Gal Te Gal l EP 186 l Gurdeep Kaur Grewal l Rupinder Kaur Sandhu l B Social

แชร์
ฝัง
  • เผยแพร่เมื่อ 3 พ.ค. 2024
  • ਜਿੱਥੇ ਜਾ ਕੇ ਜ਼ਿੰਦਗੀ ਹੋਰ ਸੋਹਣੀ ਲੱਗਣ ਲੱਗ ਪਵੇ l Gal Te Gal l EP 186 l Gurdeep Kaur Grewal l Rupinder Kaur Sandhu l B Social
    #GalTeGal
    #GurdeepKaurGrewal
    #rupinderkaursandhu
    Anchor : Gurdeep Kaur Grewal, Rupinder Kaur Sandhu
    Cameramen : Harmanpreet Singh, Varinder Singh Mehingu
    Editor : Jaspal Singh Gill
    Digital Producer : Gurdeep Kaur Grewal
    Label : B Social
  • บันเทิง

ความคิดเห็น • 135

  • @lakhbirkaur5770
    @lakhbirkaur5770 หลายเดือนก่อน +49

    ਸਾਰੀ ਗੱਲ ਛੱਡੋ ਮੈਨੂੰ ਤਾਂ ਸੱਚੀ ਇੱਦਾਂ ਲਗਦਾ ਥੋਡੇ ਨਾਲ ਹੀ ਰਲ਼ ਜਾਈਏ,ਗੱਲਾਂ ਬਾਤਾਂ ਕਰੀਏ 🥰😆 ਕਿਉੰਕਿ ਤੁਹਾਡੀਆਂ ਗੱਲਾਂ ਚੋ ਆਪਣਾਪਨ feel ਹੁੰਦਾ 💕👌

  • @ranibasra601
    @ranibasra601 หลายเดือนก่อน +25

    ਰੁਪਿੰਦਰ ਨੇ ਬਹੁਤ ਜਲਦੀ give up ਕਰ ਦਿੱਤਾ ਕਈ 40 ਦੀ ਉਮਰ ਵਿੱਚ ਹੀ ਬੁੱਢਾ ਮਹਿਸੂਸ ਕਰਦੇ ਨੇ ਤੇ ਫਿਰ ਉਹ ਲੱਗਣ ਵੀ ਲੱਗ ਪੈਂਦੇ ਨੇ ਕਿਉਂਕਿ ਜਿਵੇਂ ਅਸੀ ਸੋਚਦੇ ਤੇ ਮਹਿਸੂਸ ਕਰਦੇ ਹਾਂ ਉਵੇਂ ਹੀ ਲੱਗਣ ਲੱਗ ਜਾਂਦੇ ਹਾਂ ਕਈ 80 ਦੀ ਉਮਰ ਵਿੱਚ ਵੀ ਜਵਾਨ ਲੱਗਦੇ ਹਨ ਜਿਵੇਂ ਕਿ ਮੇਰੀ ਮਾਂ ਐਨਾ ਹਿੰਮਤ ਹੋਂਸਲਾ ਚੜਦੀਕਲਾ ਹਰ ਵੇਲੇ ਚੁਸਤ ਦਰੁਸਤ | ਬਹੁਤ ਸਾਰੇ ਲੋਕ ਉਹਨਾਂ ਨੂੰ ਸੇਹਿਤ ਦਾ ਤੇ ਚਮਕਦੀ skin ਦਾ ਰਾਜ ਪੁੱਛਦੇ ਹਨ ਕਹਿੰਦੇ ਨੇ ਕੀ ਖਾਂਦੇ ਹੋ ਉਹਨਾਂ ਦਾ ਜਵਾਬ ਹੁੰਦਾ ਖੁਸ਼ੀ ਬਸ ਹਰ ਵੇਲੇ ਹਰ ਹਾਲ ਵਿਚ ਖੁਸ਼ ਰਹੋ ਵਾਹਿਗੁਰੂ ਦਾ ਭਾਣਾ ਮੰਨੋ

    • @sandhu6513
      @sandhu6513 หลายเดือนก่อน +2

      Oh sirf Majak di gl kahi c onha ne 😊

    • @ranibasra601
      @ranibasra601 หลายเดือนก่อน +2

      ਮੈਂ ਹਮੇਸ਼ਾ ਸੁਣਦੀ ਹਾਂ ਰੁਪਿੰਦਰ ਤੇ ਗੁਰਦੀਪ ਨੂੰ ਬਹੁਤ ਵਧੀਆ ਵਿਚਾਰ ਹੁੰਦੇ ਨੇ ਹਮੇਸ਼ਾ ਅੱਜ ਦੀ ਤਰਾਂ ਮੈਂ ਤੇ ਵੈਸੇ ਹੀ ਸਰਸਰੀ ਗੱਲ ਸਾਂਝੀ ਕੀਤੀ ਹੈ ਸੋ no problem i love rupinder or gurdeep

    • @sandhu6513
      @sandhu6513 หลายเดือนก่อน +2

      Koi ni g m smile tn kiti c ....mnu lgya tusi serious lege...,

  • @lakhbirkaur5770
    @lakhbirkaur5770 หลายเดือนก่อน +13

    💯 ਸੱਚੀਆਂ ਗੱਲਾਂ ਤੁਹਾਡੀਆਂ ਮੈਨੂੰ ਲੱਗਿਆ ਜਿਵੇਂ ਮੇਰੇ ਬਾਰੇ ਗੱਲ ਹੋ ਰਹੀ ਹੋਵੇ ,ਮੈ ਵੀ ਬੱਚਿਆਂ ਬਾਰੇ ਜਿਆਦਾ ਸੋਚਦੀ ਆ ,ਜਿਵੇਂ ਰੁਪਿੰਦਰ ਭੈਣ ਨੇ ਕਿਹਾ ਕਿ ਜੇ ਕਿਤੇ ਚਲੇ ਜਾਈਏ, ਬਸ ਇੱਦਾਂ ਲੱਗੀ ਜਾਂਦਾ ਹਾਏ ਬੱਚੇ ਕੀ ਕਰਦੇ ਹੋਣਗੇ , ਕੱਲੇ ਹੋਣਗੇ ,ਆਹੀ ਨੀ ਦਿਮਾਗ ਚੋ ਨਿਕਲਦਾ ਸੱਚੀ 👍

  • @singhrajinder68
    @singhrajinder68 หลายเดือนก่อน +17

    ਆਪ ਜੀ ਨਾਲ ਹੁਣ ਵੱਖ-ਵੱਖ ਖੂਬਸੂਰਤ ਸਥਾਨਾਂ ਤੇ ਘੁੰਮਣ ਦਾ ਅਵਸਰ ਮਿਲੇਗਾ, ਬਹੁਤ ਵਧੀਆ ਉਪਰਾਲਾ 👍

  • @Avreen_Kaur9824
    @Avreen_Kaur9824 26 วันที่ผ่านมา +4

    ਹਮੇਸ਼ਾਂ ਵਾਂਗ ਚੰਗੀ ਗੱਲਬਾਤ ਤੇ ਵਿਚਾਰ ❤

  • @ManjeetKaur-ke6vt
    @ManjeetKaur-ke6vt 29 วันที่ผ่านมา +7

    ਸਾਰੀ ਗੱਲ ਛੱਡੋ ਮੈਨੂੰ ਤਾਂ ਸੱਚੀ ਇੱਦਾ ਲੱਗਦਾ ਥੋਡੇ ਨਾਲ ਹੀ ਰਲ ਜਾਈਏ ❤

  • @jaspreetkaur9489
    @jaspreetkaur9489 หลายเดือนก่อน +3

    ਇਹ ਸਭ ਕਰਨ ਨਾਲ ਭੈਣੇ ਅਸੀਂ ਆਪਣੇ ਅੰਦਰਲੇ ਬੱਚੇ ਨੂੰ ਿਜਊਦਾ ਰੱਖਦੇ 😊ਖੁਸ਼ ਰਿਹਣ ਲਈ ਸਾਨੂੰ ਿਕਸੇ ਦੀ ਲੋੜ ਨੀ ਹੁੰਦੀ 😊 ਆਪਣੇ ਆਪ ਨਾਲ ਖੁਸ਼ ਰਹੋ 🌼🌼 ਜੋ ਕਰਨ ਨੂੰ ਜੀਅ ਕਰਦਾ ਕਰੋ ਉਹਦੇ ਲਈ ਵਾਹਲਾ ਿਫਰ ਸੋਚੋ ਨਾ ਜੋ ਮਨ ਕਰਦਾ ਕਰੋ ਆਪਣੇ ਆਪ ਲਈ।।

  • @meetxiomi
    @meetxiomi 29 วันที่ผ่านมา +4

    ਅੱਜ ਮੈ ਬਹੁਤ ਪ੍ਰੇਸ਼ਾਨ ਸੀ। ਪਰ ਜਦ ਤੁਹਾਡੀ ਇਹ ਵੀਡੀਓ ਦੇਖੀ ਤਾਂ ਥੋੜ੍ਹਾ ਸਕੂਨ ਮਿਲਿਆ। ਸੱਚੀ ਦਿਲ ਕਰਦਾ ਕਿ ਇਹ ਸਭ ਕੁੱਝ ਛੱਡ ਕੇ ਕੀਤੇ ਚਲੇ ਜਾਈਏ। ਕੁਝ ਕ ਪਲ ਖੁਦ ਲਈ ਵੀ ਜਰੂਰੀ ਹਨ।

  • @jagjitsidhu2477
    @jagjitsidhu2477 หลายเดือนก่อน +5

    ਬਹੁਤ ਵਧੀਆ episode ਭੈਣ ਜੀ, ਤੁਸੀਂ ਬਹੁਤ ਸਾਰੇ ਲੋਕਾਂ ਨੂੰ ਖੁਸ਼ੀ ਦੇ ਪਲ ਦਿੰਦੇ ਹੋ।

  • @singhrajinder68
    @singhrajinder68 หลายเดือนก่อน +7

    ਇੱਕ ਗੱਲ ਨੋਟ ਕੀਤੀ ਹੈ ਕਿ ਦੋਨੋਂ ਭੈਣਾ ਇੱਕ ਦੂਜੀ ਨੂੰ ਕਈ ਵਾਰ ਪੂਰੀ ਗੱਲ ਖਤਮ ਕਰਨ ਤੋਂ ਪਹਿਲਾਂ ਆਪਣੀ ਗੱਲ ਕਰਨ ਨੂੰ ਕਾਹਲੀਆਂ ਹੁੰਦੀਆਂ ਨੇ, ਪਰ ਫ਼ੇਰ ਵੀ ਬਹੁਤ ਸਿਆਣੀਆਂ ਨੇ ਭੈਣਾਂ, ਮੈਂ ਹਰ ਪ੍ਰੋਗਰਾਮ ਦੇਖਦਾ ਹਾਂ ਆਪ ਜਾ ਦਾ

  • @SukhwinderSingh-wq5ip
    @SukhwinderSingh-wq5ip หลายเดือนก่อน +5

    ਸੋਹਣੀ ਵੀਡੀਓ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @jassiesteve
    @jassiesteve หลายเดือนก่อน +10

    ਮੈਂ desperately wait ਕਰਦੀ ਆ ਤੁਹਾਡੀ ਹਰੇਕ episode ਲਈ।

  • @charanjitkaur1229
    @charanjitkaur1229 21 วันที่ผ่านมา +1

    ਬਹੁਤ ਹੀ ਤਾਜਗੀ ਮਿਲਦੀ ਹੈ ਭੈਣੇ ਤੁਹਾਡਾ ਪ੍ਰੋਗਰਾਮ ਦੇਖ ਕੇ।।

  • @amanjeetkhaira5010
    @amanjeetkhaira5010 26 วันที่ผ่านมา +3

    ਰੁਪਿੰਦਰ ਭੈਣ ਜੀ ਗੀਤ ਤਾਂ ਸੁਣਾ ਦਿੳ

  • @pavneetsingh9161
    @pavneetsingh9161 28 วันที่ผ่านมา +2

    ਇਸ ਚੈਨਲ ਤੇ ਤੁਹਾਡੀ ਸਭ ਤੋਂ ਚੰਗੀ ਗਲ ਹੈ ਕੀ ਤੁਸੀ physical health ਦੇ ਨਾਲ meantal health ਤੇ ਖੁਲ ਕੇ ਅਤੇ ਡੂੰਗੀ ਗਲਾੰ ਕਰਦੇ ਹੋ।
    ਅਜ ਕਲ ਦੇ ਸਮੇ ਵਿਚ ਲੋਕ ਵਡੀ ਗਿਣਤੀ ਦੇ ਵਿਚ ਤਨਾਵ ਵਿਚ ਹਨ, ਏਨਾ ਗਲਾ ੳਤੇ ਵਡੇ ਪਦਰ ਤੇ ਚੇਤਨਾ ਫੈਲਾਨ ਦੀ ਲੋੜ ਹੈ।

  • @tirathsingh6539
    @tirathsingh6539 25 วันที่ผ่านมา +2

    ਬਹੁਤ ਵਧੀਆ ਜੀ ❤❤

  • @kuldeepkaur3809
    @kuldeepkaur3809 29 วันที่ผ่านมา +3

    ਸੋਹਣੀ ਗੱਲ-ਬਾਤ ਮੈਂ ਵੀ ਬਹੁਤ ਜ਼ਿਆਦਾ ਸ਼ੌਕੀਨ ਹਾਂ ਪਹਾੜਾਂ ਦੀ ਕੁਦਰਤ ਬਹੁਤ ਪਿਆਰੀ ਹੈ ਚੁੱਪ ਕਰਕੇ ਨਿਹਾਰਦੇ ਰਹੋ😊

  • @jarnail-jas
    @jarnail-jas หลายเดือนก่อน +18

    ਭੈਣ ਜੀ ਫਿਟਨੈੱਸ ਦਾ ਉਮਰ ਨਾਲ ਕੋਈ ਸੰਬੰਧ ਨਹੀਂ, ਉਮਰ ਤਾਂ ਸਿਰਫ ਇਕ ਨੰਬਰ ਹੈ

  • @arvinderalagh6999
    @arvinderalagh6999 หลายเดือนก่อน +2

    ਤੁਹਾਡਾ ਹਰ ਏਪੀਸੋਡ ਲਾਜਵਾਬ ਹੈ❤ਤੁਹਾਡਿਅਆ ਗਲਾਂ ਜਿੰਦਗੀ ਜਿਉਣ ਵਲੱ ਪ੍ਰੇਰਦੀਆਂ ਨੇ❤ ਤੁਹਾਡਾ ਬਹੁਤ ਬਹੁਤ ਧਨਵਾਦ ❤❤

  • @GURMEETSINGH-dq7bc
    @GURMEETSINGH-dq7bc 22 วันที่ผ่านมา +1

    Mera vi ehi hal nikka jeha ghar jithe duniya di milavti sbav to bach java chup chup apne andr

  • @tejindergill4465
    @tejindergill4465 27 วันที่ผ่านมา +1

    ਗੱਲ ਉਮਰ ਦੀ ਨਹੀਂ ਗੱਲ ਤੁਹਾਡੇ ਸੋਹਲ ਸ਼ਰੀਰ ਏ

  • @amanjeetkhaira5010
    @amanjeetkhaira5010 26 วันที่ผ่านมา +1

    ਬਹੁਤ ਵਧੀਆ ਗੱਲਾਂ

  • @jasvirkaur9861
    @jasvirkaur9861 19 วันที่ผ่านมา

    ਕਿੰਨੀਆਂ ਸੋਹਣੀਆਂ ਗੱਲਾਂ❤❤❤❤

  • @kamaljeetkaur8441
    @kamaljeetkaur8441 12 วันที่ผ่านมา

    Sai gal bhut sohni jagah hai bhut shaanti vali jagah te chota jeha ghar hove ta buri gal nai..

  • @ranbirkaur8750
    @ranbirkaur8750 29 วันที่ผ่านมา +1

    E sada Punjab hi e jithe har koi zameen kharid lenda g par himachal pradesh vich koi other state da banda property nhi le skda

  • @KaurMnu
    @KaurMnu 24 วันที่ผ่านมา

    Thank you bht bht Rupinder te Gurdeep bhain nu. Thoda ik episode c ki kinj door krie Aallas, jisne menu depression cho bahar kdea. Bhaine mai nvi nvi canada ayyi c te enna negative ho gyi c, klli o pyi rehndi c ja vss ik do kmm kr laindi c, jdo da mai oh episode dekhea mai kuj na kuj krdi rehni a jdo free huni a, halaki ik ghnta rest da v jroor rkhdi a. Dimag shi direction val ho gea bhaine thodia gllan sun k. Sach gal a thodi nikia nikia gllan sade subha nu bht badal dindia ne. Ajj da episode v bht vdia lgea. Ghar bethi nu hi ae lgea v mai thode nal e aa himachal.

  • @ManpreetKaur-hn9zd
    @ManpreetKaur-hn9zd 3 วันที่ผ่านมา

    Hi sisters I watch your videos. These are so motivational and beneficial in daily life. Thank you for doing efforts for community.

  • @writingworld-ow4ef
    @writingworld-ow4ef 28 วันที่ผ่านมา +2

    Bhut vdhia dee ❤❤❤❤❤❤

  • @sarbikhaira2743
    @sarbikhaira2743 หลายเดือนก่อน +2

    Sat shri akal banji 40 saal wali gall baut vadiya lagi love you both of you....

  • @user-dc6th9vd9g
    @user-dc6th9vd9g หลายเดือนก่อน +2

    Sadi bhen bahut jyada talented ne gurdeep grewal ❤

  • @bollywoodmusic989
    @bollywoodmusic989 24 วันที่ผ่านมา

    Bhut sohni galbaat❤❤

  • @drbajwa5923
    @drbajwa5923 หลายเดือนก่อน

    ਜਦੋ ਵੀ ਮੈਂ ਰਾਤ ਨੂੰ ਟਰੱਕ ਚਲਾਉਣਾ।।ਓਸੇ ਸਮੇ b social ਵਾਲੀਆਂ ਭੈਣਾਂ ਦਾ ਪ੍ਰੋਗਰਾਮ ਲਾ ਲੇਨਾ।।ਸਫਰ ਦਾ ਤਾਂ ਪਤਾ ਹੀ ਨਹੀਂ ਲੱਗਦਾ।ਤੇ ਨੀਂਦ ਮੇਰੇ ਤੋਂ ਕੋਹਾਂ ਦੂਰ ਰਹਿੰਦੀ😂😂ਜਿਉਂਦੇ ਵੱਸਦੇ ਰਹੋ।।

  • @ggill8634
    @ggill8634 22 วันที่ผ่านมา

    Apnia bhana nall sab ton vadd vadia lagda ❤❤

  • @Canadian_Sangruriye
    @Canadian_Sangruriye หลายเดือนก่อน

    ਬਹੁਤ ਸੋਹਣਾ ਪ੍ਰੋਗਰਾਮ ਹਮੇਸ਼ਾਂ ਦੀ ਤਰਾਂ ❤❤ ਲੱਗਦਾ ਮੇਰੀ ਈ ਗੱਲ਼ ਹੋ ਰਹੀ ਆ❤❤

  • @rupindersingh5141
    @rupindersingh5141 หลายเดือนก่อน +6

    Didi buth vadia didi tusi ik din apne ghr parvaar nal v milao plz didi mere buth dile wish a tuhde family dekhn nu

  • @sarbjitkaursandhu5904
    @sarbjitkaursandhu5904 หลายเดือนก่อน

    ਸੋ। ਸਵੀਟ। ਬਹੁਤ। ਮਜਾ। ਆਇਆ। ਵੇਖ। ਕਿ। ਮੈਨੂੰ। ਲੱਗਾ। ਮੈ। ਵੀ। ਤੁਹਾਡੇ। ਨਾਲ। ਫਿਰ। ਰਹੀ। ਆ। ਹਾਏ। ਰੱਬਾ। ਮੈ। ਖੁਸ਼। ਹੋ। ਗਈ। ਸਵੇਰੇ। ਹੀ। ❤❤

  • @Ikardass
    @Ikardass หลายเดือนก่อน

    Waheguru waheguru

  • @parmeetkaur6487
    @parmeetkaur6487 28 วันที่ผ่านมา +1

    I’m agree with u Rupinder nd Gurdeep

  • @manpreetbrar7854
    @manpreetbrar7854 หลายเดือนก่อน

    Bhut vdia bhaine....thuada .har programe life nu positivity dinda

  • @amandeepdhillon8621
    @amandeepdhillon8621 หลายเดือนก่อน

    Bht vadia programme ..di m tohade programme jrur sundi ha..bht vadia lgda bht kuj sikhan nu milda ❤

  • @sukhvirkaursukh5986
    @sukhvirkaursukh5986 12 วันที่ผ่านมา

    Bhut vdia 👌👌

  • @amannehal8410
    @amannehal8410 หลายเดือนก่อน

    Bahut sohna programme,school college time bahut mjaa aunda c ghuman da,jdo hun ghuman jaida smaan ikatha krde e thak jane aa😄😄te jdo bacha nal howe ehi darr lagea rehnda v kite bimar na ho j,tuu aa na kha o na kha,tention g e hundia,mai hun ik din mere husband nu keh raii c v mai tan ikalli jauu ghuman tuc ghar sambeo peoo putt😀😀pr kehn d e gal aa ikalle v ni jaa sakde,te mai travller vlog dekhdia,punjabi travel couple te ghudde hora de vlog,bahut mjaa aunda ohna nu dekh k,ghudde bai de track tan dekhn wale hunde n,ohna de vlog dekh k e fresh ho jane aa❤❤

  • @RamanpreetKaur-er5hx
    @RamanpreetKaur-er5hx หลายเดือนก่อน

    ਤੁਹਾਡੇ ਪ੍ਰੋਗਰਾਮ ਸੁਣ ਕੇ ਮਨ ਬਹੁਤ ਖੁਸ ਹੋਇਆ ਜੀਨ ਦੀ ਤਮੰਨਾ ਵੱਧ ਜਾਂਦੀ ਹੈ

  • @bestylish4834
    @bestylish4834 หลายเดือนก่อน

    Bhut khoob 👍

  • @gurimangat2636
    @gurimangat2636 22 วันที่ผ่านมา

    VERY VERY NICE PROGRAM 👌 👍 👏 ❤❤

  • @harjitkaur5261
    @harjitkaur5261 หลายเดือนก่อน

    ਮੇਰਾ ਵੀ ਇਹੀ ਹਾਲ ਏ ,,,,,ਮੈ 2010 ਫਿਲਮ ਦੇਖੀ ਸੀ,,,,,ਉਸ ਸਮੇਂ ਤਾਂ ਮੈਂ ਕਾਲਜ ਵਿੱਚ ਸੀ 😒😒😒😒😒

  • @soniasyal3274
    @soniasyal3274 15 วันที่ผ่านมา

    Nice thought🙏

  • @kawaljeetkaur7034
    @kawaljeetkaur7034 26 วันที่ผ่านมา

    Bariyaa soniyaa gallan

  • @AbhijotSingh-oj3vt
    @AbhijotSingh-oj3vt หลายเดือนก่อน

    Bhut vdia bheno❤

  • @gurdeepdhillondhillon8418
    @gurdeepdhillondhillon8418 28 วันที่ผ่านมา

    Rupinder Bhen ty gurdeeep bhen tuhade gala rooh nu sukoon den valea hunde n

  • @user-jo4xp5mq9h
    @user-jo4xp5mq9h หลายเดือนก่อน +2

    Very nice Rupinder kaur and Gurdeep kaur

  • @shubhkiranuppal9102
    @shubhkiranuppal9102 หลายเดือนก่อน

    Starting of episode was so refreshing

  • @GURMEETSINGH-dq7bc
    @GURMEETSINGH-dq7bc 22 วันที่ผ่านมา

    Ehh gal khass honi chaidi ki plastic ,pappe,r bottles , diapers hor bariya cheeja nu khass karke phari areas vich na suto hath jor benti

  • @kuljitkaur276
    @kuljitkaur276 หลายเดือนก่อน

    Carry on jatta dil na chhado g

  • @karansandhu3403
    @karansandhu3403 หลายเดือนก่อน

    ਬਹੁਤ ਵਧੀਆ ਗੱਲ ਬਾਤ ਬੇਟਾ ਜੀਕਰਦਾ ਸੁਣੀ ਜਾਏ 👌👌👌👌👌🙏🏻🙏🏻🙏🏻🙏🏻

  • @sukhjindermahil2995
    @sukhjindermahil2995 หลายเดือนก่อน +1

    Very nice

  • @randeepkaur9068
    @randeepkaur9068 หลายเดือนก่อน +1

    Good journey✈️

  • @RavinderKaur-nq7bn
    @RavinderKaur-nq7bn หลายเดือนก่อน

    👌

  • @DaljeetSingh-jx3hc
    @DaljeetSingh-jx3hc หลายเดือนก่อน

    Beautiful place

  • @jaswantkaurbal6715
    @jaswantkaurbal6715 19 วันที่ผ่านมา

    very nice episode

  • @Jassbhangu31
    @Jassbhangu31 25 วันที่ผ่านมา

    Pahadan nu dekh k wow wow kria 😂😃👍😻jio jio

  • @karamjitsingh4188
    @karamjitsingh4188 27 วันที่ผ่านมา

    Ssa both of you g
    Bhut sohna episode a g ah vla
    Thoda kahle pai jande ho g ik d gl Puri hon dya kri g
    Bki thoda program ba kamal hunda a g

  • @sophiaesther1804
    @sophiaesther1804 หลายเดือนก่อน

  • @paramjitkaur4651
    @paramjitkaur4651 หลายเดือนก่อน

    Very nice ❤

  • @nippysidhu7926
    @nippysidhu7926 หลายเดือนก่อน

    Di ssa g, Mnu tus both hi bhut vdya Lgde o always hi, baba g tuhnu Hmesha chrdikla vich rakhn 🙏🏻🥰

  • @kulwinder6245
    @kulwinder6245 หลายเดือนก่อน +1

    ਸਤਿ ਸ੍ਰੀ ਆਕਾਲ ਜੀ, ਭੈਣ ਜੀ ਮੇਰਾ ਵੀ ਬਹੁਤ ਦਿਲ ਕਰਦਾ ਹੈ ਕਿ ਮੇਰਾ ਵੀ ਬਹੁਤ ਦਿਲ ਕਰਦਾ ਹੈ ਪਹਾੜਾ ਵਿੱਚ ਘਰ ਹੋਵੇ।

  • @harpinderkaur6209
    @harpinderkaur6209 หลายเดือนก่อน

    Paunch hi gaye phir pahara Te....baut vadiya....

  • @CharanjitBrar-zg1wm
    @CharanjitBrar-zg1wm หลายเดือนก่อน

    ❤❤

  • @parminderkaur389
    @parminderkaur389 หลายเดือนก่อน +1

    Beautiful dresses.Rupinder ji tusi hasde bahut sohna ho❤❤

  • @sukhdeepkaur646
    @sukhdeepkaur646 หลายเดือนก่อน

    ❤❤❤❤

  • @daljitsingh-om5db
    @daljitsingh-om5db หลายเดือนก่อน

    ❤❤❤

  • @harsimrankaur5034
    @harsimrankaur5034 หลายเดือนก่อน +1

    Episode bout vadiya.place should be mentioned in caption or on screen..

  • @user-dc6th9vd9g
    @user-dc6th9vd9g หลายเดือนก่อน

    Gurdeep didi tuci bahut pyare lag rahe o hamesha khush raho wmk 🙏

  • @samarpreet9739
    @samarpreet9739 หลายเดือนก่อน

    ❤❤❤❤❤

  • @ramanpreetsajjan8715
    @ramanpreetsajjan8715 หลายเดือนก่อน

    Very nice 👌

  • @manirandhawa4285
    @manirandhawa4285 หลายเดือนก่อน

    bhut shoniya gllln kitya dona bhena ne❣️🫶🏻 bhut sara pyr aq dona bhena lyii❤️❤️🫶🏻🫶🏻

  • @manjitkaursandhu7151
    @manjitkaursandhu7151 หลายเดือนก่อน +1

    Apne tk rehn di slah menu changi nhin laggi waise tusin KDE eho jehi social cut wali gl nhin kiti. Bohot wadhiya lgdiyan tuhadiyan videos.

  • @kahansingh2348
    @kahansingh2348 หลายเดือนก่อน

    Very nice 🎉

  • @rajwinderkaur9417
    @rajwinderkaur9417 หลายเดือนก่อน

    Rupinder bhen main 50 year di ha par fit ha .kdi nhi lgya ki age jyda ho gyi hai .age matter nhi krdi fit raho khush raho ,shukrana kro Waheguru ji da .tuci dono bhena bhut vdia ho .programme bi bhut vdia .

  • @rajinderkauranoop7187
    @rajinderkauranoop7187 หลายเดือนก่อน

    😍😍☺

  • @kanwalkaur9765
    @kanwalkaur9765 หลายเดือนก่อน

    💯💐😊

  • @wandiyapunjab8297
    @wandiyapunjab8297 หลายเดือนก่อน

    Gurdeep kaur te Rupinder kaur behno me jo kahwa ga such kahwa ga mt tuhada channel B social subscribe te kita ae per kadi tehanu sunya nahi aj pehli wari ep.186 wekh rehya ha behno tusi ap te waheguru di mehar sohnyan he j per tuhadiyan Galan oh v maa boli punjabi ch bahut sohniyan ne tehanu sun k lagda ae sawab wala kum kita ae tuhada punjabi bolna bahut. Changa lagda ae. . yousaf dhillon punjwarr from, Pakistan punjab

  • @sukhpreetsinghartist6080
    @sukhpreetsinghartist6080 หลายเดือนก่อน +1

    Kanda ghat de kande chaddo kureyo,spiti - ladakh de jungle phull vi dekho

  • @kirankaur4504
    @kirankaur4504 หลายเดือนก่อน

    ਸਤਿ ਸ੍ਰੀ ਅਕਾਲ ਜੀ 🙏🙏

  • @MandeepkaurTiwana0001
    @MandeepkaurTiwana0001 29 วันที่ผ่านมา

    Very nice dear 😊😊gbu both🤗🙏😇

  • @sukhpreetsinghartist6080
    @sukhpreetsinghartist6080 หลายเดือนก่อน

    Thanks for talking about my travels,,,in future I love to help you to rent German style wooden houses in upper old manali,,,,rt now busy in Canadian travels,,,,

  • @amanbajwa9210
    @amanbajwa9210 28 วันที่ผ่านมา

    Eh jgah kithe aa dee plz dsdo?

  • @kaurdeep744
    @kaurdeep744 28 วันที่ผ่านมา

    👌👌❤️❤️🌹🌹

  • @Paliwala
    @Paliwala หลายเดือนก่อน +1

    Veere sade Area ch AA jao Tibiya da Area

  • @SukhjeetKaur-nz8ej
    @SukhjeetKaur-nz8ej หลายเดือนก่อน

    Very nice video bita ji

  • @firstchoice1920
    @firstchoice1920 หลายเดือนก่อน

    Himachal best place real life nature de kareeb

  • @user-dj6yc1yd5n
    @user-dj6yc1yd5n หลายเดือนก่อน

    Location v dsso

  • @Kaur.brar23
    @Kaur.brar23 หลายเดือนก่อน

    Thude dress sence bhaut cool a I like 👍

  • @amninderkaur1753
    @amninderkaur1753 28 วันที่ผ่านมา

    Menu ta bhen thodi awaj sun k hi sakoon milda..

  • @manigrewal6994
    @manigrewal6994 29 วันที่ผ่านมา

    sirf ohi ja sakde ne jehna noo family allow kardi a jihna noo raat v fikar wali hove sharbi jeevan sathi hove darawani life hove ohna lai eh jindgi soch vich v nhi aundi ਭੈਣੋਂ ਤੁਸੀਂ kismat walion ho jehna noo sathi bhale mile ne

  • @ranjeetsandhu3339
    @ranjeetsandhu3339 หลายเดือนก่อน

    Bot Khushi hunde galan sun k...

  • @BaljinderKaur-il2pk
    @BaljinderKaur-il2pk หลายเดือนก่อน

    Plzzzzzzz, location zroor dseo

  • @mandeepkaur5503
    @mandeepkaur5503 5 วันที่ผ่านมา +1

    Bhene mainu bhut shonk a ghuman da ..! Mai ik trevel freak person a hna ..! Mainu koi frk ni penda b mai ikali ja rhi a sggo jada mazza onda ..! Mai sadi city pedal ghmn chli jni a te jithe mai pdh di a bahr mai othe b bhut pedal ghumana pasand krdi a te mai ghumi b a but bhene jdo kitte mai avde frndz naal jana hove tn mere gharde ni allow krde .. even k bhen mai 22 sala di a mere gharde kehnde b hjje tuhdi umar ni … te j kitte ghardya di pasand di jagah te jna hove gharde frndz naal othe b ni jaan dinde kehh dinde a b sade naal chlpio tere frndz nu b naal le jagye ..enne ch frndz manna kr dinde a b parents nal thodi jana frndz ne outing krni a

  • @caringmombyh.k3039
    @caringmombyh.k3039 26 วันที่ผ่านมา

    Krn lg pe fer vlog

  • @harjotsarai3606
    @harjotsarai3606 หลายเดือนก่อน

    Yeah first comment