अपने अपने पापों से मन फिराओ तब तुम्हारे जीवन मैं सुख ओर शांति के दिन अऐगे । प्रभू यीशु मसीह ने कहा मार्ग सच्चाई और जीवन मैं ही हूँ । प्रभू यीशु मसीह ने कहा जगत की ज्योति मैं ही हूँ जो मेरे पीछे-पीछे चलेगा कभी अन्धेरे में नहीं चलेगा । तुम्हारा शोक आनंद में बदल जाएँगे
Red fatkri naal GA nu naval te us nu khan lae bajri vich haldi te gaa da ghee mix karke thoda pani use karke pede kao te ek pase roti sekni aa te thandi hon tu baad fir gaa nu khavao plz try
Bhai Sadi cow nu thafad hoye a bhut sare fever v 104 reh reha tike lgande ta fever utar janda per fir ho janda 7 din hoge . 5000 de karib karcha ho chuka per koi Rahat nhi mili tra tra di dwai de chuke . Kise kol koi vadia solution hove ta reply kr deo . Bhut dhanwadi hovage .
Doctor sahab video to main dekhiae bahut badhiya jita Tulsi gullu koi vagaira bhi 10 se aaye the homepage medicine ho gaya na pattha joke diya na Pani Pindi hai 200 ki hal kariye badi meherbani
ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
ਡਾ. ਸਾਹਿਬ ਜੀ ਦਾ ਬਹੁਤ ਧੰਨਵਾਦ 🙏🏻
ਬਹੁਤ ਵਧੀਆ ਜਾਣਕਾਰੀ ਦਿੱਤੀ
ਇਹੋ ਜਿਹੇ ਸਿਆਣੇ ਡਾ. ਹਰੇਕ ਪਿੰਡ ਵਿੱਚ ਚਾਹੀਦੇ ਆ, ਇੱਥੇ ਤਾਂ ਨਵੇਂ ਜੇ ਸ਼ੋਅਰ ਝੋਲੇ ਚੱਕੀ ਫਿਰਦੇ ਆ ਉੰਨਾਂ ਨੂੰ ਆਉਂਦਾ ਕੁਛ ਹੈ ਨਹੀਂ
Lagva ke dekh lo ns cho poviden result milda but bhad cho pashu nu attack aa janda
ਵੀਰ ਜੀ ਆਪ ਜੀ ਦਾ ਬੜਾ ਧੰਨਵਾਦ ਜਾਣਕਾਰੀ ਦੇਣ ਲਈ
ਮਿਹਨਤੀ dr Saab ਨੇ
Very very good dr ji. Waheguru ji mahar Karan ji
ਧੰਨਵਾਦ ਡਾਕਟਰ ਸਾਹਿਬ ਜੀ
ਬਹੁਤ ਵਧੀਆ ਜਾਨਕਾਰੀ ਦੇ ਲਈ ਧਨਵਾਦ ਜੀ
Thanks for your effert
Waheguru Ji Mehar Karo kripa karo
ਵ
Very gd Dr Saahb .Thanks very much.
ਧੰਨਵਾਦ ਕਰਦਾ ਹਾਂ ਬਾਈ ਜੀ ਝੰਡਾ ਸਿੰਘ
Buhht hi vadia bande aa dr saab
Jo kisana bare soch de aa
ਜਿਆਦਾ ਟੀਕੇ ਲਾਉਣ ਨਾਲ ਜਿਆਦਾ ਨੁਕਸਾਨ ਹੋ ਰਿਹਾ ਜਿਹੜਾ ਜਾਨਵਰ ਪੱਠੇ-ਦਾਣਾ ਖਾ ਰਿਹਾ ਉਹ ਅਪਣੇ ਆਪ ਠੀਕ ਹੋ ਰਿਹਾ
Bahut vdia dr sahib
Baba mehar kre
Bohout Bohout dhanwad ji 👍
Waheguru ji maher karo
Thanks Dr. Saab
ਬਾਈ ਜੀ ਮੇਰੀਆਂ ਗਾਵਾਂ ਵੀ ਬਿਮਾਰ ਨੇ ਬਾਈ ਜੀ ਬਹੁਤ ਦੁਖੀ ਆ
ਮਹਾਰਾਜ ਮੇਹਰ ਕਰੇ ਜੀਆ ਜੰਤੂ ਤੇ 🙏🙏🙏
Waheguru ji 🙏🙏🙏🙏
good job ji
Thanks dr। Sab
Bil kul shi dr saab
Data Ji Mehr kro 🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🙏🙏 🙏🙏🙏🙏🙏🙏🙏🙏🙏🙏🙏
ਬਾਈ ਡਾ. ਸਾਬ ਦੇ ਪੇਜ਼ ਦਾ ਲਿੰਕ ਕਿੱਥੇ ਆ?
Gopi one murrah bull search krli veer
Waheguru ji 🙏🏼🙏🏼
Thanks ji 🙏🙏🙏
ਪੱਤ ਪੱਤਕਹਿ ਦੇ ਨੇ ਪਿਆਰ ਨਾਲ ਡਾ ਜੀ
Waheguru ji mehar kro
Thanks sir
Waheguru ji
Thank you
dr.sahib.good ji
Thanks for giving information
👍👍👍Good work sir.... Please sarya gawa di help kran waste wad toh wad khbar phunchao.. 👍👍
Dr sab parmatma thude te kirpa kre good job
dr sab dhnwad ji 🙏🙏bt j medicin likh dinde ta vdhia c
Thinks veerji
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਜੀ ਨੇ 🙏🙏
Very nice Dr.Sahib
Thnx Dr Sahib 🙏😇😇😇😇😇
thanks bro
Very Good results sir
ਮੈਂ ਵੀ ਇਕ ਡਾਕਟਰ ਹਾਂ।। ਰੋਜ ਇਲਾਜ ਕਰੀਦਾ ।। ਪਰ ਇਹ ਡਾਕਟਰ ਸਾਬ ਨੂੰ ਕੋਈ ਪੁੱਛੋ ਕਿ ਜੇਕਰ ਬੀਟਾਦੀਨ ਦਾ ਟੀਕਾ ਲਾਕੇ ਥਾਈਰੋਡ ਦੀ ਪ੍ਰੌਬਲਮ ਆ ਗਈ।। ਤੇ ਉਸ ਦਾ ਕੀ ਕਰਨਾ ਹੈ ਜੀ।।
ਦੂਜਾ ਕੋਈ ਇਲਾਜ ਉਹ ਦਸੋ ਜਿਹੜਾ ਹਰੇਕ ਬੰਦਾ ਕਰ ਸਕੇ ਨਾਂ ਕਿ ਹਰੇਕ ਇਕ ਘੰਟੇ ਬਾਅਦ ਦਵਾਈ ਦੇਣੀ।। ਕੁਦਰਤੀ ਗੱਲ ਹੈ ਜੀ ਕਿਸੇ ਕੋਲੋ ਦਵਾਈ ਦੇਣ ਚ ਯਾਦ ਭੁੱਲ ਗਿਆ ਯਾ ਟੈਮ ਲੰਘ ਗਿਆ ਤਾਂ ਇਹ ਕੰਪਨੀ ਵਾਲਿਆ ਕੋਲ ਬਹਾਨਾ ਤਾਂ ਹੋਣਾ ਹੀ ਐ ਕਿ ਤੁਸੀ ਟੈਮ ਨਾਲ ਦਵਾਈ ਨਹੀਂ ਦਿੱਤੀ ਹੋਣੀ।।
ਡਾਕਟਰ ਜੀ ਇਹ ਦਵਾਈ ਘੰਟੇ -ਘੰਟੇ ਬਾਅਦ ਕਿਨੇ ਵਾਰੀ ਦੇਣੀ ਹੈ ਕਿਨੇ ਦਿਨ ਦੇਣੀ ਹੈ
Dr. Ji great
👍👍
Waheguru Waheguru ji
Kinna vadea lgda putt putt krk bula rhe aa animals nu..etho e pta lgda kinne humble aa Dr. Saab..may God bless you..
jma shi a
Dr saab g da page link bhejo g
अपने अपने पापों से मन फिराओ तब तुम्हारे जीवन मैं सुख ओर शांति के दिन अऐगे ।
प्रभू यीशु मसीह ने कहा मार्ग सच्चाई और जीवन मैं ही हूँ ।
प्रभू यीशु मसीह ने कहा जगत की ज्योति मैं ही हूँ जो मेरे पीछे-पीछे चलेगा कभी अन्धेरे में नहीं चलेगा ।
तुम्हारा शोक आनंद में बदल जाएँगे
Ashok garg channa
Good Dr sahib
👍👍👍👍
Satnam shri waheguru ji 🙏
ਵਾਹਿਗੁਰੂ ਜੀ🙏🙏🙏
.
Doctor sahib k page ka link bhjdo
Paji ga nu 9va month laga hai ji takat vaste kedi cheej deyiye ji ga thodi kamjor ho gayi hai ji
👏👏🙏🙏
bai da apda page kithe aa
Sira g
Red fatkri naal GA nu naval te us nu khan lae bajri vich haldi te gaa da ghee mix karke thoda pani use karke pede kao te ek pase roti sekni aa te thandi hon tu baad fir gaa nu khavao plz try
Thanks
Good
Thanks so much
ਵੀਰ d c r 5 ml lyo ਤੇ ਗਲੋ ਦਾ ਪਾਣੀ ਦਿਉ ਪਸੂਆ ਵਿਚ ਧੂਣੀ ਲਾਉ ਹੋਰ ਕੋਈ ਇਲਾਜ ਨਹੀ ਕਿਤੇ ਬੱਜਣ ਦੀ ਲੋੜ ਨਹੀ
waheguru ji
Medicine kitho milu giii sir in ludhiana
ਸਾਡੀ ਗਾਂ ਦੀ ਮੋਤ ਹੋ ਗਈ ਆ 9 ਦਿਨ ਬਾਅਦ ਜਿਸ ਦਿਨ ਉਸ ਦੀ ਮੋਤ ਹੋਈ ਉਸ ਦਿਨ ਹੀ ਸੂਣ ਦੇ 9 ਮਹੀਨੇ ਪੂਰੇ ਕੀਤੇ ਸੀ ਬਹੁਤ ਮੰਦਭਾਗਾ ਇਹ ਮਾਹੌਲ 😭
Vechara jimidaar sirf dhoodh paa k apni kabildaari torda c........ waheguru Mehr Karan ji sareyan te.🙏🙏🙏🙏🙏🙏🙏
Very bad
So sad sadi vi gan bimar a rab mehar kare vichare bejunana te
🙏🙏🙏🙏 hausla rakho ji waheguru Meher karu
Sadi cow v soon wali c pr mar gi 20000 rs.v lg gya.
Dr Saab de page da Link ni ditta veer ji
Doc sahib Jo gawan nu es binaries hai ki chhote bhachhia nu affection ho ria ha dudh nu pin nal ?
Waheguru g 🙏🙏
Sir ki eh Desseage dogs vich ho sakdi hai
🙏🙏🙏🙏🙏🙏
Thanks bro
Sir contact dy kise veer nu help mil sake
🙏🙏🙏🙏❣️❣️❣️❣️
Link kithe
🙏🙏
ਡਾਕਟਰ ਸਾਹਿਬ ਤੁਹਾਡਾ ਫੋਨ ਨੰਬਰ
Merya 2 gava ne daso dr ji
👍
Sad moment 😢 😞
Dr sahib ns ke a
Veer ji meri Gau bimar hai .trafad pe gye hai
Injection b lgwa reha thike nhi ho rhi .plzzzz dr.shab mein tuhada nuska use krr k dekhda haan
Ifovet 👌👌
Ns ਕੀ ਹੁੰਦਾ ਜੀ
🙏🙏💯💯💯💯❣️❣️❣️❣️
Bhai Sadi cow nu thafad hoye a bhut sare fever v 104 reh reha tike lgande ta fever utar janda per fir ho janda 7 din hoge . 5000 de karib karcha ho chuka per koi Rahat nhi mili tra tra di dwai de chuke . Kise kol koi vadia solution hove ta reply kr deo . Bhut dhanwadi hovage .
Link kithe a y
ਗਭਨ ਪਸ਼ੂ ਨੂੰ ਦੇ ਸਕਦੇ ਹਾਂ ।
ਇਲੈਕਟਰੋ ਵੈਟ
doctor saab great👍👍
Doctor sahab video to main dekhiae bahut badhiya jita Tulsi gullu koi vagaira bhi 10 se aaye the homepage medicine ho gaya na pattha joke diya na Pani Pindi hai 200 ki hal kariye badi meherbani
Aa kaha se milegi
Plz send contect number Sadi gaa dig gayi hai g jo bimari chal rahi hai tan Jo tuhade nall sampar kr k tuhanu medicine puch sakiye plz sir
Y g maj nu aa Dr dawai ds skde aa
ਬਹੁਤ ਵਧੀਆ dr ਸਾਬ੍ਹ ❤
ਬਾਈ ਜੀ ਪਸ਼ੂ ਜਿਸ ਦਾ lmune syatem ਠੀਕ ਹੈ ਉਸ਼ ਨੇ 20 ਦਿਨਾਂ ਬਾਅਦ ਠੀਕ ਹੋਣਾ ਹੀ ਹੈ imunity ਵਾਸਤੇ ਅਤੇ multivitamin ਦੇਵੋ ਪਸ਼ੂ ਨੂੰ ਬੁਖਾਰ ਨਾ ਹੋਣ ਦੇਵੋ ਪਸ਼ੂ ਠੀਕ ਹੋ ਜਾਵੇਗਾ ਜਿਆਦਾ ਦਵਾਈ ਹੋਰ ਖਰਾਬ ਕਰ ਦੇਵੇਗੀ
ਹੋ
Dr d numbr mil skda plzz
डॉ जगजीत सिंह जी सत श्री अकाल जी
जानकारी देने के लिए आप का बहुत बहुत धन्यवाद जी