ਦੇਖੋ SONU SITO WALE ਨੂੰ ਘਰ ਤੋਂ ਕਿਉਂ ਕੱਢ ਰਹੇ ਨੇ ਬਾਹਰ

แชร์
ฝัง
  • เผยแพร่เมื่อ 25 ม.ค. 2025

ความคิดเห็น • 459

  • @punjabpunjabiatzindabad2702
    @punjabpunjabiatzindabad2702 ปีที่แล้ว +280

    ਸਾਲ਼ਾ ਚਾਦਰਾ ਤਾਂ ਐਵੇਂ ਲਾਈ ਬੈਠਾ ਜਿਵੇਂ dirbe ਆਲੀ ਸਟੇਜ ਤੇ ਚੜ੍ਹਨਾ ਹੁੰਦਾ

  • @jagdeepsingh7518
    @jagdeepsingh7518 ปีที่แล้ว +79

    ਇਹ ਸਿਧਾ ਸਾਦਾ ਪਰਸਨ ਹੈ ਇਸ ਦਾ ਮਜਾਕ ਉਡਾਉਣ ਬਹੁਤ ਗਲਤ ਗੱਲ ਹੈ ਜੀ

    • @rakeshchauhanyt30
      @rakeshchauhanyt30 9 หลายเดือนก่อน +1

      Very💕👍🙏

    • @kindar.s1386
      @kindar.s1386 9 หลายเดือนก่อน +1

      ਮਾਂ ਬਾਪ ਨੂੰ ਗਾਲਾ ਕੱਢਣ ਵੇਲੇ ਸਿੱਧਾ ਪਰਸਨ ਕਿਥੇ ਜਾਂਦਾ ਆ

    • @avijotsingh6529
      @avijotsingh6529 9 หลายเดือนก่อน

      Kynu ਕੀ ਆ ਸਾਲਾ ਦੁੱਕੀ ਦਾ ਬੰਦਾ ਲੋਕਾਂ ਸਾਲਿਆ ਅਨਪੜ ਨੇ ਸਿਰ ਤੇ btha ਰੱਖਿਆ ਸਾਲੀ ਲੀਰ ਸਵ ਤੋ ਬੜੀਆ ਖੱਚਾ ਤੁਸੀ ਓ ਜੋ ਇਸ ਦੁੱਕੀ ਦੀ ਲੀਰ ਨੂੰ ਲਾਈਕ ਕਰ ਦੇ ਓ

  • @rahulverma-vj7ee
    @rahulverma-vj7ee ปีที่แล้ว +169

    ਹੁਣ ਪਾਕੇ ਦਿਖਾਉਣੀ ਮੈ ਕਾਰਵਾਈ ਸਿਧੀ 😅😂😂😂😂😂

    • @Samarbajwavlog101
      @Samarbajwavlog101 11 หลายเดือนก่อน

      Bro asi vi vlog banone aa please dekh ke comment karke dasna kida da lge channel sabcribe karna 1000 da targat aa

    • @SimrGangar
      @SimrGangar 9 หลายเดือนก่อน

      😂😂😂😂😂😂

  • @fakirsaida786
    @fakirsaida786 3 หลายเดือนก่อน +1

    ਮੈਂਟਲ ਬੰਦੇ ਮੂਹਰੇ ਤੁਸੀਂ ਮਾਇਕ ਲਾਈ ਬੈਠੇ ਹੋ ਮੈਡਮ ਜੀ ਮੈਡਮ ਜੀ ਆਪ ਬਹੁਤ ਖੂਬਸੂਰਤ ਹੋ 🙏

  • @kulwindersingh3106
    @kulwindersingh3106 ปีที่แล้ว +58

    ਓਏ ਕੱਜਰਾ ਦਿਹਾੜੀ ਜਾਇਆ ਕਰ ਇਹ ਜੋ ਤੂੰ ਮਜਾਕ ਬਣਦਾ ਇਹਦੇ ਨਾਲ ਸਾਰੀ ਉਮਰ ਨੀ ਗੁਜਾਰਾ ਹੋਣਾ ਮਾਂ ਪਿਓ ਦਾ ਕਰਜ਼ਾ ਮੋੜਨ ਲਈ ਹੀ ਜਵਾਨੀ ਆਉਦੀ ਆ ਤੇ ਇਹਨੇ ਮਿਹਨਤ ਕਰ ਕਿ ਮਾਂ ਪਿਓ ਤੈਨੂੰ ਬਦਨਾਮ ਨਾ ਕਰਨ ਸਗੋਂ ਤੇਰੇ ਤੇ ਫਕਰ ਕਰਨ

    • @rajveersingh2652
      @rajveersingh2652 ปีที่แล้ว +2

      ਬੋਤ ਸੋਣੀ ਮਤ ਦੇ ਰਿਹਾਂ ਤੂੰ ਓਨੂੰ ਕੋਈ ਰੇਹੜੀ ਲੂਆ ਦੇ ਕੋਈ ਚਜ ਦੇ ਕੰਮ ਲਈ ਬੋਲ ਦਿਹਾੜਿਆਂ ਲਾਵੇ ਤੇਰੀਆਂ ਓਹ ਵਾਹ ਜੀ ਵਾਹ ਸਦਕੇ ਜਾਵਾਂ ਤੇਰੇ,,

    • @gurtejsinghhanda4519
      @gurtejsinghhanda4519 ปีที่แล้ว +1

      ਉਹ ਸਿਧਰਾ ਬੰਦਾ ਯਰ,

    • @BALJIT_SINGH_CHAPRA
      @BALJIT_SINGH_CHAPRA 9 หลายเดือนก่อน

      ਸਹੀ ਕਿਹਾ

    • @kindar.s1386
      @kindar.s1386 9 หลายเดือนก่อน

      ​@@rajveersingh2652ਜਿਹੜੇ ਇਸਨੂੰ ਆਪਣੇ ਫੋਨ ਉਤੇ ਘੁਮਾਉੰਦੇ ਉਨਾ ਨੂੰ ਨਹੀਂ ਚਾਹੀਦਾ ਕੋਈ ਕੰਮ ਕਰਾ ਦੇਵੇ ਵੀਡੀਓ ਬਣਾ ਨੈਟ ਉਤੇ ਚਾੜ ਦੇ ਆ ਓਹ

  • @SandhuSaab-s9d
    @SandhuSaab-s9d 11 หลายเดือนก่อน +79

    ਪੱਤਰਕਾਰ ਮੈਮ ਬਹੁਤ ਸੋਹਣੇ ਹੋ

    • @Samarbajwavlog101
      @Samarbajwavlog101 11 หลายเดือนก่อน +4

      Bro asi vi vlog banone aa please dekh ke comment karke dasna kida da lge channel sabcribe karna 1000 targat aa

    • @SukhwinderSingh-qn4rj
      @SukhwinderSingh-qn4rj 9 หลายเดือนก่อน +1

      Veer manu bologe vich Lao

    • @RavinderSingh-vv4mh
      @RavinderSingh-vv4mh 9 หลายเดือนก่อน +2

      Aaho hun reply kro tainu jiven sochea tera jgad fit honi.. Aye ta ni bnni gl.. Moye mote

    • @RavinderSingh-vv4mh
      @RavinderSingh-vv4mh 9 หลายเดือนก่อน

      ​@@Samarbajwavlog101 pehlan tu sada kr subscribe fir asi kra ge. Facebook te.. Ravinder rai.. App tusi krde ni kise da horsn nu kehne krn

    • @whatwillyousay3705
      @whatwillyousay3705 9 หลายเดือนก่อน +1

      ਫੁਕਰੀ ਹੈ ਦਿੱਖ ਨੀ ਛੱਡੀ

  • @ShamsherSingh-k6b
    @ShamsherSingh-k6b ปีที่แล้ว +57

    ਇਹ ਪਹਿਲਾ ਕਿਹੜਾ ਘੱਟ ਮੱਛਰਿਆ ਤੁਸੀਂ ਇੰਟਰਵਿਊ ਲੇ ਕੇ ਹੋਰ ਏਦੀ ਬੁੰਡ ਚ ਤੀਲਾ ਦੇਈ ਜਾਂਦੇ ਓ

  • @moochstangpb38
    @moochstangpb38 ปีที่แล้ว +25

    Maa nu nu adaa nhi boli daa maa nahi labh di Love you mom❤❤❤

  • @ਜੈਹੋਸੱਚੀਸਰਕਾਰਦੀ
    @ਜੈਹੋਸੱਚੀਸਰਕਾਰਦੀ ปีที่แล้ว +47

    Patarakar bhenji ne bahut Wadia gal kitti....❤ Respect

    • @Samarbajwavlog101
      @Samarbajwavlog101 11 หลายเดือนก่อน

      Bro asi vi vlog banone aa please dekh ke comment karke dasna kida da lge channel sabcribe karna 1000targat aa

  • @alexdhillon530
    @alexdhillon530 8 หลายเดือนก่อน +9

    ਪੱਤਰਕਾਰ ਬਹੁਤ ਸੋਹਣੀ

  • @butasingh5723
    @butasingh5723 5 หลายเดือนก่อน +4

    ਮੈਡਮ ਬਹੁਤ ਸੋਹਣਾ ਲੱਗ ਰਹੇ ਹੋ

    • @GurpiarsandhuSandhu
      @GurpiarsandhuSandhu 5 หลายเดือนก่อน

      Kita Sonu patrkar nu na fad Lawi kite kichi LA Dewayne

  • @CharanjeetBouk
    @CharanjeetBouk 8 หลายเดือนก่อน +3

    ਪੱਤਰਕਾਰ ਮੈਡਮ ਬਹੁਤ ਸੋਹਣੇ ਹੋ ❤❤❤❤❤❤❤

  • @LovePreet-f7z2c
    @LovePreet-f7z2c 9 หลายเดือนก่อน +3

    Pyare pyare reporter mam ❤

  • @dharmindersarpanch4184
    @dharmindersarpanch4184 8 หลายเดือนก่อน +13

    ਹੋਰ ਕੁੱਝ ਨਹੀਂ,, ਏ ਗਲਤ ਬੰਦਿਆਂ ਦੇ ਧੱਕੇ ਚੜ ਗਿਆ,, ਨਾਲੇ ਤਾਂ ਉ ਦੱਲੇ ਏਨੂੰ ਨਸ਼ਿਆਂ ਤੇ ਲਾ ਰਹੇ ਨੇ, ਨਾਲੇ ਇਹਦੇ ਨਾਲ ਵੀਡੀਓ ਬਣਾ ਕੇ ਇਹਦੇ ਹੱਕ ਦਾ ਪੈਸਾ ਖਾ ਰਹੇ ਨੇ,, ਤੇ ਨਾਲੇ ਅਵਾਜ਼ਾਂ ਬਦਲ ਬਦਲ ਕੇ ਕੁੜੀਆਂ ਦੇ ਨਾਂਮ ਤੇ ਏਨੂੰ ਫੌਨ ਕਰਕੇ ਇਹਦਾ ਮਜਾਕ ਬਣਾਉਂਦੇ ਨੇ।

  • @RamratanSingh-d2v
    @RamratanSingh-d2v 11 หลายเดือนก่อน +4

    vera dil da saf he 😊😊😊😊❤❤ happy reh vera

  • @NirmalSingh-ny7ro
    @NirmalSingh-ny7ro ปีที่แล้ว +31

    ਕੋਣ ਹੈ ਜੋ ਇਸ ਨੂੰ ਪ੍ਰਮੋਟ ਕਰਦਾ ਹੈ ਇਸ ਨੂੰ ਸਮਝਣ ਦੀ ਲੋੜ ਹੈ

  • @kulvirsingh6504
    @kulvirsingh6504 ปีที่แล้ว +49

    ਇਹ ਵਿਹਲਾ ਤੁਰਿਆ ਫਿਰਦਾ, ਚਪੇੜਾਂ ਸਿੱਟੋ ਇਹਦੇ😅😅😅😅 ਕੋਈ ਕੰਮ ਧੰਦਾ ਕਰ, ਸਾਰਾ ਦਿਨ ਝੱਗੀ ਜਿਹੀ ਪਾ ਕੇ ਸੁਰਾਂ ਦਾ ਨਾਸ਼ ਮਾਰਦਾ ਰਹਿੰਦਾ😂😂😂ਮਜਾਕ ਕਰਦਾ ਸੀਤੋ ਵਾਲਿਆ ਗੁੱਸਾ ਨਾ ਕਰੀ

    • @bikramjeetsingh2596
      @bikramjeetsingh2596 ปีที่แล้ว +3

      Bai ji eda nahi comments karo yr minds vich problem aa Sonu de Rab da banda aa eda 2 Maro eis de nahi veer ous de ta minds thik nahi hai samjh jye ga Ghar waliya de gal

    • @ParamjitKaur-p6e
      @ParamjitKaur-p6e 11 หลายเดือนก่อน

      😂😂😂😂

    • @amrindersingh7281
      @amrindersingh7281 7 หลายเดือนก่อน

      😂😂😂

  • @kingofedit6584
    @kingofedit6584 ปีที่แล้ว +80

    ਮੈਡਮ ਵੀ ਡਰਦੀ ਕੀਤੇ ਮੇਰੇ ਪੱਟਾ ਤੇ ਹੱਥ ਨਾ ਫੇਰਦੇ

  • @manpreethira6402
    @manpreethira6402 ปีที่แล้ว +20

    ਮੀਡਿਆ ਵੀ ਸਿਰਾ ਕਰਦਾ ਕੋਈ ਹੋਰ ਇੰਟਰਵਿਊ ਨਹੀ ਮਿਲੀ ਜਿਸ ਨੂੰ ਸੁਣ ਕੇ ਕੋਈ ਚੰਗੀ ਗੱਲ ਸੁਣਨ ਨੂੰ ਮਿਲੇ ਤੇ ਪੰਜਾਬ ਦੇ ਅੱਜ ਦੇ ਹਲਾਤ ਕੀ ਹਨ

    • @SurajKumar-v3t7w
      @SurajKumar-v3t7w 9 หลายเดือนก่อน

      Acha soh kha ke dsi veer Punjab layi tu ki krda firda aajkal veer galln Sunan nal nhi kuj hunda mera veer haathi kuj krla aaja main kisan dharne ch baitha aa aja thore din nal

  • @rajwindersinghrajwindersin4265
    @rajwindersinghrajwindersin4265 ปีที่แล้ว +97

    ਸਿਧੀ ਕਾਰਵਾਈ

    • @RahulBrown-cb2zi
      @RahulBrown-cb2zi ปีที่แล้ว +2

      😂😂😂😂😂😂😂😂

    • @HarrySingh57-l6p
      @HarrySingh57-l6p ปีที่แล้ว

      ਹੁਣ ਪੌਣੀ ਸਿੱਧੀ ਕਰਵਾਹੀ 😮

    • @manveersinghbrar
      @manveersinghbrar 10 หลายเดือนก่อน

      😂😂🤣🤣

  • @Jaswantbrar786
    @Jaswantbrar786 ปีที่แล้ว +27

    ਜਿਹੜਾ ਆਵਦੀ ਮਾਂ ਦਾ ਨਹੀਂ ਕਿਸੇ ਥਾਂ ਦਾ ਨਹੀਂ 😡😡😡

  • @humanbody580
    @humanbody580 7 หลายเดือนก่อน

    Bahut sohni jori madam ji te Sonu setuwala de

  • @BHARATJEENAGAL
    @BHARATJEENAGAL 5 หลายเดือนก่อน

    Sona sito ka gaon kaun se Shahar ke pass hai

  • @AvtarSingh-dh9dg
    @AvtarSingh-dh9dg 4 หลายเดือนก่อน

    ਕਿਉ ਪੰਜਾਬ ਦਾ ਬੇੜਾ ਬਿਠਾ ਰਹੇ ਹੋ ਕੋਈ ਜੰਗੀ ਗੱਲ ਕਰਲੋ ਸਿਰਫ ਵੀਡੀਓ ਲਾਈਕ ਲਈ ਇਹੋ ਜਹੇ ਬਾਦਰ ਨੂੰ ਚਮਲਾਦੇ ਹੋ ਜੋ ਆਪਣੀ ਮਾ ਨੂੰ ਕੀ ਬੋਲੀ ਜਾਦਾ ਹੈ । ਵੀਡੀਓ ਬਣਾਣ ਲਈ ਬਹੁਤ ਚੰਗੀਆ ਚੀਜਾ ਨੇ ਬਖਸਦੋ ਪੜਜਾਬ ਨੂੰ ਜੀ 🙏🏽🙏🏽🙏🏽🙏🏽🙏🏽

  • @johnwick-wn6xc
    @johnwick-wn6xc ปีที่แล้ว +5

    ਮਗਰ ਬਿੱਲੀ ਦੇਖ ਕਿਦਾ ਮਜ਼ੇ ਨਾਲ ਪਈ ਆ😂😂😂😂😂

  • @Upsc997
    @Upsc997 ปีที่แล้ว +7

    Bai ek gal DSA tenu hle tenu smj nhi ouni bai ma ta ma hundi aaa bai love you mom ..

  • @Deepp3022
    @Deepp3022 ปีที่แล้ว +1

    ਸਿੱਧੀ ਕਾਰਵਾਈ ਪਾਉਣੀ ਹੁਣ ਮੈਂ ਤੇਰੇ ਤੇ 😂😂

  • @Shergill-z2n
    @Shergill-z2n หลายเดือนก่อน

    ਖਾਨਾਬਦੋਸ਼ਨੀ ਮੈ ਪਾਉ ਸਿੱਧੀ ਕਾਰਵਾਈ😅😂😂

  • @narinderbirsingh7867
    @narinderbirsingh7867 8 หลายเดือนก่อน +1

    ਘਰ ਵਾਲਿਓਂ ਇਹਨੂੰ ਕੱਪੜੇ ਧੋਣ ਵਾਲੀ ਮਸ਼ੀਨ ਵਿੱਚ ਪਾ ਕੇ ਚੰਗੀ ਤਰ੍ਹਾਂ ਗੇੜੇ ਦਿਵਾਓ 😅😅😅😅

  • @RanjitBoparai-i9z
    @RanjitBoparai-i9z ปีที่แล้ว +36

    ਯਾਰ ਇਹ ਬੇਅਕਲ ਬੰਦਾ ਵਾ ਇਹਨੂੰ ਐਵੇਂ ਲੋਕਾਂ ਨੇ ਮਸ਼ਹੂਰ ਕਰਤਾ ਹਾਸਾ ਪਾਉਣ ਲਈ ਇਹ ਆਪਣੀ ਮਾਂ ਨੂੰ ਕਹਿ ਰਿਹਾ ਮੈਂ ਤੈਨੂੰ ਪੈਸੇ ਨਹੀਂ ਦੇਣੇ ਇਹ ਕਿਤੇ ਅੰਬਾਨੀ ਬਣ ਗਿਆ ਥੋੜਾ ਜਿਹਾ ਮਸ਼ਹੂਰ ਹੋ ਗਿਆ ਉਹਦਾ ਕਰਕੇ ਬਸ ਦਿਮਾਗ ਖਰਾਬ ਹੋਇਆ ਕੋਈ ਨਹੀਂ ਲੈ ਜਾਊਗਾ ਪਾਰਾ ਛੇਤੀ

    • @DHILXNDEEP
      @DHILXNDEEP ปีที่แล้ว +2

      Sahi gaal tuhadi❤

    • @amritdhaliwal8249
      @amritdhaliwal8249 ปีที่แล้ว +3

      Swaad lainde aa lok eh ton

    • @Gymlover1228
      @Gymlover1228 ปีที่แล้ว

      Sahi gal aa veer ....eh sala jado dekho tambaku naal muh bhar ke gallan kad da ghar waleya nu...sakal dekho ehhdi vadde singar di

    • @NirmalSamra-ee2bs
      @NirmalSamra-ee2bs ปีที่แล้ว +1

      Bai ih kirha geetkar aa ihde nalo vadhiaa main likh landa

    • @rinkusohal7608
      @rinkusohal7608 ปีที่แล้ว +2

      Koi na yaar jithe ene lok youtube to roti khande ne es nu ve khan deo esda ve roti pani chal pave 🙏🙏

  • @nirvailsandhu399
    @nirvailsandhu399 7 หลายเดือนก่อน

    ਵੱਢਾ ਸੁਰਾ ਦਾ ਬਾਦਸ਼ਾਹ ਸਾਲੇ ਚੰਦਰਾ ਕੁੜਤਾ ਪਾਇਆ ਬਦਰੰਗ ਕਪਾਹੀ ਦੇ ਕੇ ਦੱਸ ਰੁਪਏ ਹਿਸਾਬ ਮੰਗ ਰਿਹਾਅ ਲੱਖਾ ਦੇ ਮਾਂ-ਪਿਓ ਔਰ ਸਾਰੇ ਪਿੰਡ ਨੁੰ ਗਾਲਾ ਕੱਢ ਰਿਹਾਅ ਇਸ ਲੋਡੇ ਦੀ ਦੋ ਚਾਰ ਬੰਦਿਆ ਨੂੰ ਇਕੱਠੇ ਹੋ ਕਰ ਸਿੱਧੀ ਕਾਰਵਾਈ ਪਾਇਆ ਜਾਏ ਔਰ ਗੱਲਬਾਤ ਤੋ ਲੱਗ ਵੀ ਰਿਹਾਅ ਕਾਰਵਾਈ ਸਿੱਧੀ ਪੈਦਾ ਹੈ ਧੰਨਵਾਦ ਸਾਰੀ ਟੀਮ ਦੇ ਜੋ ਸੋਨੂ ਦੀ ਸਿੱਧੀ ਕਾਰਵਾਈ ਪਾ ਰਹੇ ਨੇ

  • @Gurmmukh
    @Gurmmukh ปีที่แล้ว +1

    ਸਿੱਧੀ ਤੇਥੋ ਤੇਰੀ ਜੁਬਾਨ ਨੀ ਹੁੰਦੀ ਕਾਰਵਾਈ ਤੂੰ ਟੱਟੂ ਪਾਉਣੀ ਆ😂😂😂

  • @mehra6889
    @mehra6889 ปีที่แล้ว +21

    ਮੋਟਾ ਦਿਮਾਗ ਕਦੇ ਨਹੀ ਸਮਙਦਾ

    • @MIXMEDIA2
      @MIXMEDIA2 ปีที่แล้ว +2

      Sachi gl a ehda ilaj v hona chahida yr eh dimag to mota lok ehda use kri jande a

  • @HarjinderNehal
    @HarjinderNehal 2 หลายเดือนก่อน

    Good job mam

  • @AmarjeetSingh-ck8eo
    @AmarjeetSingh-ck8eo 6 หลายเดือนก่อน +1

    ਮੈਡਮ ਜੀ ਤੂੰ ਬਹੁਤ ਸੋਹਣੀ ਲੱਗਦੀ ਏ

  • @jslakhi6464
    @jslakhi6464 5 หลายเดือนก่อน +1

    ਮੀਡੀਆ ਮੈਡਮ ਨੂੰ ਸੋਨੂੰ ਨਾਲ ਤਾਂ ਵੇਹਾਹ ਸਾਦੀ ਕਰ ਲੈਣੀ ਚਾਹੀਦੀ ਹੈ ਨਾਲੇ ਹਰ ਰੋਜ਼ ਸਵੇਰੇ ਸਵੇਰੇ ਇਕ ਇੰਰਵਿਊ ਸੋਨੂੰ ਦੀ ਲੋਕਾਂ ਨੂੰ ਮਿਲ ਜਾਏ ਆ ਕਰੂ ਸੋਨੂੰ ਦੀਆਂ ਗਲਾਂ ਵਿਚ ਬਹੁਤ ਗਿਆਨ ਹੈ 😅😅

  • @reallty4547
    @reallty4547 8 หลายเดือนก่อน

    Mam tuhade nal gll ho skdi eh ??

  • @Lavishchora22
    @Lavishchora22 9 หลายเดือนก่อน

    ਇਹਨੂੰ ਏਥੇ ਰੱਖ ਲੋ ਇਜਾਜ਼ਤ ਨਾ ਦੋ ਸ਼ੀਤੂ 😁😁

  • @AmandeepSingh-zj7bd
    @AmandeepSingh-zj7bd ปีที่แล้ว +8

    Reporter mam tusi boht sohne o i love u ji😍😘😘😘🌹🌹🌹

    • @singhjugraj528
      @singhjugraj528 ปีที่แล้ว +4

      Sprite pee lyi veer lgda tu Sidhi baat no bakwas😂😂😂😂vaise sohne ta hai pr yrrr ehna ne sonu sito da intrview leya oh jungle jhe de vich te is sidhre jhe bnde di insult kr rhe c menu eh feel hoeya so dil jeha tod dita madam tuc hun amandeep singh ne lv u keha plz ehna nu number smeit response de deo vaise v menu lg reha amandeep 22 eh reporter mam sonu sito naal attachment ho gye aaa hair style and hair colouring same same kraye hoye doha ne syd ikko shop to ikko tym te ikko dinne tym spend kr leya lgda mam ne superstar sonu sito naal

    • @vikramjitsingh8086
      @vikramjitsingh8086 ปีที่แล้ว +1

      😂😂

    • @AmandeepSingh-zj7bd
      @AmandeepSingh-zj7bd ปีที่แล้ว

      @@singhjugraj528 bai ਗਾਉਂਦਾ ta mai vi aa je eh madam mera interview len aaje fer enu mithe mithe song suna va ga😄😄

    • @antiqueshopindia
      @antiqueshopindia ปีที่แล้ว +1

      😂😂😂

    • @SunilKumar-dj8pu
      @SunilKumar-dj8pu ปีที่แล้ว +1

      Haha 😂😂🤦🤦🤦

  • @Sports_man_1984
    @Sports_man_1984 ปีที่แล้ว +4

    Sonu sito wala ❤❤

    • @Samarbajwavlog101
      @Samarbajwavlog101 11 หลายเดือนก่อน

      Bro asi vi vlog banone aa please dekh ke comment karke dasna kida da lge channel sabcribe karna g

  • @LovePreet-f7z2c
    @LovePreet-f7z2c 9 หลายเดือนก่อน +2

    2:14 mam ne taahreef set kiti

  • @DeepakKhosla-c8u
    @DeepakKhosla-c8u 7 หลายเดือนก่อน

    God bless sonu situwalia Paji please 🙏.

  • @kulvindersingh8785
    @kulvindersingh8785 8 หลายเดือนก่อน +5

    ਪਤਰਕਾਰ ਨੇ ਸਹੀ ਸਮਜਾਇਆ ਸੋਨੂ ਨੂ॥

  • @SunilKumar-dj8pu
    @SunilKumar-dj8pu 11 หลายเดือนก่อน +7

    ਇਹ ਇੰਟਰਵਿਊ ਸ਼ੁਰੂ ਹੋਣ ਤੋਂ ਪਹਿਲਾ ਹੀ ਖਤਮ ਹੋ ਗਿਆ

  • @jaswantsingh-ci8js
    @jaswantsingh-ci8js 7 หลายเดือนก่อน

    ਪਹਿਲਾਂ ਤਾਂ ਇਹ ਜਿਹੜੇ ਮਾਇਕ ਜਿਹਾ ਫੜ੍ਹ ਕੇ ਇਸ ਚਵਲ ਨੂੰ ਚਮਲਾਉਂਦੇ ਤੇ ਪ੍ਰਮੋਟ ਕਰਦੇ ਇਨ੍ਹਾਂ ਦੇ ਛਿੱਤਰ ਫੇਰਣਾ ਚਾਹੀਦਾ । ਬਾਕੀ ਜਿੰਨੀ ਕੁਝ ਕਰਤੂਤ ਦਾ ਮਾਲਕ ਸੀਤੋ ਵਾਲੀਆਂ ਹੈ ਤੁਸੀਂ ਦੇਖ ਹੀ ਰਹੇ ਹੋ ।

  • @satpalsingh2263
    @satpalsingh2263 ปีที่แล้ว +17

    ਪੀਲਾ ਕੁੜਤਾ ਐ ਪਾਇਆ ਕਿਮੇ ਸਾਲ਼ਾ ਹੰਸਰਾਜ ਹੋਵੇ 😂😂😂😂

  • @ArsheSingh
    @ArsheSingh 9 หลายเดือนก่อน +1

    ਹੁਣ ਪਾ ਕੇ ਵਖੌਣੀ ਕਾਰਵਾਈ😂 ਮੈ

  • @tinkugill3849
    @tinkugill3849 ปีที่แล้ว +13

    Bhai enu spot krn wale plz 🙏 enu samjo v yrr plz Ghar de Saab kuj hunde aa

    • @Samarbajwavlog101
      @Samarbajwavlog101 11 หลายเดือนก่อน

      Bro asi vi vlog banone aa please dekh ke comment karke dasna kida da lge channel sabcribe karna 1000 targat aa g

  • @talwindersidhu1540
    @talwindersidhu1540 ปีที่แล้ว +11

    ਲੋਕਾਂ ਨੂੰ ਚਾਹੀਦਾ ਇਹੋ ਜਿਹੇ ਬੰਦਿਆਂ ਨੂੰ ਸਿਰ ਤੇ ਨੀ ਬਹੋਉਣਾ ਚਾਹੀਦਾ ਕੀ ਆ ਇਹਦੇ ਵਿੱਚ ਪੱਤਰਕਾਰਾਂ ਕੋਲ ਵੀ ਕੋਈ ਕੰਮ ਨੀ ਰਹਿ ਗਿਆ ਚੁੱਕ ਕਿ ਕੈਮਰਾ ਐਵੇਂ ਇਹ ਲੰਡੂਆਂ ਦੇ ਮਗਰ ਫਿਰੀ ਜਾਂਦੇ ਨੇ ਕੋਈ ਚੰਗੀ ਗੱਲ ਬਾਤ ਲੋਕਾਂ ਅਗੇ ਰੱਖੋ ਕੀ ਆ ਇਹ ਜਾਨਵਰ ਜਿਹਾ

  • @sukhpreetrandhawasukhpreet7775
    @sukhpreetrandhawasukhpreet7775 10 หลายเดือนก่อน

    Madam di awaaz bhut soni

  • @DharmSingh-dw8rp
    @DharmSingh-dw8rp 6 หลายเดือนก่อน

    Report ❤mam 👌👈

  • @GrgVxv
    @GrgVxv 4 หลายเดือนก่อน

    ਮੈਡਮ ਜੀ। ਕਿਸੇ ਸੰਸਥਾ ਦੀ ਸੇਵਾ ਕਰ ਲਓ। ਸੜਕਾਂ ਉੱਪਰ ਲੋਕ ਫੁੱਟ ਬਾਲਾਂ ਉੱਪਰ ਸੁੱਤੇ ਪਏ ਹਨ। ਵਿਊ ਲੈਣ ਦੇ ਚੱਕਰ ਵਿੱਚ। ਇਸ ਬੰਦੇ ਮਗਰ ਤੁਰੇ ਫਿਰਦੇ ਆ। ਇੱਕ ਦਿਨ ਇਸ ਬੰਦੇ ਦਾ ਮੁੱਖ ਮੰਤਰੀ ਵਾਲਾ ਹਾਲ ਹੋਣਾ। ਮੁੱਖ ਮੰਤਰੀ ਨੂੰ ਵੀ ਇਦਾ ਹੀ ਪਹਿਲਾਂ ਪਹਿਲਾਂ ਗੋਲ ਲਾਉਂਦੇ ਸੀ। ਹੁਣ ਕੋਈ ਪੁੱਛਦਾ ਨਹੀਂ। ਇਹ ਤਾਂ ਸਾਰੇ ਉਦਾਂ ਨਮਨ। ਇਹਦੀ ਹਵਾ ਖਰਾਬ ਹੋ ਗਈ। ਛਿੱਤਰਾਂ ਦੀ ਘਾਟ ਆ।

  • @harishlalka7448
    @harishlalka7448 9 หลายเดือนก่อน

    ਮੈਡਮ ਰੋਟੀ ਖਾ ਕੇ ਭਾਂਡੇ ਉੱਥੇ ਨੀ ਰੱਖਦਾਂ 😂😂😂😂😂

  • @SantoshTandonq
    @SantoshTandonq 8 หลายเดือนก่อน

    Dekhan nu lgda sidra jdo gala kadda maa nu odo video bnaya kro far loki pyar den gey pura sito walay nu

  • @kuldipsingh5764
    @kuldipsingh5764 9 หลายเดือนก่อน +1

    ਸੋਨੂ ਮੈਡਮ ਦੇ ਪੱਟ ਤੇ ਹੱਥ ਰੱਖ ਕੇ ਗੱਲ ਕਰ 😂

  • @DeepRai-ek8bm
    @DeepRai-ek8bm ปีที่แล้ว

    ਹੁਣ ਪਾਕੇ ਵਖਾਉਣੀ ਮੈ ਕਾਰਵਾਈ 😂😂

  • @bawagourav4048
    @bawagourav4048 ปีที่แล้ว +2

    Sonu ni dabb da❤

    • @RahulBrown-cb2zi
      @RahulBrown-cb2zi ปีที่แล้ว

      😂😂😂😂😂😂😂😂😂😂😂

  • @williamRobinson-x9x
    @williamRobinson-x9x ปีที่แล้ว +1

    Aa mini Gasshh man kon va??

  • @Funn_creation1313
    @Funn_creation1313 8 หลายเดือนก่อน +1

    Patrkaar ਫਸਣ ਨੂੰ ਫਿਰਦੀ ਸੋਨੂੰ ਬਦਮਾਸ਼ ਨਾਲ

  • @LalitKumar-ex5pr
    @LalitKumar-ex5pr 9 หลายเดือนก่อน +1

    What is the object of this interview?

  • @SangamNandan
    @SangamNandan 2 หลายเดือนก่อน

    Reporter madam ji ,ਸੋਚ ਰਹੇ ਨੇ ke me galti. Kar ti ke iska interview karne Aai ਲੱਗਦਾ ਮੈਨੂੰ ਮੇਰੇ sir ਨੋਕਰੀ ਤੋਂ ਕੱਢ ਦੇਣ ਗੇ

  • @BalrajSingh-rd2sc
    @BalrajSingh-rd2sc ปีที่แล้ว +9

    Koe gl ni change marhe din sb te aaode rihde aa. Bete de hisse jini v jagah aaondi aa. Ehnu wakhra kr dio. Pr ghr toh bahar na kadhoh. Tuhada puttar hai tuhada hi rihna hai. Duniya ch aapna jaloos na kadho. Tusi fir ik mik ho jana . Duniya tmash dekhdi hai Piar nal masla suljha lwo. Je koe galti howe ta muaafi chahida ha ❤❤🙏🙏

    • @Samarbajwavlog101
      @Samarbajwavlog101 11 หลายเดือนก่อน

      Bahut vadia vichar aa bai g tuhade Bai g asi vi vlog banone aa please dekh ke comment karke dasna kida da lge channel sabcribe karna 1000 da targat aa g

    • @BalrajSingh-rd2sc
      @BalrajSingh-rd2sc 11 หลายเดือนก่อน

      @@Samarbajwavlog101 veer ji aassi tuhade nal ha 🙏🙏👍

  • @humanbody580
    @humanbody580 7 หลายเดือนก่อน

    Superstar setu bahut sunder hai

  • @mannugill2337
    @mannugill2337 ปีที่แล้ว +1

    ਪਾਤੀ ਕਾਰਵਾਈ ਸਿੱਧੀ 😂

  • @reallty4547
    @reallty4547 8 หลายเดือนก่อน

    Mam am big fan for u

  • @harryharinder4438
    @harryharinder4438 10 หลายเดือนก่อน

    ਜਿਹੜਾ ਅਪਣੀ ਮਾਂ ਭੈਣ ਦਾ ਨਹੀਂ ਉਹ ਕਿੱਸੇ ਜੋਗਾ ਨਹੀ

  • @azzyrjalandhari
    @azzyrjalandhari ปีที่แล้ว

    ਇਸ ਹਿਸਾਬ ਨਾਲ ਗੱਲ ਵੀ ਤਾਂ ਛਿੱਤਰ ਖਾਣ ਵਾਲੀ ਕਰਦਾ ਵੀ ਹੈਗਾ ਤਾਂ ਲੋਕਾਂ ਨੇ ਵੀ ਤਾਂ ਮਾਰ ਵੀ ਤਾਂ ਦੇਣੇ ਵੀ ਆ. ਜਲੂਸ ਵੀ ਤਾਂ ਪੂਰਾ ਕੱਢਣਾ ਵੀ ਤਾਂ ਝੱਗੀ ਵੀ ਤਾਂ ਫੇਰ ਪਾਟ ਵੀ ਤਾਂ ਜਾਣੀ 😂😂😂😂😂😂😂😂

  • @Rajkumar-ph1cv
    @Rajkumar-ph1cv 9 หลายเดือนก่อน +1

    ਸਿਆਣੈ ਆਖਦੈ ਕਿਸੈ ਜਾਂਦਾ ਹਵਾ ਨਾ ਕਿ ਅਗਲਾ ਆਪਣਾ ਆਪ ਭੂਲ ਜਾਵੈ ਇਹ ਭਰਾ ਤਾਂ ਸੱਭ ਕੂਝ ਭੂਲੀ ਜਾ ਰਿਹਾ

  • @lovefamily-RRA
    @lovefamily-RRA 8 หลายเดือนก่อน

    Sala garib da majaak hi Bania ajj takkk😭😭😭😭😭😭bake legend never die vario 💪🤨🤨🤨🤨

  • @preetsingh2315
    @preetsingh2315 ปีที่แล้ว +2

    ਖ਼ਾਨਾਬਦੋਸ਼ ਖ਼ਾਨਾਬਦੋਸ਼ ਖ਼ਾਨਾਬਦੋਸ਼ ਖ਼ਾਨਾਬਦੋਸ਼
    ਖ਼ਾਨਾਬਦੋਸ਼

  • @rahulsahota8799
    @rahulsahota8799 ปีที่แล้ว +1

    Bhallee Aaj kal vehle bndeya de v interview v hun lag paaaye 😔

  • @rinkubadwal7327
    @rinkubadwal7327 ปีที่แล้ว +1

    Good 👍😢😢

  • @SidhumonuSidhumonu-kn3bc
    @SidhumonuSidhumonu-kn3bc ปีที่แล้ว

    ਮੈ ਤਾ ਸੱਭ ਤੋ ਪਹਿਲਾ ਇਸ ਬੇਫਕੁੱਫ ਨੂੰ ਕੇਹਨਾ ਤੂੰ ਥੱਣ ਫੱੜਨ ਆੲੀ ਏ ਲੈ ਕੈ ਮੈਕ ਮੂੰਹ ਚੱਕ ਲੈਦੇ ਜੇ😅😅

  • @SandeepSingh-gt3kn
    @SandeepSingh-gt3kn ปีที่แล้ว +1

    😂😂😂😂😂😂😂very funny

  • @jatinderdhindsafarmingvlog5
    @jatinderdhindsafarmingvlog5 ปีที่แล้ว +12

    ਸਾਲੈ ਨੂੰ ਲੋਕਾਂ ਨੇ ਚਮਲਾ ਦਿੱਤਾ ਕੋਈ ਅਕਲ ਮੌਤ ਨੀ ਸਲੈ ਨੂੰ ਪੁਰਬਿਆ ਬੋਲਣਾ ਇਸ ਨੂੰ ਨੀ ਆਉਂਦਾ ਹਥਰਸੀ ਕਰਨੀ ਆਉਂਦੀ ਆ ਕੁੜੀ ਦੀ ਅਵਾਜ ਕਢ ਕੇ ਵੀਡਿਓ ਕਾਲ ਤੈ ਕੋਈ ਓਸ ਬੰਦੈ ਦੀ ਸਪੋਰਟ ਕਰੋ ਅਪਨੈ ਧਰਮ ਦੀ ਕੌਮ ਦੀ ਪੰਜਾਬ ਦੀ ਦੇਣ ਆ ਜਿੰਨਾ ਦੀ ਕੋਈ ਟੈਟੂ ਬਣਵਾਉਣ ਕੋਈ ਨੰਗਿਆ ਹੋ ਕੇ ਵੀਡਿਉ ਅੱਪਲੋਡ ਕਰਦਿਆਂ ਕੋਈ ਤਾਇਆ ਤੋ ਗਲਾ ਕਦਯੋਦਾ ਕੋਈ ਕੌਡੀ ਕਰਕੇ ਵੀਡਿਉ ਅੱਪਲੋਡ ਕਰੋ ਮਿਲੀਅਨ ਵਿਊ ਕਲੀ ਕੱਲੀ ਵੀਡਿਉ ਦੈ ਆ ਭਾਟੜਾ ਦੇ ਸ਼ਰਮ ਕਰੋ ਲੋਕੋ ਚੰਗੇ ਇਨਸਾਨ ਦਾ ਸਾਥ ਦਿਆ ਕਰੋ ਜੀ

  • @mafia4786
    @mafia4786 ปีที่แล้ว +2

    Mam Tusi Sonu Seeto Naal Viyah kar lavo Jori bamb lagu 😂😂

  • @shanjitgill3625
    @shanjitgill3625 9 หลายเดือนก่อน +1

    Madam ji tuc bhut sohne lgde aa

  • @Samarbajwavlog101
    @Samarbajwavlog101 11 หลายเดือนก่อน

    ਤੁਸੀ 5 ਮਿੰਟ ਚ ਇੰਟਰਵਿਊ ਕਰ ਕੇ ਕਿਸ ਦੀ ਲਾਈਫ ਜਾਜ ਨੀ ਕਰ ਸਕੇਦੇ

  • @jogindersingh984
    @jogindersingh984 10 หลายเดือนก่อน

    Nice a

  • @Randhawa_Records
    @Randhawa_Records ปีที่แล้ว +2

    madam bari soni aw yrr madam sada vi interview len ayoo please

    • @atozlevelsgame9135
      @atozlevelsgame9135 ปีที่แล้ว

      ਸੀਤੋ ਵਾਲੇ ਨੂੰ ਭੇਜ ਦਿਨੇ ਆ ਦੇਂਦੀ ਜਿਹੜੀ ਦੇਣੀ ohi

  • @GkSingh-lm9ou
    @GkSingh-lm9ou 6 หลายเดือนก่อน

    👌👌👌🙏🙏🙏

  • @BabluBoparai
    @BabluBoparai 9 หลายเดือนก่อน +1

    Kurte da rang bahut sohna

  • @DeepaSingh-t2g
    @DeepaSingh-t2g 10 หลายเดือนก่อน

    Nice mam per ida de bande Di video nahi banani chahiye ❤❤❤

  • @ParmJeet-y5x
    @ParmJeet-y5x ปีที่แล้ว +12

    ਸਾਨੂੰ ਵੀ ਤਾਂ ਗੁੱਸਾ ਜਾ ਤਾਂ ਆਉਂਦਾ ਜਾ ਨੀ

    • @Sewi-thind-usa
      @Sewi-thind-usa ปีที่แล้ว

      Sirrrrra 22 😂😂😂

    • @mo7519
      @mo7519 ปีที่แล้ว

      😂😂😂😂

  • @positivethoughts8461
    @positivethoughts8461 8 หลายเดือนก่อน

    ਚੈਨਲ ਵੀ ਬਹੁਤ ਹੋਗੇ ਜਣਾ ਖਣਾ ਮਾਈਕ ਚੁੱਕ ਕੇ ਲੋਕਾਂ ਦੇ ਘਰੇ ਜਾ ਵੜਦੇ‌ਆ😂😂😂

  • @nsnshshshshssnsnsbsn9274
    @nsnshshshshssnsnsbsn9274 ปีที่แล้ว +1

    Hor ta kuj ni ji mam buht sohni aa ji

  • @chandsingh5389
    @chandsingh5389 ปีที่แล้ว +5

    ਚੇ ਜਵਾਂ ਤਾਂ ਕਮਲੇ ਮਸਹੂਰ ਚੇ ਬਾਲੇ ਸਿਅਾਣੇ

  • @learningpoint361
    @learningpoint361 7 หลายเดือนก่อน

    Madam bahut sohni aa ❤❤❤

  • @rupindersingh-pl7qi
    @rupindersingh-pl7qi ปีที่แล้ว +1

    ਐਵੇਂ ਲਗਦਾ ਹੈ ਕਿ ਇਹ ਨਸ਼ਾ ਕਰਨ ਲੱਗਾ ਹੋਵੈ

    • @Samarbajwavlog101
      @Samarbajwavlog101 11 หลายเดือนก่อน

      Bro asi vi vlog banone aa please dekh ke comment karke dasna kida da lge channel sabcribe karna g 1000 targat aa g

  • @SurjitSingh-hf1vv
    @SurjitSingh-hf1vv 5 หลายเดือนก่อน

    Mata ji bache raho sedhi carbahi padu sonu

  • @Rajgym1234
    @Rajgym1234 9 หลายเดือนก่อน

    Madam bohat sohni aaa❤❤❤

  • @Bunnymusic766
    @Bunnymusic766 ปีที่แล้ว

    Madam g view Len lyi kise da Makhaul ni kri da Jida Tuc duji video ch kita

  • @Surjeet-z5q
    @Surjeet-z5q 9 หลายเดือนก่อน

    ਇੱਥੇ ਪਾੳਣੀ ਮੈਂ?????? ਆਪਣੀ ਮਾਂ ਨੂੰ ਹੀ ਬੋਲੀ ਜਾ ਰਿਹਾ 😂

  • @aslamkhurd
    @aslamkhurd 9 หลายเดือนก่อน +5

    ਜੋ ਐਟਰਵਿਊ ਕਰਦੀ ਏ ਮਜਾਕ ਉਡਾਉਦੀ ਏ ਨਾਲੇ ਪਤਾ ਸੀ ਸਿਧਾ ਬੰਦਾ ਲੱਨ ਏਦਾ ਤੇਰੇ ਹੱਥ ਜੀਡਾ ਹਾਊ 😮

  • @BathRajoana
    @BathRajoana 4 หลายเดือนก่อน

    ਸਟੇਜ ਦੇ ਉੱਪਰ ਚਾੜਨ ਵਾਲਿਆਂ ਦੀ ਗਲਤੀ ਆ ਮਾਂ ਤੇ ਭੈਣ ਤੋਂ ਰੁਲ ਰਹੀਆਂ ਨੇ ਇਹ ਚੌਰਾ ਚਾਮਲਿਆ ਫਿਰਦਾ

  • @manijakhu8128
    @manijakhu8128 ปีที่แล้ว +3

    Midiya wali madam pahli a dekhi mainu jine shi gal kiti pagal nu dseya bhut sohni gal kiti tusi madam ji koi hor hunde ta masala awe la dena c ini k gal nu ❤

  • @RaviKumar-kg7ts
    @RaviKumar-kg7ts 3 หลายเดือนก่อน

    Sonu,sitowala,ja,sura,da,sardar😂😂😂😂😂😂

  • @hallysingh9111
    @hallysingh9111 ปีที่แล้ว +2

    Ehda ilaaz jroori aa yrr

  • @bikramjeetsingh2596
    @bikramjeetsingh2596 ปีที่แล้ว

    Yr veeru Rab da banda aa Galt comments nahi karo veeru te Sonu veer de Ghar waliya nu reskvist aa please eis greib de help Karo Sonu Bai tu Kam kar veer ooo Ghar wale bee Sach bolde aa tu koi Kam ta karda nahi Sonu veer yr tu Kam kar yr Jawan Munda aa Ghar waliya de help kar Sonu yr job dakh lie Kam koi bee bura nahi hunda Sonu sher ban k Kam kar 4 paise Ghar waliya nu bee naal Ghar wale bee tare tu khush ho Jann ge Sonu veer sher ban sher mare veer

  • @SukhchainDhaliwal-e7q
    @SukhchainDhaliwal-e7q 10 หลายเดือนก่อน

    mam you are so nice