ਸਿੱਖ ਕੌਮ ਧਰਤੀ ਦੀ ਬਾਦਸ਼ਾਹ ਹੈ। | ਮੌਲਾਨਾ ਨਾਸਿਰ ਮਦਨੀ ​​ਦੇ ਸਿੱਖਾਂ ਬਾਰੇ ਬੋਲੇ ​​ਦਿਲ ਨੂੰ ਖੁਸ਼ ਕਰ ਦਿੱਤਾ

แชร์
ฝัง
  • เผยแพร่เมื่อ 1 ม.ค. 2025

ความคิดเห็น • 681

  • @darbarasingh9145
    @darbarasingh9145 หลายเดือนก่อน +30

    ਮੌਲਬੀ ਜੀ ਤੁਹਾਡੇ ਸਚ ਨੂੰ ਸਲਾਮ ।

  • @harpalsingh-ym3fp
    @harpalsingh-ym3fp 3 หลายเดือนก่อน +33

    ਦੋਵੇ ਪੰਜਾਬ ਜਿੰਦਾਬਾਦ, ਮਦਨੀ ਸਾਹਬ ਖੁਸ਼ ਰਹੋ।

  • @rattandhaliwal
    @rattandhaliwal 8 หลายเดือนก่อน +99

    ਮਦਨੀ ਸਾਬ ਦਾ ਮਜਹਬ ਦਾ ਬਿਆਾਨੀਆਂ ਪੰਜਾਬੀ ਬੋਲੀ ਵਿੱਚ ਬਹੁਤ ਵਧੀਆ ਤੇ ਕਾਬਲੇ ਤਰੀਫ਼ ਹੈ, ਪੰਜਾਬੀ ਬੋਲੀ ਜ਼ਿੰਦਾਬਾਦ।

  • @pargatsingh5084
    @pargatsingh5084 2 หลายเดือนก่อน +18

    ਲਹਿਦਾ ਤੇ ਚੜਦਾ ਪੰਜਾਬ ਜ਼ਿੰਦਾਬਾਦ

  • @HARJITSINGH-n8w
    @HARJITSINGH-n8w หลายเดือนก่อน +7

    ਸੱਚ ਨੂੰ ਸਲਾਮ ਨਾਸਿਰ ਮਦਨੀ ਸਾਬ ਜੀ 🌹ਹਮੇਸ਼ਾ ਹੀ ਤੰਦਰੁਸਤ ਰੱਖੇ ਅੱਲ੍ਹਾ ਵਾਹਿਗੁਰੂ ਜੀ ਤਹਾਨੂੰ। 🌹❤🙏

  • @kakabullethomeroyalenfield7297
    @kakabullethomeroyalenfield7297 8 หลายเดือนก่อน +34

    ਮਦਨੀ ਜੀ ਤੁਸੀਂ ਗ੍ਰੇਟ ਹੋ 🌹👍

  • @mandhirbhullar5428
    @mandhirbhullar5428 6 หลายเดือนก่อน +53

    ਸਤਿਕਾਰ ਯੋਗ ਮਦਨੀ ਸਾਹਿਬ ਮੈ ਆਪ ਜੀ ਦਾ ਫੈਨ ਹਾ ਪ੍ਰਮਾਤਮਾ ਆਪ ਜੀ ਨੂੰ ਚੜਦੀ ਕਲਾ ਬਖਸਣ ਜੀ

  • @ਰਾਣਾ-ਤ7ਤ
    @ਰਾਣਾ-ਤ7ਤ 8 หลายเดือนก่อน +105

    ਪੰਜਾਬ ਤਾਂ ਵੰਡ ਤਾਂ ਸਰਕਾਰ ਨੇ ਪਰ ਪਿਆਰ ਬਹੁਤ ਆ ਪਾਕਿਸਤਾਨ ਵਲਿਆ ਨਾਲ 🙏🏻🙏🏻ਵਾਹਿਗੁਰੂ ਜੀ

    • @ManpreetkaurSandhu-rb8jg
      @ManpreetkaurSandhu-rb8jg 8 หลายเดือนก่อน +2

      Waheguru Ji 🙏🏻❤️

    • @SandeepSingh-wr3gh
      @SandeepSingh-wr3gh 8 หลายเดือนก่อน +1

      Nasir madni varge 1% hi log ne. Zyadyar muslims Sikh philosophy nu hate karde ne

    • @DrAcula496
      @DrAcula496 6 หลายเดือนก่อน +2

      ਮਦਨੀ ਜੀ ਦਾ ਪਿਛੋਕੜ ਅੰਮ੍ਰਿਤਸਰ ਹੈ.

    • @himmatsingh6903
      @himmatsingh6903 6 หลายเดือนก่อน

      Sikha de katil kadi vi sikha de nahi ho sakde, Shrine Guru Gobind Singh Ji sahib da sikha nu Farman hai.

    • @Un.knwn-pw2xc
      @Un.knwn-pw2xc 3 หลายเดือนก่อน +2

      ​@@himmatsingh6903 Veer par Sikh kde innocents nu hate nhi krde chahe oo kise v dharam da hove . Guru Saheb ji ne Sikha nu humanity bchaun da and julam de khilaf boln da hukm dita c na ke innocenta nal bdla len da . Ta hi jad Hindua te julam hoeya ta Sikh Hindua nal khde rhe te jad Musalmana te julum hoeya Sikha ne ohna da vi Sath dita c . Eh Sade Guru Saheb da hukam hai isnu true Sikh hi manuga . Hope you understand ❤❤
      Waheguru ji ka Khalsa waheguru ji ki Fateh ❤❤

  • @SurenderSinghss
    @SurenderSinghss 3 หลายเดือนก่อน +14

    ਮੈਂ ਸਿੰਖ ਹਾਂ ਪਰ ਮੈਨੁੰ ਮਦਨੀ ਸਾਫ ਜੀ ਦਿਆ ਗੱਲਾ ਬਹੁਤ ਬਹੁਤ ਵਧਿਆ ਲੱਗ ਦਿਆ ਹਨ ਵਾਹਿਗੁਰੂ ਅੱਲਾ ਕਰੇ ਕਿ ਸੱਬ ਲੋਕ ਇਸ ਤਰਾਂ ਦੀ ਸੋਚ ਦੇ ਹੋ ਜਾਣ

  • @nagindersingh2375
    @nagindersingh2375 8 หลายเดือนก่อน +47

    ਅਲਾਹ ਮਦਨੀ ਸਾਹਬ ਦੀ ਨੂੰ ਹਮੇਸ਼ਾ ਚੜਦੀਕਲਾ ਵਿਚ ਰਖੇ❤❤

  • @shivcharndhaliwal1702
    @shivcharndhaliwal1702 หลายเดือนก่อน +17

    ਬਾਬਾ ਫ਼ਰੀਦ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜੀ 🙏🏿🙏🏿🙏🏿🙏🏿

  • @GupalSingh-f8o
    @GupalSingh-f8o หลายเดือนก่อน +10

    ਵਾਹਿਗੁਰੂ। ਜੀ❤

  • @kamalaujla6247
    @kamalaujla6247 8 หลายเดือนก่อน +38

    ਮੈਂ ਚੜਦੇ ਪੰਜਾਬ ਤੋਂ ਮੈਂ ਨਾਸਰ ਸਾਬ ਨੂੰ ਬਹੁਤ ਸੁਣਦਾ ਹਾਂ

  • @dilbaghsingh1838
    @dilbaghsingh1838 8 หลายเดือนก่อน +31

    ਸਿੱਖ ਸਾਰਿਆਂ ਵਿੱਚ ਰੱਬ ਦੇਖਦਾ ਆ ਚੜਦਾ ਪੰਜਾਬ❤

  • @CHARDIKALA12455
    @CHARDIKALA12455 3 หลายเดือนก่อน +9

    ਨਾ ਮੈਂ ਹਿੰਦੂ ਨਾ ਮੈਂ ਸਿੱਖ ਇਸਾਈ ਮੁਸਲਮਾਨ ਹੂ ਮਾne mujh ਕੋ ਜਨਮ ਦਿਆ ਮੈਤੋਂ ਇਕ ਇਨਸਾਨ ਹੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤❤❤❤❤🎉🎉🎉😢😢🎉🎉🎉

  • @harpreetsinghhs986
    @harpreetsinghhs986 3 หลายเดือนก่อน +5

    ਮਦਨੀ ਸਾਹਿਬ ਜੀ ਬਹੁਤ ਵੱਡੇ ਵਿਦਵਾਨ ਨੇ, ਸਿਧੀਆਂ ਬਹੁਤ ਸਪੱਸ਼ਟ ਗੱਲਾਂ ਨੇ ਇਨ੍ਹਾਂ ਦੀਆਂ ❤

  • @satwindersingh1757
    @satwindersingh1757 8 หลายเดือนก่อน +189

    ਮੈਂ ਸਿੱਖ ਹਾਂ ਪਰ ਮੈਨੂੰ ਮਦਨੀ ਸਾਬ ਦਿਆ ਗੱਲਾਂ ਬਹੁਤ ਚੰਗਿਆ ਲੱਗਦਿਆਂ ਹਨ । ਬਿਲਕੁਲ ਖਰਿਆਂ ਤੇ ਸੱਚਿਆ ਗੱਲਾਂ ਕਰਦੇ ਨੇ , ਮੈਂ ਧੰਨਵਾਦ ਕਰਦਾ ਹਾਂ ਮਦਨੀ ਸਾਬ ਜੀ ਦਾ ।

  • @BalveerSingh-e5f
    @BalveerSingh-e5f 5 หลายเดือนก่อน +5

    ਮੈਂ ਸਿੱਖ ਹਾਂ ਮਦਨੀ ਸਾਹਿਬ ਨੂੰ ਸੁਣਦਾ ਹਾ ਬਹੁਤ ਵਧੀਆ ਨਸੀਹਤ ਦਿੰਦੇ ਨੇ ਅੱਲ੍ਹਾ ਵਾਹਿਗੁਰੂ ਜੀ ਲੰਮੀ ਉਮਰ ਬੱਖਸਣ

  • @GurjitSingh-l9r
    @GurjitSingh-l9r 3 หลายเดือนก่อน +5

    Putter g bahut vadhia kar rahe ho asi ek dooje de dil ch c, haa aur rahange. ❤❤❤❤❤

  • @CHARDIKALA12455
    @CHARDIKALA12455 3 หลายเดือนก่อน +4

    ਸਤਿਕਾਰਯੋਗ ਮਦਨੀ ਸਾਹਿਬ ਆਪਕੀ ਜੁਬਾਨ ਸੇ ਨਿਕਲੀ ਹਰ ਬਾਤ ਪਿਆਰ ਬਿਖੇਰਦੀ ਹੈ ਵਾਹਿਗੁਰੂ ਜੀ ਆਪ ਕੋ ਸਦਾ ਚੜਦੀ ਕਲਾ ਬਖਸ਼ਣ ਜੀ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤❤❤❤❤🎉🎉🎉🎉🎉🎉

  • @HarpreetSingh-fg3qk
    @HarpreetSingh-fg3qk 8 หลายเดือนก่อน +60

    ਦਸਵੰਦ ਕੱਢਣਾ ਸਾਨੂੰ ਸਾਡੇ ਗੁਰੂਆਂ ਨੇ ਸਿਖਾਇਆ ਹੈ

  • @AmarjeetOfficial1313
    @AmarjeetOfficial1313 7 หลายเดือนก่อน +16

    ਵਾਹਿਗੁਰੂ ਜੀ
    ਕਿਤਾਬ ਨਹੀਂ ਹੈ
    ਆਦ ਸ਼ੀ ਗੁਰੂ ਗ੍ਰੰਥ ਸਾਹਿਬ ਜੀ ਹੈ

  • @HARJITSINGH-n8w
    @HARJITSINGH-n8w หลายเดือนก่อน +3

    ਅੱਲ੍ਹਾ ਵਾਹਿਗੁਰੂ ਜੀ ਕਿਤੇ ਚੜਦਾ ਤੇ ਲਹਿੰਦੇ ਪੰਜਾਬ ਨੂੰ ਇੱਕ ਕਰ ਦਿਉ ਮੇਰੇ ਖੁਦਾਅ ਨਬੀ ਇੰਸਾਲਾ।।

  • @harwindersinghkhalsa-o8v
    @harwindersinghkhalsa-o8v 8 หลายเดือนก่อน +34

    ਮਦਨੀ ਸਾਹਿਬ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖਣ ਵਾਲੇ ਵੀ ਸਾਈਂ ਮੀਆਂ ਮੀਰ ਜੀ ਸਨ,ਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਂਬਾ ਫ਼ਰੀਦ ਜੀ ਸਨ❤

  • @JaswantSingh-ow9lw
    @JaswantSingh-ow9lw 8 หลายเดือนก่อน +23

    ਮਦਨੀ ਸਾਹਿਬ ਇਨਸਾਨੀਅਤ ਦੇ ਪੁਜਾਰੀ ਨੇ ਵਾਹਿਗੁਰੂ ਅਲਹ ਤਾਅਲਾ ਲੰਮੀ ਉਮਰ ਤੇ ਸਿਹਤ ਬਖਸ਼ੇ ਉਹ ਮੇਰੇ ਜ਼ਿਲ੍ਹਾ ਅੰਮ੍ਰਿਤਸਰ ਦੇ ਨੇ ਮੇਰਾ ਉਨ੍ਹਾਂ ਨੂ ਸੌ ਵਾਰ ਸਲਾਮ

  • @ManjinderPannu-h6f
    @ManjinderPannu-h6f หลายเดือนก่อน +3

    ਬਹੁਤ ਬਹੁਤ ਮੁਬਾਰਕਾਂ ਜੀ ਚੜਦੇ ਪੰਜਾਬ ਤੋਂ

  • @jagrajsandhu8421
    @jagrajsandhu8421 3 หลายเดือนก่อน +4

    ਹਾਸ਼ਮ ਫ਼ਤਹਿ ਨਸੀਬ ਤਿਨ੍ਹਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ,

  • @BalkarSingh-is3he
    @BalkarSingh-is3he 3 หลายเดือนก่อน +4

    ਹੱਕ ਪਰਾਇਆ ਨਾਨਕਾ ਉਸੁ ਸੁਅਰੁ ਉਸੁ ਗਾਇ/ਗੁਰ ਪੀਰੁ ਹਾਮਾ ਤਾ ਭਰੇ ਜਾ ਮੁਰਿਦਾਰੁ ਨਾ ਖਾਹਿ/

  • @JaspreetKaur-f8b
    @JaspreetKaur-f8b 3 หลายเดือนก่อน +4

    ਮਦਨੀ ਸਾਹਬ ਸਲਾਮ ਅਸੀਂ ਲਹਿੰਦੇ ਪੰਜਾਬ ਦਾ ਵੀ ਬਹੁਤ ਸਤਿਕਾਰ ਕਰਦੇ ਹਾਂ ਸਾਡੇ ਵੱਲੋਂ ਸਾਰੀਆਂ ਨੂੰ ਸਲਾਹ 🙏🙏🙏🙏🙏🙏🙏

  • @Noor-kb4cb
    @Noor-kb4cb 6 หลายเดือนก่อน +7

    ਮਦਨੀ ਸਾਹਿਬ ਬਹੁਤ ਮਹਾਨ ਹਸ਼ਤੀ ਤੇ ਮਹਾਨ ਆਰਿਫ ਹਨ।ਇਹ ਬਹੁਤ ਹੀ ਸੁਲਝੇ ਹੋਏ ਅਲਾਹ ਦੇ ਪਿਆਰੇ ਬੰਦੇ ਹਨ।ਬਹੁਤ ਹੀ ਸਚੇ ਸੁਚੇ ਇਨਸ਼ਾਨ ਹਨ।ਮੈਂ ਲਖ ਲਖ ਵਾਰੀ ਅਸਲਾਮੋ ਅਲੈਕਮ।ਧਨਵਾਦ।❤❤❤❤❤❤

  • @sekhonsaab2589
    @sekhonsaab2589 6 หลายเดือนก่อน +7

    ❤❤❤🎉ਆਪਾ ਸਾਰੇ ਇਕ ਹਾ ਲਹਿੰਦੇ ਤੇ ਚਡ਼ਦੇ ਪੰਜਾਬ ਵਾਲੇ

  • @CharanjeetSingh-dg4et
    @CharanjeetSingh-dg4et 8 หลายเดือนก่อน +10

    ਸਦਾ ਖੁਸ਼ ਰਹੋ ਹਮੇਸ਼ਾ ਖੁਸ਼ੀਆ ਮਾਣੋ ਅੱਲਾਹ ਹੂ ਅੱਲਾਹ ਹੂ ਅੱਲਾਹ ਹੂ

  • @HarjeetSingh-t1q
    @HarjeetSingh-t1q หลายเดือนก่อน +2

    ਮਦਨੀ ਸਾਬ ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ

  • @BalwinderSingh-um9xs
    @BalwinderSingh-um9xs 8 หลายเดือนก่อน +8

    ਧੰਨ ਗੁਰੂ ਨਾਨਕ ਤੂੰ ਹੀ ਨ੍ਹਰੰਕਾਰ

  • @sukhwantsingh2070
    @sukhwantsingh2070 3 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @balwindersinghbrar4456
    @balwindersinghbrar4456 8 หลายเดือนก่อน +5

    Think you very much brother all Punjabi is jindabad.

  • @manindersingh6988
    @manindersingh6988 8 หลายเดือนก่อน +11

    I respect Nasir Madni
    sahib. Punjab India.

  • @LakvirSingh-fy8py
    @LakvirSingh-fy8py 6 หลายเดือนก่อน +5

    ਏਕ ਪੰਜਾਬੀ ਪੰਜਾਬ ਗੁਰੂ ਗੋਬਿੰਦ ਸਿੱਘ ਸਾਰੇ ਲੋਕ ਸਰਦਾਰ ਮਾਂ ਪਿਓ ਬੱਚ ਸਾਰੇ ਜੀ ਜੀਓ

  • @piarabhullar8210
    @piarabhullar8210 8 หลายเดือนก่อน +6

    ਬਿਲਕੁਲ ਸਹੀ ਕਿਹਾ

  • @bittusaini7750
    @bittusaini7750 7 หลายเดือนก่อน +6

    👏🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🌹 👏

  • @badharchahal4462
    @badharchahal4462 7 หลายเดือนก่อน +14

    ਲਹਿੰਦਾ ਤੇ ਚੜਦਾ ਪੰਜਾਬ ਜਿੰਦਾਬਾਦ

  • @jagrajsandhu8421
    @jagrajsandhu8421 3 หลายเดือนก่อน +5

    ਅਲਾਹ ਮਦਨੀ ਸਾਬ੍ਹ ਜੀ ਨੂੰ ਸਦਾ ਚੱੜਦੀਆਂ ਕਲਾ ਵਿਚ ਰੱਖਣਾਂ ਜੀ ਵਾਹਿਗੁਰੂ ਜੀ 🙏🌹🙏

  • @jaggediyanlehran
    @jaggediyanlehran 7 หลายเดือนก่อน +9

    ਮੌਲਾਨਾ ਨਾਸਿਰ ਮਦਨੀ ਜੀ ਪਿਆਰ ਦਾ ਸੰਦੇਸ਼ ਦਿੰਦੇ ਨੇ ਇਸਲਾਮ ਤੇ ਬਹੁਤ ਸੋਹਣਾ ਪਹਿਰਾ ਦੇ ਰਹੇ ਨੇ

  • @akgaming22ji
    @akgaming22ji 4 หลายเดือนก่อน +3

    ਚੜਦੇ ਪੰਜਾਬ ਤੋਂ ਹਾਂ ਜੀ ਮੈਂ ਨਾਸਰ ਸਾਹਬ ਨੂੰ ਬਹੁਤ ਸੁਨੰਦਾ ਹਾਂ ਬਹੁਤ ਚੰਗੇ ਵਿਚਾਰ ਦੇਂਦੇ ਹਨ ਜੀ

  • @DaljitSingh-br2ud
    @DaljitSingh-br2ud 3 หลายเดือนก่อน +4

    ਹਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ।।ਗੁਰ ਪੀਰ ਹਾਮਾ ਤਾਂ ਭਰੇ ਜਾ ਮੁਰਦਾਰੁ ਨਾ ਖਾਇ।। ਦਲਜੀਤ ਸਿੰਘ

  • @bhagwantkishore5061
    @bhagwantkishore5061 7 หลายเดือนก่อน +11

    ਬਹੁਤ ਵਧੀਆ। ਮਦਨੀ ਸਾਹਿਬ ਨੂੰ ਬਹੁਤ ਬਹੁਤ ਸਲਾਮ। ਵਾਕਿਆ ਹੀ ਮਦਨੀ ਸਾਹਿਬ ਦੀ ਬੋਲਬਾਣੀ ਤੇ ਨਸੀਹਤੀ ਗੱਲਾਂ ਧੁਰ ਦੀਆਂ ਹਨ ਤੇ ਕਾਬਿਲੇ ਤਾਰੀਫ਼। ਅਸੀਂ ਤਾਂ ਪੰਜਾਬ ਵਿੱਚ ਖੁਸ਼ ਹਾਂ ਹੀ ਬਲਕਿ ਜਿਹੜੇ ਯੂਪੀ, ਬਿਹਾਰ ਤੋ ਗਰੀਬ ਲੋਕ ਇੱਥੇ ਕੰਮ ਕਰਨ ਆਉਂਦੇ ਹਨ, ਉਨ੍ਹਾਂ ਲਈ ਤਾਂ ਇਹ ਪੰਜਾਬ ਜੱਨਤ ਤੋਂ ਘੱਟ ਨਹੀਂ। ਆਓ ਫਿਰ ਲਹਿੰਦੇ-ਚੜੵਦੇ ਦਾ ਭੇਦ ਮਿਟਾਕੇ ਦੋਵੇਂ ਪੰਜਾਬਾਂ ਨੂੰ ਇੱਕਠੇ ਕਰੀਏ ਤੇ ਵਿਛੜ ਗਏ ਬਜੁਰਗਾਂ ਨੂੰ ਆਤਮਿਕ ਸ਼ਾਂਤੀ ਦੇਈਏ। ਇਸ ਤਰ੍ਹਾਂ ਕਰਨ ਨਾਲ ਹੀ ਸਾਡੀਆਂ ਭੁੱਲਾਂ ਬਖਸ਼ੀਆਂ ਜਾਣਗੀਆਂ।
    ਨੀ ਅਫਸ਼ਾਂ, ਨੀ ਆਈਸ਼ਾ, ਨੀ ਫਾਤਿਮਾ,
    ਓਏ ਹਾਸ਼ਿਮ, ਓਏ ਵੱਕਾਰ, ਓਏ ਇਮਰਾਨ
    ਕਿਤੇ ਐਧਰੋਂ ਭਗਵੰਤ ਨੂੰ ਵੀ ਓਏ ਕਰਕੇ ਬੁਲਾ ਲੈ। ਫੇਰ ਅਸੀਂ ਸਾਰੇ ਰਲ਼ਕੇ ਖੇਤਾਂ ਘਰਾਂ ਵਿੱਚ ਕੰਮ ਕਰਾਂਗੇ।
    ਵਾਕਈ, ਜਿਹੜਾ ਸ਼ਰਧਾ ਨਾਲ ਗੁਰੂ ਗਰੰਥ ਸਾਹਿਬ ਜੀ ਨੂੰ ਪੜੵ ਲੈਂਦਾ ਹੈ ਉਸ ਨੂੰ ਫਿਰ ਐਦਾਂ ਲੱਗਦਾ ਹੈ ਕਿ ਪਰਮਾਤਮਾ ਮੇਰੇ ਨਾਲ ਖੜਾ ਹੈ। ਫਿਰ ਡਰ ਕਾਹਦਾ ਰਹਿ ਗਿਆ। ਇਸ ਵਿੱਚ ਗੁਰੂ ਰਵਿਦਾਸ, ਭਗਤ ਨਾਮਦੇਵ, ਕਬੀਰ ਮਹਾਰਾਜ ਜੀ ਤਾਂ ਐਂ ਸਮਝਾਂਦੇ ਨੇ ਜਿਵੇਂ ਅੱਲਾ ਪਰਮਾਤਮਾ ਉਨ੍ਹਾਂ ਦਾ ਗੁਲਾਮ ਹੋਵੇ। ਭਗਤ ਰਵੀਦਾਸ ਤਾਂ ਸਿੱਧੇ ਹੀ ਖੁਦਾ ਨਾਲ ਗੱਲਾਂ ਕਰਦੇ ਨੇ। ਐਨੀ ਹਲੀਮੀ ਐਨਾ ਪਿਆਰ! ਕਮਾਲ ਆ। ਇਸ ਨੂੰ ਮੇਰੇ ਦੋਸਤੋ ਸਿੱਖ ਧਰਮ ਕਹਿੰਦੇ ਨੇ। ਹਾਂ, ਜਿਹੜੇ ਸਿੱਖੀ ਪਹਿਰਾਵੇ ਵਿਚ ਰਹਿਕੇ ਵੀ ਇਨਸਾਨੀਅਤ ਵਿੱਚ ਵਖਰੇਵਾਂ ਕਰਦੇ ਹਨ, ਜਿਸ ਤਰ੍ਹਾਂ ਮੋਦੀ ਕਹਿੰਦਾ ਹੈ ਕਿ ਮੈਂ ਕਪੜਿਆਂ ਤੋਂ ਬੰਦੇ ਨੂੰ ਪਛਾਣ ਲੈਂਦਾ ਹਾਂ, ਸਿੱਖ ਜਾਂ ਭਗਤਾਂ ਦਾ ਧਰਮ ਉਹਨੂੰ ਗਿਆਨ ਵਿਹੁਣਾ ਕੁਚੱਜਾ ਕਾਫਿਰ ਹੀ ਸਮਝਦੇ ਹਨ ਭਾਵੇਂ ਕਿ ਉਹ ਸਾਡੇ ਵਿੱਚ ਹੀ ਵਿਚਰਦਾ ਰਹਿੰਦਾ ਹੈ।
    ਤੁਹਾਡਾ ਮਦਨੀ ਸਾਹਿਬ ਦਾ ਵੱਡਮੁੱਲਾ ਵੀਡੀਓ ਦਿਖਾਲਣ ਲਈ ਤਹਿ-ਦਿਲੋਂ ਧੰਨਵਾਦ।
    ਫਿਰ ਤੁਸੀਂ ਕਦੋਂ ਹੋਸ਼ਿਆਰਪੁਰ ਆਉਂਗੇ ਜਾਂ ਮੈਂ ਕਦੋਂ ਲਾਹੌਰ ਆਵਾਂ?

  • @BaljitSingh-bu1no
    @BaljitSingh-bu1no 8 หลายเดือนก่อน +11

    ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ।।

  • @IqbalSingh-id2ko
    @IqbalSingh-id2ko 6 หลายเดือนก่อน +5

    ਜਿਹੜੀਆਂ ਕੌਮਾਂ ਦਾ ਨਾਮ ਲਿਆ ਇਹ ਬਿਲਕੁਲ ਸਹੀ ਆ

  • @SatnamSingh-b8l
    @SatnamSingh-b8l 3 หลายเดือนก่อน +6

    I like my brotherhood Maulana madani ji you are the greatest

  • @SurjitSingh-rb3tr
    @SurjitSingh-rb3tr 3 หลายเดือนก่อน +7

    ਮਦਨੀਸਾਬ ਜਿਦਾਬਾਦ❤

  • @HarjitSingh-cj9gk
    @HarjitSingh-cj9gk 6 หลายเดือนก่อน +4

    Madni Saab ji kolo punjabi sun ke mja aa janda te galla v bhut shoniya te sachiyan karde ne❤❤❤

  • @gurmejsahota4338
    @gurmejsahota4338 8 หลายเดือนก่อน +5

    ਬਹੁਤ ਵਧੀਆ ਪ੍ਰਚਾਰਕ ਮਦਨੀ ਸਾਹਿਬ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ। ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਮੈਂ ਚੜ੍ਹਦੇ ਪੰਜ਼ਾਬ ਤੋਂ ਪੰਜਾਬੀ ਲੋਕ ਗਾਇਕ ਗੁਰਮੇਜ ਸਿੰਘ ਸਹੋਤਾ

  • @jasvirsinghjasarti7804
    @jasvirsinghjasarti7804 26 วันที่ผ่านมา

    Achhiya galan de prachar tuhada shukrana

  • @Raj-c7d7e
    @Raj-c7d7e หลายเดือนก่อน +5

    ਮਦਨ ਸਾਹਿਬ ਮੁਲਾਨਾ ਜੀ ਤੁਹਾਨੂੰ ਵਾਰ ਵਾਰ-ਸਲਾਮ ਕਿਉਂਕਿ ਤੁਸੀਂ ਅੱਲ੍ਹਾ ਦੇ ਪਿਆਰੇ ਹੋ॥

  • @99620
    @99620 8 หลายเดือนก่อน +9

    ਮਦਨੀ ਸਾਹਿਬ ਜੀ ਤੁਹਾਡੇ ਲਫ਼ਜ਼ ਬਿਲਕੁਲ ਸਹੀ ਹਨ

  • @RajinderSingh-r5s
    @RajinderSingh-r5s หลายเดือนก่อน +2

    ਬਹੁਤ ਵਧੀਆ ਵਿਚਾਰ ਨੇ ਮਦਨੀ ਸਾਬ ਤੇ ਬੀਬਾ ਜੀ ਦੇ❤❤❤❤❤

  • @Antarsingh2007
    @Antarsingh2007 3 หลายเดือนก่อน +4

    ਸਲਾਮ ਕਰਦੇ ਹਾਂ ਮਦਨੀ ਸਾਹਿਬ ਜੀ🙏🙏🙏

  • @KuldeepSingh-jw6io
    @KuldeepSingh-jw6io 6 หลายเดือนก่อน +3

    ਮਦਨੀ ਸਾਹਿਬ ਤੁਸੀਂ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @LakhwinderSingh-nh3zh
    @LakhwinderSingh-nh3zh หลายเดือนก่อน +1

    ਮੈਂ ਇੱਕ ਸਿੱਖ ਅੰਮ੍ਰਿਤਧਾਰੀ ਸਿੱਖ ਜਦੋਂ ਅਸੀਂ ਇਕੱਠੇ ਬੈਠ ਕੇ ਇੱਕ ਲਾਈਨ ਦੇ ਵਿੱਚ ਪੰਗਤ ਦੇ ਵਿੱਚ ਸੰਗਤ ਵਿੱਚ ਲੰਗਰ ਛਕਣੇ ਆ ਬੜਾ ਆਨੰਦ ਆਉਂਦਾ ਬੜਾ ਸਕੂਨ ਮਿਲਦਾ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ ਮਨ ਨੂੰ ਬਹੁਤ ਧੰਨਵਾਦ

  • @amysagri9336
    @amysagri9336 3 หลายเดือนก่อน +4

    Waheguruji ka Khalsa
    Waheguruji ki Fateh🙏🏻

  • @ashoksarari942
    @ashoksarari942 6 หลายเดือนก่อน +3

    ਮਦਨੀ ਸਾਬ ਜੀ ਦੀ ਪੰਜਾਬੀ ਬੋਲੀ ਵਿਚ ਕੀਤੀ ਗਈ ਗੱਲਬਾਤ ਬਹੁਤ ਹੀ ਕਾਬਿਲੇ ਤਰੀਫ਼ ਹੁੰਦੀ ਹੈ. ਅੱਲਾ ਤਾਲਾ/ਵਾਹਿਗੁਰੂ ਇਹਨਾਂ ਨੂੰ ਚੜ੍ਹਦੀਕਲਾ ਵਿਚ ਰੱਖੇ.

  • @MajorsinghKalyan
    @MajorsinghKalyan 29 วันที่ผ่านมา

    ਨਾਸਿਰ ਮਦਨੀ ਜੀ ਬਹੁਤ ਹੀ ਵਧੀਆ ਇਨਸਾਨ ਹਨ ਅੱਲ੍ਹਾ ਓਹਨਾਂ ਦੀ ਉਮਰ ਲੰਬੀ ਕਰਨ ਭਾਈ ਮੇਰੇ ਬਹੁਤ ਫੇਬਰਤ ਹਨ ਨਾਸਿਰ ਸਾਹਿਬ ਤੁਹਾਡੀਆਂ ਗੱਲਾਂ ਚੰਗੀਆਂ ਲੱਗੀਆਂ ਅੱਛਾ ਜੀ ਖੁਦਾਹਾਫਿਸ। I love my india aru dono Punjab love you ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @kuldeepsingh0585
    @kuldeepsingh0585 8 หลายเดือนก่อน +6

    ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏

  • @NaranjanSingh-i5b
    @NaranjanSingh-i5b 2 หลายเดือนก่อน +2

    Bahut hi wadhia kiha hai Madni sahib ji

  • @gurindersingh9761
    @gurindersingh9761 5 หลายเดือนก่อน +4

    ਸਿੱਖ ਕੌਮ ਹਰ ਅਰਦਾਸ ਵਿੱਚ ਸਰਬਤ ਦਾ ਭਲਾ ਮੰਗਣ ਵਾਲੀ ਕੌਮ ਹੈ। ਹਿੰਦੁਸਤਾਨ ਵਿੱਚ ਗੁਲਾਮ ਹੋਣ ਦੇ ਬਾਵਜੂਦ ਹਿੰਦੁਸਤਾਨ ਦਾ ਢਿੱਡ ਭੀ ਭਰਦੀ ਹੈ ਤੇ ਸਮੁੱਚੀ ਮਾਨਵਤਾ ਦਾ ਭਲਾ ਕਰਨ ਲਈ ਤਤਪਰ ਰਹਿੰਦੀ ਹੈ। ਮੌਲਾਨਾ ਮਦਨੀ ਸਾਬ ਵਾਕਿਆ ਬਹੁਤ ਪ੍ਰੇਮ ਵਾਲੀਆਂ ਤੇ ਸਿੱਧੀਆਂ ਗਲਾਂ ਕਰਦੇ ਹਨ ਤੇ ਭਾਸ਼ਾ ਭੀ ਠੇਠ ਪੰਜਾਬੀ। ਦਾਸ ਦੀ ਮੌਲਾਣਾ ਸਾਬ ਨੂੰ ਸਲਾਮ ਮਾਲੇਕੁਮ ਪਹੁੰਚਾ ਦਿਓ ਜੀ 🙏🙏

  • @HarpreetSingh-fg3qk
    @HarpreetSingh-fg3qk 8 หลายเดือนก่อน +4

    ਮਦਨੀ ਜੀ ਬਹੁਤ ਵਧੀਆ ਗੱਲ ਕਰਦੇ ਹਨ ਅਸੀ ਪਹਿਲਾਂ ਵੀ ਉਹਨਾਂ ਦੀ ਗੱਲਬਾਤ ਸੁਣਦੇ ਰਹਿੰਦੇ ਹਾਂ

  • @Amansingh-vt9zk
    @Amansingh-vt9zk หลายเดือนก่อน +1

    Bohat vadiya Soch hai madni saab ji di..❤❤❤❤❤

  • @chhajusingh9591
    @chhajusingh9591 12 วันที่ผ่านมา

    Ok Right ji Bilkul Sahi Thanks ji Waheguru ji Waheguru ji

  • @yuvrajdhillon6227
    @yuvrajdhillon6227 8 หลายเดือนก่อน +4

    ❤❤❤🙏🏻

  • @kuljinderdhaliwal3241
    @kuljinderdhaliwal3241 8 หลายเดือนก่อน +35

    ਸੂਕਰ ਮੇਰੇ ਰੱਬ ਦਾ ਜਿੱਸ ਨੇ ਮੇਨੂੰ ਸਿੱਖ ਦੇ ਘਰ ਜਨਮ ਦਿੱਤਾ ਮਾਣ ਹੁੰਦਾ ਹੈ ਕਿ ਮੈ ਸਿੱਖ ਹਾ
    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
    ਬੀਬਾ ਜੀ ਸਿੱਖ ਕੀ ਹਨ ਦਸਵੱਜ ਬਾਰੇ ਦੇਖਣਾ ਤਾ ਕਿਸੇ ਵੀ ਗੁਰੂ ਘਰ ਆਕੇ ਦੇਖੋ ਜੀ ❤❤❤❤❤

    • @Rebel-or-king
      @Rebel-or-king 8 หลายเดือนก่อน +3

      Janab sade lehde vale veera nu gurmukhi lipi vich likhya samj ni ohnda nal translation on kar deya karo ta jo ohna nu sikh dharam vare ja charde panjab de sardara vare hor avier ho sakan 🙏🙏

    • @honeysingh-lx2zc
      @honeysingh-lx2zc 8 หลายเดือนก่อน

      O kaas ka shukar mna reha te Sikh thori te shudar jatt hai ya mula jutt a Sade guru ji ne jaat paat hatai c tu c likh de tu c Sikh nhi ho

  • @charanjitsingh4388
    @charanjitsingh4388 5 วันที่ผ่านมา

    ਵਾਹਿਗੁਰੂ ਜੀ ਮੇਹਰ ਕਰੋ ਜੀ ਚੜਦੀਕਲ੍ਹਾ ਬਖਸ਼ੋ ਜੀ ।। ਬਹੁਤ ਵਧੀਆ ਵਿਚਾਰ ਹਨ ਪ੍ਰਭਾਵਸ਼ਾਲੀ ਨੇ ਸੱਚੀਆਂ ਗੱਲਾਂ ਹੈ ।। ਪੰਜਾਬੀ ਬੋਲੀ ਭਾਸ਼ਾ ਕਿਨੀ ਪਿਆਰੀ ਹੈ ਇਸ ਵਿਚ ਜਾਨ ਹੈ ।

  • @manjitsinghsubedar3801
    @manjitsinghsubedar3801 4 หลายเดือนก่อน +1

    ਧੁੰਨ ਧੁੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸਾਬ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਚੜ੍ਹਦੀ ਕੱਲ੍ਹ ਚ ਰੱਖਣ 🙏🙏

  • @jagtar9311
    @jagtar9311 6 หลายเดือนก่อน +6

    ਸਹੀ ਸਲਾਹ ਹੈ ਕਾਂਜੀ ਜੀ

  • @rattandhaliwal
    @rattandhaliwal 8 หลายเดือนก่อน +4

    Madni Saab great preacher in Punjabi language I appreciate from u.s.a.

  • @sukhdevsinghrai5816
    @sukhdevsinghrai5816 6 หลายเดือนก่อน +4

    Madani sahib, you're really great hero of religion Sikh community and mushlim community 🎉

  • @BalwindersinghMaan-y4d
    @BalwindersinghMaan-y4d 11 วันที่ผ่านมา

    Waheguru ji 🙏🙏

  • @MandeepKaur-ke4gr
    @MandeepKaur-ke4gr 5 หลายเดือนก่อน +3

    वेरी नाइस मौलाना मदनी साहब जी का बहुत अच्छा very nice Madani ji ka

  • @sukhjindersingh1119
    @sukhjindersingh1119 หลายเดือนก่อน

    Molana madni ji thanks good views

  • @daljitsingh8832
    @daljitsingh8832 2 วันที่ผ่านมา

    ਮਦਨੀ ਜੀ ਧੰਨ ਭਾਗ ਹਨ ਤੁਹਾਡੇ ਧੰਨ ਭਾਗ ਹਨ ਸਾਡੇ ਜਿਨਾਂ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਪ ਦੇ ਮੁੱਖ ਤੋਂ ਸਿਫਤ ਸਲਾਂਘਾ ਸੁਣੀ ਹੈ ਹੱਕ ਪਰਾਇਆ ਨਾਨਕਾ ਉਸ ਸੋਰ ਉਸ ਗਾਇ

  • @gagangagandeep2658
    @gagangagandeep2658 6 หลายเดือนก่อน +5

    वेरी वेरी नाईस में पंजाब तरन तारन से आप को सलौट है

  • @Pary_singh_2025
    @Pary_singh_2025 3 วันที่ผ่านมา

    Madni Sahib carry on jatta. Rab Rakha, God bless you always. Take care.

  • @gurmukhsinghkhudadiya8188
    @gurmukhsinghkhudadiya8188 6 หลายเดือนก่อน +3

    ਮੌਲਵੀ ਸਾਹਬ ਤੁਹਾਡੇ ਬਚਨ ਬਹੁਤ ਚੰਗੇ ਹਨ।

  • @princepabla9272
    @princepabla9272 6 วันที่ผ่านมา +2

    Good👍🎉🎉

  • @LaddiLal-s6c
    @LaddiLal-s6c 2 หลายเดือนก่อน +4

    Madani Sahab bahut acche Insan ne soch wale

  • @surjitsinghmallah1984
    @surjitsinghmallah1984 7 หลายเดือนก่อน +6

    Very good waheguru ji🙏🙏

  • @angrejsingh4782
    @angrejsingh4782 5 หลายเดือนก่อน +3

    Good massage

  • @darbarasingh4527
    @darbarasingh4527 5 หลายเดือนก่อน +5

    ਸਿੱਖ ਕੌਮ ਹਰ ਧਰਮ ਦਾ ਚੰਗਾ ਸੋਚਦੀ ਹੈ ਕਿਉਂਕਿ ਸਾਡੀ ਕੌਮ ਧਰਮ ਵੇਖਕੇ ਨਹੀਂ ਚਲਦੀ ਇਹ ਤਾਂ ਇਨਸਾਨੀਅਤ ਵੇਖਦੀ ਹੈ

  • @jagrajsandhu8421
    @jagrajsandhu8421 3 หลายเดือนก่อน +2

    ਹੱਕ ਪਰਾਇਆ ਨਾਨਕਾ ਕਿਆ ਸੂਅਰ ਕਿਆ ਗਾਇ,🙏

  • @KuldeepSingh-lt6ky
    @KuldeepSingh-lt6ky 2 หลายเดือนก่อน +2

    ਹਮ ਸਭ ਏਕ ਹੈ ਜੀ ❤ ਸਤਿ ਸ੍ਰੀ ਆਕਾਲ ਜੀ ❤good 👍❤

  • @gurbachansingh838
    @gurbachansingh838 2 วันที่ผ่านมา

    Supper V Great Respecred Naser Madni Sab Ji

  • @lakhbirkaur7263
    @lakhbirkaur7263 3 หลายเดือนก่อน +2

    ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ

    • @ManpreetKaur-hv3xi
      @ManpreetKaur-hv3xi หลายเดือนก่อน

      Golden temple nhi hai ji gurdawara Darbar Sahib Amritsar

  • @Brar1418
    @Brar1418 6 หลายเดือนก่อน +5

    ਮਦਨੀ ਸਾਬ ਦੇ ਵਿਚਾਰ ਬਹੁਤ ‌ਵਧੀਆ

  • @Preet62-uo5xb
    @Preet62-uo5xb 4 หลายเดือนก่อน +2

    ਮਦਨੀ ਸਾਬ ਦਾ ਪਿੰਡ ਸਾਡੇ ਅਜਨਾਲਾ ਦੇ ਨੇੜੇ ਪਿੰਡ ਭਿੱਟੇਵੱਡ ਹੈ❤❤

  • @hardevsingh5279
    @hardevsingh5279 8 หลายเดือนก่อน +5

    ਪੰਜਾਬੀ ਜਿੰਦਾਬਾਦ

  • @rattannainsingh4787
    @rattannainsingh4787 8 หลายเดือนก่อน +3

    molana ji.eed mobarak.we respect you....

  • @sawrajsingh9142
    @sawrajsingh9142 8 หลายเดือนก่อน +4

    Bahut Sahi parchaar karde han madni Sahib

  • @jagrajsandhu8421
    @jagrajsandhu8421 3 หลายเดือนก่อน +11

    ਮੇਰਾ ਜੀਅ ਬਹੁਤ ਕਰਦ ਇਸ ਹੈ, ਮੈਂ ਕਿਤੇ ਆਪਣੇ ਵੱਡਿਆਂ ਦਾ ਜਨਮ ਸਥਾਨ, ਪਾਕਿਸਤਾਨ ਵਿੱਚ ਦਰਸ਼ਨ ਕਰਕੇ ਆਵਾਂ,

  • @balrajdeepsingh615
    @balrajdeepsingh615 5 วันที่ผ่านมา

    ਅਸੀ🎉 ਬਹੁਤ ਪਿਆਰ ਕਰਦੇ ਹਾਂ ਪਾਕਿਸਤਾਨ ਵਿਚ ਬੈਠੇ ਸਾਡੇ ਮੁਸਲਮਾਨ ਵੀਰਾ ਨੂੰ

  • @NirmalSingh-h3p2t
    @NirmalSingh-h3p2t หลายเดือนก่อน

    ❤❤ਮਦਨੀ
    ਸਾਹਿਬ ਜੀ
    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਜੀ

  • @NarinderSingh-k9h
    @NarinderSingh-k9h หลายเดือนก่อน +7

    ਆਪਣੀ ਤੇ ਆਪਣੀ ਕੌਮ ਦੀ ਸਿਫਤ ਸਾਲਾਹ ਹਰ ਕੋਈ ਕਰਦਾ ਪਰ ਤੁਸੀਂ ਮਹਾਨ ਉਦੋਂ ਬਣਦੇ ਹੋ ਜਦੋਂ ਕੋਈ ਦੂਸਰਾ ਤੁਹਾਡੀ ਕੌਮ ਦੀ ਸਿਫਤ ਸਾਲਾਹ ਕਰੈ ਮੈਨੂੰ ਮਾਣ ਹੈ ਕਿ ਮੈਂ ਸਿੱਖ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪੁੱਤਰ ਹਾਂ ਮਦਨੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ