ਵਾਸਤੂ ਸਾਸਤਰਾਂ ਨੂੰ ਦੇਖ ਦੇਖ ਦਿਮਾਗੀ ਪਰੇਸਾਨ ਹੋ ਗਿਆ ਮਾਂ ਬਾਪ ਨੂੰ ਕੁੱਟ-ਮਾਰ ਕਰਦਾ ਸੀ ਇਹ ਵੀਰ..PART 2

แชร์
ฝัง
  • เผยแพร่เมื่อ 4 ก.ค. 2024
  • Plz follow are social media accounts….
    Apna farz seva society, Pind lachkani
    Snapchat: pkharoud66
    / 9wvq1ywk
    Instagram: pal_kharoud66
    pal_kharoud66?i...
    Facebook: pal kharoud
    Palkharoudof...
    TH-cam: pal kharoud
    / @palkharoud6004
    ( APNA FARZ SEWA SOCIETY VILL LACHKANI PATIALA )
    NEAR BY LAW UNIVERSITY AND BAJRI PLANT )
    M. 7307000085, 9408000085

ความคิดเห็น • 197

  • @surindergill9090
    @surindergill9090 17 วันที่ผ่านมา +40

    ਸੱਚੀ ਲਚਕਾਣੀ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ

  • @neelamdhiman687
    @neelamdhiman687 17 วันที่ผ่านมา +25

    ਧੰਨਵਾਦ ਪਾਲ ਖਰੌੜ ਜੀ ਅਤੇ ਇਹਨਾਂ ਸੇਵਾਦਾਰ ਵੀਰਾ ਦਾ ਜਿਹਨਾ ਨੇ ਇਸ ਦੀ ਸੰਭਾਲ ਕੀਤੀ। ਬਹੁਤ ਵਧੀਆ ਲੱਗਾ ਇਸ ਬੱਚੇ ਨੂੰ ਦੇਖ ਕੇ

  • @neelamdhiman687
    @neelamdhiman687 17 วันที่ผ่านมา +15

    ਅਵਾਜ ਵਿੱਚ ਬਹੁਤ ਫ਼ਰਕ ਹੈ।

  • @DarshanSingh-qq9gh
    @DarshanSingh-qq9gh 17 วันที่ผ่านมา +16

    ਸਾਡਾ ਹੀਰਾ ਵੀਰ ਸਰਦਾਰ ਪਾਲ ਸਿੰਘ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਪਾਲ ਵੀਰ ਜੀ ਨੂੰ ਦਿਲੋ ਅਰਦਾਸ ਕਰਦੇ ਹਾਂ 🙏💐

  • @tencomplustwo
    @tencomplustwo 17 วันที่ผ่านมา +16

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ ਸਪੈਸ਼ਲੀ ਇਹਨਾਂ ਸੇਵਦਾਰ ਵੀਰਾਂ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ❤❤❤❤

  • @RameshKumar-fr1vz
    @RameshKumar-fr1vz 17 วันที่ผ่านมา +14

    ਓ ਸਦਕੇ ਜਾਵਾਂ ਸਿੰਘਾਂ ਸਰਦਾਰਾ ਆਪਜੀ ਤੋਂ ਯਾਰ ਤਾਰੀਫ਼ ਅਗੇ ਵੀ ਵਾਹਿਗੁਰੂ ਨੂੰ ਹਾਜ਼ਰ ਹੋਣਾਂ ਪਉਗਾ ਤੁਹਾਡੇ ਲਈ ਲਾਸਟ ਸ਼ਬਦ ਚੜ੍ਹਦੀ ਕਲਾ ਅੱਗੇ ਖ਼ਤਮ ਹੋ ਜਾਂਦੇ ਬਸ ਚੜਦੀ ਕਲਾ ਚ ਰਹੇ ਖਾਲਸਾ ਫੋਜ਼ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏

  • @malkitkaur9429
    @malkitkaur9429 16 วันที่ผ่านมา +4

    ਬਹੁਤ ਖੁਸ਼ੀ ਹੋਈ ਬੱਚੇ ਨੂੰ ਠੀਕ ਦੇਖ ਕੇ,ਆਪ ਦੀ ਸਾਰੀ ਟੀਮ ਨੂੰ ਪ੍ਰਮਾਤਮਾ ਚੜਦੀਕਲਾ ਚ ਰੱਖਣ 🎉🎉🫡

  • @RanjeetSandhu-ne4wr
    @RanjeetSandhu-ne4wr 17 วันที่ผ่านมา +5

    ਸਤਿਪਾਲ ਵੀਰ ਜੀ ਸ਼ਬਦ ਮੁੱਕ ਗਏ 👏👏👏👏

  • @SunitaSai-hg6dz
    @SunitaSai-hg6dz 16 วันที่ผ่านมา +4

    Waheguru ji ka Khalsa waheguru ji di phateh

  • @asifmirza7916
    @asifmirza7916 16 วันที่ผ่านมา +5

    WAH Allah WAH Guru
    Ajj main Bohat khush hoon
    Ye boy apnay ghar ja rah hai.
    GOD BLESS YOU BROTHER
    APP JASEY LOGON K LIYA ALLAH
    NAY JANNAT BANAI HAI.❤❤❤

  • @jasbirkaur5322
    @jasbirkaur5322 17 วันที่ผ่านมา +4

    Waheguru ji pal veer nu lambe upar dave

  • @satpalsingh369
    @satpalsingh369 17 วันที่ผ่านมา +8

    ਬਹੁਤ ਵੱਡੀ ਸੇਵਾ ਕਰ ਰਹੇ ਹੋ।
    ਵਾਹਿਗੁਰੂ ਜੀ ਆਪਨੂੰ ਹੋਰ ਵੀ ਚੜਦਿਆਂ ਕਲਾਂ ਬਖਸ਼ਨ ਜੀ ।
    🙏❤️🙏❤️🙏

  • @KinjalBhatia18
    @KinjalBhatia18 17 วันที่ผ่านมา +14

    Love from shimla sir waheguru ji da Khalsa waheguru ji di fteh

  • @surajbansal6239
    @surajbansal6239 17 วันที่ผ่านมา +6

    ਰੱਬ ਮੇਹਰ ਭਰਾ ਹੱਥ ਰੱਖੇ ਥੋਡੇ ਤੇ ਕ੍ਰਿਸ਼ਨ ਰਾਮ ਰਾਮ ਓਮ ਓਮ ਗੁਰੂ ਓਮ 🙏👏👌

  • @ajitsingh7679
    @ajitsingh7679 16 วันที่ผ่านมา +3

    ਵਾਹਿਗੂਰੂ ਜੀ ਆਪਣੀ ਸਾਰੀ ਹੀ ਟੀਮ ਤੰਦਰੁਸਤੀਆਂ ਬਖਸ਼ਣ ਤੇ ਸਾਰੇ ਹੀ ਟੀਮ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @RameshKumar-fr1vz
    @RameshKumar-fr1vz 17 วันที่ผ่านมา +8

    ਪਾਲ ਵੀਰ ਕੁਝ ਦਿਨ ਹੋਰ ਰਖ ਕੇ ਵੀਰ ਨੂੰ ਕਿਉਂਕਿ ਸਾਫ ਦਿਸ ਰਿਹਾ ਘਰ ਦੀ ਆਜ਼ਾਦੀ ਲਈ ਪਰਿਵਾਰ ਨੂੰ ਪਰੇਸਾਨ ਨਾਂ ਕਰੇ ਬਾਕੀ ਵਾਹਿਗੁਰੂ ਮਿਹਰ ਕਰੇ ਸਬ ਠੀਕ ਹੋਵੇ ਪਰ ਰੱਖਣ ਦੀ ਜ਼ਰੂਰਤ ਬਣਦੀ ਹੈ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏 ਗੂਡ ਨਾਇਟ ਪੰਜਾਬੀਓ

  • @BacK_BeNchErS3
    @BacK_BeNchErS3 16 วันที่ผ่านมา +2

    Waheguru thanu hamesha chardi kala ch rakhy verra dilo respect aw thadi thady varga dil Punjab ch sarrya da hona chahida ❤ love you veera

  • @jeetcharan1979
    @jeetcharan1979 11 วันที่ผ่านมา +2

    Sir ji great job now this man is absolutely good..

  • @shivinderkaur4133
    @shivinderkaur4133 17 วันที่ผ่านมา +8

    Waheguru ji. God bless you always veer. Chardikla howe.🙏

  • @gurcharansingh-tk9ny
    @gurcharansingh-tk9ny 17 วันที่ผ่านมา +3

    waheguru tuhanu chardikla ch rkhe hamesha bhai sahib ji, bahut nek kaaraj kr rhe ho aap ji , manukhta di sewa

  • @harpreetbhagta6550
    @harpreetbhagta6550 9 วันที่ผ่านมา

    Hmmmm ਕਾਫੀ ਫਰਕ ਆ ਵਾਜ ਚ ਪਰ ਖਦਸ਼ਾ ਹੈ ਘਰ ਜਾਕੇ ਫਿਰ ਓਦਾ ਨਾ ਹੋਜੇ ਵਾਹਿਗੁਰੂ

  • @dukhihirdamansamjaona1557
    @dukhihirdamansamjaona1557 17 วันที่ผ่านมา +12

    ਵਾਹਿਗੁਰੂ ਵਾਹਿਗੁਰੂ ਜੀ

    • @singga5679
      @singga5679 17 วันที่ผ่านมา +1

      🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤
      ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ

  • @SandyTheLabraDoll
    @SandyTheLabraDoll 5 วันที่ผ่านมา

    Wahh, waheguru ji da khalsa waheguru ji di fateh 🙏

  • @HardeepSingh-xq2jh
    @HardeepSingh-xq2jh 16 วันที่ผ่านมา +1

    ਵਾਹਿਗੁਰੂ ਜੀ ਬੱਚੇ ਨੂੰ ਤੰਦਰੁਸਤੀ ਬਖਸੀ ਸਰਬੱਤ ਦਾ ਭਲਾ ਕਰੋ ਪਾਲ ਵੀਰ ਜੀ ਨੂ ਮਹਾਰਾਜ ਲਮੀ ਉਮਰ ਦੇਣ

  • @parmkaur3314
    @parmkaur3314 16 วันที่ผ่านมา +1

    ਪਾਲ ਵੀਰ ਜੀ ਮੇਰੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਆਪ ਜੀ ਨੂੰ ਤੰਦਰੁਸਤੀ ਨਾਂਮ ਦਾਨ ਚੜਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ

  • @RajaSahibji-gs5mq
    @RajaSahibji-gs5mq 14 วันที่ผ่านมา +2

    Jai Raja Sahib ji mhr karyo sarya Tay 👏💚

  • @AmitKumar-cv2eh
    @AmitKumar-cv2eh 16 วันที่ผ่านมา +1

    Waheguru ji waheguru ji waheguru ji 🙏🙏

  • @ashima9749
    @ashima9749 17 วันที่ผ่านมา +4

    Waheguru g sb nu tandrusti bakshan

  • @neelamdhiman687
    @neelamdhiman687 17 วันที่ผ่านมา +3

    ਵਾਹਿਗੁਰੂ ਜੀ ਨੇ ਕਿਰਪਾ ਕੀਤੀ।

  • @vikrammonga5909
    @vikrammonga5909 16 วันที่ผ่านมา +2

    waheguru ji

  • @pinnupinnu7641
    @pinnupinnu7641 16 วันที่ผ่านมา +2

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru ji Waheguru Ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🙏

  • @user-hy9dw5ci7u
    @user-hy9dw5ci7u 17 วันที่ผ่านมา +2

    ਵੀਰ ਜੀ ਵਾਹਿਗੁਰੂ ਜੀ ਤੁਹਾਡੀ ਲੰਮੀ ਉਮਰ ਕਰੇ ਤੇ ਚੜਦੀ ਕਲਾ ਵਿੱਚ ਰੱਖਣ🙏🙏

  • @khannewale8931
    @khannewale8931 15 วันที่ผ่านมา

    ਰੱਬ ਤੇਰੀ ਉਮਰ ਲੰਬੀ ਕਰੇ ਪਾਲ ਵੀਰ

  • @neelamdhiman687
    @neelamdhiman687 17 วันที่ผ่านมา +3

    ਵਾਹਿਗੁਰੂ ਜੀ ਸਬ ਨੂੰ ਤੰਦਰੁਸਤ ਰੱਖਣ 🙏

  • @jasvirjhajj1490
    @jasvirjhajj1490 17 วันที่ผ่านมา +3

    WAHEGURU ji pal putter nu tandrusti lambi umar deve

  • @user-kx2cv9po8l
    @user-kx2cv9po8l 17 วันที่ผ่านมา +2

    Waheguru ji baani nal juddo ji.....baani iss jagg meh chanan

  • @jagatojha7494
    @jagatojha7494 15 วันที่ผ่านมา +1

    Bhai aapne apne Guru ka naam ooncha kiya .❤❤ Bhgavan ashirwad de aise hi pyar karte rahe...

  • @bittitalwandisabo5343
    @bittitalwandisabo5343 15 วันที่ผ่านมา

    ਜਿਉਂਦੇ ਵਸਦੇ ਰਹੋ ਬਾਈ ਸਿਆਂ 🙏

  • @sahibsingh9321
    @sahibsingh9321 5 วันที่ผ่านมา

    veer boht khushi hoyi dekh ke. Aapa kishan di pehli video v dekhi c se eh vali video dekh k boht khushi hoyi

  • @jinderpreet7621
    @jinderpreet7621 16 วันที่ผ่านมา

    Love you veer ji ,rab bnh k muda ,maa da putt badal ta,bilkul theek ho gea,

  • @smartphonedoctor1242
    @smartphonedoctor1242 17 วันที่ผ่านมา +2

    Waheguru ji kirpa rakhe sab te ji

  • @sunitasukhija1175
    @sunitasukhija1175 17 วันที่ผ่านมา +3

    Veer ji bilkul shi bola maa bap ki kimt nhi chuka skte

  • @user-rv4ul2yq6o
    @user-rv4ul2yq6o 17 วันที่ผ่านมา +3

    Dhan Dhan guru Ram das ji

  • @harafangle9473
    @harafangle9473 17 วันที่ผ่านมา +2

    ਵਾਹਿਗੁਰੂ ਜੀ ਮਿਹਰ ਕਰਨੀ ਜੀ

  • @IndianbusinessCommunity
    @IndianbusinessCommunity 16 วันที่ผ่านมา

    Waheguru ❤ thank your veerji for being rab da Banda

  • @princedhillon7730
    @princedhillon7730 15 วันที่ผ่านมา

    schio dillo kushi hoyi veere rabb thnu chardi kallaan ch rkhe...❤️😊

  • @daretowin100
    @daretowin100 16 วันที่ผ่านมา +1

    Pal praji maine aapka first video isi bhai ke rescue ka dekha tha.. aaj aapki mehnat ka fal dekh ke dil khush ho gya.. muje jyada punjabi nahi aati but tussi bhagwan da dusra roop ho, apna jiwan pareshaan di sewa di wich lagana har kisi kisi de bas ki bat nahi.. I love you nikke pra. ❤

  • @its_jattff6078
    @its_jattff6078 17 วันที่ผ่านมา +1

    Mai dekhi c es di pehli video bhut Apset c A veer waheguru tandrusti bakshan veer te

  • @JasbirKaur-nj3sr
    @JasbirKaur-nj3sr 17 วันที่ผ่านมา +1

    Very good to see, waheguru ji app sab nu chardi Kala vich rakhan🙏🙏🙏

  • @harbanskaur8146
    @harbanskaur8146 17 วันที่ผ่านมา +1

    ਵਾਹਿਗੁਰੂ ਜੀਓ ਮੇਹਰ ਭਰਿਆ ਹੱਥ ਹਮੇਸ਼ਾ ਰੱਖਣਾ ਜੀਓ

  • @HardeepSingh-zx2pw
    @HardeepSingh-zx2pw 15 วันที่ผ่านมา

    ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ

  • @EkampreetSingh-rg7po
    @EkampreetSingh-rg7po 9 วันที่ผ่านมา

    Waheguru ji waheguru ji waheguru ji waheguru ji

  • @jaswinderkaur-qh4fk
    @jaswinderkaur-qh4fk 16 วันที่ผ่านมา +1

    God Bless You Veer Ji

  • @daljeetsingh5022
    @daljeetsingh5022 17 วันที่ผ่านมา +2

    Pal veer 🙏🙏 love you bro

  • @pavitarsingh389
    @pavitarsingh389 16 วันที่ผ่านมา +1

    💖🙏SATNAAM SHRI WAHEGURU JI🙏💖

  • @davinderkumar3600
    @davinderkumar3600 17 วันที่ผ่านมา +3

    ❤❤❤❤❤❤❤

  • @amantheanalyzer6845
    @amantheanalyzer6845 17 วันที่ผ่านมา +2

    ਵਾਹਿਗੁਰੂ ਜੀ ❤

  • @jagroopmaan2251
    @jagroopmaan2251 16 วันที่ผ่านมา

    ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ ਪਾਲ ਸਿੰਘ ਵੀਰ ਜੀ ਧੰਨਵਾਦ ਜੀ ਬਹੁਤ ਵਧੀਆ ਜੀ

  • @gurvindertinna101
    @gurvindertinna101 17 วันที่ผ่านมา

    Waheguru ji 🙏 sirsa haryana india 🙏 🕉 🇮🇳

  • @neelamdhiman687
    @neelamdhiman687 17 วันที่ผ่านมา

    ਭੈਣ ਜੀ ਨੂੰ ਬਹੁਤ ਬਹੁਤ ਮੁਬਾਰਕਾਂ 🎉

  • @HoneyBathinda
    @HoneyBathinda 17 วันที่ผ่านมา +2

    Waheguru Ji mehar kro bai te🙏

  • @surinderbirk3075
    @surinderbirk3075 17 วันที่ผ่านมา

    Paal waheguru ji teri 100 umar kre

  • @bittitalwandisabo5343
    @bittitalwandisabo5343 15 วันที่ผ่านมา

    ਬਹੁਤ ਵਧੀਆ ਸੇਵਾ ਕਰ ਰਹੇ ਹੋ ਤੁਸੀਂ ਬਾਈ ਸਿਆਂ 🙏

  • @ravindersonu5991
    @ravindersonu5991 17 วันที่ผ่านมา +1

    Waheguru ji 🙏

  • @Arsh_Sandhu377
    @Arsh_Sandhu377 17 วันที่ผ่านมา +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ

  • @RanjeetSingh-ls6xv
    @RanjeetSingh-ls6xv 17 วันที่ผ่านมา

    Bhut vdiya lgeya veer nu hun dekh ke...bhut fark hai hun ..

  • @tigrer7647
    @tigrer7647 17 วันที่ผ่านมา +1

    Prmatma khod virajmaan ne A . F . S . S wich pall veer dy roop vich

  • @jagvirsinghbenipal5182
    @jagvirsinghbenipal5182 16 วันที่ผ่านมา

    ਵਾਹਿਗੁਰੂ ਜੀ ਪਾਲ ਵੀਰ ਜੀ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣਾ ਜੀ 🙏🙏

  • @shakeelbapla6958
    @shakeelbapla6958 17 วันที่ผ่านมา +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਮੇਹਰ ਕਰੀ ਮੇਰੇ ਮਾਲਕਾ ਸਭ ਦਾ ਭਲਾ ਕਰੀਂ
    ਮੇਰਾ ਮਾਲਕ ਬੜਾ ਬੇਅੰਤ ਆ

  • @HarjinderSingh-ul6lp
    @HarjinderSingh-ul6lp 16 วันที่ผ่านมา

    ਵਾਹਿਗੁਰੂ ਜੀ ਪਾਲ ਸਿੰਘ ਜੀ ਨੂੰ ਲੰਮੀਆਂ ਉਮਰਾਂ ਵਖਸੋ

  • @ramanboparai9483
    @ramanboparai9483 16 วันที่ผ่านมา

    Waheguru ji sb da bhala kreo g🙏🙏🙏🙏🙏🙏

  • @sukhdavsingh1947
    @sukhdavsingh1947 17 วันที่ผ่านมา +1

    Waheguru mehar Karan ❤❤❤❤❤❤❤❤❤❤❤❤❤❤

  • @hiteshu41
    @hiteshu41 17 วันที่ผ่านมา +1

    🙏👍 Wahiguru ji ki Khalsa, Wahiguru ji ki fathey ❤

  • @dukhihirdamansamjaona1557
    @dukhihirdamansamjaona1557 17 วันที่ผ่านมา +3

    ਵੀਰੇ ਸਾਡੀ ਮਦਦ ਕਰੋਂ ਗੇ ਜੀ

    • @chandkumar5902
      @chandkumar5902 17 วันที่ผ่านมา +1

      Call krla y nu
      Eme madad mngde hunde ne jime tu mngda

  • @DilpreetSingh-dl2kn
    @DilpreetSingh-dl2kn 15 วันที่ผ่านมา

    Unbelievable eh bnde de halat bohot made c respect

  • @user-sr6bj1tz9u
    @user-sr6bj1tz9u 16 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @chamkaursinghmaanmaan6598
    @chamkaursinghmaanmaan6598 17 วันที่ผ่านมา +2

    ਵਾਹਿਗੁਰੂ ਜੀ🙏 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @RajeshRajesh-nv5dv
    @RajeshRajesh-nv5dv 15 วันที่ผ่านมา

    Singh is always king ❤❤❤❤❤

  • @RajuShah-zr3om
    @RajuShah-zr3om 16 วันที่ผ่านมา

    ਰਾਜੂ ਸਾਹ ਸਾਨੀਪੁਰ 🌹🙏🙏🌹👏👏🌹🕋🤲🤲🌹❤👍

  • @binderkumar2832
    @binderkumar2832 17 วันที่ผ่านมา +2

    Waheguru

  • @annnilsson7587
    @annnilsson7587 16 วันที่ผ่านมา

    Omg You are an Angle ❤️🙏❤️🙏❤️🙏❤️

  • @spsoberoi1
    @spsoberoi1 16 วันที่ผ่านมา

    God Bless Pal Singh Beta, I had seen the previous video, when you rescued this young man.
    Blessings Beta❤❤❤❤❤❤❤❤❤❤❤❤❤

  • @ravindersjngh3151
    @ravindersjngh3151 17 วันที่ผ่านมา +2

    Waheguru ji meher Karo ji 🙏

  • @tamangsarita2798
    @tamangsarita2798 16 วันที่ผ่านมา

    SATNAM SHRI WAHE GURU JI 🙏🙏🙏

  • @sureshshirapurtgal8452
    @sureshshirapurtgal8452 17 วันที่ผ่านมา +2

    Good bro

  • @AarshRandhawa-ro9bc
    @AarshRandhawa-ro9bc 16 วันที่ผ่านมา

    ਵਹਿਗੁਰੂ ਜੀ ਸਬਦੇ ਬਚਿਆਂ ਨੂੰ ਸਮਤ ਬਖਸੋ

  • @DaljitKang-ve1fu
    @DaljitKang-ve1fu 15 วันที่ผ่านมา

    Aawaj saaf ho gai hai waheguru bless you bro

  • @ExcitedBobsleigh-nx4sl
    @ExcitedBobsleigh-nx4sl 13 วันที่ผ่านมา

    ਵਾਹਿਗੁਰੂ ਜੀ

  • @AarshRandhawa-ro9bc
    @AarshRandhawa-ro9bc 16 วันที่ผ่านมา

    ਵਹਿਗੁਰੂ ਜੀ ਸਬ ਨੂੰ ਤੰਦਰੁਸਤੀ ਬਖਸ਼

  • @charnkaila5698
    @charnkaila5698 17 วันที่ผ่านมา

    Waheguru Ji Maher Karenge ❤

  • @Prabh0751
    @Prabh0751 16 วันที่ผ่านมา

    waheguru tandrusti nakhse veer nu

  • @mohinderbhumbla1334
    @mohinderbhumbla1334 16 วันที่ผ่านมา

    Waheguru bless Pal Khroud.Ameen

  • @user-tb5ns9go1c
    @user-tb5ns9go1c 8 วันที่ผ่านมา

    waheguru ji 🙏

  • @championgamemap6485
    @championgamemap6485 17 วันที่ผ่านมา +1

    ❤ਵਾਹਿਗੁਰੂ ਜੀ ❤

  • @waqasvlog4756
    @waqasvlog4756 14 วันที่ผ่านมา

    Wow very nice 👍👍👍 like video good like 👍

  • @HarjinderSingh-ul6lp
    @HarjinderSingh-ul6lp 16 วันที่ผ่านมา

    ਹਾਂ ਜੀ ਅਸੀਂ ਉਹ ਵੀਡੀਉ ਦੇਖੀ ਸੀ

  • @ashupreet83
    @ashupreet83 17 วันที่ผ่านมา +1

    Love you paji pal ji ❤

  • @amriksinghtimma4381
    @amriksinghtimma4381 17 วันที่ผ่านมา

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ 🙏

  • @user-xm2zm7hr5j
    @user-xm2zm7hr5j 16 วันที่ผ่านมา

    Waheguru Ji 🎉🎉❤❤

  • @LadiSing-hu9cb
    @LadiSing-hu9cb 17 วันที่ผ่านมา +1

    Love u pal veer g❤