ਸਿੱਖਾਂ ਦੀ ਸਰੀਰਕ, ਬੋਧਿਕ, ਸਮਾਜਿਕ, ਆਰਥਿਕ, ਸਮਾਜਿਕ ਨਸਲਕੁਸ਼ੀ ਦੇ ਬਿਰਤਾਂਤ I Dr Sukhpreet Singh Udhoke

แชร์
ฝัง
  • เผยแพร่เมื่อ 2 ต.ค. 2024
  • ਸਿੱਖਾਂ ਦੀ ਸਰੀਰਕ,ਬੋਧਿਕ, ਸਮਾਜਿਕ,ਆਰਥਿਕ, ਸਮਾਜਿਕ ਨਸਲਕੁਸ਼ੀ ਦੇ ਬਿਰਤਾਂਤ I Dr Sukhpreet Singh Udhoke
    label- Blank Edge
    #drsukhpreetsinghudhoke​ #drudhoke​ #udhoke​
    This is the official channel of Dr.Sukhpreet Singh Udhoke........
    E-books:- www.sukhpreets...
    Instagram :- / drsukhpreet...​
    Website:- www.sukhpreets...
    E-mail:- DrUdhoke@gmail.com
    For Daily video Link Whatsapp pls .:- +91 8287078864
    Facebook:- / sukhpreetudhoke​
    Linkedin:- / dr-sukhpr...​
    Twitter:- / udhoke​
    Facebook page:- / udhoke
    Become a member to get access to perks:
    / @udhoke
    Digital Partner - Blank Edge
    All Content Subject To Copyright to Blank Edge Studios
    jurisdiction Area Comes under District Court of Amritsar
    Person will himself be responsible for all legal process so be aware

ความคิดเห็น • 67

  • @khalsaraj7443
    @khalsaraj7443 ปีที่แล้ว +27

    ਵਾਹਿਗੁਰੂ ਅਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਤੇ ਦੇਸ਼ ਪੰਜਾਬ ਦਾ ਕੋਈ ਵੀ ਹੋਰ ਹੱਲ ਨਹੀਂ ਹੋ ਸਕਦਾ ਦੇਸ਼ ਪੰਜਾਬ ਦਾ ਜੀ

    • @punia5709
      @punia5709 ปีที่แล้ว +2

      Khalistan zindabaad🦁

    • @user-dd1bm6ub9f
      @user-dd1bm6ub9f ปีที่แล้ว +2

      Waheguru ji Ka Khalsa Waheguru ji Ki Fateh ⚘️☝️🤲🦅🏹🙏Akaal Hee Akaal Hee Akaal Hee Akaal Akaal Hain ☝️ Satsiriakal 🙏Akaal Sahayi ⚘️☝️🤲🦅🏹🙏

  • @jakharbahadur1836
    @jakharbahadur1836 6 หลายเดือนก่อน

    ਬਹੁਤ ਵਧੀਆ ਸਚਾਈ ਭਰਪੂਰ ਜਾਣਕਾਰੀ

  • @sajjansingh9230
    @sajjansingh9230 ปีที่แล้ว

    Very good Dr. sahib ji

  • @SukhvinderSingh-sl6zv
    @SukhvinderSingh-sl6zv ปีที่แล้ว

    Best speech

  • @ManjitKaur-fg9iy
    @ManjitKaur-fg9iy ปีที่แล้ว +7

    ਜਦੋਂ ਤੱਕ ਆਪਣੇ ਕੋਈ ਦੇਸ਼ ਨਹੀਂ ਹੋਵੇਗਾ ਸਿੱਖਾਂ ਦਾ ,ਸਿੱਖਾਂ ਨਾਲ ਵਧੀਕੀਆਂ ਇਵੇਂ ਹੀ ਹੁੰਦੀਆਂ ਰਹਿਣਗੀਆਂ ,ਕਿਤੋਂ ਬਹੁੜੀਂ ਕਲਗੀਆਂ ਵਾਲਿਆ ਕੋਈ ਦੇਸ਼ ਨਾ ਸਾਡਾ

  • @ramdhaliwal3195
    @ramdhaliwal3195 ปีที่แล้ว

    Bilkul sahi gall dr. Saab

  • @blackfire7111
    @blackfire7111 ปีที่แล้ว +5

    ਜਿਨੇ ਮਰਜ਼ੀ ਇਤਿਹਾਸ ਪੱੜ੍ਹ ਕੇ ਸਣਾਈ ਜਾਉ ਇਨਾਂ ਸਰਕਾਰਾਂ ਨੂੰ ਇਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਆਪਣੇ ਘਰ ਭਰਨ ਵਿੱਚ ਲੱਗੇ ਹੋਏ ਨੇ ਸਿਖਾਂ ਨੂੰ ਆਪਦਾ। ਹੱਕ ਆਪ ਹੀ ਲੈਣਾ ਪਵੇਗਾ ਖਾਲਸਾ ਰਾਜ

  • @kirtan16
    @kirtan16 11 หลายเดือนก่อน

    VAHEGURU 😢

  • @satpalsingh127
    @satpalsingh127 ปีที่แล้ว +4

    Udho k sab ji da bahut dhanwaad s s akal 🙏

  • @gursantsingh444
    @gursantsingh444 ปีที่แล้ว +2

    ਅਜਾਦੀ ਤੋਂ ਬਿਨਾ ਕੋਈ ਹਲ ਨਹੀਂ

  • @swaaljvaab
    @swaaljvaab ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।।

  • @nitsimransingh7183
    @nitsimransingh7183 ปีที่แล้ว +4

    Waheguru ji ka khalsa Waheguru ji ki fateh 🙏

  • @satpalsingh127
    @satpalsingh127 ปีที่แล้ว +2

    Udho k sab ji da bahut dhanwaad s s akal 🙏

  • @gsgk4219
    @gsgk4219 ปีที่แล้ว +3

    ਭਾਅ ਜੀ, ਮੈਂ ਸੀਨੀਅਰ ਇੰਸ: ਕੇਂਦਰ ਚ ਤੈਨਾਤ,
    ਚੰਡੀਗੜ੍ਹ 2007 ਦੀ ASI recruitment ਸਮੇਂ ਮੈਨੂੰ 26ਸੈ ਚੰਡੀਗੜ੍ਹ ਵਿਖੇ, 20ਮਿੰਟ ਸਮਾਂ ਬਾਕੀ ਰਹਿੰਦੇ ਹੋਏ ਵੀ, ਕਿਉਂ ਕਿ ਹਰਿਆਣੇ ਦੇ ਸੰਤਰੀ ਹਰ ਗੇਟ 'ਤੇ ਤੈਨਾਤ ਸੀ, ਮੇਰਾ ਸਮਾਂ ਖਰਾਬ ਕੀਤਾ ਗਿਆ, ਪੁੱਛ-ਗਿੱਛ ਵਿਚ ਤੇ ਇੱਕ ਗੇਟ ਤੋਂ ਦੂਜੇ ਗੇਟ ਤੱਕ ਭਜਾਇਆ ਗਿਆ, ਅਖੀਰ ਵਿੱਚ 3 ਮਿੰਟ ਰਹਿੰਦੇ ਹੋਏ ਵੀ ਮੈਨੂੰ ਸਮਾਂ ਖਤਮ ਹੈ, ਤੁਮ ਲੇਟ ਹੋ ਕਹਿ ਕੇ ਦਾਖ਼ਿਲ ਹੀ ਨਹੀਂ ਹੋਣ ਦਿੱਤਾ, ਜਦਕਿ ਹਰਿਆਣੇ ਵਾਲੇ 15 ਮਿੰਟ ਲੇਟ ਵਾਲੇ ਵੀ ਉਨ੍ਹਾਂ ਨੇ ਨਿੱਠ ਕੇ ਦਾਖ਼ਿਲ ਕੀਤੇ ।
    ਇਹ ਸਭ ਕੁਝ ਬਹੁਤ ਵੱਡੇ ਪੱਧਰ ਉਤੇ planning ਕਰਕੇ ਹੀ ਹਰਿਆਣੇ ਵਾਲਿਆਂ ਕੀਤਾ । ਕੋਈ ਸ਼ੱਕ ਨਹੀਂ ।

  • @venusmeemsa2301
    @venusmeemsa2301 ปีที่แล้ว +1

    good,,,,,,,,,Very good,,,,,,,,,Salute

  • @gurmeetkaur5828
    @gurmeetkaur5828 ปีที่แล้ว +2

    Ultimate.......!!! 🙏🏻🙏🏻

  • @onkarsahota1677
    @onkarsahota1677 ปีที่แล้ว +3

    ਉਦੋਕੇ ਜੀ ਆਪਣੀ ਅਵਾਜ਼ ਇਸੇ ਤਰ੍ਹਾਂ ਬੁਲੰਦ ਰੱਖਿਆ ਕਰੋ, ਬੁਲੰਦ ਅਵਾਜ਼ ਵਿੱਚ ਹਰ ਵਿਡੀਉ ਬਣਾਇਆ ਕਰੋ ਜੀ

  • @lovedeepsingh5851
    @lovedeepsingh5851 ปีที่แล้ว +6

    All greatest lecture by Dr Udoke Sahibji

  • @_Virk_84
    @_Virk_84 ปีที่แล้ว +6

    ਡਾ+ ਸਾਬ ਬਹੁਤ ਚਡਦੀ ਕਲਾ ਨਲ 💯% ਸਚੇ ਸਪਸ਼ਟ ਵਿਚਾਰ ਬਹੁਤ ਧੰਨਵਾਦ ਜੀ
    ਬਾਕੀ ਹੱਲ ਆਜਾਂਦੀ ਸਿੱਖ ਕੌਮ ਦੀ ਖਾਲਸਾ ਰਾਜ

  • @captainsinghdeol9485
    @captainsinghdeol9485 ปีที่แล้ว +1

    Waheguru ji ka Khalsa waheguru ji ki fateh Ji 🙏🙏

  • @jaismeenhayer7712
    @jaismeenhayer7712 ปีที่แล้ว +1

    waheguru ji

  • @manjitsinghdhillon2987
    @manjitsinghdhillon2987 ปีที่แล้ว

    Waheguru ji

  • @mannateducation160
    @mannateducation160 ปีที่แล้ว +2

    ਓਦਕੇ ਜੀ ਉਹ ਮਰਾਠੇ ਨਹੀਂ ਬਲਕੇ ਉਹ ਚਿਤਪਾਵਨ ਬ੍ਰਾਹਮਣਵਾਦੀ ਪੈਸ਼ਵਾਵਾਂ ਦਾ ਰਾਜ ਸੀ ਤੇ ਉਹੀ ਲੜੇ ਸਨ ਨਾ ਕਿ ਮਰਾਠੇ।

    • @parvinder777
      @parvinder777 ปีที่แล้ว

      ਬਿਲਕੁੱਲ ਸਹੀ।

  • @aasdeepsingh4584
    @aasdeepsingh4584 5 หลายเดือนก่อน

    Sir, quality of sound is not do clear always, please work on it

  • @ninderpalkour2094
    @ninderpalkour2094 ปีที่แล้ว +3

    🙏🏼ਵਾਹਿਗੁਰੂ ਮੇਹਰ ਕਰੇ ਜੀ ਕੌਮ ਤੇ ।

  • @jatindersinghkahlon3330
    @jatindersinghkahlon3330 ปีที่แล้ว +3

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @KulwantSingh-lo4qd
    @KulwantSingh-lo4qd 10 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🏻🙏🏻

  • @leharlehar5157
    @leharlehar5157 ปีที่แล้ว

    Waheguruji,virji,uk,merevir,deep,baresun,ke,man,nuu,skuun,miliaa,waheguruji,mere,vir,ji,uk,nuu,chard,kal,me,rashna,waheguruji,waheguruji......
    .

  • @onehope8779
    @onehope8779 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏 ਵੀਰ ਜੀ😊

  • @user-dd1bm6ub9f
    @user-dd1bm6ub9f ปีที่แล้ว +1

    Waheguru ji Ka Khalsa Waheguru ji Ki Fateh ⚘️☝️🤲🦅🏹🙏Akaal Hee Akaal Hee Akaal Hee Akaal Akaal Hain ☝️ Satsiriakal 🙏Akaal Sahayi ⚘️☝️🤲🦅🏹🙏

  • @harpalsingh-vy9sq
    @harpalsingh-vy9sq ปีที่แล้ว +2

    HAL TEFRENDOM HEI

  • @sukhwindersinghrandhawa4810
    @sukhwindersinghrandhawa4810 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਿਹ।

  • @kamaljeetkaur633
    @kamaljeetkaur633 ปีที่แล้ว

    Bilkul shi keh rhe ho veer ji, pichle dine ik geet aya c chako chako chako kuj fresh nhiyo milna, eh ta sida sida aurata di izzat te vaar hai k sariya aurta character less hundiya hn. Pr sadde ghara da burra haal hoya pya

  • @navneetsingh4439
    @navneetsingh4439 ปีที่แล้ว

    Riparian and basin laws.

  • @harpalsingh-vy9sq
    @harpalsingh-vy9sq ปีที่แล้ว +2

    U S M I CHANNAL JAROOR DEIKHO JI ,,DHALIWAL ZINDAWAAD

    • @captainsinghdeol9485
      @captainsinghdeol9485 ปีที่แล้ว

    • @deshpunjab2142
      @deshpunjab2142 ปีที่แล้ว

      Veer link send kreo usmi da comment box ch....kl to chl ni reha usmi punjab ch🙏

  • @GurmeetSingh-rf7dv
    @GurmeetSingh-rf7dv ปีที่แล้ว

    Raj karega khalsa

  • @jaswantsingh8022
    @jaswantsingh8022 ปีที่แล้ว

    It is good to disseminate this information to the Sikh masses but no one of your stature or any stalwart Sikh leadership is proposing any solution. Under the Indian run government we know nothing will happen which can bring prosperity to Punjab, in fact, it has been brought to ruins. Speak up for Punjab independence if Sikh leadership is honest about Punjab.

  • @JatinderSingh-lt5qb
    @JatinderSingh-lt5qb ปีที่แล้ว

    🙏🙏🙏🙏🙏

  • @harpalsingh-vy9sq
    @harpalsingh-vy9sq ปีที่แล้ว +1

    EHI GAL SFJ KENDA HEI

  • @satwinderkaur2080
    @satwinderkaur2080 ปีที่แล้ว +1

    Waheguru ji waheguru ji

  • @harmandersinghbrar9312
    @harmandersinghbrar9312 ปีที่แล้ว +1

    Wahaguru ji

  • @VikramSingh-ky6jo
    @VikramSingh-ky6jo ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏❤️।।

  • @darbarasingh3122
    @darbarasingh3122 ปีที่แล้ว

    धन्यवाद आपका वाहिगुरू जी आपको बल बुद्धि सेवा करन दी होर बूधी बखसन

  • @gaganjassar953
    @gaganjassar953 ปีที่แล้ว

    Dr . Saab dhan o tucc bhot chani thinking aa thodi apni punjab sarkar bhot galt kr rahi aa apni. Kom da hi ….

  • @daljeetsingh5152
    @daljeetsingh5152 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਸਤਿ ਸ੍ਰੀ ਆਕਾਲ ਗੁਰ ਬਰ ਅਕਾਲ।
    ਰਾਜ ਕਰੇਗਾ ਖਾਲਸਾ।

  • @jaswindersingh-qz5sx
    @jaswindersingh-qz5sx ปีที่แล้ว

    Bhai sukhpreet Singh udoke sade kaum da heera,, salute veer ji 🙏

  • @gurdeepsingh1616
    @gurdeepsingh1616 ปีที่แล้ว +1

    🙏🙏🙏

  • @MandeepSingh-nn5pz
    @MandeepSingh-nn5pz ปีที่แล้ว +1

    🙏

  • @Jagdeepsingh-cn8he
    @Jagdeepsingh-cn8he ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @paramjeetgambhir7588
    @paramjeetgambhir7588 ปีที่แล้ว

    ਸਤਿਨਾਮ ਸ਼੍ਰੀ ਵਾਹਿਗੁਰੂ

  • @sohanmahil4298
    @sohanmahil4298 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਤਿ ਜੀ

  • @punjabiboy2824
    @punjabiboy2824 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @P.Babrah58
    @P.Babrah58 ปีที่แล้ว +4

    ਪਾਕਿਸਤਾਨ ਦਾ ਇੱਕ ਸਤਿਕਾਰਤ ਦਾਨਿਸ਼ਵਰ ਹੈ ਜੋ ਪਾਕਿਸਤਾਨ ਦੇ ਲੋਕਾਂ ਵਲੋਂ ਅਕਸਰ ਦਿੱਤੀ ਜਾਂਦੀ ਇਹ ਥਿਊਰੀ ਰੱਦ ਕਰਦਾ ਹੈ ਕਿ ਸਾਰੀ ਦੁਨੀਆਂ ਭਾਵ ਅਮਰੀਕਾ , ਸਾਰਾ ਵੈਸਟ ਅਤੇ ਹਨੂਦ (ਭਾਵ ਹਿੰਦੂ ਤੇ ਯਹੂਦੀ ਇਜ਼ਰਾਈਲ) ਪਾਕਿਸਤਾਨ ਦੇ ਵਿਰੁੱਧ ਸਾਜਿਸ਼ ਕਰ ਰਹੀ ਹੈ। ਉਹ ਕਹਿੰਦਾ ਹੈ ਤੁਸੀਂ (ਭਾਵ ਪਾਕਿਸਤਾਨ) ਕਰ ਲਵੇ ਸਾਜਿਸ਼...ਜੇ ਤੁਸੀਂ ਜ਼ਹੀਨ ਹੋ ਤਾਂ ਤੁਸੀਂ ਕਿਉਂ ਨਹੀਂ ਕਰਦੇ ਸਾਜਿਸ਼ ਇਨਾਂ ਦੇ ਖਿਲਾਫ, ਕਿਸਨੇ ਰੋਕਿਆ ? ਇਹੋ ਜ਼ਹਿਨੀਅਤ ਸਿੱਖਾਂ ਵਿੱਚ ਪਾਈ ਜਾਂਦੀ ਹੈ। ਸਾਜਿਸ਼.. ਸਾਜਿਸ਼...ਹਾਏ ਸਾਜਿਸ਼।
    ਸਿੱਖ ਹਮੇਸ਼ਾਂ ਭੂਤਕਾਲ ਦੀਆਂ ਗੈਰਪ੍ਰਮਾਣਿਤ ਘਟਨਾਵਾਂ ਨੂੰ Fantasy ਦੇ ਰੂਪ ਵਿੱਚ ਸੁਣਕੇ ਖੁਸ਼ ਹੁੰਦੇ ਹਨ, ਨਕਲੀ ਮਾਣ ਕਰਦੇ ਹਨ ਸਵੈ-ਉਸਤਤ ਦੇ ਬਿਰਤਾਂਤਾਂ ਨੂੰ ਵਾਰ ਵਾਰ ਸੁਣ ਸੁਣਕੇ ਗਦਗਦ ਹੁੰਦੇ ਰਹਿੰਦੇ ਹਨ। ਇਹ ਉਸਤਤ ਦੇ ਬਿਰਤਾਂਤ ਉਨਾਂ ਦੇ ਵਾਪਰਨ ਤੋਂ ਕੋਈ 50-100 ਬਾਦ ਹੋਏ ਲਿਖਾਰੀਆਂ ਦੀ ਕਲਪਨਾ ਦੀ ਉਡਾਰੀ ਹੁੰਦੀ ਹੈ। ਅਗਰ ਸਿੱਖਾਂ ਦੇ ਖਿਲਾਫ ਸਾਜਿਸ਼ ਰਚੀ ਗਈ ਜਾਂ ਰਚੀ ਜਾ ਰਹੀ ਹੈ ਤਾਂ ਇਹ ਸਿੱਖ ਕੀ ਕਰ ਰਹੇ ਸਨ/ਹਨ। ਉਹ ਸਾਜਿਸ਼ ਦਾ ਤੋੜ ਕਿਉਂ ਨ੍ਹੀ ਲੱਭਦੇ,ਜਵਾਬ ਕਿਉਂ ਨਹੀਂ ਦਿੰਦੇ,ਬਲਕਿ ਸਿੱਖ ਬੁੱਧੀਜੀਵੀ ਉਲਟੇ ਰੂਪ ਵਿੱਚ ਸਾਜਿਸ਼ ਕਿਉਂ ਨਹੀਂ ਕਰਦੇ? ਕੀ ਉਹਨਾਂ ਵਿੱਚ intllect ਦੀ ਘਾਟ ਹੈ। ਰੋਂਦੂ ਬੱਚੇ ਵਾਂਗ ਉਨਾਂ ਕੋਲ ਹੀ ਜਾ ਕੇ ਰੋ ਰੋ ਕੇ ਸ਼ਿਕਾਇਤ ਕਰਦੇ ਹਨ,ਜਿਨਾਂ ਬਾਰੇ ਉਹ ਕਹਿੰਦੇ ਹਨ ਕਿ ਉਹ ਸਾਡੇ ਨਾਲ ਸਾਜਿਸ਼ ਕਰ ਰਹੇ ਹਨ।
    ਸਿੱਖਾਂ ਦੇ ਇਸ Narcissism ਨੂੰ ਸੁਣਾ ਸੁਣਾ ਕੇ ਕੋਈ ਫਾਇਦਾ ਨਹੀਂ ਹੋਣਾ। ਹਰ ਸਾਲ ਇਹੋ ਬਿਰਤਾਂਤ ਸੁਣਾਏ ਜਾਂਦੇ ਹਨ,ਹਾਲ 'ਚੋਂ ਬਾਹਰ ਨਿਕਲਦਿਆਂ ਸਾਰ ਹੀ ਸਭ ਦੂਜਿਆਂ ਨੂੰ"ਠਿੱਬੀ ਲਾਉਣ" ਦੇ ਤਰੀਕੇ ਸੋਚਣ ਲੱਗਦੇ ਨੇ।
    ਸਿੱਖੀ ਦੇ ਖਿਲਾਫ ਜੋ ਸਾਜਿਸ਼ ਹੋ ਰਹੀ ਹੈ,ਉਸਦਾ ਹੱਲ ਦੱਸਿਆ ਜਾਵੇ ਨਹੀਂ ਤਾਂ ਇਹ ਫਿਲਮੀ ਗਾਣਿਆਂ ਦੀ Royalty ਵਾਂਗ TH-cam / Facebook ਤੋਂ ਪੈਸਾ ਕਮਾਉਣ ਵਾਲੀ ਇਕ futile exercise ਤੋਂ ਵੱਧ ਕੁਝ ਨਹੀਂ ਹੈ। ਜੇ ਪੰਜਾਬ ਕੋਲੋਂ ਪੰਜਾਬੀ ਬੋਲਦੇ ਇਲਾਕੇ,ਦਰਿਆਈ ਪਾਣੀ ਚੰਡੀਗੜ੍ਹ ਆਦਿ ਖੁੱਸੇ ਹਨ,ਪੰਜਾਬ ਵਿੱਚ ਕੁਝ ਲੀਡਰਾਂ ਦੀ ਸਰਪ੍ਰਸਤੀ ਹੇਠ ਨਸ਼ੇ ਦਾ ਕਾਰੋਬਾਰ ਕਰਕੇ ਨੌਜਵਾਨੀ ਬਰਬਾਦ ਕੀਤੀ ਜਾ ਰਹੀ ਸੀ ਤਾਂ ਬਾਕੀ ਸਿੱਖ ਲੀਡਰਸ਼ਿਪ, ਬੁੱਧੀਜੀਵੀ ਕਿੱਥੇ ਸਨ,ਕਿਉਂ ਨਹੀਂ ਅਦਾਲਤ ਵਿੱਚ ਗਏ। Political mileage ਲੈਣ ਲਈ ਅਕਾਲੀ ਦਲ ਨੇ "ਆਨੰਦਪੁਰ ਦੇ ਮਤੇ " ਦਾ ਇਸਤੇਮਾਲ ਕੀਤਾ।
    ਤੱਤਸਾਰ ਇਹ ਹੈ ਕਿ ਵਾਰ ਵਾਰ ਉਨਾਂ ਘਟਨਾਵਾਂ ਨੂੰ ਸੁਣਾਉਣ ਦੀ ਥਾਂ ਤੇ ਮੁਸ਼ਕਲਾਂ ਦਾ ਹੱਲ ਦੱਸਿਆ ਜਾਵੇ। ਇਤਿਹਾਸ ਦੀਆਂ ਘਟਨਾਵਾਂ ਨੂੰ ਕਵਿਤਾਵਾਂ ਵਾਂਗ ਪੜ੍ਹ ਪੜ੍ਹ ਕੇ ,ਯਾਦ ਕਰ ਕਰ ਕੇ ਕੁਝ ਹਾਸਲ ਨ੍ਹੀ ਹੋਣਾ ਜੇ ਇਨਾਂ ਤੋਂ ਭਵਿੱਖ ਦੀ ਸੇਧ ਨਾ ਲਈ ਗਈ ਅਤੇ ਰਣਨੀਤੀ ਨਾ ਬਣਾਈ ਗਈ , ਨਹੀਂ ਤਾਂ ਇਹ ਫਜ਼ੂਲ ਦੀ ਕਾਰਵਾਈ ਹੈ, ਪਾਣੀ ਹੈ ਜਿੰਨਾ ਮਰਜ਼ੀ ਰਿੜਕੀ ਜਾਓ,ਨਿਕਲਣਾ ਕੁਝ ਨਹੀਂ ਹੈ।

    • @jitenderjeetkaur8993
      @jitenderjeetkaur8993 ปีที่แล้ว

      Point is to make them aware....and its not Fantasy.....

  • @fit_healthy_diet3723
    @fit_healthy_diet3723 ปีที่แล้ว

    Ssa sir how we get surnames
    Upar video la k aao g🙏🙏

  • @BALDEVSINGH-2023
    @BALDEVSINGH-2023 ปีที่แล้ว

    Thank you dr .shaab

  • @MandeepSingh-hc1hz
    @MandeepSingh-hc1hz ปีที่แล้ว

    Waheguru ji

  • @sukhjindersingh-ub2td
    @sukhjindersingh-ub2td ปีที่แล้ว

    🙏🙏🙏

  • @bindumalhi9106
    @bindumalhi9106 ปีที่แล้ว

    Chandigarh police di bharti bare app nu galt jankari diti hai es wich Panjabi bacheyan nal bahut jiada dhokha hoeya hai sade naujuana nu Jan bujh ke unfit kitta gaya c.

  • @LuckySingh-dk8hv
    @LuckySingh-dk8hv ปีที่แล้ว

    Sikh lawo punjabio je kuj sikh sakhde ho ta es vedio to..