Gulnaz khan kashmir Pakistan 🇵🇰 love good good love PTl PTl love 23X2x2023 ❤PAKISTAN ZINDABAD Pakistan 🇵🇰 Zindabad FEBRUARY Saturday 24x2x2024❤Pakistan 🇵🇰 PUNJABI song Pakistan 🇵🇰 love ❤8pm
Wahegure ji ka khalsa wahegure ji ke fateh satgure sahib ji ne sare Punjabi nu puri Barkat diti he Kirat kar or wand ke khao or gure sahib ji tha duswand gure ghar bhijwao ji chote veer or behn ji nu full Taraki baksis karn Thanks
This is very good to see Punjabis doing so well in all over world. L always promote. U are right North America is very good life but tough as Inder said !
Ripan jehra ve country tusi visit and cover karde hon os country vich sikh families and population bare jarur dasia kro.. Punjabi brotherhood bare jarur cover karea kro.
ਗੁਰੂ ਰਾਮਦਾਸ ਜੀ ਚੜਦੀ ਕਲਾ ਰੱਖੇ ਪੰਜਾਬੀਓ ਤੁਹਾਡੇ ਝੰਡੇ ਹਰ ਦੇਸ ਵਿੱਚ ਝੂਲਦੇ ਰਹਿਣ ਕਰਮ ਭੂਮੀ ਤੇ ਜਨਮ ਭੂਮੀ ਦੀਆਂ ਦੁਆਵਾਂ ਤੁਹਾਡੇ ਨਾਲ ਨੇ happy birthday ❤❤❤
ਜਨਮ ਦਿਨ ਮੁਬਾਰਕ ਜੀ ਹਮੇਸ਼ਾ ਹਸਦੇ ਵਸਦੇ ਰਹੋ ਪੰਜਾਬ ਦੇ ਸ਼ੇਰੋ ਚੜਦੀ ਕਲਾ ਚ ਰੱਖੇ ਵਾਹਿਗੁਰੂ ਜੀ ਆਪ ਜੀ ਨੂੰ ਰਿਪਨ ਖੁਸ਼ੀ ਆਪ ਜੀ ਦਾ ਬਹੁਤ ਧੰਨਵਾਦ ਸਾਰਾ ਕੁੱਝ ਦਿਖਾਉਣ ਲਈ ❤
ਜਿਉਂਦੇ ਵਸਦੇ ਰਹੋ ਪੰਜਾਬੀਓ ਜਿੱਥੇ ਵੀ ਰਹੋ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
Thank you
Thanks g
❤qqq1qq1q1¹@@himrandeepsingh2905
8:31 😊o@@InderjitSingh-re7uj
@@InderjitSingh-re7uj kimey a arhi sat sri akal😊
ਸਤਿ ਸ੍ਰੀ ਅਕਾਲ
ਅਫਰੀਕਾ ਦੇ ਬਲੋਗ ਵਧੀਆ ਲੱਗ ਰਹੇ ਨੇ । ਰਿਪਨ ਦਾ ਜਾਣਕਾਰੀ ਦੇਣ ਦਾ ਤਰੀਕਾ ਬੜਾ ਵਧੀਆ ਹੈ ।
ਖੁਸ਼ ਰਹੋ ਪੰਜਾਬੀਓ ਵਹਿਗੁਰੂ ਤੰਦਰੁਸਤੀ ਅਤੇ ਤਰਕੀ ਬਖਸ਼ੇ
Thanks g
ਰਿਪਨ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੁਹਾਡੇ ਬਲੌਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੁੰਦੇ ਹਾਂ ਜੀ 🙏🏻🙏🏻
ਰਿਪਨ ਤੇ ਖੁਸ਼ੀ ਤੁਹਾਡੇ ਵਲੌਗ ਵੇਖ ਸਾਰੀ ਦੁਨੀਆ ਦੀ ਘਰ ਬੇਠੈ ਸੈਰ ਕਰ ਰਹੇ ਹਾਂ।
ਬਹੁਤ ਵਧੀਆ ਰਿਪਨ ਵੀਰ ਤੇ ਖੁਸ਼ੀ ਭੈਣ ਬਹੁਤ ਸਾਰਾ ਪਿਆਰ ❤❤❤
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੰਜਾਬੀਆਂ ਨੂੰ ਜਨਮ ਦਿਨ ਮੁਬਾਰਕ ਵੀਰ ਜੀ ❤❤❤❤🎉🎉🎉🎉
Gulnaz khan kashmir Pakistan 🇵🇰 love good good love PTl PTl love 23X2x2023 ❤PAKISTAN ZINDABAD Pakistan 🇵🇰 Zindabad FEBRUARY Saturday 24x2x2024❤Pakistan 🇵🇰 PUNJABI song Pakistan 🇵🇰 love ❤8pm
Love from wagha border village Lahore Punjab Pakistan🇵🇰❤
ਜੀਓ ਪੰਜਾਬੀਓ ਤੁਹਾਨੂੰ ਜਨਮ ਦਿਨ ਤੇ ਵਿਆਹ ਵਰ੍ਹੇਗੰਢ ਦੀਆਂ❤
ਪੰਜਾਬੀ ਜਿੰਦਾਬਾਦ
ਸਤਿ ਸ੍ਰੀ ਆਕਾਲ ਜੀ ਬਾਈ ਜੀ ਪੰਜਾਬੀਓ ਚੜਦੀ ਕਲਾ ਵਿੱਚ ਰਹੋਂ
We miss you Ripan bai and sister Khushi , love from Ethiopia 🇪🇹
❤❤
Wahegure ji ka khalsa wahegure ji ke fateh satgure sahib ji ne sare Punjabi nu puri Barkat diti he Kirat kar or wand ke khao or gure sahib ji tha duswand gure ghar bhijwao ji chote veer or behn ji nu full Taraki baksis karn Thanks
ਬਹੁਤ ਵਧੀਆ ਜੀ👍👍
This is very good to see Punjabis doing so well in all over world. L always promote. U are right North America is very good life but tough as Inder said !
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
Canada Vi bahut vadiya log haige Ne ,,paraune aunde te saari zindagi Yaad rakhde
Waheguru Ji Khalsa ripan and Khushi Waheguru Ji Fateh
Beautiful Punjabi family in Ethiopia and watching from Canada
Love u all Punjabi lok
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
ਵਧੀਆ ਜੀ।ਸਾਡੇ ਦੇਸ਼ ਨਾਲ਼ੋਂ ਸਾਰੇ ਵਧੀਆ।ਸ਼ੈਂਪੀਅਨ ਵਿੱਚ ਅਠਾਰਾਂ ਪਰਸਿੰਟ ਅਲਕੋਹਲ ਹੁੰਦੀ ਆ ਭਰਾ।
ਜੋ ਪੰਜਾਬੀ ਮਿਲਦੇ ਹੁੰਦੇ ਹਨ ਉਹਨਾਂ ਦੇ ਪਿੰਡ ਦੱਸਿਆ ਕਰੋ ਬਾਈ ਜੀ
Bai g Asi dove Ludhiana de aa .
Tu terai pi padi😊
Tyu free palga
bilkul shi gal ha g
@@himrandeepsingh2905ਗੁਡ ਕੋਈ ਐਵੇਂ ਦਾ ਕੰਮ ਹੈਗਾ ਹੀਰੇ ਵੀਰ ਕੇ ਅਸੀ ਇੰਡੀਆ ਤੋ ਤੁਹਾਡੇ ਵਾਸਤੇ ਸਮਾਨ ਲੈਕੇ ਆਈਏ ਜੌ ਕਿਸੇ ਹੋਰ ਦੇਸ ਤੋ ਤਾਂ ਜਰੂਰ ਦਸੋ ਜੀ
ਬਹੁਤ ਵਧੀਆ ਜੀ ਰੱਬ ਮੇਹਰ ਰੱਖੇ,
ਤੁਹਾਨੂੰ ਜਨਮ ਦਿਨ ਮੁਬਾਰਕ ਜੀ ❤❤❤❤❤🎉🎉🎉🎉🎉
Nice video waheguru ji mehar kran ji
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਰਿਪਨ ਬਰਦਰ ਖੁਸ਼ੀ ਸਿਸਟਰ ਬਹੁਤ ਬਹੁਤ ਧੰਨਵਾਦ ਅਫਰੀਕਾ ਦੀ ਸ਼ਹਿਰ ਕਰਾਉਣ ਵਾਸਤੇ ਆਈ ਲਵ ਯੂ 🙏👍❤️
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਇਥੋਪੀਆ ਵਿੱਚ ਰਹਿੰਦੇ ਸਾਰੇ ਵੀਰਾਂ ਨੂੰ ਸਤਿਗੁਰੂ ਜੀ ਸਾਰਿਆਂ ਨੂੰ ਤਰੱਕੀਆਂ ਬਖ਼ਸ਼ਣ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
Punjabi Treval copal gud work ❤
ਬਹੁਤ ਵਧੀਆ👍💯👍💯👍💯
SsA ji very sweet couple ji Rab mahr kara
ਪੰਜਾਬੀ ਜਿੱਥੇ ਵੀ ਜਾਂਦੇ ਹਨ ਮਿਹਨਤ ਕਰਕੇ ਆਪਣੀ ਨਵੀ ਦੁਨੀਆ ਵਸਾਲੈਂਦੇ ਹਨ।
ਸਤਿ ਸ੍ਰੀ ਅਕਾਲ ਜੀ
Ripan jehra ve country tusi visit and cover karde hon os country vich sikh families and population bare jarur dasia kro.. Punjabi brotherhood bare jarur cover karea kro.
U guys doing so well . All the best from Canada
Good vedio god bless sawarn Singh from UK
ਬਹੁਤ ਹੀ ਵਧੀਆ ਬਲੌਗ
Bhot vadiya lagiya hai blog ❤❤
Waheguru tuhaanu hamesha khush rakhe
ਜਨਮਦਿਨ ਮੁਬਾਰਕ ਰੇਨੂੰ ਬੇਟਾ ਜੀ
Waheguru ji 🙏 tuhanu hamesha khush rakhe ❤😊🥰👩❤️👨
Waheguru ji 🙏 mehar kare ❤😊👩❤️👨🥰
Waheguru ji kirpa rakhe ji
Happy Marrige Aniversery Beautiful Cupple ❤️🌺👌🙏🏾
ਰਿਪਨ। ਖੁਸ਼ੀ।ਜੀ।ਤੁਹਾਡਾ।ਬਹੁਤ। ਬਹੁਤ। ਧਨਵਾਦ ਸਿੰਘ
ਸੱਤ ਸ਼੍ਰੀ ਆਕਾਲ ਵੀਰ ਜੀ
Waheguru ji 🙏🤲❤️
Very good Jatta 👍👍
Good bai ji from moga punjab Ajit pal singh thanks very much
Dunia de kone kone vich vasde pujabiya nu parmatma chardi klla vich rakhe ji
ਜਨਮ ਦਿਨ ਮੁਬਾਰਕ ਭਾਬੀ ਜੀ
Sat shiri Akal g sareya nu g Bohat badiya vlog g
Very nice 👍 Bless you guys 💞
Enjoy a tour of Ethiopia 🇪🇹 ❤❤❤❤❤
Beautiful blog 🎉 best wishes for Anniversary and birthday celebration 🎂 🎈 thanks for showing us 🙏
AJ ka vlog boht acha
Happy 22nd Anniversary ! LOVE from Canada.
Sat shri Akal Ripan and Khushi ji ❤❤❤❤❤❤ Gurdaspur Kalanaur S S K
Happy birthday mr Inder ji Bouni is important village of district Ludhiana.
Thank you ji🙏
Love from Jalandhar Punjab 🇮🇳
ਮੁਬਾਰਕ ਇੰਦਰ ਵੀਰੇ ਵੱਲੋ ਯਾਦੀ ਬੁਆਣੀ
Thank you ji
ਬਹੁਤ ਵਧੀਆ ਵੀਰ ਜੀ
ਬੋਆਣੀ ਪਿੰਡ💃🕺💃🕺
Very nice 👍 bless you guys 😊
Very niceji❤
Love from dhuri ❤️❤️❤️
Thank you Ripan ji ❤ khushi ji for giving us valuable time. Made my anniversary 💕 special.
Wahiguru g chadikala vich rakhe sariyan nu 🙏🙏🙏
Renu bhabi ji nu HAPPY birthday 🙏LAKHA FROM LUDHIANA
ਬਹੁਤ ਵਧੀਆ
Happy Birthday Tu u Boni Pind da Sade Lave hi hai happy marriage anniversary all D best
ਬਹੁਤ,ਵਧੀਅਆ਼਼਼ਵਲੌਗਅਫਰੀਕਾ਼ਦਾ਼਼
God bless you RK 🥰🥰
। ' ' 'ਜਨਮ ਦਿਨਮੁਬਾਰਕ
Manny manny happy Retur of the day. Mr.and mrs.
Wery. Neic. Ji. Ji
Janam din Mubarak bhabi g
Pujabi in sututh Africa are all happy in athoopia sigh is king thay all hard worker men
nice to see this video , thxs for sharing
🌹ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ🌹
My village Payal near bhunani thanks
Vkh 2 khushiyaan de sbandh ch cake cte gae sabh nu lakh 2 vadhaian nice lok & very 2 nice vlog thanks P. T. C. Raj Joga Disst mansa pb
Happy Birthday inder g God bless you ❤
Ssa veer ji 🙏🙏🙏
ਬਹੁਤ ਵਧੀਆ ਟੂਰ ਆ RK ji
Khush rho beta
Thanks Narinder Kumar UK 🇬🇧 See you London. Thanks Narinder kumar UK 🇬🇧
Very nice vlog👍
Happy birthday bhan
Very nice ❤❤🙏
ਬਹੁਤ ਹੀ ਵਧੀਆ ਵਲੋਗ ਬਾਈ ਜੀ, ਡਾਕਟਰ ਹਰਭਗਵਾਨ ਸਿੰਘ ਮੁਕਤਸਰ ਸਾਹਿਬ
👍
Happy birthday bhabi g
I from Ludhiana to Inder Bai ji Cole my Village
WAHEGURU Ji Chardi klan che RAKHAN PUNJAB WALEYA NU WAHEGURU JI 🙏💖
Sat Shri Akal veer ji 🙏
ਬੁਆਣੀ ਸਾਡਾ ਗੁਆਂਢੀ ਪਿੰਡ ਆ..... ਨੇੜੇ ਦੋਰਾਹਾ ..❤❤❤🎉🎉🎉
ਤੁਹਾਡੇ ਨਾਲ਼ ਸੈਰ ਕਰ ਰਹੇ ਹਾਂ।
ਹਰ ਰੋਜ਼ ਦੇਖਦੇ ਹਾਂ।
ਵਿਦੇਸ਼ਾਂ 'ਚ ਵੱਸਦੇ ਦੇਸ਼ ਵਾਸੀ ਚੜ੍ਹਦੀ ਕਲਾ 'ਚ ਰਹਿਣ ❤
Happy birthday Renu bhen ji