Show with Butta Singh Ranshin | Political | EP 468 | Talk with Rattan

แชร์
ฝัง
  • เผยแพร่เมื่อ 15 ต.ค. 2024
  • #sarabjeetsinghkhalsa #talkwithrattan #akalidal
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    ----------------------------------------------------------------------------------------------------------------------
    Rattan Dhaliwal App Available now:
    App Store: apps.apple.com...
    Play Store: play.google.co...
    ----------------------------------------------------------------------------------------------------------------------
    Download Spotify App and Follow Talk with Rattan Podcast
    spotify.link/5...
    Download Amazon Music App and Follow Talk with Rattan Podcast
    music.amazon.i...
    ----------------------------------------------------------------------------------------------------------------------
    Rattan Dhaliwal App Available now:
    App Store: apps.apple.com...
    Play Store: play.google.co...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN

ความคิดเห็น • 144

  • @narinderpalsingh5349
    @narinderpalsingh5349 2 หลายเดือนก่อน +32

    ਇਸ ਬੰਦੇ ਦਾ ਉਸ ਦਿਨ ਸਟੇਜ ਤੋ ਬੋਲਣ ਦਾ ਤਰੀਕਾ ਬਹੁਤ ਹੀ ਗਲਤ ਸੀ 😢😢😢😢😢😢

  • @shamsherchhina9673
    @shamsherchhina9673 2 หลายเดือนก่อน +22

    ਏਹਤੋਂ ਆਪ ਕੁੱਝ ਹੋਇਆ ਨਹੀਂ।।।ਤੇ ਦੂਜਿਆਂ ਨੂੰ ਕੁੱਝ ਕਰਨ ਨਹੀਂ ਦੇਣਾ।

  • @gurmeetgill5001
    @gurmeetgill5001 2 หลายเดือนก่อน +32

    ਹਲਕਾ ਨਿਹਾਲ ਸਿੰਘ ਵਾਲਾ ਤੋਂ ਇੱਕੀ ਹਜ਼ਾਰ ਦੀ ਲੀਡ ਉਸ ਨੂੰ ਆਪਣੇ ਪਿਤਾ ਜੀ ਦੀ ਕੁਰਬਾਨੀ ਕਰਕੇ ਮਿਲੀ ਆ ਨਾ ਕੀ ਤੁਹਾਡੇ ਕਰਕੇ

    • @kirtipunjab2800
      @kirtipunjab2800 2 หลายเดือนก่อน +2

      ਬਾਈ ਜੀ ਹੋਰ ਹਲਕਿਆਂ ਵਿੱਚੋਂ ਨਹੀ 21000 ਦੀ ਲੀਡ ਆਈ

    • @gurmeetgill5001
      @gurmeetgill5001 2 หลายเดือนก่อน +2

      @@kirtipunjab2800 ਬਾਈ ਜੀ ਸਾਡੀਆਂ ਬਹੁਤ ਜ਼ਿਆਦਾ ਰਿਸ਼ਤੇਦਾਰੀ ਇਸ ਹਲਕੇ ਵਿੱਚ ਨੇ ਕੋਈ ਆਪ ਵਿੱਚ ਆ ਕੋਈ ਅਕਾਲੀ ਆ ਕੋਈ ਕਾਂਗਰਸ ਵਿੱਚ ਕੋਈ ਸਰਪੰਚ ਆ ਕੋਈ ਮੈਂਬਰ ਆ ਪਰ ਉਹਨਾ ਸਾਰਿਆਂ ਨੇ ਵੀ ਕੁਰਬਾਨੀ ਨੂੰ ਯਾਦ ਕਰਕੇ ਹੀ ਵੋਟ ਪਾਈ ਆ ਜੀ

    • @kirtipunjab2800
      @kirtipunjab2800 2 หลายเดือนก่อน +1

      ਭਰਾ ਜੀ ਕੋਟ ਕਪੂਰਾ ਫਰੀਦ ਕੋਟ ਵਿੱਚ ਵੀ ਰਿਸ਼ਤੇਦਾਰੀਆਂ ਹੋਣੀਆਂ ਵਾ ਵੀਰ ਜੀ ਉੱਥੋਂ ਵੀ ਪੁੱਛ ਲੈਣਾ ਸੀ ਉੱਥੇ ਕੀ ਗੱਲ ਹੋ ਗਈ ਸਰਪੰਚ ਮੈਂਬਰ ਕਿਉਂ ਨਹੀਂ ਇਕੱਤਰ ਹੋਏ ਪਰ ਸੱਚ ਇਹ ਆ ਇਸ ਇਨਸਾਨ ਦੀ ਬਹੁਤ ਵੱਡੀ ਮਿਹਨਤ ਆ ਮੋਗੇ ਜਿਲੇ ਦੇ ਵਿੱਚ ਕਿਉਂਕਿ ਅਸੀਂ ਦੇਖਿਆ ਸਰਬਜੀਤ ਸਿੰਘ ਨੂੰ ਤਾਂ ਪ੍ਰਚਾਰ ਵੀ ਨਹੀਂ ਸੀ ਕਰਨਾ ਆਉਂਦਾ ਪਰ ਇਹਨਾਂ ਬਜ਼ੁਰਗਾਂ ਨੇ ਸੁਬਹਾ ਤੋਂ ਲੈ ਕੇ ਰਾਤ ਦੇ 12 12 ਵਜੇ ਤੱਕ ਉਹਨਾਂ ਲਈ ਸਪੀਚਾਂ ਕੀਤੀਆਂ ਸੋ ਆਪਾਂ ਐਵੇਂ ਅਫਵਾਹਾਂ ਜਾਂ ਹੋਰ ਗੱਲਾਂ ਕਰਨ ਦੀ ਬਜਾਏ ਇਕੱਤਰ ਹੋ ਕੇ ਪੰਜਾਬ ਨੂੰ ਬਚਾਉਣ ਦੀ ਗੱਲ ਕਰੀਏ

    • @gurmeetgill5001
      @gurmeetgill5001 2 หลายเดือนก่อน

      @@kirtipunjab2800 ਬਾਈ ਜੀ ਸਪੀਚਾਂ ਸਹਾਰੇ ਵੋਟਾਂ ਨਹੀ ਪੈਂਦੀਆਂ ਜੀ

    • @sukhadhaliwal5733
      @sukhadhaliwal5733 2 หลายเดือนก่อน

      @@gurmeetgill5001tu 10 kille vechdega? Bina pardhangi di chass to

  • @kamaljitkaur5771
    @kamaljitkaur5771 2 หลายเดือนก่อน +17

    ਪੁਰਾਣੇ ਅਕਾਲੀਆ ਨੂੰ ਹੁਣ ਅਹੁਦੇ ਨਹੀਂ ਮਿਲਣੇ ਚਾਹੀਦੇ ਹਨ

  • @harkirtsidhu9871
    @harkirtsidhu9871 2 หลายเดือนก่อน +1

    ਬਹੁਤ ਵਧੀਆ ਇਨਸਾਨ ਆ ਕਿਸੇ ਦਾ ਇੱਕ ਰੁਪਈਆ ਨੀ ਖਾਧਾ ਆਪ ਦੀ ਜ਼ਮੀਨ ਵੇਚੀ ਆ ਬੂਟਾ ਸਿੰਘ ਜੀ ਨੇ ਫਿਰ ਸੰਘਰਸ਼ ਹੁੰਦੇ ਆ

  • @sukhvirbains-d3e
    @sukhvirbains-d3e 2 หลายเดือนก่อน +3

    ਜਿਹੜਾ mla ਨਹੀ ਜਿੱਤ ਸਕਿਆ ਸਰੋਮਣੀ ਕਮੇਟੀ ਮੈਂਬਰੀ ਨੀ ਜਿੱਤ ਸਕਿਆ ਸਲਾਹਾਂ ਏਦਾਂ ਦੇ ਰਿਹਾ ਜਿਵੇਂ ਸਿਆਸਤ ਦਾ ਚਣਕੀਆ ਹੋਵੇ ! ਸੋ ਸਰਬਜੀਤ ਸਿੰਘ ਨੂੰ ਬੇਨਤੀ ਹੈ ਕੇ ਇਹੋ ਜਿਹੀ ਬੁੱਢੀ ਤੇ ਬਿਹੀ ਲੀਡਰਸ਼ਿਪ ਨੂੰ ਦੂਰ ਰੱਖੇ ! ਤੁਹਾਨੂੰ ਲੋਕਾਂ ਨੇ ਜਿਤਾਇਆ ਤੇ ਲੋਕਾਂ ਨਾਲ ਰਾਬਤਾ ਕਾਇਮ ਰੱਖੋ ਏਦਾਂ ਦੇ ਸਲਾਹਕਾਰ ਨਾਲ ਰਲਾਉਗੇ ਤੁਹਾਡਾ ਬੇੜਾ ਡੋਬਣਗੇ ! ਵੇਸੇ ਵੀ ਬੂਟਾ ਸਿੰਘ ਨੂੰ ਚਾਹੀਦਾ ਤੁਸੀ ਸਿਆਸਤ ਵਿੱਚ ਆਕੇ ਵੇਖ ਲਿਆ ਫੇਲ ਹੋ ਹਏ ਹੁਣ ਅਰਾਮ ਕਰੋ ਤੇ ਨਂਵੀਂ ਸੋਚ ਨੂੰ ਅਗੇ ਆਉਣ ਦਿਉ !

  • @azadsingh8356
    @azadsingh8356 2 หลายเดือนก่อน +15

    ਭਾਈ ਸਰਬਜੀਤ ਸਿੰਘ ਖਾਲਸਾ ਨੂੰ ਲੋਕਾਂ ਨੇ ਸ਼ਹੀਦ ਭਾਈ ਬੇਅੰਤ ਸਿੰਘ ਜੀ ਅਤੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਦੀ ਕੁਰਬਾਨੀ ਕਰਕੇ ਚੋਣ ਜਿਤਵਾਈ ਹੈ ਨਾ ਕਿ ਕਿਸੇ ਸਾਥੀ ਦੇ ਨਾਲ ਹੋਣ ਜਾਂ ਨਾ ਹੋਣ ਕਰਕੇ |
    ਪੁਰਾਣੇ ਤਕਰੀਬਨ ਸਾਰੇ ਕੌਮੀ ਗਦਾਰ ਹਨ | ਨਵੇਂ ਨੌਜਵਾਨਾਂ ਨੂੰ ਨਵੀਂ ਪਾਰਟੀ ਬਣਾਕੇ ਗੁਰੂ ਗਰੰਥ ਸਾਹਿਬ ਜੀ ਦੇ ਸਿਧਾਂਤਾਂ ਅਨੁਸਾਰ ਚਲਾਉਣੀ ਚਾਹੀਦੀ ਹੈ | ਭਾਈ ਸਰਬਜੀਤ ਸਿੰਘ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਜਿੱਤਣ ਕਰਕੇ ਪੁਰਾਣੇ ਸਾਰਿਆਂ ਦੇ ਮਿਰਚਾਂ ਲੱਗੀ ਜਾਂਦੀਆਂ ਹਨ ਇਹ ਜਿਹੜੇ ਹੁਣ ਸਰਬਜੀਤ ਸਿੰਘ ਨੂੰ ਆਪਣਾ ਬੱਚਾ ਦੱਸਦੇ ਹਨ ਇਹ ਉਦੋਂ ਕਿੱਥੇ ਮਰਗੇ ਸਨ ਕਦੋਂ ਬੀਬੀ ਬਿਮਲ ਕੌਰ ਖਾਲਸਾ ਦੀ ਸ਼ਹੀਦੀ ਹੋ ਗਈ ਸੀ ਤੇ ਸਰਬਜੀਤ ਸਿੰਘ ਹੁਰਾਂ ਨੂੰ ਉਨ੍ਹਾਂ ਦੀ ਸਿਰਫ ਭੈਣ ਨੇ ਪਾਲਿਆ ਸੀ | ਸਭ ਸਾਲੇ ਚੋਰ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਲੁੱਟਣ ਵਾਸਤੇ ਤਰਲੋਮੱਛੀ ਹੁੰਦੇ ਫਿਰਦੇ ਆ | ਸਰਬੱਤ ਖਾਲਸਾ ਇਨ੍ਹਾਂ ਨੇ ਕੌਮ ਦੇ ਭਲੇ ਲਈ ਨਹੀਂ ਸੀ ਕਰਵਾਇਆ ਬਲਕਿ ਬੁੱਢੇ ਹਰਾਮੀ ਬਾਦਲ ਤੋਂ ਪੈਸੇ ਲੈ ਕੇ ਕਰਵਾਇਆ ਸੀ ਤਾਂਕਿ ਬਰਗਾੜੀ ਮੋਰਚਾ ਫੇਲ੍ਹ ਕਰਕੇ ਹਰਾਮੀ ਬਾਦਲਾਂ ਦੀ ਮੱਦਦ ਕੀਤੀ ਜਾ ਸਕੇ | ਮੇਰੇ ਕੋਲ ਇਨ੍ਹਾਂ ਸਭ ਦੇ ਕੱਚੇ ਚਿੱਠੇ ਹਨ ਕਿਰਪਾ ਕਰਕੇ ਪੁਰਾਣੇ ਕਿਸੇ ਨੂੰ ਵੀ ਨਵੀਂ ਪਾਰਟੀ ਦਾ ਹਿੱਸਾ ਨਾ ਬਣਾਇਆ ਜਾਵੇ ਨਹੀਂ ਤਾਂ ਇਹ ਲੋਟੂ ਟੋਲਾ ਨਵੀਂ ਪਾਰਟੀ ਨੂੰ ਵੀ ਬਰਬਾਦ ਕਰ ਦੇਵੇਗਾ | ਤੁਸੀਂ ਸਿਮਰਨਜੀਤ ਮਾਨ ਨਾਲ ਰਲਕੇ ਪਾਰਟੀ ਬਣਾਈ ਸੀ ਫੇਰ ਤੁਸੀਂ ਕਿਉਂ ਨਾ ਕਾਮਯਾਬ ਹੋਏ ?
    ਰੋਡਿਆਂ ਵਾਲਿਆਂ ਨੇ ਪਾਰਟੀ ਬਣਾਈ ਸੀ ਉਹ ਕਿਉਂ ਨਾ ਕਾਮਯਾਬ ਹੋਏ ? ਕੈਪਟਨ ਰੋਡੇ ਮਹਾਂ ਗਦਾਰ ਬੰਦਾ ਜਿਸਨੇ ਭਾਰਤੀ ਫੌਜ ਵਿੱਚ ਹੁੰਦਿਆਂ ਕੌਮੀ ਸ਼ਹੀਦ ਬਾਬਾ ਜਰਨੈਲ ਸਿੰਘ ਜੀ ਦੀ ਮਿਰਤਕ ਦੇਹ ਦੀ ਸ਼ਨਾਖਤ ਕਰਕੇ ਦਿੱਤੀ ਪਰ ਜਦੋਂ ਸਰਕਾਰ ਨੇ ਇਸ ਨੂੰ ਕੈਪਟਨ ਰਿਟਾਇਰ ਕੀਤਾ ਤਾਂ ਇਹ ਹੁਣ ਤੱਕ ਲਗਾਤਾਰ ਝੂਠ ਬੋਲਦਾ ਰਿਹਾ ਕਿ ਬਾਬਾ ਜਰਨੈਲ ਸਿੰਘ ਜੀ ਜਿਉੰਦੇ ਹਨ ਤਾਂਕਿ ਪੰਥ ਕਿਸੇ ਚੰਗੇ ਸਿੱਖ ਨੂੰ ਭਿੰਡਰਾਂਵਾਲੇ ਜੱਥੇ ਦਾ ਮੁਖੀ ਨਾ ਬਣਾ ਲੋਵੇ | ਹੁਣ ਕੌਮੀ ਸ਼ਹੀਦ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਪਰਵਾਰ ਤੋਂ ਜਸਬੀਰ ਰੋਡੇ ਨੇ ਸੁਖਬੀਰ ਬਾਦਲ ਨੂੰ ਸਿਰੋਪਾ ਪੁਆ ਕੇ ਸੁੱਖੇ ਦਾ ਸਨਮਾਨ ਕਰਵਾਇਆ ਜਦੋਂਕਿ ਉਸ ਟੱਬਰ ਦੇ ਮੁਖੀ ਨੂੰ ਮਰਵਾਉਣ ਭਾਵ ਸ਼ਹੀਦ ਕਰਵਾਉਣ ਵਿੱਚ ਬਾਦਲਾਂ ਦਾ ਅਤੇ ਜਸਬੀਰ ਰੋਡੇ ਦਾ ਪੂਰਾ ਹੱਥ ਸੀ | ਇਹ ਸਭ ਚੱਲੇ ਹੋਏ ਕਾਰਤੂਸ ਹਨ ਕਿਰਪਾ ਕਰਕੇ ਇਨ੍ਹਾਂ ਤੋਂ ਬਚਨ ਦਾ ਹਰ ਹੀਲਾ ਕੀਤਾ ਜਾਵੇ ਅਤੇ ਸੱਚੇਪਾਤਸ਼ਾਹ ਗੁਰੂ ਗਰੰਥ ਸਾਹਿਬ ਜੀ ਨੂੰ ਹਮੇਸ਼ਾ ਹਾਜ਼ਰ ਨਜ਼ਰ ਸਮਝਕੇ ਪੂਰੀ ਪਾਰਦਰਸ਼ਤਾ ਨਾਲ ਨਵੀਂ ਪਾਰਟੀ ਚਲਾਈ ਜਾਵੇ, ਗੁਰੂ ਜਰੂਰ ਬਹੁੜੀ ਕਰੇਗਾ | ਬਾਬਾ ਜੋਗਿੰਦਰ ਸਿੰਘ ਆਪਣੇ ਮੈਂ ਤੱਕ ਕੌਮੀ ਸ਼ਹੀਦ ਬਾਬਾ ਜਰਨੈਲ ਸਿੰਘ ਜੀ ਦੀ ਸ਼ਹੀਦੀ ਨੂੰ ਇਹ ਕਹਿ ਕੇ ਰੋਲਦਾ ਰਿਹਾ ਕਿ ਸੰਤ ਜਿਉਂਦੇ ਹਨ, ਚੜ੍ਹਦੀ ਕਲਾ ਵਿੱਚ ਅਤੇ ਸਮਾਂ ਆਉਣ ਤੇ ਉਹ ਆਪ ਪੰਥ ਦੀ ਅਗਵਾਈ ਕਰਨਗੇ | ਰੋਡਿਆਂ ਵਾਲਾ ਸਾਰਾ ਟੱਬਰ ਗਦਾਰ ਹੈ ਅਤੇ ਪੰਥ ਨਾਲ ਕੌਮੀ ਸ਼ਹੀਦ ਬਾਬਾ ਜਰਨੈਲ ਸਿੰਘ ਜੀ ਦੀ ਸ਼ਹੀਦੀ ਬਾਰੇ ਸ਼ਰੇਆਮ ਝੂਠ ਬੋਲਦਾ ਰਿਹਾ ਇਹ ਸਾਰਾ ਟੱਬਰ | ਮਨਜੀਤ ਬਾਦਲਾਂ ਦੇ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਬਣਿਆਂ ਰਿਹਾ | ਜਿੰਨਿਆਂ ਦੇ ਬੂਟਾ ਸਿੰਘ ਨੇ ਲਏ ਹਨ ਉਹ ਸਾਰੇ ਪੰਥਕ ਅਤੇ ਕੌਮੀ ਗਦਾਰ ਹਨ |

  • @GurnamSingh-i3e
    @GurnamSingh-i3e 2 หลายเดือนก่อน +5

    ਬੂਟਾ ਸਿੰਘ ਤੂੰ ਫੇਲ ਹੋ ਚੁੱਕਾ।

  • @GurnamSingh-i3e
    @GurnamSingh-i3e 2 หลายเดือนก่อน +9

    ਬੂਟਾ ਸਿੰਘ ਤੁਹਾਡਾ ਸਮਾ ਨੰਗ ਚੁੱਕਾ।

  • @sandhu3507
    @sandhu3507 2 หลายเดือนก่อน +5

    ਇੰਨਾਂ ਬੁੱਢਿਆਂ ਨੇ ਮੰਨਣਾ ਨਹੀ “ ਪਰ ਹੁਣ ਅਕਾਲੀ ਦਲ ਨੂੰ ਸਿਰਫ ਅੰਮ੍ਰਿਤਪਾਲ ਸਿੰਘ ਹੀ ਬਚਾ ਸਕਦਾ “ ਆਪੋ ਆਪਣੀ ਹਊਮੇ ਛੱਡਕੇ “ ਨੋਜਵਾਨ ਅੰਮ੍ਰਿਤਪਾਲ ਸਿੰਘ ਨੂੰ ਪ੍ਰਧਾਨ ਬਣਾ ਦਿਓ,

  • @jarmailsidhu9486
    @jarmailsidhu9486 2 หลายเดือนก่อน +5

    ਵੀਰ ਜੀ ਜੋ ਮਰਜੀ ਕਰਲੋ ਪੁਰਾਣੇ ਲੀਡਰਸ਼ਿਪ ਤੇ ਕੋਈ ਵਿਸ਼ਵਾਸ਼ ਨਹੀ ਕਰਦਾ

  • @sharandubb3967
    @sharandubb3967 2 หลายเดือนก่อน +4

    ਸਰਬਜੀਤ ਸਿੰਘ ਚੰਗਾ ਆਦਮੀ ਪਰ ਮੇਰਾ ਖਿਆਲ ਉਹ ਲੋਕਾਂ ਵਿਚ ਜ਼ਿਆਦਾਤਰ ਨਹੀਂ ਵਿਚਰਿਆ, ਉਹਨੂੰ ਬੈਠ ਕੇ ਸਮਝਾਉਣ ਦੀ ਲੋੜ ਆ

  • @angrejparmar6637
    @angrejparmar6637 2 หลายเดือนก่อน

    ਮੈਂ ਵੀ ਸ ਸਰਬਜੀਤ ਸਿੰਘ ਖਾਲਸਾ ji ਦਾ ਬੂਥ ਲਾਇਆ ਪਿੰਡ ਚ te ਲੋਕਾਂ ਡੱਟ ਕੇ ਵੋਟ ਪਾਏ ਜਿੱਤ ਹੋਈ. ਪਰ ਮੈਨੂੰ ਨਹੀਂ ਲੱਗਦਾ ਨਵੀਂ ਪਾਰਟੀ ਕੁੱਝ ਕਰ ਪਾਏਗੀ ਕਿਉਂਕਿ ਲੋਕ ਲੀਡਰਾਂ ਨੂੰ ਕੋਸ ਕੇ ਸ਼ਾਂਤ ਹੋ ਜਾਂਦੇ ਹਨ ਪਰ ਖੁਦ ਸਾਰੀ ਲੋਕਾਈ ਭ੍ਰਿਸਟ ਹੋ ਚੁੱਕੀ ਹੈ ਜੋ 2 ਚਮਚੇ ਪੋਸਤ ਖਾ ਕੇ ਵੋਟ ਪਾਉਂਦੇ ਹਨ ਮਗਰੋਂ ਜੁੱਤੀਆਂ ਖਾਂਦੇ ਹਨ.ਇਹ ਮੰਡੀਰ ਪਾਰਟੀ ਚਲਾਏਗੀ,ਜਥੇਦਾਰ ਬੂਟਾ ਸਿੰਘ ਸਾਫ ਸੁਥਰੇ ਆਦਮੀ ਹਨ ਚੜ੍ਹਦੀ ਕਲਾ ਹੋਵੇਗੀ.

  • @malldhaliwal9820
    @malldhaliwal9820 2 หลายเดือนก่อน +3

    ਇਸ ਨੂੰ ਚੌਧਰ ਚਾਹੀਦੀ ਹੈ ਬੱਸ ਹੋਰ ਕੁਝ ਨਹੀ।ਇਸ ਨੇ ਵੀ ਆਪਣੀ ਪਾਰਟੀ ਸਰੋਮਣੀ ਕਾਲੀ ਦਲ ਕਿਰਤੀ ਬਣਾਈ ਹੋਈ ਹੈ।ਕਦੇ ਢੀਡਸੇ ਨਾਲ ਜਾ ਬਹਿੰਦਾ ਹੈ।ਇਹ ਸੋਚਦਾ ਹੈ ਕਿ ਸਰਬਜੀਤ ਸਿੰਘ ਮੇਰੇ ਕਰਕੇ ਜਿੱਤਿਆ ਹੈ ,ਹੁਣ ਸਭ ਕੁਝ ਮੇਰੇ ਥੱਲੇ ਲੱਗ ਕੇ ਕੰਮ ਕਰੇ।ਬੱਸ ਇਹੀ ਰੌਲਾ ਹੈ।ਇਸ ਕਰਕੇ ਨਹੀ ਸਰਦਾਰ ਬੇਅੰਤ ਸਿੰਘ ਦੀ ਸ਼ਹੀਦੀ ਕਰਕੇ ਲੋਕਾ ਨੇ ਸਤਿਕਾਰ ਦਿੱਤਾ ਹੈ।ਇਹਦਾ ਪੁੱਤ ਅਤੇ ਚੌਧਰ ਦੇ ਭੁੱਖੇ ਹਨ।ਬਚ ਕੇ ਰਹਿਣ ਦੀ ਲੋੜ ਹੈ ਇਹੋ ਜੇਹੇ ਲੀਡਰਾਂ ਤੋ।

  • @Gill-i9o
    @Gill-i9o 2 หลายเดือนก่อน +11

    ਸਿਮਰਨਜੀਤ ਸਿੰਘ ਮਾਨ ਤਾ ਹੰਕਾਰੀ ਬੰਦਾ ਹੈ

  • @bhagwantsingh8253
    @bhagwantsingh8253 2 หลายเดือนก่อน +1

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਭਾਈ ਅੰਮਿ੍ਤਪਾਲ ਸਿੰਘ ਹੋਣੇ ਚਾਹੀਦੇ ਹਨ

  • @karajsingh6156
    @karajsingh6156 2 หลายเดือนก่อน

    ਬਹੁਤ ਵਧੀਆ ਗੱਲਾਂ ਜਥੇਦਾਰ ਦੀਆਂ

  • @harkirtsidhu9871
    @harkirtsidhu9871 2 หลายเดือนก่อน

    ਜੋ ਕਹਿੰਦੇ ਆ ਅਸੀਂ ਜਾਣਦੇ ਨੀ ਬੂਟਾ ਸਿੰਘ ਜੀ ਨੂੰ ਉਹ ਇੱਕ ਗੱਲ ਸਮਝ ਲੈਣ ਜੋ ਬੰਦੇ ਸਰਕਾਰਾਂ ਨਾਲ ਨੀ ਰਲਦੇ ਉਹ ਹਮੇਸ਼ਾ ਹਾਸ਼ੀਏ ਤੇ ਚਲੇ ਜਾਂਦੇ ਆ ਉਹਨਾ ਵਿੱਚੋਂ ਬੂਟਾ ਸਿੰਘ ਇੱਕ ਆ

  • @ShamsherSingh-k6b
    @ShamsherSingh-k6b 2 หลายเดือนก่อน

    ਜੇ ਅਮ੍ਰਿਤਪਾਲ ਸਿੰਘ ਨੇ ਕੁਝ ਕਰਨਾ ਹੈ ਤਾਂ ਉਹ ਕਿਓਂ ਨਹੀਂ ਜੇਲ ਵਿੱਚੋਂ ਸਾਰੇ ਪੁਰਾਣੇ ਜੁਝਾਰੂਆਂ ਨੂੰ ਖੁੱਲੀ ਚਿੱਠੀ ਲਿਖਦਾ ਕਿ ਮੈਂ ਸਾਰਿਆਂ ਨੂੰ ਨਾਲ ਲੈਕੇ ਚੱਲਣਾ ਚਹੁੰਦਾ ਹਾਂ ਤੇ ਸਾਰੇ ਪੰਥ ਦੀ ਭਲਾਈ ਲਈ ਇਕੱਠੇ ਹੋਕੇ ਮੇਰਾ ਸਾਥ ਤੇ ਦਿਓ ਤੇ ਤਜਰਬੇ ਸਾਂਝੇ ਕਰੋ

  • @karamsingh5855
    @karamsingh5855 2 หลายเดือนก่อน +1

    ਪਹਿਲਾ ਹੀ ਬਹੁਤ ਆਕਾਲੀ ਦਲ ਬਣ ਚੁੱਕੇ ਹਨ ਪੰਜਾਬ ਵਿੱਚ ਸ੍ਰ ਸਰਬਜੀਤ ਸਿੰਘ ਜੀ ਜੋ ਆਪ ਜੀ ਬੋਲ ਰਹੇ ਹੋ ਇਸ ਤਰਾ ਲਗਦਾ ਹੈ ਕਿ ਤੁਹਾਡਾ ਹਾਲ 1989 ਵਾਲਾ ਹੋਵੇਗਾ

  • @sidhusingh5952
    @sidhusingh5952 2 หลายเดือนก่อน

    ਬਹੁਤ ਵਧੀਆ ਵਿਚਾਰ ਨੇ ਸਰਦਾਰ ਬੂਟਾ ਸਿੰਘ ਦੇ.......ਸਰਬਜੀਤ ਸਿੰਘ ਖਾਲਸਾ ਨੂੰ ਠਰੰਮੇ ਨਾਲ ਚਲਣਾ ਚਾਹੀਦਾ.
    ਅੰਮ੍ਰਿਤਪਾਲ ਸਿੰਘ ਖਾਲਸਾ ਹੀ ਪਾਰਟੀ ਦਾ ਮੁੱਖੀ ਹੋਣਾ ਚਾਹੀਦਾ.

  • @jagdeepsandhu2144
    @jagdeepsandhu2144 2 หลายเดือนก่อน

    ਸਹੀ ਗੱਲ ਹੈ

  • @ivirbrar
    @ivirbrar 2 หลายเดือนก่อน

    ਮੈਂ ਇਹ ਗੱਲ ਬੁਹਤ ਵਾਰ ਕਹੀ ਹੈ ਕਿ ਪੰਥਕ ਭਾਵਨਾ ਨਾਲ ਜਿੱਤ ਤਾ ਗਏ ਪਰ ਦੋ ਸਾਲ ਬਾਅਦ ਪੁਛਾਂਗੇ ਕਿੱਥੇ ਖੜੇ ਹੋ ਜੇਕਰ ਸਰਬਜੀਤ ਸਿੰਘ ਖਾਲਸਾ ਦੀ ਬਣਾਈ ਪਾਰਟੀ ਚੱਲ ਜਾਵੇ ਤਾ ਲੱਤ ਥੱਲੇ ਦੀ ਨਿਕਲ ਜਾਵਾਂਗੇ ਪਰ ਇਹ ਵਾਰਵਾਰ ਮੌਕੇ ਮਿਲਣੇ ਨਹੀਂ। ਰਹੀ ਗੱਲ ਸਰਦਾਰ ਬੂਟਾ ਸਿੰਘਰਣਸੀਹ ਜੀ ਦੀਸਾਡੀ ਪਾਰਟੀ ਦੇ ਨਹੀਂ ਪਰ ਮੈਂ ਇਹਨਾ ਦੀ ਕਦਰ ਕਰਦਾਂ ਕੇ ਇਹ ਮਰਦ ਅਗੰਮੜਾ ਪੰਥਕ ਆਗੂ ਸਦਾ ਬਹਾਰ ਏਕੋ ਲੈ ਵਿਚ ਤੁਰਿਆ ਆਉਂਦਾ ਜਦੋ ਅਸੀ ਬੱਚੇ ਸੀ ਇਹਓਦੋ ਵੀ ਇਹੋ ਜਿਹੇ ਸਨ ਇਹ ਅੱਜ ਵੀ ਓਹੋ ਜੇ ਹਨ ਬਾਕੀ ਜੋ ਖੰਡ ਬੂਟਾ ਸਿੰਘ ਜੀ ਨੂੰ ਪਾ ਰਹੇ ਹੋ ਓਹੋ ਜੇਹੀ ਕਾਮਯਾਬੀ ਤੁਹਾਡੀ ਹੋਣੀ ਹੈ ਕਿਸੇ ਨੇ ਪੰਜ ਸਾਲਾ ਨੂੰ ਬੇਰਾਂ ਵੱਟੇ ਨਹੀਂ ਲੈਣਾ ਅਗਰ ਸਰਦਾਰ ਬੂਟਾ ਸਿੰਘ ਵਰਗੇ ਜਝਾਰੂ ਆਗੂਆਂ ਦੀ ਕਦਰ ਨਾ ਕੀਤੀ ਇਹੋ ਜੇਹੇ ਹੀਰੇ ਮਨੁੱਖ ਦੀਵਾ ਲੈ ਕੇ ਵੀ ਨਹੀਂ ਲੱਭਦੇ ਸਮਾ ਕਿਸੇ ਦਾ ਸਕਾ ਨਹੀਂ ਜੋ ਅਜ ਜਿੱਤੇ ਹਨ ਉਹਨਾਂ ਦਾ ਵੀ ਨਹੀਂ ਬੋਲਿਆ ਚਲਿਆ ਮਾਫ ਪਰ ਰਣਸੀਹ ਸਾਹਬ ਵਰਗੇ ਬੰਦਿਆ ਦੀ ਕਦਰ ਕਰੋ

  • @bittuvirk1885
    @bittuvirk1885 2 หลายเดือนก่อน +1

    ਸਿੱਖ ਆਪਸ ਵਿਚ ਲੜੀ ਜਾਂਦੇ ਬਹੁਤੇ ਪੱਤਰਕਾਰ ਵਿਦਵਾਨ ਖੱਬੀਆਂ ਸੱਜੀਆ ਧਿਰਾਂ ਨਾਲ ਸਬੰਧਤ ਹਨ ਇਸ ਕਰਕੇ ਉਹ ਅਸਲੀ ਮੁੱਦਿਆਂ ਵੱਲ ਜਾਣ ਨਹੀ ਦਿੰਦੇ ਬੂਟਾ ਸਿੰਘ ਹੁਣੀ ਕਹਿ ਰਹੇ ਕਾਂਗਰਸ ਸਿੱਖਾਂ ਦੀ ਦੁਸ਼ਮਣ ਸਿੱਖ ਹੀ ਸਭ ਤੋ ਵੱਧ ਕਾਂਗਰਸ ਨੂੰ ਵੋਟਾ ਪਾ ਰਹੇ ਮਾਝੇ ਵਿੱਚ ਦਸ ਪੰਦਰਾ ਸੀਟਾਂ ਇਹੋ ਜਿਹੀਆਂ ਜਿੱਥੇ ਸਿੱਖਾਂ ਦੀ ਬਹੁਗਿਣਤੀ ਉਹ ਸਾਰੀਆਂ ਕਾਂਗਰਸ ਜਿੱਤ ਗਈ ਐਤਕੀ ਲਗਭਗ ਝਾੜੂ ਜਿੱਤ ਗਈ ਇਹ ਪਾਰਟੀਆ ਸਿੱਖ ਛੱਡੋ ਪੰਜਾਬ ਦੀ ਵੀ ਗੱਲ ਨਹੀ ਕਰਦੀਆ

  • @Baldev-o2o
    @Baldev-o2o 2 หลายเดือนก่อน +7

    ਸਭ ਹਊਮੈ ਨੂੰ ਪੱਠੇ ਪਾ ਰਹੇ ਹਨ।

  • @GurmeetSingh-c6d6j
    @GurmeetSingh-c6d6j 2 หลายเดือนก่อน +2

    Bahaut achhe vichar s butta singh g de all honest workers and leaders dedicate to sikh panth should reconstruct the the akali dal collectivly sat sri akal ji both of you

  • @ManjeetSingh-pi1nk
    @ManjeetSingh-pi1nk 2 หลายเดือนก่อน

    Veery nice j

  • @kanwalpreets1181
    @kanwalpreets1181 2 หลายเดือนก่อน +7

    ਸਰਬਜੀਤ ਜ਼ਿਆਦਾ ਪੰਪ ਛਕ ਰਿਹਾ ਉਹਨੂੰ ਪਤਾ ਹੋਣਾ ਚਾਹੀਦਾ ਅਜ਼ਾਦ ਬੰਦੇ ਨੂ ਇਕ ਮਿੰਟ ਦਾ ਸਮਾਂ ਮਿਲਦਾ ਬੋਲਣ ਲਈ
    ਪਾਰਟੀ ਐਵੇਂ ਨਹੀਂ ਚੱਲਦੀ
    ਪਹਿਲੀ ਗੱਲ ਘੂਮਤ ਨੇ ਜਵਾਕ ਨੂ ਬਾਹਰ ਨਹੀਂ ਕੱਢਣਾ ਪੰਜ ਸਾਲ ਹੋਰ ਜੇਲ ਵਿੱਚ ਰੱਖਣਗੇ
    ਪੰਥ ਦਾ ਟੋਕਰਾ ਸਿਰ ਤੇ ਚੁੱਕਣ ਲਈ ਤਿਆਰ ਬੈਠੇ ਲੋਕ
    ਪੁਰਾਣੀਆਂ ਉਦਾਹਰਣ ਤਾ ਦੇ ਦਿੰਦੇ ਪਰ ਕਿਰਦਾਰ ਉਹਨਾਂ ਵਰਗੇ ਨਹੀਂ ਹੁਣ

  • @RanjitSingh-ih1cb
    @RanjitSingh-ih1cb 2 หลายเดือนก่อน +9

    ਕਿਹੜੀ ਸੋਚ ਨੂੰ ਲੈ ਕੇ ਚੱਲੇ ਹੋ ਤੁਸੀਂ ਦੱਸੋ ਅੰਮ੍ਰਿਤਪਾਲ ਸਿੰਘ ਗਿਰਫਤਾਰ ਹੋਇਆ ਤੁਸੀਂ ਕੀ ਵਿਰੋਧ ਕੀਤਾ ਚੁੱਪ ਵੱਟੀ ਬੈਠੇ ਹੋ ਸਮੇਤ ਸਿਮਰਨਜੀਤ ਸਿੰਘ ਮਾਨ ਕੋਈ ਵੀ ਤੁਹਾਡੀ ਕਾਰਵਾਈ ਹੈ ਵੀ ਸਾਡਾ ਸਿੱਖ ਬੱਚਾ ਜੋ ਗੱਲ ਕਰਦਾ ਸੀ

  • @hajarasingh5129
    @hajarasingh5129 2 หลายเดือนก่อน

    ਸਰਬਜੀਤ ਦੇ ਵਿਰੁੱਧ ਬੋਲ ਕੇ ਪੇਟ ਦਾ ਅਫਾਰਾ ਉਤਰ ਗਿਆ ਹੋਣਾ ਬਹੁਤ ਜਿਆਦੇ ਉਬਾਰਾ ਹੋਇਆ ਪਿਆ ਸੀ

  • @surinderkaurnihal8347
    @surinderkaurnihal8347 2 หลายเดือนก่อน +1

    ਤੁਹਾਡੇ ਮੰਚ ਨੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਲੀਹੋਂ ਲਾਹਿਆ ਹੈ।

  • @IqbalSingh-ve4nl
    @IqbalSingh-ve4nl 2 หลายเดือนก่อน

    ਨਾ ਨਾ ਨਾ ਖਾਲਸਾ ਜੀ ਇਨਾ ਲੋਕਾ ਤੇ ਵਿਸਵਾਸ ਨਾ ਕਰਉ ਇਹ ਤੁਹਾਨੂੰ ਵਰਤਣਾ ਚਾਹੁਦਾ ਵਾ

  • @SinghSher-m1f
    @SinghSher-m1f 2 หลายเดือนก่อน +2

    ਦੱਸ ਯਾਰ ਐਵੇਂ ਚੀਕੀ ਜਾਂਦਾ

  • @germansingh8207
    @germansingh8207 2 หลายเดือนก่อน

    ਬਹੁਤ ਹੀਂ ਚੰਗੇ ਇਨਸਾਨ ਤੇ ਵੀਚਾਰ 🙏

  • @Gill-i9o
    @Gill-i9o 2 หลายเดือนก่อน +4

    ਸਰਬਜੀਤ ਸਿੰਘ ਖਾਲਸਾ ਨੂੰ ਨਵੀ ਪਾਰਟੀ ਬਣਾਉਣੀ ਚਾਹੀਦੀ ਹੈ

  • @RajinderSingh-bp4br
    @RajinderSingh-bp4br 2 หลายเดือนก่อน

    ਜਥੇਦਾਰ ਬੂਟਾ ਸਿੰਘ ਰਣਸੀਂਹਕੇ ਜਜ਼ਬਾਤੀ ਪੰਥਕ ਆਗੂ ਹੈ ।

  • @gurutegbahadurtransportpty6615
    @gurutegbahadurtransportpty6615 2 หลายเดือนก่อน +6

    ਸਰਬੱਤ ਖ਼ਾਲਸਾ ਕਰਵਾਇਆ ਨਹੀ ਤੁਸੀਂ ਹਾਈਜੈਕ ਕੀਤਾ ਸੀ ।

    • @kalasingh8231
      @kalasingh8231 2 หลายเดือนก่อน

      ਬਿਲਕੁਲ ਦਰੁਸਤ ਕਿਹਾ ਜੀ

  • @harbakhashsingh6131
    @harbakhashsingh6131 2 หลายเดือนก่อน

    ਪੰਜਾਬ ਦੀ ਕਿਸੇ ਨਵੇਂ ਨਾਂ ਨਾਲ ਬਣਨੀ ਚਾਹੀਦੀ ਹੈ ਜੇਕਰ ਪਾਰਟੀ ਅਕਾਲੀ ਦਲ ਦੇ ਨਾਂ ਨਾਲ ਬਣਦੀ ਹੈ ਤਾਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੀ ਕਿਉਂਕਿ ਇਹਨਾਂ ਪੁਰਾਣੇ ਲੀਡਰਾਂ ਨੂੰ ਪਾਸੈ ਕਰਕੇ ਹੀ ਪੰਜਾਬ ਦਾ ਫਾਇਦਾ ਹੋ ਸਕਦਾ ਹੈ ਜੀ

  • @MangalSandhu-i4h
    @MangalSandhu-i4h 2 หลายเดือนก่อน +2

    ਸਾਰੀ ਗੇਮ ਬੀ ਜੇ ਪੀ ਦੀ ਹੈ

  • @birsinghsingh7780
    @birsinghsingh7780 2 หลายเดือนก่อน

    ਮੌਜੂਦਾ ਅਕਾਲੀ ਲੀਡਰਸ਼ਿਪ ਨੂੰ ਕੋਈ ਵੀ ਵੋਟ ਆਉਣ ਵਾਲੇ ਸਮੇਂ ਚ ਨਹੀਂ ਪਵੇਗੀ, ਪੁਰਾਣੇ ਅਕਾਲੀ ਆਗੂ ਹੁਣ ਆਪਣੇ ਬੇਟਿਆਂ ਦੀ ਲੜਾਈ ਲੜੀ ਰਹੇ ਹਨ,ਇਸ ਲਈ ਨਵੀਂ ਪਾਰਟੀ ਜ਼ਰੂਰੀ ਹੈ,ਜਿਸ ਚ ਪੜ੍ਹੇ ਲਿਖੇ ਨੌਜਵਾਨਾਂ ਨੂੰ ਟਾਈਮ ਮਿਲ ਸਕੇ,

  • @apsdhillon4773
    @apsdhillon4773 2 หลายเดือนก่อน

    His views and thoughts are absolutely correct

  • @nagisandhu8807
    @nagisandhu8807 2 หลายเดือนก่อน

    Purani koi party daso jis ne punjab lai kuj keta hove

  • @Singhsbhagurudwara
    @Singhsbhagurudwara 2 หลายเดือนก่อน +1

    ਅੱਜ ਪੰਥ ਨੂੰ ਕੱਠਾ ਕਰਨ ਦੀ ਲੋੜ ਕਰਬਾਨੀਆ ਨਾਲ ਬਣੇ ਅਕਾਲੀ ਦਲ ਨੂੰ ਬਚਾਉਣ ਦੀ ਲੋੜ।ਰਵਾਇਤੀ ਲੀਡਰ ਨੂੰ ਪਰੇ ਕਰਕੇ। ਚੰਗੇ ਕੁਰਬਾਨੀਆ ਵਾਲਿਆ ਸਿੰਖ ਕੌਮ ਦੇ ਯੋਧਿਆ ਨੂੰ ਕੁਰਬਾਨੀਆ ਨਾਲ ਬਣੇ ਆਕਾਲੀ ਦਲ ਦੀ ਵਾਂਗ ਸਭਾਲਣੀ ਚਾਹੁੰਦੀ ਐ। ਨਵੀ ਪਾਰਟੀ ਨਹੀ ਬਣਾਉਣੀ ਚਾਹਿਦੀ।

  • @jarmailsidhu9486
    @jarmailsidhu9486 2 หลายเดือนก่อน

    ਇਹ ਦੱਸੇ ਕਿਹੜੀ ਪਾਰਟੀ ਨਾਲ ਚੱਲਣ ਸਾਰੀਆਂ ਪਾਰਟੀਆ ਫੇਲ੍ਹ ਹੋ ਚੁੱਕੀਆਂ ਵਿੱਚੇ ਮਾਨ

  • @tajindersohal890
    @tajindersohal890 2 หลายเดือนก่อน

    Gopd vew😊

  • @sukhvirkaur789
    @sukhvirkaur789 2 หลายเดือนก่อน

    ❤❤

  • @jogindersinghsandhu9611
    @jogindersinghsandhu9611 2 หลายเดือนก่อน

    ਸਰਦਾਰ ਬੂਟਾ ਸਿੰਘ ਰਣਸੀਂਹ ਸਾਹਬ ਦਿਆਨਤਦਾਰ ਤੇ ਸਿਆਣੇ ਵਿਅਕਤੀ ਨੇ ਉਨ੍ਹਾਂ ਦੀਆਂ ਗੱਲਾਂ ਨੂੰ ਭਾਈ ਸਰਬਜੀਤ ਸਿੰਘ ਜੀ ਦੇ ਵਿਰੋਧ ਵਿੱਚ ਨਹੀ ਲੈਣਾ ਚਾਹੀਦਾ

  • @tirathram1858
    @tirathram1858 2 หลายเดือนก่อน

    ਇਕ ਸੋਚ ਕਾਸੀ ਰਾਮ ਵੀ ਹੈ ਜਥੇਦਾਰ ਜੀ BSP

  • @rajkumarsingh-hd5yt
    @rajkumarsingh-hd5yt 2 หลายเดือนก่อน +3

    S Buta Singh is right, I agree with him.

  • @LuckySingh-xr4ip
    @LuckySingh-xr4ip 2 หลายเดือนก่อน

    Verge sagal plz purne aki

  • @raghbirsingh6145
    @raghbirsingh6145 2 หลายเดือนก่อน

    ਬਿਲਕੁਲ ਸਹੀ ਗੱਲ ਹੈ॥ ਨਵੀਆ ਪਾਰਟੀਆਂ ਬਣਾਉਣ ਨਾਲ ਕੋਈ ਹੱਲ ਨਹੀਂ ਹੋਣ ਵਾਲਾ॥ ਸਗੋਂ ਸਾਰੀਆਂ ਪਾਰਟੀਆਂ ਰੱਦ ਕਰਕੇ ਇੱਕ ਹੋਣ ਨਾਲ ਹੀ ਹਰ ਮਸਲਾ ਹੱਲ ਹੋਏਗਾ॥ ਜੇ ਆਪਂਣੇ ਸਟੈਡ ਤੇ ਨਹੀ ਰਹਿਣਾ ਪੰਜਾਬ ਮਸਲੇ ਹੱਲ ਨਹੀ ਕਰਨੇ॥ ਨਿਜੀ ਲਾਭ ਲਈ ਹੀ ਰਾਜਨੀਤੀ ਕਰਨੀ ਹੈ ਤਾਂ ਲੋਕਾਂ ਦਾ ਭਲਾ ਨਹੀਂ ਹੋਏਗਾ॥ ਪੰਜਾਬ ਤੇ ਪੰਧ ਦਾ ਕੁਝ ਨਹੀ ਹੋਣ ਵਾਲਾ॥ ਧੜੇ ਬਣ ਬਣ ਰੁੱਲ ਜਾਉਗੇ॥
    ਸੁਖਵੀਰ ਨੂੰ ਅਗਲੇ ੫ ਸਾਲ ਕਿਸੇ ਹੋਰ ਮੋਕਾ ਦੇਣਾ ਚਾਹੀਦਾ॥
    ਸਾਰੇ ਸਿੱਖਾਂ ਦੀਆਂ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕਾ SGPC ਦੀਆਂ ਚੋਣਾਂ ਦਾ ਮਸਲਾ ਹੱਲ ਕਰਨ ਦੀ ਲੋੜ ਹੈ॥
    ਪਾਰਲੀਮੈਂਟ ਚੋਣਾਂ ਦੇ ਨਾਲ ਹੀ ਇਹ ਵੀ ਚੋਣਾਂ ਹਰ ੫ ਸਾਲ ਬਾਅਦ ਕਰਨ ਲਈ ਇਕੱਠੇ ਹੋ ਕੇ ਇਹ ਮਸਲਾ ਹੱਲ ਕਰਨਾ ਚਾਹੀਦਾ॥
    ਜੇਕਰ ਮਨ ਸਾਫ ਨਹੀ ਤਾਂ ਡੀਂਗਾਂ ਮਾਰਨ ਨਾਲ ਕੁਝ ਨਹੀ ਹੋਣਾ
    ਬਹਾਦਰਾਂ ਦੀ ਕੋਮ ਹੈ ਪਰ ਸਿਆਣਪ ਨਹੀ ਹੈ॥ ਅੱਜ ਦੇ ਜੁਗ ਚ ਬਹਾਦਰ ਨਾਲੋ ਸਿਆਣੇ ਬਨਣ ਦੀ ਲੋੜ ਹੈ॥ ਇਕੱਲੇ ਜਿਕਾਰੇ ਛੱਡਕੇ ਸ਼ਹੀਦੀਆਂ ਦੇਣੀਆਂ ਤੇ ਨਾਹਰੇ ਮਾਰੀ ਜਾਣੇ ਕੇਵਲ ਨੁਕਸਾਨ ਹੀ ਹੋਏਗਾ॥
    ਵਿਵੇਕ ਤੋ ਕੰਮ ਲਵੋ॥ ਇਕੱਲੇ ਇਕੱਲੇ ਪਾਰਟੀਆਂ ਨਾ ਬਣਾਉ॥ ਇੱਕ ਮੁੱਠ ਹੋਵੋ॥ ਹੋਸ ਨਾਲ ਕੰਮ ਕਰੋ ਇਕੱਲੇ ਜੋਸ਼ ਨਹੀ ਕੁਝ ਹੋਣਾ॥
    ਨਹੀ ਤਾਂ ਜੋ ਪਿਛਲੇ ੨੫-੩੦ ਤੋ ਹੋ ਰਿਹਾ ਹੈ ਉਹੀ ਹੋਏਗਾ॥ 12:50
    “United we stand divided we fall”

    • @kuldeepsinghdhiman2759
      @kuldeepsinghdhiman2759 2 หลายเดือนก่อน

      ਪੰਥ ਪਵੇ ਢੱਠੇ ਖੂਹ ਵਿੱਚ ਪਰ ਬਾਦਲ ਦੀ ਜੀ ਹਜ਼ੂਰੀ ਨਹੀਂ ਛੱਡ ਸਕਦੇ

  • @BaldaveSingh-p7c
    @BaldaveSingh-p7c 2 หลายเดือนก่อน

    ਸਰਬਜੀਤ ਸਿੰਘ ਖਾਲਸਾ ਜੀਦਾੰਬਾਦ

  • @karamsingh5855
    @karamsingh5855 2 หลายเดือนก่อน +1

    ਸਭ ਤੋ ਵੱਧ ਨੁਕਸਾਨ ਸਿਖ ਕੌਮ ਦਾ ਸਿਮਰਨਜੀਤ ਸਿੰਘ ਮਾਨ ਨੇ ਕੀਤਾ ਜਦੋ 1989 ਵਿਚ ਇਹ ਜਿਤੇ ਸਨ ਤਾ ਦਿੱਲੀ ਸਰਕਾਰ ਖੁਦ ਆਪ ਤੁਰ ਮਾਨ ਸਾਹਿਬ ਦੇ ਘਰ ਆਈ ਸੀ ਦਿੱਲੀ ਸਰਕਾਰ ਨੇ ਮਾਨ ਸਾਹਿਬ ਨੂੰ ਕਿਹਾ ਸੀ ਕਿ ਤੁਸ਼ੀ ਪੰਜਾਬ ਦਾ ਮੁੱਖ ਮੰਤਰੀ ਬਣੋ ਜੇਕਰ ਉਸ ਸ਼ਮੇ ਮਾਨ ਸਾਹਿਬ ਕੋਮ ਦੀ ਅਗਵਾਈ ਕਰਦੇ ਤਾ ਪੰਜਾਬ ਦੇ ਹਾਲਾਤ ਨਾ ਹੁੰਦੇ ਜੋ ਅਜ ਹਨ ਦਿੱਲੀ ਨੇ ਸਾਰੇ ਨੋਜਵਾਨਾ ਨੂੰ ਰਿਹਾ ਕਰਨੇ ਸੀ

    • @kuldeepsinghdhiman2759
      @kuldeepsinghdhiman2759 2 หลายเดือนก่อน

      ਇਹ ਹਿਲਿਆ ਹੋਇਆ ਹੈ ਇਸਨੇ ਵੀ ਪੰਥ ਦਾ ਸੰਵਾਰਨ ਦੀ ਬਜਾਏ ਨੁਕਸਾਨ ਹੀ ਕੀਤਾ ਹੈ

    • @dalbirsingh1128
      @dalbirsingh1128 2 หลายเดือนก่อน

      ਜੇ ਸੈਟਰ ਦੀ ਮੰਨ ਮੁੱਖ ਮੰਤਰੀ ਬਣ ਸੌਦਾ ਕਰ ਲੈਦੇ ਤੇ ਪੰਜਾਬ ਲੁੱਟ ਕੇ ਖਾ ਜਾਂਦੇ ,ਬਾਦਲਾਂ ਤੇ ਕੈਪਟਨ ਵਾਂਗ ਫਿਰ ਠੀਕ ਸੀ ??

  • @GianVichar
    @GianVichar 2 หลายเดือนก่อน

    ਹੁਣ ਤਾਂ ਸ਼ਰਾਬਾਂ ਪੀਣੇ ਅਕਾਲੀ ਅਖਵਾਈ ਜਾਦੇ ਹਨ ।ਅਕਾਲੀ ਦਲ ਸ਼ਹੀਦਾ ਦੀ ਜਥੇਬੰਦੀ ਕਹਿਦੇ ਕਿਹੜਾ ਪ੍ਰਧਾਨ ਸ਼ਹੀਦ ਹੋਇਆ ? ਇਕ ਪ੍ਰਧਾਨ ਪੰਥ ਨਾਲ ਗਦਾਰੀ ਕਾਰਨ ਕਤਲ ਤਾਂ ਹੋਇਆ ਲੌਗੋਵਾਲ ਸ਼ਹੀਦ ਤਾਂ ਕੋਈ ਨਹੀ ਹੋਇਆ । ਹੁਣ ਤਾਂ ਕੇਵਲ ਨਾਂ ਦਾ ਫੱਟਾਂ ਹੀ ਰਹਿ ਗਿਆ ।

  • @kanwalpreets1181
    @kanwalpreets1181 2 หลายเดือนก่อน +3

    ਸਰਬਜੀਤ ਜ਼ਿਆਦਾ ਪੰਪ ਛਕ ਰਿਹਾ ਉਹਨੂੰ ਪਤਾ ਹੋਣਾ ਚਾਹੀਦਾ ਅਜ਼ਾਦ ਬੰਦੇ ਨੂ ਇਕ ਮਿੰਟ ਦਾ ਸਮਾਂ ਮਿਲਦਾ ਬੋਲਣ ਲਈ
    ਪਾਰਟੀ ਐਵੇਂ ਨਹੀਂ ਚੱਲਦੀ
    ਪਹਿਲੀ ਗੱਲ ਘੂਮਤ ਨੇ ਜਵਾਕ ਨੂ ਬਾਹਰ ਨਹੀਂ ਕੱਢਣਾ ਪੰਜ ਸਾਲ ਹੋਰ ਜੇਲ ਵਿੱਚ ਰੱਖਣਗੇ
    ਪੰਥ ਦਾ ਟੋਕਰਾ ਸਿਰ ਤੇ ਚੁੱਕਣ ਲਈ ਤਿਆਰ ਬੈਠੇ ਲੋਕ
    ਪੁਰਾਣੀਆਂ ਉਦਾਹਰਣ ਤਾ ਦੇ ਦਿੰਦੇ ਪਰ ਕਿਰਦਾਰ ਉਹਨਾਂ ਵਰਗੇ ਨਹੀਂ ਹੁਣ
    ਇਹ ਭੁਲੇਖਾ ਨਾ ਪਾਲੋ ਕਿ ਇਹ ਬਹਾਦਰਾ ਦੀ ਕੌਮ ਹੈ ਬਹਾਦਰੀ ਨਾਲ਼ੋਂ ਗਦਾਰੀ ਵੱਧ ਹੈ ਹੁਣ
    ਘਰਵਾਲੀ ਤੇ ਮੁੰਡਾ ਵੀ ਬਣਾ ਲਿਆ ਫਿਰ ਕਹਿੰਦੇ ਬਾਦਲ ਪਰਿਵਾਰਵਾਦ ਕਰਦਾ😂😂😂😂😂😂

    • @AngrejDhillon-z6h
      @AngrejDhillon-z6h 2 หลายเดือนก่อน

      Phle ta rj ge c ona to koi omed c hun ena nve bukda kolo k balde j hun phla apni grebi kdo osnu pta fer dubara vari nhi apni edr odr jede jite agli var ena nu 500 vote nhi peni koi come nhi hona ena kolo bs sirf dova sarkaar nu gala kdn to bina ja thrne lon to bina

  • @mittiputtmajhail2960
    @mittiputtmajhail2960 2 หลายเดือนก่อน +1

    Bha ji, ih vi das dio k Baba Akali Dal da ki bania? Sare hi rato raat Baba ji de galt faisla karke, mur Badal di jholi ja pae. S. Atma Singh, PS Majithiya, Talwandi, Tohra te kai hor. I was present in that meeting. Jo sade warge Baba ji naal rahe ta ohna di har election de boycott to itni frustration hoi k Pb hi shaad k bahr auna pia. So kurbani naal siyasi soojh vi honi chahidi. Badal has destroyed AD inch by inch. All Sikh and PB demands were ignored as BJP was his master. Mr. Ranshih, Bachhe bahr ta gae k Akalia ne sirf PB lutia te Sikha nu kutia. Har important department was with BJP. Mann has also SArdari ego and haume. He is adament but never flactuate according to need of time. Otherwise he could have been a CM in 1990 when VP Singh offered him. Then today situation of Sikh politics been different.

  • @Pawankumar-f6g
    @Pawankumar-f6g 2 หลายเดือนก่อน

    Ranshin Sahib Eh Sala Sarabjeet Government Agent & Drug / Chettye Da Addi Hai. 100% True, Thanks You 🙏

  • @Singhmpower
    @Singhmpower 2 หลายเดือนก่อน +3

    ਸਿਆਣੀ ਗੱਲ

  • @kulwindermander1721
    @kulwindermander1721 2 หลายเดือนก่อน +1

    Very good decision

  • @daljitsinghchhabra1021
    @daljitsinghchhabra1021 2 หลายเดือนก่อน

    Very good s boota singh ji

  • @ajabsingh2610
    @ajabsingh2610 2 หลายเดือนก่อน

    ਗੱਲ ਆਪ ਦੀ ਠੀਕ ਪਰ ਪੁਰਾਣੇ ਪ੍ਧਾਨ ਬਦਲੀ ਕਰਕੇ ਪੰਥਕ ਪ੍ਧਾਨ ਬਣਾਉ

  • @HarjinderSingh-lu5xv
    @HarjinderSingh-lu5xv 2 หลายเดือนก่อน

    ਸਰਬਜੀਤਸਿੰਘਨੂੰਪਤਾਹੋਣਾਚਾਹੀਦੈਮਾਨਦੀਕਿੱਡੀਕੁਰਬਾਨੀਹੈਤੂੰਕੁੱਝਨਹੀਤੇਰੇਬਾਪਦੀਕੁਰਬਾਨੀਨੂੰਜਿਤਾਈਐਹੰਕਾਰਨਾਕਰ

  • @AmarjitSingh-eq3rl
    @AmarjitSingh-eq3rl 2 หลายเดือนก่อน

    ਸਰਬਜੀਤ ਸਿੰਘ ਕੁਛ ਨਹੀ ਕਰ ਸਕੇਗਾ ਪੰਜਾਬ ਵਿੱਚ ਸਿਰਫ ਸਿੱਖ ਵੋਟਰ ਨਹੀ ਹੋਰ ਵਰਗਾ ਦੇ ਲੋਕ ਵੀ ਰਹਿੰਦੇ ਹਨ ਸਿੱਖਾਂ ਵਿੱਚੋ ਵੀ ਜਿਆਦਾ ਸਿੱਖਾਂ ਦਾ ਝੁਕਾਅ ਕਾਂਗਰਸ ਵੱਲ ਹੈ ਜਿਵੇਂ ਕਿ ਇਸ ਵਾਰ ਸਿੱਖ ਸੰਗਤ ਨੇ ਲੋਕਸਭਾ ਵਿਚ ਕਾਂਗਰਸ ਨੂੰ ਵੋਟ ਦਿੱਤੀ ਹੈ

    • @kuldeepsinghdhiman2759
      @kuldeepsinghdhiman2759 2 หลายเดือนก่อน

      ਕਾਂਗਰਸ ਵਲ ਜਾਣਾ ਤਾਂ ਲੋਕਾਂ ਦੀ ਮਜ਼ਬੂਰੀ ਬਣ ਗਈ ਜਦੋਂ ਬਾਦਲਾਂ ਦਾ ਬੇੜਾ ਬੈਠ ਗਿਆ। ਜਿਸ ਦਿਨ ਬਾਦਲ ਟੋਲੇ ਨੂੰ ਕੱਢਕੇ ਅਕਾਲੀ ਦਲ ਦੀ ਅਗਵਾਈ ਨਿਰੋਲ ਅੰਮ੍ਰਿਤਧਾਰੀ ਸਿੱਖਾਂ ਦੇ ਹੱਥਾਂ ਵਿਚ ਆ ਗਈ ਤਾਂ ਬਹੁਗਿਣਤੀ ਵੋਟ ਫਿਰ ਵਾਪਸ ਆ ਜਾਵੇਗੀ।

  • @kulwindermander1721
    @kulwindermander1721 2 หลายเดือนก่อน +2

    Very excellent thinking Butta Singh g

  • @jashandeepsinghgrewal4607
    @jashandeepsinghgrewal4607 2 หลายเดือนก่อน +1

    Sarbjit v hankaar gea , ik vaari jit gea avde father saab krke, hun agey haal simranjit Mann vala hona Sarbjit da 😂

  • @reerpazi9935
    @reerpazi9935 2 หลายเดือนก่อน

    ਇਹ ਆਪ ਵੀ ਬੁਢੇ ਅਤੇ ਇਨ੍ਹਾਂ ਦੇ ਦਿਮਾਗ ਵੀ ਬੁਢੇ ਖੂਸੜ ਸਥ ਵਿਚ ਬੇਠੋ ਇੱਜ਼ਤ ਨਾਲ ਪਾਰਟੀ ਨਵੀਂ ਹੀ ਬਣੂਗਾ

  • @DUSHMAN-bk4in
    @DUSHMAN-bk4in 2 หลายเดือนก่อน +8

    ਸਰਬਜੀਤ ਵੀ ਪਾਗਲ ਹੋ ਗਿਆ । ਇਹ ਪਹਿਲਾ ਹੀ ਹੋਇਆ ।

  • @reerpazi9935
    @reerpazi9935 2 หลายเดือนก่อน

    ਇਨ੍ਹਾਂ ਬੁੜਿਆਂ ਦੇ ਸੰਗਲ ਪਾਉਣ ਦੀ ਲੋੜ

  • @jagroopsingh5592
    @jagroopsingh5592 2 หลายเดือนก่อน

    Good

  • @gregrathor6419
    @gregrathor6419 2 หลายเดือนก่อน +1

    Smart

  • @dalbirsingh5890
    @dalbirsingh5890 2 หลายเดือนก่อน +1

    ਇਹ ਪੰਜਾਬ ਦਾ ਖੂਨ ਪੀਣੀਆਂ ਜੋਕਾਂ ਪੰਜਾਬ ਦੇ ਪੱਖ ਵਿੱਚ ਕਿਸੇ ਨੂੰ ਇਕੱਠੇ ਨਹੀਂ ਹੋਣ ਦੇਣਗੀਆਂ ਪੰਜਾਬ ਦੇ ਚਾਲ਼ੀ ਸਾਲ ਇਹਨਾਂ ਨੇ ਆਪਣੇ ਢਿੱਡ ਹੀ ਭਰੇ ਜ਼ੋ ਅਜੇ ਵੀ ਖ਼ਾਲੀ ਦੇ ਖਾਲੀ

  • @tarsemsekhon1633
    @tarsemsekhon1633 2 หลายเดือนก่อน +1

    Where were u when 15 years Badal doing sikhi damage

  • @hardarshansingh8017
    @hardarshansingh8017 2 หลายเดือนก่อน

    Simranjeet Singh man di kurbani bhut wadi hai per leadership quality o hai thoun vich bhut. Wada Killa hai

  • @LuckySingh-xr4ip
    @LuckySingh-xr4ip 2 หลายเดือนก่อน

    Bai h mahal no

  • @pammasingh5431
    @pammasingh5431 2 หลายเดือนก่อน

    Gud

  • @ravdeepsingh2160
    @ravdeepsingh2160 2 หลายเดือนก่อน

    ਕਦੇ ਕਿਸੇ ਸ਼ਹੀਦ ਦੇ ਪ੍ਰੀਵਾਰ ਦੀ ਮਦਦ ਕਰੀ ਨੀ ਤੁਸੀਂ

  • @manjindersinghkulaar2622
    @manjindersinghkulaar2622 2 หลายเดือนก่อน

    Old leadership will not leave thier personal interest. He is only talking about power. He diesnt have any plan for governance no vision. Theu will only play panth panth politics.

  • @kashmirjhutty1733
    @kashmirjhutty1733 2 หลายเดือนก่อน

    Rattanji , all anti badal jundli should get together and form punjab Akali Party and fight , surely it will rule punjab on panthic basis and punjabies .

    • @ivirbrar
      @ivirbrar 2 หลายเดือนก่อน

      Negative! None of them have enough potential and courage to fight & only sukhbir singh Badal led akali dal will be successful mark my words

  • @mittiputtmajhail2960
    @mittiputtmajhail2960 2 หลายเดือนก่อน

    Akalia ne ta ih ik khed banai k hakumat time jo marji kari jao, Sikh virodhi karwaia karo, Par jado ji karre apne hi appoint kitte jathedar agge pesh ho k maafi mang lo. Oh Jathedaar jo CM de ghar ja Sirsewale nu maafi de sakde ne, Ohna to wadh darpok, bedil te hakumat de isharia te chalan walia to ki aas rakh sakde ho. J jurat hy ta Sukhbir nu kaho 10 saal Akali Dal te rajniti to retire hi jave. Ki karoge ih Panth de bhalle lai.?

  • @makhansidhu1693
    @makhansidhu1693 2 หลายเดือนก่อน

    ਤੁਸੀਂ ਤਾਂ ਗਦਾਰਾਂ ਨੇ ਮਾਨ ਦਲ ਵੱਲੋਂ ਮੁਕਾਬਲੇ ਵਿੱਚ ਉਮੀਦਵਾਰ ਖੜਾ ਕੀਤਾ ਸੀ ਪਰ ਆਜ਼ਾਦ ਖੜਕੇ ਜਿੱਤ ਗਿਆ ਸਰਬਜੀਤ ਸਿੰਘ ਲੋਕਾਂ ਨੇ ਕੁਰਬਾਨੀ ਦਾ ਮੁੱਲ ਪਾਇਆ ਚੱਲੇ ਕਾਰਤੂਸ ਤੁਸੀਂ ਘਰੇ ਬੈਠ ਕੇ ਆਰਾਮ ਕਰੋ

  • @gulatiroadlinesinderjeetsi8758
    @gulatiroadlinesinderjeetsi8758 2 หลายเดือนก่อน

    Vote sarbjit nu pai na k tenu

  • @KenSodhi
    @KenSodhi 2 หลายเดือนก่อน

    Badal the inside lagda. Otherwise why he have problems new party.

  • @kuldeepgill9078
    @kuldeepgill9078 2 หลายเดือนก่อน

    Please accept Congress smart leader , and Mr tara, and baldev factory, history study , Indian narrative for what qurbani , except Sikh is glam

  • @jotphotophotography7756
    @jotphotophotography7756 2 หลายเดือนก่อน +3

    ਗਰੀਥ ਜਰੇਆ ਨੀ ਜਾਂਦਾ ਐਮ ਪੀ ਥਣੇਆ

  • @jasbirsaini2126
    @jasbirsaini2126 2 หลายเดือนก่อน +1

    Jo marji karlo kuj ni hona pinda bale ena no vota pa denge baki loka ne paniya ni rol kalola pe jana

  • @Jaswinder-c9v
    @Jaswinder-c9v 2 หลายเดือนก่อน +1

    ਭਾਈ ਸਰਬਜੀਤ ਸਿੰਘ ਜ਼ਿੰਦਾਬਾਦ

  • @Gill-i9o
    @Gill-i9o 2 หลายเดือนก่อน +3

    ਇਹ ਬੰਦਾ ਆਪ ਕਦੇ ਚੋਣ ਜਿੱਤਿਆ

    • @malldhaliwal9820
      @malldhaliwal9820 2 หลายเดือนก่อน

      ਇਹ ਸਿਰੇ ਦਾ ਗਪੌੜੀ ਹੈ ਕੀਤਾ ਕੁਝ ਨਹੀ।

  • @ShonkiSardar-x6y
    @ShonkiSardar-x6y 2 หลายเดือนก่อน

    Jo marji karlo delhi de dale ban ke kam karna pavegs

  • @kanwalpreets1181
    @kanwalpreets1181 2 หลายเดือนก่อน +1

    ਸਰਬਜੀਤ ਜ਼ਿਆਦਾ ਪੰਪ ਛਕ ਰਿਹਾ ਉਹਨੂੰ ਪਤਾ ਹੋਣਾ ਚਾਹੀਦਾ ਅਜ਼ਾਦ ਬੰਦੇ ਨੂ ਇਕ ਮਿੰਟ ਦਾ ਸਮਾਂ ਮਿਲਦਾ ਬੋਲਣ ਲਈ
    ਪਾਰਟੀ ਐਵੇਂ ਨਹੀਂ ਚੱਲਦੀ
    ਪਹਿਲੀ ਗੱਲ ਘੂਮਤ ਨੇ ਜਵਾਕ ਨੂ ਬਾਹਰ ਨਹੀਂ ਕੱਢਣਾ ਪੰਜ ਸਾਲ ਹੋਰ ਜੇਲ ਵਿੱਚ ਰੱਖਣਗੇ
    ਪੰਥ ਦਾ ਟੋਕਰਾ ਸਿਰ ਤੇ ਚੁੱਕਣ ਲਈ ਤਿਆਰ ਬੈਠੇ ਲੋਕ
    ਪੁਰਾਣੀਆਂ ਉਦਾਹਰਣ ਤਾ ਦੇ ਦਿੰਦੇ ਪਰ ਕਿਰਦਾਰ ਉਹਨਾਂ ਵਰਗੇ ਨਹੀਂ ਹੁਣ
    ਇਹ ਭੁਲੇਖਾ ਨਾ ਪਾਲੋ ਕਿ ਇਹ ਬਹਾਦਰਾ ਦੀ ਕੌਮ ਹੈ ਬਹਾਦਰੀ ਨਾਲ਼ੋਂ ਗਦਾਰੀ ਵੱਧ ਹੈ ਹੁਣ

    • @SarbjitSingh-yg7bs
      @SarbjitSingh-yg7bs 2 หลายเดือนก่อน +4

      5 time 🕓 Comments krn di ki Zarurat hai 🔥🔔

  • @FlopJat
    @FlopJat 2 หลายเดือนก่อน

    Es da munda te hmesha hidustan zindabaad-2 krda

  • @Dalipsinghkhalsa-j6u
    @Dalipsinghkhalsa-j6u 2 หลายเดือนก่อน

    Sarab jeet singh is right old kalidal badal is anti sikh

  • @wordenworkmodern7341
    @wordenworkmodern7341 2 หลายเดือนก่อน +1

    Eho .jehe.path.no.agei.ne.badin.dednde

  • @ravdeepsingh2160
    @ravdeepsingh2160 2 หลายเดือนก่อน

    ਕਿਹੜਾ ਉਲਟ ਕਰਿਆ ਬੰਦੀ ਸਿੰਘਾਂ ਨੂੰ ਛੁੱਟੀ ਹਜੇ ਤੱਕ ਕੋਈ ਫਾਸੀ ਨੀ ਹੋਣ ਦਿੱਤੀ ਕਾਲੀ ਸੂਚੀ ਖਤਮ ਕਰਾਈ ਬਾਕੀ ਅਨੰਦ ਪੁਰ ਦਾ ਮੋਰਚਾ ਤੁਸੀਂ ਦੁਵਾਰਾ ਲਾ ਲੈਂਦੇ ਥੋਡੀਆ ਬਾਹਾਂ ਫੜੀਆਂ ਸੀ ਤੁਸੀਂ ਤਾਂ ਕੁੱਝ ਵੀ ਨੀ ਕਰਿਆ ਅਕਾਲੀ ਦਲ ਖਿਲਾਫ ਬੋਲਣ ਤੋਂ ਸਿਵਾਏ ਵੋਟਾਂ ਚ ਹਾਰਕੇ ਪੈਸੇ ਇਕੱਠੇ ਕਰਕੇ ਬਾਦਲ ਖਿਲਾਫ਼ ਬੋਲਣ ਤੋਂ ਬਿਨਾ ਕਿਸੇ ਹੋਰ ਕੰਮ ਚ ਆਏ ਓ ਅਸਲ ਲੋਕ ਬੁੱਧੂ ਨੇ ਜਿਹੜੇ ਥੋਡੇ ਪਿੱਛੇ ਲਗਦੇ ਓ

    • @avtars.dhindsa8381
      @avtars.dhindsa8381 2 หลายเดือนก่อน

      ਕਾਲੀ ਸੁਚੀ ਖਤਮ ਕਿਸੇ ਕੰਜਰ ਨੇ ਨਹੀ ਕਰਾਈ ਬੰਦੀ ਸਿੰਘ ਬੜੇ ਸੌਖੇ ਬਾਹਰ ਆ ਸਕਦੇ ਸੀ ਬਾਦਲ ਪਿਉ ਪੁਤ ਨੇ ਬਾਹਰ ਆਉਣ ਨਹੀ ਦਿਤੇ , ਅਨੰਦਪੁਰ ਦਾ ਮਤੇ ਤੇ ਲੋਕਾਂ ਬਾੱਦਲਾਂ ਨੂੰ ਵੋਟਾਂ ਪਾਈਆਂ ਸੱਭ ਚੁਪ ਬੈਠਗੇ

  • @ravinderravi8257
    @ravinderravi8257 2 หลายเดือนก่อน

    ਸਰਕਾਰੀ ਧਿਰ ਵਲੋ ਪੇਸ਼ ਕੀਤਾ ਗਿਆ ਬਾਕੀ ਪੋਡਕਾਸਟ ਆਲੇ ਸਰਕਾਰੀ ਜਿਆਦਾ ਰਹਿਦੇ ਹਨ ਪੰਥਕ ਗੱਲ ਨਹੀ ਕਰਦੇ ਸਰਕਾਰ ਨੂੰ ਸਵਾਲ ਕਿਉ ਨਹੀ ਕੀਤੇ ਜਾਦੇ ਹਨ

  • @sand305
    @sand305 2 หลายเดือนก่อน

    17500 chennel valia ne dusta 2014 tho senter valo chal riha dhanbad bhagbant mann da kari jane oh

  • @builderarmy2758
    @builderarmy2758 2 หลายเดือนก่อน

    Uh.sarabjeet.singh.ji.jis.kaum.de.vich.paida.hoya.kde.usdi.bi.gal.kr.lia.kro.

  • @hakamsinghbrar6014
    @hakamsinghbrar6014 2 หลายเดือนก่อน

    Iktthe keehnu kre Tera mtlb sad.de sare purane leaders bhull ja chora nu iktthe ni krna

  • @Alessandro1186
    @Alessandro1186 2 หลายเดือนก่อน

    ਬਾਦਲਾਂ ਦਾ ਚਮਚਾ ਹੈ ਇਹ

  • @gulatiroadlinesinderjeetsi8758
    @gulatiroadlinesinderjeetsi8758 2 หลายเดือนก่อน

    Badal da dard hai lagda

  • @FlopJat
    @FlopJat 2 หลายเดือนก่อน

    Eh v santa da naam lai k fame bhaalda eh banda mainu ajj tak nhi dikhea jdo santa nu koi attwadi kehnda