ਕਿਉਂ ਕਰਵਾਈ ਰਾਜਨ ਦੀ ਜਮਾਨਤ ਸਰਪੰਚ ਨੇ || Sundip Brar Interview with Randhir Singh Dheera Sarpanch

แชร์
ฝัง
  • เผยแพร่เมื่อ 2 ก.พ. 2025

ความคิดเห็น • 145

  • @mewasingo7526
    @mewasingo7526 วันที่ผ่านมา +21

    ਸੰਦੀਪ ਬਰਾੜ ਜੀ ਤੁਹਾਨੂੰ ਰਾਜਨ ਬਹਿਣੀਵਾਲ ਦੇ ਨਾਲ ਰਹੇ ਕਬੂਤਰ ਖਿਡਾਰੀਆਂ ਨੂੰ ਮਿਲਾਵਾਂਗੇ ਜਿੰਨਾ ਨੇ ਰਾਜਨ ਨਾਲ ਕਬੂਤਰ ਸਾਂਝੇ ਰੱਖੇ ਹੋਏ ਸਨ ਕਿਸੇ ਕਾਰਨ ਵਿਗੜਨ ਤੇ ਪੰਚਾਇਤ ਨੇ ਵਟਵਾਰਾ ਕਰਵਾਇਆ ਸੀ

    • @desirangcanada
      @desirangcanada  วันที่ผ่านมา +3

      ਜਰੂਰ ਵੀਰ ਜੀ ਮੈਂ ਆਪਣਾ ਨੰਬਰ ਛੱਡਣ ਲੱਗਾ ਤੇ ਜਰੂਰ ਮੈਨੂੰ ਕਾਲ ਕਰਿਓ ਜਦੋਂ ਮੈਂ ਪੰਜਾਬ ਆਵਾਂਗੀ ਤੇ ਜਰੂਰ ਗੱਲਬਾਤ ਕਰਾਂਗੇ ਧੰਨਵਾਦ ! 6472944948

    • @mewasingo7526
      @mewasingo7526 วันที่ผ่านมา +1

      @@desirangcanada ਵੀਰ ਇਹ ਨੰਬਰ ਨਹੀਂ ਲੱਗਦਾ

    • @desirangcanada
      @desirangcanada  วันที่ผ่านมา

      @@mewasingo7526 text ur phone

    • @sikanderbrar5384
      @sikanderbrar5384 17 ชั่วโมงที่ผ่านมา

      Mewe bai number send kri awda

    • @guridhaliwal366
      @guridhaliwal366 16 ชั่วโมงที่ผ่านมา

      @@mewasingo7526
      ਬਾਈ ਆਹ ਨੰਬਰ ਮੂਹਰੇ +1 ਲਾ ਕੇ ਸੇਵ ਕਰੀ ਫੋਨ ਚ ਫਿਰ Whatsaap ਤੇ ਫੋਨ ਲੱਗੂ

  • @Harpinder_Singh_Maan
    @Harpinder_Singh_Maan 3 ชั่วโมงที่ผ่านมา +1

    ਬਹੁਤ ਵਧੀਆ ਗੱਲਬਾਤ ❤❤❤

  • @mewasingo7526
    @mewasingo7526 วันที่ผ่านมา +13

    ਰਾਜਨ ਦੇ ਸਾਰੇ ਕਬੂਤਰ ਪਹਿਲਾਂ ਮੈਨੂੰਆਣਾ ਪਿੰਡ ਦੇ ਜੱਗੇ ਦੇ ਘਰ ਸੀ ਜੱਗੇ ਨਾਲ ਰਾਜਨ ਨਾਲ ਬਹੁਤ ਪੱਕੀ ਯਾਰੀ ਸੀ ਧੀਰਾ ਸਰਪੰਚ ਵੀ ਮੈਨੂੰਆਣਾ ਪਿੰਡ ਵਿਆਹਿਆ ਹੋਇਆ ਹੈ ਜੱਗੇ ਨਾਲ ਸਰਪੰਚ ਦੀ ਵਧੀਆ ਵਧੀਆ ਸੀ

  • @JassSingh-j3s
    @JassSingh-j3s 8 นาทีที่ผ่านมา

    ਸਰਪੰਚ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @mewasingo7526
    @mewasingo7526 วันที่ผ่านมา +7

    ਜੱਗੇ ਮੈਨੂੰਆਣੇ ਤੋਂ ਬਾਅਦ ਰਾਜਨ ਦੇ ਸਾਰੇ ਕਬੂਤਰ ਗਾਜੀ ਦਾਦੂ ਵਾਲੇ ਨੂੰ ਦਿੱਤੇ ਗਏ ਸਨ ❤

    • @khushidhaliwal1756
      @khushidhaliwal1756 วันที่ผ่านมา +1

      jamant ta ustad sarpanch ne krwyi c lok fuddu c kabootar lai ke bad ch pushiya vi ni loka ne

    • @mewasingo7526
      @mewasingo7526 วันที่ผ่านมา +1

      @khushidhaliwal1756 ਸਹੀ ਗੱਲ ਐ ਜ਼ਮਾਨਤ ਧੀਰੇ ਸਰਪੰਚ ਨੇ ਹੀ ਕਰਵਾਈ ਸੀ ਹੋਰ ਤਾਂ ਕੋਈ ਮੁਲਾਕਾਤ ਕਰਨ ਵੀ ਨਹੀਂ ਗਿਆ

  • @mewasingo7526
    @mewasingo7526 วันที่ผ่านมา +7

    ਧੀਰਾ ਸਰਪੰਚ ਬਹੁਤ ਵਧੀਆ ਇਨਸਾਨ ਐ ❤❤

    • @desirangcanada
      @desirangcanada  วันที่ผ่านมา

      Thank you

    • @gurpalsekhon
      @gurpalsekhon 17 ชั่วโมงที่ผ่านมา

      Mewa singo v bahut vadhia ensan a

    • @mewasingo7526
      @mewasingo7526 6 ชั่วโมงที่ผ่านมา

      @@gurpalsekhon Acha k

  • @Mandeep_ktr
    @Mandeep_ktr 21 ชั่วโมงที่ผ่านมา

    @sandeep bro ਧਨੱਤਰਰ ਵੈਦ ਦੀ ਜੋ ਗੱਲ ਕਰਰਹੇ ਸਰਪੰਚ ਭਾਈ ਅਸਲ ਚ ਓਹਨਾ ਦਾ ਨਾਮ ਧਨਵੰਤਰੀ ਹੈ ਹਜ਼ਾਰਾਂ ਸਾਲ ਪਹਿਲਾ ਦੇ ਰਿਸ਼ੀ ਮਹਾਤਮਾ ਜਿਹਨਾਂ ਨੂੰ ਆਯੁਰਵੇਦ ਦਾ ਜਨਮਦਾਤਾ ਕਿਹਾ ਗਿਆ

  • @RajuMaan-k2t
    @RajuMaan-k2t วันที่ผ่านมา +2

    ਬਾਈ ਸੰਦੀਪ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਹਰ ਇੱਕ ਖਿਡਾਰੀ ਵਿਖਾਤਾ ਧੰਨਵਾਦ ਬਾਈ ਜੀ ❤❤❤❤❤❤❤

    • @desirangcanada
      @desirangcanada  วันที่ผ่านมา

      Thank you so very much vir ji.

  • @sukhjindersingh8011
    @sukhjindersingh8011 วันที่ผ่านมา +4

    Sandeep 22 g thuhadi nimrta dekh k salute hai g. Aap g da dil ton satikaar marde dam tak rahuga g. 22 dhira srpanch v insanyat dee jeondi jagdi misaal hai g. 🙏🙏

    • @desirangcanada
      @desirangcanada  วันที่ผ่านมา

      Thank you very much vir ji , you wrote such beautiful words.

  • @YusafAĺi-v2f
    @YusafAĺi-v2f วันที่ผ่านมา

    ਬਾਈ ਸਰਪੰਚ ਬਹੁਤ ਵਧੀਆ ਇਨਸਾਨ ਹੈ ਬਾਈ ਨੂੰ ਰੱਬ ਚੜਦੀ ਕਲਾ ਵਿੱਚ ਰੱਖੇ

  • @KabaddiMalwa5911
    @KabaddiMalwa5911 วันที่ผ่านมา +2

    ਬਹੁਤ ਵਧੀਆ ਇੰਟਰਵਿਊ ਸੰਦੀਪ ਬਰਾੜ ਜੀ 👍🙏

  • @PARMINDERSINGHBAWA
    @PARMINDERSINGHBAWA วันที่ผ่านมา

    ਬਹੁਤ ਸੋਹਣੀ interview ਹੋਈ ਸੰਦੀਪ ਵੀਰੇ।। ਸਨੀ ਗੁੱਜਰਵਾਲ ਤੋਂ ❤❤

  • @GurbhejSingh-q6d
    @GurbhejSingh-q6d 13 ชั่วโมงที่ผ่านมา +1

    Bahut vadia bai sarpanch lalluana 👌

  • @mewasingo7526
    @mewasingo7526 วันที่ผ่านมา +4

    ਰਾਜਨ ਬਹਿਣੀਵਾਲ ਦੀ ਇੱਕ ਕਾਪੀ ਜੱਗਾ ਮੈਨੂੰਆਣਾ ਦੇ ਘਰ ਵੀ ਪਈ ਐ ਮੈਂ ਉਸ ਕਾਪੀ ਤੋਂ ਪਾਣੀ ਲਿਖ ਕੇ ਲਿਆ ਸੀ❤❤❤

  • @SurinderSnigh09
    @SurinderSnigh09 วันที่ผ่านมา +2

    ਜਿਉਂਦਾ ਰਹਿ ਬਾਈ ਰੱਬ ਲੰਮੀਆਂ ਉਮਰਾਂ ਬਖ਼ਸ਼ੇ

    • @desirangcanada
      @desirangcanada  วันที่ผ่านมา

      Thank you so very much vir ji

  • @RajuDhaliwal-vc6nz
    @RajuDhaliwal-vc6nz 24 นาทีที่ผ่านมา

    ਬਾਈ ਸੰਦੀਪ ਬਰਾੜ ਜੀ ਬਹੁਤ ਵਧੀਆ ਗੱਲਾਂ ਕੀਤੀਆਂ ਜੀ , ਬਾਈ ਜੀ ਸਰਪੰਚ ਸਾਹਿਬ ਦਾ ਨੰਬਰ ਤਾਂ ਦਿਉ ਬਾਈ ਜੀ

  • @YusafAĺi-v2f
    @YusafAĺi-v2f วันที่ผ่านมา

    ਉਸਤਾਦ ਨਹਿੰਗ ਘਰਾਗਣੇ ਵਾਲੇ ਦੀ ਇੰਟਰਵਿਊ ਜਰੂਰ ਕਰੋ ਬਾਈ ਜੀ ਉਸਤਾਦ ਕੋਲ ਬਹੁਤ ਪੁਰਾਣੀਆਂ ਨਸਲਾਂ ਨੇ ਇਹ ਇੰਟਰਵਿਊ ਜਰੂਰ ਕਰੋ ਬਾਈ ਆਪਕਾ ਬਹੁਤ ਧੰਨਵਾਦੀ ਹੋਵਾਂਗਾ

  • @mewasingo7526
    @mewasingo7526 วันที่ผ่านมา

    ਬਹੁਤ ਸੋਹਣੀ ਵੀਡੀਓ ਸਿਰਾ ਗੱਲਬਾਤ ਸਾਰੀ ਵੀਡੀਓ ਖੜ ਕੇ ਕੀਤੀ ਗੱਲਾ ਗੱਲਾ ਵਿੱਚ ਬੈਠਣਾ ਵੀ ਭੁੱਲ ਗਏ 😂😂😂

  • @RamanMangat
    @RamanMangat วันที่ผ่านมา +1

    ਬਹੁਤ ਵਧੀਆ ਜੀ 👍

  • @mewasingo7526
    @mewasingo7526 วันที่ผ่านมา +1

    ਨਹਿੰਗ ਘਰਾਗਣੇ ਵਾਲੇ ਰਾਜਨ ਨਾਲ ਕਬੂਤਰਾ ਦੀ ਅਦਲਾ ਬਦਲੀ ਕੀਤੀ ਸੀ ਤੇ ਨਹਿੰਗ ਨੇ ਕਬੂਤਰ ਮੁੱਲ ਵੇਚਣ ਦਾ ਵੀ ਗਿਆਨ ਦਿੱਤਾ

  • @kamaldhaliwal7220
    @kamaldhaliwal7220 11 ชั่วโมงที่ผ่านมา

    Wah g wah sirra veer g ❤❤❤❤❤

  • @dkc821
    @dkc821 15 ชั่วโมงที่ผ่านมา

    ਸੱਚਾ ਬੰਦਾ ਆਪਣੀਆਂ ਬੁਰਾਈਆਂ ਚਿਤਾਰਦਾ,ਨਹੀਂ ਮੈਂ ਮੈਂ ਤਾਂ ਹਰ ਕੋਈ ਕਰੀ ਜਾਂਦਾ ਬਹੁਤ ਥੋੜ੍ਹੇ ਹੁੰਦੇ ਹਨ ਇਨਸ਼ਾਨ ਇਹੋ ਜਿਹੇ ਪਰ ਮਿਲ ਕੇ ਕੋਈ ਭੁੱਲਦਾ ਨਹੀਂ ਕਦੇ

  • @KalaSingh-pp9xj
    @KalaSingh-pp9xj วันที่ผ่านมา

    ਬਹੁਤ ਵਧੀਆ ਬੰਦਾ ਵਾਈ

  • @jyotiverma3312
    @jyotiverma3312 วันที่ผ่านมา +2

    Sandeep bro very good 👍 ❤

  • @sunnykaranwalia
    @sunnykaranwalia 16 ชั่วโมงที่ผ่านมา

    Bahut vadia bai ji

  • @livinguk7107
    @livinguk7107 วันที่ผ่านมา

    Love you Sandeep bro thank you for interview & Rubal England

  • @ManpreetkaurGaddu
    @ManpreetkaurGaddu 14 ชั่วโมงที่ผ่านมา

    Baniya payal di gal krdy ho tusi Bhai ji sirra player aa

  • @rimpyrattu9276
    @rimpyrattu9276 วันที่ผ่านมา +1

    ❤ Nice

  • @SandeepDohak744
    @SandeepDohak744 17 ชั่วโมงที่ผ่านมา

    Good 👍 ❤

  • @indarjitsingh5417
    @indarjitsingh5417 วันที่ผ่านมา +1

    Beautiful ji💐🙏

  • @RavinderSingh-e2y
    @RavinderSingh-e2y วันที่ผ่านมา

    Sandeep bai g blessing 🙏🏻

  • @GurmukhSingh-ou2yo
    @GurmukhSingh-ou2yo วันที่ผ่านมา +1

    Very nice ❤❤

  • @RavinderSingh-e2y
    @RavinderSingh-e2y วันที่ผ่านมา

    NYC interview Dherra sarpanch y Bant balamgarh di interview jrur pao bhut name sunea y da

  • @Paul-pig
    @Paul-pig วันที่ผ่านมา

    Nice bhai ji❤❤❤❤❤❤❤❤❤❤

  • @jatindermangat9678
    @jatindermangat9678 วันที่ผ่านมา +1

    Brar Saab sachi sira lata

    • @desirangcanada
      @desirangcanada  วันที่ผ่านมา

      Thank you so very much vir ji

  • @sukhbirsingh8881
    @sukhbirsingh8881 22 ชั่วโมงที่ผ่านมา

    Good vere 👍

  • @subagsingh5057
    @subagsingh5057 วันที่ผ่านมา +1

    Sat sri akial Saraa veera nu from Dubai

    • @desirangcanada
      @desirangcanada  วันที่ผ่านมา

      ਸਤਿ ਸ੍ਰੀ ਅਕਾਲ ਬਾਈ ਜੀ ਕਨੇਡਾ ਤੋਂ

  • @sandeepsinghsivia1224
    @sandeepsinghsivia1224 วันที่ผ่านมา +1

    Bahut vadhiya 22g...

  • @sunnypigeonhapur
    @sunnypigeonhapur วันที่ผ่านมา

    A1❤❤❤❤

  • @SoniSingh-m4e
    @SoniSingh-m4e 20 ชั่วโมงที่ผ่านมา

    ਵੀਰ ਜੀ ਡਾਕਟਰ ਅੜਕਲਾ ਤੇ ਫੋਜੀ ਅੜਕਲਾ ਦੀ ਇੰਟਰਵਿਊ ਜਰੂਰ ਕਰੋ

  • @fojjisaab9604
    @fojjisaab9604 วันที่ผ่านมา

    so nice

  • @dharmindersingh2656
    @dharmindersingh2656 วันที่ผ่านมา +1

    Sirra banda y dheera sarpanch

  • @GurverSingh-zo1io
    @GurverSingh-zo1io วันที่ผ่านมา +2

    👍❤👍

  • @SukhvirKaur-qn1bd
    @SukhvirKaur-qn1bd วันที่ผ่านมา +2

    Att videos

  • @kiranveersinghsarpanch1432
    @kiranveersinghsarpanch1432 วันที่ผ่านมา

    ❤ nice

  • @Bhupinder-o4p
    @Bhupinder-o4p วันที่ผ่านมา

    Nice Brother❤❤

  • @GurmukhSingh-ry1zb
    @GurmukhSingh-ry1zb วันที่ผ่านมา

    V very nice video

  • @Oman-v5k
    @Oman-v5k 22 ชั่วโมงที่ผ่านมา

    Good

  • @paramvirsingh-p4e
    @paramvirsingh-p4e 15 ชั่วโมงที่ผ่านมา

    ❤😊

  • @harmailsinghfaujikaoni5099
    @harmailsinghfaujikaoni5099 วันที่ผ่านมา

    Very nice

  • @sukhvirgrewal5765
    @sukhvirgrewal5765 วันที่ผ่านมา

    Beautiful y ji❤❤❤

  • @sumitbhatt9310
    @sumitbhatt9310 4 ชั่วโมงที่ผ่านมา

    Veer ji gulzar ustad vali video pado ji

  • @kewalmunjal8105
    @kewalmunjal8105 วันที่ผ่านมา

    Bhut vadiea insan a vera

  • @GurpreetSingh-qi7qk
    @GurpreetSingh-qi7qk วันที่ผ่านมา

    Good Sarpach Saab ji

  • @ramandhaliwal7902
    @ramandhaliwal7902 วันที่ผ่านมา +1

    Nice

  • @NachttarSingh-ko4zl
    @NachttarSingh-ko4zl 19 ชั่วโมงที่ผ่านมา

    Nice bro

  • @sandeepsingh-qp2rs
    @sandeepsingh-qp2rs วันที่ผ่านมา +1

    ❤❤❤❤

  • @SalmanKhan-ct3lp
    @SalmanKhan-ct3lp 12 ชั่วโมงที่ผ่านมา

    cheena bai legnad ha kabboter bajji da❤

  • @satwindersingh3888
    @satwindersingh3888 วันที่ผ่านมา

    👌👌👌

  • @nareshkumarnk8746
    @nareshkumarnk8746 23 ชั่วโมงที่ผ่านมา

    Bant de kabutar dikhao veer ji video hove 30 mint di... punnu wale kabutar ne ona kol sare..swad aaju y...kro kirpa veer ji ...nale 30 mint di interview hove...🙏

  • @pawanbhargav1861
    @pawanbhargav1861 วันที่ผ่านมา +1

    👌👍❤️

  • @GurwinderChapra
    @GurwinderChapra วันที่ผ่านมา +1

    Legend player

  • @tejibenipal8972
    @tejibenipal8972 วันที่ผ่านมา +1

    ਨਜ਼ਾਰਾ ਆ ਗਿਆ

  • @aadisingh6410
    @aadisingh6410 16 ชั่วโมงที่ผ่านมา

    Sandeep Bhai ji Ram Ram

  • @vickymitu9681
    @vickymitu9681 วันที่ผ่านมา

    But wadia

  • @kahlonkulwinder9253
    @kahlonkulwinder9253 23 ชั่วโมงที่ผ่านมา

    Super star

  • @harpreetbrar9475
    @harpreetbrar9475 18 ชั่วโมงที่ผ่านมา

    ⭐⭐⭐⭐⭐⭐⭐🙏

  • @ManpreetSandhu-b9b
    @ManpreetSandhu-b9b 17 ชั่วโมงที่ผ่านมา

    🦅🦅🦅🦅

  • @mewasingo7526
    @mewasingo7526 วันที่ผ่านมา +3

    ਜਦੋਂ ਹੁਣ ਪੰਜਾਬ ਆਇਆ ਇੱਕ ਸੁਖਮੰਦਰ ਜਗਾਂ ਨਾਲ ਗੱਲਬਾਤ ਕਰਾਂਗੇ ਗੁਗੜ ਉਸਤਾਦ ਦਾ ਚੇਲਾ ਐ

    • @desirangcanada
      @desirangcanada  วันที่ผ่านมา

      ਜਰੂਰ ਵੀਰ ਜੀ ਥੈਂਕਯੂ ਵੈਰੀ ਮੱਚ ਮੈਂ ਆਪਣਾ ਨੰਬਰ ਛੱਡਣ ਲੱਗਾ ਤੇ ਜਰੂਰ ਮੈਨੂੰ ਕਾਲ ਕਰਿਓ ਜਦੋਂ ਮੈਂ ਪੰਜਾਬ ਆਵਾਂਗੀ ਤੇ ਜਰੂਰ ਗੱਲਬਾਤ ਕਰਾਂਗੇ ਧੰਨਵਾਦ.

    • @mewasingo7526
      @mewasingo7526 วันที่ผ่านมา

      @dkc821 ਆਵਾਂਗੇ

    • @dkc821
      @dkc821 วันที่ผ่านมา

      @@mewasingo7526 ਜੀ

  • @AmanpritsinghsandhuSandhu
    @AmanpritsinghsandhuSandhu วันที่ผ่านมา

    Sandeep bai ji rolli wali video ta pavo bai ji Sarpanch bai ji sade uastad se sarder baldav Singh Sarpanch baba ji onda papa ji baba jeet Singh ji ov bhot vida kabuter bazzz
    Se

  • @pappasingh7616
    @pappasingh7616 วันที่ผ่านมา

    ❤❤❤❤❤❤❤❤❤❤❤❤❤❤❤❤❤❤❤❤❤❤

  • @ਸਿੰਘਸਿੰਘ-ਛ2ਥ
    @ਸਿੰਘਸਿੰਘ-ਛ2ਥ วันที่ผ่านมา

    Very nice ❤❤❤❤ ziracity

  • @damanyt6528
    @damanyt6528 วันที่ผ่านมา

    Sat Sri akal sandeep vere

  • @indarjitsingh5417
    @indarjitsingh5417 วันที่ผ่านมา +1

    Veer ji sant mamupur ji di v interview kro please.

    • @desirangcanada
      @desirangcanada  วันที่ผ่านมา

      ਜਰੂਰ ਵੀਰ ਮੈਂ ਆਪਣਾ ਨੰਬਰ ਛੱਡਣ ਲੱਗਾ ਤੇ ਜਰੂਰ ਮੈਨੂੰ ਕਾਲ ਕਰਿਓ ਜਦੋਂ ਮੈਂ ਪੰਜਾਬ ਆਵਾਂਗੀ ਤੇ ਜਰੂਰ ਗੱਲਬਾਤ ਕਰਾਂਗੇ ਧੰਨਵਾਦ.6472944948

  • @satnamchehal
    @satnamchehal 22 ชั่วโมงที่ผ่านมา

    Dhanbad bhai mere pind wale sukhe Dana land lagi

  • @kalajatt-f4e
    @kalajatt-f4e วันที่ผ่านมา +3

    ❤❤ ਸੰਦੀਪ ਵੀਰ। ਇਕ ਕਬੂਤਰ ਦੀ ਨਸਲ ਕਿਵੇਂ ਬਣਦੀ ਹੈ

    • @desirangcanada
      @desirangcanada  วันที่ผ่านมา +1

      Thank you

    • @dangeryaar2795
      @dangeryaar2795 16 ชั่วโมงที่ผ่านมา +1

      @karandeep0001 mse kar le bhi

    • @dangeryaar2795
      @dangeryaar2795 16 ชั่วโมงที่ผ่านมา

      @karandeep0001 msg kar le bhi

    • @kalajatt-f4e
      @kalajatt-f4e 7 ชั่วโมงที่ผ่านมา

      @@dangeryaar2795 please dasso poraa daso gal kive kra kharab na hoon bhen bhraa da lava peo dhee ja kive brother

  • @jaggichugawan3990
    @jaggichugawan3990 วันที่ผ่านมา +1

    Bai g bhut sare old player aaa Jo gribi krke uper nh aaa ske lod aa ohhna nu uper chakn di shonk bhut aa ohna nu pr majburi mar gyi aa kyuke hun entry jiyada ho gyi

    • @desirangcanada
      @desirangcanada  วันที่ผ่านมา

      You are absolutely right, my friend.

  • @KulwinderDhaliwal-uu8ih
    @KulwinderDhaliwal-uu8ih 19 ชั่วโมงที่ผ่านมา

    ਸਰਪੰਚ ਸਾਬ ਯਾਰਾਂ ਦੇ ਯਾਰ ਨੇ

  • @gurwindersingh6406
    @gurwindersingh6406 19 ชั่วโมงที่ผ่านมา

    ਇਕ ਸੰਖ ਪੌੜੀਆਂ ਤੇ ਖੜਾ ਓਹਨੂੰ ਵੀ ਕੈਮਰੇ ਚ ਲੈ ਲਵੋ 😂😂😂😂

  • @sukhidhandhwar5476
    @sukhidhandhwar5476 วันที่ผ่านมา +1

    ❤ good 👍 Brar bhaji

  • @jugalkamboj2275
    @jugalkamboj2275 วันที่ผ่านมา

    ❤super

  • @jagmeetsra6332
    @jagmeetsra6332 วันที่ผ่านมา

    Rajan wl kbtr is y kol kuj loka oii gapp mRi jnda a bnda v bhut veda a

  • @Doaba.youtube
    @Doaba.youtube 16 ชั่วโมงที่ผ่านมา

    good 👍🏻 ❤❤

  • @sonydeol1933
    @sonydeol1933 วันที่ผ่านมา +2

    ❤❤❤

  • @HarmandeepSingh-g1p
    @HarmandeepSingh-g1p วันที่ผ่านมา

    👌👌

  • @tarsemkumar4536
    @tarsemkumar4536 วันที่ผ่านมา +1

  • @SidhuBhadour
    @SidhuBhadour 19 ชั่วโมงที่ผ่านมา

    👌👌👌

  • @sharnimalhi7990
    @sharnimalhi7990 วันที่ผ่านมา +1

    ❤❤

  • @ArshOdhan
    @ArshOdhan วันที่ผ่านมา +2

    ❤❤❤❤

  • @sharnimalhi7990
    @sharnimalhi7990 วันที่ผ่านมา +1

    ❤❤

  • @dr.1094
    @dr.1094 วันที่ผ่านมา

    ❤️❤️❤️❤️❤️

  • @GurjantSingh-z8n
    @GurjantSingh-z8n 6 ชั่วโมงที่ผ่านมา

    ❤❤❤❤❤❤

  • @GursmerMour
    @GursmerMour วันที่ผ่านมา

    ❤❤❤❤❤

  • @harpreetbawabawa5981
    @harpreetbawabawa5981 วันที่ผ่านมา

    ❤❤❤

  • @fojjisaab9604
    @fojjisaab9604 วันที่ผ่านมา

    ❤❤

  • @balwantbrar7821
    @balwantbrar7821 5 ชั่วโมงที่ผ่านมา

    ❤❤

  • @IrfanMalerkotla-s5x
    @IrfanMalerkotla-s5x 2 ชั่วโมงที่ผ่านมา

    ❤❤❤❤❤