Sundeep brother you di all video dekhi me but eh video di me udeek kr reh c uastad de dil vich bahut gallan c jo uastad ji dil vich rkh gye but u are great uastad ji
Sandeep bai interview hor krni c mor bai di ❤ bhut vadia insan aa mor Lok madi krde aa mor bai dia gallan Dil vich reh Gaia tusi bettry charge kar Leni c salute aa ❤❤mor bai
Sirra krta bai ji pehli war kise interview te comment krya film dikhati tuc star khidari di zindgi di bahut sawad aya kuch gallan ta video back kr kr dubara suniya baba mehr kre bai nwia nwia interview laike ayo tuc 🙏🙏
@desirangcanada bai bahut vdia work kr rhe ho tuc interview start vi tuc kriya te hun kabooter baaz de jivan vi tuc pesh kr rhe baki ta takreebn ik game pani puchde bs interview ch pehli war kise ne naam dsya bai mor bapiana da bahut khushi hoyi bai
ਅੱਜ ਸਾਰੀ ਵੀਡੀਓ ਵੇਖੀ ਨਜ਼ਾਰਾ ਲਿਆ ਦਿੱਤਾ ਬਹੁਤ ਬਹੁਤ ਧੰਨਵਾਦ ਭਰਾ ਸੰਦੀਪ ਬਰਾੜ ਜੀ 🎉🎉🎉
Thank you so much vir ji
ਸੀਂਗੋ ਮੇਰੇ ਪਿੰਡ ਬਾਜ਼ੀ ਸੀ ਜਿਸ ਦਿਨ ਨਹਿੰਗ ਘਰਾਗਣੇ ਵਾਲੇ ਨੇ ਛਾਪ ਦੀ ਮੋਹਰ ਲਾਈ ਸੀ ਮੋਰ ਨੂੰ ਟੋਭੇ ਤੇ ਰੋਕਿਆ ਸੀ ਉਸ ਟਾਇਮ ਅਸੀਂ ਕੋਲ ਸੀ ਅਸੀਂ ਨਿੱਕੇ ਨਿੱਕੇ ਹੁੰਦੇ ਸੀ
ਬਹੁਤ ਬਹੁਤ ਧੰਨਵਾਦ ਵੀਰ ਜੀ
ਸੰਦੀਪ ਵੀਰ ਮੋਰ ਵਾਈ ਦਿਲ ਦਾ ਵੀ ਸਟਾਰ ਆ❤ ਵਾਹਿਗੁਰੂ ਜੀ ਮੋਰ ਵਾਈ ਸੰਦੀਪ ਵੀਰ ਜੀ ਤੁਹਾਡੇ ਚੈਨਲ ਤੇ ਮੇਹਰ ਕਰੀ ਦਾਤਿਆ ❤ ਸਤਿਨਾਮ, ਵਾਹਿਗੁਰੂ ❤
ਬਹੁਤ ਬਹੁਤ ਧੰਨਵਾਦ ਵੀਰ ਜੀ
ਬਹੁਤ ਸੋਹਣੀ ਵੀਡੀਉ ਵਾਈ ਜੀ ਪਤਾ ਲਗਦਾ ਮੋਰ ਨੇ ਸਾਰੀਆਂ ਗੱਲਾਂ ਦਿਲੋ ਕੀਤੀਆਂ
Ji vir thank you
ਮੂਸੇਵਾਲੇ ਦੇ ਗੀਤ ਵਾਂਗ ਮੋਰ ਦੀ ਇੰਟਰਵਿਊ ਨੂੰ ਵੀ ਸਭ ਤੋਂ ਵੱਧ ਲਾਈਕ ਵਿਊ ਆਉਂਦੇ ਆ
ਬਹੁਤ ਬਹੁਤ ਧੰਨਵਾਦ ਵੀਰ ਜੀ
ਇਕ ਗਲ ਤਾਂ ਹੈ । ਜਿਹੜੀ ਮੋਰ ਨੇ ਬੱਲੇ ਬੱਲੇ ਕਰਾ ਤੀ ਮੈਨੂੰ ਲਗਦਾ ਹੁਣ ਤਕ ਕਿਸੇ ਹੋਰ ਤੋਂ ਨੀ ਹੋਈ । ਬਾਕੀ ਯਾਰ ਬੰਦਾ ਵੀ ਸਾਊ ਆ ਨਿਮਰਤਾ ਵਾਲਾ ਬੰਦਾ ।
Thank you
Sundeep brother you di all
video dekhi me but eh video di me udeek kr reh c uastad de dil vich bahut gallan c jo uastad ji dil vich rkh gye but u are great uastad ji
Thank you
Bai sandeep
Avtar Singh /moor de life tu bhut chotte kaboter bajj virr agge aun gye
Thwda bhut bhut thanwd vir
Thwda chotta vir #billa jaspalon tu ❤🙏🙏
Thank you so very much vir ji
ਜਦੋ ਕੋਈ ਗਰੀਬ ਉੱਠ ਕੇ ਤਕੜੇ ਦੇ ਬਰਾਬਰ ਖੜਦਾ ਤਾਂ ਤਕੜੇ ਨੂੰ ਮਿਰਚ ਤਾਂ ਲਗਦੀ ਆ । 😊
Thank you
ਬਾਈ ਜੀ , ਹੋਰ ਵੱਡੀ ਕਰਨੀ ਸੀ। ਇੰਟਰਵਿਊ ਮੋਰ ਬਾਈ ਦੀ ,,ਇਹ ਸਭ ਤੋ ਵੱਧ ਚੱਲਣੀ ਆ ਦੇਖਲੇ ਜੀ ,,ਮੋਰ ਬਾਈ, ਗੁਲਜ਼ਾਰ ਬਾਈ, ਜੋਤ ਬਾਈ ਚੀਨਾ ਬਾਈ, ਇਹਨਾ ਦੀ ਚਾਹੇ 5 ਘੰਟੇ ਦੀ ਹੋਵੇ ਲੋਕਾ ਨੂੰ ਬਹੁਤ ਵਧੀਆ ਲੱਗਦੀਆ ਇਹਨਾ ਦਿਆ ਗੱਲਾ ❤❤❤❤
Thank you vir ji Plz share
ਮੋਰ ਉਸਤਾਦ ਨੇ ਬਹੁਤ ਦੇ ਪਾਜ ਚਕਣੇ ਸੀ ਅੱਜ ਲੱਗਦਾ ਬਾਈ ਸੰਦੀਪ ਟਾਈਮ ਸੰਭਾਲ ਗਿਆ 😀
ਸਤਿ ਸ੍ਰੀ ਅਕਾਲ ਬਾਈ ਬਿਲਕੁਲ ਸਹੀ ਗੱਲ ਆ ਮੈਨੂੰ ਲੱਗਦਾ ਮੈਨੂੰ ਬਚਾ ਲਿਆ ਪਰਮਾਤਮਾ ਨੇ ਚਲੋ ਪਰਮਾਤਮਾ ਭਲੀ ਕਰੇ ਵੀਰ ਧੰਨਵਾਦ😆
ਪੰਜਾਬੀ ਇਨਾ ਸਾਰਿਆਂ ਨੂੰ ਰਾਹ ਪਾਉਣ ਵਾਲਾ ਇੱਕੋ ਇੱਕ ਬੰਦਾ ਆ ਉਹ ਹੈ ਬਾਈ ਭੂਸ਼ਣ ਮਾਨਸਾ
Thank you
Han g oh v sraw g
ਧੰਨਵਾਦ ਸੰਦੀਪ ਵਾਈ ਤੇਰਾ ਜਿਹੜਾ ਮੌਕੇ ਤੇ ਮੋਰ ਨੂੰ ਸਾਂਭੀ ਗਿਆ 😂
😊Hahaha thank you vir
❤ Brar bhaji good 👍 interview
Thank you so very much vir ji
ਬਾਈ ਆਨੰਦ ਆ ਗਿਆ। ਖ਼ੁਸ਼ ਰਹੋ ਹੱਸਦੇ ਰਹੋ। ਮੋਰ ਬਾਈ ਜੀ ❤ 2025🎉
Thank you so very much vir ji
Sandeep bai interview hor krni c mor bai di ❤ bhut vadia insan aa mor Lok madi krde aa mor bai dia gallan Dil vich reh Gaia tusi bettry charge kar Leni c salute aa ❤❤mor bai
Thank you
Good 👍
Thank you
ਨਛੱਤਰ ਸਿੰਘ ਤੇ ਗੁਰਦਿਆਲ ਕੌਰ ਦਾ ਨਾਂ ਲੈ ਕੇ ਉਹਨਾਂ ਦੀ ਤੇ ਸੁਣਨ ਵਾਲਿਆਂ ਦੀ ਰੂਹ ਖੁਸ਼ ਕਰ ਦਿੱਤੀ
Thank you vir ji
ਬਾਈ ਮੋਰ ਹੋਰ ਵੀ ❤ਦੀਆ ਗੱਲਾ ਕਰਨਾ ਚਾਹੁੰਦੇ ਸੀ ਬਾਈ ਦੀ ਇੰਟਰਵਿਊ ਦੇਖ ਕੇ ਲੱਗਾ ਸਾਰੇ ਦੁਖ ਸਾਝੇ ਕਰਨੇ ਸੀ ਬਾਈ ਮੋਰ ਨੇ ਬਾਕੀ ਆਪਾ ਬਾਈ ਬੱਗੇ ਮੋੜ ਦੇ ਪੱਕੇ ਫੇਨ ਆ❤
Thank you vir ji
ਬਹੁਤ ਬਹੁਤ ਧੰਨਵਾਦ ਜੀ ਬਹੁਤ ਉਡੀਕ ਸੀ ਇਸ ਵੀਡੀਓ ਦੀ
ਬਹੁਤ ਬਹੁਤ ਧੰਨਵਾਦ ਵੀਰ ਜੀ
Very nice
Thank you so much
Bahut vadhiya BRAR SAHAB
and thnx for this appreciated effort
Thank you so much for your kind words.
ਬਾਈ ਪਰਮਾਤਮਾ ਉਮਰ ਲਾਵੇ ਸਬ ਨੂੰ.. 🙏. ਮੈ ਵੀ ਮੋਰ ਦੇ ਲੇਵਲ ਦਾ ਖਿਡਾਰੀ ਬਣਨਾ 🙏🙏
ਸਤਿ ਸ੍ਰੀ ਅਕਾਲ ਵੀਰ ਪਰਮਾਤਮਾ ਤੇਰਾ ਸੁਪਨਾ ਪੂਰਾ ਕਰੇ ਧੰਨਵਾਦ
Siraaaaaaaaa❤❤❤❤❤❤
Thank you
ਮੋਰ ਕਬੂਤਰ ਬਾਜ਼ੀ ਦਾ ਹੀਰਾ ਹੈ ❤❤❤❤❤
ਬਹੁਤ ਬਹੁਤ ਧੰਨਵਾਦ ਵੀਰ ਜੀ
ਬਹੁਤ ਵਧੀਆ ਗੱਲਬਾਤ ਕੀਤੀ ❤❤
ਬਹੁਤ ਬਹੁਤ ਧੰਨਵਾਦ ਵੀਰ ਜੀ
Super star moor
ਸਵੇਰੇ ਸਵੇਰੇ ਇੱਕ ਹੋਰ ਪਟਾਕਾ ਪਾਤਾਂ ਧੰਨਵਾਦ ਬਾਈ ਜੀ 🙏
Thank you
ਸੰਦੀਪ ਬਰਾੜ ਜੀ ਜਦੋਂ ਹੁਣ ਆਏ ਪੰਜਾਬ ਤੁਸੀਂ ਲੱਡੂ ਘਰਾਗਣੇ ਵਾਲੇ ਨੂੰ ਮਿਲਾਵਾਂਗੇ ਲੱਡੂ ਵਧੀਆ ਖਿਡਾਰੀ ਐ
ਜਰੂਰ ਵੀਰ ਮੈਨੂੰ ਫੋਨ ਕਰਿਓ ਤੇ ਆਪਾਂ ਜਦੋਂ ਆਵਾਂਗੇ ਜਰੂਰ ਮਿਲਾਂਗੇ ਧੰਨਵਾਦ
6472944948
@desirangcanada ਧੰਨਵਾਦ ਜੀ
Mor kubtar baji vich amar ho gya ❤❤
Thank you
ਸਨਦੀਪ ਵੀਰ ਬਹੁੱਤ ਵੱਧਿਆ ਵੀਡੀਓ ਕਰਦਾ
Thank you
Mor star aa 🎉❤
Thank you
ਬਹੁਤ ਵਧੀਆ ਇੰਟਰਵਿਊ ਸੰਦੀਪ ਬਰਾੜ ਜੀ 🙏
Thank you
ਸੁਪਰ ਸਟਾਰ ਪਲੇਅਰ ਬਾਈ ਮੋਰ ਬੱਪੀਆਣਾ ਜੀ ਬਹੁਤ ਵਧੀਆ ਇੰਟਰਵਿਊ ਬਾਈ ਸੰਦੀਪ ਬਰਾੜ ਜੀ ਬਹੁਤ ਉਡੀਕ ਸੀ ਬਾਈ ਜੀ ਦੀ ਇੰਟਵਿਊ ਦੀ ❤
ਬਹੁਤ ਬਹੁਤ ਧੰਨਵਾਦ ਵੀਰ ਜੀ 🙏 plz share
interview sirra ha bro veer bn ka db ka share krdo sb jne🙏🙏
Thank you so very much vir ji
Dil karda c v muke na haje interview 👌🙏siiira y mor ta
Thank you
🎉🎉🎉🎉❤
Thank you
so nice and good job 👍 wmk 🙏
Thank you
ਸਿਰਾ ਕਰਤਾ ਬਾਈ
Thank you 22g
ਬਹੁਤ ਵਧੀਆ ਜੀ 👍
Thank you
Bohat vadhiaa interview
Thank you
Bhut bade history hai mor Bai de ❤❤❤❤
Thank you so very much vir ji 🙏
ਸੰਦੀਪ ਵੀਰ ਇੰਟਰਵਿਊ ਬਹੁਤ ਵਧੀਆ ਆ
Thank you vir
ਆ interview da swad Aya Sandeep veer . Salute hai app ji nu 🎉🎉🎉🎉🎉
Thank you so very much vir ji
Wahh ji wahhh Rooh khus hogi interview sunke. Uk 🇬🇧 ch truck chlondeya sunya sara. Safar da pta ni lgga. Jionda reh veer interview Len valya
Thank you so very much vir. God bless you
❤❤❤ਬਾਈ ਜੀ ਉਸਤਾਦ ਗੁਲਜ਼ਾਰ ਸਿਧਵਾਂ ਕਲਾ ਦੀ ਵੀ ਐਟਰਵਿਓ ਵੀ ਕਰੋ ਜੀ ਪਲੀਜ਼ ਫੈਨ ਬਾਈ ਦੇ ਢੁੱਡੀਕੇ ਤੋਂ 👍 ❤❤❤
ਸਤਿ ਸ੍ਰੀ ਅਕਾਲ ਵੀਰ ਹਾਂਜੀ ਬਾਈ ਇੰਟਰਵਿਊ ਕੀਤੀ ਆ ਜਲਦੀ ਅਪਲੋਡ ਕਰਾਂਗੇ
Sirra ❤ kra reha mera veer sundip brar😊
Thank you so very much vir ji
❤❤❤❤❤❤❤❤ good bi g
Thank you
Super interviow sandeep bai❤
Thank you vir ji
Sirra
Thank you
Very nice ❤❤🎉🎉
Thanks
hlo bunty bro
ਬਾਈ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਇੰਟਰਵਿਊ ਵਿਖਾਉਣ ਵਾਸਤੇ ਵਾਹਿਗੁਰੂ ਜੀ ਮੇਹਰ ਕਰੇ ਲੰਮੀਆਂ ਉਮਰਾਂ ਕਰੇ ਤਰੱਕੀਆਂ ਬਖਸ਼ੇ ❤
Thank you so very much vir ji. God bless you
Top palyar y mor❤
Thank you
Super star ustaad sada ❤️❤️❤️
Thank you so very much vir ji
ਬਾਈ ਸੁਆਦ ਹੀ ਗਾਲਤਾ ਇੰਟਰਵਿਊ ਖਤਮ ਕਰਕੇ ਮੋਰ ਨੇ ਗੱਲ ਸਿਰੇ ਲਾ ਤੀ
Hahaha 😆 thank you
Nyc interview
Thank you
Good job bro ❤❤❤❤❤
Thank you so much 😀
Good 👍 👍 y
Thank you vir ji
❤❤❤❤ Nice bhai ji
Thank you 22g
❤ kabootarwaz family snadip brar bhaji gud insaan aa ik msg eh aa all shownki kabootarwaz satth dia karo dukh te sukh vich all kabootarwaz family
Thank you so very much vir ji
Superstar player
Thank you
Bhut hii vadiya Interview Sandeep brar veer jii moor ustad legend a kabutar bazzi da star player
Thank you
aaj phli interview c jeri skip nhi kiti bhut vadia lgia g 😊
Thank you so very much vir ji
❤❤✌️
Thank you
Bhut vdia ❤
Thank you
Good job ver
Thank you
ਬਾਈ ਐਡੀ ਮਹਾਨ ਸ਼ਖਸੀਅਤ ਤੋਂ ਕੋਈ ਦਵਾਈ ਬੂਟੀ ਬਾਰੇ ਪੁੱਛ ਲਿਆ ਕਰੋ
Hahaha 😆 thank you next time
Bai ❤ kuch ho gaya ❤❤❤❤
Thank you
King both you
Thank you
Apne guru ji ❤❤❤❤
Thank you
Sirrrrra y mor
Thank you
Sira lata bai ji
Thank you 22g
love from malaysia❤
ਬਹੁਤ ਬਹੁਤ ਧੰਨਵਾਦ ਵੀਰ ਜੀ
Bhut Vadia ❤❤
Thank you
🙏❤❤❤❤❤
Thank you
❤❤❤❤satr.aa.y.sadaa
Thank you
👍👌👍
Thank you
Nice bro
ਬਹੁਤ ਬਹੁਤ ਧੰਨਵਾਦ ਵੀਰ ਜੀ
Bhai tusi na att karti
Thank you
Good
Thanks
Historical interview ban gaee g eh.
ਸਤਿ ਸ੍ਰੀ ਅਕਾਲ ਵੀਰ ਧੰਨਵਾਦ ਇੰਨੀ ਵਧੀਆ ਸ਼ਬਦ ਲਿਖਣ ਲਈ ਬਹੁਤ ਮਿਹਰਬਾਨੀ
Bai jee part 2 kro enterweo ❤
Jaroor next time
👌👌👌👌👌
Thank you
Mor y star aa bht mehnat kiti y ne👌👌👌👌👌❤️
Thank you
,bai mor ustad. No 1
Thank you
Nyc 22
Thank you 22g
👌👌
Thank you
22 ma kargill to vekh riha love you bhut sohna
Thank you so very much 22g
ਬਹੁਤ ਬਹੁਤ ਧੰਨਵਾਦ ਵੀਰ ਜੀ
Super star aa bai mor
Thank you
Mora nice
ਬਹੁਤ ਬਹੁਤ ਧੰਨਵਾਦ ਵੀਰ ਜੀ 🙏
👍
Thank you
👍👌
Thank you
Sirra krta bai ji pehli war kise interview te comment krya film dikhati tuc star khidari di zindgi di bahut sawad aya kuch gallan ta video back kr kr dubara suniya baba mehr kre bai nwia nwia interview laike ayo tuc 🙏🙏
Sat Sri Akal Veer, I am indebted to you for these words and I thank you very much and will try to do better work in the future. Thank you.
@desirangcanada bai bahut vdia work kr rhe ho tuc interview start vi tuc kriya te hun kabooter baaz de jivan vi tuc pesh kr rhe baki ta takreebn ik game pani puchde bs interview ch pehli war kise ne naam dsya bai mor bapiana da bahut khushi hoyi bai
Thank you vir
🙏🙏🙏🙏🙏♥️♥️♥️♥️
Thank you vir
Bai hor vadi krde interview swaad aa janda morr 22 di interview vekh k pura din dekh skde ena da interview ❤❤
Hahaha thank you next
@desirangcanada 🙏
Bohat Vdia ❤❤
ਬਹੁਤ ਬਹੁਤ ਧੰਨਵਾਦ ਵੀਰ ਜੀ
❤❤❤❤😊
Thank you
Salute 22 dhira srpanch
Thank you vir ji
🎉🎉
Thank you
❤❤❤❤❤
Thank you
ਸਿਰਾ ਗੱਲ ਬਾਤ
Thank you