Prime Zindgi 120 Great Singer and Songwriter , Dedar Sandhu

แชร์
ฝัง
  • เผยแพร่เมื่อ 9 พ.ย. 2024

ความคิดเห็น • 65

  • @khushbrar828
    @khushbrar828 5 หลายเดือนก่อน +1

    ਨਾ ਕੋਈ ਹੋਇਆ ਤੇ ਨਾ ਹੋਣਾ ਦੀਦਾਰ ਸੰਧੂ ਜਿਹਾ ਲੇਖਕ ਬਹੁਤ ਬਹੁਤ ਘਾਟਾ ਪਿਆ ਸੰਧੂ ਸਾਹਬ ਜੀ ਦੇ ਜਾਣ ਦਾ

  • @manjitsingh7488
    @manjitsingh7488 3 ปีที่แล้ว +5

    ਦੀਦਾਰ ਦੇ ਮੇਲੇ ਤੇ ਨੂਰੀ ਨੂੰ ਜਰੂਰ ਆਉਣਾ ਚਾਹੀਦਾ ,,ਅਹਿਸਾਨ ਫਾਰਮੋਸ ਸਦਾ ਦੁੱਖ ਹੀ ਪਾਉਂਦਾ ,,ਜਿਸ ਬੰਦੇ ਨੇ ਤੈਨੂੰ ਨੂਰੀ ਦਾ ਨਾਮੁ ਦਿੱਤਾ ,,ਤੂੰ ਉਸਦਾ ਨਾਮੁ te

  • @bikkarsingh9714
    @bikkarsingh9714 3 ปีที่แล้ว +4

    ਵਾਕਿਆ ਹੀ ਦੀਦਾਰ ਸੰਧੂ ਜੀ ਆਪਣੇ ਆਪ ਇੱਕ ਨਿਵੇਕਲੀ ਪਛਾਣ ਦਾ ਮੁਥਾਜ ਸੀ ਜਿਹੜਾ ਆਪਣੇ ਗੀਤ ਆਪ ਲਿਖਦਾ ਹੁੰਦਾ ਰਿਹਾ ਹੈ

  • @khushbrar828
    @khushbrar828 9 หลายเดือนก่อน +2

    ਨਹੀਂ ਰੀਸਾਂ ਦਿਦਾਰ ਸੰਧੂ ਜੀ ਦੀਆਂ

  • @jinderdhaliwal3934
    @jinderdhaliwal3934 5 ปีที่แล้ว +7

    ਦੀਦਾਰ ਸੰਧੂ ਜੀ ਮਹਾਨ ਗਾਇਕ ਗੀਤਕਾਰ ਸੀ ਮੈ ਉਸ ਮਹਾਨ ਗਾਇਕ ਨੂੰ ਜਿੰਦਗੀ ਦੇ ਪ੍ਰਧਾਨ ਵਿੱਚ ਮਿਲ

    • @jinderdhaliwal3934
      @jinderdhaliwal3934 5 ปีที่แล้ว +2

      ਦੀਦਾਰ ਸੰਧੂ ਜੀ ਮਹਾਨ ਗਾਇਕ ਤੇ ਗੀਤਕਾਰ ਸੀ ਦੁੱਖ ਹੈ ਮੈ ਜਿੰਦਗੀ ਵਿੱਚ ਉਨ੍ਹਾ ਨੂੰ ਮਿਲ ਨਹੀ ਸਕਿਆ ਪਰ ਗਾਣੇ ਸੰਧੂ ਜੀ ਦੇ ਸੁਣਦਾ ਹਾ ਗੱਡੀ ਵਿਚ ਟਰੈਕਟਰ ਜਾਂ ਮੇਰਾ ਮੋਬਾਈਲ ਗੀਤ ਸੰਧੂ ਜੀ ਦੇ ਹੈ ਰਹਿੰਦੀ ਦੁਨੀਆ ਤਕ ਨਾਮ ਰਹੇਗਾ ਭਰੋਵਾਲ ਦਾ ਦੀਦਾਰ ।

  • @parwinderpawra846
    @parwinderpawra846 5 ปีที่แล้ว +7

    ਮੈ ਆਪਣੇ ਪਿਤਾ ਨਾਲ ਟਰੈਕਟਰ ਤੇ ਇਹਨਾ ਨੁੰ ਬਹੁਤ ਸੁਣਿਆ ਸੀ ਬਚਪਨ ਵਿੱਚ ਜੋ ਹੁਣ ਬਹੁਤ ਮਿਸ ਕਰਦਾ ਆ

  • @avtaravtar6897
    @avtaravtar6897 6 หลายเดือนก่อน +2

    ਤੇਰੇ ਹੋਏ ਨਾ ਦੀਦਾਰ ਸਾਨੂੰ ਸੰਧੂਆ ਦੀਦਾਰ ਵੇ

  • @kuldipsingh4609
    @kuldipsingh4609 ปีที่แล้ว +1

    ਸਿਰੇ ਦਾ ਗੀਤਕਾਰ ਤੇ ਗਾਇਕ ਦੀਦਾਰ ਸੰਧੂ ਨੇ ਬਹੁਤ ਮਨਪਰਚਾਉਣ ਦੀ ਸੇਵਾ ਅੱਗੇ ਨਮਨ

  • @manjitsingh7488
    @manjitsingh7488 4 ปีที่แล้ว +9

    ਅਮਰ ਨੂਰੀ ਨੇ ਦੀਦਾਰ ਜੀ ਦੀ ਕਦਰ ਨਹੀਂ ਪਆਈ ਦੀਦਾਰ ਜੀ ਦੇ ਮੇਲੇ ਤੇ nਨੂਰੀ ਨੂੰ ਆਉਣਾ ਚਾਹੀਦਾ ਨੂਰੀ ਨੂੰ ਗਾਉਣਾ ਨਹੀਂ ਨਹੀਂ ਆਉਂਦਾ ਸੀ ਦੀਦਾਰ ਨੇ ਸਿਖਿਆ

  • @mandeepbraich7023
    @mandeepbraich7023 5 ปีที่แล้ว +5

    ਬਸ ਇਕ ਆਮ ਇਨਸਾਨ ਤੇ ਦੀਦਾਰ ਸੰਧੂ ਸਾਬ ਦੀ ਸੋਚਣੀ ਚ ਇਹੀ ਫਰਕ ਸੀ, ਜਿਵੇਂ ਬਾਈ ਸਪਨ ਸੰਧੂ ਨੇ ਗੀਤ.. ਖੱਟੀ ਨੀ ਬਿਨ ਬਦਨਾਮੀ ਤੋਂ ਉਸ ਨੇ ਵੀ ਕੁੱਝ ਗਵਾਇਆ ਹੋਊ ਦਾ ਵਿਸ਼ਲੇਸ਼ਣ ਦਾਰੂ ਨਾਲ ਕਰਤਾ, ਜਦ ਕਿ ਦੀਦਾਰ ਸੰਧੂ ਸਾਬ ਤਾਂ ਇਸ ਗੀਤ ਚ ਬਹੁਤ ਡੂੰਗੀ ਗੱਲ ਕਰਗੇ ਜੋ ਹਰ ਇਕ ਦੀ ਸਮਝ ਤੋੰ ਪਰੇ ਦੀ ਗੱਲ ਵਾ, Prime Asia Tv ਦਾ ਬਹੁਤ੨ ਧੰਨਵਾਦ

  • @musafirkartarpuri8235
    @musafirkartarpuri8235 5 ปีที่แล้ว +5

    ਬਹੁਤ ਵਧੀਆ ਉਪਰਾਲਾ ਜੀ
    ਤੁਸੀਂ ਤਾਂ ਸਬਦਾਂ ਦੇ ਜਾਦੂਗਰ ੳ ਜੀ

  • @jagrajsinghpirkot6708
    @jagrajsinghpirkot6708 2 ปีที่แล้ว +2

    ਕੋਈ ਨਹੀਂ ਦੀਦਾਰ ਵਰਗਾ

  • @HardeepSingh-db1qc
    @HardeepSingh-db1qc หลายเดือนก่อน

    ਦੀਦਾਰ ਸੰਧੂ ਦੇ ਗੀਤਾਂ ਦੀਆਂ ਕੈਸਟਾਂ ਦਾ ਬਹੁਤ ਇਂਤ੍ਜ਼ਾਰ੍ ਰਹਿੰਦਾ ਸੀ

  • @user-rajinderhammerthrower
    @user-rajinderhammerthrower 5 ปีที่แล้ว +6

    ਿੲੱਕੋ ਿੲੱਕ ਧਾਰਮਿਕ ਗੀਤ ਹੈ ਜੋ ਬਹੁਤ ਪਿਅਾਰਾ , ਪੁਨਿੰਅਾ ਦਿ ਰਾਤ ਚਿੱਟੀ ਨਾਨਕਾਣਾ ਯਾਦ ਅਾਵੇ ,..........

  • @manjitsingh7488
    @manjitsingh7488 4 ปีที่แล้ว +6

    ਸਰ ਜੀ ਤੁਸੀਂ ਦੀਦਾਰ ਸੰਧੂ ਬਾਰੇ ਹੋਰ ਵੀ ਜਾਣਕਾਰੀ . ਧਨਬਾਦ ਦੀਦਾਰ ਮੈਨੂੰ ਰੱਬ ਤੋਂ ਜਿਆਦਾ ਯਾਦ ਆਉਂਦਾ ਇਕ ਦਿਨ v

  • @inderjeetsingh4401
    @inderjeetsingh4401 3 ปีที่แล้ว +1

    ਪਿੰਡ ਭਰੋਵਾਲ ਦੀ ਫਿਰਨੀ ਤੋਂ ਕਦੇ ਬਾਰ ਨਾ ਜਾਵਾਂ ਵੀਰ ਜੀ ਇਹ ਕਿਸ ਗੀਤ ਵਿਚ ਲਸਟ ਟੱਪਾ ਹੈ ਜੀ

    • @jeetmeetksidhwanwale8144
      @jeetmeetksidhwanwale8144 หลายเดือนก่อน

      ਪਿੰਡ ਭਰੋਵਾਲ਼ ਦੀ ਫਿਰਨੀ ਤੋਂ ਦਿਨ ਖੜੇ ਕਦੇ ਨਾ ਘਰ ਜਾਵਾਂ, ਮੈਂ ਮਾਨ ਸਰੋਵਰ ਝੀਲ ਜਹੇ ਨੈਣਾ……….

  • @nandanmann1879
    @nandanmann1879 2 หลายเดือนก่อน

    ❤ਨਹੀ ਰੀਸਾ ਸੰਧੂ ਸਾਹਿਬ ਦੀਆ❤

  • @BeantSingh-wc4gp
    @BeantSingh-wc4gp 7 หลายเดือนก่อน

    ਦੀਦਾਰ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @bhullarff3628
    @bhullarff3628 5 ปีที่แล้ว +4

    Didar sandhu is the famous singer of Punjab and always he will be a famous but ਅॅਜ ਦੇ singer punjabi culture ਤੇ ਬੋਝ ਹਨ ਦੀਦਾਰ ਹਮੇਸਾ ਪੰਜਾਬੀਅਾ ਦੇ िਦਲਾ िਵॅਚ ਵॅਸਦਾ ਰਹੇਗਾ

  • @jinderdhaliwal3934
    @jinderdhaliwal3934 5 ปีที่แล้ว +5

    ਦੀਦਾਰ ਸੰਧੂ ਜੀ ਮਹਾਨ ਗਾਇਕ ਤੇ ਗੀਤਕਾਰ ਉਹਨਾ ਜਿਹੇ ਗੀਤ ਨਾ ਲਿਖੇ ਨਾ ਲਿਖੇ ਜਾਣ ਸੰਧੂ ਜੀ ਬਾਰੇ ਮੇਰੇ ਕੋਲ ਲਿਖਣ ਲਈ ਸ਼ਬਦ ਨਹੀ ਹਨ ।ਸਪਨ ਸੰਧੂ ਜੀ ਦੀਦਾਰ ਜੀ ਨਾਲ ਗਾਉਣ ਵਾਲੀ ਕੁਲਦੀਪ ਕੌਰ ਦਾ ਵੀ ਬਾਇਓਡਾਟਾ ਦੱਸਿਉ ਧੰਨਵਾਦ ਸਹਿਤ Jinder. Dhaliwal Mari mustafa

  • @kulwantsingh4045
    @kulwantsingh4045 3 ปีที่แล้ว +2

    Didar sandhu sab te sunehlata no 1 jodi c veer sunehlata di interview karo

  • @jagrajsinghpirkot6708
    @jagrajsinghpirkot6708 ปีที่แล้ว

    ਨਹੀਂ ਲੱਭਣਾ ਕੋਈ ਦੀਦਾਰ ਜਿਹਾ

  • @jaswindersandhu3159
    @jaswindersandhu3159 2 ปีที่แล้ว +1

    Manu lgda didar pyara

  • @kulwantsingh4045
    @kulwantsingh4045 ปีที่แล้ว

    No 1 didar sahib

  • @harjogdosanjh4163
    @harjogdosanjh4163 2 ปีที่แล้ว

    Very detailed information about Didar Sandhu

  • @jaswindersandhu3159
    @jaswindersandhu3159 2 ปีที่แล้ว +1

    Miss you didar

  • @atinderpalsingh5980
    @atinderpalsingh5980 5 ปีที่แล้ว +3

    ਜਾਣਕਾਰੀ ਲੲੀ ਤੁਹਾਡਾ ਧੰਨਵਾਦ ਜੇ ਤੁਸੀ ਸਨੇਹਲਤਾ ਨਾਲ ਜੋੜੀ ਬਣੀ ਦਾ ਸੰਨ ਦਸਦੇ ਹੋਰ ਵੀ ਵਧੀਅਾ ਸੀ

    • @indrajbadesha4013
      @indrajbadesha4013 5 ปีที่แล้ว

      ਫਾਈਨ ਦੀਦਾਰ ਸੰਧੂ ਦੇ

    • @gurcharansinghuk6946
      @gurcharansinghuk6946 5 ปีที่แล้ว

      ਸਨੇਹਲਤੲ ਬਾਰੇ ਵੀ ਜਾਣਕਾਰੀ ਦਿੳ ਜੀ

  • @BalwinderSingh-lz6zu
    @BalwinderSingh-lz6zu 5 ปีที่แล้ว +4

    A great artist. The wording of his songs was very unique and meaningful.

  • @GurjantSingh-iw3hf
    @GurjantSingh-iw3hf 4 ปีที่แล้ว +1

    Punjab da best klakar

  • @jagmailsingh8322
    @jagmailsingh8322 3 หลายเดือนก่อน

    Very nice ji 👌 👍 👏

  • @rajinderkumar3549
    @rajinderkumar3549 ปีที่แล้ว

    Thanks22ji

  • @baldevsinghbuttar8293
    @baldevsinghbuttar8293 2 ปีที่แล้ว

    Very nice ji.

  • @HarjinderSingh-ot4mw
    @HarjinderSingh-ot4mw ปีที่แล้ว

    Very nice

  • @gianikulwantsingh2079
    @gianikulwantsingh2079 3 ปีที่แล้ว +1

    ਇੱਕ ਹਾਨਣ ਕਹਿੰਦੀ ਹਾਣੀ ਨੂੰ ਗੀਤ ਵਿੱਚ ਲਫ਼ਜ਼ ਬਡੀਲੂੰ ਦਾ ਮਤਲਬ ਦੱਸੌ ਜੀ

  • @randeeprajvir389
    @randeeprajvir389 11 หลายเดือนก่อน

    ❤❤

  • @pyarrecords2279
    @pyarrecords2279 6 หลายเดือนก่อน

    Amar Singh Chamkila ustaad ji

  • @shamshersandhu9026
    @shamshersandhu9026 ปีที่แล้ว +1

    Didar Sandhu nu 💯 Slute

  • @SurjeetSingh-ib2fx
    @SurjeetSingh-ib2fx 5 ปีที่แล้ว +1

    very nice singer punjab da saviachar singer ha

    • @satpalsharma6096
      @satpalsharma6096 4 ปีที่แล้ว

      Didar has gone to the heaven of music from where he came for short term of life.Recollections will keep him alive forever.

  • @adeep1474
    @adeep1474 5 ปีที่แล้ว +1

    Very nice singer

  • @majorchahal470
    @majorchahal470 5 ปีที่แล้ว

    brilliant fankaar lyrics Singer composer all rounder....S.Deedar Sandhu saab....big big Salute

  • @zimidarabus5414
    @zimidarabus5414 5 ปีที่แล้ว +2

    Pind Raniwalaah district Tarn Taran ,,Aaja fer Didaar 😭

  • @isharsingh3439
    @isharsingh3439 4 ปีที่แล้ว +1

    Didar sandhu warga koi nahi singer te writer O bhasa wicho nawa sabad kada c

  • @JagroopSingh-fh9dp
    @JagroopSingh-fh9dp 4 ปีที่แล้ว

    Very nice fatak kotkapoora da very important

  • @sikhanderchahal5505
    @sikhanderchahal5505 ปีที่แล้ว

    ਪੰਜਾਬ ਵਿੱਚ ਉਸ ਦੇ ਨਾਮ ਤੇ ਕਿ ਰਖਿਆ ਹੈ ਜੀ

  • @DavinderdhillonMusic
    @DavinderdhillonMusic 2 ปีที่แล้ว

    Ethe riha didar tahkda

  • @harbanssinghnatt4890
    @harbanssinghnatt4890 5 ปีที่แล้ว +1

    Ik aam pendu bande nu v dunghi swad den wali lekhni hai didar di poetry..slam hai sandhu sahib nu

  • @karanbraich444
    @karanbraich444 4 ปีที่แล้ว

    Good

  • @raja-il8be
    @raja-il8be 3 ปีที่แล้ว

    eh vi das do us de geeta te phd vi kafi log ker rahe ne

  • @karamjitsingh8522
    @karamjitsingh8522 3 ปีที่แล้ว

    ਦੀਦਾਰ ਸੰਧੂ ਸਾਹਿਬ ਦਾ ਲਿਖਿਆ ਕਰਨੈਲ ਗਿੱਲ ਨੇ ਕਿਹੜਾ ਗੀਤ ਗਾਇਆ ਜੇ ਕਿਸੇ ਵੀਰ ਨੂੰ ਪਤਾ ਹੋਵੇ ਤਾਂ ਜਾਣਕਾਰੀ ਵਿੱਚ ਵਾਧਾ ਕਰਨਾ ਜੀ

    • @jasdhaliwal66
      @jasdhaliwal66 3 ปีที่แล้ว

      ghoda aar nu ve ghoda paar nu ve

    • @jasdhaliwal66
      @jasdhaliwal66 3 ปีที่แล้ว

      karnail gill te swaran lata ne gaayia g

    • @karamjitsingh8522
      @karamjitsingh8522 3 ปีที่แล้ว

      @@jasdhaliwal66 ਸ਼ੁਕਰੀਆ ਬਾਈ ਜੇ ਗੀਤ ਦਾ ਨਾਂ ਦੱਸ ਦਿੰਦੇ ਤਾਂ ਵਧੀਆ ਸੀ

    • @balbirlehra
      @balbirlehra 9 หลายเดือนก่อน

      ਤੇਰੇ ਸਾਹੁਰਿਆ ਨੇ ਤੈੈਨੂੰ ਕਾਰ ਦਿੱਤੀ ਸੀ

  • @jaswindersandhu3159
    @jaswindersandhu3159 2 ปีที่แล้ว

    Noori ny changa nhi kita

  • @raja-il8be
    @raja-il8be 3 ปีที่แล้ว

    Nichod eh nikelda ke didar de foreign tour ne raj ke daru piai,,,,te shiv nu vi england walea ne raj ke daru pikai,,,,

  • @randeeprajvir389
    @randeeprajvir389 11 หลายเดือนก่อน

    ❤❤