ਇੱਥੇ ਚਲਦੀ ਬਾਦਲ ਸਾਬ ਦੀ ਪਾਣੀ ਆਲੀ ਬੱਸ😂ਆਜੋ ਲਈਏ ਝੂਟਾ🚌Water Bus in Budapest🇭🇺Punjabi Travel Vlog|Hungary
ฝัง
- เผยแพร่เมื่อ 17 มิ.ย. 2024
- Short Videos Channel Link 👉 / @navdeepbrarshorts
Travel Info Channel Link 👉 / @navdeepbrartravel
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #hungary
ਸਾਡੇ ਲਈ ਤਾਂ ਬਾਦਲ ਤੂਸੀ ਓ ਬਾਈ ਜੋ ਬੱਸ ਦੇ ਦਰਸ਼ਨ ਕਰਵਾ ਦਿੱਤੇ 😂😂
💯 ... Sahi ਕਿਹਾ... 😅
Wow 🤩 Excellent 👍✨️✨️
ਸੁਣਦੇ ਹੁੰਦੇ ਸੀ ਪਾਣੀ ਵਾਲੀਆਂ ਬੱਸਾਂ, ਅੱਜ ਤੁਸੀਂ ਦਿਖਾ ਵੀ ਦਿਤੀਆਂ... 👌👌🤪
ਨਵਦੀਪ ਵੀਰੇ ਮੇਰੇ ਕੋਲ ਕੋਈ ਸ਼ਬਦ ਨਹੀਂ ਹੈਗਾ ਤੁਹਾਡੇ ਬਾਰੇ ਕੁਝ ਬੋਲਣ ਨੂੰ ਇੰਨੀਆਂ ਸੋਹਣੀਆਂ ਵੀਡੀਓ ਆਲ ਕੰਨਟਰੀ ਦੀਆਂ ਮੈਂ ਆਲ ਵੀਡੀਓ ਦੇਖੀ ਆ ਤੁਹਾਡੀਆਂ ਭਾਜੀ ਵਾਹਿਗੁਰੂ ਚੜਹਦੀ ਕਲਾ ਬਖਸ਼ੇ ਤੁਹਾਨੂੰ J & K ਦੀ ਵੀ ਵੀਡੀਓ ਬਣਾਓ ਸ੍ਰੀ ਨਗਰ ਹੋ ਗਿਆ ਡਲ ਝੀਲ ਬਹੁਤ ਹੀ ਧਾਰਮਿਕ ਜਗ੍ਹਾ ਉਧਰ ਮੈ ਦਸੂਹੇ ਤੋਂ ਜਿਲ੍ਹਾ ਹੁਸ਼ਿਆਰਪੁਰ
ਵੀਰ ਜੀ ਤੁਸੀਂ ਹਰ ਚੀਜ਼ ਵਧੀਆ explore ਕਰਦੇ ਹੋ 👌👍💯🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
waheguru ji da khalsa waheguru ji de fathe ji
ਬਹੁਤ ਵਧੀਆ ਨਜ਼ਾਰਾ ਬਾਦਲ ਜੀ ਦੀ ਪਾਣੀ ਵਾਲੀ ਬੱਸ ਦਾ ਧੰਨਵਾਦ ਜੀ ੍ਰਤੁਹਾਡਾ
ਬਹੁਤ ਵਧੀਆ ਬਲੌਰ ਲਗਾ ਅਜ ਵਾਲਾ ਵੀ।ਮੇਰਾ ਤਾਂ ਕਲ ਵਾਲਾ ਵੀ ਵੇਖਣ ਤੋਂ ਰਹਿ ਗਿਆ। ਹੁਣ ਵੇਖ ਕੇ ਫਿਰ ਦੋਨਾਂ ਦੇ ਸਹੀ ਕਮੈਂਟ ਕਰਾਂਗਾ .ਤਦ ਤਕ ਮੇਹਰਬਾਨੀ ।
Navdeep tuhadey video dekhan tey dill lagg janda hai jivein aappa apis vich gallan kardey hoyie
Waheguru ji ka Khalsa waheguru ji ki Fateh
ਧੰਨਵਾਦ ਜੀ ਬਰਾੜ ਸਾਹਿਬ
ਬਹੁਤ ਸੁੰਦਰ ਨਜ਼ਾਰਾ ਦੇਖਣ ਨੂੰ ਮਿਲਿਆ। ਬਹੁਤ ਹੀ ਵਧੀਆ ਢੰਗ ਨਾਲ ਵੀਡੀਓ ਬਣਾਈ ਤੁਸੀਂ।❤❤
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
ਬਹੁਤ ਵਧੀਆ ❤❤🎉🎉vlog ਸੀ ਵੀਰ ਜੀ
ਅਜ ਦੇਖ ਹੀ ਲਈ ਪਾਣੀ ਵਾਲੀ ਬਸ ਪੰਜਾਬ ਚ ਵੀ ਬੋਲ ਦੇ ਸੀ ਪਾਣੀ ਵਾਲੀ ਬਸ ਚਲਾਣੀ ਹੈ ਕਦੋ ਚਲ ਕਦੋ ਬੰਦ ਹੋਈ ਪਤਾ ਨੀ ਲਗਾ ਚਲੋ ਆਪ ਜੀ ਨੇ ਦਿਖਾ ਤੀ ਪਾਣੀ ਵਾਲੀ ਬਸ ਧੰਨਵਾਦ ਆਪ ਜੀ ਦਾ ਮੈ ਤਾ ਫੇਨ ਹੋ ਗਿਆ ਮੈ ਪੰਜਾਬ ਜਿਲਾ ਲੁਧਿਆਣੇ ਤੋ 🙏🙏🙏🙏🙏🙏🙏
waheguru ji chardicala ch rakhn bai navdeep nu bhut sona lga volog dekh ke bhut maja anda
ਬਹੁਤ ਵਧੀਆ ਵਲੌਗ
Bhot sandar ji wmk
ਓਹ ਬੱਸ ਕਾਂਗਰਸ ਨੇ ਬੰਦ ਕਰਤੀ ਸੀ ਹਜ਼ੇ ਵੀ ਗਰਾਜ ਵਿਚ ਖੜੀ ਆ
ਕਾਂਗਰਸ ਨੇ ਤਾਂ ਸੁਬਧਾ ਕੇਂਦਰ ਵੀ ਬੰਦ ਕਰਤੇ ਸੀ ਆਕਲੀ ਸਰਕਾਰ ਦੇਬਣਾਏ ਹੋਏ ਹੋਰ ਪਤਾ ਨਹੀਂ ਕੀਕੀ
Sidhu moose ਆਲੇ ਨੂੰ ਪੂਰਾ ਵਰਲਡ ਹੀ ਪਿਆਰ ਕਰਦਾ ਬਾਈ ਹਨਾ
Bai dekhi kite vich parkash singh badal v na betha hove😂😂😂
ਬਹੁਤ ਵਧੀਆ ਟੂਰ ਸੀ
Waheguru ji ka Khalsa waheguru ji ki Fateh 🙏❤❤❤
Bus ta Ghaint aa veer ji
Budapest beautiful city❤❤❤❤
Very nice video brother congratulations 🎉🎉🎉🎉❤❤👍🏻
very nice video god bless sawarn Singh from UK
Sat shri akal bai ji bahut vadiya volg ne tuhade ne waheguru mehar kre
Badal sab badal sab hoi pai aai😂😂
Sat Sri Akal ji 🙏☬ jo marji hove fail ho gye Punjab ch Pani wali bus wale.
Sat Shiri Akal Navdeep Singh
Sat shree akal Bai ji❤
ਹੋਰ ਜੋ ਮਰਜ਼ੀ ਲੇ ਲੇ ਪਰ ਮਿਰਚਾਂ ਨਾ ਲਵੀਂ 😂
😜
you are great man -with you we are able to see many countries --thanks
ਬਹੁਤ ਵਧੀਆ ਪਾਣੀ ਵਿੱਚ ਬਸ ਦਖਾਈ ਬਾਦਲਾਂ ਦਾ ਤਾਂ ਲੋਕਾਂ ਮਖੌਲ ਹੀਬਣਾ ਦਿੱਤਾ ਸੀ😮🤔🙄
Brar Sahib…Vaise Tan Tusi Rab Nu Manan Wale,Hamesha Sach Bolan De Kosish Krn Vale Insan Ho…Pr Mai Pehlan V Notice Kita V…Mout Ja Maran To Bahut Darde Ho..
ਬਹੁਤ ਵਧੀਆ ਵੀਰ ਜੀ ਬਾਦਲ ਸਾਹਿਬ ਦੀ ਬੱਸ
ਵਾਹ ਨਵਦੀਪ ਬਾਈ ਜੀ ਬਾਦਲਾਂ ਵਾਲੀ ਬੱਸ ਪੰਜਾਬ ਵਿੱਚ ਤਾਂ ਨਹੀਂ ਚੱਲ ਸਕੀ ਪਰ ਬਾਹਰ ਤਾਂ ਚੱਲ ਰਹੀ ਹੈ ਜੋ ਤੁਸੀਂ ਸਾਨੂੰ ਪੰਜਾਬ ਵਾਸੀਆਂ ਨੂੰ ਦਿਖਾ ਦਿੱਤੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
Thank you navdeep brar
God bless you beta ji
ਜ਼ੇ ਫਰਾਂਸ ਗਏ ਤਾ ਉਥੇ ਫ਼ਿਲਆਫ਼ਿਲ ਖਾਣ ਨੂੰ ਮਿਲ ਜਾਣਗੇ ਵੀਰ ਕਿਓਂ ਕਿ ਉਥੇ lebanon ਦੇ ਲੋਕ ਬਹੁਤ ਹੱਨ, ਕਿਰਪਾਲ ਪਟਿਆਲਾ
v.good bhaji
ਘੈਂਟ ਬਰਾੜ ਸਾਬ੍ਹ
ਬਾਈ ਜੀ ਬੱਸ ਥੱਲੌ ਨੀ ਦਿਖਾਈ ਟਕੈਨੀਕਲ ਵੀ ਦੱਸਿਆ ਕਰੋ
ਉਸਦੇ ਥੱਲੇ ਕੀ ਸੀ
ਕਿਵੇਂ ਚੱਲਦੀ ਸੀ
ਦਿਖਾਇਆ ਕਰੌ
ਉਹ ਕੀ ਮਕੈਨੀਕਲ ਇੰਜੀਨੀਅਰ ਆ 😂
ਬਹੁਤ ਹੀ ਵਧੀਆ
Good.location.ji
ਸਤਿ ਸ੍ਰੀ ਆਕਾਲ ਜੀ 🙏
ਧੰਨਵਾਦ ਵੱਡੇ ਵੀਰ ❤❤
Dhanwad Navdeep singh je new vedio da
Welcome bro SatSriakal
Well come my dear brother ji
ਸਤਿ ਸ੍ਰੀ ਅਕਾਲ
Excellent ❤
👍 👌 ❤sunam udham singh wala 22g sangrur 🎉Thanks
SSA paji
Navneet tusi pura world ghum ke mere verge sr.citizen dikha reho ho Thanks
Waheguru ji
Sat shree akal, Bhaji.
ਧੰਨਵਾਦ
Sat shri akal 22 ji
Pazzi jo kade kade tuci background music lgane ho na oh tuci saari video ch chala diya karo kam aavaj ch .....video badi achi ho jaugi....kam aavaj ch musi and tuhadi commentary ......pls Don't mind.....
Noted bro❤️🙏
Sat Shri akal ji
Satshri akal ji
Hi navdeep veer
ਘੈਟ
ਭਰਾ ਜੀ ਤੁਸੀਂ ਆਖੀ ਜਾਂਦੇ ਹੋ ਕੇ ਜਿਸ ਦਿਨ ਦੇ ਯੌਰਪ ਆਏ ਹੋ ਮੀਂਹ ਨੀ ਹੱਟਦਾ ਪੰਜਾਬ ਆਜੋ ਹੋ ਸਕਦਾ ਇੱਥੇ ਵੀ ਮੀਂਹ ਆ ਜਾਵੇ ਗਰਮੀ ਵੱਟ ਕੱਢੀ ਜਾਂਦੀ ਆ 😂😂
Sat Sri Akal Ji 🙏 ✨️ ❤️ 💕 👌 💙 🙏
Great experience
Sohal Dhanaula 🙏
Good life all don
Very nice
❤❤❤❤❤ Giant bro giant ❤❤❤❤❤
Navdeep Bhai, saara world tour karoge...wadiya
❤❤❤nice bro 👍💐
Badal ne bhra bussa chla ditia c , Punjab ch Pani valia ,kon kon janda eh kro like
Hello bhaji you can make a trip to Portugal. I heard it very nice or one of the best places.
Nice video ❤❤❤
Very good
Bhaji England America Canada Aus and New Zealand de vlog v banao
22 ji Hungarian parliament bhi visit kro
Nice
Sukhbir badal fir sachi durdarshi ne,lok bus ker k mazak udade c,panni wali bus.❤❤❤
ਬਾਈ ਬਾਦਲ ਤੂੰ ਨਾਮ ਲੈਤਾ ਹੁਣ ਵੀਡੀਓ ਨੂੰ ਦੇਖਣੀ
germany kado auna paaji ? we are waiting
Nice ❤
Attt
😊😊😊😊👌👌👍
Bro online book na karya Karo ohta jada rate hunda 😅 offline cheaper mil jandi a 😊
Nice ❤❤ ji
Water bus in also in canda
Asha kido gai si tusi
Malko ik kam hai tohade nl. Bhot jaruri.
State Bank of India America de vich vi hai ….
🙌🏻🙌🏻🙌🏻
👍
❤❤❤❤❤
Lay bai fer sukhbir badal sahi kehanda see per ohdi bus nahi challi Navdeep di chal payi
SSA veere ki haal hai mai tuhade sare vlogs dekhda haan aap ji naal ik wari gall karna chaunda haan je aap ji kol time howe te
❤❤
🎉😊
❤❤❤