S sukhbir singh Badal di agwahi vich party zero te aa gai hai (16 Saal di pardhangi) is ton vaddi kabliat hor ki ho sakdi hai. ASTIFA namanzoor Kar dena chahida
16 saal ch Sukhbir ne Akali Dal di Punjabi Party banai. Hun eh party KAALI DAL ban chukki aa ji. Sukhbir should not be allowed to join Akali Dal in the future , also, he should be allowed to stand for SGPC election. He is the most enemy of sikhism in the world. Waheguru ji.
ਇੰਨੀਂ ਕੁੱਤਖਾਣੀ ਕਰਾ ਕੇ ਪੰਜਾਬ, ਪੰਜਾਬੀਅਤ ਅਤੇ ਕੋਮ ਦਾ ਨੁਕਸਾਨ ਕਰਨ ਤੋਂ ਬਾਅਦ ਅਸਤੀਫ਼ਾ ਦੇਣ ਦਾ ਕੀ ਫਾਇਦਾ। ਬੇੜਾ ਗ਼ਰਕ ਕਰਤਾ ਪੰਜਾਬ ਦਾ😢😢
ਆਪਨੇ ਬੀਜੇਪੀ ਫੁਫੜ੍ਹਾ ਨੂੰ ਬਣਾਓ ਪ੍ਰਧਾਨ
ਵੱਡੇ ਬਾਦਲ ਸਾਹਿਬ ਵੀ ਪੁੱਤਰ ਮੋਹ ਤੋਂ ਮੁਕਤ ਨਹੀਂ ਹੋ ਸਕੇ
ਧੰਨਵਾਦ
ਸੁਖਬੀਰ ਸਿੰਘ ਬਾਦਲ ਜੀ ਨੇ ਬਹੁਤ ਸੋਹਣਾ ਕੰਮ ਕੀਤਾ ਅਸਤੀਫ਼ਾ ਦੇ ਕੇ
Bhut vidya kita tusi ji
4:19 ਪੰਥ ਦਾ ਘਾਣ ਕਰਕੇ ਬੜੀ ਮੁਸ਼ਕਿਲ ਨਾਲ ਗਲੋਂ ਲੱਥਾ ਪੰਥ ਦੇ। ਵਾਹਿਗੁਰੂ ਜੀ ਐਸੇ ਦੁੁੁਸ਼ਟਾੰ ਤੌ ਪੰਥ ਨੂੰ ਬਚਾਈ ਰੱਖਣ ਜੀ।ਕੋਈ ਵੀ ਗਲਤੀ ਬਾਦਲ ਦਲ ਨੇ ਜਾਣੇ ਅਨਜਾਣੇ ਵਿੱਚ ਨਹੀਂ। ਸਗੋਂ ਰਾਜਨੀਤੀ ਅਤੇ ਹੰਕਾਰ ਵਿਚ ਅੱਨੇ ਹੋਕੇ ਕੁੁਰਸੀ ਦੇ ਕੀੜੇ ਬਣੇ ਰੈਣ ਵਾਸਤੇ ਕੀਤੀ ਸੀ੍ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੀ ਵੀ ਪਰਵਾਹ ਨਹੀਂ ਕੀਤੀ।ਇਹਨਾਂ ਡੋਗਰਾਂ ਨੇ
ਤੂੰ ਵੀ ਡੋਗਰਾ ਹੀ ਹੈ ਕਾਂਗ੍ਰਸ ਦਾ ਏਜੰਟ
ਪਾਕਿਸਤਾਨੀ ਏਜੰਟ
@@balbirdhaliwal6599ਤੂੰ ਬੀਜੇਪੀ ਦਾ ਏਜੰਟ
ਇਕੱਲੇ ਬਾਦਲ ਨੇ ਪੰਥ ਔਰ ਪੰਜਾਬ ਦਾ ਭੱਠਾ ਨਹੀਂ ਬਿਠਾਇਆ ਸਾਰੀ ਜੁੰਡਲੀ ਔਰ ਖਾਸਕਰ ਵੋਟਰ ਸਪੋਟਰ ਜ਼ਿਆਦਾ ਜੁੰਮੇਵਾਰ ਆ
ਪੰਥ ਆਗੂ ਚੁਣਿਆ ਕਰੇ ਕਮਰੇ ਵਿੱਚ ਬੈ ਕੇ ਨਹੀਂ
ਇਹ ਹੁਣ ਫਾਹਾ ਲੈ ਲਵੈ
❤ਜੇਹੜੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੇ ਫੈਸਲੇ ਦਿਆਂ ਗਲਾਂ ਕਰਦੇ ਸਨ।
ਹੁਣ ਪਤਾ ਲਗ ਜਵੇਗ ਕਿ ਸੁਖਬੀਰ ਬਾਦਲ ਬਾਰੇ ਕੀ ਫੈਸਲਾ ਕਰਦੇ ਹਨ ।
ਅਕਾਲੀ ਫੂਲਾ ਸਿੰਘ ਜੀ ਵਰਗਾ ਯਾ
ਇਸ ਤੋਂ ਪਹਿਲਾਂ ਬਾਦਲ ਪਰਿਵਾਰ ਦੇ ਟਾਈਮ ਦੇ ਜਥੇਦਾਰਾਂ ਵਰਗਾ ।❤
ਬਾਦਲ ਨੇ ਕੋਮ ਦਾ ਭੱਠਾ ਬੈਠਾ ਦਿੱਤਾ
ਬਹੁਤ ਵਧੀਆ ਹੋਇਆ ਬਹੁਤ ਪਹਿਲਾਂ ਹੀ ਇਹ ਕੰਮ ਕਰਨਾ ਚਾਹੀਦਾ ਸੀ ਪਰ ਚੱਲੋ ਦੇਰ ਆਏ ਦੁਰਸਤ ਆਏ
ਚਲੋ ਗਲੋਂ ਲਿਹਾ।
ਬਹੁਤ ਲੇਟ ਫੈਸਲਾ ਲਿਆ ਹੈ
S sukhbir singh Badal di agwahi vich party zero te aa gai hai (16 Saal di pardhangi) is ton vaddi kabliat hor ki ho sakdi hai. ASTIFA namanzoor Kar dena chahida
Badal. Jinda. Bad
🙏🏻💐💐💐💐💐🙏🏻🥰🤗😊
16 saal ch Sukhbir ne Akali Dal di Punjabi Party banai. Hun eh party KAALI DAL ban chukki aa ji. Sukhbir should not be allowed to join Akali Dal in the future , also, he should be allowed to stand for SGPC election. He is the most enemy of sikhism in the world. Waheguru ji.
Change he kitta punjab ta ujjar he ditta.khud manjure ker gia. ke is nasse we bande
latt te satt lagan nal akal ai
G MADAM 1 LIKE YOU TO YOUR FACE AND 💙❤️💙❤️💙❤️💙❤️💙❤️💙❤️💙❤️💙❤️💙❤️💙❤️💙☺️💙❤️💙❤️💙❤️💙☺️💙☺️❤️💙❤️💙❤️💙❤️💙❤️💙❤️💙☺️💙❤️💙❤️💙❤️💙
Sukhdev ਸਿੰਘ ਢੀਂਡਸਾ ਨੂੰ ਪ੍ਰਧਾਨ ਬਣਾ ਲਓ