Nasir bay jan dil buht khush hoea chrde te lehde panjab de brava nu ekathia vekh ke sare brava nu dil to piaar.❤ charde panjab to deepa bathinda vala.❤❤❤❤❤
Well done Nasir, Anjum Saroya ji and their entire team, both of them are doing a great job of uniting/uniting Punjab, thanks. ਬਹੁਤ ਵਧੀਆ ਨਾਸਿਰ, ਅੰਜੁਮ ਸਰੋਆ ਜੀ ਅਤੇ ਇਹਨਾ ਦੀ ਪੂਰੀ ਟੀਮ, ਦੋਨੋ ਪੰਜਾਬਾ ਨੂੰ ਮਿਲਾਉਣ / ਇੱਕ ਕਰਨ ਦਾ ਬਹੁਤ ਵਧੀਆ ਉਪਰਲਾ ਕਰ ਰਹੇ ਹਨ, ਧੰਨਵਾਦ।।
چودری انجم اوپرلی منزل تے نہ جائن اہنا دا کوئی پتہ نے اگوں اللہ نو آخن کے تینوں لے جاوے 😂😂😂😂😂 سیانے کہندے۔ ابرلی منزل توں ربّ نیڑے ہو کے سندا 😂😂😂😂😂 محبتاں ❤ جیوندی وسدے رہو 🎉
ਬਹੁਤ ਹੀ ਸਤਿਕਾਰਯੋਗ ਵੀਰ ਨਾਸਿਰ ਢਿੱਲੋਂ, ਅੰਜੁਮ ਸਰੋਆ, ਵਿਕਾਸ ਹੈਦਰ,ਵਿਕਾਰ ਭਿੰਡਰ, ਫਰੂਟ ਮੰਡੀ ਵਾਲੇ ਵੀਰ ਅਤੇ ਲਹਿੰਦੇ ਪੰਜਾਬ ਦੇ ਸਮੂਹ ਪੰਜਾਬੀ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
ਲਿਆਂਦੇ ਪੰਜਾਬ ਤੋਂ ਅਸੀਂ ਸੋਹਣੇ ਰੱਬ ਦੇ ਹੱਥ ਜੋੜ ਕੇ ਅਰਦਾਸ ਕਰਨੇ ਪਏ ਆ ਕਿ ਸਾਡੇ ਜਿੰਨੇ ਵੀ ਪੰਜਾਬੀ ਮਾਵਾਂ ਭੈਣਾਂ ਤੇ ਵੀਰ ਨੇ ਸੋਹਣਾ ਰੱਬ ਉਹਨਾਂ ਨੂੰ ਆਪਣੀ ਜੁਬਾਨ ਦੇ ਵਿੱਚ ਰੱਖੇ🙏🌹😍🙏🙏🙏🙏
آے ہاے ہاے دل چیر دتا سردار صاحب دی گل نے کہ اودوں تے اسی وی سکھ نہیں سی ہوندے
Wah ji wah Nice vlog bai ji 🎉🎉🎉
Respected Anjum Saab ji ❤❤❤
Love you pak Punjabi veero te bhaino khush raho Allah waheguru khushiyan bakshey 🙏
ਐ ਵਾਹਿਗੁਰੂ ਐ ਅੱਲ੍ਹਾ ਸਾਨੂੰ ਵੀ ਮੌਕਾ ਦਿਉ ਆਪਣੇ ਪੁਰਖਿਆਂ ਦੀ ਧਰਤੀ ਪਰਸਣ ਲਈ
Wah bai lehde vale chardi kla rahe saroya ji da khas dhan vad
ਜਿੰਨਾਂ ਜ਼ਿਦੰਗੀ ਚ ਮਿਹਨਤਾਂ ਦੀ ਕੀਤੀ ਏ ਕਮਾਈ ਉਹ ਠੋਕਰਾਂ ਚਕਾ ਕੇ ਝੱਗਾ ਝਾੜਦੇ ਨਹੀ ਹੁੰਦੇ ❤
Very good valuable thoughts and true like gem and have no other substitute for it zabardast post pae thanks nowords ❤❤
Nasir bay jan dil buht khush hoea chrde te lehde panjab de brava nu ekathia vekh ke sare brava nu dil to piaar.❤ charde panjab to deepa bathinda vala.❤❤❤❤❤
ਸਤਿ ਸਿਰੀ ਅਕਾਲ ਸਬ ਵੀਰਾਂ ਤੇ ਬਚਿਆਂ ਨੂੰ ਅਰਦਾਸ ਕਰਦੇ ਕਿ ਇਕ ਦਿਨ ਇਸ ਤਰਾਂ ਦਾ ਆਵੇ ਕਿ ਰਸਤੇ ਆਮ ਖੋਲ ਦਿਤੇ ਜਾਣ ਦੋਨਾਂ ਸਰਕਾਰਾਂ ਨੂੰ ਅਕਲ ਦੇਵੇ ਵਾਹਿਗੁਰੂ ਜੀ ਅਸੀ ਲੋਕ ਆਪਸ ਵਿੱਚ ਸਬ ਮਿਲ ਸਕੀਏ ਗੁਰੂ ਸਾਹਿਬਾਨਾ ਦੇ ਦਰਸ਼ਨ ਕਰੀਏ
ਘੁੰਮਣ ਪਰਿਵਾਰ ਅਤੇ ਚੜ੍ਹਦੇ ਪੰਜਾਬ ਵੱਲੋਂ ਢਿੱਲੋਂ ਪਰਿਵਾਰ ਅਤੇ ਲਹਿੰਦੇ ਪੰਜਾਬ ਨੂੰ ਨਿੱਘੀ ਸਤਿ ਸ੍ਰੀ ਆਕਾਲ 🙏🙏🙏 ਸਦਾ ਖੁਸ਼ ਰਹੋ ਨਾਸਿਰ ਬੇਟਾ ਤੇ ਅੰਜੁਮ ਬੇਟਾ ਜੀ ❤❤❤
😅
love you nasir bhai allah pak apko sada salamat rakhy ameen ❤❤
ماشاءاللہ بہت خوب جناب اللّٰہ خوش رکھے
Good video nasar bhai god bless sawarn Singh from UK
🌹🥀 ਚੜਦੇ ਪੰਜਾਬ ਦੀ ਬਹੁਤ ਹੀ ਘੈਂਟ ਹੱਸਤੀ ਹੈ ਸਿੰਘ ਸਾਹਿਬ ਜੀ 🌹🥀🙏
Mere brother in law saab Canada 🇨🇦 rehnde ne oh parso hi aje vapis aye ne pakistan 🇵🇰 ton, aje ona naal galla honia ne pakistan dia
Badi changi gall ehh ❤
Well done Nasir, Anjum Saroya ji and their entire team, both of them are doing a great job of uniting/uniting Punjab, thanks. ਬਹੁਤ ਵਧੀਆ ਨਾਸਿਰ, ਅੰਜੁਮ ਸਰੋਆ ਜੀ ਅਤੇ ਇਹਨਾ ਦੀ ਪੂਰੀ ਟੀਮ, ਦੋਨੋ ਪੰਜਾਬਾ ਨੂੰ ਮਿਲਾਉਣ / ਇੱਕ ਕਰਨ ਦਾ ਬਹੁਤ ਵਧੀਆ ਉਪਰਲਾ ਕਰ ਰਹੇ ਹਨ, ਧੰਨਵਾਦ।।
Same thing
ਬਹੁਤ ਵਧੀਆ ਵਲੋਗ ਹੈ ਨਾਸਿਰ ਢਿੱਲੋਂ ਵੀਰ ਅੱਜ ਛੋਟੇ ਵੀਰ ਫਰੂਟ ਮੰਡੀ ਵਾਲੇ ਆੜਤੀਏ ਨੂੰ ਰੂਬਰੂ ਕਰ ਆਪਣੇ ਗੁਲਦਸਤੇ ਵਿੱਚ ਪਿਆਰ ਦੀਆਂ ਖ਼ੁਸ਼ਬੋਈਆਂ ਫੈਲਾਓ ਸਤਿ ਸ੍ਰੀ ਆਕਾਲ ਜੀ 🙏
Bohath hi vadia nasir sb.
چودری انجم اوپرلی منزل تے نہ جائن اہنا دا کوئی پتہ نے اگوں اللہ نو آخن کے تینوں لے جاوے 😂😂😂😂😂 سیانے کہندے۔ ابرلی منزل توں ربّ نیڑے ہو کے سندا 😂😂😂😂😂 محبتاں ❤ جیوندی وسدے رہو 🎉
سوہنے لوگ ❤ سوہنیاں گلوں، سوہنی شاعری.
Very nice i watching from US
Great vlog Nasir veer❤❤
ਨਾਸਿਰ ਭਾਊ ਸੋਹਣਾ ਰੱਬ ਤੁਹਾਨੂੰ ਸਾਰਿਆਂ ਨੂੰ ਆਪਸੀ ਪਿਆਰ ਮੁਹੱਬਤ ਸਤਿਕਾਰ ਹਾਸੇ ਠੱਠੇ ਦੀ ਸਾਂਝ ਬਰਕਤਾਂ ਪਾਈ ਰੱਖੇ, ਫਰੂਟ ਮੰਡੀ ਵਾਲਾ ਗੱਭਰੂ ਵੀ ਬਹੁਤ ਸਾਊ ਸੁਭਾਅ ਪਿਆਰ ਮੁਹੱਬਤ ਵਾਲਾ ਹੈ,❤❤❤❤ ਅਫ਼ਰੀਕਾ ਤੋਂ,
Dhangurunanak jeeo..ikk bhori nadar nihaal.....
🌹very nice vlog🌹
Bai g ,Bahot dil nu khushi hoyi tuhanu sarea nu Ekkatha dekh ke❤❤
Beautiful blog ❤❤❤❤❤❤
18:24 BEST PART ❤
ਸਤਿ ਸ੍ਰੀ ਆਕਾਲ ਜੀ ਅੰਜੁਮ ਸਰੋਯਾ ਸਾਬ ਤੇ ਨਾਸਿਰ ਢਿੱਲੋਂ ਸਾਬ ਬਹੁਤ ਸੋਹਣੇ ਬਲੌਗ ਹੁੰਦੇ ਹਨ
No hate, always love spreading atmosphere. Hatts off Nasir bhau…. Lots of love from Gurdaspur Nanowal khurd Qadian
Nice vlog from Canada 🇨🇦
Mere file do ichha Puri Paula hi or ditto, sultan farm Vale nu v some mask Mila Kia, thanks a lot from NYC
Nasir veera lovely video Sammi Punjabi bro ji 💕🤗😊🤲🤲🤲🤲🤲🙏🙏🙏🙏🙏❤️🤗
Very good Jatta 👍
Very nice vlog video
Bahut achha laga jab guldaste me ( fruit mandi) wale judgai. Me sarean
Nu fallow karda like kardan.
Dev from kolkata
Nasir ji great job ❤❤❤❤
Very nice Dhillon and saroya. Sahib ji
Excellent Dhillon Saab!!!!!
Saroya Saab bahut cute ne.
V v v v v v very nice Dhillon y ji I proud of you
ਸਰੋਆ ਸਾਅਬ ਸਤਿ ਸ੍ਰੀ ਆਕਾਲ ਸਾਰਿਆ ਨੂੰ
All videos excellent Work Punjabi Lehar
Mandi ale veer nu dikha ke nazara liata nasir veer❤❤
ਸਤਿ satਸ੍ਰੀsri ਅਕਾਲ akal ਨਾਸਰ nasir ਢਿੱਲੋdhillon
Charda P B valo lahanda valla veera nu pear phare sat shree akal Khas karka Mandee vala veer nu keoka qeaka bahuta mealda nahi 🙏🏻👍✌️❤️👌
Very nice Talk 🎉🎉
Charda Punjab Amritsar to❤❤❤❤
Anjum sroya saab love frome india jammu&kashmire ❤
Very nice. 👍
Saroya bhai ki bina video ka maja nhi aata😢😢😢
Bhot sohna vlog
Anjum bhai love u yr bht bht bht pyar krta ho apko
Mandi Wala. Munda Zindabad
Good 👍
Anjum bhai ajo ambala tusi ajo ambala me ambala hi rehnda hai ambala de kol shahabad rehnde hai
زبردست جناب پاکستان زندہ باد
ਬਹੁਤ ਵਧੀਆ ਬਾਈ ਜੀ
ਸੱਚੀ ਮੇਰੀਆ ਅੱਖਾਂ ਭਰ ਆਈਆਂ ਜਦੋਂ ਬਾਈ ਜੀ ਨੇ kiha ਮੇਰੀ ਮਾਂ ਉਸ ਮੁਸਲਮਾਨ ਨੂੰ ਅਪਣਾ ਪੁੱਤਰ ਸਮਜਦੀ ਸੀ। ਮੱਖਣ ਰੱਖਦੀ ਸੀ। ਤੇ ਆਪਣਾ ਤੀਜਾ ਪੁੱਤਰ ਸਮਜਦੀ ਸੀ।❤😢
i wish that punjab should be united from Delhi to jamrud fort.❤
ਬਹੁਤ ਵਧੀਆ ਜੀ 🎉🎉🎉❤
Chishtian zroor ana j bhai jan
Sada pind v ladhy wala warraich aa
ਬਹੁਤ ਵਧੀਆ ਢਿੱਲੋਂ ਸਾਹਿਬ
ANJUM SORAYA ❤😍😅
Super jatta
Nice vlog, keep sharing ❤🎉
ਸਤਿ ਸਰੀ ਅਕਾਲ ਜੀ ਸਾਰੇ ਵੀਰਾ ਭੈਣਾ ਨੂੰ 🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉❤❤❤❤❤❤❤❤❤🎉🎉🎉🎉🎉🎉🎉🎉🎉
Kia bat hy veery
Veer g theek o sari tuse 🥰
Wah G wah....!!
Sat Sri akal ji 🙏 From Canada Toronto
anjum veer ji sat sri akll 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤
Nice vlog❤❤
Zaberdest ❤❤
Very nice ❤❤❤❤❤
Butiful video yar
Sat Shri akal Dhillon Saab ji 🙏🙏
sat sri akll veer ji good work 🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤🎉🎉🎉🎉🎉🎉🎉🎉🎉❤❤❤❤❤❤❤❤❤❤🎉🎉🎉🎉🎉🎉🎉🎉❤❤❤❤❤🎉🎉
Nice vlog bro ❤❤❤❤❤❤
ਸਰਦਾਰ ਸਾਹਿਬ ਦੀ ਸੋਚ ਬਹੁਤ ਉੱਚੀ ਏ ਵਾਕਿਆ ਸਭ ਧਰਮ ਸਾਂਝੀਵਾਲਤਾ ਦੇ ਪ੍ਰਤੀਕ ਨੇ ਭਾਈਚਾਰਕ ਸਾਂਝ ਹੋਣੀ ਚਾਹੀਦੀ ਆ
Mai ambale to ha saroya saab da keda pind si.
Dhillon.. Sab... Very.. Nise... S.. S. A
ਸਾਡਾ ਪੰਜਾਬੀਆਂ ਦਾ ਪਿਆਰ ਇਦਾ ਰਾਏ ❤❤
Nasir veere,Eh Fruit mandi wala bai kehre Shehar to aa❤❤
Gill sahib ,ਸਫ਼ਰੀ ਸਾਹਿਬ ਦੇ ਪਿੰਡ ਦੇ ਨਾਲ ਕਿਹੜਾ ਪਿੰਡ ਏ।
ਮੈ ਵੀ ਇਕ ਦਿਨ ਓਦਰ ਪੰਜਾਬ ਸਾਡੇ ਪੰਜਾਬ ਵਿੱਚ ਆਉਣਾ ❤❤
Very nice 👌 ❤❤❤❤❤🎉🎉🎉🎉🎉🎉❤❤❤❤
sat shiri akal veer ji
❤❤❤❤ love you bro
Salute aa Dhillon and sari team nu
ਸਰੋਆ ਸਾਹਿਬ ਦੀਆ ਗੱਲਾਂ ਬਹੁਤ ਹਾਸੇ ਵਾਲੀਆਂ ਹੁੰਦੀਆਂ ….
ਸਤਿ ਸ੍ਰੀ ਆਕਾਲ ਜੀ ਨਾਸਿਰ ਵੀਰ ਅਤੇ ਬਾਕੀ ਵੀਰਾਂ ਨੂੰ ❤❤
Good bai ji 🎉🎉❤❤
Very Good
Naser pa ji tanu ak gell khanda ma haryana to vlong kerda aap nuuu khula invaite ha pa ji delhi garugram faridabad ma gumana aap aaooo
Mandi vala veer ki Hal a. Love you all
❤love you veer ji ❤