Live Khabran Da Prime Time : ਕਿੰਨਾ ਬਦਲਿਆ ਮਾਹੌਲ, ਕਿੰਨੇ ਮੁੜੇ ਪਰਵਾਸੀ ? | Bhagwant Mann | News18 Punjab

แชร์
ฝัง
  • เผยแพร่เมื่อ 2 ก.พ. 2024
  • ਮਾਨ ਸਰਕਾਰ ਦੇ ਆਉਣ ਨਾਲ ਸੂਬੇ 'ਚ ਨਿਵੇਸ਼ ਲਈ ਕਿੰਨਾ ਮਾਹੌਲ ਬਦਲਿਆ ? | ਕੀ NRIs ਅੰਦਰ ਪੰਜਾਬ 'ਚ ਨਿਵੇਸ਼ ਕਰਨ ਲਈ ਭਰੋਸਾ ਵਧਿਆ ? | ਕੀ ਪਰਵਾਸੀ ਹੁਣ ਪੰਜਾਬ ਵਾਪਸੀ ਦੀ ਰਾਹ ਦੇਖ ਰਹੇ ਨੇ ? | ਪੰਜਾਬ 'ਚ ਬਿਜਨੈੱਸ ਕਰਨਾ ਹੁਣ ਕਿੰਨਾ ਅਸਾਨ ਹੋਇਆ ਹੈ ? | ਕੀ ਪਹਿਲਾਂ ਦੇ ਮੁਕਾਬਲੇ ਬਿਜਨੈਸਮੈਨ ਲਈ ਸਥਿਤੀਆਂ ਜ਼ਿਆਦਾ ਸਾਜ਼ਗਾਰ ਹੋਈਆਂ ? | ਕੀ ਨਵਾਂ ਬਿਜਨੈੱਸ ਸ਼ੁਰੂ ਕਰਨ ਲਈ ਹੁਣ ਫਈਲਾਂ ਜਲਦ ਕਲੀਅਰ ਹੁੰਦੀਆਂ ਨੇ ? | ਨਵੀਂ ਸਰਕਾਰ ਦੌਰਾਨ ਹੁਣ ਤੱਕ ਪੰਜਾਬ 'ਚ ਕਿੰਨਾ ਨਿਵੇਸ਼ ਹੋਇਆ ? | ਕੀ ਸੀਐੱਮ ਦੇ ਦਾਅਵੇ ਮੁਤਾਬਿਕ ਪਠਾਨਕੋਟ ਵੱਡਾ ਗੋਆ ਬਣੇਗਾ ?
    #khabrandaprimetime #bhagwantmann #NRI #news18punjab ##news18punjab #kuldeepdhaliwal
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_live
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punja

ความคิดเห็น • 13

  • @komaldeepkaurkomaldeepkaur5525
    @komaldeepkaurkomaldeepkaur5525 3 หลายเดือนก่อน +1

    . 😊

  • @dr.paramjitsinghsumra179
    @dr.paramjitsinghsumra179 3 หลายเดือนก่อน

    ਪੰਜਾਬ ਵਿੱਚ ਦਿਨੋ-ਦਿਨ ਅਮਨ ਕਾਨੂੰਨ ਦੀ ਹਾਲਤ ਆਮ ਪਾਰਟੀ ਸਰਕਾਰ ਨੇ ਵਿਗਾੜਨ ਵਿੱਚ ਕੋਈ ਕਸਰ ਨਹੀ ਛੱਡੀ, ਐਨ ਆਰ ਆਈ ਨੂੰ ਇਹਨਾਂ ਦੇ ਐਮ ਐਲ ਏਜ਼ ਵੱਲੋਂ ਹੀ ਲੁੱਟਿਆ ਗਿਆ। ਪੰਜਾਬ ਸਰਕਾਰ ਦੀਆਂ ਨੌਕਰੀਆਂ ਗਵਾਂਢੀ ਰਾਜ ਦੇ ਵਿਅਕਤੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ। ਮਹਿੰਗਾਈ ਦਿਨੋ-ਦਿਨ ਅਸਮਾਨ ਵੱਲ ਵਧ ਰਹੀ ਹੈ। ਅਨੰਦ ਮੈਰਿਜ ਐਕਟ ਅਜੇ ਤੱਕ ਲਾਗੂ ਨਹੀਂ ਕਰ ਸਕੇ। ਅੰਮ੍ਰਿਤਪਾਲ ਸਿੰਘ ਖਾਲਸਾ ਨਾਲ ਕਿੰਨੇ ਸਿੱਖ ਨੌਜਵਾਨਾਂ ਨੂੰ ਐਨ ਐਸ ਏ ਲਗਾਕੇ ਦਿਬੜੂਗੜ੍ਹ ਦੀਆਂ ਜੇਲ੍ਹਾਂ ਵਿੱਚ ਕੈਦ ਕਰ ਰੱਖਿਆ ਹੈ। ਭਾਨੇ ਸਿੱਧੂ, ਲੱਖੇ ਸਿਧਾਣਾ ਤੇ ਨਜਾਇਜ ਕੇਸ ਦਰਜ ਕਰਕੇ ਡਰਾਇਆ ਜਾ ਰਿਹਾ ਹੈ। ਬੇਅਦਬੀਆਂ ਦੇ ਦੋਸ਼ੀਆਂ ਨੂੰ ਸਰਕਾਰੀ ਸੁਰੱਖਿਆ ਹੇਠ ਰੱਖਿਆ ਹੋਇਆ ਹੈ। ਗੈਂਗਸਟਰ ਮਾਫ਼ੀਆ ਜੇਲ੍ਹ ਵਿੱਚ ਵਿਸ਼ੇਸ਼ ਸਹੂਲਤਾਂ ਦੇਣ ਦੀਆਂ ਤੇ ਜੇਲ੍ਹ ਵਿੱਚ ਬੈਠਿਆਂ ਦੀ ਗੱਲਬਾਤ ਟੈਲੀਵਿਜ਼ਨ ਦੀ ਪ੍ਰਸ਼ਾਰਣ ਕੀਤੀ ਜਾ ਰਹੀ ਹੈ। ਚੰਡੀਗੜ੍ਹ ਦੇ ਨਜ਼ਦੀਕ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚੋ ਐਨ ਆਰ ਆਈ ਦਾ ਬਣਾਇਆ ਹੋਇਆ ਹੋਟਲ ਫਰੈਂਕੋ ਅਕਾਲੀ ਸਰਕਾਰ ਵੇਲੇ ਲੁੱਟਿਆ ਪੁੱਟਿਆ ਗਿਆ ਸੀ। ਸਿੱਖ ਕੌਮ ਦੇ ਕਾਤਲਾਂ ਨੂੰ ਤਰੱਕੀਆਂ ਦਿੱਤੀਆਂ ਗਈਆ ਹਨ। ਸਰਕਾਰੀ ਤੋ ਪੰਚਾਇਤੀ ਜਾਇਦਾਦਾਂ ਪਹਿਲਾਂ ਅਤੇ ਹੁਣ ਵੀ ਸਿਆਸਤਦਾਨਾਂ ਦੇ ਕਬਜੇ ਹੇਠ ਦੱਬੀਆਂ ਹੋਈਆਂ ਹਨ। ਸਿੱਖ ਕੈਦੀਆਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਸਕੂਲਾਂ ਵਿੱਚ ਪੜ੍ਹਨ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
    ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲੇ ਕਰਵਾਉਣ ਤੋਂ ਬਾਅਦ ਅਯੁਧਿਆ ਦੀ ਮਸਜਿਦ ਢਾਉਣ ਲਈ ਕਾਂਗਰਸ ਸਰਕਾਰ ਦੀ ਦੁਰਵਰਤੋਂ ਕੀਤੀ ਸੀ, ਪਰ ਹੁਣ ਆਪਣੇ-ਆਪ ਇਕੱਲੀ ਹੀ ਹੀ ਮੁਸਲਮਾਨ ਕੌਮ ਦੇ ਧਾਰਮਿਕ ਸਥਾਨ ਢਾਹ ਦੇਣ ਲਈ ਸਰਗਰਮ ਹੋ ਗਈ ਹੈ ਤਾਂ ਜੋ ਦੇਸ਼ ਵਿੱਚ ਗੜਬੜ ਵਾਲੇ ਹਾਲਾਤ ਬਣਾਕੇ 2024 ਦੀ ਪਾਰਲੀਮੈਂਟ ਚੋਣ ਰੱਦ ਕਰਨ ਦਾ ਬਹਾਨਾ ਬਣਾਇਆ ਜਾਵੇ ਤੇ ਦੇਸ਼ ਵਿੱਚ ਐਮਰਜੈਂਸੀ ਲਗਾਕੇ ਦੇਸ਼ ਵਿੱਚ ਤਾਨਾਸ਼ਾਹ ਹਕੂਮਤ ਤੈਨਾਤ ਕਰ ਲਈ ਜਾਵੇ।
    ਮੋਦੀ ਨੇ ਭਾਰਤ ਦੀ ਰਾਜਨੀਤੀ ਵਿੱਚ ਭਾਜਪਾ ਦੀ ਜਿੱਤ ਪ੍ਰਾਪਤ ਕਰਨ ਲਈ, ਅਯੁੱਧਿਆ ਵਿੱਚ ਅਧੂਰੇ ਸ੍ਰੀ ਰਾਮ ਮੰਦਰ ਦੇ ਮਹੂਰਤ (ਉਦਘਾਟਨ) ਦੀ ਦੁਰਵਰਤੋਂ ਕੀਤੀ, ਜਿਸ ਦੀ ਸਜ਼ਾ ਉਘੇ ਚਿੰਤਕ ਡਾਕਟਰ ਪਿਆਰੇ ਲਾਲ ਗਰਗ ਨੇ ਦੱਸਿਆ ਕਿ ਹਰਸਿਮਰਤ ਬਾਦਲ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੇ ਕੀਤੀ ਅਰਦਾਸ ਦੀ ਤਰਾਂ ਮੋਦੀ ਸਰਕਾਰ ਨੂੰ ਵੀ ਜਲਦੀ ਹੀ ਪੁੱਠੀ ਪਵੇਗੀ ?
    BJP ਦਾ Vote ਪ੍ਰਾਪਤ ਕਰਨ ਦਾ Formula, ਮੁਸਲਮਾਨਾਂ ਦੇ ਧਾਰਮਿਕ ਸਥਾਨ ਢਾਹ ਕੇ ਦੰਗੇ ਕਰਵਾਏ ! ਹਲਦਵਾਨੀ 'ਚ ਕਰਫਿਊ ਲਗਾਇਆ : ਫਿਰ ਪ੍ਰਦਰਸ਼ਨਕਾਰੀਆਂ ਨੂੰ ਦੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ !
    x.com/thetribunechd/status/1756135639106613337?t=Frmj3MpcJjikVTQhhHAblA&s=08

  • @user-xe4pr1md1e
    @user-xe4pr1md1e 3 หลายเดือนก่อน

    ਬਹੁਤ ਵਧੀਅ ਕੰਮ ਕਰ ਰਹੀ ਹੈ

  • @bhupinderchhokar8969
    @bhupinderchhokar8969 3 หลายเดือนก่อน

    ×××× 29 HAZAR CROR..BADAL RCEEV

  • @markgill7284
    @markgill7284 3 หลายเดือนก่อน

    Punajb vich sab to wadi problem eh ha ke police jhoothe case paoundi ha te koi vee kam corruption to bgair nahi hunda. Har 5 minute da kam karaun lagya 5 din lag jande ah.

  • @BalkarSingh-js9xr
    @BalkarSingh-js9xr 3 หลายเดือนก่อน

    Anu ko Hogi aur Sukhbir Badal bhi Mera Dost Sukha Gappi Upendra Singh my Switzerland banaa dunga Pani Mein bus Chala Dunga Ki Nahin Ho Mini Goa Nahin Mini Bhains ka jo Goa Karti Hai Gobar vah banaa dega per Tenu Nani Le Gaye

  • @jai-hind82
    @jai-hind82 3 หลายเดือนก่อน +1

    ਕੋਈ ਨੀ ਮੁੜਦਾ😅,,
    ਇਥੇ ਅਫਸਰਾਂ ਦੀ ਤੀਹ ਸਾਲ ਦੀ ਨੌਕਰੀ ਚ ਛੇ ਮਹੀਨੇ ਦੀ ਰੇਡ- ਕੰਪੇਨ ਵੀ ਅੰਤ ਨੂੰ ਰਾਜਨੀਤਕ ਹੋ ਨਿਬੜਦੀ ਹੈ,,ਪਰ ਸਾਡੇ ਯੂਥ ਨੂੰ ਕਿਵੇਂ ਕਦੋਂ ਕਿਥੇ ਨਿਜੀ ਰੁਜ਼ਗਾਰ ਕਾਰੋਬਾਰ ਖੇਤਰ ਨਾਲ ਜੋੜਨਾ ਹੈ ਇਸ ਚੀਜ ਤੇ ਤੀਹ ਸਾਲ ਚ ਕੋਈ ਮੁਹਿੰਮ ਨੀ ਚਲਾਈ ਜਾਂਦੀ,,ਜਦਕਿ ਓਹਨਾ ਨੂੰ ਚੰਗੀ ਤਰਾ ਪਤਾ ਹੁੰਦਾ ਹੈ 99% ਯੂਥ ਨੇ ਨਿਜੀ ਕਾਰੋਬਾਰ ਖੇਤਰ ਚ ਆਪਣੀ ਉਪਜੀਵਕਾ-ਰੁਜ਼ਗਾਰ ਕਮਾਓਣਾ ਹੈ, ਤੇ ਕਦੇ ਵੀ ਨਿਜੀ ਸਰਵਿਸ ਜਾਂ ਪ੍ਰਡਕਟ ਨੂੰ ਕਿਵੇਂ ਕਿਥੋਂ ਕਦੋਂ ਕਿਸ ਤੋਂ ਲਾਈਸੈਂਸ ਤੇ ਸਰਟੀਫਿਕੇਸ਼ਨ ਮਿਲਦਾ ਹੈ ਅਜਿਹੇ ਵਿਸ਼ੇ ਤੇ ਤੀਹ ਸਾਲ ਚ ਕੋਈ ਕੰਮ ਨੀ ਹੁੰਦਾ,,ਤੇ ਅੰਤ ਨੂੰ ਰੇਡਾਂ ਮਾਰਨ ਆਲੇ😢ਡੈਸ਼ਿੰਗ ਅਫਸਰ ਦੀ ਕੰਪੇਨ ਜਾ ਕੇ ਰਾਜਨੀਤਕ ਖੱਡੇ ਚ ਆਪਣਾ ਭਵਿੱਖ ਤੈਅ ਕਰਨ ਨੂੰ ਮਤਲਬਪਰਸਤ ਹੋ ਨਿਬੜਦੀ ਹੈ।
    ❤ਜੈ ਹਿੰਦ ❤
    ❤❤ਮਾਂ ਭਾਰਤੀ ਪੰਜਾਬ ਤੇ ਕਿਰਪਾ ਕਰੋ❤❤।
    ❤ਭਾਰਤ ਮਾਤਾ ਤੇਰੀ ਜੈ ਹੋ❤

  • @DeepakKumar-gh6hk
    @DeepakKumar-gh6hk 3 หลายเดือนก่อน +1

    ਭੰਗਵੰਤ ਮਾਨ ਦੀ ਕੂਤੀ ਰੋਲ ਦੇਣੀ 2024 te 2027 ch

  • @BalkarSingh-js9xr
    @BalkarSingh-js9xr 3 หลายเดือนก่อน

    News 18 request shrabi Pande ji add Na Lagaya karo ek number ka Jhutha Punjab da mukhymantri hai Ajay nashedi the Gallan Dikhane wale thoda channel Aisi dislike kar denge