Nature and Crop Protection (ਮਾਂ ਕੁਦਰਤ ਕਿਸ ਤਰਾਂ ਫਸਲ ਦੀ ਰੱਖਿਆ ਕਰਦੀ ਹੈ ) Shergill Markhai

แชร์
ฝัง
  • เผยแพร่เมื่อ 3 ธ.ค. 2024

ความคิดเห็น • 205

  • @godblessyou2720
    @godblessyou2720 4 ปีที่แล้ว +11

    ਡਾਕਟਰ ਸਾਹਿਬ ਮੈਂ ਵੀ ਤਹਿਸੀਲ ਅਜਨਾਲਾ ਤੋਂ ਹਾਂ ਤੇ ਤੁਹਾਡੀ ਵੀਡੀਓ ਵੈਖ ਕੇ ਇਸ ਸਾਲ ਪਿਹਲੀ ਵਾਰ 1509 ਨੂੰ ਕੋਈ ਜ਼ਹਿਰ ਨਹੀਂ ਪਾਇਆ,,ਸਭ ਕੁਝ ਕੁਦਰਤ ਤੇ ਛੱਡ ਦਿੱਤਾ ਤੇ ਅੱਜ ਦੀ ਤਰੀਕ ਵਿਚ ਫਸਲ ਪੱਕਣ ਨੂੰ ਤਿਆਰ ਹੈ ਤੇ ਨੰਬਰ ਵਨ ਰਿਜਲਟ ਆ,,ਇਸ ਤਰ੍ਹਾਂ ਕਰਨ ਨਾਲ ਮੇਰਾ ਪ੍ਰਤੀ ਏਕੜ ਤਿੰਨ ਹਜ਼ਾਰ ਰੁਪਏ ਬਚ ਗਿਆ ❤️

  • @Gurlabh
    @Gurlabh 4 ปีที่แล้ว +1

    ਸਵਾਦ ਆ ਗਿਆ ਡਾਕਟਰ ਸਾਹਿਬ ਇਹ ਵੀਡੀਉ ਦੇਖ ਕੇ,,

  • @gurpyarsingh2157
    @gurpyarsingh2157 4 ปีที่แล้ว +6

    ਅੱਜ ਤੋ 50 ਸਾਲ ਪਹਿਲਾ ਕੁਦਰਤ ਦੇ ਸਹਾਰੇ ਲੋਕ ਜੀਵਨ ਬਤੀਤ ਕਰਦੇ ਸੀ ਤੇ ਤੰਦਰਸਤ ਵੀ ਸਨ ਪਰ ਅਜੋਕੇ ਸਮੇ ਰਹੇ ਸਪਰੇਹਾ ਨੇ ਸਭ ਨੂੰ ਸਰੀਰਕ ਰੋਗੀ ਬਣਾ ਤਾ ਪਹਿਲੇ ਸਮਿਆ ਚ ਸਿਰ ਦਰਦ ਵੀ ਨਹੀ ਸੀ ਹੁੰਦਾ ਅੱਜ ਵੇਖ ਲੋ ਕਿ ਹਾਲ ਹੋਇਆ ਕੁਲ ਮਿਲਾ ਕੇ ਕਿਸਾਨਾ ਨੂੰ ਕੋਈ ਵੱਡਾ ਲਾਹਾ ਨਹੀ ਹੋਇਆ ਜੋ ਕੁਦਰਤ ਤੋ ਿਮਲ ਸਕਦਾ ਹੋਰ ਕਿਤੋ ਨਹੀ ਮਿਲਣਾ .......ਅਸੀ ਆਪਣੇ ਲਾਲਚ ਪਿਛੇ ਮਿੱਤਰ ਕੀੜੇ ਮਾਰ ਨੇ ਪਦਾਨ ਤੇ ਜਹਿਰਾ ਪਾ ਕੇ ਹਲੇ ਵੀ ਸਮਾ ਮੋੜ ਚਲੀਏ ਪਿਛੇ ਨੂੰ ਨਹ ਆਉਣ ਵਾਲੀ ਪੀੜੀ ਰੋਜ ਦੀ ਇਕ ਗੋਲੀ ਜਾ ਟੀਕੇ ਮੈਡੀਸਨਾ ਤੇ ਲਗ ਜੂ ਬਿਮਾਰੀ ਨਾਲ ਜੂਝਣਾ ਪਾਉ

  • @pargatsinghsingh1295
    @pargatsinghsingh1295 4 ปีที่แล้ว +3

    ਡਾ ਸਾਹਬ ਆਪਣਾ 25 ਕਿਲੇ ਝੋਨਾ ਹਾਈਬ੍ਡ 10 ਕਿਲੇ 1121 ਆ 02 09 2020 ਤਾਰੀਕ ਤੱਕ ਕੋਈ ਵੀ ਦਾਣੇਦਾਰ ਜਹਿਰ ਜਾ ਕੀਟ ਨਾਸ਼ਕ ਅਤੇ ਉਲੀ ਨਾਸ਼ਕ ਸਪਰੇਅ ਨਹੀ ਕੀਤੀ ਪੱਤਾ ਲਪੇਟ ਆਈ ਸੀ ਆਪੇ ਖਤਮ ਹੋਗੀ ਹੁਣ ਤੱਕ ਝੋਨੇ ਵਿਚ ਕੋਈ ਬਿਮਾਰੀ ਨਹੀ ਵਾਹਿਗੁਰੂ ਦੀ ਮੇਹਰ ਨਾਲ ਡਾ ਸਾਹਬ ਦਾ ਧੰਨਵਾਦ ਸਹੀ ਜਾਣਕਾਰੀ ਦੇਣ ਲਈ

  • @lakhwindersingh2315
    @lakhwindersingh2315 3 ปีที่แล้ว

    ਹਮੀਰਗੜ੍ਹ ਧੰਨਵਾਦ ਜੀ

  • @gurindersingh1031
    @gurindersingh1031 4 ปีที่แล้ว +9

    ਡਾ ਸਾਬ ਥੋਡਾ ਰਬ ਵਰਗਾ ਆਸਰਾ ਕਿਸਾਨਾਂ ਨੂੰ ਜਿਉਂਦੇ ਰਹੋ

  • @surinderpalsingh9590
    @surinderpalsingh9590 4 ปีที่แล้ว

    ਬੁਹਤ ਵਧੀਆ ਵੀਰ ਜੀ ਮੈਂ ਵੀ ਆਪਣੇ ਖੇਤਾਂ ਵਿੱਚ ਜਦ ਤੋਂ dr ਸਾਹਿਬ ਨੂੰ ਸੁਣਨ ਲਗਿਆ ਉਦੋਂ ਤੋਂ ਕੋਈ ਿਜਹਰ ਨਹੀਂ ਪਾਇਆ

  • @jaspritsinghdhillon3914
    @jaspritsinghdhillon3914 4 ปีที่แล้ว +2

    Dr. Saab satsriakal ji.
    Kudrat da tofa bahut vadeya

  • @Gurpreet_singh327
    @Gurpreet_singh327 3 ปีที่แล้ว

    Boht vadia ji

  • @jaspreetsingh1252
    @jaspreetsingh1252 4 ปีที่แล้ว

    ਡਾਕਟਰ ਸਾਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @lakhwindrdhillon803
    @lakhwindrdhillon803 4 ปีที่แล้ว +1

    Bht vdea jaankari..thx bai ji

  • @rajwantrai6278
    @rajwantrai6278 4 ปีที่แล้ว

    ਧੰਨਵਾਦ ਡਾ ਸਾਹਿਬ

  • @ranbirsingh-jm3dq
    @ranbirsingh-jm3dq 4 ปีที่แล้ว

    ਸਿੱਧੂ ਸਾਬ ਬਹੁਤ ਸੋਹਣੀ ਵੀਡੀਓ ਵਧੀਆ ਜਾਣਕਾਰੀ

    • @sukhbirvickysidhu6107
      @sukhbirvickysidhu6107 4 ปีที่แล้ว

      ਮੇਹਰਬਾਨੀ ਜੀ ਸਰਦਾਰ ਰਣਵੀਰ ਸਿੰਘ ਜੀ

  • @gurlalsandhu9794
    @gurlalsandhu9794 4 ปีที่แล้ว

    Thanks Dr Saab ji

  • @paramjitsingh3337
    @paramjitsingh3337 4 ปีที่แล้ว +1

    Waah ji waah kudart de rakhwale bno.God bless u bro bahut sohni video dr saab dhanwaad

  • @Ravinder180
    @Ravinder180 4 ปีที่แล้ว

    Natural net house banaya hai kudrat ne bahut badhiya ji

  • @gurjitsingh9750
    @gurjitsingh9750 4 ปีที่แล้ว

    Very nice veer je

  • @HarpreetSingh-ng6hs
    @HarpreetSingh-ng6hs 4 ปีที่แล้ว

    Thanx Dr. Gill shab g

  • @sunilroperia1720
    @sunilroperia1720 4 ปีที่แล้ว +3

    Mother nature ke upar sabse achi video with proof thanku sir...(hisar)

  • @pritpalsingh5480
    @pritpalsingh5480 4 ปีที่แล้ว +1

    Thanks dr ji

  • @kanwerjitsingh7181
    @kanwerjitsingh7181 4 ปีที่แล้ว

    ਧੰਨਵਾਦ,

  • @yadwindersingh3628
    @yadwindersingh3628 4 ปีที่แล้ว

    Thanx Dr saab

  • @Randhawa699
    @Randhawa699 4 ปีที่แล้ว +1

    ਮੈਂ ਵੀ ਅਜਨਾਲਾ ਤਹਿਸੀਲ ਅੰਮ੍ਰਿਤਸਰ ਦਾ ਹੀ ਹਾਂ ਮੈਂ ਬਾਸਮਤੀ 1718 ਲਗਾਈ ਜੋ ਅੱਜ 65 ਕੁ ਦਿਨ ਦੀ ਹੋਗੀ ਅੱਜ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਜਹਿਰ ਨਹੀਂ ਵਰਤਿਆ ਬੱਸ ਪੱਤਾ ਲਪੇਟ ਆਈ ਸੀ ਆਕੇ ਚਲੇਗੀ। ਡਾਕਟਰ ਸਾਬ ਦੇ ਕਹੇ ਅਨੁਸਾਰ ਯੂਰੀਆ ਠੀਕ ਸਮੇਂ ਚੇ ਪੂਰੀ ਕਰਤੀ ਸੀ ਤੇ ਵੱਟਾਂ ਤੇ ਬੰਨੇ ਚੰਗੀ ਤਰ੍ਹਾਂ ਨਾਲ ਸਾਫ ਕਰਕੇ ਰੱਖੇ ਸੀ ਪਾਣੀ ਵੀ ਬਹੁਤ ਸਾਵਧਾਨੀ ਨਾਲ ਲਗਾਉਣ ਕਾਰਨ ਕੋਈ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਆਈ ਹੁਣ ਬੱਸ ਇੱਕ ਦੋ ਦਿਨ ਚੇ ਇਕ ਉੱਲੀਨਾਸ਼ਕ ਸਪਰੇ ਕਰਨ ਜਾ ਰਿਹਾ।

    • @samarveersingh1244
      @samarveersingh1244 4 ปีที่แล้ว +1

      ਭਰਾਵਾ ਮੈਂ ਵੀ ਲਾਈ ਏ। ਕਿੰਨੇ ਕ ਦਿਨ ਚ ਗੋਬ ਚ ਆਉਂਦੀ ਏ ਤੇ ਪਕਦੀ ਏ । 61 ਦਿਨ ਹੋ ਗਏ ਲਾਈ ਨੂੰ।

    • @MerikhetiMeraKisan
      @MerikhetiMeraKisan  4 ปีที่แล้ว

      good ji

    • @MerikhetiMeraKisan
      @MerikhetiMeraKisan  4 ปีที่แล้ว +1

      samarveer hun aa gai tuhadi panicle initiation vich

    • @samarveersingh1244
      @samarveersingh1244 4 ปีที่แล้ว

      @@MerikhetiMeraKisan ਧੰਨਵਾਦ ਜੀ।

    • @Randhawa699
      @Randhawa699 4 ปีที่แล้ว

      @@samarveersingh1244 ਬਾਈ ਜਮੀਨ ਜਮੀਨ ਦਾ ਅੰਤਰ ਆ ਜਾਂਦਾ, ਸਾਡੇ ਜਮੀਨ ਚੇ ਹਰ ਕੋਈ ਝੋਨੇ ਦੀ ਕਿਸਮ ਥੋੜਾ ਸਮਾਂ ਵੱਧ ਲੈਂਦੀ। ਬਸ 10-15 ਦਿਨ ਚੇ ਸਾਰੀ ਨਿਸਰ ਜਾਣੀ ਹੈ ਤੇ ਪਿਛਲੇ ਸਾਲ ਮੌਸਮ ਥੋੜਾ ਖਰਾਬ ਰਹਾ ਸੀ ਫਿਰ ਵੀ 15 ਅਕਤੂਬਰ ਤੱਕ ਪੂਰੀ ਤਰਾਂ ਨਾਲ ਪੱਕ ਗਈ ਸੀ

  • @manindersinghkhalsa2488
    @manindersinghkhalsa2488 4 ปีที่แล้ว +4

    ਮੈਂ ਤਾਂ ਆਪ ਐਤਕੀਂ ਭੋਰਾ ਵੀ ਜ਼ਹਿਰ ਨੀ ਪਾਇਆ ਖੇਤ ਵਿਚ ਨਾ ਕੋਈ ਦਾਣੇਦਾਰ ਨਾ ਕੋਈ ਸਪਰੇਅ।ਝੋਨਾ ਵਧੀਆ ਹੋ ਰਿਹੈ।

  • @harpritbrar638
    @harpritbrar638 4 ปีที่แล้ว +4

    ਅਸੀਂ ਵੀ ਡੋਗਰ ਤੇ 100urea ਤੇ 8ਕਿੱਲੋ 33% zinc ਤੋਂ ਬਿਨਾਂ ਅੱਜ ਤੱਕ ਕੁਝ ਵੀ ਨੀ use ਕੀਤਾ ਝੋਨੇ ਨੂੰ ਹਜੇ ਤੱਕ ਇੱਕ ਵੀ ਰੋਗ ਨੀ ਆਇਆ 11 ਜੂਨ ਦਾ ਲੱਗਾ ਹੋਇਆ

  • @lakhwindersran8706
    @lakhwindersran8706 4 ปีที่แล้ว

    Ssa ji dr.saab

  • @avtarsinghkhalsa5949
    @avtarsinghkhalsa5949 4 ปีที่แล้ว +2

    ਬਲਹਾਰੀ ਕੁਦਰਤ 🙏🙏🙏

  • @sukhwantsandhu2349
    @sukhwantsandhu2349 4 ปีที่แล้ว

    Very nice verr.....

  • @gurpreetbrar1133
    @gurpreetbrar1133 4 ปีที่แล้ว

    Bahut vadia ehde nal kisana da faltu kharch v bachega ate amdan vadhegi, dhanwad

  • @ranvirsingh8666
    @ranvirsingh8666 4 ปีที่แล้ว

    ਧੰਨਵਾਦ ਜੀ

  • @gorasingh4918
    @gorasingh4918 4 ปีที่แล้ว +3

    Wah ji wah

    • @sarbjeetsingh502
      @sarbjeetsingh502 4 ปีที่แล้ว

      ਟਰਾੲੀਕੋ ਡਰਾਮਾ ਪਾੲਿਆ ਸੀ ਤੀਜੇ ਯੂਰੀਏ ਦੇ ਨਾਲ ਰਲਾ ਕੇ

  • @amanbhatia5339
    @amanbhatia5339 4 ปีที่แล้ว

    Bhut badia

  • @satinderpalsinghsingh8428
    @satinderpalsinghsingh8428 4 ปีที่แล้ว

    Thanku dr saab jio

  • @GurpreetSingh-bh3xi
    @GurpreetSingh-bh3xi 4 ปีที่แล้ว

    Good thinking

  • @amarjitsinghkhalsa4218
    @amarjitsinghkhalsa4218 4 ปีที่แล้ว

    Haldi vali bimari vaste ki karie ji

  • @meenugill1895
    @meenugill1895 4 ปีที่แล้ว +2

    Dr sab g satsriakal maine 1121 de vich ek spray avtar da kia h te duzi bar gabbe ch repeat kara ya koi hor fungicide 🙏🙏🙏🙏

  • @jagmohandhillon3569
    @jagmohandhillon3569 4 ปีที่แล้ว +1

    ਡਾ. ਸਾਬ ਸਤਿ ਸ੍ਰੀ ਅਕਾਲ ਮੈ ਸਰ ਬੇੈਹਿੜਵਾਲ ਦੇ ਨੇੜਲੇ ਪਿੰਡ ਸ਼ਹੁੂਰੇ ਤੋਂ ਹਾ ਮੈ ਤੁਹਾਡੇ ਕਹੇ ਅਨੁਸਾਰ ਪਿਛਲੇ ਸਾਲ ਇਕ ਕਿੱਲੇ ਤੇ ਤਜ਼ਰਬਾ ਕੀਤਾ ਸੀ ਉਹ ਕਾਮਜਾਬ ਹੋਇਆ ਤੇ ਇਸ ਵਾਰ ਸਰ ਮੈ ਸਾਰਾ ਝੋਨਾ ਬਿਨਾ ਜਹਿਰ ਤੋਂ ਲਾੲਿਅਾ 1509 ਨੂੰ ਗੋਭ ਚ ਸਿਰਫ ਐਮੀਸਟਾਰ ਟਾਪ ਦੀ ਸਪਰੇ ਕੀਤੀ ਆ ਕੋਈ ਸੁੰਡੀ ਜਾ ਤੇਲਾ ਜਾ ਢਿੱਡ ਜਾ ਫਿਰ ਦਾਣੇ ਚਮਕੋਣ ਵਾਲੀ ਤੇ ਪਾਦਾਨ ਕੁਝ ਵੀ ਨਹੀਂ ਪਾੲਿਅਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ

  • @pawindernahal5377
    @pawindernahal5377 4 ปีที่แล้ว

    Wa ji wa rooo koch hu gei

  • @SanjaySharma-gu1ny
    @SanjaySharma-gu1ny 4 ปีที่แล้ว

    Very good ser gill

  • @sukhjindersingh2325
    @sukhjindersingh2325 4 ปีที่แล้ว

    Thanks sir ji

  • @MrDeep81
    @MrDeep81 4 ปีที่แล้ว +1

    🙏

  • @Singh-mj2eq
    @Singh-mj2eq 4 ปีที่แล้ว

    ਵਾਹ

  • @princesaini7156
    @princesaini7156 4 ปีที่แล้ว +4

    Sir आगे आलू की फसल लगु गी उस बारे वीडियो

  • @baljindersinghbrar8633
    @baljindersinghbrar8633 4 ปีที่แล้ว

    V good

  • @kulveersingh7720
    @kulveersingh7720 4 ปีที่แล้ว

    Very nice vedo g

  • @gunvanshsingh8607
    @gunvanshsingh8607 4 ปีที่แล้ว

    Satshri akal Dr sahib can I repeat coragen spray twice on basmati please tell

  • @malikotia
    @malikotia 4 ปีที่แล้ว +2

    Waheguru ji

  • @jagseervaid1671
    @jagseervaid1671 4 ปีที่แล้ว +2

    Thanks

  • @charanjeetsingh4490
    @charanjeetsingh4490 4 ปีที่แล้ว +1

    Sir gobb di sundhi pai gai aa basmati 1121 nu eeh kinna ku nuksaan kaardi aa and emamcetin benzoate 80 gm per acre use kaar sakade aa????

  • @gaganx24
    @gaganx24 4 ปีที่แล้ว

    Bai asi do spray kitya ik lassi di doji 0 52 34 te boron di

  • @JaspalSingh-fk2fn
    @JaspalSingh-fk2fn 4 ปีที่แล้ว

    Thanks ji

  • @harpinderdhaliwal1324
    @harpinderdhaliwal1324 4 ปีที่แล้ว

    Very good ji

  • @sarbjeetsingh502
    @sarbjeetsingh502 4 ปีที่แล้ว +1

    ਮੈਂ ਵੀ ੲਿਸ ਵਾਰ ਕੋੲੀ ਵੀ ਜਹਿਰ ਨਹੀਂ ਵਰਤੀ ਪੂਸ਼ਾ 44 ਝੋਨਾ ਏ.ਅਾਲੇ ਦੁਅਾਲੇ ਸਭ ਸਪਰੇ ਕਰ ਰਹੇ ਹਨ. ਮੈਂ ਡਾਕਟਰ ਸਾਹਿਬ ਨਾਲ 2017 ਤੋਂ ਜੁੜਿਅਾ ਹੋੲਿਆ ਹਾਂ.ਬਹੁਤ ਬਹੁਤ ਧੰਨਵਾਦ ਜੀ.ਸਰਬਜੀਤ ਸਿੰਘ ਸੁਲਤਾਨਪੁਰ.ਸੰਗਰੂਰ

    • @DilpreetFarmer
      @DilpreetFarmer 4 ปีที่แล้ว

      Fungi cide v nhi varti bro

    • @sarbjeetsingh502
      @sarbjeetsingh502 4 ปีที่แล้ว

      @@DilpreetFarmer ਟਰਾੲੀਕੋਡਰਮਾ ਪਾੲਿਆ ਸੀ ਯੂਰੀਏ ਨਾਲ

    • @okStarspeople
      @okStarspeople 4 ปีที่แล้ว

      Kehda sultanpur veer channo wala

    • @sarbjeetsingh502
      @sarbjeetsingh502 4 ปีที่แล้ว

      @@okStarspeople ਸੰਗਰੂਰ ਵਿਚ ਪੈਦਾ,ਧੂਰੀ ਤੋ ਬਰਨਾਲਾ ਰੋਡ ਤੇ ਆ ਮੇਰਾ ਪਿੰਡ

  • @jagdeepbrar5782
    @jagdeepbrar5782 4 ปีที่แล้ว +1

    Dr Saab mre 128 122 de patte uppuro 1 inch Lal ho gye
    Ki karn a ji koi hall dsso

  • @rojmrazindgi
    @rojmrazindgi 4 ปีที่แล้ว

    Mere v is tra hi hai.

  • @ManpreetSingh-vy2jq
    @ManpreetSingh-vy2jq 4 ปีที่แล้ว

    Dr saab tide vaste. jhone vich chloropyrephos kini. dose vartiye ? thanx

  • @ranbirbrar8417
    @ranbirbrar8417 4 ปีที่แล้ว

    Thx veer g

  • @harpreetsinghdhaliwal6380
    @harpreetsinghdhaliwal6380 4 ปีที่แล้ว +1

    Good sir

  • @jatinderkaler1874
    @jatinderkaler1874 4 ปีที่แล้ว +1

    Dr Sahib g. Chess miter zeeb ta ni mardei please reply

  • @sarabjeetsingh2919
    @sarabjeetsingh2919 4 ปีที่แล้ว

    ਮੇਰਾ ਪਿੰਡ ਵੀ ਮਰਖਾਈ ਦੇ ਨੇੜੇ ਹੈ ਪਰ ਇਸ ਵਾਰ ਇਕ ਵੀ ਜਹਿਰੀਲੀ ਦਵਾਈ ਦੀ ਹੁਣ ਤੱਕ ਕੋਈ ਵੀ ਸਪਰੇਅ ਨਹੀਂ ਕੀਤੀ ਅੱਜ ਬਾਰਿਸ਼ ਹੋ ਰਹੀ ਹੈ ਨ ਹੀ ਕਰਨ ਦਾ ਮਨ ਹੈ

  • @swaivirk2712
    @swaivirk2712 4 ปีที่แล้ว

    Nice veer ji

  • @shindabrar1283
    @shindabrar1283 4 ปีที่แล้ว

    Very good

  • @goradeshwal5861
    @goradeshwal5861 4 ปีที่แล้ว

    Gajab👍👍❤️❤️

  • @HarpreetSingh-tr1ks
    @HarpreetSingh-tr1ks 4 ปีที่แล้ว +3

    Sir same mere vi ehda hii ha ma vi ajnala to ha

    • @sukhbirvickysidhu6107
      @sukhbirvickysidhu6107 4 ปีที่แล้ว

      ਅਜੋ ਸਾਡੇ ਪਿੰਡ ਬਹਿੜ ਵਾਲ ਚ ਇੱਕ ਵਾਰ ਫਿਰ

  • @amritpalsandhu7771
    @amritpalsandhu7771 4 ปีที่แล้ว

    Dr sab 0 52 34 +boron fungiside nal mix kar sakde han ya nahi ,plz dseyo

  • @parvinderdhindsa1800
    @parvinderdhindsa1800 4 ปีที่แล้ว

    Nice video

  • @harpreetkamboj3085
    @harpreetkamboj3085 4 ปีที่แล้ว +1

    Thanks dr. Sahib. Sar 05234 nu and boron nu fungicide nal alag alag ghol bna k basmati te sprey kar sakte ha. Please answer sar

  • @sukhpalsandhu4721
    @sukhpalsandhu4721 4 ปีที่แล้ว +1

    Sir g SSA 1121 nu jhulash rog e patte lal ho rahe ne ki karie

  • @gurmitbrar2204
    @gurmitbrar2204 4 ปีที่แล้ว

    Vir me pishle saal corazn/confidor/takt di spry hi kiti c...hun kali haxa di spry kiti aa pr mere khet vich makdi nhi he te sundi de bhmakd hege aa

  • @parshansidhusingh7944
    @parshansidhusingh7944 4 ปีที่แล้ว

    Good

  • @Gurnaazmotors
    @Gurnaazmotors 4 ปีที่แล้ว +1

    Dr saab tuhade kehn te asi vi es war 4 acre dsr kita si te ohde koi vi insectisite ni use kita thnks bhut bhut🙏

    • @MerikhetiMeraKisan
      @MerikhetiMeraKisan  4 ปีที่แล้ว +1

      good ji

    • @Gurnaazmotors
      @Gurnaazmotors 4 ปีที่แล้ว +1

      Plz ek help krdo mai tuhano whatsapp kiti pic oh hopper lgda mainu plz dekh ke das deyo gye ki oh hopper hi aa and khera salt use kriye reply jarur kreyo

    • @MerikhetiMeraKisan
      @MerikhetiMeraKisan  4 ปีที่แล้ว

      ok but mai kive seatch karan tuhada number

    • @Gurnaazmotors
      @Gurnaazmotors 4 ปีที่แล้ว

      My no is 9878222906

  • @RajaSingh-ee2ne
    @RajaSingh-ee2ne 4 ปีที่แล้ว +1

    Sir asi ve koi spray nhi kiti es tra hi ha ji thude kehan aunsr asi sabr rahiye g hun jiri bilkul es tra ho gyi g thude thanx

  • @balwindersinghbinder8727
    @balwindersinghbinder8727 4 ปีที่แล้ว

    Me v hje ta koi spry ni kiti bt enna jala ni hega

  • @kulbirsinghbooh6604
    @kulbirsinghbooh6604 4 ปีที่แล้ว

    Dr saab ji asi 18 August nu fame di 30 ml di spray kiti c par hun gob di sundi jhone de kte kte sare butte nu kha rahi aa butte diya saria mujra suk rahia aa hun jhona 90 % nisr gya hai hun koi spray kar sakde aa

  • @rojmrazindgi
    @rojmrazindgi 4 ปีที่แล้ว

    Mai v ajnala to hi a

  • @Romi-f1m
    @Romi-f1m 4 ปีที่แล้ว

    Doctor saab mera chona nisr chukea hai hunh os vich pata lapet sundi da attack shuru ho geya hai mien tele layi chess sprey karni hai ke os nl sundi mar javegi ja alag ton sprey Kara please reply

    • @Romi-f1m
      @Romi-f1m 4 ปีที่แล้ว

      Chona pussa 44 hai

  • @kulveersingh4533
    @kulveersingh4533 4 ปีที่แล้ว

    Sir 1509 45 din de ho gye ke is vich 00.52.34 or boron kr sakde aa k nhi ya ruk k kriye kinne din hor kush v koi cheez add krni hove ta daso

  • @navjotdhillon7981
    @navjotdhillon7981 4 ปีที่แล้ว

    Sir ji mai vi koi vi ket nashak es var nahi varti pata lapta te gob di sundi ape khatam ho gai

  • @palwinderjattana6010
    @palwinderjattana6010 4 ปีที่แล้ว +1

    ਇਸ ਦਾ ਝਾੜ ਜ਼ਰੂਰ ਦੱਸਣਾ ਜੀ ਵਾਢੀ ਬਾਅਦ

  • @GurwinderSingh-hj4jl
    @GurwinderSingh-hj4jl 4 ปีที่แล้ว

    Nicccc

  • @gurdeepsingh6872
    @gurdeepsingh6872 4 ปีที่แล้ว

    dr saab nisare to phla sprey krni aa pusa 44 jhona aa and amistar top,chess and insecticide da alag alag ghol tyar krke baad ch mix krke kr skde aa????

  • @husandhillon4741
    @husandhillon4741 4 ปีที่แล้ว

    Veere love you trali bhar ke

  • @gurmitbrar2204
    @gurmitbrar2204 4 ปีที่แล้ว

    Sir me aje tak koi v sundi vali spry nhi kiti jhona 72 din da he nisran lag gea...hun spry kr deve sundi vali ja na kra...dr lgda kite sara khet chiti mujr na kadd jave..

  • @latest_update05
    @latest_update05 4 ปีที่แล้ว

    Nice

  • @gurpreetjhajj6092
    @gurpreetjhajj6092 4 ปีที่แล้ว

    Sir gobb De sundi da Bhut attack hogya g 8 din pehla indoxa + novalron De spray kete se ke kreye je hun

  • @narendersingh3266
    @narendersingh3266 4 ปีที่แล้ว +2

    ਡਾ ਜੀ ਕਮਾਦ ਦੀ ਫਸਲ ਬਾਰੇ ਬੀ ਸਲਾਹ ਦੇ ਦੀਆ ਕਰੋ ਜੀ

  • @jairajsinghsidhujhondeerel7395
    @jairajsinghsidhujhondeerel7395 4 ปีที่แล้ว +1

    🙏🙏🙏🙏🙏

  • @Ranjeet777-d7e
    @Ranjeet777-d7e 4 ปีที่แล้ว

    👌👌👌

  • @rajbhupinder238
    @rajbhupinder238 4 ปีที่แล้ว

    👌🙏

  • @goldigillkhanewala2393
    @goldigillkhanewala2393 4 ปีที่แล้ว

    Bro pussa 44 jhone de pate oper to Lal hon lag Pai Pani lai nu 15 din ho gai

  • @BalwinderSingh-nb1hf
    @BalwinderSingh-nb1hf 4 ปีที่แล้ว +1

    Sir mare 1121 20 july nu lai c, Gob sundi lagi aa, kehdi sapre kra

  • @anitpanghal6686
    @anitpanghal6686 4 ปีที่แล้ว +1

    Doctors ji maine bi koe spry use ni ki par 1 cm se jyadha baliya white ho gae h koe problem tho ni

  • @avtarsinghchahalchahal6670
    @avtarsinghchahalchahal6670 4 ปีที่แล้ว

    PR 129 jhona di mujar 50% khali a rahi ji

  • @sukh1962
    @sukh1962 4 ปีที่แล้ว

    ਵੀਰ ਜੀ ਮੈ 4, 5 ਸਾਲ ਤੋ ਕੋਈ ਵੀ ਕੀਟਨਾਸ਼ਕ ਜਹਿਰ ਨਹੀਂ v ਵਰਤੋ ਨਹੀਂ ਕੀਤੀ,

  • @gurmailsinghsandhawalia8563
    @gurmailsinghsandhawalia8563 4 ปีที่แล้ว

    ਡਾ ਸਾਹਿਬ ਜੀ ਝੋਨੇ ਵਿੱਚ ਚਿੱਟੀ ਮੱਖੀ ਬੁਹਤ ਜਿਆਦਾ ਹੈ ਕੀ ਕੀਤਾ ਜਾਏ

  • @sukhpreetsingh-nr4sw
    @sukhpreetsingh-nr4sw 4 ปีที่แล้ว

    bifenthrin 10% ec,emamectin benzoate 5% sg sir ena di spray kiti ja sakdi ja nahi hale tak koi fungicide ja insecticide ni varti ji.......khanpur malerkotla

  • @bajsandhu1291
    @bajsandhu1291 4 ปีที่แล้ว

    🙏🏻🙏🏻🙏🏻🙏🏻

  • @jassamaan6806
    @jassamaan6806 4 ปีที่แล้ว

    Sade v pehla awe hi maldi jaala paundi hundi c pr hun kde dekhyaa hi Ni kde nale asi 3 saal ton koi v jehar Ni payi hgi

  • @Farmer00019
    @Farmer00019 4 ปีที่แล้ว

    Dr Saab Amistar top + 13 0 45 kiti c 9 din ho gye .. Dogar pussa 75 din te sapray kiti c ajj lagpag 85 din da hoo gya sundi to Inceticide nhi paea koi v na koi miti ch jehar ekli zinc te 10 kg. Jhona hun nisare te aa gya gob di sundi v haini paatta lapate v haini pehla thoda ja atack c hun haini es to baadh paun di lod hai ja nhi 15 din ta khet vich jana nhi boor jhadhn tak . Koi nuksaan ta nhi hoe ga ja sapray kar dva pehla nisaare to

  • @ranjodhsaini5078
    @ranjodhsaini5078 4 ปีที่แล้ว +1

    ਹਾਲੇ ਤੱਕ ਅਸੀਂ ਵੀ ਕੋਈ ਸਪ੍ਰੇ ਨਹੀਂ ਕੀਤਾ