ਮੋਟਰ ਤੇ ਨ+ਸੇ ਦੇ ਹਾਲਾਤ ਵਿੱਚ ਮਿਲੀ ਕੁੜੀ ਪਤਾ ਨਹੀਂ ਕਦੋਂ ਬੰਦ ਹੋਊ ਇਹ ਨਸ਼ਾ ਪੰਜਾਬ ਦੇ ਹਲਾਤ ਖਰਾਬ ਹੁੰਦੇ ਜਾ ਰਹੇ

แชร์
ฝัง
  • เผยแพร่เมื่อ 31 ม.ค. 2025

ความคิดเห็น • 190

  • @balvirsingh5361
    @balvirsingh5361 6 หลายเดือนก่อน +13

    ਤੁਹਾਡਾ ਬਹੁਤ ਧੰਨਵਾਦ ਬਹੁਤ ਵਧੀਆ ਰੋਲ ਹੈ। ਨਸ਼ਿਆਂ ਦੇ ਦੈਂਤ ਨੇ ਸਾਡੇ ਸਮਾਜ ਦਾ ਇਹ ਹਾਲ ਕੀਤਾ ਹੋਇਆ ਹੈ। ਇਹ ਘਟਨਾਵਾਂ ਹਰ ਰੋਜ਼ ਅਣਗਿਣਤ ਹੁੰਦੀਆਂ ਹਨ। ਤੇ ਲੜਕੀਆਂ ਦੀ ਇਜ਼ਤਾਂ ਦਾ ਖਲਵਾੜਾ ਕੀਤਾ ਹੋਇਆ ਹੈ। ਜਿੰਨਾ ਨੂੰ ਨਸ਼ਿਆਂ ਦੀ ਦਲਦਲ ਵਿੱਚ ਵਾੜ ਦਿੱਤਾ ਪਾਪੀ ਲੋਕਾਂ ਨੇ। ਕਿਵੇਂ ਭਲਾ ਹੋਊ ਦੁਨੀਆਂ ਦਾ। ਰੱਬ ਹੀ ਜਾਣਦਾ ਸੱਚੇ ਪਾਤਸ਼ਾਹ।

  • @jaspalsinghnahar8045
    @jaspalsinghnahar8045 6 หลายเดือนก่อน +29

    ਬਿਲਕੁਲ ਸਹੀ ਕਿਹਾ ਵੀਰ ਜੀ ਜਿਹੜੇ ਲੋਕ ਨਸ਼ਾ ਵੇਚਦੇ ਉਨ੍ਹਾਂ ਲੋਕਾਂ ਗੋਲੀ ਮਾਰਨ ਦਾ ਹੁਕਮ ਦਿੱਤਾ ਜਾਵੇ

  • @JatinderSingh-um7lm
    @JatinderSingh-um7lm 6 หลายเดือนก่อน +6

    ਸਕ੍ਰਿਪਟ ਵਧੀਆ ਹੈ, ਕਲਾਕਾਰੀ ਵਧੀਆ, ਸੁਨੇਹਾ ਵੀ ਵਧੀਆ, ਟੀਮ ਵਰਕ 😊👍।
    ਕੂੜੀ ਦੀ ਐਕਟਿੰਗ ਬੇਮਿਸਾਲ m

  • @jaspreetkhan3668
    @jaspreetkhan3668 6 หลายเดือนก่อน +1

    Nice msg 😊

  • @AbdulRehman-kk7oq
    @AbdulRehman-kk7oq 6 หลายเดือนก่อน +3

    ਜਦ ਮੁੱਖ ਮੰਤਰੀ ਦਾ ਨਾਮ ਲੈਂਦੈ ਆ ਤਾਂ ਅੱਧਿਆਂ ਦੀ ਬੁੱਡ ਨੂੰ ਮਿਰਚਾਂ ਲੱਗ ਦੀਆਂ ਨੇ,ਪਰ ਨਸ਼ੇ ਤੇ ਕੰਟਰੋਲ ਵੀ ਮੁੱਖ ਮੰਤਰੀ ਹੀ ਕਰ ਸਕਦਾ

  • @BaljitsinghHappy-v1y
    @BaljitsinghHappy-v1y 6 หลายเดือนก่อน +1

    Nice video

  • @Realistic802
    @Realistic802 6 หลายเดือนก่อน +1

    Bhut achi aa ji video

  • @ShinderpalSinghmg
    @ShinderpalSinghmg 6 หลายเดือนก่อน +31

    ਮੁੱਖ ਮੰਤਰੀ ਸਾਹਿਬ ਨੇ ਪੁਲਿਸ ਨੂੰ ਸਖਤ ਹਦਾਇਤਾਂ ਕੀਤੀਆਂ ਹੋਈਆਂ ਹਨ ਪਰ ਲੋਕ ਫਿਰ ਵੀ ਨਹੀਂ ਹਟਦੇ ਹੁਣ ਮੁੱਖ ਮੰਤਰੀ ਵਰਦੀ ਪਾ ਕੇ ਤਾਂ ਲੋਕਾਂ ਨੂੰ ਫੜਨਾ ਨਹੀਂ ਮੁੱਖ ਮੰਤਰੀ ਦਾ ਕੰਮ ਆ ਹਦਾਇਤਾ ਕਰਨੀਆਂ ਪੁਲਿਸ ਦਾ ਕੰਮ ਆ ਲੋਕਾਂ ਨੂੰ ਫੜਨਾ ਤੇ ਨਸ਼ੇ ਤੇ ਨੱਥ ਪਾਉਣੀ ਜੈ ਜਵਾਨ ਜੈ ਕਿਸਾਨ❤❤

    • @RajAujlaRaj
      @RajAujlaRaj 6 หลายเดือนก่อน +3

      skti nl ni bolda kiwe ne htde

    • @Dhindsa518
      @Dhindsa518 6 หลายเดือนก่อน

      ਜਦੋਂ ਤੱਕ ਖੱਸ ਖੱਸ ਦੀ ਖੇਤੀ ਜਾ ਠੇਕੇ ਨਹੀ ਖੁਲਦੇ ਪੰਜਾਬ ਵਿੱਚ ਏ ਨਸ਼ਾ ਨੀਂ ਬੰਦ ਹੋਣਾ ਇਕ ਵਾਰ ਸਰਕਾਰ ਕਰਕੇ ਤਾਂ ਬੇਖ ਲਵੇ ਏ ਸਰਕਾਰਾ ਨੂੰ ਇਨਕਮ ਦਾਰੂ ਵਿੱਚੋ ਮਿਲਦੀ ਓ ਨਸ਼ਾ ਨੀਂ ਮੰਨਦੇ ਜਿਸਨੂੰ ਪੀਕੇ ਕੀਨੇ esident ਹੁੰਦੇ ਕਿੰਨੇ khar barbad ho gae

    • @NirmalSingh-sj1ri
      @NirmalSingh-sj1ri 6 หลายเดือนก่อน +1

      p

    • @ShivamJamba-b8h
      @ShivamJamba-b8h 6 หลายเดือนก่อน

      Q kehnda band krau?
      Bhen dena

  • @Satpal-of8rk
    @Satpal-of8rk 6 หลายเดือนก่อน +1

    Good massage veer ji

  • @HarshLubana-g7r
    @HarshLubana-g7r 6 หลายเดือนก่อน +1

    GOOD Veer ji very good

  • @GurdevSingh-lu9xd
    @GurdevSingh-lu9xd 6 หลายเดือนก่อน +21

    ਪਿੰਡਾਂ ਦੀਆਂ ਪੰਚਾਇਤਾਂ ਕਿਉਂ ਬਣਾਉਂਦੇ ਨੈ ਜੈ ਕੋਈ ਪਿੰਡ ਦਾ ਬੰਦਾ ਨਸਾ ਵੈਚਦਾ ਪਿੰਡ ਦੈ ਮੋਤਬਰਬਰ ਬੰਦਿਆਂ ਨੂੰ ਪਤਾ ਹੁੰਦਾ ਮਤਾ ਪਵਾਵੋ ਪਿੰਡੋ ਬਾਹਰ ਕੰਢੋ ਆਪੈ ਸੁਧਾਰ ਆਊ

  • @janaksingh5653
    @janaksingh5653 6 หลายเดือนก่อน +4

    ਸਾਰੀ ਪਾਰਟੀ ਦਾ ਧੰਨਵਾਦ ਜੀ। ਕੁੜੀ ਨੇ ਬਹੁਤ ਵਧੀਆ ਰੋਲ ਕੀਤਾ ਹੈ ❤❤❤❤ ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ

    • @KaramjitSingh-y5z
      @KaramjitSingh-y5z 6 หลายเดือนก่อน +1

      Dahi keha bhai suit dekho puri ready hoyi aa pata c ke video bnaoni aa

  • @SohanSingh-wr8vb
    @SohanSingh-wr8vb 6 หลายเดือนก่อน +3

    ਪੰਜਾਬ ਚ ਪੋਸਤ ਦੀ ਖੇਤੀ ਨੁੰ ਮਨਜੂਰੀ ਮਿਲਣੀ ਚਾਹੀਦੀ ਹੈ ਲੋਕ ਸਿੰਥੈਟਿਕ ਨਸ਼ੇ ਤੋਂ ਬਚ ਜਾਣਗੇ ਵੀਰੇ 😢😢

  • @sanjogtarani3997
    @sanjogtarani3997 6 หลายเดือนก่อน +12

    ਪੰਜਾਬ ਦੇ ਹਲਾਤ ਮਾੜੇ ਨਹੀਂ ਮਾ ਬਾਪ ਦੇ ਹਲਾਤ ਮਾੜੇ ਹਨ

  • @dayasingh3989
    @dayasingh3989 6 หลายเดือนก่อน +2

    ਸਿੰਥੈਟਿਕ ਨਸ਼ਿਆਂ ਪੰਜਾਬ ਤੋਂ ਹਟਾਉਣ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਵਿੱਚ ਅਫ਼ੀਮ ਭੁੱਕੀ ਦੇ ਠੇਕੇ ਖੋਲ੍ਹੇ

  • @Gurnoor15
    @Gurnoor15 6 หลายเดือนก่อน +6

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sardulsingh442
    @sardulsingh442 6 หลายเดือนก่อน +1

    Good video. Super massage.

  • @krishandev3633
    @krishandev3633 6 หลายเดือนก่อน +5

    ਵਧਿਆ ਅਦਾਕਾਰੀ

  • @maliksaab374
    @maliksaab374 6 หลายเดือนก่อน +5

    Bilkul sahi gall Sarkara kithe kithe nazar rakhe aap hi loke apne bache sambhan

  • @shrinivassharma8248
    @shrinivassharma8248 6 หลายเดือนก่อน +3

    ਵੀਰ ਮੇਰਿਆਂ ਚੰਡੀਗੜ ਦੀ ਕੁੜੀ ਪਹਿਲਾ ਇੱਕ ਮੋਟਰ ਤੋਂ ਲੱਭੀ ਸੀ ਤੁਸੀ ਉਸ ਤਰਜ਼ ਤੇ ਬਣਾਈ ਹੈ ਪਰ ਫਰਕ ਕੀ ਹੈ ਕੁੜੀ ਦੇ ਕੱਪੜੇ ਤੁਸੀ ਜ਼ਿਆਦਾ ਵਧਿਆ ਦਿਖਾ ਦਿੱਤੇ ਮੈਸਿਜ ਬਹੁਤ ਵਧੀਆ ਹੈ

  • @SukhvinderSingh-bs6cl
    @SukhvinderSingh-bs6cl 6 หลายเดือนก่อน +1

    Sarkara 24 ghante vich band kr sakdi hai ji nsha very good job👌👍🙏

  • @bhupindersingh4084
    @bhupindersingh4084 6 หลายเดือนก่อน +14

    ਮੂਂਖ।ਮੰਤਰੀ।ਇਹਨੂਂ।ਕਿਹਾ।ਵੀ।ਨਸ਼ਾ।ਕਰ।ਇਹ।ਕੋਈ।ਬਂਚੀ।ਤਾ।ਹੈ।ਨਹੀ।

  • @sukhasinghsarari6699
    @sukhasinghsarari6699 6 หลายเดือนก่อน +18

    ਮਾੜੇ ਕੋਮੈਟ ਕਰਨ ਵਾਲਿਆਂ ਨੂੰ ਸ਼ਰਮ ਨਹੀ ਆਉਦੀ ਕਿ ਸੀ ਐਮ ਭਗਵੰਤ ਸਿੰਘ ਮਾਨ ਨੂੰ ਮਾੜੀ ਕਹਿੰਦੇ ਹਨ ਜਦੋਂ ਚਿੱਟੇ ਦੇ ਸੌਦਾਗਰ ਅਮਰਪਾਲ ਦੇ ਭਰਾ ਵਰਗੇ ਨਸ਼ਾ ਬਰਾਮਦ ਕੀਤਾ ਜਦੋ ਕਾਰਵਾਈ ਕਰਨ ਲੱਗੇ ਤਾ ਸਾਰੀਆਂ ਪਰਚੀਆਂ ਤੇ ਹੋਰ ਝੋਲੀਚੁੱਕ ਕਹਿੰਦੇ ਹਨ ਝੂਠਾ ਪਰਚਾ ਹੋ ਗਿਆ ਸਾਜਿਸ਼ ਹੈ ਲੋਕ ਕਿਸੇ ਪਾਸੇ ਨਹੀ ਛਡਦੇ

    • @sanjogtarani3997
      @sanjogtarani3997 6 หลายเดือนก่อน +1

      ਮਾਂ ਬਾਪ ਜ਼ਿੰਮੇਵਾਰ ਹੈ ਇਸ ਨਾਲੋ ਔਲਾਦ ਨਾ ਹੋਵੇ ਤਾਂ ਚੰਗੀ

  • @Kamaljit270
    @Kamaljit270 6 หลายเดือนก่อน +1

    Bilkul sahi a veerji tuhddi soch nu Salut ji 🙏

  • @jagdeepsinghdhappy346
    @jagdeepsinghdhappy346 6 หลายเดือนก่อน

    Bhut vdhia video bnayi ta k hor v state wale dekhn k ih halat aa punjab de...punjab ta phla hi badnam aa...

  • @GaganSeerha-oh6fy
    @GaganSeerha-oh6fy 6 หลายเดือนก่อน

    Vedio bauht wadia a

  • @ਨਵੀਤਕਨੀਕਖੇਤੀ
    @ਨਵੀਤਕਨੀਕਖੇਤੀ 6 หลายเดือนก่อน +2

    ੍ਲੋਕਾ ਨੂੰ ਅਵੇਰ ਕਰਨ ਲਈ ਧੰਨ ਵਾਦ

  • @ParamjitSingh-xg9eu
    @ParamjitSingh-xg9eu 6 หลายเดือนก่อน

    Very good my brother

  • @kiranamata
    @kiranamata 6 หลายเดือนก่อน

    Good msg

  • @DhillonDhillon-i8v
    @DhillonDhillon-i8v 6 หลายเดือนก่อน +8

    ਅਮਰਤ ਪਾਲ ਦਾ ਭਰਾ ਫੜਿਆ ਨਸਾ ਵਿੱਚ ਲੋਕ ਕਹਿੰਦੇ ਸਭ ਝੂਠ ਆ

  • @iqbalsingh2495
    @iqbalsingh2495 6 หลายเดือนก่อน +3

    ਅਖੇ ਸਾਨੂੰ ਗਾਲਾਂ ਕੱਢਣ ਦੀ ਲੋੜ ਨਹੀਂ, ਓਏ! ਕੁੜੀਆਂ ਘੱਟੋ ਘੱਟ ਦੋ ਤਾਂ ਦਿਖਾ ਦਿੰਦਾ,ਇਕੱਲੀ ਨੂੰ ਬਹਿ ਗਿਆ ਖੇਤਾਂ "ਚ ਘੇਰ ਕੇ। ਤਰਕ ਅਤੇ ਮਾਨਸਿਕਤਾ ਆਪੋ-ਆਪਣੀ ਆ। ਸਮਾਜ ਦਾ ਠੇਕੇਦਾਰ ਨਾ ਬਣੋ। ਅਲੋਚਨਾ ਸਹਿਣ ਦਾ ਵੀ ਹੌਂਸਲਾ ਰੱਖੋ।

  • @shrinivassharma8248
    @shrinivassharma8248 6 หลายเดือนก่อน

    ਠੀਕ ਹੈ ਬਾਈ

  • @harminderkaur324
    @harminderkaur324 6 หลายเดือนก่อน +8

    Waheguru ji waheguru ji

  • @BhagwantSingh-b1m
    @BhagwantSingh-b1m 6 หลายเดือนก่อน

    Good

  • @Baljeet_singh_sardar
    @Baljeet_singh_sardar 6 หลายเดือนก่อน +1

    ਮੈਂ ਪਹਿਲਾਂ ਕਮੈਂਟ ਕੀਤਾ ਸੀ ਕਿ ਕੁੜੀ ਦਾ ਮੂੰਹ ਢੱਕ ਲਿਆ ਕਰੋ ਉਹ ਮੈਂ ਸਾਰੀ ਵੀਡੀਓ ਵੇਖ ਕੇ ਬਾਅਦ ਚ ਡਿਲੀਟ ਕੀਤਾ ਤੇ ਮੈਂ ਸੱਚੀ ਸਮਝ ਗਿਆ ਸੀ ਵੀ ਇਹ ਸੱਚੀ ਇਨੇ ਨਿਗਾ ਕੀਤਾ ਵਧੀਆ ਬਣਾਈ ਹੈ ਵੀਡੀਓ ਵਧੀਆ ਮੈਸੇਜ ਜਾਂਦਾ ਠੀਕ ਆ

  • @ranarani8043
    @ranarani8043 6 หลายเดือนก่อน +5

    Waheguru ji

  • @pammamaan1143
    @pammamaan1143 6 หลายเดือนก่อน

    ਬਾਈ ਜੀ ਪਿੰਡਾ ਦੇ ਵਿੱਚੋਂ ਜੰਗ ਮੈਨ ਮੁੰਡੇ ਲਏ ਜਾਣ ਉਹਨਾ ਨੂੰ ਤਨਖਾਹ ਦਿੱਤੀ ਜਾਵੇ ਸਰਕਾਰ ਵੱਲੋ ਫੇਰ ਨਹਾ ਬੰਦ ਹੋਵੇਗਾ ਭਰਾਵੋ

  • @Singhsahib_mosewala11313
    @Singhsahib_mosewala11313 5 หลายเดือนก่อน

    Punjab nu bacha lo Nashe to🙏🙏

  • @diljeetsingh1807
    @diljeetsingh1807 6 หลายเดือนก่อน

    ❤️👌

  • @DilbarKhan-h3y
    @DilbarKhan-h3y 6 หลายเดือนก่อน +2

    ਅੱਗੇ ਨੂੰ ਤੁਸੀਂ ਨਹੀਂ ਆ ਸਕਦੇ ਅੱਗੇ ਲ,ਈ ਤਾਂ ਤੁਸੀਂ ਭੁੱਲ ਹੀ ਜਾਉਂ। ਤੁਹਾਨੂੰ ਹੁਣ ਨਹੀਂ ਵੋਟਾਂ ਪੈਂਦਿਆਂ।

  • @RajinderSingh-pz8dt
    @RajinderSingh-pz8dt 6 หลายเดือนก่อน +64

    ਮੂੱਖ ਮੰਤਰੀ ਸਾਹਿਬ ਇਹ ਵੀਡੀਓ ਦੇਖ ਕਿ ਕੂੱਝ ਸ਼ਰਮ ਆਉਣੀ ਚਾਹੀਦੀ ਹੈ ਇਹ ਸਾਡੇ ਆਮ ਆਦਮੀ ਪਾਰਟੀ ਦਾ ਰੰਗਲਾ ਪੰਜਾਬ

    • @AvtarSingh-gs1si
      @AvtarSingh-gs1si 6 หลายเดือนก่อน

      ਸਰਕਾਰ ਦਾ ਕੋਈ ਕਸੂਰ ਨਹੀ ਕਸੂਰ ਨਸਾ ਖਾਣ ਵਾਲਿਆ ਦਾ ਕੁਤੇ ਨਾ ਖਾਣ ਮੂਹ ਵਿਚ ਨਹੀ ਪਾਊਦਾ ਕੋਈ। ਨਸਾ ਵਿਕਦਾ ਨਸਾ ਵਿਕਦਾ ਰੋਜ ਡਰਾਮੇ ਕਰੀ ਜਾਦੇ ਆ ਲੋਕ ਨਸਾ ਨਾ ਖਰੀਦਣ ਕਿਵੇ ਵਿਕਜੂ। ਸਭ ਕਸੂਰ ਲੋਕਾ ਦਾ ਹੈ ਛਠ ਸਾਲ ਦੀ ੳਉਮਰ ਆ ਦਾਲ ਰੋਟੀ ਚਾਹ ਬਸ ਹੋਰ ਕੁਝ ਨਹੀ ਘਰੇ ਤਾ ਕੋਈ ਦੇ ਕੇ ਨਹੀ ਜਾਦਾ

    • @MukhtiarSingh-nd1ij
      @MukhtiarSingh-nd1ij 6 หลายเดือนก่อน +1

      ਕੀ ਨਸ਼ਾ ਮੁੱਖਮੰਤਰੀ ਨੇ ਲੁਆ ਕਿ ਦਿੱਤਾ
      ਸ਼ਰਮ ਕਰੋ

    • @gurmindersingh1626
      @gurmindersingh1626 6 หลายเดือนก่อน +1

      ਮੁੱਖ ਮੰਤਰੀ ਐਪ ਲਿਆ k muh ch tani paunda rab ne dimap saaryo nu ditta chngay Mary da sb nu pta hunda lok nsha khana bnd kr den nsha app bnd ho jao

    • @gulvinders.24-7
      @gulvinders.24-7 6 หลายเดือนก่อน

      How many drug taking girls do you know that wears lipstick, other makeup and nice new clothes? Good acting for likes and to fool people.

    • @SURINDERSINGH-po6yd
      @SURINDERSINGH-po6yd 5 หลายเดือนก่อน

      ਥੋੜਾ ਧਿਆਨ ਨਾਲ ਵੀਡੀਓ ਦੇਖੋ ਇਹੀ ਕੁੜੀ ਅਲੱਗ ਅਲੱਗ ਰੂਪ ਦੇ ਵਿੱਚ ਦਿਖਾਈ ਜਾ ਰਹੀ ਹੈ। ਮਤਲਬ ਇਹ ਹੈ ਕਿ ਸਿਰਫ ਪੈਸੇ ਬਣਾਉਣ ਲਈ ਵੀਡੀਓ ਬਣਾਈ ਜਾ ਰਹੀ ਹੈ ਇਸ ਤੋਂ ਪਹਿਲਾਂ ਇਹ ਕੁੜੀ ਦੋ ਹੋਰ ਵੀਡੀਓਜ ਦੇ ਵਿੱਚ ਹੀ ਦਿਖਾਈ ਸੀ ਜਿਸ ਵਿੱਚ ਇਹ ਬੱਚੇ ਚੱਕਣ ਵਾਲੀ ਦਿਖਾਈ ਹੈ।

  • @Gurshan1313
    @Gurshan1313 6 หลายเดือนก่อน +1

    ਪੰਜਾਬੀ ਕੁੜੀਆਂ ਏਦਾਂ ਦੀਆਂ ਨਹੀਂ ਕਰਦੀਆਂ ਪੰਜਾਬ ਨੂੰ ਨਾ ਬਦਨਾਮ ਕਰੋ।

    • @herasinghnehangsingh
      @herasinghnehangsingh 6 หลายเดือนก่อน

      O brwaa krddiaa .aja Amritsar thanu dekhwa kudiaa nsaa krdiaa. Hotllan de vich

  • @tarlochansingh1806
    @tarlochansingh1806 6 หลายเดือนก่อน +5

    ਵੀਰ ਜੀ ਕਿਓਂ ਨਹੀਂ ਸਰਕਾਰ ਆਪਣੀ ਆਈ ਤੇ ਆਜੇ ਦਸ਼ਾ ਦਿਨਾਂ ਨਛਾ ਬੰਦ ਕਰਾ ਸਕਦੇ ਅਦਿਓ ਬਹੁਤੇ ਤਾਂ ਪੁਲੀਸ ਵਾਲੇ ਜਾਂ ਅੱਗ਼ੇ ਓਨਾਂ ਦੇ ਜਵਾਕ ਨਛਾ ਕਰਦੇ ਨੇ ਸਾਰੇ ਲੀਡਰਾਂ ਦਾ ਤੇ ਸਾਰੇ ਪੁਲੀਸ ਵਾਲਿਆਂ ਦਾ ਟੇਸਟ ਕਰਾਓ ਪਤਾਂ ਲੱਗਜੂ ਗਾ

  • @bhanuchugava662
    @bhanuchugava662 6 หลายเดือนก่อน

    Badar dy nal kahet kes dy ny Daron Nasha kethy sut ky janda kuly kahta cho kun Nasha Chuk ky Leanda hy

  • @surinderpalkaur5353
    @surinderpalkaur5353 6 หลายเดือนก่อน +1

    Right

  • @ChamanLal-vx5ny
    @ChamanLal-vx5ny 6 หลายเดือนก่อน +1

    Pta ta lgda ni reporter ki krijnda aa apniya gappa jhiya mrijnda ehde vch kehdi majboori aa Nasha agli krdi aa 😂😂

  • @INDERJITSINGH-ju2jo
    @INDERJITSINGH-ju2jo 6 หลายเดือนก่อน

    Police should take serious action against sellers whether their own staff and politicians

  • @jagwindersingh479
    @jagwindersingh479 5 หลายเดือนก่อน

    ਬਾਈ ਕਹਿਦਾ ਸਰਕਾਰ ਕੀ ਕਰ ਸਕਦੀ ਆ ਵੀਰੇ ਬਾਹਰਲੀਆਂ ਕੰਨਟਰੀਆ ਚ ਵੀ ਸਰਕਾਰ ਆ

  • @JaswinderSingh-cm1tn
    @JaswinderSingh-cm1tn 6 หลายเดือนก่อน +6

    ਵੀਰ ਬਿਲਕੁਲ ਸਹੀ ਕਹਿ ਰਿਹਾ ਹੈ ਭਗਵੰਤ ਮਾਨ ਕਲਾ ਕੀ ਕਰੇ

  • @AvtarSingh-gs1si
    @AvtarSingh-gs1si 6 หลายเดือนก่อน +8

    ਨਾ ਖਾਣ ਨਸਾ ਕੋੲਈ ਮੂਹ ਵਿਚ ਪਾਊਦਾ

  • @ShonkiKhan-hk5bn
    @ShonkiKhan-hk5bn 6 หลายเดือนก่อน

    Bhuth sharm wali gal ha Punjab vasta

  • @RinkuRinku-id7tw
    @RinkuRinku-id7tw 6 หลายเดือนก่อน +3

    भाई जी पहले भी बसेरा को इसी पर हो तो किशनगढ़ होना चाहिए

  • @GaganSeerha-oh6fy
    @GaganSeerha-oh6fy 6 หลายเดือนก่อน

    Wow bai dhi keha sarkar ki kre bhagwant maan kehrhe ehde injection lake gye ne

  • @parmjeetkaur9067
    @parmjeetkaur9067 6 หลายเดือนก่อน +3

    ਕੁੜੀ ਨੂੰ ਗਾਲਾ ਕਿਨੀ ਆ ਮਿਲਣਗੀਆਂ ਗੱਲ ਤਾ ਸਹੀ ਹੈ ਪਰ ਦੱਸ ਦੇਣਾ ਸੀ ਨਾਟਕ ਆ

  • @GurjeetKaur-b7g
    @GurjeetKaur-b7g 6 หลายเดือนก่อน

    Aa video paeo c m maan sahab nu amritpal।singh they bro nu badhnam kitta punjab ch aa hall aa keo as tira😢😢😢😢😢 kisa the dhee mapea ke karn

  • @harharpindersingh884
    @harharpindersingh884 6 หลายเดือนก่อน +3

    Nice video y ji

  • @balrajdeepsingh615
    @balrajdeepsingh615 6 หลายเดือนก่อน +6

    ਅਜੇ ਵੀ ਟਾਇਮ ਆ ਬੋਲੋ ਹੁਣ ਕੁੜੀਆ ਬਹੁਤ ਆ ਬਚਾ ਲ ਓ ਜਿਨੇ ਗੰਦੇ ਨਛੇ ਨੇ ਉਹ ਲੀਗਲ ਆ ਸਾਊ ਨਸਾ ਬੰਦ ਕਰ ਦਿੱਤਾ ਇਹ ਤਾ ਇਸ ਤਰਾ ਹੁਦਾ ਤਾ ਜੀਵ ਵਾਲੀ ਗੋਲੀ ਪੀਸ ਕੇ ਟੀਕਾ ਲਾਉਂਦੇ ਨੇ ਜਾ ਨੌਜਵਾਨੀ ਪੇਪਰ ਤੇ ਪੀਦੇ ਇਹ ਗੋਲੀ ਬਲੈਕ ਵਿਚ ਵਿਕ ਰਹੀ 100 ਰੁ ਦੀ ਜਦੋ ਪੋਸਤ ਦੀ ਖੇਤੀ ਹੁਦੀ ਸੀ ਉਦੌ ਕੋਈ ਗੰਦਾ ਨਸਾ ਨਹੀ ਹੁਦਾ ਸੀ ਪਰੈਗਾ ਕੈਪਸੂਲ ਲੀਗਲ ਨੇ ਇਹ ਗੋਲੀ ਪੀਸ ਕੇ ਚਿਟੇ ਵਿਚ ਮਲਾਕੇ ਵੇਚ ਰਹਿ ਨੇ ਕੁਛ ਲੋਕ ਇਸ ਨੂੰ ਪੀਸ ਕੇ ਟੀਕਾ ਲਾਉਂਦੇ ਨੇ ਮੌਤ ਹੋ ਜਾਂਦੀ ਨੌਜਵਾਨੀ ਨਾਮਰਦ ਹੋ ਰਹੀ ਮਰ ਰਹੀ ਪੰਜਾਬ ਵਿੱਚ ਬਿਹਾਰੀ ਦਾ ਵੀਰਜ ਆ ਰਹਿਆ ਜੇ ਪੰਜਾਬ ਨੂੰ ਬਚਾਉਣਾ ਪੋਸਤ ਫੀਮ ਦੀ ਖੇਤੀ ਲਿਆਓ ਪੰਜਾਬ ਬਚਾਓ

    • @reeallifed.s.bhullar7698
      @reeallifed.s.bhullar7698 6 หลายเดือนก่อน

      ਬਲਰਾਜਦੀਪ ਸਿੰਘ ਜੀ 🙏 ਤੁਹਾਡੀ ਗੱਲ 💯% ਸੱਚੀ ਹੈ ਜੀ 🙏 ਸਾਰੇ ਪੰਜਾਬ ਵਾਸੀਆਂ ਨੂੰ ਵੀ ਜਾਗਣਾ ਚਾਹੀਦਾ ਹੈ ਇਕੱਠੇ ਹੋ ਜਾਉ, ਸੁਤੀਆਂ ਜ਼ਮੀਰਾਂ ਨੂੰ ਜਗਾਉਣ ਦੀ ਲੋੜ ਹੈ ਨਹੀਂ ਤਾਂ ਹੱਥੋਂ ਸਮਾਂ ਲੰਘ ਜਾਣਾ ਹੈ ਜੀ, ਫਿਰ ਕੁੱਝ ਵੀ ਹੱਥ ਨੀਂ ਆਉਣਾ ਜੀ 🙏 ਉਠੋ ਜਾਗੋ ਪੰਜਾਬੀਓ ਆਪਣੇ ਪਿਛੋਕੜ ਵੱਲ ਧਿਆਨ ਮਾਰੋ ਜੀ 🙏 ਧੰਨਵਾਦ

  • @SandeepSingh-g7d
    @SandeepSingh-g7d 6 หลายเดือนก่อน

    ਮੁੰਡਿਆਂ ਨੇ ਕਰਵਾਇਆ ਹੋਣਾ ਅੱਜ ਕੱਲ ਇਹਚਲਦਾ

  • @JasvirKaur-jj2bl
    @JasvirKaur-jj2bl 6 หลายเดือนก่อน +17

    ਪੱਤਰ ਕਾਰ ਨੂੰ ਇਕੋ ਕੁੜੀ ਦਿਸਦੀ ਨਸ਼ਾ ਕਰਨ ਵਾਲੀ ਵਾਰ ਵਾਰ ਇਕੋ ਕੁੜੀ ਦਿਖਾੳਉਦੇਹਨ

    • @NarinderSingh-dn8dg
      @NarinderSingh-dn8dg 6 หลายเดือนก่อน

      22 a msz ha asli nee hegi

    • @GurdevSingh-vd5ie
      @GurdevSingh-vd5ie 6 หลายเดือนก่อน

      ਇਹ ਫੇਕ ਵਿਡੀਉ ਹੈ।।ਵਿਯੂ ਲੈਣ ਲਈ 😅😅😅😅😅

    • @JagdevSinghGill-h4t
      @JagdevSinghGill-h4t 6 หลายเดือนก่อน

      ਕਿਉਂਕਿ ਇਹਦੀਆਂ ਸਾਰੀਆਂ ਵੀਡੀਓਜ਼ ਫੇਕ ਹੁੰਦੀਆਂ।ਕੁੜੀ ਨੂੰ ਕਲੰਕਿਤ ਕਰ ਰਿਹੈ। ਗਲ੍ਹਤ ਓਹ ਨਹੀਂ ਆਪਾਂ ਜੋ ਇਹਨੂੰ ਵਿਊਜ ਦਿੰਨੇਂ ਆਂ ਕੁੱਝ ਲਾਈਕ ਵੀ ਕਰਦੇ ਆ। ਜਿੰਨ੍ਹਾਂ ਇਹ ਨੀਂ ਪਤਾ ਲੱਗਦਾ ਕਿ ਇਹ ਸਭ ਡਰਾਮਾਂ ਚੱਲ ਰਿਹਾ ਓਹ ਤਰ੍ਹਾਂ ਤਰ੍ਹਾਂ ਦੇ ਕੁਮੈਨੰਟਸ ਰਾਹੀਂ ਆਪਣੀਂ ਮਾਨਸਿਕਤਾ ਜ਼ਾਹਿਰ ਕਰਦੇ ਆ।

  • @jarnailsingh4167
    @jarnailsingh4167 6 หลายเดือนก่อน

    Veer ji ap ji di vedo dakh ke pinda de loka na kudia nu padon hata lana ha ji

  • @MSV1519
    @MSV1519 6 หลายเดือนก่อน

    😢😢

  • @LovelybroLovelybro-s7t
    @LovelybroLovelybro-s7t 6 หลายเดือนก่อน

    ਹੁਣ ਮੁੱਖ ਮੰਤਰੀ ਏਸ ਨੂੰ ਕੀ ਕਰੂ ਮੂੰਹ ਤਾਂ ਸਾਡਾ ਆਪਣਾ ਕੀ ਖਾਣਾ ਕੀ ਨਹੀਂ ਖਾਣਾਂ

  • @BKTV12678
    @BKTV12678 6 หลายเดือนก่อน

    ਉਹ ਬਾਈ ਗੁਚਾਚ ਦੀ ਵੀਡੀਓ ਬਣਾ ਲਿਆ ਕਰੋ ਫੇਕ ਵੀਡੀਓ ਬਣਾਉਣ ਲੱਗੇ

  • @BahaderSingh-bp2ti
    @BahaderSingh-bp2ti 5 หลายเดือนก่อน

    Nassa khatam ni hona ...vdana h ..koi sarkar ni rok sakdi hun

  • @HarjitSingh-b6g
    @HarjitSingh-b6g 6 หลายเดือนก่อน +3

    Good job

  • @rampyari6752
    @rampyari6752 6 หลายเดือนก่อน

    omg aa keehoi reha hai haa omg 😳 😅😢

  • @baljitsinghsibia5744
    @baljitsinghsibia5744 6 หลายเดือนก่อน +7

    ਨਸ਼ਾ ਹਾਈ ਲੈਟ ਕਰ ਰਹੇ ਹੋ

    • @JagdevSinghGill-h4t
      @JagdevSinghGill-h4t 6 หลายเดือนก่อน +1

      ਬਿੱਲਕੁੱਲ ਸਹੀ। ਇਹ ਬੰਦੇ ਕੋਲ ਚੱਜਦਾ ਕੰਮ ਹੈ ਹੀ ਨਹੀਂ। ਇਹਦੀਆਂ ਪਿਛਲੀਆਂ ਵੀਡੀਓਜ਼ ਵੇਖਲੋ। ਇਹੋ ਸੇਮ ਚੀਜ ਮਿਲੂ।

  • @balbirsingh2900
    @balbirsingh2900 6 หลายเดือนก่อน

    Bhai App na Asha Kam kia

  • @sukhdevsinghsohi1951
    @sukhdevsinghsohi1951 6 หลายเดือนก่อน

    Hey ram kes tra sada Punjab hai

  • @shamsersingh5441
    @shamsersingh5441 6 หลายเดือนก่อน

    ਮੂੱਖ ਮੰਤਰੀ ਕੀ ਕਰੇ ਪੂੜੀਆਂ ਲਿਆ ਕੇ ਦੇਵੇ

  • @harwindergill396
    @harwindergill396 6 หลายเดือนก่อน +7

    ਓਵਰ ਐਕਟਿੰਗ

  • @BalbirSingh-cr6kj
    @BalbirSingh-cr6kj 6 หลายเดือนก่อน

    Sarkar da ke kasur

  • @soulofgod1721
    @soulofgod1721 6 หลายเดือนก่อน

    Bahut badhiya video

    • @GurjantSingh-ed7no
      @GurjantSingh-ed7no 6 หลายเดือนก่อน

      😊Po😊 9th December Cr 😁
      , ok as u 🛺 3:31 will HV toxjcxxk km
      , me
      Q
      E r no😊🎉 3:31 3:31

  • @rrr.r3333
    @rrr.r3333 6 หลายเดือนก่อน

    Chalo Badh me pata chala ye Nasedi kudi aa Bahot Badiya Naya naya Nasa te Lagi

  • @GurjitSingh-c2e
    @GurjitSingh-c2e 6 หลายเดือนก่อน

    ਵੀਡੀਓ ਤਿਆਰ ਕੀਤੀ ਗਈ ਹੈ,,,,

  • @RajAujlaRaj
    @RajAujlaRaj 6 หลายเดือนก่อน +1

    Fihtemuh tude sach hi lgda si vese glt aaa eh sab mudya nu ja kudya nu ehda ni krna cydi

  • @gulshanmasih8832
    @gulshanmasih8832 6 หลายเดือนก่อน

    Vedeo viral nahi karne c

  • @kahlonedit
    @kahlonedit 6 หลายเดือนก่อน

    Waheguru ji 🙏🏼🙏🏼

  • @TG_MAFIA674
    @TG_MAFIA674 6 หลายเดือนก่อน

    Veer g 2004vich jodon cogras c odon maa pind Bandal Amritsar vich pura nasa c

  • @raghuveersinghchahal8050
    @raghuveersinghchahal8050 6 หลายเดือนก่อน +3

    Dekh kine Maan nal aakhdi aa v nsha kita chawal kise than di

  • @swagop4992
    @swagop4992 6 หลายเดือนก่อน +1

  • @mohdharoon8441
    @mohdharoon8441 6 หลายเดือนก่อน

    Nashe khan wale sabh vechte bhi hain sahi baat

  • @DeepGill-wg2ur
    @DeepGill-wg2ur 6 หลายเดือนก่อน

    ਭੰਤਾ ਕਿਥੇ ਮਰਿਆ ਹੁਣ ਲਾਹਨਤ ਇਹੋ ਜਹੀ ਔਲਾਦ ਤੇ

    • @sanjogtarani3997
      @sanjogtarani3997 6 หลายเดือนก่อน

      ਬੰਤਾ ਕੀ ਕਰੇ ਪੁਤੁ ਆਪਾਂ ਸਾਰੇ ਸਿਆਣੇਂ ਬਣੀਏ ਇਹਨਾਂ ਨੂੰ ਛਿਤਰ ਪਰੇਡ ਕਰ ਨ ਦੀ ਲੋੜ ਹੈ ਹੋਰ ਕੁੱਝ ਨਹੀਂ

  • @harpreetlopo2414
    @harpreetlopo2414 6 หลายเดือนก่อน

    ❤❤❤❤

  • @TarsemSingh-qq4so
    @TarsemSingh-qq4so 6 หลายเดือนก่อน

    Karn valian nu ve sharm chahide aei

  • @sandeeppathania9866
    @sandeeppathania9866 6 หลายเดือนก่อน

    Madee halat hai punjab de

  • @mohdharoon8441
    @mohdharoon8441 6 หลายเดือนก่อน

    Punjab da satyanaash kita nashea ne

  • @amarjeetnirwan4073
    @amarjeetnirwan4073 6 หลายเดือนก่อน

    Oh my so sad Punjab

  • @paramjitsg4047
    @paramjitsg4047 6 หลายเดือนก่อน

    nasha kuri ne keeta bhagwant man ke kre nsha badala me leanda

  • @RajSingh-vw2ey
    @RajSingh-vw2ey 5 หลายเดือนก่อน

    नशा करना बहुत बुरी आदत है इसको ना करें R S Thkur

  • @mukhtarsingh7847
    @mukhtarsingh7847 6 หลายเดือนก่อน

    Janta sarkar pollice sath deve beant singh vang kise de safars nhi chahede

  • @ranjetbal2202
    @ranjetbal2202 6 หลายเดือนก่อน

    bhagwant da bdlaa vekh lvo hrprit da gaddi ch nsha labh gya,pr kudian diggian pyian police nu disda nhi

  • @gurjantsingh2925
    @gurjantsingh2925 6 หลายเดือนก่อน

    Veer ji eh tan koi vise hi video bannai lagdi hai vehlarh lok sale

  • @vinaysharmavinaysharma2871
    @vinaysharmavinaysharma2871 6 หลายเดือนก่อน

    Bahut badi galti hai pareshani TH-cam se bhi nahin dikhana chahie tha kuchh aise mood kaise dekh ke hi Kam karna shuru karne se karke bhai nivedan hai kya video na dikhaya karo

  • @ramlovia34
    @ramlovia34 6 หลายเดือนก่อน +1

    Nasha shadaun waliyan goliyan khan waliyan da test karo pind padar te karde ne99per. Nasha

  • @kennalsingh
    @kennalsingh 6 หลายเดือนก่อน

    Eh km bnd pehlan e bura hall he

  • @SinghharpalHarpal-f1d
    @SinghharpalHarpal-f1d 6 หลายเดือนก่อน

    Waheguru jo

  • @Unknown-qm9jq
    @Unknown-qm9jq 6 หลายเดือนก่อน

    Bhot bda acting c menu end ch pta chla v nkli acting aa

  • @ranjetbal2202
    @ranjetbal2202 6 หลายเดือนก่อน

    rajsthan ch afeem hundi ta pb india da hissa nhi

  • @vickygangr6118
    @vickygangr6118 6 หลายเดือนก่อน

    Nasha Kihara mukhmatari Maan da Riha kureaa nu aap Sharma chahedi ha