ਸੁਖਪਾਲ ਘੁੰਮਣ ਜਾਣ ਨੂੰ ਫਿਰੇ | sukhpal | pendu virsa | new vlog | desi vlogs

แชร์
ฝัง
  • เผยแพร่เมื่อ 15 ก.ย. 2024
  • ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
    • ਖੀਰ ਪੂੜੇ ਬਣਾਏ ਮੀਂਹ ਵਾਲ...
    ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
    • ਬੱਪੀਆਣਾ ਪਿੰਡ ਦੀਆਂ ਤੀਆਂ...
    ਬੱਪੀਆਣਾ ਦੀਆਂ ਤੀਆਂ -
    • ਬੱਪੀਆਣਾ ਦੀਆਂ ਤੀਆਂ | te...
    ਪੇਂਡੂ ਵਿਰਸਾ ਜਾਗੋ -
    • ਪੇਂਡੂ ਵਿਰਸਾ ਜਾਗੋ ॥ ਬੋਲ...
    ਬੋਲੀਆਂ ਦਾ ਹੜ -
    • ਪੇਂਡੂ ਵਿਰਸਾ ਜਾਗੋ ॥ ਬੋਲ...
    DO SUBSCRIBE MY ANOTHER CHANNEL - PENDU VIRSA
    / @penduvirsamansa
    SUBSCRIBE PENDU VIRSA VLOGS AND STAY TUNED FOR MORE SUCH VIDEOS .
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie

ความคิดเห็น • 951

  • @harvindersingh9448
    @harvindersingh9448 2 ปีที่แล้ว +7

    ਇਕ ਤੋ ਇਕ ਹਿੱਟ ਵੀਡੀਓ ਸਮਾਜਿਕ ਸੇਧ ਵਾਲੀਆ ਬਣਾ ਕੇ ਸੁੱਤੇ ਹੋਏ ਸਮਾਜ ਨੂੰ ਜਗਾ ਰਹੇ ਹੋ ❤💚🖤ਧੰਨਵਾਦ ਵੀਰ ਜੀ ਬਹੁਤ ਬਹੁਤ ❤💜ਪਿੱਪਲਾਂਵਾਲਾ ਹੁਸ਼ਿਆਰਪੁਰ ਜਲੰਧਰ ਰੋਡ ਪੰਜਾਬ 🖤❤💚

  • @harpreet_aulakh9
    @harpreet_aulakh9 11 หลายเดือนก่อน +1

    God bless you stay blessings sukhpal bhain te jasse veer stay tuned

  • @bhavdeep7103
    @bhavdeep7103 2 ปีที่แล้ว +6

    ਬਹੁਤ ਸਹੋਣੀ ਵੀਡੀਓ ਹੈ ਜੀ ਪਰਮਾਤਮਾ ਤੁਹਾਨੂੰ ਚਡ਼੍ਹਦੀ ਕਲਾ ਵਿੱਚ ਰਹਿਣ ਜਸਵੀਰ ਕੌਰ ਟਿਵਾਣਾ

    • @JassaSukhpal
      @JassaSukhpal  2 ปีที่แล้ว

      ਧੰਨਵਾਦ ਭਵਦੀਪ ਜੀ 🙏🙏

  • @harjitkaur8357
    @harjitkaur8357 29 วันที่ผ่านมา

    ਬਹੁਤ ਵਧੀਆ ਵੀਡੀਓ ❤ ਵਾਹਿਗੁਰੂ ਸੁੱਖਪਾਲ ਤੇ ਜੱਸੇ ਨੂੰ ਚੜਦੀ ਕਲਾ ਬਖਸ਼ੇ

    • @JassaSukhpal
      @JassaSukhpal  22 วันที่ผ่านมา

      ਧੰਨਵਾਦ ਜੀ🙏

  • @ParamjitSingh-hh2di
    @ParamjitSingh-hh2di 2 ปีที่แล้ว +8

    ਬੇਟਾ ਜੀ ਬਹੁਤ ਵਧੀਆ ਹੈ ਬੱਚੇ ਘੁੰਮਣਾ ਅਤੇ ਟੂਰ ਤੇ ਜਾਣਾ ਬਹੁਤ ਚੰਗਾ ਮਨੋਰੰਜਨ ਹੈ ਜਾਇਆ ਕਰੋ ਵਾਹਿਗੁਰੂ ਆਪ ਸਾਰਿਆਂ ਨੂੰ ਬਹੁਤ ਖੁਸ਼ ਰੱਖੇ ਮੇਰੀ ਇਹੀ ਅਰਦਾਸ ਹੈ ਬੱਚੇ ਸਹੋਲੀ।

  • @charanjitsingh8846
    @charanjitsingh8846 ปีที่แล้ว +2

    ਜਿੰਦਗੀ ਦੀ ਅਸਲੀਅਤ ਪੇਸ਼ ਕਰਦੇ ਓ । ਇਵੇਂ ਸੇਵਾ ਕਰਦੇ ਰਹੋ।
    ਚਰਨਜੀਤ ਸਿੰਘ ਗੁਰਦਿੱਤ ਪੁਰਾ (ਨਾਭਾ) ❤🎉😊❤

  • @sukhrajkaurgrewal3782
    @sukhrajkaurgrewal3782 ปีที่แล้ว +3

    ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਸਾਹਿਬ ਜੀ ਤੁਹਾਨੂੰ ਚੜਦੀ ਕਲਾ ਵਿੱਚ ਰਖੇ😊

  • @Rog_Gaming_1
    @Rog_Gaming_1 ปีที่แล้ว +2

    ਹਾਜੀ ਸਤਿ ਸ੍ਰੀ ਆਕਾਲ ਤੁਹਾਡੀਆਂ ਸਾਰੀਆਂ ਵੀਡੀਓ ਦਿਲ ਛੂਹਣ ਵਾਲੀਆਂ ਹੁੰਦੀਆਂ ਨੇ ਦੇਖ ਕੇ ਸਾਰੀਆਂ ਟੈਨਸਨਾ ਦੂਰ ਹੋ ਜਾਂਦੀਆਂ ਨੇ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਕਰਦੇ ਹਾਂ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਸਾਰਿਆਂ ਨੂੰ ਕੁਲਦੀਪ ਕੌਰ ਹਮੀਦੀ ❤❤❤❤❤

  • @veerpalkaurbrar13
    @veerpalkaurbrar13 2 ปีที่แล้ว +9

    ਬਹੁਤ ਸੋਣੀ ਵੀਡਿਓ ਬਾਈ। ਮਾਸੀ ਨਾਨਕੇ ਬੀਸਲੇ। ਬੀਬੀਆ ਦੀਆ ਗੱਲਾ ਤੋਂ ਬਹੁਤ ਹਾਸਾ ਆਇਆ ਇਹ ਵੀਡਿਓ ਵਿੱਚ ਹੀ ਸਰਪੰਚਣੀ ਆ ਕੇ ਸੱਚੀ ਹੀ ਸਰਪੰਚ ਆ

  • @SinghzRUS
    @SinghzRUS ปีที่แล้ว +2

    Waheguru ji khalsa waheguru ki fateh SAT SRI AKKAL bhai ji twade me bebbe de jhorree is babba jis wag beautiful couple

  • @kulwinderknagra3640
    @kulwinderknagra3640 2 ปีที่แล้ว +6

    ਬੇਬੇ ਜਾਣ ਦੇ ਘੁੰਮਣ ਮਸਾ ਤਾ ਸੁਖਪਾਲ ਨੇ ਤਾ ਜਸੇ ਵੀਰੇ ਨੇ ਜਾਣਾ ਹੈ ਘੁੰਮਣ ਫਿਰਨ🙏🙏❤❤

  • @sachinkatnoria4026
    @sachinkatnoria4026 ปีที่แล้ว +1

    Very nice

  • @jassgrewaljassgrewal-vu3bq
    @jassgrewaljassgrewal-vu3bq ปีที่แล้ว +7

    ਬਸ ਇਹ ਤਾਂ ਗੁਲਾਮ ਬਣਾਕੇ ਰੱਖਣਾ ਚਾਹੁੰਦੀਆ ਨੇ

  • @jitsingh3744
    @jitsingh3744 2 ปีที่แล้ว +2

    Very nice video ji... my mother loves all your shows..and always looking forward for more. Rab rakha.

    • @JassaSukhpal
      @JassaSukhpal  2 ปีที่แล้ว

      Thank you so much Jit ji 🙏

  • @sidhusaab412
    @sidhusaab412 2 ปีที่แล้ว +3

    ਤੁਸੀ ਇਸ ਚੈਨਲ ਦਾ ਨਾਮ ਵਲੋਗ ਰਖਿਆ ਇਸ ਲਈ ਇਸ ਤੇ ਤੁਸੀ daily ਰੁਟੀਨ ਦੇ vlog hi paya ਕਰੋ ਸਟੋਰੀਆਂ ਦੂਜੇ ਚੈਨਲ ਤੇ ਹੀ ਪਾਇਆ ਕਰੋ🙏🙏

  • @sarbjeetmanndhillon7216
    @sarbjeetmanndhillon7216 2 ปีที่แล้ว

    ਬਹੁਤ ਵਧੀਆ ਵੀਡੀਓ ਸਾਡੇ ਕੋਲ ਆਉ ਚੰਡੀਗੜ੍ਹ ਘੁਮਣ ਸਿਮਲੇ ਵੀ ਚਲਾਗੇ

    • @JassaSukhpal
      @JassaSukhpal  2 ปีที่แล้ว

      ਧੰਨਵਾਦ ਸਰਬਜੀਤ ਜੀ 🙏🙏

  • @sukhpalkaur1988
    @sukhpalkaur1988 ปีที่แล้ว +6

    ਜਲਦੀ ਜਾਹ ਸੁਖਪਾਲ ਬੇਬੇ ਬਦਲ ਨਾ ਜਾਵੇ

  • @manjeetkaur8407
    @manjeetkaur8407 2 ปีที่แล้ว +1

    Bahut badhiya video Sukhpal didi and jasse vir

    • @JassaSukhpal
      @JassaSukhpal  2 ปีที่แล้ว +1

      Thank you Manjeet ji 🙏

  • @zariazad5057
    @zariazad5057 ปีที่แล้ว +3

    A0A. Well Done Mrs Surpanch.
    ... This Episode is too Much Interesting. Both Friends Motivated Easily. Appreciate Role of All Participants. Especially Queen Sukhpal Role🌷Mehar Azad Pakistan Lovers 🏡🌷31.3.2023 15:24 PsT.

  • @ranjeetkaur2284
    @ranjeetkaur2284 2 ปีที่แล้ว

    ਸਰਪੰਚਣੀ ਬੇਬੇ ਬਹੁਤ ਹੀ ਵਧੀਆ ਲੱਗਦੀ ਹੈ ਐਕਟਿੰਗ ਵੀ ਅੱਤ ਐ 👍👍👍👍👍👌👌👌👌👌👌👏👏👏👏👏🌹🌹🌹🌹🌺🌺🌺🌺🏵️🏵️🏵️🏵️

    • @JassaSukhpal
      @JassaSukhpal  2 ปีที่แล้ว

      ਧੰਨਵਾਦ ਰਣਜੀਤ ਜੀ 😊🙏

  • @ashmankaur8651
    @ashmankaur8651 ปีที่แล้ว +7

    ਸੁਖਪਾਲ ਅਤੇ ਜੱਸੇ ਦਾ ਰੋਲ ਬਹੁਤ ਵਧੀਆ ਹੈ 👌🏻👌🏻👌🏻👌🏻👌🏻👌🏻👌🏻👌🏻👌🏻👌🏻

  • @naheedsheikh2681
    @naheedsheikh2681 ปีที่แล้ว +1

    Sukhpal and jussa bahi very wonderful characters

  • @bipandhaliwal3025
    @bipandhaliwal3025 2 ปีที่แล้ว +3

    ਬਹੁਤ ਵਧੀਆ ਵੀਡੀਓ ਆ ਵੀਰ ਜੀ ਤੁਸੀ ਵੀ ਮਾ ਦਾ ਆਗਿਆਕਾਰ ਕਰ ਬਣ ਕੇ ਸਬਰ ਕਰ ਲਿਆ ਸਰਪੰਚ ਸਾਹਿਬ ਨੇ ਬਹੁਤ ਵਧੀਆ ਸਿੱਖਿਆ ਦਿੱਤੀ ਬੀਬੀਆ ਨੂੰ

    • @JassaSukhpal
      @JassaSukhpal  2 ปีที่แล้ว

      ਬਹੁਤ ਬਹੁਤ ਧੰਨਵਾਦ ਬਿਪਨ ਜੀ 🙏🙏

  • @PrabhjotSingh-qs1iv
    @PrabhjotSingh-qs1iv ปีที่แล้ว +2

    ❤️❤️ਅੰਕਲ ਜੀ ਮੇਰੀ ਮੰਮੀ ਪੂਰੇ ਦਿਨ ਵਿੱਚ ਦੋ ਤਿੰਨ ਨਾਟਕ ਤੁਹਾਡੇ ਦੇਖ ਲੈਂਦੀ ਹੈ ਤੇ ਸਾਰਾ ਦਿਨ ਤੁਹਾਡੀਆਂ ਹੀ ਗੱਲਾਂ ਕਰਦੀ ਰਹਿੰਦੀ ਹੈ😂🙏

  • @avtarsingh7702
    @avtarsingh7702 2 ปีที่แล้ว +10

    ਵੱਡਿਆਂ ਦੀ ਗੱਲ ਮੰਨਿਓ ਜਰੂਰ ਸਤਿਕਾਰ ਕਰੋ ਪਰ ਇਹਨਾ ਨੂੰ ਹੁਣ ਦੇ ਸਮੇ ਦਾ ਪਤਾ ਨੀ ਜਦੋਂ ਸਮਝਾਓ ਗੇ ਫਿਰ ਝੱਟ ਮੰਨ ਜਾਦੇ ਨੇ।ਬਹੁਤ ਵਧੀਆ ਵੀਡੀਓ ਹੈ ਸਾਰੇ ਖੁਸ਼ ਰਹੋ ਜੀ ਜੱਸਾ ਬਾਈ ਅਤੇ ਸੁਖਪਾਲ ਦੀ ਐਕਟਿੰਗ ਬਹੁਤ ਵਧੀਆ ਜੀ।

    • @JassaSukhpal
      @JassaSukhpal  2 ปีที่แล้ว +2

      ਬਹੁਤ ਬਹੁਤ ਧੰਨਵਾਦ ਅਵਤਾਰ ਜੀ 🙏🙏

  • @shersingh5277
    @shersingh5277 ปีที่แล้ว

    Spl thanks 👍🙏 for you pendu virsa vlogs
    Weldon dear jasse ji and sukhpal mam I like your story and acting also very good 👍
    Insan nu ghumna phirna bhi
    Jaruri hai door da nazara lena bhi jaruri hai
    Khoo da mendak ho ke jina bhi
    Koi jina hai
    Very nice good 👍 performance
    Thank you so much for the sharing this post super 👍
    Good 👍 luck and god bless 🙏
    All team members
    Iam sher Singh phalswal from palam delhi namaste india

  • @GurmeetKaur-qh6re
    @GurmeetKaur-qh6re ปีที่แล้ว +9

    ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤੇ ਤੰਦਰੁਸਤੀ ਦੇਵੇ ਸੁਖਪਾਲ ਭੈਣ

    • @JassaSukhpal
      @JassaSukhpal  ปีที่แล้ว +1

      ਧੰਨਵਾਦ ਗੁਰਮੀਤ ਜੀ 🙏

  • @princedeol4009
    @princedeol4009 2 ปีที่แล้ว +1

    ਪੇਡੂ ਵਿਰਸਾ ਟੀਮ ਨੂੰ ਵਾਹਿਗੂਰੂ ਤੰਦਰੁਸਤੀ ਬਖਸੇ ਵੀਰ ਸਾਡੀ ਸੁਵਕਾਮਨਾ ਤੁਹਾਡੇ ਨਾਲ ਨੇ ਵੀਰ ਹਰ ਵਾਰ ਵਧੀਆ ਮੈਸਜ ਦਿੰਦੇ ਰਿਹਾ ਕਰੋ

    • @ManpreetKaur-yd5hs
      @ManpreetKaur-yd5hs 2 ปีที่แล้ว

      ਬਹੁਤ ਵਧੀਆ ਵੀਡਿਉ ਦੀਦੀ ਵੀਰ ਜੀ ਰੱਬ ਜੀ ਤਰੱਕੀ ਬਖਸ਼ੇ

  • @anupmahajan2893
    @anupmahajan2893 2 ปีที่แล้ว +5

    Congrats for new home

  • @HardeepSingh-ql5ng
    @HardeepSingh-ql5ng 2 ปีที่แล้ว +1

    ਜੱਸੇ ਵੀਰ ਬਹੁਤ ਵਧੀਆ ਵੀਡੀਓ ਪਰਮਾਤਮਾ ਤਰੱਕੀਆਂ ਵਖਸੇ ਸਾਰੀ ਟੀਮ ਨੂੰ ਲੰਮੀਆਂ ਉਮਰਾਂ ਬਖਸ਼ੇ ਸਾਰੀ ਟੀਮ ਨੂੰ ਤੇ ਸਾਰੇ ਵੀਡੀਓ ਦੇਖਣ ਵਾਲਿਆਂ ਨੂੰ ਮੇਰਾ ਪਿੰਡ ਵੀਰ ਕਰਮਗੜ੍ਹ ਜ਼ਿਲ੍ਹਾ ਬਰਨਾਲਾ🙏🙏🙏🙏🙏🙏

  • @Grewalp13
    @Grewalp13 2 ปีที่แล้ว +4

    always loved ur performance u guys rock 😎👍👍💝💖

  • @balbirkaur7590
    @balbirkaur7590 ปีที่แล้ว +1

    Hallo pean ji tusi gllan ta bhut sohnian karde o bachean nu guman jan deo je tusi nhi gae ta ena nu ta jan dio tuhade nuh putt bhut chnge a una nu
    Bi khush rkho Waheguru ji tuhada sath dende rehn god bless you Love you ❣️❣️

  • @rajveerkaur926
    @rajveerkaur926 2 ปีที่แล้ว +4

    ਸਤਿ ਸ੍ਰੀ ਆਕਾਲ ਜੀ 🙏🙏 ਵਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏

    • @JassaSukhpal
      @JassaSukhpal  2 ปีที่แล้ว

      ਧੰਨਵਾਦ ਰਾਜਵੀਰ ਜੀ 🙏

  • @ajaibsingh6044
    @ajaibsingh6044 2 ปีที่แล้ว +1

    ਬਹੁਤ ਵਧੀਆ ਵੀਡੀਓ
    ਅਜਾਇਬ ਸਿੰਘ ਧਾਲੀਵਾਲ

  • @mk-km6rw
    @mk-km6rw 2 ปีที่แล้ว +3

    ਬਹੁਤ ਵਧੀਆ ਬਾਈ ਜੀ

  • @BaljitKaur-ob9el
    @BaljitKaur-ob9el 2 ปีที่แล้ว +1

    Very nice vedio thanks all the 🌹🌹family and

  • @kaur_jaspreet8481
    @kaur_jaspreet8481 2 ปีที่แล้ว +4

    ਵਾਹ ਜੀ ਵਾਹ ਕਮਾਲ ਦੀ ਵੀਡੀਓ ਅਤੇ ਕਮਾਲ ਦਾ ਮੈਸਿਜ ਦਿਲ ਖੁਸ਼ ਹੋ ਜਾਂਦਾ ਹੈ।

  • @amardeepsingh516
    @amardeepsingh516 2 ปีที่แล้ว

    ਬਹੁਤ ਵਧੀਆ ਢੰਗ ਨਾਲ ਕੰਮ ਕੀਤਾ ਗਿਆ ਹੈ ਜੀ,
    ਅਮਰਦੀਪ ਸਿੰਘ, ਪਿੰਡ ਸਨੌਰ, ਜਿਲਾ ਪਟਿਆਲਾ

    • @JassaSukhpal
      @JassaSukhpal  2 ปีที่แล้ว

      ਧੰਨਵਾਦ ਅਮਰਦੀਪ ਜੀ 🙏🙏🙏

  • @mandeepkaur8340
    @mandeepkaur8340 2 ปีที่แล้ว +47

    ਸਤਿ ਸ੍ਰੀ ਅਕਾਲ ਭੈਣੇ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਰੱਬ ਸਾਨੂੰ ਹਮੇਸ਼ਾ ਹੱਸਦੇ ਵੱਸਦੇ ਰਹੋ😍😍😍😍

  • @rameshbansal1991
    @rameshbansal1991 2 ปีที่แล้ว +1

    ਸੁੱਖਪਾਲ ਅਤੇ ਜੱਸੇ ਦਾ ਰੋਲ ਬਹੁਤ ਵਧੀਆ ।

    • @JassaSukhpal
      @JassaSukhpal  2 ปีที่แล้ว

      ਸ਼ੁਕਰੀਆ ਬਾਂਸਲ ਸਾਬ🙏🏼

  • @gurtejsingh3042
    @gurtejsingh3042 2 ปีที่แล้ว +4

    ਬੁਹਤ ਵਧੀਆ ਵੀਰੇ

  • @rajwinderbhatti1210
    @rajwinderbhatti1210 ปีที่แล้ว

    Bahut vadia msg very nice Rajwinder killianwali

  • @rachhpalsingh78466
    @rachhpalsingh78466 2 ปีที่แล้ว +3

    ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ , ਮਨੀ ਸਿੰਘ ਦਿਉਲ , ਇਕਬਾਲ ਸਿੰਘ ਹਾਂਸ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @official_sarbjeet5327
    @official_sarbjeet5327 ปีที่แล้ว

    So beautiful video very nice video all team god bless you 🙏from (sunam)

  • @Sandeepvlogs30
    @Sandeepvlogs30 ปีที่แล้ว +1

    Sardulghar ta sada pind a veer ji 🙏🏻 bhut videa video a👌

  • @jyotiwalia8044
    @jyotiwalia8044 2 ปีที่แล้ว

    Very nice video ji amazing bahut bahut vadiya acchi video veer ji Kush rao I am very very happy ji God bless u my lovely lovely jodi ji

  • @kulvirgill5881
    @kulvirgill5881 2 ปีที่แล้ว +1

    Bhut hi vaddy video 👌👌❤️👌👌 God bless you 👍 veer ji te Didi ji

  • @pushpinderkaur97
    @pushpinderkaur97 2 ปีที่แล้ว +1

    Ghaint couple
    God bless you
    Ghumman jao
    BEST OF JOUYREY
    MANSA

    • @JassaSukhpal
      @JassaSukhpal  2 ปีที่แล้ว

      Thank you Pushpinder ji 🙏

  • @ManjitKaur-bf2jw
    @ManjitKaur-bf2jw 2 ปีที่แล้ว +1

    Mera tan jass Sukh di jaurdi dekh ke man khush hu janda gbi

    • @JassaSukhpal
      @JassaSukhpal  2 ปีที่แล้ว

      Thank you Manjit ji 🙏

  • @dukakshgarg3994
    @dukakshgarg3994 2 ปีที่แล้ว

    Aapki sabhi vedioes bht achi aa. My all family members like it. Well done👍👍

    • @JassaSukhpal
      @JassaSukhpal  2 ปีที่แล้ว

      Thank you Dukaksh ji 🙏

  • @JasvirKaur-ge8xk
    @JasvirKaur-ge8xk ปีที่แล้ว

    Bhut bhut hi pyari smjh wali video hain 💯♥️💫🎉🙏

  • @singhjagjeet6171
    @singhjagjeet6171 2 ปีที่แล้ว

    ਬਹੁਤ ਵਧੀਆ ਵੀਡਿਉ ਹੈ ਬਾਈ ਜੀ ਜਗਜੀਤ ਸੁਖਾਨੰਦ ਤੋਂ

    • @JassaSukhpal
      @JassaSukhpal  2 ปีที่แล้ว

      ਧੰਨਵਾਦ ਜਗਜੀਤ ਜੀ 🙏🙏

  • @bhupinderkaur2704
    @bhupinderkaur2704 2 ปีที่แล้ว +1

    ਵਾਕਿਅਾ ਸਹੀ ਗਲ ਹੈ ਘੁਮਣ ਲੲੀ ਜਾਣਾ ਬਹੁਤ ਵਧੀਅਾ ਗਲ ਹੈ ਅਸਟਰੈਲੀਅਾ ਤੋ।

  • @parmjeetkaur3655
    @parmjeetkaur3655 2 ปีที่แล้ว +1

    Bhut vadea video sarpanchni g bhut vadea boll de ne...

  • @manjoshrajpal6515
    @manjoshrajpal6515 2 ปีที่แล้ว +2

    Very nice video di sada bhi eho hi haal hi aa😂😂

    • @JassaSukhpal
      @JassaSukhpal  ปีที่แล้ว

      Thank you Manjosh ji 🙏🙏

  • @user-ze3jb5yc8k
    @user-ze3jb5yc8k 8 หลายเดือนก่อน

    So sweet of very beautiful like it your video dear ji god bless you

    • @JassaSukhpal
      @JassaSukhpal  7 หลายเดือนก่อน

      ਧੰਨਵਾਦ ਜੀ 🙏

  • @virpalkaur980
    @virpalkaur980 2 ปีที่แล้ว +2

    Bht vdya meg deta veere😍virpal mansa

  • @rachhpalsingh78466
    @rachhpalsingh78466 2 ปีที่แล้ว

    ਪ੍ਰਾਣੀ ਅਤੇ ਨਵੀਂ ਪੀੜ੍ਹੀ ਦੀ ਸੋਚ ਦਾ ਫ਼ਰਕ ਤਾਂ ਹੁੰਦਾ ਹੀ ਹੈ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ , ਮਨੀ ਦਿਉਲ ਇਕਬਾਲ ਸਿੰਘ ਹਾਂਸ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @ushasharma8359
    @ushasharma8359 7 หลายเดือนก่อน +1

    Very nice 💯 good story Usha Sharma Delhi se 👍👍

    • @JassaSukhpal
      @JassaSukhpal  6 หลายเดือนก่อน

      ਧੰਨਵਾਦ ਜੀ🙏

  • @gurdassingh7360
    @gurdassingh7360 2 ปีที่แล้ว

    ਸਤਿ ਸ੍ਰੀ ਅਕਾਲ ਭੈਣ ਤੇ ਵੀਰ ਜੀ ਨੂੰ ਵੀਡੀਓ ਬਹੁਤ ਵਧੀਆ ਲੱਗੀ 👍👍👍👍👌👌

    • @JassaSukhpal
      @JassaSukhpal  2 ปีที่แล้ว

      ਸਤਿ ਸ਼੍ਰੀ ਅਕਾਲ ਗੁਰਦਾਸ ਜੀ 🙏🙏

  • @sarwandassmehton3421
    @sarwandassmehton3421 2 ปีที่แล้ว +1

    Haanji Pendu virsa waleyo Sat Shri akal ji sariiiiiiiiiiiiiiiiiiiiiiiiiiiiiiiiiiiiiiiiiii team Nuuuuuuuuuuuu uuuuuuu jiyunde basde raho Punjabiyo 👏👏👏👏👏

  • @ashmankaur8651
    @ashmankaur8651 ปีที่แล้ว +1

    👍👌🏻👌🏻👌🏻👌🏻👌🏻👌🏻👍very nice 👌🏻👌🏻👌🏻

  • @jaspalkaur4135
    @jaspalkaur4135 2 ปีที่แล้ว +1

    ਬਹੁਤ ਵਧੀਆ ਵੀਡੀਓ ਜੀ ਵਾਹਿਗੁਰੂ ਚੜਦੀ ਕਲਾ ਵਿਚ ਰਖੇ

  • @rockgamer185
    @rockgamer185 2 ปีที่แล้ว

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਹਸਦੇ ਵਸਦੇ ਰਹੋ

    • @JassaSukhpal
      @JassaSukhpal  2 ปีที่แล้ว

      ਧੰਨਵਾਦ ਜੀ 🙏🙏

  • @artisetia6874
    @artisetia6874 2 ปีที่แล้ว +1

    Vadhia ji vadhia..God bless you all..khush raho

  • @toorrajveer7152
    @toorrajveer7152 2 ปีที่แล้ว +1

    Very nice video I like your videos very much 🥰🥰❤️

  • @satpalsingh-lo3fd
    @satpalsingh-lo3fd ปีที่แล้ว

    Very good bilkul thik hai app dono ka accha kirdar hai ji sat Sri akhal

  • @teenamasih7408
    @teenamasih7408 2 ปีที่แล้ว

    Wow wow very nice video really .bahut hi vadiya msg &
    congratulations for your new home

  • @parmjeet4592
    @parmjeet4592 ปีที่แล้ว +1

    ਬਹੁਤ ਬਹੁਤ ਹੀ ਵਧੀਆ ਮੈਸਜ ਏ

    • @JassaSukhpal
      @JassaSukhpal  ปีที่แล้ว

      ਧੰਨਵਾਦ ਪਰਮਜੀਤ ਜੀ 🙏🙏

  • @SukhwinderSingh-wq5ip
    @SukhwinderSingh-wq5ip 2 ปีที่แล้ว +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @JassaSukhpal
      @JassaSukhpal  2 ปีที่แล้ว

      ਧੰਨਵਾਦ ਸੁਖਵਿੰਦਰ ਜੀ 🙏🙏

  • @ManpreetKaur-pj9nj
    @ManpreetKaur-pj9nj ปีที่แล้ว +1

    Nice video brother ji 💖🌹💖🌹🥀🌹🥀🌹🌹🌹

    • @JassaSukhpal
      @JassaSukhpal  ปีที่แล้ว

      Thank you Manpreet ji 🙏🙏

  • @sangeetathakur5354
    @sangeetathakur5354 2 ปีที่แล้ว +1

    God bless you all team members bahut badhiya message hai

    • @JassaSukhpal
      @JassaSukhpal  2 ปีที่แล้ว

      Thank you Sangeeta ji 🙏

  • @manjitkaur1070
    @manjitkaur1070 ปีที่แล้ว

    ਬਹੁਤ ਵਧੀਆ ਅਐਪੀਸੋਟ ਜੀ

  • @sarabjitkaur1985
    @sarabjitkaur1985 ปีที่แล้ว

    Vv NYC jase veera bot vadia tuhadiya all vdo 👌👌👌👌👌👌

    • @JassaSukhpal
      @JassaSukhpal  ปีที่แล้ว

      Thank you Sarabjit ji 🙏🙏🙏

  • @jagbirsingh4454
    @jagbirsingh4454 ปีที่แล้ว +1

    Very good video

  • @manpreetkaur4826
    @manpreetkaur4826 2 ปีที่แล้ว

    Sukhpal Ji jass veer ji tuc bhut nice couple ho ji

  • @BaljeetkaurDehar-un9gp
    @BaljeetkaurDehar-un9gp ปีที่แล้ว +1

    ❤❤❤❤❤

  • @KamaljeetKaur-kh8jw
    @KamaljeetKaur-kh8jw 2 ปีที่แล้ว

    ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀਂ ਵੀਡੀਓ ਬਣਾ ਕੇ, ਮੈਨੂੰ ਵੀ ਬਹੁਤ ਸ਼ੌਂਕ ਆ ਘੁੰਮਣ ਦਾ

  • @gursimrankaur8346
    @gursimrankaur8346 ปีที่แล้ว +1

    God bless you all team member👌👌🙏🙏

  • @jagjitsekhon1589
    @jagjitsekhon1589 2 ปีที่แล้ว +1

    ਬਹੁਤ ਵਧੀਆ ਜੀ

    • @JassaSukhpal
      @JassaSukhpal  2 ปีที่แล้ว +1

      ਧੰਨਵਾਦ ਜਗਜੀਤ ਜੀ 🙏🙏

  • @shamijot3745
    @shamijot3745 2 ปีที่แล้ว +2

    Mera mom g ta dad g v thde fan aaa vlog da
    Narinder pal choranwali pind dist gurdaspur
    Neelam kumari choranwali pind distt gurdaspur🙏🏻🙏🏻
    Mera mom g ta dad g v thde fan aaa vlog da
    Narinder pal choranwali pind dist gurdaspur
    Neelam kumari choranwali pind distt gurdaspur🙏🏻🙏🏻
    Mera mom g ta dad g v thde fan aaa vlog da
    Narinder pal choranwali pind dist gurdaspur
    Neelam kumari choranwali pind distt gurdaspur🙏🏻🙏🏻
    Tci layea ni aj v name
    Kine din ho gaye🙏🏻🙏🏻🙏🏻🙏🏻🙏🏻
    Mera mom g ta dad g v thde fan aaa vlog da
    Narinder pal choranwali pind dist gurdaspur
    Neelam kumari choranwali pind distt gurdaspur🙏🏻🙏🏻
    Mera mom g ta dad g v thde fan aaa vlog da
    Narinder pal choranwali pind dist gurdaspur
    Neelam kumari choranwali pind distt gurdaspur🙏🏻🙏🏻
    Mera mom g ta dad g v thde fan aaa vlog da
    Narinder pal choranwali pind dist gurdaspur
    Neelam kumari choranwali pind distt gurdaspur🙏🏻🙏🏻
    Tci layea ni aj v name
    Kine din ho gaye🙏🏻🙏🏻🙏🏻🙏🏻🙏🏻🙏🏻
    Mera mom g ta dad g v thde fan aaa vlog da
    Narinder pal choranwali pind dist gurdaspur
    Neelam kumari choranwali pind distt gurdaspur🙏🏻🙏🏻
    Mera mom g ta dad g v thde fan aaa vlog da
    Narinder pal choranwali pind dist gurdaspur
    Neelam kumari choranwali pind distt gurdaspur🙏🏻🙏🏻
    Mera mom g ta dad g v thde fan aaa vlog da
    Narinder pal choranwali pind dist gurdaspur
    Neelam kumari choranwali pind distt gurdaspur🙏🏻🙏🏻
    Tci layea ni aj v name
    Kine din ho gaye🙏🏻🙏🏻🙏🏻🙏🏻🙏🏻🙏🏻
    Mera mom g ta dad g v thde fan aaa vlog da
    Narinder pal choranwali pind dist gurdaspur
    Neelam kumari choranwali pind distt gurdaspur🙏🏻🙏🏻
    Mera mom g ta dad g v thde fan aaa vlog da
    Narinder pal choranwali pind dist gurdaspur
    Neelam kumari choranwali pind distt gurdaspur🙏🏻🙏🏻
    Mera mom g ta dad g v thde fan aaa vlog da
    Narinder pal choranwali pind dist gurdaspur
    Neelam kumari choranwali pind distt gurdaspur🙏🏻🙏🏻
    Tci layea ni aj v name
    Kine din ho gaye🙏🏻🙏🏻🙏🏻🙏🏻🙏🏻🙏🏻
    Mera mom g ta dad g v thde fan aaa vlog da
    Narinder pal choranwali pind dist gurdaspur
    Neelam kumari choranwali pind distt gurdaspur🙏🏻🙏🏻
    Mera mom g ta dad g v thde fan aaa vlog da
    Narinder pal choranwali pind dist gurdaspur
    Neelam kumari choranwali pind distt gurdaspur🙏🏻🙏🏻
    Mera mom g ta dad g v thde fan aaa vlog da
    Narinder pal choranwali pind dist gurdaspur
    Neelam kumari choranwali pind distt gurdaspur🙏🏻🙏🏻
    Tci layea ni aj v name
    Kine din ho gaye🙏🏻🙏🏻🙏🏻🙏🏻🙏🏻
    Mera mom g ta dad g v thde fan aaa vlog da
    Narinder pal choranwali pind dist gurdaspur
    Neelam kumari choranwali pind distt gurdaspur🙏🏻🙏🏻
    Mera mom g ta dad g v thde fan aaa vlog da
    Narinder pal choranwali pind dist gurdaspur
    Neelam kumari choranwali pind distt gurdaspur🙏🏻🙏🏻
    Mera mom g ta dad g v thde fan aaa vlog da
    Narinder pal choranwali pind dist gurdaspur
    Neelam kumari choranwali pind distt gurdaspur🙏🏻🙏🏻
    Tci layea ni aj v name
    Kine din ho gaye🙏🏻🙏🏻🙏🏻🙏🏻🙏🏻🙏🏻
    Mera mom g ta dad g v thde fan aaa vlog da
    Narinder pal choranwali pind dist gurdaspur
    Neelam kumari choranwali pind distt gurdaspur🙏🏻🙏🏻
    Mera mom g ta dad g v thde fan aaa vlog da
    Narinder pal choranwali pind dist gurdaspur
    Neelam kumari choranwali pind distt gurdaspur🙏🏻🙏🏻
    Mera mom g ta dad g v thde fan aaa vlog da
    Narinder pal choranwali pind dist gurdaspur
    Neelam kumari choranwali pind distt gurdaspur🙏🏻🙏🏻
    Tci layea ni aj v name
    Kine din ho gaye🙏🏻🙏🏻🙏🏻🙏🏻🙏🏻🙏🏻
    Mera mom g ta dad g v thde fan aaa vlog da
    Narinder pal choranwali pind dist gurdaspur
    Neelam kumari choranwali pind distt gurdaspur🙏🏻🙏🏻
    Mera mom g ta dad g v thde fan aaa vlog da
    Narinder pal choranwali pind dist gurdaspur
    Neelam kumari choranwali pind distt gurdaspur🙏🏻🙏🏻
    Mera mom g ta dad g v thde fan aaa vlog da
    Narinder pal choranwali pind dist gurdaspur
    Neelam kumari choranwali pind distt gurdaspur🙏🏻🙏🏻
    Tci layea ni aj v name
    Kine din ho gaye🙏🏻🙏🏻🙏🏻🙏🏻🙏🏻🙏🏻

  • @Harjinder_x01
    @Harjinder_x01 2 ปีที่แล้ว

    Bahut sohni video aa ji God bless you all

    • @JassaSukhpal
      @JassaSukhpal  2 ปีที่แล้ว

      Thank you Rajinder ji 🙏

  • @chamkaursingh3990
    @chamkaursingh3990 2 ปีที่แล้ว

    ਬਾਈ ਜੀ ਬੁਹਤ ਵਾਧੀਆ ਸੁਨੇਹਾ ਦਿੱਤਾ ਗਿਆ ਹੈ

    • @JassaSukhpal
      @JassaSukhpal  2 ปีที่แล้ว

      ਧੰਨਵਾਦ ਚਮਕੌਰ ਜੀ 🙏

  • @AmarjitSingh-ng8hq
    @AmarjitSingh-ng8hq 2 ปีที่แล้ว +1

    God bless you very nice

    • @JassaSukhpal
      @JassaSukhpal  2 ปีที่แล้ว

      Thank you Amarjit ji 🙏

  • @storieshindiandPunjabiwithmanv
    @storieshindiandPunjabiwithmanv 2 ปีที่แล้ว +2

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ ਜੱਸੇ ਵੀਰੇ 😘😘😘😘🙏🙏🙏🙏👍👍👍👍👏👏👏🌷🌷🌹🌹💯💯🤟🤟🌱🌱🏞️🏞️🏞️
    ਮਨਵੀਰ ਸਿੰਘ ਘਾਰੂ

    • @JassaSukhpal
      @JassaSukhpal  2 ปีที่แล้ว

      ਧੰਨਵਾਦ ਹਰਮਨ ਜੀ 🙏

  • @bikarjeetdhaliwal8194
    @bikarjeetdhaliwal8194 2 ปีที่แล้ว +2

    Nyc video 👍👍👍👍👍👍 kulwinder kaur dhaliwal

  • @raman559
    @raman559 2 ปีที่แล้ว

    Bhut vdiyaa video,ghumn Lai jeo sukhpal bhein nu,love from ramandeep

  • @sumanjay2417
    @sumanjay2417 ปีที่แล้ว +1

    👍👍👍👍👌👌👌👏⭐

  • @harmohankaur2859
    @harmohankaur2859 ปีที่แล้ว

    Very nice story & acting

  • @harmansidhu6749
    @harmansidhu6749 2 ปีที่แล้ว +1

    👍

    • @JassaSukhpal
      @JassaSukhpal  ปีที่แล้ว

      Thank you Harman ji 🙏🙏

  • @gillwant5992
    @gillwant5992 2 ปีที่แล้ว +1

    Great movie God bless you❤

  • @iqbalsran7866
    @iqbalsran7866 2 ปีที่แล้ว

    Very Very nice video love you so much ❤But massage is true. Every one is great full time sapiendes

  • @Virk-2022
    @Virk-2022 2 ปีที่แล้ว +1

    Ghaint story a 👍👍
    God bless you 🙏🙏

  • @inderjitkaur4820
    @inderjitkaur4820 2 ปีที่แล้ว +1

    Very nice 👌👌👍👍 god bless you

  • @sukhmindersivia158
    @sukhmindersivia158 ปีที่แล้ว

    Bahut bahut badiya video di g and bhi g aisi thodi srya video dky d h

  • @sukhdialtakhar7948
    @sukhdialtakhar7948 2 ปีที่แล้ว

    Very good very nice very meaningful

    • @JassaSukhpal
      @JassaSukhpal  2 ปีที่แล้ว

      Thank you Sukhdial ji 🙏

  • @JaswinderSingh-lv8vx
    @JaswinderSingh-lv8vx ปีที่แล้ว +1

    👌👌👌

    • @JassaSukhpal
      @JassaSukhpal  ปีที่แล้ว

      Thank you Jaswinder ji 🙏

  • @kavisherranjitsinghchohla3254
    @kavisherranjitsinghchohla3254 ปีที่แล้ว +1

    ਮਾਂ ਹੁੰਦੀ ਆ ਮਾਂ ਉਹ ਦੁਨੀਆਂ ਵਾਲਿਓ

  • @RanjeetSingh-jx9tw
    @RanjeetSingh-jx9tw 2 ปีที่แล้ว +1

    Nice video veer g (jaspreet lassoi)

  • @SanjeevSharma-mr3cc
    @SanjeevSharma-mr3cc 2 ปีที่แล้ว

    Very nice video
    Jasse bai te sukhpal ji bht nice ho tusi sab