Eho jehiyaa dheeyan bhena naal ??? jehdi ashquee krdi rahi vyaahi hoke....jdo isda pichhe munda vi si ta ess naal kis chakkar ch chhad k aayi...eho jehia nu ta goli maar dewe...bahut vdia ho reha ess naal hun
Oo@AmarjitBhullar-f2ooo a # Ooooooooooooo looooooooooooooooooooooooooooooooooooooooooo😊ooow Ooooooooooooooooo😊oooooo wp OOOOOOOOOOOOOOOOOOOOOOOOOOOOOOO9OOO9OOO o oooooooooooo
jehdi ashquee krdi rahi vyaahi hoke....jdo isda pichhe munda vi si ta ess naal kis chakkar ch chhad k aayi...eho jehia nu ta goli maar dewe...bahut vdia ho reha ess naal hun
jehdi ashquee krdi rahi vyaahi hoke....jdo isda pichhe munda vi si ta ess naal kis chakkar ch chhad k aayi...eho jehia nu ta goli maar dewe...bahut vdia ho reha ess naal hun
Sada pind bhee ik advocate a g oh bhee loka da divorce da fee la la ka Nkli cort marze krwanda rehnda Waheaguru g na usda ghar bhee 3dhea ditea hun kehnda me ni putha kam krda 🫣🤦♀️okha ihna da
ਬਹੁਤ ਚੰਗੇ ਲੋਕ ਨੇ ਜੈਤੋ ਦੇ 👍👍 ਸ਼ਾਬਾਸ਼
ਆਪਣਾ ਸਾਰਿਆਂ ਦਾ ਫਰਜ਼ ਬਣਦਾ ਧੀਆਂ ਭੈਣਾਂ ਦੇ ਨਾਲ ਖੜਨਾ ਚਾਹੀਦਾ ਹੈ ਵਹਿਗੁਰੂ ਜੀ ਮੇਹਰ ਕਰਨ ਗੇ
Eho jehiyaa dheeyan bhena naal ??? jehdi ashquee krdi rahi vyaahi hoke....jdo isda pichhe munda vi si ta ess naal kis chakkar ch chhad k aayi...eho jehia nu ta goli maar dewe...bahut vdia ho reha ess naal hun
@@HarvinderSingh-k9zbilkul sahi keha hai 101 persent shi.eho jehi de madad bilkul na kro.dreaa vich suto vadd ke.
@@HarvinderSingh-k9z you r right bro
Oo@AmarjitBhullar-f2ooo
a
#
Ooooooooooooo
looooooooooooooooooooooooooooooooooooooooooo😊ooow
Ooooooooooooooooo😊oooooo wp OOOOOOOOOOOOOOOOOOOOOOOOOOOOOOO9OOO9OOO o
oooooooooooo
@@SurjitKaur-g4x8z tainu ki hoea ?
ਭਰਧਾਨ ਜੀ ਵੈਰੀ ਗੁੱਡ ਜੀ ਗੁਰੂ ਧੀ ਦੇ ਵਸੇਬੇ ਦਾ ਤਹਾਨੂੰ ਫਲ ਜ਼ਰੂਰ ਦੇਵੇਗਾ ਜੀ
ਧੰਨਵਾਦ ਵੀਰ ਜੀ ਤਹੁਡਾ ਭੈਣ ਦਾ ਸਾਥ ਦੇਣ ਲਈ
ਬਹੁਤ ਹੀ ਵਧੀਆ ਲੱਗਾ ਪ੍ਰਧਾਨ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਦਿਲੋਂ ਧੰਨਵਾਦ ਕਰਦਾ ਹਾਂ
Ji ji
ਧੰਨਵਾਦ ਜੋ ਵਾਈ ਭੈਣੋ ਦੀ ਮੰਦਤ ਕਾਰਦੈ ਨੇ। ਵਾਈ ਦੇ ਡੰਡੇ ਵਾਧ ਤੋਧ
ਗਲਤ ਹੈ ਕਿਸੇ ਦੀ ਧੀ ਨੂੰ ਦੁੱਖੀ ਕਰਨਾ ਜੀ
jehdi ashquee krdi rahi vyaahi hoke....jdo isda pichhe munda vi si ta ess naal kis chakkar ch chhad k aayi...eho jehia nu ta goli maar dewe...bahut vdia ho reha ess naal hun
ਵੀਰ ਜੀ ਤੁਸੀਂ ਬਹੁਤ ਵਧੀਆ ਕੀਤਾ ਜੋਂ ਕੁੜੀ ਦੀ ਮੱਦਦਤ ਕੀਤੀ ਧੰਨਵਾਦ।
ਜਮੀਨ ਕੁੜੀ ਦੇ ਨਾ ਕਰੋ ਰਿਸਟਦਾਰਾ ਦੀ eisi ki ਤੇਸੀ
❤ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਭੈਣ ਦਾ ਸਾਥ ਦਿੱਤਾ ਤੇ ਅੱਗੇ ਵੀ ਭੈਣ ਦਾ ਸਾਥ ਦਿਓ ਜੀ ❤
ਇਹੋ ਜਿਹੀ ਭੈਣ ਦਾ ਸਾਥ ਜ਼ਰੂਰ ਦਿਓ ਬਹੁਤ ਨੇਕ ਕੰਮ ਕੀਤਾ ਇਸਨੇ। ਪਹਿਲਾਂ ਇਹਦਾ ਬੱਚਾ ਸੀ ਫਿਰ ਵੀ ਇਨੇ ਵਿਆਹ ਕਰਵਾਇਆ ਇਹੋ ਜਿਹੀ ਦਾ ਸਾਥ ਦੇਣ ਦੇ ਹੱਕ ਵਿੱਚ ਅਸੀਂ ਤਾਂ ਨਹੀਂ ਹੈਗੈ। ਹਾਂ ਜੇ ਸਿਰਫ ਇੱਕ ਨਾਲ ਰਹਿੰਦੀ ਤੇ ਉਹ ਧੱਕਾ ਕਰਦਾ ਫਿਰ ਮਦਦ ਕਰੋ ਵੱਜ ਕੇ।ਇਹਦੀ ਨਹੀਂ ਲੋੜ।
ਪ੍ਰਧਾਨ ਸਾਬ ਦੀ ਸੋਚ ਨੂੰ ਸਲਾਮ ਆ ਜੌ ਬਾਈ ਨੇ ਕੁੜੀ ਦੇ ਸਿਰ ਤੇ ਹੱਥ ਰੱਖਿਆ ਤੇ ਉਸ ਨੂੰ ਵਸਾਉਣ ਲਈ ਅੱਗੇ ਆਏ ਆ
ਚਿੱਟੇ ਵਾਲਿਆਂ ਨੂੰ ਕੋਈ ਸ਼ਰਮ ਨਹੀਂ ਹੁੰਦੀ ਜੀ।
U
Canada de budya(45) nu kudi(20) den walio nu v koi Sharm nhi hundi
ਸਰਕਾਰ ਬੇਟੀ ਬਚਾਓ ਬੇਟੀ ਪੜਾਓ ਦਾ ਨਾਰਾ ਦੇ ਅਧੀਨ ਕਾਰਵਾਈ ਪੈਣੀ ਚਾਹੀਦੀ ਹੈ
ਕੁੜੀਏ ਭਾਈ ਤੇਰੀ ਗ਼ਲਤੀ ਹੈ ਜਦੋਂ ਤੇਰਾ ਪਹਿਲਾ ਵਿਆਹ ਹੋਇਆ ਸੀ ਤੇਰੇ ਕੋਲ ਢਾਈ ਸਾਲ ਦਾ ਮੁੰਡਾ ਸੀ ਉਸ ਮੁੰਡੇ ਦਾ ਕੀ ਕਸੂਰ ਸੀ ਤੇ ਹੁਣ ਅੱਗੇ ਕੁੜੀ ਹੋਗੀ ਬੱਚੇ ਛੱਡਣੇਂ ਬਹੁਤ ਔਖੇ ਹਨ
Veer ne good gl kiti
Kudi di v galti bot bdi a muda ddta
ਬਿਲਕੁੱਲ ਕੁੜੀ ਪਹਿਲਾ ਵਿਆਹ ਛੱਡ ਕੇ ਭੱਜੀ, ਏਹ ਤਾਂ ਹੋਣਾ ਹੀ ਸੀ
ਵੀਰੇ ਭੈਣ ਦੀ ਜ਼ਿੰਮੇਵਾਰੀ ਚੁੱਕ ਲਵੋ 2-3 ਬਾਅਦ ede ਘਰ ਫੇਰਾ ਮਾਰ ਕੇ ਆਇਆ ਕਰੋ ਹਾਲ ਚਾਲ ਪੁੱਛਦੇ ਰਿਹਾ ਕਰੋ ਵੀਰੇ ਇਹ ਬਹੁਤ ਵੱਡੀ ਸੇਵਾ ਏ ਕਿਸੇ ਦੀ ਧੀ ਭੈਣ ਨਾਲ ਖੜ੍ਹਨਾ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਿਸ਼ ਕਰਨ ❤❤❤❤❤❤
ਭਾਈ ਜੀ ਤੁਸੀਂ ਵਧੀਆ ਕੰਮ ਕੀਤਾ
ਬਾਈ ਆਪਦੀ ਜਗ੍ਹਾ ਤੇ ਕੁੜੀ ਬਿਲਕੁਲ ਸਹੀ ਹੈ ਮਹਾਰਾਜ ਦੀ ਲੰਮੀ ਉਮਰ ਕਰੇ ਵਾਹਿਗੁਰੂ
ਪਿੰਡ ਵਾਲੇ ਦੀ ਸੋਚ ਨੂੰ ਸਲਾਮ ❤
ਕੂੜੀਆਂ ਨੂੰ ਆਪਣੇ ਕੋਈ ਦਿਮਾਗ ਤੋਂ ਕੰਮ ਲੈਣਾ ਪੈਣਾ ਹੈ ਕਿਸੇ ਲੱਡੇ ਆਸ਼ਕ ਮਗਰ ਲੱਗ ਕੇ ਆਪਣੇ ਘਰ ਨਾ ਪੱਟੋ ਮਾਂ ਪਿਉ ਜਦੋਂ ਕੋਈ ਪਹਿਲਾਂ ਘਰ ਬਨਾਉਂਦਾ ਹੈ ਉਸੇ ਘਰ ਵਿੱਚ ਹੀ ਵੱਸੋਂ ਕੁੜੀਆਂ ਦਾ ਪਹਿਲਾ ਨਵਾਂ ਖੂਨ ਹੁੰਦਾ ਹੈ ਇਸ ਕਰਕੇ ਇਹ ਗਲਤੀਆਂ ਕਰ ਦਿੰਦੀਆਂ ਹਨ
ਬਾਈ ਮੈਂ ਤੁਹਾਨੂੰ ਇਹ ਵੇਖਿਆ ਭਗਤੇ ਭਾਈਕੇ ਆਪਦੀ ਲੜਕੀ ਨੂੰ ਤੇ ਆਪਦੇ ਪਰਿਵਾਰ ਨੂੰ ਸਹੀ ਢੰਗ ਨਾਲ ਵਸਾ ਸਮਝ ਗਿਆ ਇਧਰ
ਜੇ ਸਾਰੇ ਮਾਂ ਬਾਪ ਦੀ ਤੇ ਪਿੰਡ ਦੀ ਪੰਚਾਇਤ ਦੀ ਇਹੋ ਜਿਹੀ ਸੋਚ ਹੋਏ ਤਾਂ ਧੀਆਂ ਦੇ ਘਰ ਕਦੇ ਨਾ ਉਜੜਨ 🙏🏻🙏🏻🙏🏻
ਕੁੜੀ ਦੀ ਹਾਲਤ ਵੇਖ ਕੇ ਰੋਣਾ ਆ ਗਿਆ ਜਿਉਂਦੇ ਰਹੋ ਪ੍ਰਧਾਨ ਜੀ ਰੱਬ ਤੁਹਾਨੂੰ ਲੰਬੀ ਉਮਰ ਦੇਵੇ ਤੁਸੀਂ ਡੱਟ ਕੇ ਇਹਨਾਂ ਦਾ ਸਾਥ ਦਿਓ ਤੇ ਧੀ ਨੂੰ ਵਸਾਓ
jehdi ashquee krdi rahi vyaahi hoke....jdo isda pichhe munda vi si ta ess naal kis chakkar ch chhad k aayi...eho jehia nu ta goli maar dewe...bahut vdia ho reha ess naal hun
DSHFGS❤❤
ਰੋਈ ਜਾਓ ਉੱਚੀ ਉੱਚੀ ਰੋਣਾਂ ਆ ਗਿਆ ਤੇ। ਇਹੋ ਜਿਹੀ ਦਾ ਕਾਹਦਾ ਰੋਣਾਂ। ਤੁਸੀਂ ਇਹ ਨਹੀਂ ਸੋਚਦੇ ਕਿ ਇੱਕ ਮਾਸੂਮ ਬੱਚਾ ਤੇ ਘਰਵਾਲਾ ਛੱਡ ਕੇ ਇੰਨੇ ਫਿਰ ਵਿਆਹ ਕਿਉਂ ਕਰਵਾਇਆ।ਅਜੇ ਗੁੱਝਾ ਗੁੱਝੜਾ ਗੁਪਤ ਗੁਪਤ ਪਤਾ ਨਹੀਂ ਹੋਰ ਵੀ ਕੋਈ ਹੋਵੇ। ਮਾਪਿਆਂ ਦੀ ਇੱਜ਼ਤ ਦਾ ਇਹਨੇ ਜਲੂਸ ਕੱਢ ਦਿੱਤਾ। ਇਹੋ ਜਿਹੀ ਦਾ ਕਾਹਦਾ ਰੋਣਾਂ ਤੇ ਕਾਹਦੀ ਮਦਦ।
Acha jis da pehla ghar patt ke aye hai ohdi halat dekhi hai?
ਹਮੇਸ਼ਾ ਔਰਤ ਦੀ ਇੱਜ਼ਤ ਕਰੋ ਜੀ 🙏
Te woman da v ksoor das jwhda pehllaa shadd ke ai aaa oho v dso
ਔਰਤ ਦੀ ਇੱਜ਼ਤ ਕਰੋ ਭਾਂਵੇ ਸੱਤਾਂ ਥਾਂਵਾਂ ਤੇ ਛੱਡ ਛੱਡ ਕੇ ਵਿਆਹ ਕਰਵਾ ਲਵੇ।ਉਹਦੀ ਇੱਜ਼ਤ ਜ਼ਰੂਰ ਕਰੋ। ਮਾਪਿਆਂ ਦੀ ਇੱਜ਼ਤ ਦਾ ਉਹ ਜਲੂਸ ਕੱਢ ਦੇਵੇ ਭਾਂਵੇ।
ਇਹੋ ਜਿਹੀ ਦੀ ਕਾਹਦੀ ਮਦਦ ਤੇ ਕਾਹਦੀ ਇੱਜ਼ਤ। ਜਿੰਨੂੰ ਪਤਾ ਨਹੀਂ ਕਿ ਇੱਜ਼ਤ ਹੁੰਦੀ ਕੀ ਹੈ।
Please show de contact number of perdhan sahib good men
ਵਾਈ ਇਸ ਲੜਕੀ ਦੀ ਮੱਦਦ ਕਰੋ ਜ਼ਰੂਰ ਵੀਰ ਜੀ
ਬਹੁਤ ਵਧੀਆ ਪ੍ਰਧਾਨ ਜੀ
ਮੇਰੇ ਕੋਲ ਤਿੰਨ ਧੀਆਂ ਮੈਂ ਇਦਾਂ ਹੀ ਰੋਂਦੀ ਸੀ ਮੇਰਾ ਕੋਈ ਨਹੀਂ ਕਰਦਾ ਨਾ ਹੀ ਮੇਰੀ ਕੋਈ ਸੁਣਦਾ ਸੀ ਪਰ ਅੱਜ ਮੈਂ ਆਪਣੇ ਦਮ ਤੇ ਆਪਣੇ ਆਪ ਨੂੰ ਵਸਾ ਰੱਖਿਆ ❤️🩹❤️🩹🥺🥺🙏🏻🙏🏻
ਇਹੋ ਜਿਹੇ ਪ੍ਰਧਾਨ ਹਰ ਪਿੰਡ ਚ ਹੋਣੇ ਚਾਹੀਦੇ ਜੋ ਧੀਆਂ ਦੇ ਨਾਲ ਖੜਦੇ ਆ ਪਰ ਕੁੜੀ ਨੂੰ ਪੁਰਾਣੇ ਘਰ ਛੱਡੋ ਉਹਨਾਂ ਨਾਲ ਮਿਲੋ
ਕਿੰਨਾ ਸੋਹਣਾ ਪਰਿਵਾਰ ਆ ਪਾਗ਼ਲ ਇਨਸਾਨ 😢😢 ਰਿਸ਼ਤੇਦਾਰ ਤੇਨੂੰ ਕਿੰਨੇ ਦਿਨ ਰੋਟੀ ਦੇ ਦੇਣ ਗੇ
ਬਹੁਤ ਵਧੀਆ ਕੰਮ ਕੀਤਾ ਸੁੱਖਾ ਭਰਾ ਤੂੰ
ਪ੍ਰੇਮੀ ਪ੍ਰੇਮਿਕਾ ਕਿਉੰ ਲਿਖਿਆ ਪਤੀ ਪਤਨੀ 🥺🥺
🤔🤔
ਵਿਊ ਵੱਧੋਣ ਵਾਸਤੇ
Shukr aa kise ne tan dhee da dukh samjheya,Rbb tuhanu chadhdi kla ch rakhe
ਕੁੜੀ ਦਾ ਵੱਧ ਤੋਂ ਵੱਧ ਸਾਥ ਦੇਉ
Keyo di 22 kudi galt aa jis nal ess ne dowara marrige kiiti aa oho v sire dacfudu aaaaa
ਇਕ ਹੀ ਰਿਸ਼ਤਾ ਸੀ ਜੋ ਪਤੀ ਪਤਨੀ ਦਾ ਉਸ ਦਾ ਵੀ ਬੇੜਾ ਗ਼ਰਕ ਹੋ ਗਿਆ ਨਾ ਮੁੰਡੇ ਘੱਟ ਨੇ ਅੱਜ ਦੇ ਨਾ ਕੁੜੀਆਂ ਇਨਾ ਨੇ ਤਾਂ ਅੰਗਰੇਜ਼ਾਂ ਨੂੰ ਵੀ ਪਿੱਛੇ ਛੱਡ ਦਿੱਤਾ ਪਤਾ ਨਹੀਂ ਕਿ ਬਣੂ ਜੇ ਮੁੰਡਾ ਸਹੀ ਹੁੰਦਾ ਹੈ ਤਾਂ ਜਨਾਨੀ ਸਹੀ ਨਹੀਂ ਮਿਲਦੀ ਜੇ ਜਨਾਨੀ ਸਹੀ ਮਿੱਲ ਜੇ ਤਾ ਬੰਦਾ ਨਕੱਮਾ😂😂😂😂
ਜਿਉਦਾ ਰਹੇ ਪ੍ਰਧਾਨ
ਪ੍ਰਧਾਨ ਸਾਹਿਬ ਜਿਊਦੇ ਵਸਦੇ ਰਹੋ
ਨਿੱਕੀ ਜੀ ਧੀ ਬਾਰੇ ਸੋਚ ਕੁਝ ਕੰਜਰਾਂ ,ਓਹਦਾ ਵਿਚਾਰੀ ਦਾ ਕੀ ਕਸੂਰ ,ਸਭ ਤੋਂ ਵੱਡੀ ਗਲਤੀ ਕੁੜੀ ਦੀ ਜਿੰਨੇ ਇਹੋ ਜਿਹੇ ਨਾਲ ਵਿਆਹ ਕਰਵਾਇਆ
Os janani ne 2 saal de munde bare sochia c ?
ਕੁੜੀ ਤਾਂ ਬਾਈ ਸੱਚਾ ਰੋਂਦੀ ਹੈ,ਹੁਣ ਕੀ ਕਰੀਏ ਇਹ ਤਾਂ ਬਾਈ ,ਕੱਲੇ ਘਰ ਘਰ ਦੀ ਕਹਾਣੀ ਆ ਪੰਜਾਬ ਚ'
ਭਾਜੀ ਜੋ 4 ਕਨਾਲਾ ਹੈਗੀਆ ਆ ਓਹ ਬੱਚੇ ਦੇ ਨਾਮ ਲਗਵਾ ਦਿਓ ਇਹ ਜਾਵੇ ਜਿੱਥੇ ਜਾਂਦਾ ਆ
ਵੀਰ ਜੀ ਤੁਸੀਂ ਵਧੀਆ ਕੰਮ ਕਰ ਰਹੇ ਹੋ ।।।
ਪਰ ਤੁਹਾਨੂੰ ਉਹਨਾਂ ਪਿਓ ਪੁੱਤਰ ਤੇ ਤਰਸ ਨਹੀਂ ਆਇਆ । ਜਿਹਨਾਂ ਨੂੰ ਇਹ ਲੜਕੀ ਛੱਡ ਕੇ ਆਈ ਹੈ ।।
ਜਿਹੜੀ ਕੁੜੀ ਪਹਿਲੇ ਘਰ ਵਿੱਚ ਨਹੀਂ ਵੱਸੀ ।। ਦੂਜੀ ਥਾਂ ਤੇ ਤਾਂ ਬਹੁਤ ਔਖਾ ਹੁੰਦਾ ਹੈ ਵੀਰ ਜੀ ।।
ਕੁੱਲ ਮਿਲਾ ਕੇ ਇਹ ਦੋਨੋ ਸਜ਼ਾ ਦੇ ਲਾਇਕ ਨੇ
ਬਹੁਤ ਵਧੀਆ ਸੋਚ ਆ ਪ੍ਰਧਾਨ ਜੀ ਦੀ ਦਿਲੋ ਸਤਕਾਰ ਆ
ਜਦੋ 2.5ਸਾਲ ਦਾ ਮੁੰਡਾ ਸੀ ।ਬੱਚਾ ਪਤੀ ਕਿਉ ਸੱਡਿਆ ਇਹ ਦੀ ਜਾਚ ਕਰੋ
Right ji
ਕੁੜੀਏ ਜਿਹੜਾ ਤੂੰ ਆਪਣਾ ਮੁੰਡਾ ਛੱਡਿਆ ਉਹਦਾ ਪਾਪ ਤੈਂਨੂੰ ਲੱਗਿਆ ਹੋਇਆ
ਇਹ ਪੰਜਾਬ ਨਹੀਂ ਰਿਹਾ ਹੁਣ ਬਿਹਾਰ ਬਣ ਚੁੱਕਾ ਪੂਰਾ
ਸਾਰੇ ਵੀਰ ਇੱਕਠੇ ਹੋ ਕੇ ਕੁੜੀ ਦਾ ਘਰ ਵਸਾਓ 🙏
ਤੇਰੀ ਗਲਤੀ ਤੂ ਆਂਵਦਾ ਬੱਚਾ ਛੱਡਿਆ ਤੇਰੇ ਮਾਂ ਪਿਓ ਨੇ ਤੇਰਾਂ ਵਿਆਹ ਕੀਤਾ ਸੀ ਤੂੰ ਕਿਸੇ ਦੇ ਪਿੱਛੇ ਲੱਗ ਕੇ ਨਸ਼ੇੜੀ ਨਾਲ ਵਿਆਹ ਕਰਵਾ ਲਿਆ
ਅਮ੍ਰਿਤਪਾਲ ਸਿੰਘ ਮਹਿਰੋ ਜੀ ਨਾਲ ਗੱਲ ਕਰੋ ਭੈਣ ਜੀ
ਉਹ ਇਹੋ ਜਿਹਾ ਵਕੀਲ ਕੋਣ ਹੈ ਜੋ ਕਿਸੇ ਦੀ ਧੀ ਭੈਣ ਦਾ ਤਲਾਕ ਆਪਣੀ ਮਰਜ਼ੀ ਨਾਲ ਹੀ ਕਰਾ ਰਿਹਾ ਹੈ
Sada pind bhee ik advocate a g oh bhee loka da divorce da fee la la ka
Nkli cort marze krwanda rehnda
Waheaguru g na usda ghar bhee 3dhea ditea hun kehnda me ni putha kam krda 🫣🤦♀️okha ihna da
ਤਲਾਕ ਵਾਲ਼ੀ ਨਾਲ਼ ਕਦੇ ਮੈਰਿਜ਼ ਨਾਂ ਕਰਵਾਓ ਜ਼ਿੰਦਗੀ ਖ਼ਰਾਬ ਆ ਜੇ ਚੱਜ ਦੀਆਂ ਹੋਂਣ ਪਹਿਲੇ ਘਰਵਾਲ਼ੇ ਦੇ ਨਾਂ ਵਸਦੀਆਂ
J Pehla hi drugs krda huve ta
@@TaljitSingh-vj1hh ਨਾਂ ਸਾਰੀਆਂ ਕੁੜੀਆਂ ਚੰਗੀਆਂ ਨਾਂ ਮੁੰਡੇ ਜ਼ਿਆਦਾ ਕੇਸ ਦੇਖੇਂ ਨੇਂ ਕੋਈ ਨਸ਼ਾ ਨਹੀਂ ਕਰਦਾਂ ਫਿਰ ਵੀ ਬਦਨਾਂਮ ਕਰ ਦਿੰਦੀਆਂ ਆਪਣੇ ਆਸ਼ਕ ਕਰਕੇ ਤਲਾਕ ਲੈਣ ਲਈ
ਰੂਹ ਖੁਸ਼ ਹੋਗੀ ਭਲੇ ਪੁਰਸ਼ ਦੇਖ ਕ,ਇਹਦੇ ਛਿੱਤਰ ਲਾਉਣੇ ਸੀ
ਇਸ ਕੁੜੀ👧ਨੂੰ ਪਹਿਲਾ ਨੀ ਪਤਾ ਸੀ ਬਾਗਨੇ ਬੰਦੇ ਪਿੱਛੇ ਲੱਗ ਕੇ ਆਪਣਾ ਸੋਨੇ ਵਰਗਾ ਪੁੱਤ ਛੱਡ ਕੇ ਇਸ ਡੰਗਰ ਨਾਲ ਆ ਗਈ ਹੁਣ ਇਹਨੂੰ ਖਾਣ ਦਿਉ ਧੱਕੇ
ਬੁਰੇ ਕੰਮਾਂ ਦੇ ਬੁਰੇ ਨਤੀਜੇ
Jiyonde vassde rho bhravo
Bhut changi soach
Jugg jugg jiyo
ਵੀਰ.ਜੀ ਤੁਹਡੇ ਬਹੁਤ ਵਧੀਆ ਸੋਚ ਹੈ
ਦੂਜੇ ਬੰਦੇ ਪਿੱਛੇ ਇਹਨੇ ਆਪਣਾਂ ਮੁੰਡਾ ਛੱਡ ਦਿੱਤਾ ਲੱਖ ਲਾਹਨਤ ਆ
Nice bro 👍👍👍 tusi sahi kaha
2.5 ਸਾਲ ਦਾ ਜੁਆਕ ਛੱਡ ਆਈ ਪਹਿਲੇ ਵਿਆਹ ਆਲਿਆਂ ਦੇ...... ਏਹ ਕੁੜੀ ਵੀ ਏਹ ਮੁੰਡੇ ਨੇ ਚਿੱਟੇ ਦੀ ਤਸਕਰੀ ਲਈ ਰੱਖੀ ਹੈ ਏਹ ਵਰਤੇਗਾ ਏਹਨੂੰ ਕੁੜੀ ਨੂੰ
KUDI SACH BOL DE AA 22
@@JatinderJatt-wn4jx👭ਕੁੜੀ ਕੀ ਸੱਚ ਸੱਚ ਬੋਲਦੀ ਆ ਇਹ ਨਾ ਆਉਦੀ ਆਪਣਾ ਪੁੱਤ ਛੱਡ ਕੇ ਹੇ
@@BaljitSingh-jc2gc VEREE KUDI RONDI DEKH LAA KIVEE AA YRR
ਇਹ ਪਹਿਲੀ ਵਾਰ ਸੁਣਿਆ ਹੈ ਕਿ ਪ੍ਰੇਮੀ ਤੇ ਪ੍ਰੇਮਿਕਾ ਨੂੰ ਵੀ ਤਲਾਕ ਲੈਣ ਦੀ ਲੋੜ ਪੈਂਦੀ ਹੈ
ਵਾਹਿਗੁਰੂ ਮੇਹਰ ਕਰੋ
ਇਸ ਕੁੜੀ ਨੂੰ ਲਿੱਤਰ ਠੋਕੋ ਕੇੜੀ ਓਦਲ ਕੇ ਆ ਗਈ ਪਹਿਲੇ ਮੁੰਡੇ ਦਾ ਕੀ ਸੰਦ ਨਹੀ ਸੀ ਇਸ ਕੋਲ ਕੀ ਕਰਨ ਆਈ ਦੂਸਰੇ ਬੰਦੇ ਨਾਲ ਭੱਜ ਕੇ ਆ ਗਈ ਹੁਣ ਚਲਾਕ ਬਣੀ ਖੜੀ ਹੈ ਬਾਈ ਕਸੂਰ ਇਸਦਾ ਵੱਡਾ ਹੈ ਏਹ ਕਿਉਂ ਆਈ ਪਿੱਛਲੇ ਮੁੰਡੇ ਨੂੰ ਛੱਡ ਕੇ ਦੂਸਰਾ ਆਪਣੇ ਪਰਿਵਾਰ ਦੀ ਬੇਜਤੀ ਕਰ ਇਸਦੇ ਨਾਲ ਭੱਜ ਆਈ ਏਹ ਠੀਕ ਕੁੜੀ ਲਈ ਇਸ ਦਾ ਕੂਟੁ ਚਾਟਾ ਨਾਲ ਪਹਿਲਾ
ਪਹਿਲਾਂ ਘਰ ਆਲਾ ਤੇ ਜਵਾਕ ਸ਼ੱਡ ਆਈ ਹੁਣ ਕਹਿੰਦੀ ਮੇਰੀ ਕੋਈ ਸਪੋਰਟ ਨੀ ਕਰਦਾ ਕੋਈ ਸਪੋਰਟ ਕਿਵੇਂ ਕਰੇ ਤੇਰਾ ਕੋਈ ਦੀਨ ਧਰਮ ਨੀ ਨਾ ਮੁੰਡੇ ਦਾ
Jis te beet di aw ohi janae
ਅੱਜ ਕੱਲ੍ਹ ਕੁੜੀਆਂ ਵੀ ਧੱਕੇ ਨਾਲ ਤਲਾਕ ਮੰਗਦੀਆਂ ਬਾਹਰ ਜਾਣ ਦੇ ਚੱਕਰ ਵਿਚ।
ਇਹੋ ਜਿਹੀ ਮਾਸੀ ਡੈਣ ਆ ਬਾਈ ਜਿਹੜਾ ਆਪਦੇ ਭਤੀਜੇ ਦਾ ਘਰ ਪਟਦੀ ਆ
ਸਹੀ ਗੱਲ ਆ ਵੀਰ ਜੀ
ਇਸ ਤਰ੍ਹਾਂ ਦੇ ਲੋਕ ਔਰਤਾਂ ਨਾਲ ਖੜਨ ਤਾ ਕਿਸੇ ਆਦਮੀ ਦੀ ਔਕਾਤ ਨਹੀਂ ਔਰਤਾਂ ਨੂੰ ਕੋਈ ਤੰਗ ਕਰਨ
ਕੁੜੀ ਪਹਿਲੇ ਦੇ ਕਿਉਂ ਨੀ ਰਹੀ
ਇਹ ਤੋ ਪੁੱਛੋ
ਕੁੜੀ ਗਲਤ ਲਗਦੀਆਂ ਮੁੰਡਾ ਫ਼ਸਿਆ ਸ਼ਰੀਫ਼ ਲਗਦਾ
ਬਹੁਤ ਦੁਖਾਂਤ ਭਰੀ ਦਾਸਤਾਨ
ਪਰ ਕੁੜੀਆਂ ਸਮਝ ਜਾਣ ਨਾ ਦਰ ਦਰ ਭਟਕਣ ਨਾ ਮਗਰ ਲੱਗ ਜਾਇਆ ਕਰੋ ਇਹੋ ਜਿਹਾਂ ਦੇ,ਆਪਣੀ ਜ਼ਿੰਦਗੀ ਨਾ ਰੋਲੋ
ਵਾਹਿਗੁਰੂ ਜੀ ਮੇਹਰ ਕਰੇ ਭੈਣ ਤੇ
ਵੀਰ ਜੀ ਮੇਰੇ ਨਾਲ ਧੋਖਾ ਹੋਇਆ ਬਚੌਲੇ ਨੇ 40.000 ਲੇ ਲਿਆ ਮੇਰੇ ਘਰ ਵਾਲਾ ਚਿੱਟਾ ਪੀਦਾ😢😢😢 14 ਜੁਲਾਈ ਨੂੰ ਵਿਆਹ ਹੋਇਆ ਸੀ ਮੇਰੇ ਘਰ ਵਾਲੇ ਦੀ ਮਾਂ ਉਸ ਨੂੰ ਪੇਸੈ ਦਿੰਦੀ ਆ ਤੇ ਉਸ ਦੇ ਭਰਾ ਵੀ ਉਸ ਨੂੰ ਪੇਸੈ ਦਿੰਦੇ ਆ ਹੁਣ ਮੇਰੇ ਘਰ ਵਾਲੇ ਨੂੰ ਕਹਿੰਦੇ ਆ ਤਲਾਕ ਦੇ ਉਸ ਦੇ ਨਾਮ ਜਮੀਨ ਆ ਹੁਣ ਮੈਂ 7 ਦਿਨ ਹੋ ਗਏ ਪਿੰਡ ਆ ਰਹੀ ਆ ਮੇਰੇ ਘਰ ਵਾਲੇ ਨੇ ਕੁੱਟਿਆ 😢😢😢😢😢😢😢
ਬਹੁਤ ਮਾੜੀ ਗੱਲ ਏ ਭਰਾਵਾ ਸੁਧਰ ਜਾ ਕੁੜੀ ਚੰਗੀ ਏ
ਇਹਨਾਂ ਦੋਹਾਂ ਨੂੰ ਆਪਣੇ ਕੋਲ਼ ਰੱਖੋ ਥੋੜਾ ਚਿਰ ਫੇਰ ਸਾਰਾ ਪਤਾ ਲੱਗੇਗਾ। ਇਹਨੂੰ ਨਸ਼ਾ ਲੈਣ ਤੋ ਬੰਨਕੇ ਰੱਖੋ😮😮😮
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ
ਬਾਈ ਇਸ ਨੂੰ ਦਵਾਈ ਲੈਕੇ ਦਿਉ ਨਸ਼ਾ ਛੁਡਾਊ ਜਾਂ ਜੀਭ ਆਲੀਆਂ ਗੋਲੀਆਂ ਲਵਾ ਦਿਉ
ਧੋਖੇਬਾਜ਼ ਔਰਤ ਹੈ ਪਿਛੇ ਇਕ ਬੱਚਾ ਛੱਡ ਕੇ ਆਈ ਹੈ
Public ke liye ❤, very good 👍 keep it up
ਦੂਜਾ ਵਿਆਹ ਕਿਉਂ ਕਰਵਾਇਆ
Dhnwaad dhnwaad veer ji bhn di side lain lai
ਪਹਿਲੀ ਪੇਸ਼ੀ ਤੇ ਜੱਜ ਵੀ ਤਲਾਕ ਨਹੀਂ ਕਰਦਾ ਜਿਸ ਨੋਟਰੀ ਵਾਲੇ ਨੇ ਤੇ ਟਾਈਪ ਕਰਨ ਵਾਲੇ ਨੂੰ ਵੀ ਲਾਹਨਤਾਂ ਪਾਈਆਂ ਜਾਣ
Good work sukhe vir
Jo v dukhi dhee di help krda oh rab aa,,
ਬਹੁਤ ਚੰਗੀ ਗੱਲ ਕਿੱਤੀ ਕਿਸੇ ਕੂੜੀ ਦਾ ਘਰ ਬਸਾਹ ਕੈ ਇਹੋ ਜੈ ਕੰਜਰ ਨੂੰ ਸਜ਼ਾ ਦਿਵਾਉ ਜੀ ਨਿੱਕੀ ਜਿਹੀ ਬੱਚੀ ਹੈ ਸ਼ਰਮ ਕਰ ਕੰਜਰਾ
Nek kam sare veera da danyawab.
ਮਿੰਨਤਾਂ ਹੁੰਦਾ ਮਿਣਤਾ ਨੀ ਮਿਣਤੇ ਦਾ ਮਤਲਬ ਹੋਰ ਹੁੰਦਾ ਪੱਤਰਕਾਰਾ ਵੈਸੇ ਕੰਮ ਵਧੀਆ ਕੀਤਾ 👍👍👌👌🌹🌹
ਪ੍ਰਧਾਨ ਜੀ ਜਿੰਦਾਬਾਦ
ਕੱਲ ਨੂੰ ਜੇ ਕੁੜੀ ਮਾਰਤੀ ਅਗਲਿਆਂ ਨੇ ਫਿਰ ਤੁਹਾਡੀ ਡੰਡੀ ਕੀ ਕਰਨਗੇ ਬਾਈ
Bahut badiyya veer ji sport karo bhann di
ਕੁੜੀ ਵਿਚਾਰੀ ਨਾਲ ਧੋਖਾ ਹੋਇਆ
ਵਕਤ ਪੈਣ ਤੇ ਘਰਵਾਲ਼ੀ ਹੀ ਸਾਥ ਦਿੰਦੀ ਆ ਕੋਈ ਰਿਸ਼ਤੇਦਾਰ ਨਾਲ ਨੀ ਖੜਦਾ ਸਿਆਣਾ ਬਣਜਾ ਬਾੲਈ
ਕਰਨੀ ਦਾ ਫਲ
Pardhan bahut Good banda hai
Bahut vadiya keetA sukhe bro
Bhut changi soch aa veere d
❤❤❤❤ good job 👏👏 brother 👏👍👍
Waheguru ji 😢😢😢😢😢😢😢🙏🙏🙏🙏
ਕੁੜੀ ਠੀਕ ਲਗਦੀ ਹੇ ਕੁੜੀ ਦੇ ਪੇਸ਼ੇ ਸਾਰੇ ਦਬਾਉ ਸਾਰੇ ਜਾਣੇ ਰਲ ਕਿ ਨਵੇਂ ਪੀਣ ਵਾਲਿਆਂ ਘਰ ਖਰਾਬ ਕੀਤੇ ਪਏ ਹੇ ਕਹਿੰਦਾ ਰੱਖਣਾ ਨਹੀ ਤਿਆਰ ਕੁੜੀ ਜਾਏ ਨਾ
ਸਰਕਾਰਾ ਹੀ ਵਿਕਾਉਂਦਿਆ ਨੇ ਚਿੱਟਾ ਤਾਹੀ ਤਾ ਸ਼ਰੇਆਮ ਵਿਕਦਾ
ਪਹਿਲਾਂ ਵਾਲੇ ਨੂੰ ਕਿਉ ਧੋਖਾ ਦਿੱਤਾ ਹੁਣ ਤਾ ਧੋਖਾ ਹੀ ਮਿਲੋ ਗਾ
Waheguru ji dhiyan nu khushiya diya kro ji.dukh na deya kro 🙏🙏
ਮੇਰੇ ਘਰ ਵਾਲਾ ਇਨੀ ਸ਼ਰਾਬ ਪੀਂਦਾ ਤੇ ਉਸ ਨੂੰ ਵੀਹ ਪੱਚੀ ਦਿਨ ਸ਼ਰਾਬ ਪੀਕੇ ਹੋਸ ਨੀ ਰਹਿੰਦਾ ਮੈਂ ਹਮੇਸ਼ਾ ਹੀ ਇਹੀ ਸੋਚਦੀ ਹੁੰਦੀ ਆ ਵੀ ਕਦੇ ਆਪਣਾ ਛੋਟਾ ਮੋਟਾ ਕੋਈ ਮਕਾਨ ਲਵਾਂ ਬੈਂਕ ਤੋਂ ਲੋਨ ਕਰਵਾਕੇ ਤੇ ਉਸ ਵਿੱਚ ਆਪਣੀ ਬੱਚੀ ਨੂੰ ਰੱਖਾ ਮੈਨੂੰ ਬਾਹਰਲੇ ਮੁਡਿਆ ਦੇ ਵੀ ਰਿਸਤੇ ਆਏ ਵੀ ਅਸੀ ਕੁੜੀ ਦੀ ਪੜ੍ਹਾਈ ਲਿਖਾਈ ਦਾ ਪੂਰਾ ਖ਼ਰਚਾ ਚੁੱਕਾਂਗੇ ਮੈਂ ਤਾਂ ਸਾਫ਼ ਸਾਫ਼ ਕਹਿਤਾ ਵੀ ਭਾਈ ਮੈਨੂੰ ਤਾਂ ਲੋੜ ਨਹੀ ਕਿਸੇ ਦੀ ਪਤਾਂ ਨਹੀ ਤੁਸੀ ਖੁਦ ਮਾਵਾਂ ਬਣਗੀਆਂ ਪਰ ਅਕਲ ਤੁਹਾਨੂੰ ਫਿਰ ਵੀ ਨਹੀਂ ਆਈ ਛੋਟੇ ਜਿਹੇ ਬੱਚੇ ਨੂੰ ਛੱਡ ਕੇ ਇਹ ਮਲੰਗ ਦੇ ਪਿੱਛੇ ਲੱਗ ਕੇ ਆਗੀ ਹਲਾਤ ਮੇਰੇ ਵੀ ਸੇਮ ਨੇ ਮੇਰੇ ਘਰ ਵਾਲੇ ਨੇ ਆਪਣੀ ਮਾਂ ਦਾ ਸਾਰਾ ਸਮਾਨ ਵੇਚ ਦਿੱਤਾ ਤੇ ਮੇਰੇ ਦਾਜ ਵਾਲਾ ਰਹਿ ਗਿਆ ਬਸ ਪਰ ਮੈਂ ਹੁਣ ਇਕ ਮਿੰਟ ਦਾ ਵਿਸ਼ਵਾਸ ਨੀ ਕਰਦੀ ਉਸ ਦਾ ਹੌਲੀ ਹੌਲੀ ਕਦੇ ਪਰਮਾਤਮਾ ਮੇਰੀ ਸੂਣੂ ਤਾਂ ਆਪਣਾ ਮਕਾਨ ਲੇਕੇ ਕੋਈ ਕਮ ਕਰਦੇ ਹੋਵਾਗੇ
Waheguru Ji Maharaj Ji 🤲🙏🙏🙏 Mehar Kreo 🤲🙏
ਬਾਈ ਮੁੰਡਾ ਚਲੋ ਨਸ਼ਾ ਲੱਗ ਗਿਆ ਕੋੜ ਆ ਇਹ ਬਿਮਾਰੀ ਆ ਇਹਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਮੁੰਡਾ ਸਹੀ ਲੱਗਦਾ ਮੈਨੂੰ ਜਨਾਨੀ ਇਹ ਬਹੁਤ ਚਾਲਬਾਜ ਲੱਗਦੀ ਆ ਪਹਿਲਾਂ ਵੀ ਇੱਕ ਛੱਡ ਕੇ ਆਈ ਆ ਤੇ ਇਹ ਮੁੰਡਾ ਵੀ ਇੰਨਾ ਗਲਤ ਨੇ ਭੋਲਾ ਭਾਲਾ ਮੁੰਡਾ ਯਾਰ ਨਸ਼ਾ ਲੱਗ ਗਿਆ ਬਿਮਾਰੀ ਲੱਗ ਗਈ ਇਹਨੂੰ ਕੋੜ ਆਏ ਇਹਨੂੰ ਸਮਝਾਓ ਤਰੀਕੇ ਨਾਲ
Waheguru ji mehar kareo sache pathshah ji
Veer ji bohat vadia kita tuc ni te lok ta hmesha aurat nu hi Galt kehnd e ne