ਪਾਥੀਆਂ ਵਾਲੀ ਬੇਬੇ ਦੀਆਂ ਕਈ ਗੱਲਾਂ ਸੁਣ ਹਾਸਾ ਨੀਂ ਰੋਣ ਲੱਗਜੋ | Jagdeep Singh Thali | Harjeet Kaur

แชร์
ฝัง
  • เผยแพร่เมื่อ 31 ธ.ค. 2024

ความคิดเห็น • 461

  • @brownboy1993
    @brownboy1993 5 ปีที่แล้ว +236

    ਦਿਲੋ ਸਲਾਮ ਆ ਬੇਬੇ ਨੂੰ, ਇਹਨੇ ਦੁੱਖ ਹੰਢਾ ਕੇ ਵੀ ਦੁਨੀਆਂ ਨੂੰ ਹਸਾਉਣ ਦੀ ਵਧੀਆ ਕੋਸ਼ਿਸ਼ ਕੀਤੀ ਆ, ਵਾਹਿਗੁਰੂ ਲੰਬੀਆਂ ਉਮਰਾਂ ਕਰੇ ਬੇਬੇ ਦੀਆਂ,
    ਬਾਕੀ ਸਾਰੀ ਟੀਮ ਬਹੁਤ ਵਧੀਆ ਵੀਡੀਓ ਬਣਾ ਰਹੀ ਆ ਟਿਕ ਟਾਕ ਤੇ ਯੂ ਟਿਊਬ ਤੇ 👌👌👌

  • @harveersinghsingh1239
    @harveersinghsingh1239 2 ปีที่แล้ว +6

    ਸਾਨੂੰ ਤਾਂ ਇਹ ਫੈਮਲੀ ਬਹੁਤ ਵਧੀਆ ਲਗਦੀ ਹੈ ਰੱਬ ਚੜਦੀ ਕਲਾ ਰੱਖੇ ਇਹ ਫੈਮਲੀ ਨੂੰ

  • @dalwindersingh1028
    @dalwindersingh1028 5 ปีที่แล้ว +101

    ਇਹ ਜਿਹੜੀ ਭਾਬੀ ਨੂੰ ਲੇਈ ਫਿਰਦੇ ਉਸ ਨਾਲੋਂ ਤਾ ਪਾਥੀਆਂ ਵਾਲੀ ਬੀਬੀ ਦੀਆਂ ਗੱਲਾਂ ਧਮਾਕਾ ਪਾਉਂਦੀਆਂ ਨੇ

  • @deep66
    @deep66 5 ปีที่แล้ว +129

    ਚੜਦੀ ਕਲਾ ਰਖੀਂ ਮਾਲਕਾ ਇਸ ਮਾਂ ਤੇ ਇਹਨਾ ਵੀਰਾਂ ਤੇ 🙏🙏

  • @Randhawa548
    @Randhawa548 5 ปีที่แล้ว +171

    ੲਿਹ ਰਿਪੋਟਰ ਵੀਰ ਕਾਂਸ਼ ਮੇਰਾ ਵੱਡਾ ਵੀਰ ਹੁੰਦਾ, ਬਹੁਤ ਪਿਅਾਰੀ ਮਿੱਠੀ ਅਾਵਾਜ ਬਹੁਤ ਸ਼ਾਤ ਸੁਬਾਹ ਬਹੁਤ ਨੇਕ ਸੁਬਾਹ ਦਾ ਮਾਲਕ ਵਾਹਿਗੁਰੂ ਚੜਦੀ ਕਲਾ ਰੱਖੇ,

  • @yashdhir4649
    @yashdhir4649 5 ปีที่แล้ว +65

    ਬੇਬੇ ਜੀ ਬਹੁਤ ਵਧੀਆ ਜੀ ।
    ਹਮੇਸ਼ਾ ਖੁਸ਼ ਰਹੋ ਜੀ ।

  • @boysrajpura6245
    @boysrajpura6245 5 ปีที่แล้ว +51

    ਰੱਬ ਜੀ ਬੇਬੇ ਦੀ ਯਾਦ ਆ ਗਈ

  • @agamjotsingh7341
    @agamjotsingh7341 5 ปีที่แล้ว +332

    ਰਿਪੋਟਰ ਵੀਰ ਨੂੰ ਲਾਈਕ 100000000000000000000000000

    • @tijnarbrd
      @tijnarbrd 2 ปีที่แล้ว

      Mein ajj Fer like krn lgga c... tn comment krta pea.

    • @Harsimarn-p9j
      @Harsimarn-p9j 2 ปีที่แล้ว

      Pa pa c BB vs cc or cc a c cc vs VV Giri Ji ka dekh lo aur c BB vs ccc VV Giri Goswami Jai nhi hota he jaha Tak ki cc a o d d r s c BB vs BB vs ccc c BB cc ccc cc or cc c c ç ok with me know when and when he comes home nhi hota h or hum nhi ho Raha hu ki aap dekh lo na lavia a VC a VC a VC VC a c ca and l nhi poo a VCc BB vs BB vs cc c c VC a c cc ccc VV VCc BB vs ccc cc or ml o nhi hota hai to kar o Rahi ho ok nhi

    • @gursharanandnavreetgrewal2527
      @gursharanandnavreetgrewal2527 ปีที่แล้ว

      @@tijnarbrd hi

  • @navneetsingh9179
    @navneetsingh9179 4 ปีที่แล้ว +35

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲ੍ਹਾ ਬਖਸ਼ੇ, ਬਹੁਤ ਬਹੁਤ ਚੰਗਾ ਲਗਦਾ ਇਹਨਾਂ ਵੀਰਾਂ ਦੀਆਂ ਵੀਡਿਓ ਵੇਖ ਕੇ

  • @jksingh834
    @jksingh834 4 ปีที่แล้ว +24

    ਪੁਰਾਣੇ ਸਮੇਂ ਅਲੋਪ ਹੋ ਹਰਾ ਹੈ ਸ਼ਾਇਦ ਪਹਿਲਾਂ ਵਾਲਾ ਸਮਾਂ ਬਹੁਤ ਵਧੀਆ ਸੀ ਬੇਬੇ ਦੀਆਂ ਗੱਲਾਂ ਕਰੀਆਂ ਹੈ।

  • @ramneekghuman5830
    @ramneekghuman5830 5 ปีที่แล้ว +36

    ਬਹੁਤ ਵਧੀਆ ਬੇਬੇ ਜੀ

  • @sandhu_1
    @sandhu_1 5 ปีที่แล้ว +124

    ਰੱਬਾ ਯਾਰੀਆ ਬਣਾਈ ਰੱਖੀ ਯਾਰੀਆ GBU

  • @deepdeepdeep8148
    @deepdeepdeep8148 4 ปีที่แล้ว +20

    ਰਿਪੋਟਰ ਵੀਰ ਦੀਆਂ ਬਹੁਤ ਵੀਡੀਓ ਦੇਖਿਆ ਬਹੁਤ ਈ ਵਧੀਆ ਹੁੰਦੀਆਂ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਮੇਰੇ ਵੀਰ ਨੂੰ ਬਾਕੀ ਮਾਤਾ ਜੀ ਸੰਧੂ ਹੁਣੀ ਸਾਰੇ ਵੀਰਾ ਤੇ ਵੀ ਵਾਹਿਗੁਰੂ ਜੀ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖੀ ਰੱਖਣ ਜੀ ਤੇ ਚੜ੍ਹਦੀ ਕਲਾ ਚ ਰੱਖਣ ਜੀ

  • @Humanitycaretakers
    @Humanitycaretakers 5 ปีที่แล้ว +37

    ਬਹੁਤ ਵਧੀਆ ਰਿਪੋਰਟਰ ਥਲੀ ਵੀਰ
    Love you ਬੇਬੇ🙏

  • @gurmejsingh6069
    @gurmejsingh6069 3 ปีที่แล้ว +9

    17.ਰੋਟੀਆਂ ਨਹੀ ਬੁਰਕੀਆ ਹੋਣੀਆਂ ਬਹੁਤ ਵੱਧੀਆ ਕੰਮ ਕਰ ਰਹੇ ਹਨ ਮਾਂ ਨੂੰ ਦਿਲੋਂ ਧੰਨਵਾਦ ਕਰਦੇ ਹਾਂ

  • @jaswinderkaurbanga180
    @jaswinderkaurbanga180 5 ปีที่แล้ว +59

    ਬੇਬੇ ਦੀਆ ਸਿੱਧੀਆ ਗੱਲਾਂ

    • @guri9813
      @guri9813 2 ปีที่แล้ว

      Ssa g 🙏🙏

  • @ManpreetSingh-vr9yb
    @ManpreetSingh-vr9yb 5 ปีที่แล้ว +41

    ਬਹੁਤ ਵਧੀਆਂ ਵੀਰੇ👌

  • @sandhufamily4281
    @sandhufamily4281 2 ปีที่แล้ว +3

    Bebe ji te tuhade bachia nu rbb chardi kla vich rukhe

  • @hardeepdharni8697
    @hardeepdharni8697 2 ปีที่แล้ว

    ਬੇਬੇ ਦੀ ਗੱਲਾਂ ਬਹੁਤ ਵਧੀਆ ਲੱਗਦੀਆਂ ਨੇ ਬੇਬੇ ਨੂੰ ਮਿਲਣ ਨੂੰ ਦਿਲ ਕਰਦਾ ਬਹੁਤ ਹੱਸੀ ਆਉਂਦੀ ਏ

  • @Randhawa548
    @Randhawa548 5 ปีที่แล้ว +73

    ਸੁੱਖਾ ਵਿਚ ਸਾਰੀ ਦੁਨੀਅਾ ਨੇੜੇ ਹੋ ਹੋ ਬਹਿੰਦੀ ਪਰਖੇ ਜਾਣ ਸੱਜਣ ੳੁਸ ਵੇਲੇ ਜਦ ਬਾਜੀ ਪੁੱਠੀ ਪੈਦੀ,
    ਮਾੜੇ ਸਮੇ "ਚ ਕੋੲੀ ਨੀ ਖੜਦਾ ਸਭ ਸੁੱਖਾ ਵੇਲੇ ਸਾਥੀ ਨੇ

  • @yashdhir4649
    @yashdhir4649 5 ปีที่แล้ว +24

    ਜਗਦੀਪ ਭਾਜੀ ਬਹੁਤ ਵਧੀਆ ਜੀ

  • @rakeshsony2723
    @rakeshsony2723 8 หลายเดือนก่อน +1

    ❤❤❤❤❤❤❤❤❤❤😊😊😊😊

  • @MangalSingh-vh6ly
    @MangalSingh-vh6ly 5 ปีที่แล้ว +17

    ਨੂਰਪੁਰੀ ਘਟ ਨਹੀਂ ਜੀ ਮੋਗਾ 👌👌👌👌👌👌👌👌👌👌👌👌👌👌👌👌

  • @NavjotKaur-jl5qd
    @NavjotKaur-jl5qd 5 ปีที่แล้ว +43

    ਵਾਹਿਗੁਰੂ ਚੜਦੀ ਕਲਾ ਚ ਰੱਖੇ ਤੁਹਾਡੇ ਪਰਿਵਾਰ ਨੂੰ 🙏

    • @guri9813
      @guri9813 2 ปีที่แล้ว

      Ssa g 🙏🙏

  • @MS-nk5ep
    @MS-nk5ep 5 ปีที่แล้ว +11

    Jis da koi nahi hunda us da parmatma hunda hai .Maa di pooja rab di pooja from Canada

  • @JaspreetSingh-hd7os
    @JaspreetSingh-hd7os 2 ปีที่แล้ว +5

    ਥਲੀ ਵੀਰ ਜੀ ਤੁਸੀ ਵੀ ਸਮਝੋ ਵਿਧਵਾ ਨਾਲ ਐਨਾ ਕੁਝ ਹੋਇਆ ਉਹ ਭੁੱਲ ਦਾ ਥੋੜੀ ਆ ਤੁਸੀ ਇਹਨਾ ਨੂੰ ਬੁਲਾਉਣ ਲਈ ਮਜਬੂਰ ਨਾ ਕਰੋ ਕੋਈ ਐਨਾ ਜੁਲਮ ਕਰਦਾ ਇਹ ਦਿਲ ਚੋ ਥੋੜੀ ਨਿਕਲਦਾ

  • @khushdeepvadhanofficial5065
    @khushdeepvadhanofficial5065 2 ปีที่แล้ว +3

    Yr pehla ma kade video nhi dakhi but ajj dakhi ma bhut badi fan a thudi sab di love u all god bless u all specially for Bebe g

  • @jaskahlonjas6873
    @jaskahlonjas6873 5 ปีที่แล้ว +27

    Best reporter,👍👍

  • @gurmansekhon2105
    @gurmansekhon2105 5 ปีที่แล้ว +10

    Buht vadia munde aa yaar kama kaara tu thakke tute ayyi da eh bnde saari thkaan laa dinde aa love u aa veero from aus🇦🇺

  • @harkiratsinghvlogs
    @harkiratsinghvlogs ปีที่แล้ว

    Bhut vadhiya veereo ate bebe Ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @gopirandhawa9851
    @gopirandhawa9851 5 ปีที่แล้ว +23

    Jagdeep veer g tuc bhut vdia bolde or bhut sohne lgdeh o bki eh star jindabaad

  • @balivinderkaur8883
    @balivinderkaur8883 3 ปีที่แล้ว +3

    ਬੇਬੇ ਨੂੰ ਸਲਾਮ ਹੈ

  • @jasskachura9868
    @jasskachura9868 11 หลายเดือนก่อน

    Schai di hamesha jit hundi aa waheguru aap sare priwar nu khushiya bakhshe 😊😊

  • @arasgagan9679
    @arasgagan9679 2 ปีที่แล้ว +2

    Love you aunty jii so cutee bhute soniya falla kardaa a tuc bhute hosla thuda vicha 🙏🙏⛪🤗🤗😘

  • @GurwinderSingh-ob7qy
    @GurwinderSingh-ob7qy 4 ปีที่แล้ว +10

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਜੀ

  • @parrysandhu1318
    @parrysandhu1318 5 ปีที่แล้ว +17

    Mata you are really great lady. Ik husband bina life katni bht aukhi aa .

  • @SandeepKaur-bc1kk
    @SandeepKaur-bc1kk 3 ปีที่แล้ว +1

    ਮੇਰੇ ਫੇਵਰੇਟ 🥰🥰🥰❤️❤️👌👌👌👌👌👌

  • @Sandy951g
    @Sandy951g 2 ปีที่แล้ว +2

    Gal shi aa, jdo aukha tym aunda odon koi ni nere aunda, sukh vele sab apna kehnde aa

  • @ravicheema81
    @ravicheema81 5 ปีที่แล้ว +86

    Manu 6sal ho gai Europe vich pepper de waja karke mere kolo meri maa nu mil nahi sakda
    Ardas kareo mai apni family nu jaldi mela 😪
    Mai saria video dekda mata ji deya
    Manu meri maa de yaad ah jandi a
    Meri maa v eda pyar nal guuse hundi c
    Waheguru ji 🙏 jaldi manu meri mata nal maleo 🤲ardas parvan kareo 🙏 love you babe ji

    • @armyblink8317
      @armyblink8317 4 ปีที่แล้ว +1

      Waheguru ji krpa krn tuhade te

    • @yubrajsingh1439
      @yubrajsingh1439 4 ปีที่แล้ว +1

      Hello

    • @yubrajsingh1439
      @yubrajsingh1439 4 ปีที่แล้ว

      Ravi cheema veere kithe hunde o tusi mainu apna no de sakde o ta jo tuhanu tuhadi mata nal miln da rasta ds sakiye te Europe de pke v ho jo

    • @kaurgurpreet88
      @kaurgurpreet88 4 ปีที่แล้ว

      Asi tars rha forn nu

    • @kaurgurpreet88
      @kaurgurpreet88 4 ปีที่แล้ว

      Rab sunu ga thode ardass

  • @lovesandhutalwandi1876
    @lovesandhutalwandi1876 5 ปีที่แล้ว +8

    Bht kaint bande ne yr a bebe v bht nyc ne 🙏🙏🙏🙏🙏

  • @anjukaur3384
    @anjukaur3384 3 ปีที่แล้ว +2

    Sari family edda he khush raha🙏🙏🙏🙏🙏🙏🙏🙏😍😍😍😍😍👍👍👍🥰 wahaguru hamsh khush rakha thono

  • @navtejsingh2214
    @navtejsingh2214 5 ปีที่แล้ว +19

    Love u ਬੇਬੇ🙏🙏

    • @Apna-punjab.
      @Apna-punjab. 5 ปีที่แล้ว

      @holand.@baldev.@baple.wala.aman.bapla.film.kamedi.lekhk.🙏🙏🙋🙌🙌🙍🙍💃💃💃👃👃👃

    • @RajKumar-ge1gl
      @RajKumar-ge1gl 5 ปีที่แล้ว

      Very good babe ji.God bless you

  • @khushpreetsingh3063
    @khushpreetsingh3063 3 ปีที่แล้ว +2

    ਸਭ ਕੁਝ ਛੱਡ ਕੇ ਜਗਦੀਪ ਥਲੀ ਜਿੰਦਾਵਾਦ

  • @gurmeetkaur4026
    @gurmeetkaur4026 2 ปีที่แล้ว +3

    Reporter veer ji di bht wadia soch te bht sohni soch bol bani. And iss family nu bht sara pyar 😘😘 eve hi parmatma tuhanu khush rakhe

  • @AmandeepKaur-sq9mf
    @AmandeepKaur-sq9mf 5 ปีที่แล้ว +22

    one of the best reporter👍👍👍

  • @davinderkhepar7111
    @davinderkhepar7111 3 ปีที่แล้ว +9

    Bebe g te veeran nu bohat bohat pyar....🤗🤗

  • @pawanpreetkaurkhaira1991
    @pawanpreetkaurkhaira1991 4 ปีที่แล้ว +22

    May Waheguru shower their blessings on bebe ji 🙏and her kids too...

  • @deepabassi6813
    @deepabassi6813 5 ปีที่แล้ว +10

    Love you bebe, all family is nice, God bless you all, sache suche bande aa sare, Love you all

  • @baljitgrewal8517
    @baljitgrewal8517 ปีที่แล้ว +1

    I like bebi ❤Aja bebi hasdi dekhi a

  • @kamalsidhu7283
    @kamalsidhu7283 4 ปีที่แล้ว +13

    No words Bebe ❤️❤️

  • @Kiran-kj6lr
    @Kiran-kj6lr 4 ปีที่แล้ว +3

    Jo banda thik hota h uska koi kuj nh bigad sakta baki rabb apke sath h god bless you wmk...... Tuc sare best ho

  • @jaggisingh1587
    @jaggisingh1587 5 ปีที่แล้ว +8

    Loveee uuuuu Bebe
    Rabb hmesha khush rakhe tuhanu

  • @gurjitphull7360
    @gurjitphull7360 4 ปีที่แล้ว +12

    Sat shri akal jii 👏👏
    Waheguru ji mehar karn jiii
    Love u Mata jii iii
    Love u veer jiiiiiii

  • @NavneetPadda-z2o
    @NavneetPadda-z2o 17 วันที่ผ่านมา

    Very nice good 👍 Rt 💯💯🙂 job 👍👏👍 so much for family 👍😀😀😀

  • @boysrajpura6245
    @boysrajpura6245 5 ปีที่แล้ว +41

    ਮੇਰੇ ਮਮੀ ਜੀ ਬਿਲਕੁਲ ਤੁਹਾਡੇ ਬੀਬੀ ਜੀ ਬਰਗੇ ਲਗਦੇ ਸੀ

  • @ਸ੍ਰੀਸਰਬਲੋਹਬਿਬੇਕ
    @ਸ੍ਰੀਸਰਬਲੋਹਬਿਬੇਕ 4 ปีที่แล้ว +3

    Jagdeep veerji waheguru ji ka Khalsa waheguru ji ki Fateh ji
    Bde pyare o sache sikh sade adarsh bhra dhanwad a bhai sahb ji thonu milaun maharaj kirpa krn ji

  • @mohitmanj2168
    @mohitmanj2168 4 ปีที่แล้ว +3

    ਲਵ ਯੂ ਬੇਬੇ

  • @gurdarshanvirdi6911
    @gurdarshanvirdi6911 5 ปีที่แล้ว +15

    Waheguru aap ji nu aida hi chardikala vich rakhe... And thali vir bahut vadhia interview hai... Keep it up

  • @lakgill5957
    @lakgill5957 2 ปีที่แล้ว +2

    Rab ehna sare veeran nu hanesha es taran hi khush rakhe bahut simple and honest people ne . Rab hamesha mehar bharia hath rakhe veeran de sir te🙏

  • @virasatpunjabdi2423
    @virasatpunjabdi2423 4 ปีที่แล้ว +5

    I love this fmly I love you bebe love you a lot😘😘😘

  • @JaswinderKaur-ns7ht
    @JaswinderKaur-ns7ht 4 ปีที่แล้ว +3

    Jagdeep put tusi hmesa chahidikla vich rho. Es teem nu v vaheguruji chadikla vich rakhe

  • @preetjass1695
    @preetjass1695 5 ปีที่แล้ว +6

    ene vdia persons n sare jane rbbb sareya nu lmmmia ummra bkshee🙏

  • @parminderbrar6802
    @parminderbrar6802 5 ปีที่แล้ว +6

    Meri maa bhut nic maa 🙏🙏

  • @iqbalsran7866
    @iqbalsran7866 4 ปีที่แล้ว +6

    Salute hai mata g noo love you so much

  • @hardeepkaur1189
    @hardeepkaur1189 2 ปีที่แล้ว +2

    So sweet ne eh Anti ji ehna da face mere mom varga va ehna da video dekh ke mnu apne mom yaad onde ne bar jma mere mom varga face va

  • @harpreetkaur5022
    @harpreetkaur5022 3 ปีที่แล้ว +2

    Bhut hi badhia ji no words 👍👍👍👍👍❤️❤️❤️❤️

  • @mandegill2392
    @mandegill2392 2 ปีที่แล้ว +1

    Nyc bro god bless ji veer ji nd mata ji🥰🥰🥰

  • @bhupindervirk9170
    @bhupindervirk9170 2 ปีที่แล้ว

    ਸਤਸ਼ਰੀਅਲਾਲ ਮਾਤਾ ਏਸੇ ਤਰਾਂ ਧੂਮਾ ਚੌਊਂਦੇ ਰਹੇ
    ਹਾਸਾਂ ਰੂ ਦੀ ਕੇਹਂਨ ਖੂਰਾਕ ਯਾਰਾ ਸੇਹਤ ਲਯੀ ਹਾਸਾ ਚੀਜ ਕਮ ਦੀ ਏ ਮੌਲ ਬਜਾਰੌ ਨਹੀਂ ਲੇਨਾਂ ਪੇਦਾਂ ਹਾਸਾ ਗਲਾਂ ਚੌ ਗੰਲ ਹੀ ਜੰਮਦੀ ਏਕ ਹੌਟਲ ਚ ਸੀ ਮੇ ਬੇਠਾ ਬੇਠੇ ਸਾਮਨੇ ਬਾਬਾ ਤੇ ਮਾਈ ਹੈਸੀ ਬੂਡੇ ਬੂਡੀ ਬੰਡਾ ਪਯਾਰ ਡਿੱਠਾ ਖਾਨਾ ਜਾਂਦੇ ਮਗਵਾਂਕੇ ਖਾਈ ਹੇਸਨ ਬੂਡਾ ਖਾ ਰਯਾ ਸੀ ਜਦ ਰੋਟੀ ਬੂਡੀ ਪਯਾਰ ਨਾਲ ਦੇਖਦੀ ਜਾ ਰਹੀ ਸੀ ਬਾਹਰੋਂ ਹੌ ਕੇ ਆਯਾ ਮੇ ਜਦ ਅੰਦਰ ਬੂੰਡਾ ਖਾਂ ਰਹਯਾ ਸੀ ਬੂਡਡੀ ਤਕਦਾ ਸੀ ਗੇਡਾੰ ਕਡ ਦੂਬਾਰਾ ਮੇ ਫੇਰ ਆਯਾ ਬੂੰਡਾ ਖਾਂ ਰਹਯਾ ਸੀ ਬੂਡਡੀ ਤਕ ਤਕ ਹਸ ਰਹੀ ਸੀ ਮੇ ਆਖਯਾ ਤੂਸਾ ਬਡਾ ਪਯਾਰ ਬਾਬਾ ਏ ਗੰਲ ਕਹੀ ਮੇ ਰੇਹ ਨਾ ਸਕਤਾ ਸੀ ਬਾਬੇ ਆਖਯਾ ਕਿਥੇ ਪਯਾਰ ਕਾਕਾ ਏ ਊਮਰ ਕੌਈ ਭੱਲਾ ਪਯਾਰ ਦੀ ਆ ਔਏ ਨਕਲੀ ਦੰਦਾਂ ਇਕੋ ਹੀ ਸੇਟ ਸਾਡਾ ਕਮ ਦੂਵਾ ਪਯੀ ਸਾਰਦੀ ਆ

  • @noorsaggu7468
    @noorsaggu7468 4 ปีที่แล้ว +3

    22 g eeh saare e baale vdiya wa.... ✌️✌️✌️✌️✌️👌👌👌👌👍👍👍👏👏👏👏👏👏

  • @simranpreet4288
    @simranpreet4288 2 ปีที่แล้ว +4

    ਤੁਸੀਂ ਬੇਬੇ ਜੀ ਮੈਨੂੰ ਬਹੁਤ ਵਧੀਆ ਲਗਦੇ ਓ 😘
    ਤੁਹਾਡੀਆਂ ਵੀਡੀਓ ਬਹੁਤ ਵਧੀਆਂ ਹੁੰਦੀਆਂ ਨੇ ❤️
    ਪਿਓਰ ਪੰਜਾਬੀ ਬੋਲਦੇ ਓ ਤੁਸੀਂ ਸਾਰੇ ਕੋਈ ਸ਼ੋਸ਼ੇ ਬਾਜ਼ੀ ਨਈਂ ਕਰਦੇ ਤੁਸੀ👍
    God bless you all of you 👍

  • @dhillonsaab7759
    @dhillonsaab7759 2 ปีที่แล้ว +7

    Maa g tenu salute aaa

  • @tejpalgill2436
    @tejpalgill2436 3 ปีที่แล้ว +2

    ਪੱਤਰਕਾਰ ਵੀਰ ਅਤੇ ਬੇਬੇ ਨੂੰ ਪਿਆਰ ਕਰਨ ਵਾਲੇ ਕਰੋ like

  • @JaspreetKaur-kn9gc
    @JaspreetKaur-kn9gc 4 ปีที่แล้ว +30

    First time bebe g nu enna hassdya vekhya 🤣🤣😂 love you bebe g 😍😍♥️♥️ Happy Lohri to all

    • @guri9813
      @guri9813 2 ปีที่แล้ว

      Ssa jassu 🙏❤

    • @sukhmanku5608
      @sukhmanku5608 2 ปีที่แล้ว +1

      bilkul sahi ji main v ehi socheya c

    • @sukhmanku5608
      @sukhmanku5608 2 ปีที่แล้ว

      eh comment kis ne like kita kuj show ni ho reha gi

  • @hkaur9622
    @hkaur9622 2 ปีที่แล้ว +2

    Waheguruji Waheguruji ❤️

  • @reetdhillon6974
    @reetdhillon6974 5 ปีที่แล้ว +6

    Love you bebe ji

  • @jaskiratsingh8067
    @jaskiratsingh8067 2 ปีที่แล้ว

    ਜਿਉਂਦੀ ਵਸਦੀ ਰਹਿ ਮਾਂ ਮੇਰੀਏ

  • @gurmukhsinghsandhu5169
    @gurmukhsinghsandhu5169 2 ปีที่แล้ว +4

    Simpal sade bande sanu tan vadia lgde 🥰

  • @RajKaur-zz9nq
    @RajKaur-zz9nq 2 ปีที่แล้ว

    ਬਹੁਤ ਘੱਟ ਵੀਡੀਓ

  • @mannbatth6113
    @mannbatth6113 5 ปีที่แล้ว +5

    Jagdeep Singh thali ghantt reporter bhut nice paji

  • @wahegurujidakhalsa5377
    @wahegurujidakhalsa5377 4 ปีที่แล้ว +2

    Bhot vadiya love u sariyan nu 😂😘😘😘😘

  • @angrejsingh6799
    @angrejsingh6799 3 ปีที่แล้ว +1

    ਬਹੁਤ ਵਧੀਆ ਜੀ ਵੀਰ ਜੀ

  • @Kaur126_
    @Kaur126_ 4 ปีที่แล้ว +5

    Waheguru ji tera hi asra very nice

  • @GURNADARshortsvideo4957
    @GURNADARshortsvideo4957 3 ปีที่แล้ว +2

    GAGGU KINA SERIOUS HO K BAITHA..LOVE YOU ALL FMILY BAHUT PSAND AA MAINU VIDEO MAIN BAHUT FAN AA

  • @shamindersingh8360
    @shamindersingh8360 2 ปีที่แล้ว +2

    ਵੀਰ ਇਹਨਾ ਨੂੰ ਗੱਲਤ ਕੋਮਟ ਨਹੀ ਆ ਸਕਦਾ ਕਿੳਕਿ ਇਹਨਾ ਦਿਆ ਸਾਰਿਆ ਵਿਡਿੳ ਵਿਚ apnaaap Dikhda A nice video

  • @harpreetkaur5022
    @harpreetkaur5022 3 ปีที่แล้ว +1

    Bebe salute ji barhi mehnat naal pale bache

  • @KulwinderKaur-xk3bd
    @KulwinderKaur-xk3bd 3 ปีที่แล้ว +1

    😘😘😍😍😍love u bebe

  • @gurvinderwahla7412
    @gurvinderwahla7412 5 ปีที่แล้ว +5

    Verro khush raho ....mata ji di lambi umar hove ji....😘😙

  • @MamtaRani-ky9gd
    @MamtaRani-ky9gd 2 ปีที่แล้ว +2

    God blessing all teem Report er veer khush Rahe

  • @amandeepkaur1219
    @amandeepkaur1219 5 ปีที่แล้ว +20

    Bless you all family 🙏

    • @guri9813
      @guri9813 2 ปีที่แล้ว

      Ssa g 🙏❤

  • @sehajpreetgill8550
    @sehajpreetgill8550 3 ปีที่แล้ว +2

    Love u baba jii very nice 🙏🙏🙏🙏🙏🙏🙏🙏

  • @GAGANDEEPKAUR-oy9bs
    @GAGANDEEPKAUR-oy9bs 2 ปีที่แล้ว +1

    Lots of ❤ love and respect ❤🇨🇦

  • @mandeepfaqiria3716
    @mandeepfaqiria3716 4 ปีที่แล้ว +8

    I like this team very much because they show reality 👍 God bless you

  • @sunitasunita2602
    @sunitasunita2602 4 ปีที่แล้ว +2

    Bht vdia privaar aa 👍hamesha khush rho 🙇‍♀️

  • @harpalsandhu2923
    @harpalsandhu2923 2 ปีที่แล้ว +1

    God bless you Sare Veerana bahut badhiya video bande o report veer ji bahut vadia Subah tohada

  • @ravimaan4645
    @ravimaan4645 5 ปีที่แล้ว +6

    Bahut vadiya 👏

  • @mandeepfaqiria3716
    @mandeepfaqiria3716 4 ปีที่แล้ว +9

    All boys plz take care of your mother because ohna ne ekale tuhanu Pata ne kenea Ke mushkilean nal palea hou

  • @parth4439
    @parth4439 5 ปีที่แล้ว +7

    Superbbbb!! 😇😇😇❤️

  • @harvinderlamba7234
    @harvinderlamba7234 2 ปีที่แล้ว

    Sat sri akaal mata ji🙏🙏🙏🙏🙏

  • @baljindersinghbrar5138
    @baljindersinghbrar5138 2 ปีที่แล้ว +1

    Mai vi baut dekh da god bless u next time jdo india aye tn jarur mila ge

  • @navvideos153
    @navvideos153 5 ปีที่แล้ว +2

    bht vdia sch nu age lai k aye rishtedar tn eda hi hunde sb 👌👌