Barnala 'ਚ ਹੋਏ ਸਰਪੰਚ ਕ.ਤਲ ਮਾਮਲੇ ਨੂੰ ਲੈ ਪੁਲਿਸ ਨੇ ਖੋਲ੍ਹੇ ਸਾਰੇ ਰਾਜ਼, ਦੱਸਿਆ ਕਿਉਂ ਕੀਤਾ ਗਿਆ M.ur.der

แชร์
ฝัง
  • เผยแพร่เมื่อ 18 ธ.ค. 2024

ความคิดเห็น •

  • @jattanafarm1984
    @jattanafarm1984 2 วันที่ผ่านมา +31

    ਪਲੀਸ ਵਿੱਕ ਗਈ ਰੋਲਾ ਚਿੱਟੇ ਦਾ

  • @gurchransingh5674
    @gurchransingh5674 2 วันที่ผ่านมา +71

    ਦੇਖ ਲਓ ਪੰਜਾਬ ਪੁਲਸ ਦਾ ਹਾਲ ਸਾਰਾ ਪਿੰਡ ਕਹਿ ਰਿਹਾ ਚਿੱਟੇ ਨਸੇ ਨੂੰ ਰੋਕਦਾ ਸੀ ਸਰਪੰਚ ਇਹ ਗੱਲ ਹੈ ਵੀ ਸੱਚੀ ਰੋਕਦਾ ਸੀ ਪਰ ਪੁਲਸ ਕਹਿ ਰਹੀ ਹੈ ਚਿੱਟੇ ਨਸੇ ਦਾ ਕੋਈ ਮੁੱਦਾ ਹੀ ਨਹੀ ਨਾਲੇ ਆਮ ਆਦਮੀ ਪਾਰਟੀ ਦਾ ਸਰਪੰਚ ਸੀ ਆਮ ਲੋਕਾ ਦਾ ਕੀ ਬਣੂ

    • @SukhjeetSingh-c3y
      @SukhjeetSingh-c3y 2 วันที่ผ่านมา +3

      Rt bro mia v a he sun riha v vikhlo sara pind ki kihnda te police ki.a punjab aa sada

    • @karanjf
      @karanjf วันที่ผ่านมา +2

      Punjab police Punjab zero karta

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ 2 วันที่ผ่านมา +29

    ਐਸ਼ ਪੀ ਨੂੰ ਨਸ਼ੇ ਦਾ ਹਿੱਸਾ ਜਾਂਦਾ ਉਹ ਕਿਓਂ ਬੋਲੂ,,

  • @canada7230
    @canada7230 2 วันที่ผ่านมา +43

    ਸਾਬ ਜੀ ਕਲੇਸ ਨਹੀ ਹੋਇਾਆ ਇੱਕ ਨੋਜਵਾਨ ਦੇ ਘਰ ਤੇ ਹਮਲਾ ਹੋਇਆ ਤੇ ਫਿਰ ਕਤਲ ਹੋਇਆ

  • @NarinderSingh-hd9ch
    @NarinderSingh-hd9ch 2 วันที่ผ่านมา +22

    ਨਵਾ ਮੁੰਡਾ ਸਰਪੰਚ ਬਣਿਆ ਹੋਏਗਾ ਪਤਾ ਨਹੀ ਹੋਵੇਗਾ ਨਸ਼ਹ ਤਾਂ ਘਰ ਘਰ ਵਿੱਚ ਹੈ। ਚਾਹੇ ਕੋਈ ਵੀ ਹੋਵੇ ਆਪਣਾ ਆਪ ਬਚਾ ਕੇ ਰੱਖੋ ਆਪਣੀ ਸੇਹਤ ਦਾ ਤੁਸੀ ਆਪ ਖਿਆਲ ਰੱਖੋ

  • @kanwaljeetsingh5571
    @kanwaljeetsingh5571 2 วันที่ผ่านมา +13

    ਬਹੁਤ ਗਲਤ ਹੋਇਆ ਜੀ

  • @dalvirsingh4599
    @dalvirsingh4599 2 วันที่ผ่านมา +31

    ਐਸ ਪੀ ਨੂੰ ਵੀ ਸਿਰਫ ਕਤਲ ਬਾਰੇ ਪਤਾ ਹੈ, ਨਸ਼ੇ ਬਾਰੇ ਤਾਂ ਵਿਚਾਰੇ ਐਸ ਪੀ ਨੂੰ ਪਤਾ ਹੀ ਨਹੀਂ😢😢

  • @tariiSingh-l2j
    @tariiSingh-l2j 2 วันที่ผ่านมา +30

    ਪੁਲਿਸ ਤੇ ਆਪ ਵਿਕਾ ਰਹੀ ਏ ਇਹ ਕਿਉ ਨਸਿਆਂ ਵਾਲੇ ਵਿਰੁੱਧ ਬੋਲਣ ਗੇ ਅੱਧੀ ਕਮਾਈ ਤੇ ਐਨਾ ਨੂੰ ਐਨਾ ਨਸ਼ੇ ਵਾਲਿਆਂ ਤੋਂ ਹੁੰਦੀ ਏ ਲ਼ੋਕ ਆਪ ਜੁੜੋ ਫਿਰ ਹੀ ਕੁਝ ਬਣੇ ਗਾ ਫਿਰ ਤੁਹਾਡੇ ਜੁਵਾਕ ਬਚਣ ਗੇ ਨਸਿਆਂ ਤੋਂ...

  • @BalwinderSingh-zb6gc
    @BalwinderSingh-zb6gc 2 วันที่ผ่านมา +8

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @rajwinderpunia9905
    @rajwinderpunia9905 2 วันที่ผ่านมา +15

    ਹਾ ਨਸ਼ਾ ਤਾਂ ਪੂਰੇ ਪੰਜਾਬ ਵਿੱਚ ਦੇਖਣ ਨੂੰ ਨਹੀਂ ਮਿਲਦਾ। ਬਹੁਤ ਦੁੱਖ ਦੀ ਗੱਲ ਐ😢

  • @jagseersinghwahsgurukjibra9890
    @jagseersinghwahsgurukjibra9890 2 วันที่ผ่านมา +6

    ਸਰਕਾਰ ਨੇ ਵਾਦਾ ਕੀਤਾ ਸੀ ਚਾਰ ਹਫਤਿਆਂ ਵਿੱਚ ਨਸਾ ਬੰਦ ਕਰ ਦਿਆਗੇ ਹੁਣ ਸਰਕਾਰ ਸੁਤੀ ਪਈ ਹੈ ਜੀ ਬਹੁਤ ਮਾੜੀ ਘਟਨਾ ਵਾਪਰੀ ਹੈ ਜੀ ਇੱਕ ਮਾਤਾ ਪਿਤਾ ਦਾ ਇੱਕਲੌਤਾ ਪੁੱਤਰ ਨੌਜਵਾਨ ਸਰਪੰਚ ਮਾਰਤਾ ਦੋਸੀਆ ਨੂੰ ਸਖ਼ਤ ਤੋ ਸਖ਼ਤ ਕਾਰਵਾਈ ਕੀਤੀ ਜਾਵੇ ਜੀ

  • @gursimran6795
    @gursimran6795 2 ชั่วโมงที่ผ่านมา

    Waheguru ji Waheguru ji

  • @kanwaljeetsingh5571
    @kanwaljeetsingh5571 2 วันที่ผ่านมา +10

    ਐਮ ਐਲ ਏ ਕੀ ਕਰ ਰਿਹਾ ਹੈ

  • @bhagwansingh891
    @bhagwansingh891 2 วันที่ผ่านมา +3

    ਕੁਝ ਵੀ ਹੋਇਆ ਸਰਪੰਚ ਸਾਹਿਬ ਨੂੰ ਵਾਪਸ ਤਾਂ ਨੀ, ਲਿਆਂਦਾ ਜਾ ਸਕਦਾ ਘਾਟ ਵੀ ਪੂਰੀ ਨੀ ਹੋਣੀ ,ਸਰਕਾਰ ਨੂੰ ਚਾਹੀਦੈ ਢੁਕਵੀ ਯਾਦਗਾਰ ਬਣਾਏ, ਉਪਰੰਤ ਸ਼ਹੀਦ ਦਾ ਦਰਜਾ, ਪ੍ਰੀਵਾਰ ਦੀ ਪੂਰੀ ਮਦਦ ਕੀਤੀ ਜਾਏ ਜੁਲਮ ਕਰਨ ਵਾਲਿਆਂ ਖਿਲਾਫ ਸਰਕਾਰ ਆਪ ਕੇਸ਼ ਲੜੇ।ਅਸਹਿ ਦੁੱਖ ਹੋਇਆ ਜੀ। ਪ੍ਰੀਵਾਰ ਨੂੰ ਮਿੱਤਰਾ ਦੋਸਤਾਂ ਸਾਕ- ਸਬੰਧੀਆਂ ਨੂੰ ਮੰਨਣ ਦਾ ਬਲ ਬਖਸ਼ਿਸ਼ ਕਰੇ ਜੀ।

  • @jaggidhillon8073
    @jaggidhillon8073 2 วันที่ผ่านมา +3

    ਵਾਹਿਗੁਰੂ ਜੀ

  • @Harmanpreet-ml2jl
    @Harmanpreet-ml2jl 21 ชั่วโมงที่ผ่านมา

    Waheguru ji waheguru

  • @simranbajwa3040
    @simranbajwa3040 22 ชั่วโมงที่ผ่านมา

    Waheguru ji 😭😭🙏😭

  • @rupindersidhu8717
    @rupindersidhu8717 วันที่ผ่านมา

    Good 👍🏻

  • @JinderBrar-zn5sn
    @JinderBrar-zn5sn 2 วันที่ผ่านมา +2

    Waheguru Ji

  • @smartphonedoctor1242
    @smartphonedoctor1242 2 วันที่ผ่านมา +2

    Waheguru ji 😢😢😢

  • @darasingh3026
    @darasingh3026 2 วันที่ผ่านมา +5

    ਆਮ ਆਦਮੀ ਪਾਰਟੀ ਨੇ ਹਰ ਪਿੰਡ ਵਿੱਚ ਜਬਰਦਸਤੀ ਸਰਪੰਚ ਬਣਾਏ ਨੇ ਤਾਂ ਫਿਰ ਇਹੋ ਜਿਹੇ ਕੰਮ ਹੋਣੇ ਨੇ ਬਾਕੀ ਚਿੱਟੇ ਵਾਲੀ ਗੱਲ ਆਮ ਆਦਮੀ ਪਾਰਟੀ ਬੰਦ ਨਹੀ ਕਰ ਰਹੀ

  • @bishwnadnepal6685
    @bishwnadnepal6685 2 วันที่ผ่านมา +7

    Police. Chitte. Walia. Di. Help. Kardi.

  • @KulwinderSingh-ev2yj
    @KulwinderSingh-ev2yj 2 วันที่ผ่านมา +3

    ਆਮ ਆਦਮੀ ਪਾਰਟੀ ਸਰਕਾਰ ਨੇ ਬੇੜਾ ਗਰਕ ਕਰਤਾ ਪੰਜਾਬ ਦਾ, ਜੇ ਆਮ ਪਾਰਟੀ ਦੇ ਸਰਪੰਚ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਲੋਕਾਂ ਦੀ ਰੱਖਿਆ ਕੋਣ ਕਰੇਗਾ, ਪੰਜਾਬ ਦਾ ਬੁਰਾ ਹਾਲ ਹੈ ਜੂੀ ਕੋਈ ਵੀ ਬੰਦਾ ਇਸ ਸਰਕਾਰ ਵਿੱਚ ਸੁਰੱਖਿਅਤ ਨਹੀਂ ਹੈ,

  • @KuldeepSingh-qg8ow
    @KuldeepSingh-qg8ow 2 วันที่ผ่านมา

    Waheguru waheguru

  • @khanfilms-p4m
    @khanfilms-p4m วันที่ผ่านมา

    SO SAD

  • @dakufr9727
    @dakufr9727 2 วันที่ผ่านมา

    Waheguru ji waheguru ji

  • @sanjeevmaheshwari8150
    @sanjeevmaheshwari8150 2 วันที่ผ่านมา +2

    Police sachi hai # pind saara hi jhooth bolda hai 😵 chitta ta Punjab vich 1 gram vi nahi vikda 😢 Kasam Kezriwal di 🔥🔥

  • @bhupinderkaur611
    @bhupinderkaur611 2 วันที่ผ่านมา

    So sad

  • @Knowlegegain712
    @Knowlegegain712 2 วันที่ผ่านมา +2

    Chita ta punjab vich ha hi ni 😢Sara pind gap marda te police chach poldi aa,kalgug aa veero😢

  • @AmanDeep-ss6be
    @AmanDeep-ss6be 2 วันที่ผ่านมา

    🙏🏻

  • @kanwaljeetsingh5571
    @kanwaljeetsingh5571 2 วันที่ผ่านมา +4

    ਆਮ ਆਦਮੀ ਪਾਰਟੀ ਨਾਲ ਕੋਣ ਖੜੇਗਾ

    • @jaswindersingh-ov3bi
      @jaswindersingh-ov3bi วันที่ผ่านมา +1

      Koi ni khad da partbazi ch saheed da darja no kalank hi lagda

  • @baljinderkaur4409
    @baljinderkaur4409 2 วันที่ผ่านมา

    good man have no place in bad society

  • @sukhvirsingh1706
    @sukhvirsingh1706 21 ชั่วโมงที่ผ่านมา

    Kithe hai Sarkar

  • @harsimarkaur3205
    @harsimarkaur3205 วันที่ผ่านมา

    Bhot marha kitta

  • @CalmBeachYoga-qv2mo
    @CalmBeachYoga-qv2mo วันที่ผ่านมา

    Sukhjit Singh is my village sarpanch . He was my classmate and a very very nice person. He was very helpful for all people. He was murdered just because of elections winning. 5 years ago opposite party first time attached him as well as his family members so it still continued. But it's totally wrong to murder someone. Now law should give strict punishment to the culprits, so that they think thousands of times to step forward towards this wrong path.

  • @RanjitSraa
    @RanjitSraa 2 วันที่ผ่านมา +1

    ਜਿੱਥੇ ਅਕਾਲ ਤਖਤ ਦੇ ਜਥੇਦਾਰ ਸੁਰੱਖਿਅਤ ਨਹੀ ਉੱਥੇ ਆਮ ਬੰਦੇ ਦੀ ਕੀ ਔਕਾਤ ਫਿਰ ਚਾਹੇ ਉਹ ਸਰਪੰਚ ਹੀ ਕਿਉ ਨਾ ਹੋਵੇ।

  • @kuldeepsingh-gi7ei
    @kuldeepsingh-gi7ei 2 วันที่ผ่านมา +6

    Kheda bura Time c jaddo Jhadu nu votan pa baithe

  • @SurjitSingh-z7t
    @SurjitSingh-z7t 2 วันที่ผ่านมา

    Vir. Leader. 1. Aa

  • @hardeepkhangura9748
    @hardeepkhangura9748 2 วันที่ผ่านมา +2

    Jina ne eh katal kita ....Rehna ohna da v kakh nhi ... 302/307 456 lg jani....police ne raj k paise khane kehre bande da nam kadna te pana

  • @darasingh3026
    @darasingh3026 2 วันที่ผ่านมา +1

    ਐਸ ਪੀ ਸਹੀ ਕਹਿ ਰਹੇ ਨੇ

  • @sukhpreetbrarpanjgrainkala7528
    @sukhpreetbrarpanjgrainkala7528 วันที่ผ่านมา

    Choran nal ralgi police

  • @AllOne-u4x
    @AllOne-u4x 2 วันที่ผ่านมา

    Puls ne kise nu saza ni hon deni

  • @balwinderdas4085
    @balwinderdas4085 วันที่ผ่านมา

    Jad di amm admi ai hai chitta ta bikul khatam ho gya

  • @GurpreetSingh-ee8dj
    @GurpreetSingh-ee8dj 2 วันที่ผ่านมา +1

    Y hun kuch ni hunda sarkara bhut madiya ne

  • @GurmukhSinghPadda-gd6zi
    @GurmukhSinghPadda-gd6zi วันที่ผ่านมา

    Very good.pp.

  • @PaviterSingh-sm7os
    @PaviterSingh-sm7os 23 ชั่วโมงที่ผ่านมา

    M ta kehna chitte nahse vali bimari her ek police mulajam de dhee putt nu howe fr pta lagge ehna nu kive kutti chora nal ral di aa 😢😢😢😢 waheguru ji to insaaf di mang kro dosto sarkar to nhi

  • @0072wala
    @0072wala 2 วันที่ผ่านมา

    Butta singh sarpanch

  • @surinderchopra5565
    @surinderchopra5565 2 วันที่ผ่านมา

    Chitta police vikah Rahi apolice c m dey kehney vich nahi

  • @SushilaDevi-rb6zd
    @SushilaDevi-rb6zd 2 วันที่ผ่านมา

    Pind pind loka ch eni nafrat fal gayi h ki banuga bhaicharey da nasha,rajniti te Sarkar es di jimmedar h

  • @GurdialsinghBhangu-zf4yb
    @GurdialsinghBhangu-zf4yb วันที่ผ่านมา

    Chitte da mahina milda aa chitte de gal na karo

  • @sukhjitKaur-h7h
    @sukhjitKaur-h7h 2 วันที่ผ่านมา

    Pulas pese kha de ne

  • @sukhjitKaur-h7h
    @sukhjitKaur-h7h 2 วันที่ผ่านมา

    Fansi di mag karo mada ladla marea fansi deo kasurur var nu

  • @SurjitSingh-z7t
    @SurjitSingh-z7t 2 วันที่ผ่านมา

    Apaa kuw. Larday. Aa

  • @beantsinghsidhu1113
    @beantsinghsidhu1113 2 วันที่ผ่านมา

    15:12: 2026 ni ji 2024 da sir

  • @amrikatwal2841
    @amrikatwal2841 2 วันที่ผ่านมา

    Why is this ? People still are uneducated you don't gain anything by killing anyone gandi soch

  • @ashwanikumar4306
    @ashwanikumar4306 2 วันที่ผ่านมา +1

    Waheguru ji

  • @gurpreetdaleh7226
    @gurpreetdaleh7226 2 วันที่ผ่านมา

    Waheguru ji

  • @KuldeepSingh-qg8ow
    @KuldeepSingh-qg8ow 2 วันที่ผ่านมา

    Waheguru g