Amritpal Mother Big statement | ਅੰਮ੍ਰਿਤਪਾਲ ਖਾXਲਿਸXਤਾਨ ਸਮਰਥਕ ਨਹੀਂ - ਮਾਂ ਦਾ ਵੱਡਾ ਬਿਆਨ

แชร์
ฝัง
  • เผยแพร่เมื่อ 4 ก.ค. 2024
  • Amritpal Mother Big statement | ਅੰਮ੍ਰਿਤਪਾਲ ਖਾXਲਿਸXਤਾਨ ਸਮਰਥਕ ਨਹੀਂ - ਮਾਂ ਦਾ ਵੱਡਾ ਬਿਆਨ
    #AmritpalSingh #KhadurSahib #BhagwantMann #cmmann #ABPSanjha #ABPLIVE
    ਅੰਮ੍ਰਿਤਪਾਲ ਖਾਲਿਸਤਾਨ ਸਮਰਥਕ ਨਹੀਂ - ਮਾਂ ਦਾ ਵੱਡਾ ਬਿਆਨ
    ਆਖ਼ਰ ਕੀ ਕਹਿਣਾ ਚਾਹੁੰਦੇ ਸੀ ਅੰਮ੍ਰਿਤਪਾਲ ਦੀ ਮਾਤਾ
    ਅੰਮ੍ਰਿਤਪਾਲ ਦੀ ਮਾਤਾ ਦਾ ਬਿਆਨ
    'ਅੰਮ੍ਰਿਤਪਾਲ ਖਾਲਿਸਤਾਨ ਸਮਰਥਕ ਨਹੀਂ'
    ਸਖਤ ਸੁਰੱਖਿਆ ਘੇਰੇ 'ਚ ਅੰਮ੍ਰਿਤਪਾਲ ਨੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਵਜੋਂ ਸਹੁੰ ਚੁੱਕ ਲਈ ਹੈ |
    ਇਸ ਖੁਸ਼ੀ 'ਚ ਅੰਮ੍ਰਿਤਪਾਲ ਦੇ ਘਰ ਪਿੰਡ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ |
    ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਅੰਮ੍ਰਿਤਪਾਲ ਸਿੰਘ ਦੇ ਘਰ ਪਿੰਡ ਜੱਲੂਪੁਰ ਖੇੜਾ ਦੀਆਂ
    ਜਿਥੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ |
    ਇਸ ਦੌਰਾਨ ਖੁਸ਼ੀ ਜਾਹਿਰ ਕਰਦਿਆਂ ਅੰਮ੍ਰਿਤਪਾਲ ਦੀ ਮਾਤਾ ਨੇ ਖਡੂਰ ਸਾਹਿਬ ਦੇ ਲੋਕਾਂ ਦਾ ਧਨਵਾਦ ਕੀਤਾ
    ਉਥੇ ਹੀ ਸਰਕਾਰਾਂ ਨਾਲ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਨੂੰ ਲੋਕਾਂ ਦੇ ਫਤਵੇ ਦਾ ਮਾਣ ਰੱਖਦੇ ਹੋਏ
    ਅੰਮ੍ਰਿਤਪਾਲ ਨੂੰ ਹਲਕੇ ਦੇ ਲੋਕਾਂ ਨਾਲ ਮਿਲਣ ਤੇ ਫ਼ਤਹਿ ਸਾਂਝੀ ਕਰਨ ਦਾ ਮੌਕਾ ਦਿੱਤਾ ਜਾਂਦਾ |
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    TH-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

ความคิดเห็น • 6

  • @JazyBiman
    @JazyBiman 7 วันที่ผ่านมา

    🙏😭🙏💪

  • @UniqueAmazonDeals
    @UniqueAmazonDeals 9 วันที่ผ่านมา +3

    Jhuth he is asking for khalistan 😮

  • @notimeforfakepeople6729
    @notimeforfakepeople6729 9 วันที่ผ่านมา +3

    ਸ਼ਰੇਆਮ Jhooth boli jaandi aa

  • @JagpalsinghBal-cf9tv
    @JagpalsinghBal-cf9tv 8 วันที่ผ่านมา

    ਸ਼ਰੇਆਮ ਮੁਕਰ ਗਈ ਬੀਬੀ ਉਹ ਕਹਿੰਦਾ ਸੀ ਮੈਂ ਸੰਵਿਧਾਨ ਨੂੰ ਮੰਨਦਾ ਨਹੀਂ ਸ਼ਰੇਆਮ ਖਾਲਸਤਾਨ ਮੰਗ ਕਰਦਾ ਸੀ ਭੈਣ ਮੇਰੀਏ ਸਾਨੂੰ ਤਾਂ ਪਹਿਲਾਂ ਪਤਾ ਸੀ ਕਿ ਲੋਕਾਂ ਦੇ ਪੁਤ ਮਰਵਾਉਣੇ ਆ ਹੋਰ ਕਿਹੜਾ ਖਾਲਸਤਾਨ ਬਣਾਉਣਾ ਸੀ ਇਹ ਸਭ ਏਜੰਸੀਆਂ ਦੀ ਗੇਮ ਹੁੰਦੀ ਹੈ ਭੋਲੇ ਲੋਕ ਨਹੀਂ ਸਮਝ ਸਕਦੇ ਇਹਨਾਂ ਚਾਲਾਂ ਨੂੰ ਤੁਹਾਡੀਆਂ ਉਮਰ ਦੀਆਂ ਰੋਟੀਆਂ ਬਣ ਗੲਈਆ ਕਰੋ ਮੌਜਾਂ ਤੁਰੇ ਫਿਰਨ ਲੋਕ ਇਕ ਪਾਰਲੀਮੈਂਟ ਮੈਂਬਰ ਦੀ ਕੌਣ ਸੁਣਦਾ ਉਥੇ ਖੰਡੂਰ ਸਾਹਿਬ ਦੇ ਲੋਕ ਠੱਗੇ ਗਏ ਵਿਚਾਰੇ ਜੇਲ ਵਿੱਚੋਂ ਤਾਂ ਉਸ ਨੇ ਬਾਹਰ ਆ ਜਾਣਾ ਜਿਵੇਂ ਸਿਮਰਨਜੀਤ ਮਾਨ ਰਜੀਵ ਗਾਂਧੀ ਨਾਲ ਸਮਝੌਤਾ ਕਰਕੇ ਆਇਆ ਸੀ ਇਹ ਨਵੀਂ ਗੱਲ ਹੈ ਜਿਹੜੀ ਸਾਨੂੰ ਸਮਝ ਨਹੀਂ ਆਉਣੀ ਬੜੇ ਚਿਰਾਂ ਤੋਂ ਇਹ ਕੁਛ ਦੇਖਦੇ ਆ ਰਹੇ ਬੀਬੀ ਜੀ ਕੁਝ ਨੀ ਹੁੰਦਾ ਤੇਰੇ ਪੁੱਤ ਨੂੰ ਜੇਲ੍ਹ ਵਿਚੋਂ ਉਹਨਾਂ ਨੂੰ ਛੱਡਣਾ ਹੀ ਪੈਣਾ ਪਰ ਤੂੰ ਝੂਠ ਬੋਲ ਕੇ ਸਫ਼ਾਈਆਂ ਨਾ ਦੇ ਸਾਨੂੰ ਸਭ ਪਤਾ ਹੈ

  • @user-qb7vm8pc9f
    @user-qb7vm8pc9f 9 วันที่ผ่านมา

    Amritpal heera he