ไม่สามารถเล่นวิดีโอนี้
ขออภัยในความไม่สะดวก

Roopnagar | ਰੂਪਨਗਰ ਪੁਲਿਸ ਨੇ ਚੁੱਕਿਆ ਗਹਿਣੇ ਤੇ ਪੈਸੇ ਦੁੱਗਣੇ ਕਰਨ ਵਾਲਾ ਬਾਬਾ

แชร์
ฝัง
  • เผยแพร่เมื่อ 13 ก.ค. 2024
  • Roopnagar | ਰੂਪਨਗਰ ਪੁਲਿਸ ਨੇ ਚੁੱਕਿਆ ਗਹਿਣੇ ਤੇ ਪੈਸੇ ਦੁੱਗਣੇ ਕਰਨ ਵਾਲਾ ਬਾਬਾ
    #Punjab #Fakebaba #Crome #Loot #Abplive
    ਰੂਪਨਗਰ ਪੁਲਿਸ ਨੇ ਚੁੱਕਿਆ ਨਕਲੀ ਸਾਧ
    ਗਹਿਣੇ ਤੇ ਪੈਸੇ ਦੁੱਗਣੇ ਕਰਨ ਦਾ ਦਿੰਦਾ ਸੀ ਝਾਂਸਾ
    ਕਈਆਂ ਨੂੰ ਬਣਾ ਚੁੱਕਾ ਆਪਣਾ ਸ਼ਿਕਾਰ
    ਪੁਲਿਸ ਹਿਰਾਸਤ 'ਚ ਬੈਠਾ ਇਹ ਸ਼ਖਸ ਨਾ ਤਾਂ ਅਪਾਹਜ਼ ਹੈ ਤੇ ਨਾ ਹੀ ਮੰਦਬੁੱਧੀ
    ਬਲਕਿ ਇਹ ਉਹ ਸ਼ਾਤਿਰ ਇਨਸਾਨ ਤੇ ਬਹਿਰੂਪੀਆ ਹੈ
    ਜੋ ਬਾਬੇ ਦਾ ਭੇਸ ਧਾਰਨ ਕਰ ਲੋਕਾਂ ਨੂੰ ਆਪਣੀਆਂ ਸ਼ਕਤੀਆਂ ਨਾਲ
    ਗਹਿਣੇ ਤੇ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਲੁੱਟਦਾ ਸੀ |
    ਉਕਤ ਮੁਲਜ਼ਮ ਕਈਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ |
    ਜਿਸਦੀ ਸ਼ਿਕਾਇਤ ਮਿਲਣ 'ਤੇ ਰੂਪਨਗਰ ਪੁਲਿਸ ਵਲੋਂ ਉਕਤ ਨਕਲੀ ਸਾਧ ਨੂੰ ਗ੍ਰਿਫ਼ਤਾਰ ਕੀਤਾ ਗਿਆ |
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    TH-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...

ความคิดเห็น •