ਦਰਬਾਰ ਸਾਹਬ ਤੇ ਪੰਛੀ ਝਾਤ। Harmandir Sahib। Sikh painter l Sukhpreet Singh । Ghudda Singh।

แชร์
ฝัง
  • เผยแพร่เมื่อ 25 ก.ย. 2024
  • #ghudda #punjab #dev #sukhpreetsingh #sukhpreetsinghartist #painter #painting #sikh #sikhhistory

ความคิดเห็น • 136

  • @devkuraiwala7573
    @devkuraiwala7573 2 ปีที่แล้ว +5

    ਜਿਹੜੇ ਕਿਸਾਨ ਅੰਦੋਲਨ ਵਾਲੀ ਪੇਟਿੰਗ ਤੇ ਰੌਲਾ ਪਾ ਰਹੇ ਸੀ ਕਿ ਸਿੱਖੀ ਨਿਸ਼ਾਨ ਸਾਹਿਬ ਨਹੀ ਦਿਖਾਇਆ ਉਹਨਾਂ ਚ ਕੋਈ ਸ਼ਾਬਾਸ਼ ਦੇਣ ਆਇਆ ਜਾਂ ਸਿਰਫ ਨਗੋਚਾ ਕੱਢਣ ਵਾਲੇ ਹੀ ਸੀ।।।

    • @mobilerepair4885
      @mobilerepair4885 2 ปีที่แล้ว

      ਅਸੀ ਸਿਰਫ ਨੁਕਸ ਹੀ ਕੱਢ ਸਕਦੇ ਆ, ਕਿਸੇ ਨਾਲ ਸਹਿਮਤ ਹੋਣ ਲਈ ਵਿਸ਼ਾਲ ਦਾਇਰਾ ਚਾਹੀਦਾ ਜੌ ਸਾਡੇ ਚੋ ਖਤਮ ਹੋ ਰਿਹਾ ਆ

  • @paramjeetbaidwan8179
    @paramjeetbaidwan8179 2 ปีที่แล้ว +5

    ਵਲਡ ਲੈਵਲ ਦੀ ਗੱਲ ਬਾਤ ਆ ਬਾਈ ਜੀ

  • @bipulsingh95
    @bipulsingh95 2 ปีที่แล้ว +12

    ਬਹੁਤ ਹੀ ਕਮਾਲ ਦੀ ਪੇਟਿੰਗ । ਕਿਆ Detailing ਤੇ Story telling ਹੈ ਬਾਈ ਜੀ ਹੋਣਾ ਦੀ ।

  • @jarnailchahal8891
    @jarnailchahal8891 2 ปีที่แล้ว +7

    ਬਹੁਤ ਹੀ ਵਧੀਆ ਪੇਂਟਿੰਗਾਂ। ਦਰਬਾਰ ਸਾਹਿਬ ਦੀ ਪੇਂਟਿੰਗ ਦੇਖਦੇ ਸਮੇਂ ਲੱਗ ਰਿਹਾ ਸੀ ਜਿਵੇਂ ਕਿ ਮੈਂ ਆਸਮਾਨ ਵਿਚ ਖੜ ਕੇ ਬਾਬਾ ਜੀ ਦੇ ਦਰਸ਼ਨ ਕਰ ਰਿਹਾ ਹਾਂ। ਕਪਾਹ ਪੰਜ ਕੁ ਸਾਲ ਮੈਂ ਵੀ ਚੁਗੀ ਹੈ। ਪੇਂਟਿੰਗ ਦੇਖਦੇ ਸਮੇਂ ਆਪਣੇ ਬਚਪਨ ਦੇ ਦਿਨ ਯਾਦ ਆ ਗਏ । ਰੱਬ ਤੁਹਾਨੂੰ ਸਭਨਾਂ ਨੂੰ ਤੰਦਰੁਸਤੀਆਂ ਬਖਸ਼ੇ।

  • @RavinderSinghJahangir
    @RavinderSinghJahangir 2 ปีที่แล้ว +2

    ਕਿਆ ਖੂਬਸੂਰਤ ਕਲਾ ਹੈ ਬਾਈਜੀ ਹੋਰਾਂ ਦੀ

  • @dilbagbaude
    @dilbagbaude ปีที่แล้ว +2

    ਵਾ ਕਮਾਲ👍👍👍👍👍

  • @sukhjitsainishamindersingh3457
    @sukhjitsainishamindersingh3457 2 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SSDeol
    @SSDeol 2 ปีที่แล้ว +2

    ਸਿਰਾ ਪੇਂਟਿੰਗਸ

  • @sbpsjharsahib4314
    @sbpsjharsahib4314 2 ปีที่แล้ว +1

    ਬਾਕਮਾਲ ਪੇਂਟਿੰਗ ਜਿਉਂਦੇ ਵਸਦੇ ਰਹਿਣ ਸਾਰੇ ਵੀਰ

  • @parwindersinghmander6475
    @parwindersinghmander6475 2 ปีที่แล้ว +1

    ਵਾਹ ਕਮਾਲ ਕਰਤੀ ਬਾਈ ਨੇ

  • @pammasingh1764
    @pammasingh1764 2 ปีที่แล้ว +1

    Very good VeER je Abh khubsurat humsafer

  • @madhomalli7321
    @madhomalli7321 2 ปีที่แล้ว +5

    ਵਾਹਿਗੁਰੂ ਵਾਹਿਗੁਰੂ 🙏🏽

  • @ravindersinghtirathpuria3333
    @ravindersinghtirathpuria3333 2 ปีที่แล้ว +3

    ਬਹੁਤ ਵਧੀਆ ਬੇਕਾਮਾਲ ਚਿੱਤਰ। ਬਹੁਤ ਡੂੰਘਾਈ ਨਾਲ ਪੇਸ ਕੀਤਾ ਚਿੱਤਰ ਬਹੁਤ ਵਧੀਆ ਜਾਣਕਾਰੀ ਦਿੱਤੀ
    ਬਹੁਤ ਬਹੁਤ ਬਹੁਤ ਵਧੀਆ ਵੀਡੀਓ ਜੀ

  • @dilbagrandhawa123
    @dilbagrandhawa123 2 ปีที่แล้ว +1

    ਕਿਆ ਬਾਤ ❤️🫡

  • @Rajsingh-ue2oi
    @Rajsingh-ue2oi 2 ปีที่แล้ว +1

    Very good time

  • @manpreetatwal6270
    @manpreetatwal6270 ปีที่แล้ว

    Waheguru ji love you Sidhu mosewala forever 😘😘😘

  • @1313benipal
    @1313benipal 2 ปีที่แล้ว +1

    🙏🏻🙏🏻🙏🏻🙏🏻🙏🏻

  • @JaswinderSingh-tp6fl
    @JaswinderSingh-tp6fl 2 ปีที่แล้ว +4

    ਬੁਹਤ ਵਧੀਆ ਤਰੀਕੇ ਨਾਲ਼ ਸਿੰਘ ਸਾਹਿਬ ਭਾਈ ਜੀ ਨੇ ਸਮਝਾਇਆ ਮਨ੍ਹ ਖੁਸ਼ ਹੋ ਗਿਆ 🙏🙏❤️

  • @RanjitKaur-cg5fb
    @RanjitKaur-cg5fb 2 ปีที่แล้ว +1

    👍🏼👍🏼💐💐💗

  • @pachitarsingh9580
    @pachitarsingh9580 2 ปีที่แล้ว +3

    ਵਾਹਿਗੁਰੂ ਜੀ 🙏

  • @GurwinderSingh-zi4fd
    @GurwinderSingh-zi4fd 2 ปีที่แล้ว

    ਸੁਖਪ੍ਰੀਤ ਸਿੰਘ ਯਾਤਰਾ ਵੀ ਬਹੁਤ ਕਰਦੇ ਨੇ, ਖਾਸ ਕਰਕੇ ਪਹਾੜਾਂ ਦੀ ਟਰੈਕਿੰਗ, ਪੇਂਟਰ ਤੇ ਬਹੁਤ ਉਮਦਾ ਹਨ,,ਅਤੇ ਲਿਖਦੇ ਵੀ ਹਨ ਸਪੋਕਸਮੈਨ ਅਖਬਾਰ ਵਿੱਚ

  • @princesandhu1417
    @princesandhu1417 2 ปีที่แล้ว +1

    Waheguru ji

  • @baljindershergill8011
    @baljindershergill8011 2 ปีที่แล้ว +5

    waheguru ji 🙏

  • @preetsonu6741
    @preetsonu6741 2 ปีที่แล้ว

    ਬਹੁਤ ਮਿਹਨਤ ਤੇ ਲਗਨ ਨਾਲ ਬਣਾਇਆ। ❤️❤️❤️❤️❤️❤️❤️❤️❤️❤️❤️

  • @SukhbirSingh-ls7wr
    @SukhbirSingh-ls7wr 2 ปีที่แล้ว +1

    Good

  • @kuljitsinghsekhon2014
    @kuljitsinghsekhon2014 2 ปีที่แล้ว +1

    ਵਾਹਿਗੁਰੂ ਜੀ

  • @PreetPreet-yd4ni
    @PreetPreet-yd4ni ปีที่แล้ว

    ਬਹੁਤ ਬਹੁਤ ਖੂਬਸੂਰਤ ❤️ ਨੂੰ ਅੰਦਰੋਂ ਖਿੱਚ ਪਿਉਦੀਆ ਜਾਉਦੀਆ ਤਸਵੀਰਾਂ ਬਿਨਾਂ ਬੋਲੇ ਮਹਿਸੂਸ ਕਰ ਸਕਦੇ ਸ਼ਬਦ ਖ਼ਤਮ ਹੋ ਗੲੇ ❤️ 🙏

  • @varindersingh6181
    @varindersingh6181 2 ปีที่แล้ว

    ਤਕੜੀ ਗੱਲ ਬਾਤ ਆ ਬਾਬੇ 💜💚🧡💞🙏

  • @jassisingh9030
    @jassisingh9030 2 ปีที่แล้ว

    ਸਿੰਘ ਸਾਬ ਜੀ ਘਰੇ ਬੈੱਠੇ ਦਰਸ਼ਨ ਕਰਵਾਤੇ ਇਦਾ ਲਗਦਾ ਜਿੰਦਾ ਸ੍ਰੀ ਦਰਬਾਰ ਸਾਹਿਬ ਨਕਮਸਤਕ ਹੋਂ ਰੇ ਹਾਂ

  • @gurpreetsidhu3681
    @gurpreetsidhu3681 2 ปีที่แล้ว +2

    ਵਾਅ ਵੀਰ ਬਹੁਤ ਬਹੁਤ ਧੰਨਵਾਦ ਤੁਹਾਡਾ ਕਈ ਵਾਰ ਦਰਬਾਰ ਸਾਹਿਬ ਗਿਆ ਪਰ ਜੋ ਦਰਸ਼ਨ ਅੱਜ ਹੋਏ ਬਦਕਿਸਮਤੀ ਅੱਗੇ ਕਦੇ ਨਹੀਂ ਕਰ ਸਕਿਆ!

  • @SAGARPB2
    @SAGARPB2 2 ปีที่แล้ว

    ਮੈ ਅੰਮ੍ਰਿਤਸਰ ਸਾਹਿਬ ਤੋਂ ਆ ਬਚਪਨ ਤੋਂ ਜਾ ਰਿਹਾ ਪਰ ਕਈ ਗੱਲਾਂ ਹੁਣ ਪਤਾ ਲੱਗੀਆਂ ਧੰਨਵਾਦ ਬਾਬਾ ਜੀ 🙏

  • @jassisingh9030
    @jassisingh9030 2 ปีที่แล้ว

    ਘੁੱਦਾ ਸਿੰਘ ਵੀਰ ਬਹੁਤ ਬਹੁਤ ਧੰਨਵਾਦ

  • @NIRMALSINGH-yb8hn
    @NIRMALSINGH-yb8hn 2 ปีที่แล้ว

    ਅਕਾਲ ਤਖ਼ਤ ਤੇ ਮੱਥਾ ਟੇਕਣ ਦੀ ਗੱਲ ਸਲਿਪ ਕਰ ਗਿਆ ਹੈ ਵੀਰ

  • @kaimzzsaloon1781
    @kaimzzsaloon1781 2 ปีที่แล้ว +1

    ਅੰਬਰਸਰੀਆ ਅੰਦਰ ਸਾੜੀੲਏ ਤਹਿ ਕਿਹਾ ਜਾਂਦਾ city ਵਲਿਆ ਨੂੰ ਫਿਰ ਗੁਰੂ ਤੇਗ ਬਹਾਦੁਰ ਜੀ ਸਾਡੇ ਪਿੰਡ ਆਏ c vallah ਗੁਰੂ ਦਾ ਗਲਾ 🙏

  • @86dalbir
    @86dalbir 2 ปีที่แล้ว +2

    🙏🏻🙏🏻🙏🏻🙏🏻

  • @chaudhary8085
    @chaudhary8085 2 ปีที่แล้ว +1

    Painter is gud person salute no words this man only salute 🙏

  • @MandeepSingh-jc9fx
    @MandeepSingh-jc9fx 2 ปีที่แล้ว

    Gud job sardar g

  • @fatehhunjanuae5138
    @fatehhunjanuae5138 2 ปีที่แล้ว

    Bhut bhut vdia video
    Anand aa gya dekh k 💖
    Wmk 😇

  • @gsgs7791
    @gsgs7791 2 ปีที่แล้ว +3

    waheguru ji

  • @yadwindersinghbrar5386
    @yadwindersinghbrar5386 2 ปีที่แล้ว +1

    ਬਹੁਤ ਖੂਬਸੂਰਤ

  • @sharrysingh6856
    @sharrysingh6856 2 ปีที่แล้ว

    Observation ❤️👏

  • @rupinderbhullar5313
    @rupinderbhullar5313 2 ปีที่แล้ว

    Mann khush ho giya video dekh ke…..bai hor video bnauni c sardar g hona di

  • @monubrar2495
    @monubrar2495 2 ปีที่แล้ว

    Very very nice ji thanks veer ji

  • @JasjitSingh-k
    @JasjitSingh-k 2 ปีที่แล้ว

    Very Good painting

  • @sukhjindersingh6436
    @sukhjindersingh6436 2 ปีที่แล้ว

    bhout vadia bai ji ......Sat sri akal amrit and dev bai .... Sabhi hoshiarpur ton

  • @sukhjindersingh6436
    @sukhjindersingh6436 2 ปีที่แล้ว +1

    both of bai ji maa thudi seven sisters wali puri travel dekhi hai ji ...... sabhi hsp

  • @mandeepsandhu3436
    @mandeepsandhu3436 2 ปีที่แล้ว

    ਕਿਆ ਬਾਤਾਂ

  • @sukhpreetsingh825
    @sukhpreetsingh825 2 ปีที่แล้ว +1

    Bai mrng hi video dekhi swaad a giya

  • @ਸੱਚਦੀਅਵਾਜ਼-ਤ9ਣ
    @ਸੱਚਦੀਅਵਾਜ਼-ਤ9ਣ 2 ปีที่แล้ว

    ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਜੀ 🙏

  • @harwantsingh7509
    @harwantsingh7509 2 ปีที่แล้ว

    ਬਾਕਮਾਲ ਆ ਜੀ

  • @erjaspreet007
    @erjaspreet007 2 ปีที่แล้ว

    Waheguru aha sankhep video Lai koi shabad nahi hub hub enj lagda jive Darshan karle Waheguru ji sab nu chardikala ch rakhe

  • @AmandeepSingh-om1qd
    @AmandeepSingh-om1qd 2 ปีที่แล้ว

    Kya baata ne

  • @partapdahiya8209
    @partapdahiya8209 2 ปีที่แล้ว

    Very good

  • @jassisingh9030
    @jassisingh9030 2 ปีที่แล้ว

    ❤️❤️❤️❤️❤️

  • @dharmindersingh999
    @dharmindersingh999 2 ปีที่แล้ว +1

    ਬਹੁਤ ਹੀ ਜ਼ਿਆਦਾ ਵਧੀਆ 🙏🙏🙏💖💖👍👍👍

  • @gurmitkaursahota3984
    @gurmitkaursahota3984 2 ปีที่แล้ว +1

    Great 👍🙏Harimander Sahib di bahut wadhia panting h bhai sahib ne bahut wadhia jankari diti h bahut bahut dhanwad thanks 🙏 for sharing

  • @IPS_JAGRAON
    @IPS_JAGRAON 2 ปีที่แล้ว

    Waheguru

  • @KaramjitSingh-ke4ht
    @KaramjitSingh-ke4ht 2 ปีที่แล้ว +1

    Good bro bhut vadiaa jankari mildi aa tuhde vilog ch 👌🙏🙏waheguru ji

  • @monubrar2495
    @monubrar2495 2 ปีที่แล้ว

    Sat Sri akaal veer ji 🙏🙏

  • @ksmaan5174
    @ksmaan5174 2 ปีที่แล้ว

    👍

  • @lovepreetdhaliwal6493
    @lovepreetdhaliwal6493 2 ปีที่แล้ว

    ❤️👌🏻

  • @ArjunSingh-cd8tr
    @ArjunSingh-cd8tr 2 ปีที่แล้ว +2

    Sat sri akaal ji sareya nu 🙏 Hats off veer ji, beautiful painting, but jis tarah tussi describe kitta, painting bolan lag jandi he...great👍

  • @kanwalshergarh
    @kanwalshergarh 2 ปีที่แล้ว

    👌💐

  • @baljeetkaurgill2279
    @baljeetkaurgill2279 2 ปีที่แล้ว +1

    SSA veerji we miss you

  • @SurjitSingh-dt9yy
    @SurjitSingh-dt9yy 2 ปีที่แล้ว +1

    ਭਗਵਾਨ ਭਲਾ ਕਰੇ।

  • @amarjitsingh95
    @amarjitsingh95 2 ปีที่แล้ว +1

    Bai ji sukhpreet ji di soch nu salam

  • @rehalfam2433
    @rehalfam2433 2 ปีที่แล้ว +1

    Bilkul sahi feelings dasyan ji tusi

  • @gurinderpalsingh5672
    @gurinderpalsingh5672 2 ปีที่แล้ว +1

    🙏🙏

  • @Punjab_5rivers
    @Punjab_5rivers 2 ปีที่แล้ว +1

    nice

  • @Sfoodpointdosanjhkalan
    @Sfoodpointdosanjhkalan 2 ปีที่แล้ว +1

    Very nice 👍
    Massage vire

  • @mobilerepair4885
    @mobilerepair4885 2 ปีที่แล้ว +1

    Sada wan gag

  • @gurinderrandhawa909
    @gurinderrandhawa909 2 ปีที่แล้ว +1

    Bahut vadiya....sampuran Painter

  • @malkitsinghsidhu3598
    @malkitsinghsidhu3598 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏

  • @jotsingh3818
    @jotsingh3818 2 ปีที่แล้ว +3

    Bhut sohni kalaakaari keeti singh sahib, byaan v bhut sohna keeta, jehriya galla dassiya oh v bilkul shi aa jidda jidda apna darbar sahib de kol janne aa odda serious te mann shaant hunda jnda hunda aa

  • @mahenderbhullar4277
    @mahenderbhullar4277 2 ปีที่แล้ว +1

    Love u bai

  • @bikramjitsingh9740
    @bikramjitsingh9740 2 ปีที่แล้ว +1

    Waheguru ji 🙏🙏🙏🙏

  • @tanveersainisaini4348
    @tanveersainisaini4348 2 ปีที่แล้ว

    Wah Ji Wah Paji ne Kamal Karti Darbar Sahib Ji de kar Baithe Hain pure Darshan Karva dete🙏🏼🙏🏼🙏🏼🙏🏼🙏🏼

  • @dineshchoudharydcpodvr9
    @dineshchoudharydcpodvr9 2 ปีที่แล้ว +1

    बुढ्ढा जोहड़ गंगानगर जिले मे है गाँव का नाम डाबला है
    एक रोचक जानकारी गुरूद्वारे के तीन कोनो पर तीन तहसील लगती है जैतसर विजयनगर और पदमपुर जीला गंगानगर है जी और डाबला गाँव मे रहने वाली लगभग आबादी बिशनोई समाज के लोग है और यहाँ पर गुरूद्वारे के पास बिशनोई मंदिर भी है जो कि लगभग गुरूद्वारे जाने से पहले पड़ता है

  • @amolaksingh793
    @amolaksingh793 2 ปีที่แล้ว

    Waheguru ji Waheguru ji Waheguru ji Waheguru ji Waheguru ji Waheguru ji

  • @jasvirsingh8095
    @jasvirsingh8095 2 ปีที่แล้ว

    ਬਾਕਮਾਲ ਕਲਾ।

  • @talwindersekhon5449
    @talwindersekhon5449 2 ปีที่แล้ว

    ਬਹੁਤ ਸੁੰਦਰ ਚਿੱਤਰ ਧੰਨਵਾਦ ਜੀ

  • @JSingh_8185
    @JSingh_8185 ปีที่แล้ว +2

    ਕਮਾਲ ਦੇ ਕਲਾਕਾਰ ਨੇ ਸੁਖਪ੍ਰੀਤ ਬਾਈ ਜੀ ਹੋਣੀ। ਇਹੋ ਜੀ ਪੇਂਟਿੰਗ ਰੱਬ ਆਪ ਹੀ ਬੰਦੇ ਦੇ ਅੰਦਰ ਵਸਕੇ ਬਣਵਾ ਸਕਦਾ। ਇਹਨੀਂ ਬਾਰੀਕੀ ਨਾਲ ਚਿੱਤਰ ਨੂੰ ਬਣਾਉਣਾ ਕੋਈ ਆਮ ਗੱਲ ਨਹੀਂ। ਇਹ ਆਮ ਬੰਦੇ ਦੀ ਸੋਚ ਤੋਂ ਪਰੇ ਦੀ ਗੱਲ ਬਾਤ ਹੈ। 🙏

  • @singhjagsir1989
    @singhjagsir1989 2 ปีที่แล้ว +2

    ਘੋੜੇਆਂ ਆਲੀ ਗੱਲ ਪਹਿਲੀ ਵਾਰ ਸੁਣੀਂ ਆਂ .....ਅੱਖਾਂ ਚੋਂ ਮੱਲੋ ਮੱਲੀ ਪਾਣੀਂ ਵਹਿ ਤੁਰੇਆ

  • @sonapannupannu4444
    @sonapannupannu4444 2 ปีที่แล้ว +1

    Sirra veer

  • @rajideol680
    @rajideol680 2 ปีที่แล้ว

    Bahut jyada thanks for your 🙏🙏

  • @dineshchoudharydcpodvr9
    @dineshchoudharydcpodvr9 2 ปีที่แล้ว

    बहुत ही रोचक जानकारी
    धन्यवाद घुद्दा वीर जी

  • @harishmehta1304
    @harishmehta1304 2 ปีที่แล้ว

    WaheGuru ji bahut sundar hai painting dhanwad ji

  • @akashghuman7675
    @akashghuman7675 2 ปีที่แล้ว

    Dhan guru ramdas g 🙏

  • @sukhbirsingh3895
    @sukhbirsingh3895 2 ปีที่แล้ว

    Sat shri akal veerji thanks beerr

  • @VarinderSingh-sc7bb
    @VarinderSingh-sc7bb 2 ปีที่แล้ว

    Woww 22 dil kush kirta

  • @sukhjeetmangat9236
    @sukhjeetmangat9236 2 ปีที่แล้ว

    Very nice ji thank you sir ji

  • @gurmeetbrar5994
    @gurmeetbrar5994 2 ปีที่แล้ว +2

    Sat sri akal kida Bro theek o tuse 👳‍♂️🇮🇳🙏🙏🙏

  • @seerit0619
    @seerit0619 2 ปีที่แล้ว

    Very good job sir and very good information

  • @gurpreetdhillon1712
    @gurpreetdhillon1712 2 ปีที่แล้ว

    Bahut khoob veer ji 🙏bahut sohna describe kita ! Bahut deep thoughts implement kite tusi painting ch bahut changey dhang nal !

  • @Alone_vibes7
    @Alone_vibes7 2 ปีที่แล้ว +1

    ਗੁੱਦੇ ਵੀਰ ਜੀ ਸਰਦਾਰ ਸੁੱਖਪ੍ਰੀਤ ਸਿੰਘ ਜੀ (ਪੇਂਟਰ)ਦਾ ਪਿੰਡ ਦੱਸਿਉ???

    • @AmritPalSinghGhudda
      @AmritPalSinghGhudda  2 ปีที่แล้ว

      ਲੁਧਿਆਣੇ ਰਹਿੰਦੇ ਨੇ…..sukhart@gmail.com

  • @singhdhaliwal6483
    @singhdhaliwal6483 2 ปีที่แล้ว +1

    Uncle dildar banda pura bai

  • @KuldeepSingh-rt5ux
    @KuldeepSingh-rt5ux ปีที่แล้ว

    ਸਤਿ ਸ੍ਰੀ ਆਕਾਲ ਵੀਰ ਜੀ ਘੁੱਦੇ ਵੀਰ ਜੀ ਸਾਰਾ ਐਡਰੈਸ ਅਤੇ ਟੈਲੀਫੋਨ ਫੂਨ ਨੰਬਰ ਵੀ ਦਿਆ ਕਰੋ ਜੀ

  • @KulwinderSingh-ru8yf
    @KulwinderSingh-ru8yf 2 ปีที่แล้ว +1

    Y next journey kado suruu krni aw ?

  • @suchasandhu939
    @suchasandhu939 2 ปีที่แล้ว +1

    ਬਾੲੀ ਕੀ ਲਿਖਾ ਮੈਨੂ ਤਾ ਕੁਝ ਸਮਝ ਨਹੀ ਅਾੳੁਦੀ ਬਹੁਤ ਸਿਰਾ

  • @sukhbirsingh3895
    @sukhbirsingh3895 2 ปีที่แล้ว +1

    Veerji rh painting mil sakdi aa