Guru Gobind Singh ਜੀ ਲਈ Punjabi ਨੇ ਵਰਤੀ ਭੱਦੀ ਸ਼ਬਦਾਵਲੀ ਨਿਹੰਗ ਸਿੰਘਾਂ ਪੰਜਾਬੀ ਦੀ ਕੀਤੀ ਚੰਗੀ ਤਰ੍ਹਾਂ ਸਰ+ਵਿਸ

แชร์
ฝัง
  • เผยแพร่เมื่อ 22 ก.ย. 2024
  • ਗੁਰੂ ਗੋਬਿੰਦ ਸਿੰਘ ਜੀ ਲਈ ਪੰਜਾਬੀ ਨੇ ਵਰਤੀ ਭੱਦੀ ਸ਼ਬਦਾਵਲੀ
    ਨਿਹੰਗ ਸਿੰਘਾਂ ਨੇ ਪੰਜਾਬੀ ਦੀ ਕੀਤੀ ਚੰਗੀ ਤਰ੍ਹਾਂ ਸਰ+ਵਿਸ
    ਪਿੰਡ ਨੇ ਪਰਿਵਾਰ ਨਾਲ ਕੀਤਾ ਬਾਇਕਾਟ
    #nihangsingh #viral #kmali #singh #guru

ความคิดเห็น • 497

  • @bhupindergill203
    @bhupindergill203 ชั่วโมงที่ผ่านมา +51

    ਪੰਥ ਵਿੱਚੋ ਸ਼ੇਕ ਦੇਣਾ ਚਾਹੀਦਾ ਇਸ ਨੂੰ ਅਤੇ ਇਸ ਦੇ ਪ੍ਰਵਾਰ ਨੂੰ

  • @chanchalsingh9938
    @chanchalsingh9938 ชั่วโมงที่ผ่านมา +56

    ਜਮੀਨ ਕੀ ਵੇਚਣ ਗੇ
    ਗੁਰੂ ਨਾਨਕ ਸਾਹਿਬ, ਜੀ ਦਾ ਘਰ ਆ ਜਿਸ ਜਿਸ ਨੇ
    ਟੱਕਰ ਲਈ ਉਸ ਦਾ ਖਾਨ ਦਾਨ ਖਤਮ ਹੋਏ ਗਾ ਉਸ ਦਾ ਕਁਖ ਨਹੀ ਰਹਿਆ ਦੇਖ ਲੈਣਾ

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ ชั่วโมงที่ผ่านมา +31

    ਬਾਬਾ ਰਾਜ਼ ਸਿੰਘ ਬੁਹਤ ਸੁਲਜਿਆ ਹੋਇਆ ਇੰਨਸਾਨ ਹੈ। ਇਹ ਖ਼ਾਲਸਾ ਜਲਦਬਾਜ਼ੀ ਚ ਕੋਈ ਫੈਸਲਾ ਨਹੀਂ ਲੈਂਦੇ।

  • @GurdevSingh-xd2jq
    @GurdevSingh-xd2jq ชั่วโมงที่ผ่านมา +72

    ਬੜੇ ਅਸਚਰਜ ਵਾਲੀ ਗੱਲ ਹੈ ਕੀ ਪੰਜਾਬ ਦੇ ਵਿੱਚ ਸਿੱਖਾਂ ਦੇ ਦੁਸ਼ਮਣ ਸਿੱਖਾਂ ਦੇ ਬੱਚੇ ਹੀ ਨੇ

  • @balwinderhaans3765
    @balwinderhaans3765 2 ชั่วโมงที่ผ่านมา +85

    ਪਪੀਓ ਸ਼ਰਮ ਕਰੋ ਗੁਰੂ ਨਾਲ ਟੱਕਰ ਵਾਹਿਗੁਰੂ ਵਾਹਿਗੁਰੂ❤❤

  • @tarsemsohi677
    @tarsemsohi677 ชั่วโมงที่ผ่านมา +61

    ਨਹਿੰਗ ਸਿੰਘ ਫ਼ੌਜਾਂ,ਦਾ ਸਾਰੀ ਕੌਮ ਨੂੰ ਸਾਥ ਦੇਣਾ ਬਣਦਾ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @frostybeast2921
    @frostybeast2921 ชั่วโมงที่ผ่านมา +30

    ਸਿੱਖ ਕੌਮ ਦਾ ਆਪਣਾ ਘਰ ਘਾਟ ਹੋਵੇ ਤਾਂ ਇਹ ਸਭ ਕੁੱਝ ਨਹੀਂ ਹੋਵੇਗਾ ਮਤਲਬ ਖਾਲਿਸਤਾਨ

  • @BaljindersinghGhuman-r8q
    @BaljindersinghGhuman-r8q 2 ชั่วโมงที่ผ่านมา +68

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @tarsemrai4439
    @tarsemrai4439 2 ชั่วโมงที่ผ่านมา +37

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SinghBh-mu8wv
    @SinghBh-mu8wv 2 ชั่วโมงที่ผ่านมา +38

    ਕੱਲ ਨੂੰ ਇਸ ਪਰਿਵਾਰ ਦਾ ਕੋਈ ਘਰ ਵਿਹਾਰ ਸ਼ਾਦੀ ਕਰਨੀ ਕਿਸੇ ਹੋਰ ਜਗ੍ਹਾ ਤੇ ਜਾ ਕੇ ਕਰ ਸਕਦਾ ਬਾਕੀ ਕਿਸੇ ਡੇਰੇ ਦਾ ਪੁਜਾਰੀ ਹੈ ਇਹ ਬੰਦਾ ਇਹਨੂੰ ਪੰਥ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਪੰਥ ਵਿਚਾਰੇ ਇਹ ਮਾਮਲਾ ਸ਼ੁਰੂ ਕੀਤਾ ਗਿਆ ਜੇ ਆਪਾਂ ਨੱਥ ਨਾ ਪਾਈ ਅੱਗੇ ਦੀ ਅੱਗੇ ਕੁਝ ਵੀ ਹੋ ਸਕਦਾ

    • @dogworld4931
      @dogworld4931 ชั่วโมงที่ผ่านมา +1

      Bilkul sahi ji

  • @RanjitSingh-j5w
    @RanjitSingh-j5w ชั่วโมงที่ผ่านมา +14

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @devinder514
    @devinder514 2 ชั่วโมงที่ผ่านมา +108

    ਨਿਹੰਗ ਸਿੰਘ ਅਪਣਾ ਫ਼ਰਜ਼ ਬੇਝਿਜਕ ਨਿਭਾਉਣ

  • @jagrajsandhu8421
    @jagrajsandhu8421 43 นาทีที่ผ่านมา +6

    ਬਹੁਤ ਵਧੀਆ ਜੀ ਵਾਹਿਗੁਰੂ ਜੀ ਚੱੜਦੀਆਂ ਕਲਾ ਕਰਨ ਕਰਨੀਆਂ ਨਿਹੰਗ ਸਿੰਘ ਜਥੇਬੰਦੀਆਂ ਅਰਬਾਂ ਖਰਬਾਂ,ਦੇ ਮੁੱਖ ਸੇਵਾਦਾਰ ਜੀ ਬਾਬਾ ਰਾਜਾਰਾਜ ਸਿੰਘ ਜੀ ਖ਼ਾਲਸਾ ਦੀ ਚੱੜਦੀਆਂ ਕਲਾ ਹੋਂਣ ਗੀਆਂ,

  • @surindersyal6575
    @surindersyal6575 2 ชั่วโมงที่ผ่านมา +30

    गुरुओं और महापुरुषों का अपमान करने वाले ऐसे लोगों के विरुद्ध सख्त कानूनी कार्रवाई होनी चाहिए।

  • @parwindersinghmander6475
    @parwindersinghmander6475 2 ชั่วโมงที่ผ่านมา +52

    ਗੁਰੂ ਸਾਹਿਬ ਦੀਆਂ ਲਾਡਲੀਆਂ ਫ਼ੌਜਾਂ ਦੀ ਜਾਗਦੀ ਜ਼ਮੀਰ ਦੀ ਮਿਸਾਲ ਹੈ ਦੇਖ ਲਵੋ ਅੱਜ, ਹੁਣ ਵੀ ਕਹਿ ਦੋ ਧੱਕਾ ਕਰਦੇ ਨੇ ।

    • @tarsemsinghrajput6675
      @tarsemsinghrajput6675 2 ชั่วโมงที่ผ่านมา +8

      ਖ਼ਾਲਸਾ ਅਕਾਲ ਪੁਰਖ ਕੀ ਫ਼ੌਜ 🙏🏽🙏🏽🙏🏽🙏🏽🙏🏽🙏🏽

    • @Har-d8e8n
      @Har-d8e8n ชั่วโมงที่ผ่านมา

      ​youtube.com/@king_gondal47?si=dkj1q4f_OjZ8ten1
      Ese te kado action layoge ❓❓❓❓

  • @kuldeeprattu100
    @kuldeeprattu100 2 ชั่วโมงที่ผ่านมา +122

    ਫਿਰ ਕਹਿੰਦੇ ਨਹਿੰਗ ਸਿੰਘਾਂ ਗਾਟਾ ਲਾਹ ਤਾ

    • @shivanisharma5562
      @shivanisharma5562 2 ชั่วโมงที่ผ่านมา +1

      ਲਾ ਦਿਓ ਗਾਟਾ ਇਸ ਗੂੰਡੇ ਗੋਲਡੀ ਦਾ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਸ ਗੂੰਡੈ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ 😅😅😅😅

    • @SukhvinderSingh-f2q
      @SukhvinderSingh-f2q 10 นาทีที่ผ่านมา +1

      ਵਾਹਿਗੁਰੂ ਜੀ ਸਾਰੀਆਂ ਸੰਪਰਦਾਵਾਂ ਨੂੰ ਇਕੱਠਾ ਹੋਣਾ ਚਾਹੀਦਾ ਵਾ ਵਿੱਚ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਤਾਂ ਪਰ ਮਰ ਚੁੱਕੀ ਆ ਗਰਕ ਗਏ ਬੇੜਾ ਇਹਨਾਂ ਦਾ ਨਹੀਂ ਤੇ ਇਹੋ ਜਿਹੀਆਂ ਗੱਲਾਂ ਹੋਣੀਆਂ ਹੀ ਨਹੀਂ ਸੀ ਗੁਰੂ ਸਾਹਿਬ ਨੂੰ ਕੌਣ ਮਾੜਾ ਬੋਲਣ ਵਾਲਾ ਜੰਮਿਆ ਵਾਂ ਸਾਰੀਆਂ ਸੰਪਰਦਾਵਾਂ ਇਕਠੀਆਂ ਹੋਣ ਅਤੇ ਅਗਾਂਹ ਤੋਂ ਕੋਈ ਇਸ ਤਰ੍ਹਾਂ ਦੀ ਹਰਕਤ ਕਰਨ ਵੱਲ ਸੋਚੇ ਵੀ ਨਾ ਵਾਹਿਗੁਰੂ ਜੀ ਜਰੂਰ ਪ੍ਰਵਾਨ ਕਰਨਾ

  • @ravindersidhu7450
    @ravindersidhu7450 49 นาทีที่ผ่านมา +7

    ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਸਹੀਦ ਕਰਾ ਦਿੱਤਾ
    ਧੰਨ ਕੁਰਬਾਨੀ ਬਾਜਾ ਵਾਲੇ ਦੀ 😢😢

  • @BalkarSingh-dc1oq
    @BalkarSingh-dc1oq 2 ชั่วโมงที่ผ่านมา +107

    ਇਸ ਬੰਦੇ ਦਾ ਗਾਟਾ ਲਾ ਦਿੱਤਾ ਜਾਵੇ ਖਾਲਸਾ ਪੰਥ ਜਿੰਦਾ ਬਾਦ

  • @MahinderPal-q1i
    @MahinderPal-q1i 41 นาทีที่ผ่านมา +4

    ਬਾਬਾ ਰਾਜ ਸਿੰਘ ਜੀ ਬਹੁਤ ਹੀ ਸਤਿਕਾਰ ਯੋਗ ਹਨ ਅਤੇ ਬਹੁਤ ਹੀ ਸੁਲਝੇ ਹੋਏ ਇਨਸਾਨ ਹਨ ਵਾਹਿਗੁਰੂ ਜੀ ਨਿਹੰਗ ਸਿੰਘਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @Truckerpb14
    @Truckerpb14 ชั่วโมงที่ผ่านมา +7

    ਜਾਗੇਗਾ ਕੋਈ ਗੁਰੂ ਦਾ ਪਿਆਰਾ। ਬੰਦਾ ਵੱਢਣ ਦੀ ਧਮਕੀ ਦੇਣ ਵਾਲਾ ਪਰਿਵਾਰ ਆਪਣੇ ਇਸ ਗੁਰੂ ਦੋਖੀ ਨੂੰ ਸੰਭਾਲ ਕੇ ਰੱਖੇ 🙏🏻

  • @PargatSingh-c7r
    @PargatSingh-c7r ชั่วโมงที่ผ่านมา +15

    ਧਨ ਧਨ ਗੁਰੂ ਗੋਬਿੰਦ ਸਿੰਘ ਜੀ

  • @NeetuNavkaransandhu
    @NeetuNavkaransandhu ชั่วโมงที่ผ่านมา +24

    ਵਾਹਿਗੁਰੂ ਜੀ
    ਬਾਅਦ ਵਿਚ ਦਿਮਾਗੀ ਸੰਤੁਲਨ ਠੀਕ ਨਹੀਂ ਕਹਿ ਦਿੰਦੇ ਐ।
    ਦਿਮਾਗੀ ਸੰਤੁਲਨ ਠੀਕ ਨਹੀਂ ਤਾਂ ਸਾਡੇ ਗੁਰੂ ਸਾਹਿਬਾਨ ਹੀ ਟਾਰਗੇਟ ਕਿਉਂ ਹੁੰਦੇ ਐ
    ਗੱਲ ਸੋਚਣ ਸਮਝਣ ਵਾਲੀ ਐ

  • @SukhwinderSingh-yy4wl
    @SukhwinderSingh-yy4wl 2 ชั่วโมงที่ผ่านมา +19

    ਬਹੁਤ ਵਧੀਆ 👍

  • @balvirsingh5810
    @balvirsingh5810 ชั่วโมงที่ผ่านมา +19

    ਸੋਧਾ ਹੀ ਹੱਲ ਹੈ

  • @armaansidhu6842
    @armaansidhu6842 ชั่วโมงที่ผ่านมา +10

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵਾਹਿਗੁਰੂ ਵਾਹਿਗੁਰੂ ਜੀ ਐਸੇ ਪਾਪੀ ਨੂੰ ਤੇਰਾ ਖਾਲਸਾ ਪੰਥ ਮਿਸਾਲੀ ਸਜਾ ਦੇਵੇ

  • @ajaibsingh3873
    @ajaibsingh3873 ชั่วโมงที่ผ่านมา +13

    ਦਿਮਾਗੀ ਸੰਤੁਲਨ ਇਸਦਾ ਠੀਕ ਹੋ ਸਕਦਾ ਹੈ ਡੰਡੇ ਨਾਲ।

  • @parsonsinghkahlonkahlon3036
    @parsonsinghkahlonkahlon3036 ชั่วโมงที่ผ่านมา +62

    ਗੁਰੂ ਸਾਹਿਬ ਨੂੰ ਗਲਤ ਬੋਲਣ ਵਾਲਾ ਗੁਰੂ ਸਾਹਿਬ ਇਸ ਦੀ ਜੁਬਾਨ ਵੱਢੀ ਜਾਵੇ😢😢😢😢😢😢😢😢

    • @LuckySingh-j3f
      @LuckySingh-j3f ชั่วโมงที่ผ่านมา

      Chhitar Maro sale de ❤❤❤❤❤❤❤❤❤❤❤❤❤

    • @JagdeepSingh-rq3qh
      @JagdeepSingh-rq3qh ชั่วโมงที่ผ่านมา +3

      ਵਾਹਿਗੁਰੂ ਜੀ

  • @baljindersingh2128
    @baljindersingh2128 2 ชั่วโมงที่ผ่านมา +14

    ❤Waheguru.ji❤ Waheguru.ji ❤Waheguru.ji ❤Waheguru.ji ❤Waheguru.ji ❤Waheguru.ji ❤

  • @tarsemlalsogi2299
    @tarsemlalsogi2299 2 ชั่วโมงที่ผ่านมา +18

    ਜਿਦ ਵਿਚ ਬੰਦਾ ਬਹੁਤ ਕੁਝ ਗਵਾ ਲੈਂਦਾ ਵਾਹਿਗੁਰੂ ਮੇਹਰ ਕਰੇ

  • @Harpreetsidh
    @Harpreetsidh ชั่วโมงที่ผ่านมา +14

    ਗਰੀਬ ਹੁੰਦਾ ਵੱਡ ਦੈਣਾ ਸੀ ਇਨ੍ਹਾਂ ਲੋਕਾਂ ਨੇ 😢

  • @Sukhjinder-wr6ff
    @Sukhjinder-wr6ff 40 นาทีที่ผ่านมา +4

    ਸਾਡੇ ਸਿੱਖ ਧਰਮ ਨੂੰ ਹੀ ਸਾਰੀ ਦੁਨੀਆ ਟਾਰਗੇਟ ਕਰਦੀ ਹੈ ਪੰਜਾਬੀਆਂ ਦੇ ਮਗਰ ਹੱਥ ਧੋ ਕੇ ਪਏ ਹਨ ਸਾਰੇ ਲੀਡਰ ਹੋ ਗਏ ਚਾਹੇ ਕੋਈ ਵੀ ਹੋਵੇ ਸਾਡੇ ਧਰਮ ਦੀ ਜਗ੍ਹਾ ਜਗ੍ਹਾ ਬੇਅਦਬੀ ਹੋ ਰਹੀ ਹੈ ਸ਼੍ਰੋਮਣੀ ਕਮੇਟੀ ਵਾਲੇ ਸੁੱਤੇ ਪਏ ਨੇ ਕੋਈ ਸਖਤ ਫੈਸਲਾ ਨਹੀਂ ਲੈ ਰਹੇ ਜਦੋਂ ਸਾਡੇ ਨੌਜਵਾਨ ਮੂਹਰੇ ਆਉਂਦੇ ਨੇ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਭਾਈ ਅੰਮ੍ਰਿਤਪਾਲ ਮਹਿਰੋ ਦੀਪ ਸਿੱਧੂ ਤੇ ਉਹਨਾਂ ਨੂੰ ਇਹ ਕਤਲ ਕਰਵਾ ਕੇ ਜਾਂ ਜੇਲਾਂ ਵਿੱਚ ਭੇਜ ਦਿੰਦੇ ਨੇ ਸਾਰੇ ਸਿੱਖ ਸੰਗਤ ਇਕੱਠੀ ਹੋਵੋ ਪੰਜਾਬ ਨਾਲ ਖੜੋ

  • @jashpalsingh1875
    @jashpalsingh1875 ชั่วโมงที่ผ่านมา +12

    ਪ੍ਰਸ਼ਾਸ਼ਨ ਦੀ ਜਮੀਰ ਮਰ ਚੁੱਕੀ ਆ।ਇਹਨਾ ਨੂੰ ਕੋਈ ਫਰਕ ਨਹੀਂ ਪੈਂਦਾ।

  • @ravindersidhu7450
    @ravindersidhu7450 55 นาทีที่ผ่านมา +9

    ਕੰਜਰਾ ਤੇਰੇ ਵਿੱਚ ਐਨੀ ਹਿੱਮਤ ਹੈਗੀ ਤੇ ਸਾਹਮਣੇ ਆ
    ਹਰਾਮਜਾਦਿਆ ਤੈਨੂੰ ਤੇ ਤਲਵਾਰ ਨਿਗਾਹ ਦੇਣੀ ਚਾਹੀਦੀ ਸੀ
    ਗੁਰੂ ਗੋਬਿੰਦ ਸਿੰਘ ਜੀ
    ਞਾਹੁ ਵਾਹੁ ਗੋਬਿੰਦ ਸਿੰਘ ਜੀ

  • @KuldipSingh-bt4rq
    @KuldipSingh-bt4rq 2 ชั่วโมงที่ผ่านมา +14

    Waheguru ji waheguru ji

  • @GurnamSingh-hc6hx
    @GurnamSingh-hc6hx 2 ชั่วโมงที่ผ่านมา +13

    Waheguru.ji

  • @bajwashaab2003
    @bajwashaab2003 ชั่วโมงที่ผ่านมา +26

    ਬਾਬਾ ਜੀ ਗੱਡੀ ਚੜਾਇਆ ਜਾਵੇ ਇਸ ਦਲੇ ਨੂੰ

    • @Busbodybuilder
      @Busbodybuilder 24 นาทีที่ผ่านมา

      ਅਮ੍ਰਿਤਪਾਲ ਮਹਿਰੋਂ ਨੇ ਕਰ ਦੇਣਾ ਕੰਮ ...

  • @Bombaydreams-t9t
    @Bombaydreams-t9t ชั่วโมงที่ผ่านมา +6

    ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਦਾ ਆਪਾਂ ਦੇਣ ਨਹੀਂ ਦੇ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤

  • @sudarshansingh4402
    @sudarshansingh4402 ชั่วโมงที่ผ่านมา +8

    ਇਹੋ ਜਹੇ ਕੰਜਰ ਦਾ ਸਿਰ ਵੱਢ ਕੇ ਚੌਂਕ ਵਿੱਚ ਟੰਗ ਦੇਣਾ ਚਾਹੀਦਾ ਹੈ। ਸਿੱਖ ਕੌਮ ਜਾਗੇ ਤੇ ਇਹੋ ਜਹੇ ਬਦਦਿਮਾਗਾਂ ਨੂੰ ਜਿਹੜੇ ਗੁਰੂ ਸਹਿਬਾਨ ਤੇ ਸ੍ਰੀ ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ਕਰਨ ਦੀ ਜੁਰਅਤ ਕਰਦੇ ਹਨ ਮਿਸਾਲੀ ਸਜ਼ਾ ਦੇਵੇ।

  • @manjitkaur5642
    @manjitkaur5642 2 ชั่วโมงที่ผ่านมา +13

    Waheg guru ji

  • @gurbirsingh5443
    @gurbirsingh5443 2 ชั่วโมงที่ผ่านมา +22

    ਨਿਹੰਗ ਸਿੰਘ ਵਧੀਆ ਕੰਮ ਕਰਦੇ ਆ ਇਹੋ ਜਿਹਾ ਨੂੰ ਸੁਧਾਰ ਕੇ

  • @SinghBh-mu8wv
    @SinghBh-mu8wv 2 ชั่วโมงที่ผ่านมา +26

    ਪਤਾ ਕਰਨਾ ਚਾਹੀਦਾ ਇਹਦਾ ਪਰਿਵਾਰ ਇਹ ਗੰਦਾ ਕਿਹਦੀ ਚਾਕਰੀ ਕਰਦਾ ਕਿਹੜੇ ਡੇਰੇ ਤੇ ਜਾ ਕੇ ਪਾਣੀ ਭਰਦਾ ਸਭ ਸਪਸ਼ਟ ਹੋ ਜਾਏਗਾ ਅਸਲ ਚਿਟਕਾ ਹੀ ਦੇਣਾ ਸੀ ਅੱਗੇ ਤੋਂ ਕੋਈ ਇਦਾਂ ਨਾ ਕਰਦਾ ਜਦ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੁੰਦੀਆਂ ਉਦੋਂ ਆਪਾਂ ਕੁਝ ਨਹੀਂ ਕਰ ਪਾਏ ਇਹ ਇਦਾਂ ਹੀ ਚਲੂਗਾ ਜੇ ਆਪਾਂ ਕੰਟਰੋਲ ਨਾ ਕੀਤਾ ਇੱਕ ਨਾ ਹੋਏ ਇਹ ਬਦਦਾ ਹੀ ਤੁਰਿਆ ਜਾਊਗਾ ਨਾ ਕਿ ਘਟੂਗਾ

  • @DeepPawa
    @DeepPawa ชั่วโมงที่ผ่านมา +5

    ਵਾਹਿਗੁਰੂ ਜੀ

  • @BaljinderSingh-rq2fh
    @BaljinderSingh-rq2fh 2 ชั่วโมงที่ผ่านมา +17

    Waheguru Ji waheguru ji waheguru ji waheguru ji waheguru ji waheguru ji waheguru ji

    • @BaljinderSingh-rq2fh
      @BaljinderSingh-rq2fh 2 ชั่วโมงที่ผ่านมา +3

      Waheguru Ji waheguru ji waheguru ji waheguru ji waheguru ji waheguru ji waheguru ji

    • @RanjitSingh-v4c8n
      @RanjitSingh-v4c8n 2 ชั่วโมงที่ผ่านมา +2

      ਜ਼ੇ ਕਮਲਾ ਸੀ ਤਾ ਆਪਣੀ ਮਾਂ ਭੈਣ ਨੂੰ ਗਾਲ੍ਹਾਂ ਕਿਉਂ ਨਹੀਂ ਕਢਦਾ

  • @LegendofWorld-ki3pi
    @LegendofWorld-ki3pi 2 ชั่วโมงที่ผ่านมา +19

    ਵਧੀਆ ਕੀਤਾ

    • @RanjitSingh-v4c8n
      @RanjitSingh-v4c8n ชั่วโมงที่ผ่านมา

      ਪਿੰਡ ਵਾਲੇ ਡਰਦੇ ਨੇ

    • @Har-d8e8n
      @Har-d8e8n ชั่วโมงที่ผ่านมา

      youtube.com/@king_gondal47?si=7IcmALEJ9gnLwwIW
      Es te kado karvayi kiti javegi lagda musalman toh dar jane bss koi bharta da hove uste jor chlda afganistan Pakistan Wale te gurudwarea bich shareyam agg la rhe beadbi kr rahe

  • @atruetopic9917
    @atruetopic9917 ชั่วโมงที่ผ่านมา +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਨਿਹੰਗ ਸਿੰਘ ਫੌਜਾਂ ਤਾਂ ਮਿੰਟ ਨਹੀਂ ਲਾਉਂਦੀਆਂ ਸਿਰ ਵੱਢਣ ਨੂੰ ਪਰ ਉਸ ਵੇਲੇ ਕੋਈ ਵੀ ਇਹ ਨਹੀਂ ਕਹਿੰਦਾ ਕਿ ਹਾਂ ਅਸੀਂ ਨਾਲ ਆਂ ਉਸ ਟਾਈਮ ਤਾਂ ਕਹਿੰਦੇ ਨਹਿੰਗ ਸਿੰਘਾਂ ਕੋਲ ਇਹੀ ਕੰਮ ਹੈਗਾ ਸਿਰ ਵੱਡ ਦਿੰਦੇ ਆ ਇਹਨਾਂ ਨੂੰ ਹੋਰ ਕੋਈ ਕੰਮ ਹੀ ਨਹੀਂ ਹੈ ਆਪਣੇ ਹੀ ਨੰਗਾਂ ਦੇ ਵੈਰੀ ਬਣ ਜਾਂਦੇ ਹਨ ਜੇ ਸਾਰੇ ਨਹਿੰਗ ਸਿੰਘਾਂ ਦੇ ਨਾਲ ਸਾਥ ਦੇਣ ਤਾਂ ਮਜਾਲ ਪੱਤਾ ਵੀ ਕੋਈ ਹੱਲਾ ਜੇ ਨੀਗਾ ਸਿੰਘਾਂ ਦੀਆਂ ਛਾਉਣੀਆਂ ਦੇ ਵਿੱਚ ਵੀ ਗੁਰੂ ਘਰ ਪਰ ਅੱਜ ਤੱਕ ਉਥੇ ਕੋਈ ਸੋਚ ਵੀ ਨਹੀਂ ਸਕਿਆ ਬੇਅਦਬੀ ਕਰਨ ਲਈ ਕਿਉਂ ਪਤਾ ਉਹਨਾਂ ਨੇ ਵੱਡ ਦੇਣਾ ਜੇ ਸਾਰੀ ਸਿੱਖ ਕੌਮ ਦਸ਼ਮੇਸ਼ ਪਿਤਾ ਦੀਆਂ ਲਾਡਲੀਆਂ ਫੌਜਾਂ ਦਾ ਸਾਥ ਦੇਵੇ ਤਾਂ ਇੱਕ ਵੀ ਗੁਰੂ ਘਰ ਵਿੱਚ ਬੇਅਦਬੀ ਨਹੀਂ ਹੋ ਸਕਦੀ ਜੇ ਸਾਰੇ ਸਹਿਮਤ ਤੋਂ ਸਾਥ ਦੇਣ ਲਈ ਤਾਂ ਰਿਪਲਾਈ ਵਿੱਚ ਜਵਾਬ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kuldeepsingh3520
    @kuldeepsingh3520 ชั่วโมงที่ผ่านมา +15

    ਬੇੜਾ ਗ਼ਰਕ ਕਰ ਦਿੱਤਾ ਇਹੋ ਜਿਹੇ ਪੀਰਾਂ ਨੂੰ ਮੰਨਣ ਵਾਲੇਆ ਨੇ
    ਅਕਾਲ ਪੁਰਖ ਧੰਨ ਧੰਨ ਸਾਹਿਬ ਸ਼੍ਰੀ ਸਤਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਜੋਂ ਕੋਈ ਵੀ ਗਲਤ ਪ੍ਰਚਾਰ ਕਰੇਂਗਾ ਉਸ ਦਾ ਦੁਨੀਆ ਵਿਚੋਂ ਨਾਮੋ ਨਿਸ਼ਾਨ ਖਤਮ ਹੋ ਜਾਵੇਗਾ ਚਾਹੇਂ ਉਹ ਕਿਡਾ ਧਨਾਢ ਹੋਵੇ ਉਸ ਦਾ ਅੰਤ ਨਿਸ਼ਚਿਤ ਹੈ

  • @jagdevsingh7982
    @jagdevsingh7982 2 ชั่วโมงที่ผ่านมา +43

    ਬਾਬਾ ਰਾਜਾ ਰਾਜ ਸਿੰਘ ਜੀ ਅਮ੍ਰਿਤਪਾਲ ਸਿੰਘ ਮਹਿਰੋਂ ਦੇ ਨਾਲ ਵੀ ਖੜੋ ਨਹੀਂ ਪੰਜਾਬ ਲਈ ਕਿਸੇ ਨੇ ਨੀ ਖੜਨਾ

  • @LegendofWorld-ki3pi
    @LegendofWorld-ki3pi 2 ชั่วโมงที่ผ่านมา +9

    ਅਜਿਹੇ ਅਹੰਕਾਰੀ ਬੰਦੇ ਨੂੰ ਟੰਗ ਕੇ ਰੱਖੋ,ਜੀ

  • @tirathkaur847
    @tirathkaur847 ชั่วโมงที่ผ่านมา +2

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਖਸ਼ਣਹਾਰ ਬਖਸ਼ ਲੈਣਾ🙏💚🙏

  • @satwinderpanju9049
    @satwinderpanju9049 3 ชั่วโมงที่ผ่านมา +59

    ਨਹਿੰਗ ਸਿੰਘ ਫੋਜਾਂ ਅਕਾਲ ਪੁਰਖ ਦੀਆਂ

  • @SukhbirSingh-pk4mh
    @SukhbirSingh-pk4mh ชั่วโมงที่ผ่านมา +6

    ਕਨੂੰਨੀ ਸਜ਼ਾ ਅਤੇ ਧਾਰਮਿਕ ਮਿਲੇ ਮਿਸਾਲੀ ਸਜ਼ਾ

  • @BantaSingh-tt8zt
    @BantaSingh-tt8zt 55 นาทีที่ผ่านมา +1

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਹ ਕੰਮ ਤੁਸੀਂ ਹੀ ਕਰ ਸਕਦੇ ਹੋ ਕੌਮ ਦੇ ਦੁਸ਼ਮਣਾਂ ਨੂੰ ਚੰਗੀ ਤਰਾਂ ਸਵਾਰੋ ਤਾਂ ਹੀ ਇਹਨਾਂ ਪਾਪੀਆਂ ਨੂੰ ਠੱਲ੍ਹ ਪਵੇਗੀ ਇਲਾਕੇ ਦਿਆਂ ਸੰਗਤਾਂ ਨੂੰ ਵੀ ਚਾਹੀਦਾ ਹੈ ਕਿ ਨਿਹੰਗ ਸਿੰਘ ਜਥੇਬੰਦੀਆਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਇਹ ਗੱਲ ਧਰਮ ਦੀ ਹੈ

  • @SinghBh-mu8wv
    @SinghBh-mu8wv 2 ชั่วโมงที่ผ่านมา +5

    ਇਸ ਮਸੰਦ ਦੀ ਜਨਾਨੀ ਦੇ ਪੇਕੇ ਪਰਿਵਾਰ ਕਰੇ ਸਿੰਘੋ ਪੁਲਿਸ ਨੂੰ ਲੈ ਕੇ ਜਾਵੋ ਉਸ ਜਨਾਨੀ ਦਾ ਪਿਓ ਭਰਾ ਕੋਈ ਪੁਲਿਸ ਚੱਕੇ ਤਾਂ ਜਨਾਨੀ ਸਾਹਮਣੇ ਆ ਸਕਦੀ ਨਹੀਂ ਤੇ ਤੁਸੀਂ ਜੋਰ ਲਗਾ ਲਿਓ ਇਹਦੇ ਰਿਸ਼ਤੇਦਾਰਾਂ ਨੂੰ ਸਭ ਨੂੰ ਪਤਾ ਹੋਵੇਗਾ ਉਦਾਂ ਸਾਹਮਣੇ ਨਹੀਂ ਆਵੇਗੀ

  • @manindersingh352
    @manindersingh352 ชั่วโมงที่ผ่านมา +10

    ਇਸ ਤਰਾ ਕਰਨ ਵਾਲੇ ਭਾਵੇ ਦਿਮਾਗ਼ ਠੀਕ ਜਾ ਗਲਤ ਸੋਧਾ ਲਾੳ

  • @suhkhjitsingh4372
    @suhkhjitsingh4372 ชั่วโมงที่ผ่านมา +6

    ਜੋ ਆਹ ਪ੍ਰੈਸ ਕਾਨਫਰੰਸ ਨਹੰਗ ਸਿੰਘ ਕਰ ਰਹੇ ਨੇ ਅਹੀ ਕਾਨਫਰੰਸ ਗਾਟਾ ਲਾਹ ਕੇ ਕਰਦੇ ਪੰਜਾਬ ਵਿੱਚ ਮਸਾਲ ਪੈਦਾ ਹੁੰਦੀ ।

  • @DavinderpalSingh-c6i
    @DavinderpalSingh-c6i ชั่วโมงที่ผ่านมา +5

    ਜੀਭ ਵੱਢਣੀ ਤਾਂ ਲਾਜ਼ਮ ਐ ਵਾਹਗੁਰੂ

  • @kuldeepbega
    @kuldeepbega ชั่วโมงที่ผ่านมา +15

    ਜਗਰਾਓਂ ਵਿਖੇ ਬਲਾਤਕਾਰ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਥਾਨ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਮਾਹਿਰੋ ਦੇ ਹੱਕ ਵਿੱਚ ਕਿਉਂ ਨਹੀਂ ਖ਼ੜੇ

  • @Sukhpalsingh-c5q
    @Sukhpalsingh-c5q 3 นาทีที่ผ่านมา +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਂਰਾਜ ਜੀ
    ਧੰਨ ਧੰਨ ਦਸ਼ਮੇਸ਼ ਪਿਤਾ ਜੀ
    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਂਰਾਜ ਜੀ

  • @malwewale2294
    @malwewale2294 ชั่วโมงที่ผ่านมา +6

    ਸਿਰਫ ਤੇ ਸਿਰਫ ਸੋਧਾ

  • @jotphotophotography7756
    @jotphotophotography7756 ชั่วโมงที่ผ่านมา +3

    ਬਹੁਤ ਵਧੀਆ

  • @harbhajansinghsidhu3084
    @harbhajansinghsidhu3084 2 ชั่วโมงที่ผ่านมา +13

    ਨਿਹੰਗ ਸਿੰਘਾਂ ਨੂੰ ਸਤਿ ਸ਼੍ਰੀ ਅਕਾਲ.

  • @vickysingh-vt4te
    @vickysingh-vt4te 2 ชั่วโมงที่ผ่านมา +33

    ਪਿੰਡ ਵਾਲਿਓ ਬੜੇ ਸ਼ਰਮ ਵਾਲੀ ਗੱਲ ਹੈ ਇਸ ਪਾਪੀ ਦੇ ਸਾਰਾ ਪਿੰਡ ਰਲਕੇ ਦੀ ਛਿੱਤਰ ਪਰੇਟ ਕਰੋ ਤੁਹਾਡੇ ਪਿੰਡ ਦਾ ਰਹਿੰਦੇ ਟਾਈਮ ਤੱਕ ਨਾ ਖਰਾਬ ਕਰ ਗਿਆ

    • @ParamjitSingh-sz7hs
      @ParamjitSingh-sz7hs ชั่วโมงที่ผ่านมา +1

      Ki pata pind vala v ada varga hon

  • @RajeevKumar-vc7sy
    @RajeevKumar-vc7sy 2 ชั่วโมงที่ผ่านมา +4

    Waheguru ji

  • @JashanPreet-s4b
    @JashanPreet-s4b 56 นาทีที่ผ่านมา +1

    ਏਦੇ ਪਿਛੇ ਕਿਸੀ ਦਾ ਹੱਥ ਹੈ ਪੱਤਾ ਕਰੋ ਧੰਨਾ ਧੰਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾ ਰਾਜ ਮਹੇਰ ਕਰਨਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harmeetchand2842
    @harmeetchand2842 ชั่วโมงที่ผ่านมา +8

    ਨਿਹੰਗ ਸਿੰਘਾਂ ਦਾ ਬਾਣਾ ਪਾਕੇ ਪਾਠ ਕਰਨ ਵਾਲੇ ਜਦੋਂ ਆਪਸ ਵਿੱਚ ਲੜ ਰਹੇ ਨੇ ਉਹਨਾਂ ਨੂੰ ਵੀ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ

  • @SurinderSingh-ti5fl
    @SurinderSingh-ti5fl 2 ชั่วโมงที่ผ่านมา +21

    ਗੁਰਦਾਸ ਮਾਨ ਨਾ। ਕਹੋ ਗੁਰਦਾਸ ਖਾਨ ਕਹੋ

    • @tarsemsinghrajput6675
      @tarsemsinghrajput6675 2 ชั่วโมงที่ผ่านมา +3

      ਬਿੱਲਕੁੱਲ ਸਹੀ ਸੁਰਿੰਦਰ ਸਿਆਂ 🙏🏽🙏🏽🎂

    • @haneefkhan3964
      @haneefkhan3964 2 ชั่วโมงที่ผ่านมา +1

      Vire khan ta guru sahb to jind warn wale ne sahi khan ta gurua nu apna masiha mande ne

    • @haneefkhan3964
      @haneefkhan3964 2 ชั่วโมงที่ผ่านมา

      Jo sahi muslmAn he o ta kabr nu pujde hi nhi Sade dharm vich ta es shirk keha janda he

    • @harry_singh777
      @harry_singh777 2 ชั่วโมงที่ผ่านมา

      ਜਿਨਾਂ ਨੇ ਗੁਰਦੁਆਰੇ ਤੇ ਗੋਲੀਆਂ ਚਲਾਈਆਂ ਕਾਂਗਰਸ ਦੇ ਝਾੜੂ ਵਾਲਿਆਂ ਨੇ ਉਹਨਾਂ ਨੂੰ ਕੀ ਕਹੋਗੇ

  • @GandhiramSharma
    @GandhiramSharma 2 ชั่วโมงที่ผ่านมา +4

    Waheguru waheguru waheguru waheguru waheguru waheguru

  • @sukhwantsinghtoor2326
    @sukhwantsinghtoor2326 ชั่วโมงที่ผ่านมา +2

    sat naam shri waheguru ji

  • @Amrinder_Ak
    @Amrinder_Ak ชั่วโมงที่ผ่านมา +2

    Good waheguru ji ❤❤❤❤❤

  • @baljeetsingh2472
    @baljeetsingh2472 2 ชั่วโมงที่ผ่านมา +4

    Sahi kita Khalsa ne

  • @MeharSingh-ro5cr
    @MeharSingh-ro5cr ชั่วโมงที่ผ่านมา +2

    ਸਾਡੇ ਪਿੰਡਾਂ ਵਿਚ ਲੋਕ ਕਹਿੰਦੇ ਸਾਨੂੰ ਕੀ ਔਰ ਏਸੇ ਸਾਨੂੰ ਕਿ ਨੇ ਪੰਜਾਬ ਵਿੱਚ ਸਿੱਖਾਂ ਦਾ ਬੇੜਾ ਗ਼ਰਕ ਕੀਤਾ

  • @jugrajsinghjugrajsingh5964
    @jugrajsinghjugrajsingh5964 51 นาทีที่ผ่านมา

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਡੇ ਗੁਰੂ ਮਹਾਰਾਜ ਸਾਹਿਬਾਨ ਸਾਹਿਬ ਜੀ ਹਨ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @BaljinderSingh-sw2sb
    @BaljinderSingh-sw2sb ชั่วโมงที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.... 🙏

  • @jagrajsandhu8421
    @jagrajsandhu8421 47 นาทีที่ผ่านมา

    ਵਾਹਿਗੁਰੂ ਜੀ,ਲੱਚਰਾਂ ਨੂੰ ਪਰਮੋਟ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ, 🙏🏿

  • @sukhsonysonyansh5661
    @sukhsonysonyansh5661 ชั่วโมงที่ผ่านมา +4

    Dhan Dhan sri guru gobind Singh ji 🙏

  • @satnamsaini8416
    @satnamsaini8416 45 นาทีที่ผ่านมา +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @harmeghsingh2399
    @harmeghsingh2399 42 นาทีที่ผ่านมา

    ਇਸ ਦੁਸ਼ਟ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SinghBh-mu8wv
    @SinghBh-mu8wv 2 ชั่วโมงที่ผ่านมา +7

    ਤੁਹਾਡੀਆਂ ਜਮੀਰਾਂ ਮਰ ਗਈਆਂ ਹੱਥ ਬਾਂਹ ਕਿਉਂ ਨਹੀਂ ਵੱਡੇ ਉਸਦੇ ਜੇ ਇਨਾ ਜਿਗਰਾ ਨਹੀਂ ਪੈਂਦਾ ਸੀ ਚਟਕਾਉਣ ਦਾ ਫਿਟ ਲਾਹਣਤ ਤੁਹਾਡੇ ਤੇ ਸਰਕਾਰਾਂ ਨੇ ਪੁਲਿਸ ਪ੍ਰਸ਼ਾਸਨ ਨੇ ਕੁਝ ਨਹੀਂ ਕਰਨਾ ਇਹ ਲੋਕਾਂ ਨੂੰ ਪੂਜਦੇ ਆ ਇਹ ਸਾਨੂੰ ਭੜਕਾਉਂਦੇ ਆ ਕੋਈ ਵੀ ਮੁੱਦਾ ਠੰਡਾ ਪੈਣ ਦਿੰਦੇ ਆ ਦੱਸੋ ਹਰ ਇੱਕ ਨਾ ਇੱਕ ਦਿਨ ਨਵੀਂ ਗੱਲ ਨਿਕਲ ਕੇ ਆਉਂਦੀ ਸਮਝ ਜੋ ਸਿੰਘੋ ਪੰਥਕ ਜਥੇਬੰਦੀਓ ਇਕੱਠੇ ਹੋ ਜੋ ਭਰਾਵੋ ਸਿਰ ਜੋੜ ਲਓ ਗੁਰੂ ਰਾਮਦਾਸ ਪਾਤਸ਼ਾਹ ਨੇ ਆਪਾਂ ਨੂੰ ਬਖਸ਼ਣਾ ਨਹੀਂ ਕੀੜੇ ਪੈ ਪੈ ਮਰਾਂਗੇ ਛੱਡ ਦੋ ਆ ਮੇਰਾ ਧੜਾ ਮੇਰਾ ਧੜਾ ਜਥੇਦਾਰ ਸਾਹਿਬ ਨੇ ਕੁਝ ਨਹੀਂ ਕਰਨਾ ਭਾਈ ਰਘਵੀਰ ਸਿੰਘ ਨੇ

    • @kuljindersingh0007
      @kuljindersingh0007 ชั่วโมงที่ผ่านมา +2

      😂😂😂😂 bae tein ki kreyaa aye tn ds jagdi jmeer aleoo tuc vd do ja k fr

  • @jeetabinning350
    @jeetabinning350 2 ชั่วโมงที่ผ่านมา +4

    Waheguru ji R JI good JI

  • @HarjeetSingh-n6h
    @HarjeetSingh-n6h ชั่วโมงที่ผ่านมา +2

    WaheGuru Ji ka Khalsa WaheGuru Ji ki Fateh

  • @amrikhassanpuri346
    @amrikhassanpuri346 7 นาทีที่ผ่านมา

    ਬਹੁਤ ਹੀ ਵਧੀਆ ਕੀਤਾ ਸਿੰਘ ਸਾਹਿਬ ਜੀ ਰਾਜਾ ਰਾਜ ਸਿੰਘ ਜੀ

  • @madhvisharma280
    @madhvisharma280 2 ชั่วโมงที่ผ่านมา +5

    🙏🙏🙏🙏🙏

  • @somusingh6804
    @somusingh6804 2 ชั่วโมงที่ผ่านมา +5

    🙏

  • @pargatsingh2835
    @pargatsingh2835 ชั่วโมงที่ผ่านมา +1

    Very nice waheguru ji 🙏🙏🙏🙏👍👍👍👍

  • @inderdeepsingh4323
    @inderdeepsingh4323 ชั่วโมงที่ผ่านมา +3

    ਜਦੋਂ ਕੋਈ ਬੇਅਦਬੀ ਕਰ ਦਿੰਦਾ ਉਹਦੋਂ ਓਹਦੀ ਦਿਮਾਗੀ ਹਾਲਾਤ ਖਰਾਬ ਹੋ ਜਾਂਦੀ ਆ ਹੁਣ ਇਹ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਮਾੜਾ ਬੋਲਿਆ ਹੁਣ ਇਹਦੀ ਵੀ ਦਿਮਾਗੀ ਹਾਲਤ ਖਰਾਬ ਆ ਕੁਜ਼ ਨੀ ਹੋਇਆ ਇਹਨੂੰ ਸਾਲ਼ੇ ਨੂੰ ਗੱਡੀ ਚਾੜ੍ਹੋ ਦਿਮਾਗ ਆਪੇ ਠੀਕ ਹੋ ਜਾਓ ਜੇ ਇਹਦਾ ਦਿਮਾਗ ਖਰਾਬ ਸੀ ਤਾਂ ਇਹਨੇ ਆਵਦਾ ਨਾ ਕੋਈ ਅੰਗ ਪੈਰ ਨੀ ਵੱਢ ਲਿਆ ਪੀ ਕੀ ਦੋ ਢੱਕਣ ਲਾਹਣ ਦੇ ਆਵਦੇ ਆਪ ਨੂੰ ਸ਼ੇਰ ਸਮਝਣ ਲੱਗ ਜਾਂਦੇ ਆ

  • @gurmelsingh5575
    @gurmelsingh5575 ชั่วโมงที่ผ่านมา +2

    Dhan guru GOBIND SINGH sahib g

  • @GurveerSingh-bf3cj
    @GurveerSingh-bf3cj 31 นาทีที่ผ่านมา

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @narindersingh-gw4fp
    @narindersingh-gw4fp 50 นาทีที่ผ่านมา

    ਬਿਲਕੁਲ ਠੀਕ ਕਿਹਾ ਹੈ ਜੀ

  • @drkulwindersingh8992
    @drkulwindersingh8992 ชั่วโมงที่ผ่านมา +1

    Waheguru ji🙏🙏

  • @wmkvlogs4843
    @wmkvlogs4843 ชั่วโมงที่ผ่านมา +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਹੁਣਾ ਨੂੰ,,ਮਾੜਾ ਬੋਲਣ ਵਾਲੇ ਨੂੰ ਜਾਨੋਂ ਮਾਰ ਦੇਣਾ ਚਾਹੀਦਾ ਸੀ ਬਾਬਾ ਜੀ

  • @hrmn6339
    @hrmn6339 49 นาทีที่ผ่านมา

    ਜਦ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਦੇਵੇ ਤਾਂ ਬਾਦ ਵਿੱਚ ਕਿਹਾ ਜਾਦਾ ਇਹ ਤਾਂ ਮਾਨਸਿਕ ਰੋਗੀ ਹੈ,ਹੁਣ ਇਸ ਸਖਸ ਨੂੰ ਵੀ ਮਾਨਸਿਕ ਰੋਗੀ ਬਣਾ ਦਿੱਤਾ, ਇਹ ਤਾਂ ਬਹੁਤ ਮਾੜੀ ਗੱਲ ਹੈ ਕਿ ਪਹਿਲਾਂ ਗਲਤੀ ਕਰੋ,ਫਿਰ ਤਾਂ ਮਾਫੀ ਮਿਲ ਹੀ ਜਾਣੀ ਹੈ,ਜਾਂ ਅਕਾਲ ਤਖਤ ਤੇ ਪੇਸ਼ ਹੋਣ ਤੋਂ ਬਾਅਦ ਵਿੱਚ ਮਾਫੀ ਜਾਂ ਜੁਤੀਆਂ ਸਾਫ ਕਰਨ ਦੀ ਸੇਵਾ, ਨਹੀਂ ਕੋਈ ਕਾਨੂੰਨ ਹੋਣਾ ਚਾਹੀਦਾ,ਚੁਰਾਹੇ ਵਿੱਚ ਖੜਾ ਕਰਕੇ ਗੋਲੀ ਮਾਰਨ ਦਾ,ਨਾ ਬੇਅਦਬੀ ਹੋਵਗੀ ਤੇ ਨਾ ਕੋਈ ਗੂਰੂ ਸਹਿਬਾਨ ਜੀ ਨੂੰ ਮਾੜਾ ਬੋਲੇਗਾ।ਨਾ ਮਾਨਸਿਕ ਤੌਰ ਤੇ ਰੋਗੀ

  • @BajWa-d9l
    @BajWa-d9l ชั่วโมงที่ผ่านมา +1

    Verry good ji waheguru ji 🙏

  • @Gurbaazsingh-j2k
    @Gurbaazsingh-j2k ชั่วโมงที่ผ่านมา +3

    ਸੌਧਾ ਜ਼ਰੂਰੀ ਆ ਬਾਬਾ ਜੀ

  • @baljitsingh-fs2ju
    @baljitsingh-fs2ju 2 ชั่วโมงที่ผ่านมา +14

    ਸੋਧਾ ਲਾਓ ਬਾਬਾ ਜੀ।

  • @JaspalSingh-ys9wr
    @JaspalSingh-ys9wr ชั่วโมงที่ผ่านมา +2

    ਇਹਦਾ ਸੋਧਾ ਲੱਗਣਾ ਚਾਹੀਦਾ ਹੈ।

  • @ਸਿੱਧੂਬਰਾੜ-ਟ4ਡ
    @ਸਿੱਧੂਬਰਾੜ-ਟ4ਡ ชั่วโมงที่ผ่านมา +1

    ਕਿਸੇ ਵੀ ਪੀਰ ਪੈਗੰਬਰ ਦੀ ਬੇਅਦਬੀ ਕਰਨੀ ਪਾਪ ਹੈ। ਪਰ ਭਾਈ ਹਰ ਕਿਸੇ ਦੀ ਆਵਦੀ ਸ਼ਰਧਾ , ਜ਼ਰੂਰੀ ਥੋੜਾ ਜਿਸਨੂੰ ਅਸੀਂ ਮੰਨੀਏ ਉਸ ਨੂੰ ਸਾਰੇ ਮੰਨਣ

  • @SinghBh-mu8wv
    @SinghBh-mu8wv 2 ชั่วโมงที่ผ่านมา +8

    ਇਹ ਸਾਰੀ ਗੱਲ ਦਾ ਸਿਹਰਾ ਪਹਿਲੇ ਤੇ ਬਾਦਲ ਹਨੇਰੇ ਨੂੰ ਜਾਂਦਾ ਡੇਰੇ ਬਾਅਦ ਦਾ ਪਸਾਰਾ ਕੀਤਾ 78 ਤੋਂ ਲੈ ਕੇ 2015 ਤੱਕ ਜਿੰਨਾ ਘਾਣ ਇਸ ਕੰਜਰ ਨੇ ਕੀਤਾ ਮਸੰਦਾਂ ਨੇ ਵੀ ਨਹੀਂ ਕੀਤਾ ਹੋਵੇਗਾ ਦੂਸਰੀ ਗੱਲ ਜਿਹੜੇ ਝੂਠੇ ਪਾਸਟਰ ਬਣੇ ਬੈਠੇ ਆ ਬਾਈਬਲ ਦਾ ਕੋਈ ਸਤਿਕਾਰ ਨਹੀਂ ਕੋਈ ਯਸੂ ਜੀ ਦਾ ਸਤਿਕਾਰ ਨਹੀਂ ਯਸੂ ਜੀ ਤਾਂ ਇਹਨਾਂ ਨੂੰ ਖੁਦ ਫਿਟ ਲਾਣਤਾਂ ਪਾਉਂਦੇ ਹੋਣਗੇ ਕਿ ਹੇਮਜਾ ਦਿਓ ਮੇਰੇ ਨਾਂ ਤੇ ਤੁਸੀਂ ਆਪਦੇ ਢਿੱਡ ਰੱਖ ਲਏ ਅੱਗੇ ਕੋਈ ਪ੍ਰਚਾਰ ਨਹੀਂ ਜੇ ਪ੍ਰਚਾਰਕ ਹੈਗੇ ਉਹ ਬਾਹਰਲੀਆਂ ਕੰਟਰੀਆਂ ਚ ਬੈਠੇ ਨੇ ਬਦਲ ਕੇ ਕਹਿੰਦੇ ਉਰੇ ਪ੍ਰਚਾਰ ਕੀ ਕਰਨਾ ਲੋੜ ਨੀ ਡੇਰਾਵਾਦ ਹੈਗਾ ਵੋਟਾਂ ਚਾਹੀਦੀਆਂ ਜਿੱਧਰ ਮਰਜ਼ੀ ਜਾਵੇ ਪੰਥ ਆਪਾਂ ਨੂੰ ਕੋਈ ਲੋੜ ਨਹੀਂ ਹਲੇ ਰਘਵੀਰ ਸਿੰਘ ਜਥੇਦਾਰ ਸਾਹਿਬ ਪੁਲਿਸ ਪੁਲਸ ਰੱਖਦੇ ਆ ਸੁਖਬੀਰ ਨੂੰ ਕਿਉਂ ਬਾਈ ਪੰਥ ਨੇ ਦੇਣਾ ਕੁਝ ਤੁਹਾਡਾ ਤੁਸੀਂ ਪਦਵੀ ਦਾ ਸਤਿਕਾਰ ਨਹੀਂ ਕਰਦੇ ਉਸ ਦਰ ਦਾ ਸਤਿਕਾਰ ਨਹੀਂ ਕਰਦੇ ਸਿਰਫ ਬਾਦਲ ਕੇ ਪੈਰਾਂ ਦੀ ਚਾਕਰੀ ਕਰਦੇ ਹੋ ਇਹੋ ਹੀ ਸਿੱਟਾ ਨਿਕਲਦਾ ਹੋਰ ਜੋ ਮਰਜ਼ੀ ਕਹਿ ਲਓ ਸਾਡੇ ਲੋਕ ਲਾਲਚਾਂ ਬਸ ਲੱਗ ਕੇ ਕੋਈ ਪਾਸਟਰਾਂ ਦੇ ਜਾ ਕੇ ਚੁੰਡੀਆਂ ਵਢਾਉਂਦੀ ਆ ਸਿਰ ਖਲਾਰ ਲਿਆ ਟਪੂਸੀਆਂ ਮਾਰ ਲਈਆਂ ਹੱਥ ਲਾਲਾ ਕੇ ਟੈਸਟ ਕਰਦੇ ਨੇ ਕਹਿਣਾ ਨਹੀਂ ਚਾਹੀਦਾ ਪਰ ਇਹ ਸਭ ਕੁਝ ਹੋ ਰਿਹਾ ਇਹ ਲੋਕਾਂ ਨੇ ਸਾਡਾ ਖੂਨ ਪੀਣਾ ਲਿਆ ਹੋਇਆ ਜਾਗੋ ਪੰਜਾਬੀਓ ਜਾਗੋ ਜਥੇਬੰਦੀਆਂ ਧੜੇਬਾਜ਼ੀ ਛੱਡੋ ਸਿਰ ਜੋੜ ਲਓ ਸਰਕਾਰਾਂ ਫਿੱਕ ਪਾ ਕੇ ਬੂਟਾਂ ਵਟੋਰ ਦੀਆਂ ਨੇ ਸਮਝ ਜੋ ਕੋਈ ਰਾਧਾ ਸੁਆਮੀ ਨਹਿਰ ਦਾ ਸੁਆਮੀ ਕੱਛੇ ਸੂਏ ਦਾ ਸੁਆਮੀ ਪਤਾ ਨਹੀਂ ਕਿਹੜੇ ਕਿਹੜੇ ਸੁਆਮੀ ਆ ਗਏ ਇਥੇ ਆ ਪੀਰਾਂ ਪੂਰਾ ਨੂੰ ਅਸੀਂ ਨਹੀਂ ਜਾਣਦੇ ਸਾਡੇ ਪਿਓ ਨੇ ਬਹੁਤ ਕੁਝ ਕੀਤਾ ਸਰਬੰਸ ਵਾਰਤਾ ਅਸੀਂ ਇਹਨਾਂ ਤੋਂ ਕੀ ਲੈਣਾ ਪਰ ਕੌਣ ਸਮਝਾਵੇ ਕਿ

    • @harry_singh777
      @harry_singh777 2 ชั่วโมงที่ผ่านมา +1

      ਉਹ ਕਾਕਾ ਤੈਨੂੰ ਤਾਂ ਬਾਦਲ ਦੀ ਗਏ ਜਿਹੜੀ ਭਗਵੰਤ ਮਾਨ ਨੇ ਡੇਰਾ ਬਾਬਾ ਨਾਨਕ ਗੁਰਦੁਆਰੇ ਦੇ ਗੁਰਪੁਰਬ ਵੇਲੇ ਗੋਲੀ ਚਲਾਈ ਸੀ ਉਹ ਦਿੰਦੀ ਨਹੀਂ

    • @harry_singh777
      @harry_singh777 2 ชั่วโมงที่ผ่านมา +1

      ਜਿਹੜੇ ਕਾਂਗਰਸ ਨੇ ਅਕਾਲ ਤਖਤ ਤੇ ਅਟੈਕ ਕੀਤਾ ਤੁਸੀਂ ਤਾਂ ਉਹਨਾਂ ਨੂੰ ਸੱਤ ਸੀਟਾਂ ਦੇ ਦਿੱਤੀਆਂ ਐਮਪੀ ਦੀਆਂ ਭੁੱਲ ਗਏ ਤੁਸੀਂ

    • @GurleenKaur-bg6jo
      @GurleenKaur-bg6jo ชั่วโมงที่ผ่านมา +1

      ਬਿਲਕੁਲ ਸਚ ਕਿਹਾ ਵੀਰ

    • @harrapacivilization2779
      @harrapacivilization2779 ชั่วโมงที่ผ่านมา

      ਓਏ ਅਕਾਲੀ ਬਾਦਲ ਦਿਆ ਚਮਚਿਆ ਇਹਨੇ ਬਾਦਲ ਨੇ ਖੇਤਰੀ ਪਾਰਟੀ ਦਾ ਨਾਸ ਮਾਰਤਾ​@@harry_singh777

  • @Number55066
    @Number55066 56 นาทีที่ผ่านมา

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤🙏🏻

  • @BaljitBhatti-m3g
    @BaljitBhatti-m3g 38 นาทีที่ผ่านมา +1

    ਗਾਂਧੀ ਪਰਿਵਾਰ ਨੂੰ ਪਤਾ ਸਿੰਘਾਂ ਨਾਲ ਕਿਵੇ ਵਰਤਣਾ ਚਾਹੀਦਾ। ਇਹਦੀ ਜੀਬ ਵੱਢ ਦੇਣੀ ਚਾਹੀਦੀ ਆ।

  • @jassiratol4442
    @jassiratol4442 ชั่วโมงที่ผ่านมา +1

    Waheguru ji 🙏🏼