Gian kaur ji ,please apna comment edit kr k seeri di jagah shri likho please kyon k seeri da matlb naukar hunda aa so please jaroor eh sahi kr k likho ,gussa na kreo mera maksad tuhadi insult krna ya koi galat mtlb ni
Siri guru tegbahader sahib ji mere priwar de sare arike dur karo ji grand childrens de vivah diyan rukavtan dur karo ji gurdwara sahib ake mastik lawan ji dhan guru tegbahader simrie ghar nou nidh awe dhae
Wahiguru g Guru Teg Bahadur sahib g.mare ute v kirpa kario g mera v aria kam kar dio g sache patshah g m v aap g de darbar ute natmastak go k jawa g kirpa kario g
ਵਰਣਨ ਅਤੇ ਪ੍ਰਸਤੁਤੀਕਰਨ,ਬਹੁਤ ਵਧੀਆ। 🎉
ਤਹਿ ਦਿਲੋਂ ਧੰਨਵਾਦ ਜੀ 😊🌹🙏
@@shaanepunjabvlogs l
Bilkul sahi keha ji
Very we'll done brother ❤
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਰਿਆਂ ਦੀ ਮਨੋਕਾਮਨਾ ਪੂਰੀਆਂ ਕਰਨ ਜੀ
🌷🙏🌷
ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਇਤਿਹਾਸ ਗੁਰਦੁਆਰਾ ਸ਼੍ਰੀ ਅੜੀਸਰ ਸਾਹਿਬ ਪਾਤਸ਼ਾਹੀ ਨੋਵੀ ਹੰਡਿਆਇਆ ਬਰਨਾਲਾ
ਸ਼ੁਕਰੀਆ ਜੀ 🙏🌹🙏
ਸੀਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਭ ਦੀਆਂ ਮਨੋਕਾਮਨਾਵਂ ਪੂਰੀਆਂ ਕਰਨ ❤🙏🙏🙏🙏
ਸ਼੍ਰੀ ਗੁਰੂ ਤੇਗ ਬਹਾਦਰ ਜੀ
Gian kaur ji ,please apna comment edit kr k seeri di jagah shri likho please kyon k seeri da matlb naukar hunda aa so please jaroor eh sahi kr k likho ,gussa na kreo mera maksad tuhadi insult krna ya koi galat mtlb ni
ਵਾਹਿਗੁਰੂ ਜੀ।। ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ।। ਸੇਵਾ ਸਿਮਰਨ ਦੀ ਦਾਤ ਬਖਸ਼ੋ 🙏🙏
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਪਣੇ ਬੱਚੇ ਤੇ ਮੇਹਰਾ ਕਰੋ ਜੀ ਸੱਚੇ ਪਾਤਸ਼ਾਹ 👏👏👏👏
🙏🌹🙏
ਧੰਨ ਧੰਨ ਨੌਂਵੀ ਜੋਤ ਗੁਰੂ ਨਾਨਕ ਪਾਤਸਾ ਜੀ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰੋ ਪਿੰਡ ਸਹਿਬਾਨਾਂ ਤੋ
🙏🌹🙏
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਦੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਸਦਾ ਰੱਖਣਾ ਜੀ
🌹🙏🌹
Siri guru tegbahader sahib ji mere priwar de sare arike dur karo ji grand childrens de vivah diyan rukavtan dur karo ji gurdwara sahib ake mastik lawan ji dhan guru tegbahader simrie ghar nou nidh awe dhae
ਬਹੁਤ ਵਧੀਆ ਢੰਗ ਨਾਲ ਪੇਸ਼ਕਾਰੀ ਕੀਤੀ ਆ ਸਰ ਤੁਸੀ ਇਸ ਪਵਿੱਤਰ ਧਾਰਮਿਕ ਸਥਾਨ ਦੀ ……ਸਤਿਨਾਮ ਸ੍ਰੀ ਵਾਹਿਗੁਰੂ 🙏🙏🙏🙏🙏🙏
ਸ਼ੁਕਰਾਨੇ ਜੀ 🥰🙏
ਵਾਹਿਗੁਰੂ ਜੀ ਬਁਚੀ ਮਨਦੀਪ ਤੇ ਮਹਿਰ ਕਰਨੀ ਉਸ ਦੇ ਸਾਰੇ ਕੰਮ ਰਾਸ਼ ਕਰਨੇ ਉਹ ਕਨੇਡਾ ਗਈ ਹੋਈ ਹੈ ਹਮੇਸਾ ਉਸ ਦਾ ਸਾਥ ਦੇਣਾ🙏🙏🙏🙏🙏
🌹🙏🌹
ਧੰਨ ਧੰਨ ਸਤਿਗੁਰੂ ਸਾਹਿਬ ਜੀ
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮੇਰੇ ਸੱਚੇ ਗੁਰੂ ਸਭਨਾਂ ਤੇ ਮੇਹਰ ਭਰਿਆ ਹੱਥ ਸਦਾ ਹੀ ਰੱਖਣਾ। ਸਭ ਦੀਆਂ ਜਾਇਜ਼ ਮੰਗਾਂ ਜੋ ਤੁਹਾਡੀ ਨਜ਼ਰ ਵਿੱਚ ਸਹੀ ਹੋਣ ਸਭਨਾਂ ਦੀਆਂ ਪੂਰੀਆਂ ਕਰਨਾ
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ। ਮੇਰੇ ਤੇ ਕਿਰਪਾ ਕਰੋ ਮੈਂ ਤੁਹਾਡੇ ਚਰਨਾਂ ਦੀ ਛੋਹ ਧਰਤੀ ਤੇ ਮੱਥੇ ਟੇਕਾ ਮੇਰੇ ਵਹਿਗੁਰੂ ਮੇਰੇ ਸਤਿਗੁਰੂ ਜੀ ।।🙏🙏🙏🙏
ਧੰਨ ਧੰਨ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ 🙏❤️💐🙏❤️💐🙏❤️💐🙏❤️💐🙏❤️💐💕
🙏🌹🙏
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਭ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰਨੀਆਂ ਜੀ 🙏🙏🙏🙏🙏
ਬਹੁਤ ਖੂਬ ਵੱਡੇ ਵੀਰ,,, ਬਹੁਤ ਬਹੁਤ ਸੁਕਰੀਆ ਇਤਿਹਾਸ ਦੀ ਜਾਣਕਾਰੀ ਦੇਣ ਲਈ,, ਵਾਹਿਗੁਰੂ ਜੀ ਮਿਹਰ ਕਰਨ ਵੀਰ ਤੇ♥️♥️
ਸ਼ੁਕਰਾਨੇ 🥰
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏❤️❤️
ਸ਼ੁਕਰੀਆ ਜੀ 🙏🌹🙏
ਸ਼ਾਨ ਏ ਪੰਜਾਬ ਵਲੌਗ ਜਿੰਨਾ ਵਧੀਆ ਨਾਂ ਐ। ਉਸੇ ਤਰਾਂ ਗੁਰਦੁਆਰਾ ਅੜੀਸਰ ਸਾਹਿਬ ਦਾ ਇਤਿਹਾਸ ਦੱਸਣ ਵੇਲੇ ਪੇਸ਼ਕਾਰੀ ਵੀ ਬਾਕਮਾਲ ਐ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ।
ਸ਼ੁਕਰੀਆ ਜੀ ♥️
Waheguru Guru ji kirpa karo 🙏🥹🥹🙏 Guru Teg Bhadur Singh ji Gurudwara Adisar Sahib ji 🙏🥹🥹🙏
🌺🌹🌺
❤ ਬਾਬਾ ਜੀ ਨੇ ਬਹੁਤ ਵਧੀਆ ਤੇ ਸਹੀ ਗੱਲ ਕੀਤੀ ਹੈ ਵਾਹਿਗੁਰੂ ਜੀ ਸਭ ਤੇ ਮੇਹਰ ਕਰੇ
🌺🙏🌺
ਬਾਬਾ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਧੱਨਵਾਦ
🌷🙏🌷
Dhan dhan baba tegbhader singh jimere man di isha puri kro ji 👏👏👏👏
ਸ੍ਰੀ ਗੁਰੂ ਤੇਗ ਬਹਾਦਰ ਜੀ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਿਓ🙏🙏🙏🙏🌹🌹🌹❤❤
🌺🙏🌺
Waheguru tuhanu hamesha chardi klla ch rakhan 🙏
Thank you so much 🙏😊
ਵਾਹਿਗੁਰੂ ਜੀ ਮਿਹਰ ਕਰੇ ਬਹੁਤ ਹੀ ਵਧੀਆ ਤਰੀਕੇ ਨਾਲ ਸੁਚੇਤ ਕੀਤਾ ਤੁਸੀ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਮੇਰੇ ਭਰਾ 🙏
ਤਹਿ ਦਿਲੋਂ ਧੰਨਵਾਦ ਭੈਣ 🌹😊🙏
Satnam waheguru ji 🙏
ਤੁਸੀਂ ਬਹੁਤ ਵਧੀਆ ਵਿਸਤਾਰ ਨਾਲ ਗੁਰਦੁਆਰਾ ਸ਼੍ਰੀ ਅੜੀਸਰ ਸਾਹਿਬ ਬਾਰੇ ਦੱਸਿਆ ਹੈ🙏🙏
ਸ਼ੁਕਰੀਆ ਜੀ 🥰
Dhan dhan guru Teg Bahadur Ji mehar kro ji kirpa kro ji🤲🏻🙏🏻🤲🏻🤲🏻🤲🏻
Dhan dhan guru teg Bahadur sahib ji .mere bachiyan te ghar parivaar te hamesha apni kirpa bnaie rakhna ji hmeshan chad di kala rakhna ji
Waheguru ji waheguru bhut Sohni video banai TUC veere,man Khush Ho Gaya video dekh k
🌷ਧੰਨਵਾਦ ਜੀ 🌷
Bohat vdia veer gurughr de ittehaash Te jo channan pyia tuc.... Waheguru mehar krn 💕🙏💕
ਸ਼ੁਕਰੀਆ ਜੀ 🌹🙏🌹
ਮਿਹਰ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮੇਰੇ ਬੱਚੇ ਪਿੱਛੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਜੀ ਉਸਨੂੰ ਤਰੱਕੀ ਬਖਸ਼ੋ ਜੀ
Bhoot vdia vlog aa veerji
ਧੰਨਵਾਦ ਜੀ
Waheguru ji waheguru ji waheguru ji waheguru ji mehar karna ❤🙏🙏🙇🙇
श्री सतनाम वाहेगुरु जी🌹🌹🌹🌹🌹 🙏🙏
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏🙏
🙏🏻🙏🏻
Whahe.guru.ji.kirpa.kro.
ਗਗਨ ਜੀ ਤੁਸੀਂ ਇਸ ਵੀਡੀਓ ਰਾਹੀਂ ਬਹੁਤ ਹੀ ਵਧੀਆ ਢੰਗ ਨਾਲ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਦੇ ਇਤਿਹਾਸ ਨਾਲ ਰੂ-ਬ-ਰੂ ਕਰਵਾਇਆ ਜੀ।🙏
ਸ਼ੁਕਰੀਆ ਜੀ 🥰🙏
waheguru ji🙏🏻🙏🏻🙏🏻🙏🏻
Waheguruji Waheguruji 💐💐❤
ਗੁਰਦੁਆਰਾ ਸ਼੍ਰੀ ਅੜੀਸਰ ਸਾਹਿਬ ਪਹੁੰਚਣ ਲਈ Location :
maps.app.goo.gl/EscUBtubMSj3FRFk9
Dhan Dhan shri GuruTegh bhadur sahib ji manokaamna puri karna 🙏🙏🙏🙏🙏
🙏🌺🙏
So nice vedio
ਧੰਨਵਾਦ ਜੀ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@@GurvinderSingh-rt5kr 🌹🙏🏻🌹
Waheguru ji Waheguru ji Waheguru ji Waheguru ji
🙏🌹🙏
ਵਾਹਿਗੁਰੂ ਜੀ 🙏❤️
ਬਾ -ਕਮਾਲ ਪੇਸ਼ਕਾਰੀ 👍
🥰🥰🥰
gurudwara Shri arisar sahib ji da ittehaas boht hi vadiya tarike nal samjaya tusi.🙏🙏 parmatma sonu hamesa chardikala vich rakhe🙏🙏❤
ਧੰਨਵਾਦ ਜੀ 🌹😊🙏
ਵਾਹਿਗੁਰੂ ਜੀ
Waheguru ji
Sodia videos hamesha bohat vadia te motivational hundyan ne
🌹🙏🌹
Boht wdia laggi ji 💐💐🙏🏻
🌼🙏🌼
ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਹਿਗੁਰੂ ਜੀ ਸਭ ਦਾ ਭਲਾ ਕਰਿਓ ਬਾਬਾਜੀ ❤
Waheguru ji waheguru ji waheguru ji waheguru ji waheguru ji waheguru ji
🙏🌹🙏
Wahe guru ji
Satnamji waheguruji ❤️❤️❤️❤️❤️🌷🌷🌷🌷🙏🙏🙏🙏🙏🙏🙏
🌹🙏🏻🌹
ਸਤਿਨਾਮ ਸ਼੍ਰੀ ਵਾਹਿਗੁਰੂ 💐💐 ਤੰਦਰੁਸਤੀ ਬਖਸ਼ਣਾ ਸਭਨਾਂ ਨੂੰ ਜੀ ❤️❤️🙏🙏
🙏🌹🙏
Waheguru ji waheguru ji waheguru ji shukar hai.
🌹🙏🌹
ਤਰਕਪੂਰਨ ਢੰਗ ਨਾਲ ਜਾਣਕਾਰੀ ਸਾਂਝੀ ਕੀਤੀ ਗਗਨ ਜੀ ਬਹੁਤ ਵਧੀਆ 👍
ਸ਼ੁਕਰੀਆ ਜੀ 🌹🙏🌹
ਬਹੁਤ ਹੀ ਵਧੀਆ ਤੇ ਇਤਿਹਾਸਕ ਜਗ੍ਹਾ ਹੈ ਜੀ ਸ਼ਾਰੇ ਭੈਣਾ ਭਰਾਵਾਂ ਨੂੰ ਬੇਨਤੀ ਹੈ ਜ਼ਰੂਰ ਦਰਸ਼ਨ ਕਰੋਂ ਜੀ
Waheguru ji🙏🙏🙏 🙏🏻🙏🏻
Satnam sir. Waheguru. Ji
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 🙏🙏
ਵਾਹਿਗੁਰੂ ਜੀ ਮਹੇਰ ਭਰਿਆ ਹੱਥ ਰੱਖਣਾ ਜੀ ਬੱਚੀਆ ਤੇ 🙏🙏🙏
Bahut vadhia video y man khush ho gya
ਸ਼ੁਕਰੀਆ ਜੀ
Waheguru Ji Maharaj mehar karo ji
🌹🙏🌹
Thanks waheguru ji
Nice coverage
Thank you Mam 😊
Very informative video waheguru ji bless u 🙏🙏
ਸ਼ੁਕਰਾਨੇ ਜੀ 🥰
ਜਿਥੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਨੇ ਉੱਥੇ ਸੱਚੇ ਮਨ ਨਾਲ ਕੀਤੀ ਅਰਦਾਸ ਬੇਨਤੀ ਪ੍ਰਵਾਨ ਹੁੰਦੀ ਹੈ,
ਉਹ ਅਰਦਾਸ ਬੇਨਤੀ ਕਿਸੇ ਵੀ ਅਸਥਾਂਨ ਤੇ ਹਰ ਸਕਦੇ ਹੋ,
ਗੁਰਬਾਣੀ ਦਾ ਫੁਰਮਾਨ ਹੈ,
ll ਊਹਾਂ ਤਉ ਜਾਈਐ ਜਉ ਈਹਾਂ ਨ ਹੋਇ ll
ਅੰਗ 1195 ,
Dhan guru tegbhadur sahib ji das d Sara Karaj tuci smpoorn krna Waheguru ji
🌹🙏🌹
Wahguru ji mahr kari wahguru ji Mano video vadia lag wahguru ji mahr kari wahguru ji
ਧੰਨਵਾਦ ਜੀ 💐🙏💐
waheguru ji. maffi
Very nice waheguru mehra kre 🙏🏾🙏🏾🙏🏾
ਧੰਨਵਾਦ ਜੀ 🌹🙏🌹
Waheguru ji ❤
Patsha ji mere bache te v apni mehar kro us nu khush rehna ave man nu shanti bakhsho ji
🙏
Good video
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੋਵੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ 🙏🏻🙏🏻🙏🏻🙏🏻🙏🏻🌹🌹🌹🌹🌹 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🏻🙏🏻🙏🏻🙏🏻🙏🏻🌹🌹🌹🌹🌹ਵਾਹਿਗੁਰੂ ਜੀ ਪਿਛਲੇ ਸਾਲ 2023 ਦੇ ਜੂਨ ਮਹੀਨੇ ਵਿਚ ਆਕੇ ਦਰਸ਼ਨ ਕੀਤੇ ਸੀ ਤੇ ਅਰਦਾਸ ਕੀਤੀ ਸੀ ਵਾਹਿਗੁਰੂ ਜੀ ਉਹ ਅਰਦਾਸ ਪੂਰੀ ਕਰਨਾ ਮਾਲਕਾ 🙏🏻ਬਾਬਾ ਜੀ ਲਗਾ ਦਿਉ ਧੱਕਾ ਉਸ ਅਰਦਾਸ ਨੂੰ ਤੇ ਸਾਰੇ ਅੜੇ ਕੰਮ ਚੱਲ ਪੈਣ ਜੀ ਬਕਸ਼ ਲੈਣਾ ਜੀ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌸🌸🌸🌸🌸🌸🌸🌸🌸❤❤❤❤❤😢ਮੇਹਰ ਕਰ ਮਾਲਕਾ ਤੇਰੇ ਘਰ ਕਿਸ ਗੱਲ ਦੀ ਥੋੜ ਏ 🙏🏻ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਵੇ ਸੋ ਪਾਵੈ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌷🌷🌷🌷🌷🌷🌷🌷🌷😌 ਧੰਨ ਧੰਨ ਗੁਰੂਦੁਆਰਾ ਸ੍ਰੀ ਅੜੀਸਰ ਸਾਹਿਬ ਜੀ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻💐💐💐💐💐💐💐💐💐
ਵਾਹਿਗੁਰੂ ਮੇਹਰ ਕਰਨ ਜੀ 🙏🏻🌹
ਵਾਹਿਗੁਰੂ ਸਾਹਿਬ ਜੀ🙏🏻🙏🏻🙏🏻🙏🏻🙏🏻💐💐💐💐💐💐💐💐💐💐💐🙏🏻🙏🏻🙏🏻🙏🏻🙏🏻🙏🏻 ਅੱਜ 30 ਸਤੰਬਰ 2024 ਤਰੀਕ ਹੈ ਜੀ ਵਾਹਿਗੁਰੂ ਜੀ ਮੇਹਰ ਕਰਦੋ ਜੀ ਕੰਮ ਸਿਰੇ ਚੜਾ ਦਿਉ ਆਪ ਜੀ ਤੋ ਬਿਨਾਂ ਕੋਈ ਸਹਾਰਾ ਨਹੀ ਮਾਲਕਾ ਇਕ ਪੈਸਾ ਪੱਲੇ ਨਹੀ ਬਸ ਤੇਰੇ ਆਸਰੇ ਬੇੜਾ ਮੇਰਾ ਜੀ ਗਰੀਬ ਦਾ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 ਗੁਰੂ ਗਰੀਬ ਨਿਵਾਜ ਜੀ ਨਿਵਾਜੋ ਜੀ ਇਸ ਹਰ ਪਾਸੇ ਟੁੱਟੇ ਗਰੀਬ ਨੂੰ ਮੈ ਸਾਰੀ ਉਮਰ ਆਪ ਜੀ ਦਾ ਸ਼ੁਕਰਾਨਾ ਕਰਦੀ ਨਹੀਂ ਥੱਕਾਗੀ। ਹਰ ਪਲ ਹਰ ਵੇਲੇ ਸਹਾਈ ਹੋਣਾ ਮਾਲਕਾ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ ਜੀ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻💐💐💐💐💐💐💐💐💐💐💐😌ਮੇਹਰਬਾਨ ਸਾਹਿਬ ਜੀ ਮੇਹਰ ਕਰੋ ਜੀ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Waheguru ji Dhan Dhan Shri Guru teg bahadur sahib ji maharaj ji 🙏🙏🙏🙏🙏🙏🙏🙏🙏
ਈਮਾਨਦਾਰ ਬਾਬਾ ਜੀ
🙏🌷
Bhut vadhia jankari
ਧੰਨਵਾਦ ਜੀ 🙏🌹🙏
Waheguru ji mehr kro ji🙏🙏
💐🙏💐
Waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏
Gagan veer ji bahut vadhia
Gurudwara adisar sahib
🌷🙏🌷
Waheguru ji 🙏
Nice vlog❤
🙏🌹🙏
Asi darsan karn avage 🙏🙏🙏🙏
🌺🙏🌺
Dhan dhan Shri Guru teg Bahadur ji Sab Diya manokamna puriya karna 🔥💝🔥💝🔥💝🔥💝🔥💝🔥💝🔥💝🔥💝🔥💝🔥💝🔥💝🔥💝🌿💝🔥💝🔥💝🔥💝🔥🌿🔥💝🔥💝🌿🔥💝🔥💝💝🙏🙏🙏🙏🙏🙏🙏🙏
🌺🙏🌺
Smatiyaa bakhsho waheguru ji kirpa karo 🙏🙏 sab thek kardoo🙏🙏🥹
🌹🙏🌹
Waheguru ji mehar Karo ji 🙏
.ਧੰਨ ਧੰਨ ਗੁਰੂ ਤੇਗ ਬਹਾਦਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
Waheguru ji mehar kri .
Waheguruji kirpa kro ji 🙏🙏
💐🙏💐
Good सिर जी
Thanks dear
ਗਗਨਦੀਪ ਸਿੰਘ ਬਹੁਤ ਵਧੀਆ ❤❤
ਸ਼ੁਕਰੀਆ ਜੀ 🌹😊🙏
Sunday nu bhut hjoom jud da ga
Satnam waheguru ji
🌹🙏🌹
Waheguru ji💐🙏🙏🙏🙏🙏🙏🙏🙏🙏🙏🙏🙏🙏🙏🙏💐💐💐💐💐💐💐💐💐💐💐💐🌹🌹🌹🌹🌹🌹🌹🌹🌹🌹🌹
🙏🌷
Dhan guru teg Bhaduar sahib jiii 🙏🏻 ♥️ 💐
Very nice 👌👌👌👌👌
Waheguru ji 🙏 waheguru ji 🙏 DHAN DHAN SHRI GURU tegbahadar ji 🙏 kripa karo daatta ji
🌹🙏🌹
ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏
❤️🙏❤️
Wahiguru g Guru Teg Bahadur sahib g.mare ute v kirpa kario g mera v aria kam kar dio g sache patshah g m v aap g de darbar ute natmastak go k jawa g kirpa kario g
Waheguru ji