ਡੇਅਰੀ ਫਾਰਮਿੰਗ ਕਰਕੇ ਮਹੀਨੇ ਚ ਲੱਖ ਰੁਪਏ ਕਮਾਉਂਦਾ ਨੌਜਵਾਨ

แชร์
ฝัง
  • เผยแพร่เมื่อ 5 ต.ค. 2024
  • Description :- ਜਿਲਾ ਮੁਕਤਸਰ ਸਾਹਿਬ ਦੇ ਸ਼ਹਿਰ ਗਿਦੜਵਾਹਾ ਦਾ ਨੌਜਵਾਨ ਰਛਪਾਲ ਸਿੰਘ ਪਿਛਲੇ 10 ਸਾਲਾਂ ਤੋਂ ਡੇਅਰੀ ਫਾਰਮਿੰਗ ਕਰ ਰਿਹਾ ਹੈ। ਇਸ ਕੰਮ ਵਿੱਚੋਂ ਉਹ ਵਧੀਆ ਮੁਨਾਫਾ ਵੀ ਕਮਾ ਰਿਹਾ ਹੈ।ਰਛਪਾਲ ਸਿੰਘ ਦੱਸਦਾ ਹੈ ਕਿ ਇਸ ਕੰਮ ਵਿੱਚ ਉਹ ਖੁਦ ਤੇ ਉਸਦਾ ਪਰਿਵਾਰ ਰਲਮਿਲ ਕੇ ਕੰਮ ਕਰਦੇ ਹਨ ਅਤੇ ਉਹ ਖੁਦ ਦੁੱਧ ਨੂੰ ਸ਼ਹਿਰ ਵਿੱਚ ਵੇਚਦਾ ਹੈ।
    Subscribe & Follow
    / @nk4punjabi
    / nk4punjabi
    / nk4punjabi
    x.com/nk4punjabi
    -----
    #NK4Punjabi #todaynews #dailyupdate #diaryfarming #husnar #gidharbha #diaryfarmer #diaryfarm #diarymilk #milkproduction #diaryfarmingpunjab #rashpalsingh #muktsar

ความคิดเห็น • 7