ਅਸਟ੍ਰੇਲੀਆ ਛੱਡਕੇ ਸਾਂਭੇ ਘਰਦੇ ਪਸ਼ੂ, ਲੋਕਾਂ ਨਾਲੋਂ ਚਾਰ ਗੁਣਾਂ ਮਹਿੰਗਾ ਵੇਚਦਾ ਦੁੱਧ | Akhar

แชร์
ฝัง
  • เผยแพร่เมื่อ 28 ม.ค. 2025

ความคิดเห็น • 274

  • @kuldeepthind778
    @kuldeepthind778 3 ปีที่แล้ว +109

    ਬਹੁਤ ਮੈਨਤੀ ਆ ਪਰਵਾਰ ,ਡੇਰੀ ਦੇ ਨਾਲ ਨਾਲ ਖੇਤੀ ,ਚ ਵੀ ਮੋਹਰੀ ਆ ,ਅੰਦੋਲਨ ਚ ਵੀਰ ਹੁਣਾ ਦਾ ਬਹੁਤ ਵੱਡਾ ਜੋਗ ਦਾਨ ਆ ,ਹੋਰ ਵੀ ਸਾਂਜੇ ਕੰਮਾਂ ਚ ਪੂਰਾ ਸਾਥ ਦੇਂਦੇ ਆ ਇਲਾਕੇ ਦਾ,

  • @gursimransingh5319
    @gursimransingh5319 3 ปีที่แล้ว +39

    ਵੀਰ ਜੀ ਜਿੰਦਗੀ ਆਪਣੇ ਪਰਿਵਾਰ ਵਿਚ ਹੀ ਬਿਤਾਉ ਰੋਟੀ ਪ੍ਰਮਾਤਮਾ ਨੇ ਦੇ ਹੀ ਦੇਣੀ ਹੈ

  • @sukhjinderdhillon2589
    @sukhjinderdhillon2589 3 ปีที่แล้ว +54

    ਬਹੁਤ ਵਧੀਆ ਕੰਮ ਕਰ ਰਹੇ ਬਾਈ ਵਾਹਿਗੁਰੂ ਤੈਨੂੰ ਹੋਰ ਵੀ ਤਰੱਕੀਆਂ ਵੱਗਸੇ ਬਾਈ 👍👍👍👍👍👍👍👍👍👍👍👍👍👍👍👍👍👍

  • @TarksheelAussie
    @TarksheelAussie 3 ปีที่แล้ว +112

    ਜਿਹਨੇ ਲੋਕਾਂ ਦੀ ਪ੍ਰਵਾਹ ਕੀਤੀ , ਉਹ ਅੰਦਰੋਂ ਅੰਦਰੀ ਮਰ ਗਿਆ
    ਜਿਹਨੇ ਮੰਜ਼ਿਲ ਦੀ ਪ੍ਰਵਾਹ ਕੀਤੀ, ਉਹ ਡੁਬਦਾ ਡੁਬਦਾ ਤਰ ਗਿਆ

    • @JoginderSingh-dd6ze
      @JoginderSingh-dd6ze 3 ปีที่แล้ว

      Qqqq

    • @gurmeetsinghgill3072
      @gurmeetsinghgill3072 3 ปีที่แล้ว +2

      Very good nice GILL MOGA wala

    • @HariSingh-qm7yb
      @HariSingh-qm7yb 3 ปีที่แล้ว

      Pol to message and ur
      A1o

    • @HariSingh-qm7yb
      @HariSingh-qm7yb 3 ปีที่แล้ว

      Only'fws

    • @napindersidhu1019
      @napindersidhu1019 3 ปีที่แล้ว

      ਭਾਈ ਮੰਜ਼ਿਲ ਮੰਜ਼ਿਲ ਦਾ ਫ਼ਰਕ ਹੁੰਦਾ, ਕਿਸੇ ਪਸ਼ੂ ਨੂੰ ਸੰਗਲ਼ ਨਾਲ ਬੰਨ੍ਹ ਕੇ ਦੁੱਧ ਕੱਢੀ ਜਾਣਾ, ਇਹ ਕਿਹੜੀ ਮੰਜ਼ਿਲ ਆ।

  • @TarksheelAussie
    @TarksheelAussie 3 ปีที่แล้ว +84

    ਮੈਂ ਵੀ 2007 ਵਿਚ ਆਸਟ੍ਰੇਲੀਆ ਆਇਆ ਸੀ ਤੇ ਮੇਰਾ ਮੰਨਣਾ ਆ ਕੇ ਪੰਜਾਬ ਵਿਚ ਆਸਟ੍ਰੇਲੀਆ ਤੋਂ ਕਿਤੇ ਜਾਦਾ ਕੰਮ ਆ ਤੇ ਨਵਾਂ ਕੰਮ ਸੈੱਟ ਕਰਨਾ ਸੌਖਾ ਵੀ ਆ ਪਰ ਸ਼ਰਤ ਆ ਕੇ ਜਿੰਨੀ ਮੇਹਨਤ ਬਾਹਰ ਕਰਦੇ ਆ ਓਨੀ ਹੀ ਪੰਜਾਬ ਵੀ ਕੀਤੀ ਜਾਵੇ

    • @surinderbal9585
      @surinderbal9585 3 ปีที่แล้ว +4

      Shahi gal hai , gore jeen ni dinde , bhed bhav bahut hai , sokhe kam sale aap karde, janwar ban janda banda inha countries vich , phir bhi lok ni samjhde

    • @goraarora6499
      @goraarora6499 3 ปีที่แล้ว

      R u in india now

    • @TarksheelAussie
      @TarksheelAussie 3 ปีที่แล้ว +1

      @@goraarora6499 nhi mae aus hi aa

    • @goraarora6499
      @goraarora6499 3 ปีที่แล้ว +1

      @@TarksheelAussie OK r u in Melbourne

    • @goraarora6499
      @goraarora6499 3 ปีที่แล้ว

      @@TarksheelAussie can I have ur number

  • @Randhawadiaryfarming
    @Randhawadiaryfarming 3 ปีที่แล้ว +23

    ਬਹੁਤ ਵਧੀਆ ਘੱਟ ਤੋਂ ਘੱਟ 10 ਸਾਲ ਦੀ ਰੱਜ ਕੇ ਕੀਤੀ ਮਿਹਨਤ 11 ਸਾਲ ਆਪਣੇ ਆਪ ਕੋਠੇ ਚੜ੍ਹ ਕੇ ਰੌਲਾ ਪਾਉਣ ਲੱਗ ਪੈਂਦੀ ਆ

  • @jatindersingh-ke5ht
    @jatindersingh-ke5ht 3 ปีที่แล้ว +70

    ਜੇ ਅਸੀਂ ਦਿਖਾਵਾ ਛੱਡ ਦੇਈਏ ਨਾਂ, ਮਹਿੰਗੀਆਂ ਗੱਡੀਆਂ,ਲੱਖ ਦੇ ਫੋਨ,10 ਲੱਖ ਦੇ ਟਰੈਕਟਰ ਤੇ ਉੱਤੇ 50 ਹਜ਼ਾਰ ਦੇ ਸਪੀਕਰ, ਸਬਜੀ ਸ਼ਹਿਰੋ ਲਿਆਉਣੀ, ਦੁੱਧ ਨੂੰ ਕਹਿੰਦੇ ਕਿਹੜਾ ਡੰਗਰਾ ਨਾਲ ਮੱਥਾ ਮਾਰੂ, ਮਹਿੰਗੇ ਵਿਆਹ ਮਤਲਬ ਜੇ ਬਾਬੇ ਨਾਨਕ ਦੀ ਫਿਲਾਸਫੀ ਦੇ ਰਾਹ ਤੁਰ ਪੲੀਏ, ਤਾਂ ਤੁਹਾਨੂੰ 5 ਕਿੱਲੇ ਈ ਬਹੁਤ ਨੇ। ਤੇ ਅਜਿਹਾ ਸਕੂਨ ਮਿਲੇਗਾ ਜੋ ਤੁਹਾਨੂੰ ਬਾਹਰਲੇ ਦੇਸ਼ ਵੀ ਨਹੀ ਮਿਲਿਆਂ ਸੀ।

  • @makhankalas660
    @makhankalas660 3 ปีที่แล้ว +11

    ਬਹੁਤ ਵਧੀਆ ਵੀਰ ਜੀ ਮੇਹਨਤ ਦਾ ਹੀ ਮੁੱਲ ਹੈ

  • @dr.jagtarsinghkhokhar3536
    @dr.jagtarsinghkhokhar3536 3 ปีที่แล้ว +30

    ਮਿਸਾਲ ਅੇ ਬਾੲੀ ੳੁਹਨਾ ਲੲੀ ਜਿਹੜੇ ਕਿਸਮਤ ਦਾ ਰੋਣਾ ਰੋਦੇ ਅਾ

  • @HeeraSingh-kw5bv
    @HeeraSingh-kw5bv 3 ปีที่แล้ว +11

    ਬਾਈ ਜੀ ਤੇਰੇ ਕੋਲ ਜ਼ਮੀਨ ਹੈ
    ਨਹੀਂ ਤਾਂ ਕੁਝ ਨਹੀਂ ਬਚਦਾ ਡੰਗਰਾਂ ਵਿਚੋਂ

  • @hardeepdhillon4666
    @hardeepdhillon4666 3 ปีที่แล้ว +63

    ਜਿਆਦਾਤਰ ਪੰਜਾਬੀਆਂ ਨੂੰ ਅੱਯਾਸੀ ਪੈਸਾ ਤੇ ਦਿਖਾਵਾ ਜਰੂਰੀ ਆ ਸਕੂਨ ਜਰੂਰੀ ਨਹੀਂ

  • @ranjitkhaira6327
    @ranjitkhaira6327 3 ปีที่แล้ว +38

    ਨਵਰੀਤ ਤੂੰ ਵੀ ਵਧੀਆ ਮੁੰਡਾ ਐਂ ਤੇ ਇੰਟਰਵਿਊ ਕਮਾਲ ਦੀ ਕਰਦੈਂ

  • @MohanSingh-kz1zp
    @MohanSingh-kz1zp 3 ปีที่แล้ว +7

    ਸਾਡੇ ਖੇਤਾਂ ਵਿੱਚ ਪੈਦਾ ਫਸਲ ਦਾ ਵਪਾਰੀ ਵਪਾਰ ਕਰ ਕੇ ਕਮਾਈ ਕਰਦੇ ਨੇ ਫਿਰ ਅਸੀਂ ਕਿਉਂ ਨੀ ਆਪ ਉਸਦੀ ਖਪਤ ਕਰਕੇ ਆਪ ਵਪਾਰ ਕਰੀਏ ਬਾਈਆ ਦੀ ਤਰ੍ਹਾਂ

  • @sunilgujjargujjar6209
    @sunilgujjargujjar6209 3 ปีที่แล้ว +35

    ਸਤ ਸ੍ਰੀ ਅਕਾਲ ਜੀ ਪਸ਼ੂ ਪਾਲਣ ਦਾ ਧੰਦਾ ਮਾੜਾ ਨੀ ਪਰ ਬਚਦਾ ਕੁਝ ਨੀ ਮੈ ਪਿੱਛੇ ਦਸ ਸਾਲ ਤੋ ਕੰਮ ਕਰਦਾ ਜੀ

    • @TheGurpyar
      @TheGurpyar 3 ปีที่แล้ว +8

      ਵੀਰੇ ਪਸੂ ਪਾਲਣ ਮਾੜਾ ਨਹੀ ।ਕਰਨ ਦਾ ਤਰੀਕਾ ਮਾੜਾ ਹੁੰਦਾ ਅਕਸਰ।ਬਾਕਿ ਵੀਰ ਕੋਲ ਬੈਕਗਰਾਉਡ ਤਕੜਾ

    • @gursimransingh5319
      @gursimransingh5319 3 ปีที่แล้ว +3

      ਵੀਰ ਜੀ ਦੁਧ ਵਿਚ ਕੁਝ ਨਹੀ ਬਚਦਾ ਜੋ ਸਾਲ ਵਿਚ ਇਕ ਦੋ ਡੰਗਰ ਵੇਚੀ ਦੇ ਉਹੀ ਬਚਦੇ

    • @gurjitsinghchahal7142
      @gurjitsinghchahal7142 3 ปีที่แล้ว

      Tusi vapne product s banake vecho

    • @ramansarb4120
      @ramansarb4120 3 ปีที่แล้ว +4

      Veere sb kujh bchda bs shart ek aa apne hathi mehnat kro silage bnao aap treatment kro sb kujh bchda asi aap 5 saal toh kr rhe aa

    • @Tiwana_vlogs1
      @Tiwana_vlogs1 3 ปีที่แล้ว +1

      Kyon ni Sab kuch bachda y

  • @beantmander
    @beantmander 3 ปีที่แล้ว +2

    ਕਹਿਣ ਨੂੰ ਹਰਿਆਣਾ, ਪਰ ਸਭ ਕੁਸ਼ ਪੰਜਾਬ ਵਾਲਾ, ਰਤੀਆ ਫਤਿਹਾਬਾਦ ਦਾ ਪੰਜਾਬੀ ਬੋਲਦਾ ਇਲਾਕਾ ਬਹੁਤ ਸੋਹਣਾ❤

    • @Gurwinder3665
      @Gurwinder3665 9 หลายเดือนก่อน

      Sirf State haryane eh belt Punjabi a sari Ratia Fatehabad

    • @Gurwinder3665
      @Gurwinder3665 9 หลายเดือนก่อน

      @@ashokdusad2956 gal Punjabi belt matlab sardara de karda me eh area Punjab haryana da border area Punjabi belt jada gal hindi ja Punjabi bolan de nahi

  • @harjindersinghgora2125
    @harjindersinghgora2125 3 ปีที่แล้ว +6

    ਕੁਛ ਨਹੀਂ ਬਚਦਾ ਇਸ ਵਿੱਚੋਂ ਅਸੀਂ ਅੱਜ ਭੀ ਘਰੇ ਪਸ਼ੂ ਰੱਖੇ ਹੋਏ ਆ ਹੁਣ ਇਕ ਇਕ ਕਰਕੇ ਬੇਚੀ ਜਾਣੇ ਆ ਸਾਰੇ

    • @Tiwana_vlogs1
      @Tiwana_vlogs1 3 ปีที่แล้ว +1

      Hor Kehde kam cho bachda Tusi dassdo sada tan bahut vadia chalda y g passuan nu pyar Karna penda

    • @bootabhairupawala4791
      @bootabhairupawala4791 3 ปีที่แล้ว

      @@Tiwana_vlogs1 Vir m Karna start Manu daso

  • @balrajsingh-xh4eo
    @balrajsingh-xh4eo 2 ปีที่แล้ว

    ਬਹੁਤ ਵਧੀਆ ਧੰਨਵਾਦ ਜੀ ਧੰਨਵਾਦ ਜੀ

  • @paramjitkahlon2432
    @paramjitkahlon2432 3 ปีที่แล้ว +10

    ਬਹੁਤ ਵਧੀਆ ਜੀ

  • @SukhwinderKaur-cq2uc
    @SukhwinderKaur-cq2uc 3 ปีที่แล้ว +13

    Khush rhe veere suker aw veere. Koi koi murhda verre. Pr mnu bhut khushi aw tuc perwar vich o

  • @sukhchainbrar8623
    @sukhchainbrar8623 3 ปีที่แล้ว +8

    ਬਹੁਤ ਵਧੀਆ

  • @GurjantSingh-wv4nx
    @GurjantSingh-wv4nx 3 ปีที่แล้ว +10

    ਬਹੁਤ ਵਧੀਆ ਵੀਰ 👌👌

  • @gzvzzmzb3287
    @gzvzzmzb3287 3 ปีที่แล้ว +1

    ਬਹੁਤ ਵਧੀਅਾ ਵੀਰ ਤੇਰੀ िਮਹਨਤ ਤੇ ਸਦਕੇ ਜਾਵਾ

  • @farmerjourney5974
    @farmerjourney5974 3 ปีที่แล้ว +4

    22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
    ਪੰਜਾਬ ਪੰਜਾਬੀ ਪੰਜਾਬੀਅਤ 🙏🏼

  • @simarjeetsingh2219
    @simarjeetsingh2219 3 ปีที่แล้ว +2

    ਬਹੁਤ ਵਧੀਆ ਵੀਰ ਜੀ ਸਿਰਾ ਲਾਇਆ ਪਿਐ

  • @ernsbrtp
    @ernsbrtp 3 ปีที่แล้ว +35

    ਸਿਰਫ ਮੱਝਾਂ ਹੀ ਰੱਖੋ,ਨਸਲ ਸੁਧਾਰ ਲਵੋ ਬੱਸ,ਗਾਈਆਂ ਦੇ ਪੰਗੇ ,ਅਵਾਰਾ, ਧਾਰਮਿਕ ਕੱਟੜਵਾਦ।

  • @jiwanjsingh7460
    @jiwanjsingh7460 3 ปีที่แล้ว +11

    I’ve lived in Australia since 1983, I’ve been trying to come back since the. Bayiji did a better job than me!! Great story!

  • @iqbalsingh2302
    @iqbalsingh2302 3 ปีที่แล้ว +12

    ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ ❤️👍

  • @ਤੂਤਾਂਵਾਲਾਖੂਹ-ਥ2ਟ
    @ਤੂਤਾਂਵਾਲਾਖੂਹ-ਥ2ਟ 3 ปีที่แล้ว +17

    ਚੱਕ ਕੇ ਰੱਖ ਕੰਮ ਨੂ ਜੱਟਾ

  • @briefhistory8310
    @briefhistory8310 ปีที่แล้ว +1

    i am horticultural student from pau this is best education to support our farmers

  • @jaswantsingh-rk6fm
    @jaswantsingh-rk6fm 5 หลายเดือนก่อน

    Veer ji satshri akal veer me v bohot mehnat kite majha ga te khate v bri kite par jina chir baba guru nanak dev ji de mehar ne hunde kuch ne ho sk da waheguru ji lakh toh kak te kak tih lakh bna denda je ode nigha nehar de hove

  • @mjsg8476
    @mjsg8476 3 ปีที่แล้ว +13

    He came back from Australia 🇦🇺 after learning positive things from there as he said time value, money management which is great 👍.

  • @punjabivibes6
    @punjabivibes6 2 ปีที่แล้ว

    ਬਾਈ ਸਾਡਾ ਪਿੰਡ ਵੀ ਮਸਹੂਰ ਕਰੀ ਜਾਨੇ ਓ ਤੁਸੀ ਭੁੱਚੋ😊😊😍

  • @paridhaliwal3562
    @paridhaliwal3562 3 ปีที่แล้ว +2

    ਬਹੁਤ ਵਧੀਆਂ ਵੀਰ

  • @chathaonkar2405
    @chathaonkar2405 3 ปีที่แล้ว +7

    🤗🙏Bhut vdiyaaa coverage 🤗🙏 Bai da kammmm te positivity 👍 salute 🤗 keep it up 👍

  • @AvtarNirman
    @AvtarNirman ปีที่แล้ว

    22 akhar ware yaar bahut badia ne apki video...

  • @harjeevanlal8922
    @harjeevanlal8922 3 ปีที่แล้ว +3

    Rooh khush interview

  • @rbrar3859
    @rbrar3859 3 ปีที่แล้ว +6

    ਕੋਈ ਨਾਂ ਪੁੱਤ ਪਾ ਲਵੀਂ ਸੇਵੀਆਂ ਚ ਹੱਥ, ਜਿਸ ਦਿਨ ਤੇਰੇ ਤੇ ਸਰਕਾਰ ਦੀ ਰੇਡ ਪਈ ਉਸ ਦਿਨ ਤੇਰੀ ਅਕਲ ਟਿਕਾਣੇ ਆ ਜਾਵੇ ਗੀ

    • @ArshdeepSingh-of4gg
      @ArshdeepSingh-of4gg 3 ปีที่แล้ว +3

      22g, jehre lok aapne aamden di management kerde ne ohna nu eh sarkari raid da sahmna ni kerna penda.

  • @inderjit748
    @inderjit748 3 ปีที่แล้ว +2

    Oh taa wechdae gal taa Akhar di aa HAR IK GAL CH AH SADDE WALE MALAWE WALE SAB IKO NE MALWA DOABA MAJJA

  • @hlo-c8i
    @hlo-c8i ปีที่แล้ว

    ਪਹਿਲੇ ਕਿਸਾਨ ਮਿਹਨਤੀ ਹੁੰਦੇ ਸੀ। ਹੁਣ ਵਾਲੇ ਕਿਸਾਨ ਤਾਂ ਖਾਣ ਲਈ ਸਬਜੀ ਵੀ ਰੇਹੜੀ ਤੋਂ ਖਰੀਦਦੇ। ਅੱਜ ਦਾ ਕਿਸਾਨ ਕਣਕ ਝੋਨਾ ਬੀਜ ਕੇ 6-6 ਮਹੀਨੇ ਵਿਹਲੇ ਫਿਰਦੇ। ਏਥੋਂ ਤੱਕ ਕਿ ਕਈ ਤਾਂ ਏਨੇ ਆਲਸੀ ਹਨ ਕੇ ਖਾਦ ਦਵਾਈ ਵੀ ਆਪ ਨਹੀਂ ਪਾਉਂਦੇ। ਅੱਜ ਦਾ ਪੰਜਾਬੀ ਮਿਹਨਤੀ ਨਹੀਂ। ਬਾਹਰ ਜਾ ਕੇ ਮਜਬੂਰੀ ਵਿੱਚ ਕੰਮ ਕਰਨ ਵਾਲਾ ਮਿਹਨਤੀ ਨਹੀਂ ਹੁੰਦਾ ਓਥੇ ਜਾ ਕੇ ਕੰਮ ਕਰਨਾ ਕੋਈ ਮਿਹਨਤੀ ਨਹੀਂ ਹੁੰਦਾ।

  • @hargobindsingh5406
    @hargobindsingh5406 ปีที่แล้ว

    Very good
    Salute h

  • @gurshaanbains4186
    @gurshaanbains4186 3 ปีที่แล้ว +2

    ਮੇਰਾ ਵੀ ਵਾਵਾ ਇੰਟਰਸਟ ਏ ਇਸ ਧੰਦੇ ਵੱਲ , ਪਰ ਪਹਲਾ ਘਾਟਾ ਵਾਹਲਾ ਖਾਦਾ , ਥੋਡ਼੍ਹੇ ਜਿਹੀ ਗੁਨਜਾਇਸ਼ ਚਾਹੀਦੀ ਏ

  • @sandhuschannel2114
    @sandhuschannel2114 3 ปีที่แล้ว +4

    Very very good Idea success full veere hou jruur bus hoslle bulland rakhiyo brother's 👍👍👍👍👍🌾🌾🌾🌾🌾

  • @grewaltv2562
    @grewaltv2562 3 ปีที่แล้ว +6

    22 ਜਰਸੀ ਗਾਮਾ ਦੇ farm ਦੀ video ਜਰੂਰ ਬਣਾਓ ਜੀ

  • @arunjindal3045
    @arunjindal3045 3 ปีที่แล้ว +1

    Great work and quite holistic approach.. Thanks for sharing your answers!

  • @ajitghuman4073
    @ajitghuman4073 3 ปีที่แล้ว +4

    Very nice v intelligent and down to earth personality love you I'm from Canada God bless you

  • @gurvindersinghbawasran3336
    @gurvindersinghbawasran3336 3 ปีที่แล้ว

    ਬਾਈ ਜੀ ਬਹੁਤ ਵਧੀਆ,,,, ਵੀਰ ਜੀ ਅਗਰ ਸਾਡੇ ਪੰਜਾਬ ਵਿੱਚ ਕੰਮ ਹੋਵੇ,,,,,, ਤਾਂ ਬਾਈ ਫ਼ਿਰ ਬਾਹਰ ਜਾਕੇ ਕੀ ਲੈਣਾ

  • @gurvinderjudge4713
    @gurvinderjudge4713 ปีที่แล้ว

    Wahe guru ji mehar kre

  • @jasbirsandhu7473
    @jasbirsandhu7473 3 ปีที่แล้ว +5

    Bai g tusi ni hatna mera interest ta pehla dairy wal tusi krwa k hatonge very inspirational video and great effort salute

    • @mehtabsinghvirk
      @mehtabsinghvirk 3 ปีที่แล้ว

      Bai ji taljo

    • @Tiwana_vlogs1
      @Tiwana_vlogs1 3 ปีที่แล้ว +1

      Karlo y bahut vadia kam aa main v kar rehan main v Australia ton vapis aaya

    • @indianbajaar5537
      @indianbajaar5537 3 ปีที่แล้ว

      mera v interset aa baapu ni krn dinda aukha kam aa yr

    • @Tiwana_vlogs1
      @Tiwana_vlogs1 3 ปีที่แล้ว

      @@indianbajaar5537 aukha kuch ni hunda veer manlo tan aukha je manlo sukha tan sukha

    • @indianbajaar5537
      @indianbajaar5537 3 ปีที่แล้ว

      @@Tiwana_vlogs1 y kr reha daily svere 4 bje uthna painda eve thodi aa ik din nhi krega sarju

  • @HarpalSingh-sm3xl
    @HarpalSingh-sm3xl 11 หลายเดือนก่อน

    Good farm👍🐄🐄🐄🐄🐄

  • @mandeepkaur-uh6bc
    @mandeepkaur-uh6bc 3 ปีที่แล้ว +9

    ਸਾਰਿਆ ਨੂੰ ਹੀ ਅਲੱਗ ਅਲੱਗ ਕਿੱਤੇ ਕਰਨੇ ਚਾਹੀਦੇਆ
    ਅਸੀਂ ਤਾਂ ਸਿਰਫ ਕਣਕ ਤੇ ਚੋਲਾ ਦੇ ਮਗਰ ਪਏ ਆ।
    ਨਾਲੇ ਮੋਂਦੀ ਦਾ ਦਿਮਾਗ ਖ਼ਰਾਬ ਹੋਇਆਂ

  • @bablibansal572
    @bablibansal572 ปีที่แล้ว

    🎉🎉🎉🎉🎉🎉🎉🎉🎉🎉🎉Blle Blle Veero Khoob fllo fullo tuhanu Sarkaran apne brand Ambassador bna lain!!🙌🎊🎊🎊🎊🎊🎊🎊🎊🎊🎊🎊🎊🎊🎊

  • @worldworld6992
    @worldworld6992 3 ปีที่แล้ว +1

    ਸ਼ੁਕਰ ਜੱਟਾਂ ਨੂੰ ਵੀ ਅਕਲ ਆਈ

  • @HarpalSingh-sm3xl
    @HarpalSingh-sm3xl 11 หลายเดือนก่อน

    Good information 👍

  • @GURSEWAKSINGH-v7h
    @GURSEWAKSINGH-v7h 3 ปีที่แล้ว +6

    ਮਾਲਵੇ ਦੇ 22 ਜੀ ਨੇ ਤਾਂ ਅਮਰੀਕਾ ਦੇ ਗੋਰੇ ਵੀ 22-22 ਕਰਣ ਲਾ ਤੇ

  • @pushpindersingh4singh408
    @pushpindersingh4singh408 3 ปีที่แล้ว +3

    Bandha daa jinha mind aa yaar wow att karti bai ji

  • @Worldwidevirk
    @Worldwidevirk 3 ปีที่แล้ว

    Bohot sohni video! shubbkamnawa

  • @jagmohansinghbrar7376
    @jagmohansinghbrar7376 3 ปีที่แล้ว

    Very good dil kush kar dita

  • @Inderjeetsingh-pp6tq
    @Inderjeetsingh-pp6tq 3 ปีที่แล้ว +1

    Sahi gal ji loka bi parwah nahi karni chaidi...

  • @GurlalSingh-qs6po
    @GurlalSingh-qs6po 3 ปีที่แล้ว +3

    Baut vadia veer ji 👍👍

  • @surindersehgal6736
    @surindersehgal6736 3 ปีที่แล้ว +1

    I salute to you every India aasaw this

  • @jagjitsinghsomal754
    @jagjitsinghsomal754 ปีที่แล้ว

    ਸਿੱਖੀ ਵਿੱਚ ਵੱਡੇ ਛੋਟੇ ਨੂੰ ਭਾਈ ਸਾਹਿਬ ਹੀ ਕਿਹਾ ਜਾਂਦਾ ਹੈ।

  • @kamalchaudhary9654
    @kamalchaudhary9654 3 ปีที่แล้ว

    Good job bro salute great God bless you 🙏 🙌❤

  • @balwantsinghdhadda2644
    @balwantsinghdhadda2644 2 ปีที่แล้ว

    You doing good job, God bless you

  • @punjabivloggarsimar
    @punjabivloggarsimar 3 ปีที่แล้ว

    Wah ji wah, eh hundi aa Mehnat

  • @mannupannu1115
    @mannupannu1115 3 ปีที่แล้ว +4

    God bless you

  • @gurnamsinghrattu4449
    @gurnamsinghrattu4449 3 ปีที่แล้ว +1

    We are proud of you every body should be learn from you

  • @sunnygill7885
    @sunnygill7885 3 ปีที่แล้ว +2

    Nice God bless you

  • @Messifan_1212
    @Messifan_1212 3 ปีที่แล้ว +2

    Bahut vadia veer ❤️❤️

  • @Vickysingh-qt7fz
    @Vickysingh-qt7fz 3 ปีที่แล้ว +3

    veera tusi bhut vadiya km krde 🙏

  • @rajwinderkhehra3000
    @rajwinderkhehra3000 3 ปีที่แล้ว

    Very nice 22 g❤️❤️👍👍

  • @surinderbal9585
    @surinderbal9585 3 ปีที่แล้ว +3

    Kam system nal imaandari nal te mehnet nal kita jave ta apne desh ch bahut paisa , do samay di roti ta ghar , ihi zindgi hai , lok lalch ch fas ke videshi ghulami ch fas jande ,

  • @prabhpalsingh38
    @prabhpalsingh38 3 ปีที่แล้ว +1

    Veer good 22 ji mja agya

  • @kdhindsa568
    @kdhindsa568 3 ปีที่แล้ว +1

    Very good navreet by banda tu v pura ghaint a

  • @HardeepSingh-ev5pm
    @HardeepSingh-ev5pm 3 ปีที่แล้ว

    bhot valuable gallan kitiyan y g 👏👏

  • @sandeepkarnawalsandeepkarn3097
    @sandeepkarnawalsandeepkarn3097 ปีที่แล้ว

    Gurnam bhuller singer madia wala veer same to same lagda hai. Face and voice same to same

  • @rashveer5092
    @rashveer5092 3 ปีที่แล้ว +2

    God bless you all ways 🙏chardiklan 🙏live 🙏long 🙏life 🙏bette g 🙏from Rakshvir singh una sahib Hp 🙏

  • @jagguarmy4454
    @jagguarmy4454 2 ปีที่แล้ว +1

    kine khet chaide 10 cow li .me itly ha an india km apna chaunda 7 kile apde ..tractor v a sare sand kheti de hn ...jroor deseo kini jmin di load he

  • @SherSingh-ec7jr
    @SherSingh-ec7jr ปีที่แล้ว

    ਇਹਨੇ ਪਹਿਲਾਂ ਕਿਉ ਨੀ ਇਹ ਕੰਮ ਸੁਰੂ ਕੀਤਾ ਜਦ ਚਾਰ ਜੁੜਗੇ ਤਾਂ ਜੋ ਕੰਮ ਮਰਜੀ ਕਰਲੋ

  • @jaggagill1106
    @jaggagill1106 2 ปีที่แล้ว

    ਪਿੰਡ ਕਿਹੜਾ ਹੈ ਬਾਈ ਦਾ

  • @davindarsaharan722
    @davindarsaharan722 3 ปีที่แล้ว

    VERY good job ver ji👌👌👌👌👌👍👍

  • @ravinderkumar3721
    @ravinderkumar3721 3 ปีที่แล้ว +2

    Navneet veer vry good

  • @harjeevanlal8922
    @harjeevanlal8922 3 ปีที่แล้ว +4

    Work like a coolie live like a prince hard work jai jawaan jai kissan

  • @sukhjithathur
    @sukhjithathur 3 ปีที่แล้ว +2

    ਕੋਈ ਹੋਰ ਐਕਰ ਰੱਖੋ ਏ ਬੋਲਣ ਦੀ ਜਾਂਦੇ ਹੀ ਓਵਰ ਐਕਟਿੰਗ ਕਰਦਾ
    ਪੱਸੂ ਵਾਂਗ ਹੀ ਹਾਂ ਹੀ ਹਾਂ ਕਰਦਾ ਰੈਹਦਾ

  • @jasandeep4900
    @jasandeep4900 2 ปีที่แล้ว

    Good veer ji

  • @mukeshsalaria1318
    @mukeshsalaria1318 2 ปีที่แล้ว

    Bahut vadia bhai g .love u navreet bhai g

  • @sandeepsidhu7702
    @sandeepsidhu7702 2 ปีที่แล้ว

    Inspire kitta sudi video ne 🙏👍🏻

  • @sandeepsidhu7702
    @sandeepsidhu7702 2 ปีที่แล้ว

    Bhut vdia y

  • @paramjitsingh3337
    @paramjitsingh3337 3 ปีที่แล้ว +4

    mehnat nal.jo.marji karo sbse bda rog log kya kahege loka di parwaah nai krni chahidi jis kam ch interest hove ohi krna chahida

  • @seepabrar5368
    @seepabrar5368 3 ปีที่แล้ว +1

    Sada malwe da patarkar bai sirra

  • @harbansbrar9834
    @harbansbrar9834 ปีที่แล้ว

    👍👍

  • @DOSO95
    @DOSO95 3 ปีที่แล้ว +1

    👍🏼👍🏼

  • @kuljeetgrewal4204
    @kuljeetgrewal4204 3 ปีที่แล้ว +2

    Veer Kam area vgera te bhut depend krda Sanu ta Ethe labour he ni mildi dairy lai baki ehna Da Sara kam ghar ch he aaa khet v dairy v ehda bhut benefit hunda

  • @akshayofficial692
    @akshayofficial692 3 ปีที่แล้ว +1

    Lv from Haryana ❤️

  • @jasspreetsingh8925
    @jasspreetsingh8925 3 ปีที่แล้ว +1

    Super

  • @gursidhu699
    @gursidhu699 3 ปีที่แล้ว

    Good job 🙏

  • @satgurchahal7692
    @satgurchahal7692 3 ปีที่แล้ว

    Good Veera 👍👍👍👍👍

  • @ramandeep9116
    @ramandeep9116 3 ปีที่แล้ว +1

    Good veere

  • @beingsingh4023
    @beingsingh4023 3 ปีที่แล้ว

    Bai just a suggestion change the background introduction music ,it just does not match the video content

  • @ManpreetKaur-cw6xo
    @ManpreetKaur-cw6xo 3 ปีที่แล้ว +1

    Superb ❤️❤️

  • @ramansandhu4046
    @ramansandhu4046 3 ปีที่แล้ว +2

    Good job 22g