Tandoori Roti by Mehak Mom | Punjabi Tandoori Roti Recipe by Sasu Maa at Home | Indian Mom Cooking

แชร์
ฝัง
  • เผยแพร่เมื่อ 28 ส.ค. 2024

ความคิดเห็น • 952

  • @gurtejmaan5023
    @gurtejmaan5023 4 ปีที่แล้ว +827

    ਬੇਬੇ ਜੀ ਨੇ ਕਿੰਨੀ ਗਰਮੀ ਚ ਤੰਦੂਰ ਤੇ ਰੋਟੀਆਂ ਬਣਾਈਆਂ ਸਿਰਫ ਇਸ ਲਈ ਕਮੇੰਟ ਵਾਹਿਗੁਰੂ ਜੀ ਬੇਬੇ ਦੀ ਲੰਮੀ ਉਮਰ ਕਰਨ🙏🙏

    • @preetrandhawa5397
      @preetrandhawa5397 4 ปีที่แล้ว +5

      Ryt

    • @gurerandhawa7993
      @gurerandhawa7993 4 ปีที่แล้ว +6

      Punjabi veero ty bhyno khalistan lai apni. Vote register krwaon lai
      +1929 928 5115
      +1917 753 3782
      +1332 214 1643
      Es whatsapp no ty tuci call krky ja fr hello send form likh ky send kro form mil jaega usda print kadwa ky form fill krky v bna skdy o ty call krky v tuci vote register krwa skdy jy
      Pls apni famlie, frnds, relatives di v vote register krwao ji
      Apny frnd circul ch v dso sarya nu ki ida apni vote register krwao ji pls support kro punjab dy water, punjabi boli, punjabi culture nu safe krn lai pls

    • @sandeepmaan7056
      @sandeepmaan7056 4 ปีที่แล้ว +1

      Shi gal a g

    • @varindersingh5400
      @varindersingh5400 4 ปีที่แล้ว

      Sahi gal ji

    • @ritakaushal9192
      @ritakaushal9192 4 ปีที่แล้ว

      Tuhada blog Bahut achha hai per tuci desh nu toran valid galla kardy change ni lagde main ta Pahle bar comment Kar rhi has adapted ta addh tou jiada yarn dosti milvartan vale Sardar Han Na Kuch tuhanu milna Na Santa ah ta siassi khol Han surru tuo sade Tuhade rishtydar addhy Hindu addhy Sikh han

  • @Indianmapping_6165
    @Indianmapping_6165 4 ปีที่แล้ว +195

    Mehak's mom and dad very hardworking persons
    Salute to aunty g

  • @gajjansingh4876
    @gajjansingh4876 4 ปีที่แล้ว +89

    ਅੱਜ ਦੇ ਸਮੇਂ ਵਿੱਚ ਇਸ ਤਰ੍ਹਾਂ ਤਦੂੰਰ ਤੇ ਰੋਟੀਆਂ ਬਣਾਉਣਾ ਬਹੁਤ ਵੱਡੀ ਗੱਲ ਹੈ ਜੀ ਬਹੁਤ ਮਿਹਨਤ ਵਾਲਾ ਕੰਮ ਹੈ , ਹਾਂ ਅੱਜ ਤੋਂ 30 _ 40 ਵਰ੍ਹੇ ਪਹਿਲਾਂ ਦੁਪਹਿਰੇ ਗਰਮੀਆਂ ਵਿੱਚ ਤਕਰੀਬਨ ਹਰੇਕ ਘਰ ਵਿੱਚ ਤਦੂੰਰੀ ਰੋਟੀ ਬਣਦੀ ਸੀ , ਇੱਕ ਘਰ ਤਦੂੰਰ ਤਪਾਅ ਕੇ ਸਾਰੀਆਂ ਆਢਣਾਂ ਗੁਵਾਂਢਣਾ ਕੰਮ ਕਰ ਲੈਂਦੀਆਂ ਸਨ

    • @harpreetkaur5548
      @harpreetkaur5548 4 ปีที่แล้ว +2

      Saade vi iddan hi hunda si ji

    • @MalwaKitchenCorner
      @MalwaKitchenCorner 4 ปีที่แล้ว +1

      Hanji sure

    • @toorfamilyvlog617
      @toorfamilyvlog617 4 ปีที่แล้ว +1

      Hanji mere nanke dekhea m

    • @sandhusandhu515
      @sandhusandhu515 4 ปีที่แล้ว +1

      mere mom bna lainde. but oh india mai canada bda miss kre dya tandoor dya rotiya

  • @kewalsingh5467
    @kewalsingh5467 4 ปีที่แล้ว +81

    ਬਹੁਤ ਵਧੀਆ ਫੈਮਲੀ ਆ ਮਹਿਕ ਦੀ ਮੁਕਤਸਰ ਸਾਹਿਬ ਵਾਲੇ ਨੇ ਦਿਲ ਖੋਲ੍ਹ ਕੇ ਸੇਵਾ ਕਰਦੇ ਆ

  • @parvindermahal1291
    @parvindermahal1291 4 ปีที่แล้ว +37

    ਦੋਵੇਂ ਪਰਿਵਾਰਾਂ ਦਾ ਆਪਸ ਵਿੱਚ ਪਿਆਰ ਹੈ। ਵਾਹਿਗੁਰੂ ਸਭ ਜੀਆਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨ।

  • @kamalpreetsingh3190
    @kamalpreetsingh3190 4 ปีที่แล้ว +166

    1st view. ਰੋਜ਼ ਵਾਲੇ ਹਾਜ਼ਰੀ ਲਗਵਾਊ ☝️

  • @reetchandi4511
    @reetchandi4511 4 ปีที่แล้ว +38

    Dona mundeya de sohre bhole ne specially mehak di family kina effort kr rahe ehna lyi. Tu ravi pyar nl mummy daddy v ni kehnda. Oda hi eda ji oda ji kri jnda. Jida apne peyo da krde eda ohna da v kro.

  • @amarjeets7372
    @amarjeets7372 4 ปีที่แล้ว +30

    Maa De haath diya rotiya..oh vi tandoor diya...waheguru...bhaga wale ho Jo sare Jo ine pyaar da anand maan rahe ho. Guru Maharaj ji is parivar nu humesha Khush rakhe.

  • @manmeetkaurkalsi56
    @manmeetkaurkalsi56 4 ปีที่แล้ว +35

    Veere ik Kudi nu odo khushi mildi jdo ohda husband ohde mummy daddy nu mummy daddy kve na ki hanji ja tusi kve...je tuhadi wife tuhade parents nu mummy daddy na kve tuhanu kidda feel houga...so plz mehak bhen de mummy daddy nu tusi mummy daddy kvo v te dilo maa-baap mnno ohna nu
    Waheguru ji ka khalsa
    Waheguru ji ki fateh🙏

  • @gurvindersingh8049
    @gurvindersingh8049 4 ปีที่แล้ว +1

    ਪਹਿਲਾਂ ਤਾਂ ਮਾਤਾ ਜੀ ਨੂੰ ਸਲੂਟ ਹੈ ਜੀ ਜੋ ਐਨੀ ਗਰਮੀ ਵਿੱਚ ਅਪਨੇ ਕੂੱਡਮ ਕੂੱਡਮਨੀ ਅਤੇ ਜਵਾਈ ਸਾਬ ਵਾਸਤੇ ਤੰਦੂਰ ਦੀ ਰੋਟੀ 🍛 ਬਣਾਕੇ ਛੱਕਾਈ ਵਾਹਿਗੁਰੂ ਜੀ ਦੋਹਾਂ ਪਰਿਵਾਰਾਂ ਦਾ ਪਿਆਰ ਵੇਖਕੇ ਬਹੁਤ ਵਧੀਆ ਲੱਗਿਆ. ਵਾਹਿਗੁਰੂ ਜੀ ਸਾਰੇਆਂ ਨੂੰ ਮੇਲ ਇਤਫ਼ਾਕ ਬਖਸ਼ਣਾ ਜੀ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌺🌹🌷

  • @himmatsinghgrewal5253
    @himmatsinghgrewal5253 4 ปีที่แล้ว +80

    ਜਦੋਂ ਬੰਦੇ ਨੂੰ ਪਿਆਰ ਆਦਰ ਸਤਿਕਾਰ ਨਾਲ ਆਏ ਗੲੇ ਦਾ ਚਾਅ ਹੋਵੇ ਤਾਂ ਧੁੱਪ ਛਾਂ ਨਹੀਂ ਲੱਗਦੀ
    ਮਹਿਕ ਦਾ ਭਰਾ ਪਿਆਰਾ ਤੇ ਸੰਗਾਓ ਪੁੱਤ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
    ਗੁਰੀ

    • @gurjotkaur1791
      @gurjotkaur1791 4 ปีที่แล้ว +1

      Bain ji tusi Tandoor cha tey rakho Garmi bhoot Hai sardi which doop tey rakho. Gal tey hor jrur krio Kuki Garmi bhoot Hai bimar hon da dr rehda hai. Thanks O.k.ji

  • @davinderkaur5457
    @davinderkaur5457 4 ปีที่แล้ว +4

    ਬਹੁਤ ਵਧੀਆ ਲੱਗੀਆਂ ਤਦੂੰਰੀ ਰੋਟੀਆਂ ਵੇਖਕੇ ਹੀ ਸਵਾਦ ਆ ਗਿਆ ਇੱਕ ਤਾ ਤਦੂੰਰੀ ਰੋਟੀਆਂ ਤੇ ਉਹ ਵੀ ਮਾ ਦੇ ਹੱਥਾਂ ਦੀਆ ਬਣੀਆਂ

  • @DaljitSingh-lv1ri
    @DaljitSingh-lv1ri 4 ปีที่แล้ว +9

    Love Mehak and her family. Very hard working and down to earth people. Waheguru bless this family. Ravi bete tusi te tohadi family vi bahut nice hai par Mehak di family nu vekhke mainu apna bachpan yaad as geya. Nowadays it's very hard to find like these people. Ravi bete you are very lucky to have Mehak and her family. Khush raho.

  • @Sukhjinderkaua3338
    @Sukhjinderkaua3338 4 ปีที่แล้ว +33

    ਮਹਿਕ ਦਾ ਭਰਾ ਬਹੁਤ ਵਧੀਆ ਹੈ ।ਮਿਹਨਤੀ ਫੈਮਲੀ ਹੈ ।ਪਰਮਾਤਮਾ ਖੁਸ਼ੀਆਂ ਬਖਸ਼ੇ ।

  • @hazursingh6690
    @hazursingh6690 4 ปีที่แล้ว +9

    mehak sister da parivar bahut vdiya aa koi ego nahi koi hardworking family
    tusi bro kismat vaale aaa tuhnu eda da pariwar da Rishta milya Love u Bebe rotiyan layi tang tan hoye par

  • @Ardaas.16
    @Ardaas.16 4 ปีที่แล้ว +1

    Eh ne asal punjab diyan Deeyan Maawan,Nohaan..Asal zindgi Punjab di,Simple N Hardworking,..Not Expections from Life,They r best wht they have..Sabh ton waddi cheez Guru Wale ne..Eh ghar te Ehde Ghar wale Ajj de advanced Lokan lyi Exaple ne..Sadagi te Mehanti Pariwar..Really No words for Them only Grand Salute...

  • @sukhmindersinghjohal7612
    @sukhmindersinghjohal7612 4 ปีที่แล้ว +6

    Beautiful ਪੁਰਾਣਾ ਸਮਾ ਯਾਦ ਆ ਗਿਆ। ਹੁਣ ਤਾਂ ਪਿੰਡਾਂ ਵਿੱਚ ਤੰਦੂਰ ਖਤਮ ਹੋ ਗਏ।

  • @revin_0007
    @revin_0007 4 ปีที่แล้ว +16

    Respect for mehak's parents. They are hardworking and they tried to do their best to attend in-laws of their daughter.

  • @mandeepkaurmandeepkaur7772
    @mandeepkaurmandeepkaur7772 4 ปีที่แล้ว +43

    Mahk dee di mom vhot mehnt karde NE rab ina nu tandrust rakhn

  • @AmandeepKaur-nx6dp
    @AmandeepKaur-nx6dp 4 ปีที่แล้ว +91

    ਸਿਆਣੇ ਬੰਦੇ ਲਈ ਬਹੁਤ ਔਖਾ ਹੈ ਕੰਮ ਕਰਨਾ 🧡💛💚💞💞🧡💚

  • @amritpalkaur1822
    @amritpalkaur1822 4 ปีที่แล้ว +20

    ਮਿਹਕ ਦੀ ਮੰਮੀ ਨੂੰ ਕੰਮ ਬੁਹਤ ਜਿਆਦਾ ਹੈ ਵਿਚਾਰੀ ਨੂੰ ਬੁਹਤ ਵਧੀਆ ਪਰਿਵਾਰ ਹੈ 🙏🙏👌ਤੰਦੂਰ ਦੀ ਰੋਟੀ ਮੈ ਵੀ ਬਣਾਉਦੀ ਆ ਇਵੇ ਹੀ ਕੁੰਡੀ ਨਾਲ ਚੁੱਕ ਦੀ ਹਾ

  • @harmailsingh37
    @harmailsingh37 4 ปีที่แล้ว +3

    ਦੋਵੇਂ ਪਰਿਵਾਰ ਬਹੁਤ ਵਧੀਆ ਮਹਿਕ ਦਾ ਪਰਿਵਾਰ ਬਹੁਤ ਮਿਹਨਤ ਵਾਲਾ ਹੈ ਵਾਹਿਗੁਰੂ ਤੰਦਰੁਸਤੀ ਬਖਸੇ ਪਰਿਵਾਰਾਂ ਦਾ ਪਿਆਰ ਇਸ ਤਰ੍ਹਾਂ ਬਣਿਆ ਰਹੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ

  • @City30
    @City30 4 ปีที่แล้ว +309

    ਵੀਰ ਜੀ ਤੁਸੀਂ ਮਹਿਕ ਦੇ ਮਾਪਿਆਂ ਨੂੰ ਮੰਮੀ ਡੈਡੀ ਕਿਹਾ ਕਰੋ

    • @sheetalkaur1299
      @sheetalkaur1299 4 ปีที่แล้ว +7

      Ravinder Kaur just you are right

    • @Mehtab_2014
      @Mehtab_2014 4 ปีที่แล้ว +9

      Right ji.. mere minc ch vi ajj ehi aya c

    • @ranglapunjabgangsar4859
      @ranglapunjabgangsar4859 4 ปีที่แล้ว +98

      ਕੋਈ ਅਸਰ ਨਹੀਂ ਹੁੰਦਾ ਇਨ੍ਹਾਂ ਤੇ ਜਿਨ੍ਹਾਂ ਮਰਜ਼ੀ ਕਹੀਂ ਜਾਓ ਦੱਸ ਹੁਣ ਧਰਨਾ ਮਾਰੀ ਬੈਠੇ ਆ ਹੁਣ ਵਾਪਸ ਜਾਓ ਆਪਣੇ ਪਿੰਡ ਥੋਨੂੰ ਤਾ ਪੈਸੇ ਬਣੀ ਜਾਂਦੇ ਵੀਡੀਓ ਦੇ ਉਹਨਾਂ ਦਾ ਤਾਂ ਨਾ ਦਵਾਲਾ ਕੱਢੋ

    • @kanwarsahota115
      @kanwarsahota115 4 ปีที่แล้ว +14

      @@ranglapunjabgangsar4859 right di ja ta thore paise v de k jao ena nu

    • @kuldeepkaur9938
      @kuldeepkaur9938 4 ปีที่แล้ว +3

      hnji ....

  • @asadaziz9456
    @asadaziz9456 4 ปีที่แล้ว +13

    Mehak parents r so nice and simple, they need shade on tandoor to safe theirselves from heat stroke

  • @ravinderkaur2766
    @ravinderkaur2766 4 ปีที่แล้ว +21

    ਰਵੀ ਦੇ ਸਹੁਰਾ ਪਰਿਵਾਰ ਬਹੁਤ ਮਿਹਨਤੀ ਹਨ। ਸਾਰਾ ਪੁਰਾਣਾ ਸੱਭਿਆਚਾਰ ਕਾਇਮ ਰੱਖਿਆ ਹੋਇਆ ਹੈ। ਬਹੁਤ ਦੇਰ ਬਾਅਦ ਅਜਿਹਾ ਪਰਿਵਾਰ ਦੇਖਿਆ। ਸੱਚੀਂ ਰਵੀ ਤੂੰ ਹੀ ਭਸੂੜੀ ਪਾਈ ਹੈ ਐਨੀ ਗਰਮੀ ਚ ।

  • @AvtarSingh0590
    @AvtarSingh0590 4 ปีที่แล้ว +6

    ਵਾਹਿਗੁਰੂ ਜੀ,ਬਹੁਤ ਵਧੀਆ ਪਰਿਵਾਰ ਹੈ ਗੁਰਮੁਖਾ ਦਾ ਮਿਹਨਤੀ ,ਨਿਮਰਤਾ ਵਾਲੇ ਹਨ।

  • @GurmeetKaur-io5hn
    @GurmeetKaur-io5hn 4 ปีที่แล้ว +160

    ਵੀਰ ਜੀ ਘਰ ਵਿਚ ਕਿੰਨੀ ਖੁਲੀੱ ਜਗ੍ਹਾ ਤੁਸੀਂ ਤੰਦੂਰ ਛਾਵੇ ਰੱਖ ਲੈਣਾ ਸੀ

    • @ramanjeetkaur700
      @ramanjeetkaur700 4 ปีที่แล้ว

      Bilkul ji...

    • @Ardaas.16
      @Ardaas.16 4 ปีที่แล้ว +24

      Eh tusin lok sochde ho dhup chaan n all...Is Maa ne apni sari umare pta nain kinniyan ku dhuppa sekiyan honiyan,Es Ma roopi Farishte ne nu dhup v nain chubhdi honi..Grand Salute Sariyan Maawan nu

    • @yadwindersingh2920
      @yadwindersingh2920 4 ปีที่แล้ว +2

      @@Ardaas.16 bilkul sahi kiha bai ji.. dilon satikaar saariyan maavan nu.

  • @rachpalsinghatwal9210
    @rachpalsinghatwal9210 4 ปีที่แล้ว +7

    Salute ya aunty ji nu ini garmi ch tandoor te kam krde🙏👏👏

  • @ravinderkaur2386
    @ravinderkaur2386 4 ปีที่แล้ว +13

    Mehak dee tuhadi mummy g nd brother nd papa bht bhole lgde ne nyc persons

  • @harpreetkaurghuman8010
    @harpreetkaurghuman8010 4 ปีที่แล้ว +6

    Oh waoooo. Bhut changa lgeya thodi video dekh k. Mehak di mummy bhut jiyada naik subha de han. Ohna eni grmi ch rottian bnayeian manu bhut tars aa reha c ohna te. Waheguru ohna nu chardikala bakhsan te hamesha e oh eda de hasmukh te tandrust rehn. Mehak di sari family hi bhut down to earth aa. Ajj de es kaljug ch eda da privar milna bhut mushkil a. Es privar utte waheguru ji di puri mehar hai. Eni nimrtaa waheguru sab nu bakhshan. Te ik gal hor especially Ravi veere vaste. M thoda "nirvair khalsha" de v vlog dekh di huni a. Manu bhut change lgde han. Bhut kush new pta lgda sikh dharm da jo mnu nhi pta hunda te bhut doubt v clear hunde han. M v canada montreal ch rhni a. Mera bda dil krda ki m aap ji de sare jathe nu mil k ava jdo v toronto jaan da plan bneya. Waheguru ji ka khalsa waheguru ji ki fateh🙏🙏🙏🙏🙏

  • @ramneekghuman5830
    @ramneekghuman5830 4 ปีที่แล้ว +15

    ਵਾਹਿਗੁਰੂ ਜੀ ਭੈਣ ਨੂੰ ਹੋਰ ਹਿੰਮਤ ਬਖਸ਼ੋ ਇਹ ਬਹੁਤ ਮਿਹਨਤੀ ਨੇ

  • @JasveerSingh-so2vd
    @JasveerSingh-so2vd 4 ปีที่แล้ว +33

    ਬਹੁਤ ਵਧੀਆ ਵਿਡਿਊ ਵੀਰ ਜੀ ਮਹਿਕ ਦੇ ਮੰਮੀ ਡੈਡੀ ਨੂੰ ਤੁਸੀਂ ਵੀ ਮੰਮੀ ਡੈਡੀ ਕਿਹਾ ਕਰੋ

  • @vidya5003
    @vidya5003 4 ปีที่แล้ว +12

    ਬਹੁਤ ਮਿਹਨਤੀ ਪ੍ਰੀਵਾਰ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਵਾਹਿਗੁਰੂ

  • @aliverynicesufyan3979
    @aliverynicesufyan3979 4 ปีที่แล้ว +1

    I am from Pakistan I love your videos to much bq I am also from Punjab but I am living south your wife family also so nice like you popel

  • @gurdeepgill3098
    @gurdeepgill3098 4 ปีที่แล้ว +10

    ਰਵੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
    ਰਵੀ ਵੀਰ ਜੀ ਤੁਹਾਡੇ ਨਾਲ ਇੱਕ ਸ਼ਿਕਾਇਤ ਹੈ ਕਿ ਤੁਸੀਂ ਮਹਿਕ ਦੇ ਮੰਮੀ ਪਾਪਾ ਨੂੰ ਮੰਮੀ-ਪਾਪਾ ਕਿਹਾ ਕਰੋ। ਇਸ ਤਰ੍ਹਾਂ ਬਿਲਕੁਲ ਚੰਗਾ ਨਹੀਂ ਲੱਗਦਾ। ਮਹਿਕ ਵੀ ਤਾਂ ਤੁਹਾਡੇ ਮੰਮੀ ਡੈਡੀ ਨੂੰ ਮੰਮੀ ਡੈਡੀ ਕਹਿੰਦੇ ਨੇ। ਜਾਂ ਫਿਰ ਤੁਹਾਨੂੰ ਉਹਨਾਂ ਦੇ ਮੰਮੀ ਡੈਡੀ ਨੂੰ ਅਪਨਾਉਣਾ ਅੌਖਾ ਲੱਗਦਾ। ਕ੍ਰਿਪਾ ਕਰਕੇ ਜ਼ਰੂਰ ਦੱਸਿਓ।

  • @manjinderjitsingh3974
    @manjinderjitsingh3974 4 ปีที่แล้ว +13

    ਰਵੀ ਬਾੲੀ ਰਾਤ ਨੂੰ ਵਲਾਗ ਬਣਾ ਲੲਿੰਦੇ ਮਾਤਾ ਜੀ ਹੁਣਾ ਨੂੰ ਕਿੰਨੀ ਗਰਮੀ ਚ ਸੇਵਾ ਲਾੲਿਅਾ

  • @perkour3583
    @perkour3583 4 ปีที่แล้ว +39

    Ur in-laws are very hard working and talented , ur parents r enjoying there .

  • @preetijr8233
    @preetijr8233 4 ปีที่แล้ว +1

    Onion Dal kar dhaniya Dal kar aur bahut kuchh Dal kar ismein acchi banti hai main bachpan mein khai hui hai abhi to main phone mein hun kafi time ho gaya bachpan ki yad a gai dadi aur bua banati thi god bless you

  • @rajlucky7300
    @rajlucky7300 4 ปีที่แล้ว +3

    Your mother in law is too good she is doing all just for you guys, love her ❤️

  • @GagandeepSingh-iz8ww
    @GagandeepSingh-iz8ww 4 ปีที่แล้ว +99

    ਰਵੀ ਵੀਰ
    ਤੁਸੀ ਆਪਣੀ ਸੱਸ ਤੇ ਸਹੁਰਾ ਸਾਬ ਨੂੰ
    ਮੰਮੀ । ਡੈਡੀ । ਕਿਉ ਨਹੀ ਬੋਲਦੇ ??
    ਉਹ ਤੁਹਾਨੂੰ ਕਿੰਨਾ ਪਿਆਰ ਕਰਦੇ ਆ ।।
    LOVE FROM BARNALA ❤
    ਬਰਨਾਲੇ ਵਾਲੇ ਕੋਣ ਕੋਣ ਜੀ ।। ਕਿਸ ਕਿਸ ਪਿੰਡ ਤੋ ??

    • @ManpreetKaur-gn1wb
      @ManpreetKaur-gn1wb 4 ปีที่แล้ว +1

      I am from Barnala Village Nangal Near Karmgarh, Sanghera

    • @priyaverma6808
      @priyaverma6808 4 ปีที่แล้ว +6

      M b keha c Ida he Puchia C M Ravi Veer Ji Nu Bt Koi Reply Nhi Kita c Is Gal Da Veer Ji Ne Jado B Apne Sohriya Lai Gal karde Ja Una Nal Gal Krde Odo Ik Jwai Wali Gal Lgdi Ik Putt Wali Nhi Koi Gal Lgdi😏And Mehak Apne In law Nal Buht Vdia Gal Krdi aa☺️

    • @mrmrsrattanukvlogger6789
      @mrmrsrattanukvlogger6789 4 ปีที่แล้ว +1

      Me from khaas barnala

    • @sarbjeetkaur15
      @sarbjeetkaur15 4 ปีที่แล้ว +2

      @@priyaverma6808 right 💯😡😡

    • @GagandeepSingh-iz8ww
      @GagandeepSingh-iz8ww 4 ปีที่แล้ว

      @@ManpreetKaur-gn1wb asi nangal bhut vaar aye ha...

  • @Gurpreetkaur-br7dm
    @Gurpreetkaur-br7dm 4 ปีที่แล้ว +19

    Hye eni garmi ch, eni tej dhup ch rotiya, waheguru g mehar rakhn aunty te

  • @komalkaur6618
    @komalkaur6618 4 ปีที่แล้ว +1

    Mehak di family is too good and hard working family. All members are down to earth. Salute to mummy ji. God bless them.

  • @subhani291
    @subhani291 4 ปีที่แล้ว +17

    Mehak same apni mama jesi h MASHALLA

  • @gulshansethi9315
    @gulshansethi9315 4 ปีที่แล้ว +4

    Mehak mom and dad very hard working person 🙏. Love to mehak and Ravi. I like tandoori Roti.

  • @RajinderKaur-gr1bk
    @RajinderKaur-gr1bk 4 ปีที่แล้ว +29

    ਅਸੀ ਵੀ ਤੰਧੂਰ ਤੈ ਬਨਾਉਦੇ ਹਾ ਪਰ ਦੀਦੀ ਹੋਰਾ ਨੇ ਦਪਹਿਰ ਨੁ ਬਣਾਇਆ ਗਰਮੀ ਸੀ ਛਾ ਵਿਚ ਰਖ ਲੈਨਾਂ ਸੀ

    • @RamanDeep-lt3ok
      @RamanDeep-lt3ok 4 ปีที่แล้ว

      Saade v chaa ch hi rakhiya tandoor

  • @manjusharmasahni3790
    @manjusharmasahni3790 4 ปีที่แล้ว +1

    Mera Nam Manju hai and I'm from Himachal Pradesh Mujhe yeh culture bahut acha lagta hai..thanks apne Himachal ki yaad dilane ke liye ..Mehak bahut sweet, intelligent and beautiful hai oor aap sab bhi bahut ache hai..meine apka woh wala episode dekha hai Mehak ke ghar ka tour usme Maine kuch baat kahi hai mai Ravi ji se boolti hun please mera comment padha oor mujhe batana ki mai kya sahi bool rahi hun woh baat Maine us din ka episode dekh kar boola hai jisme Mehak apne bahut sare award bahut khushi se dhikha rahi hai ..sath mai kaha ki usko dukh ho raha hai ,coz woh sare award ek store room mai hai unki jagah ek achi si jagah mai hai ..please aap un sare award ko le jaye oor apne ghar mai lagaye ..thanks 🙏😊

  • @manikaur2759
    @manikaur2759 4 ปีที่แล้ว +26

    Mehak your mom and dad very good and hardworking .and very nice ....your inlaws are also nice...very good sanjog by waheguru ji....stay happy and enjoy life ...lovely couple ravi and mehak......

    • @gurerandhawa7993
      @gurerandhawa7993 4 ปีที่แล้ว

      Punjabi veero ty bhyno khalistan lai apni. Vote register krwaon lai
      +1929 928 5115
      +1917 753 3782
      +1332 214 1643
      Es whatsapp no ty tuci call krky ja fr hello send form likh ky send kro form mil jaega usda print kadwa ky form fill krky v bna skdy o ty call krky v tuci vote register krwa skdy jy
      Pls apni famlie, frnds, relatives di v vote register krwao ji
      Apny frnd circul ch v dso sarya nu ki ida apni vote register krwao ji pls support kro punjab dy water, punjabi boli, punjabi culture nu safe krn lai pls

  • @yadwindersingh2920
    @yadwindersingh2920 4 ปีที่แล้ว

    waah aunty ji... she's real indian mom.. dilon satikaar aap ji nu...

  • @varinderkaur2881
    @varinderkaur2881 4 ปีที่แล้ว +3

    Mehak's parents r very hard working God bless them with good health always

  • @bhupinderkaur4356
    @bhupinderkaur4356 4 ปีที่แล้ว +1

    Very good cooking very hard working life God bless all family

  • @baljindergrewal9628
    @baljindergrewal9628 4 ปีที่แล้ว +6

    Auntie uncle ji dilo 💙💕🙏🙏🙏🙏🙏🙏Respect because tuci ek mehak di family di respect ✊ karde ho Waheguruji tuhada piyar asy hi banaey rakhy

  • @user-vd6pz6rc3s
    @user-vd6pz6rc3s 4 ปีที่แล้ว +33

    ਰਵੀ ਸਿੰਘ ਥੋੜ੍ਹਾ ਠੰਡੇ ਟਾਈਮ ਬਣਵਾ ਲੈਣਾ ਸੀ

  • @paramjitkaur8692
    @paramjitkaur8692 4 ปีที่แล้ว +15

    ਖਾਲਸਾ ਜੀ ਸੱਸ ਅਤੇ ਸੋਹਰਾ ਸਾਹਿਬ ਨੂੰ ਮੰਮੀ ਡੈਡੀ ਕਿਹਾ ਕਰੋ ਵਧੀਆ ਲੱਗ ਦਾ ਹੈ ਵੀਹਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kuarravinderkaur3776
    @kuarravinderkaur3776 4 ปีที่แล้ว +19

    ਭਾਰ ਜਰੂਰ ਵਧੀਆ। ਹੋਣਾ ਸ਼ੀ ਮੁਕਤਸਰ ਸਾਹਿਬ ਤੇ ਬਠਿੰਡਾ ਵਾਲੇ ਪਹਿਣਚਾਰੀ ਨੰਬਰ ਇਕ ਹਨ

  • @Rangigameing
    @Rangigameing 4 ปีที่แล้ว +6

    Waheguru ਚੜ੍ਹਦੀ ਕਲਾ ਵਿਚ ਰੱਖੇ ਜੀ ਦੋਵੇਂ ਪਰਿਵਾਰਾਂ ਨੂੰ 👍👍 ਬਹੁਤ ਵਧੀਆ ਰੈਸਪੀ very best 🙏🙏💞

  • @manjeetkauraujla2325
    @manjeetkauraujla2325 4 ปีที่แล้ว +2

    Bahut mushkal hundi aa tandoor vich roti launi very good hard work

  • @amandeepkaur7946
    @amandeepkaur7946 4 ปีที่แล้ว +89

    ਵੀਡੀਉ ਲਈ ਮਾਤਾ ਜੀ ਨੂੰ ਧੁੱਪ ਚ ਬੀਮਾਰ ਨਾ ਕਰ ਦਿਓ। ਬਾਅਦ ਚ ਕੰਮ ਕੌਣ ਕਰੋ।ਵਿਚਾਰੇ ਹੈ ਵੀ ਇੱਕਲੇ ਆ। ਰਵੀ ਵੀਰ ਓਹਨਾ ਨੂੰ ਮੰਮੀ ਡੈਡੀ ਕਿਹਾ ਕਰੋ।ਹਾਂਜੀ ਹਾਂਜੀ ਚ ਕੰਮ ਨਾ ਸਾਰਿਆ ਕਰੋ।

  • @navidairam5435
    @navidairam5435 4 ปีที่แล้ว +2

    Mehak di Mummy G nu bht sara salam Pakistan walo...bht vadia ...
    A lots of luv from Pakistan...

  • @s.kaur777
    @s.kaur777 4 ปีที่แล้ว +20

    Mehak di Mummy ne eni garmi ch tandoor te rotiyan bnaiyan. 👏🏼👏🏼👏🏼👏🏼 N anty uncle de reviews interesting n full of fun as usual. 😊😊👏🏼❤️❤️ Mehak de bro da v channel aya samjo. Cooking vdiya krda je..😀

  • @lavibhullar0101
    @lavibhullar0101 4 ปีที่แล้ว +13

    ਵੀਰੇ ਤੈਨੂੰ ਤਾ ਬਹੁਤ ਗਰਮੀ ਲਗਦੀ ਐ ਪਰ ਤੁਹਾਡੀ ਸੱਸ ਮੰਮੀ ਨੀ ਲਗਦੀ ਗਰਮੀ ਜੀ ਪਲੀਜ਼ ਗਰਮੀ ਚੰ ਤਾ ਸਵੇਰੇ ਆਕੇ ਸਾਮ੍ਹ ਨੂ ਨੂੰ ਬਾਪਸ ਚਲੇ ਜਾਣੇ ਚਾਹੀਦੇ

  • @parrysingh4610
    @parrysingh4610 4 ปีที่แล้ว +16

    Hats off to your mother in law

  • @InderjitSingh-hl6qk
    @InderjitSingh-hl6qk 4 ปีที่แล้ว +1

    Ssa ji sab nu. Mehak de mappe kurrma de full sewa karr rahe han.hadd ho gayee hai.garme de parwah nahi hai.meri vallon mehak de mum dad nu salute hai ji.love and respect u all. (Kenya)

  • @SandeepKaur-jz1xo
    @SandeepKaur-jz1xo 4 ปีที่แล้ว +6

    Veer ji aunty n kini garmi ch tandoori roti bnai 👌

  • @myex9019
    @myex9019 4 ปีที่แล้ว +3

    Simple Family koi Faltu di gal nahi krda koi Kal Mahak Ney v boht vdiaa Ghar Barr dsiaa c good job.....

  • @harvinderkaur5318
    @harvinderkaur5318 4 ปีที่แล้ว +90

    ਧੀਆਂ ਲਏੀ ਮਾਪਿਆਂ ਨੂੰ ਧੁੱਪ ਨਹੀਂ ਲਗਦੀ

    • @maninder9118
      @maninder9118 4 ปีที่แล้ว +4

      ਧੀਆਂ ਲੲੀ ਧੁੱਪ ਨਹੀਂ ਲਗਦੀ

    • @SonuSonu-di6nr
      @SonuSonu-di6nr 4 ปีที่แล้ว +5

      Sahi gal khae tusi

    • @lakhwinderdhillon346
      @lakhwinderdhillon346 4 ปีที่แล้ว +3

      ਬਿਲਕੁਲ ਸਹੀ ਗੱਲ ਹੈ ਜੀ

    • @SonuSonu-di6nr
      @SonuSonu-di6nr 4 ปีที่แล้ว

      @@khushwindersingh7570 plz j tusi kise nu changa nahi bol sakde te galt v na bolo ok ki tuhde mom dad ni aahi kuj sekhaya sari umar ki kise nu bina galti di bolo

    • @SonuSonu-di6nr
      @SonuSonu-di6nr 4 ปีที่แล้ว

      Khushwinder singh ji 1 gal da ta pata lag geya k tuhde warge punjab di loka di soch kine choti aa tusi kade v ni sudar sakde

  • @dhanoa07multimedia
    @dhanoa07multimedia 4 ปีที่แล้ว

    Assi bhut enjoy kitia tuhade sohre privaar walia videos. Keep supporting...

  • @inderpal1570
    @inderpal1570 4 ปีที่แล้ว +24

    Veer ji mahak di mmy nu mmy kaha karo oss nu v vadiya lagaga

  • @harbhsjandhillon7466
    @harbhsjandhillon7466 4 ปีที่แล้ว +1

    Mataji bot great ne apne jwai nu kina pyaar karde eni grmi ch rotiyan bnani bot okhi ne lucky sas jwai stay blessed always 🙏🙏🤗mataji li khas dil ❤

  • @sabisaini4796
    @sabisaini4796 4 ปีที่แล้ว +12

    ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮਹਿਕ ਦੇ ਮੰਮੀ ਵੀ ਘਰ ਦੇ ਕੰਮ ਵਿੱਚ ਬਹੁਤ ਤਜਰਬੇਕਾਰ ਹੈ ਇਨ੍ਹਾਂ ਦੀ ਸਾਦਕੀ ਬਹੁਤ ਪਸੰਦ ਹੈ

  • @meenakapoor1246
    @meenakapoor1246 4 ปีที่แล้ว +1

    Bahut khoob chapati bana rehe the apni mom yaad aa gayi

  • @amanpandher1291
    @amanpandher1291 4 ปีที่แล้ว +9

    ਮੋਗੇ ਰੋਡ ਤੋ ਤੰਦੂਰ. ਚੁੱਲ੍ਹੇ. ਅੰਗੀਠੀਆਂ ਸਭ ਕੁਝ ਬਣਾਇਆ ਮਿਲਦਾ ਹੈ... ਅਸੀਂ ਵੀ ਹਾਰਾ ਲੈ ਕੇ ਆਏ ਹਾਂ

  • @lovejeetsingh6484
    @lovejeetsingh6484 4 ปีที่แล้ว +4

    I really love mehak's all family specially Ricky

  • @rb4823
    @rb4823 4 ปีที่แล้ว +5

    Mehak de mummy ji nu salute aa jihna ne Eni garmi ch tandoor bhkhaaya te Fer ohde ch Tandoori Roti bnaake khvaayi kurhmaa nu
    Ricky v Bahut nice aa ohdi bnaayi kise sabzi di video v bnaayeo
    Ricky camera ton sangya na karo Tusi Ravi Veere de saale o koi chhoti moti gal thoda 😊

  • @alamjitnirmaan4964
    @alamjitnirmaan4964 4 ปีที่แล้ว +2

    ਪੁੱਤਰ ਜੀ ਬਹੁਤ ਵਧੀਆ ਪਰਿਵਾਰ ਸੁਹਿਰਿਆ ਦਾ ਮਹਿਕ ਵੀ ਬਹੁਤ ਪਿਆਰੀ ਬੱਚੀ ਆ❤️😘

  • @jasdeepkaur3802
    @jasdeepkaur3802 4 ปีที่แล้ว +5

    SSA veer ji mahik de family nu solo salute waheguru ana ty mehar banae rakhan jasdeep kaur mahuana malout🙏🙏🙏👌👌👌❤❤❤❤

  • @harmansingh9266
    @harmansingh9266 4 ปีที่แล้ว

    Tandoori roti is very healthy food for our good health because full of nutrients nd its taste is amazing so thanks for this tasty recipe

  • @yogyata9618
    @yogyata9618 4 ปีที่แล้ว +13

    Respect and love for each other is worth more than all the luxuries in the world . We all are searching for this kind of love but few lucky ones find it and nurture them.

  • @reetchandi4511
    @reetchandi4511 4 ปีที่แล้ว +9

    Jina mehak tade mummy daddy nu pyar krda tuhanu v same ohde parents da ohna hi krna chida..

  • @pritisharma3962
    @pritisharma3962 4 ปีที่แล้ว +16

    A like for mehek's brother. Such a sweet guy he is.

  • @mandykhaira3714
    @mandykhaira3714 4 ปีที่แล้ว +1

    Mehak di family bhut bhut nice te hardworking a. God bless them

  • @user-xi6hb6td8e
    @user-xi6hb6td8e 4 ปีที่แล้ว +15

    ਵੀਰ ਜੀ ਤੁਸੀਂ ਮਹਿਕ ਦੇ ਮਾਤਾ ਪਿਤਾ ਨੂੰ ਮੰਮੀ ਡੈਡੀ ਕਿਉਂ ਨਹੀਂ ਕਹਿੰਦੇ

  • @nwdhillon3282
    @nwdhillon3282 4 ปีที่แล้ว +2

    Mehak di family bahut hardworking ae

  • @prabhjotkaur4960
    @prabhjotkaur4960 4 ปีที่แล้ว +11

    ਮਹਿਕ ਦੀ ਮਾਤਾ ਤਾਂ ਬਿਲਕੁਲ ਸੰਤ ,ਰੂਪ ਲਗਦੀ

  • @parmjudge4057
    @parmjudge4057 4 ปีที่แล้ว +3

    Mehak sister dy mammi g tusi bohut mehnat kiti grmi ch ty Ravi tusi v , kuj nava dekhn nu miliya tuhada bohut bohut thanvaad 🙏👌

  • @armangill9530
    @armangill9530 4 ปีที่แล้ว +120

    ਜਦੋਮਹਿਕ ਤੇਰੇ ਮੰਮੀ ਡੈਡੀ ਨੂੰ ਮੰਮੀ ਡੈਡੀ ਕਹਿੰਦੀ ਹੈ ਤੁਸੀਂ ਕਿਉਂ ਨਹੀ ਕਹਿੰਦੇ

    • @richkids7672
      @richkids7672 4 ปีที่แล้ว +22

      Kala sikh bn gya y ehnu akl boln di ik% ni

    • @a.s.4051
      @a.s.4051 4 ปีที่แล้ว +1

      ਏਹਦੇ ਸੰਘ ਵਿੱਚੋਂ ਨੀ ਲੰਘਦਾ ਹੋਊ

    • @richkids7672
      @richkids7672 4 ปีที่แล้ว

      @@ranjeetkaur7733 hnji u from

    • @khushi7662
      @khushi7662 4 ปีที่แล้ว +10

      Ho sakda aglee apne aap nu mundee vale smjhde hone ki asii ta jado dil kru udoo bolna tusi bus seva kro videos bnvaoo sade nale kuch thonu vi help kr deni chahidi si and je mehak agle day to hi sara kaam kr rhi hai te thode mummy papa nu mummy papa bol rhi hai ta tusi vi bol skde hi ho vaise ta bhaut gyaan vandde ho

    • @soniarai3332
      @soniarai3332 4 ปีที่แล้ว +7

      @@khushi7662 sahi gal munde wale ta apni nuh tu pehle din hi sab kush expect karde aa te apne munde nu ni akal dinde ke tu v sas saohre nu apna maa baap samji .nuh tu chahde aa ki oh pehle din to hi onna diya umeeda puriya kare .

  • @lovedeepsivia
    @lovedeepsivia 4 ปีที่แล้ว

    Videos dekh k pind yaad aa janda. I miss india so much. Lucky aa jehre parivar ch rehnde. Mangat family feels like our family.

  • @amanjosan9211
    @amanjosan9211 4 ปีที่แล้ว +14

    ਮੁੰਡਿਆਂ nu cooking jaroori aouni chahide . Keni vadiya gal aa mehek de brother nu cooking aoundi kedi vadiya gal..cooking sarya nu aouni chahide ta jo tusi apne joga te bna sako jado lor pave. Very nice video . God bless you 🙏

  • @saritakumar8350
    @saritakumar8350 4 ปีที่แล้ว

    Moon mai pani a Gaya ji tandoori roti Dekh kar ji 👍👍

  • @TipuBalochKSA
    @TipuBalochKSA 4 ปีที่แล้ว +4

    Best wishes from KSA 🇸🇦
    Great work
    Looks so delicious
    Stay connected
    Stay safe stay blessed 😊🌹

  • @kannukataria9857
    @kannukataria9857 4 ปีที่แล้ว +3

    Mehak ke mom dad so nice,peaceful nature, hardworking

  • @gurpreetbrar5922
    @gurpreetbrar5922 4 ปีที่แล้ว +3

    Hats off to your relationship I m so happy to see this

  • @laddikaur6830
    @laddikaur6830 4 ปีที่แล้ว +2

    Mehak di mummy dady bahut mehnati a ajj kal istran di mehnati family kitte kitte mildi a from Germany 👍🇩🇪❤❤

  • @shaanusingh8089
    @shaanusingh8089 4 ปีที่แล้ว +128

    ਪਰਾੳੁਣੇ ਨੇ ਸੱਸ ਅਾਪਣੀ ਧੁੱਪੇ ਰਾਹੜ ਤੀ ਅੱਜ

    • @ranjeetnk4660
      @ranjeetnk4660 4 ปีที่แล้ว

      😂😂😂

    • @gurwindersinghsidhu1765
      @gurwindersinghsidhu1765 4 ปีที่แล้ว +5

      ਆਪਣੇ ਮਾਪਿਆ ਲਈ ਸੱਸ ਧੁੱਪ ਚ ਰਾੜਤੀ ਵਿਚਾਰੀ 😡

    • @Its_me.89
      @Its_me.89 4 ปีที่แล้ว

      Saade ghar mere mamy papa aunde specially asi v tandoor di roti bnaunde han par tu c lok baut eve kehnde raarri te ta hundi je special tandoor mangva ke kehnda roti lao oh already tandoor use karde ne

    • @mandeepgahunia7871
      @mandeepgahunia7871 4 ปีที่แล้ว

      @@gurwindersinghsidhu1765 maapiya layi ke jutoop(you tube) di video layi. Ho sakda Kaka ji ne tandoori roti banauni sikh layee hove te jadon Kaki ji de ghardey apni dhee nu milan aungey Begowaal te kaka ji tandoori rotian banaa ke khalaun ge

  • @surjitsidhu2370
    @surjitsidhu2370 4 ปีที่แล้ว +1

    I like tandoori roti very nice

  • @maneetmalik7302
    @maneetmalik7302 4 ปีที่แล้ว +13

    I think you should help mehaks brother Ricky to settle down in him Canada....

  • @anmoldeep2978
    @anmoldeep2978 4 ปีที่แล้ว +3

    Very nice videos veerji tusi dona bahut sohneya lagda rabb tuhanu khuss rakhe make more videos

  • @gagandeepsinghspall28
    @gagandeepsinghspall28 4 ปีที่แล้ว +63

    Kindly address your Mother In law with "Mummy" or "Mata" at least not simply "Ji".

    • @ddev6739
      @ddev6739 4 ปีที่แล้ว +10

      Otherwise it's look too odd from a gursikh person. Ravi di mummy mehak di b mummy ji but mehak di mummy ji ravi di tusi. N the way he says saala to brother in law looks odd from a gursikh choladhari person.

    • @vickysarab834
      @vickysarab834 4 ปีที่แล้ว +4

      Shi gal veer g. Tusi mehak de mom dad nu v mummy daddy kehia kro. Q k mehak v ta thude mom dad nu mummy daddy kehdi a. Te mehak ta mom dad v ta thude mummy daddy hoye. Ravi veere tusi ta app smjdar o. Gursikh o.

    • @choudhary4ur
      @choudhary4ur 4 ปีที่แล้ว +5

      @@ddev6739 akad a ji agle ch canadian citizen houn di

    • @chahalrajinder5379
      @chahalrajinder5379 4 ปีที่แล้ว +1

      @Gagandeep Singh Spall...Wow...You also follow these vlogs... I totally agree with your advise given to Ravi...

    • @gagandeepsinghspall28
      @gagandeepsinghspall28 4 ปีที่แล้ว

      @@chahalrajinder5379 yea its a good fun to be here.....Ravi is good inspiration though......good to c you here too......

  • @InderjitSingh-hl6qk
    @InderjitSingh-hl6qk 4 ปีที่แล้ว +1

    Ssa ji sab nu. Ajkal lok kurrma chaari de rishte nu angolya karr dende han. Jad ke ehe relationship bahut he gurrrrrrri hundi hai.dove passe kurrma charri Da piyar vadhya lagga ji.aap sab he vadhyan de pater ho ji.piyaar banai rakhna ji.sab nu guru fathe ji.(kenya)

  • @ramankaur9099
    @ramankaur9099 4 ปีที่แล้ว +16

    Veere chakwa tandoor hai.... Kite chhaawein Rakh lende kinni dhup ch auntie roti bna rahe ne😥😥