TarnTaran: Gangster ਨੇ Doctor ਤੋਂ ਮੰਗੀ ਦੋ ਕਰੋੜ ਦੀ ਫਿਰੌਤੀ | Ransom | Death Threats | Crime News

แชร์
ฝัง
  • เผยแพร่เมื่อ 5 ม.ค. 2025

ความคิดเห็น • 199

  • @bachitarsadhu9283
    @bachitarsadhu9283 ปีที่แล้ว +21

    ਵਾਹਿਗੁਰੂ ਜੀ ਮੇਹਰ ਰੱਖੇ ਪਰਿਵਾਰ ਤੇ

  • @armaanmaan593
    @armaanmaan593 ปีที่แล้ว +31

    ਪੰਜਾਬ ਦਾ ਜਿਉਣਾ ਬਹੁਤ ਔਖਾ ਹੋਇਆ ਪਿਆ ਇਸ ਗੈਗਸਟਰਬਾਦ ਤੋ 🙏🙏ਇਹ ਜਲਦ ਖਤਮ ਹੋਣਾ ਚਾਹੀਦਾ ਪੰਜਾਬ ਸਰਕਾਰ ਨੰੂ ਹੱਥ ਬੰਨ 🙏🙏ਕੇ ਬੇਨਤੀ ਆ 🙏🙏

  • @satnamsingh1213
    @satnamsingh1213 ปีที่แล้ว +14

    ਵੀਰ ਜੀ ਤਹਾਨੂੰ ਚੜ੍ਹਦੀ ਕਾਲਾ ਵਿੱਚ ਰੱਖੇ 🎉

  • @ParamjitSingh-zd5mu
    @ParamjitSingh-zd5mu ปีที่แล้ว +14

    ਕੇਜਰੀਵਾਲ ਲੋਕੋ ਕਟੜ ਇਮਾਨਦਾਰ ਦਸ ਕੇ ਵੋਟਾਂ ਠਗ ਕੇ ਲੈ ਗਿਆ,,,ਡਰਦਾ ਸ੍ਰੀ ਕੰਵਰ ਵਿਜੈ ਪ੍ਰਤਾਪ ex ips mla ਨੂੰ ਗ੍ਰਹਿ ਮੰਤਰੀ ਕਿਉ ਨਹੀ ਬਣਾ ਰਿਹਾ ਉਸਨੇ ਕੋਈ ਗਲਤ ਕੰਮ ਕਿਸੇ ਨੂੰ ਕਰਨ ਨਹੀਂ ਦੇਣਾ

  • @sikandersingh6507
    @sikandersingh6507 ปีที่แล้ว +47

    ਬਦਲਾਆ ਆ ਗਿਆ ਹੈ ਝਾੜੂੂ ਪਾਰਟੀ ਮੁਰਦਾਬਾਦ

  • @preetgamer9241
    @preetgamer9241 ปีที่แล้ว +26

    ਸਰਕਾਰ ਸੁਤੀ ਆ ਬਾਈ ਗੰਦਾ ਸਿਸਟਮ ਆ

  • @sikandersingh6507
    @sikandersingh6507 ปีที่แล้ว +31

    ਮਹਾਰਾਣੀ ਪ੍ਨੀਤ ਕੌਰ ਪਤਨੀ ਮੁਖਮੰਤਰੀ ਕੈਪਟਨ ਦੇ ਪੈਸੇ ਕੱਢਲਏ ਸਨ ਇੱਕ ਘੰਟੇ ਵਿੱਚ ਬਿਹਾਰ ਤੋਂ ਚੱਕ ਲਏ ਮੁਜਰਮ ਤੇ ਪੈਸੇ ਵਾਪਸ ਲੈ ਲਏ ਸਨ। ਆਮ ਲੋਕਾਂ ਲਈ ਮੁਸਕਿਲ ਹੈ ਮੁਜਰਿਮ ਫੜਨੇ

    • @ManishhKuamrr
      @ManishhKuamrr ปีที่แล้ว

      Hram da ekda kitea ta dar ja nahi

    • @sikandersingh6507
      @sikandersingh6507 ปีที่แล้ว +1

      @@ManishhKuamrr ਪੰਜਾਬੀ ਲਿਖ ਮਿਤਰ ਬੁਢੇ ਬੰਦੇ ਹਾਂ ਮਾੜੀ ਮੋਟੀ ਪੰਜਾਬੀ ਆਉਂਦੀ ਹੈ ਗਰੇਜੀ ਨਹੀਂ ਆਉਂਦੀ

    • @vinayrally5934
      @vinayrally5934 ปีที่แล้ว

      Sara bedagark politicians da hai...

  • @dharmindersingh6169
    @dharmindersingh6169 ปีที่แล้ว +11

    ਇਨਾ ਸੁਸਾਈਡ ਨੋਟ ਲਿਖੇ ਤੇ ਪਰਚਾ ਦਰਜ ਨੀ ਕੀਤਾ ਬੋਲਣਾ ਤਾ ਕੋਈ ਸਬੂਤ ਨੀ ਇਹ ਬਦਲਾਅ ਆਲਾ ਭੰਡਾ ਦਾ ਭੁਗਤੋ ਚਾਰ ਸਾਲ

  • @gopalgarg9643
    @gopalgarg9643 ปีที่แล้ว +26

    Bahut bura hal hai Punjab ka is time

  • @RajivKumar-ty2qk
    @RajivKumar-ty2qk ปีที่แล้ว +31

    ਬਹੁਤ ਲੋਕਾ ਨੂ ਫੋਨ ਅਹ ਰਹੇ ਫਿਰੋਤੀਆ ਦੇ ਪਰ ਕੋਈ ਡਰਦਾ ਅਗੇ ਨੀ ਔਦਾ ਅੰਦਰੋ ਅੰਦਰ ਲੋਕੀ ਦਈ ਵੀ ਜਾ ਰਹੇ ਆ ਲਾ ਐਂਡ ਆਰਡਰ ਦਾ ਬਹੁਤ ਮਾੜਾ ਹਾਲ਼ ਅਹ ਬਦਲਾਵ ਦੀ ਸਰਕਾਰ ਚ ਰੋਜ ਕਤਲੇਆਮ ਲੁਟ ਖਸੁਟ ਹੋ ਰਹੀ ਅਹ ਪਰ ਸੀਅਮ ਨੂ ਕਦੈ dgp cp ssp ਨਾਲ ਮੀਟਿੰਗ ਕਰਦਾ ਨੀ ਦੇਖਿਆ ਕੈਪਟਨ ਬਾਦਲ ਮਹੀਨੇ ਚ ਇਕ ਮੀਟਿੰਗ ਜਰੂਰ ਕਰਦੇ ਸੀ ਏਸ ਮੁਦੇ ਤੇ ਏਹ ਤਾਂ ਰੋਜ ਲਾਲੇ ਨਾਲ ਪੰਜਾਬ ਦੇ ਜਹਾਜ ਤੇ ਦੂਜੀਆਂ ਸਟੇਟ ਚ ਘੁਮੀ ਜ਼ਾਦਾ ਵੇਸੇ ਜਿਨੁ ਵੀ ਕਾਲ ਔਦੀ ਏਦਾ ਮੀਡਿਆ ਚ ਆਏ ਡਰੇ ਨਾ ਏਦੇ ਨਾਲ ਪੁਲਿਸ ਤੇ ਪ੍ਰੈਸਰ ਵੀ ਪਵੂ ਤੇ ਸਰਕਾਰ ਵੀ ਜਾਗੂ ਨੀਦ ਤੋ

    • @kaur_life2973
      @kaur_life2973 ปีที่แล้ว

      bahut e bura haal aa,punjab police bahut e gandi police aa koi insaaf ni kite v sab paise de putt ne

  • @jagroopsinghbassi1601
    @jagroopsinghbassi1601 ปีที่แล้ว +6

    ਬਾਈ ਜੀ ਜੱਦ ਸਰਕਾਰਾਂ ਤੋਂ ਮੂਸੇ ਵਾਲੇ ਦਾ ਕੁੱਝ ਨਹੀਂ ਹੋਇਆ ਤਾ ਤੇਰਾ ਮੇਰਾ ਕੌਣ

  • @gulshanattri9833
    @gulshanattri9833 ปีที่แล้ว +2

    ਬਹੁਤ ਵੱਡੀ ਗਲਤੀ ਹੋਗੀ ਆਮ ਆਦਮੀ ਨੂੰ ਵੋਟਾਂ ਪਾਂ ਕੇ

  • @DkDk-js2gp
    @DkDk-js2gp ปีที่แล้ว +18

    ਬਹੁਤ ਮਾੜੀ ਸਰਕਾਰ ਪੰਜਾਬ ਚ

    • @ravinder628100
      @ravinder628100 ปีที่แล้ว

      Sarkar ki kr skdi aaa ..phone ta koi v kr skda ...

  • @MohinderSingh-em1rc
    @MohinderSingh-em1rc ปีที่แล้ว +10

    So sad bhout buraa haal aa yaar punjab da parmatma doctors dey parivaar nu chardi klaa vich rakhn ji waheguru ji waheguru ji🙏

  • @gopigurpreet2263
    @gopigurpreet2263 ปีที่แล้ว +3

    ਰੱਬ ਮਿਹਰ ਕਰੇ ਵੀਰ ਤੇ

  • @diljeetkaur5858
    @diljeetkaur5858 ปีที่แล้ว +15

    ਪੰਜਾਬ ਸਰਕਾਰ ਮੁਰਦਾਬਾਦ

  • @gurdavsingh1952
    @gurdavsingh1952 ปีที่แล้ว +15

    ਆਮ ਆਦਮੀ ਪਾਰਟੀ ਦੀ ਗੁੰਡਾਰਾਜ ਨਸਾ ਵਧੀਆ ਹੀ ਹੈ ਖਟਿਆ ਤਾਂ ਨਹੀਂ

  • @rajdeepbhol8780
    @rajdeepbhol8780 ปีที่แล้ว +2

    ਫੋਨ ਜੇਲ ਵਿੱਚੋਂ ਹੀ ਹੋ ਰਹੇ ਨੇ ਤੇ ਪੁਲਿਸ ਨੂੰ ਵੀ ਇਸਦਾ ਪੱਕਾ ਪਤਾ ਹੋਵੇਗਾ

  • @hsdhand797
    @hsdhand797 ปีที่แล้ว +9

    Bahut bura haal hoya pya punjab da

  • @bgmiindialover5113
    @bgmiindialover5113 ปีที่แล้ว +10

    Punjab police murda baad 😢😢😢😢

  • @lakhvindersinghsingh-gc9zp
    @lakhvindersinghsingh-gc9zp ปีที่แล้ว +16

    Police wale vi vichare dre hoye lagde aa

    • @RamandeepSingh78600
      @RamandeepSingh78600 ปีที่แล้ว +2

      😂😂😂 fr ta nokri chd deni chahidia police waleya nu

    • @pm6516
      @pm6516 ปีที่แล้ว +1

      hissa challda

  • @dharmindersingh6787
    @dharmindersingh6787 หลายเดือนก่อน

    ਹਜੇ ਸਰਕਾਰ ਲਾਇਸੈਂਸ ਨਹੀ ਬਣਾ ਰਹੀ ਸੈਲਫਡਫੈਸ ਲਈ ਬਹੁਤ ਮਾੜਾ ਹਾਲ

  • @ajitstudio2161
    @ajitstudio2161 ปีที่แล้ว +3

    God's blessings 🙌 🙏

  • @parwindersingh8057
    @parwindersingh8057 ปีที่แล้ว

    ਪੰਜਾਬ ਪੁਲਿਸ ਤੇ ਸਰਕਾਰ ਮੁਰਦਾ ਬਾਦ ਤੇ ਪੰਜਾਬ ਵਿੱਚ ਗਗੈਸਟਰ ਰਾਜ

  • @lallali4508
    @lallali4508 ปีที่แล้ว +2

    Buhat made halat ne pubjab de.vaheguru ji kirpa krn

  • @InderjitSingh-jr3vq
    @InderjitSingh-jr3vq หลายเดือนก่อน

    Bilkul veer ji

  • @jaswindersingh2928
    @jaswindersingh2928 ปีที่แล้ว

    ਇਹ ਬਦਲਾਅ ਹੈ। ਸਿਵਿਆਂ ਦੀ ਅੱਗ ਹੋਰ ਤੇਜ਼ ਹੋਉ।

  • @BaljinderSingh-lq7lt
    @BaljinderSingh-lq7lt ปีที่แล้ว +6

    22 ji revolvar da licences bana lo ...apni raki app karo

  • @ParminderSingh-re4xp
    @ParminderSingh-re4xp ปีที่แล้ว

    So proud of this young man, he is a true warrior. This is bravery, where are the brave people of Punjab, help them.

  • @surinderjitsingh8954
    @surinderjitsingh8954 6 หลายเดือนก่อน

    ਆਮ ਲੋਕਾਂ ਦੀ ਕੋਈ ਸੁਰੱਖਿਆ ਨਹੀਂ

  • @bobbysekhon6106
    @bobbysekhon6106 ปีที่แล้ว

    Bohut wadiya 22 ji

  • @gunstrikergaming6316
    @gunstrikergaming6316 หลายเดือนก่อน

    ਇਹੇ ਵੀ ਬਹੁਤ ਛਿਲ ਲੋਦੇ ਲੋਕਾ ਦੀ ਪਰ ਲੋ ਦਾ ਤਾ ਬਹੁਤ ਬੁਰਾ ਹਾਲ

  • @karannagar760
    @karannagar760 ปีที่แล้ว +1

    bht dukh wali gal ek kaam krn wala bnde da eh hal te duje nazare krn de

  • @balkarsran6305
    @balkarsran6305 ปีที่แล้ว

    ਵਾਹਿਗੁਰੂ ਜੀ

  • @lakhvindersinghsingh-gc9zp
    @lakhvindersinghsingh-gc9zp ปีที่แล้ว +11

    Khalistan Banoo Vero serf ehi hal aa es km da

  • @smileyyishere
    @smileyyishere ปีที่แล้ว +4

    Haee bhi bhut buraa hall a😢

  • @RekhaRani-fq1pu
    @RekhaRani-fq1pu ปีที่แล้ว +1

    Bhai Sahib, you don't worry, public itself has to save each other. The Government system will work.

  • @PreetPreet-qb3uq
    @PreetPreet-qb3uq ปีที่แล้ว

    ਬਦਲਾਅ ਆ ਗਿਆ

  • @harbansjassi9471
    @harbansjassi9471 ปีที่แล้ว +1

    ਨਾ ਲਾਜ ਲਾ ਓਏ ਜੱਟਾਂ ਨੂੰ.

  • @Pritamsingh-op9wt
    @Pritamsingh-op9wt ปีที่แล้ว

    ਪੰਜਾਬ ਵਿੱਚ ਰਹਿ ਕੇ ਵਪਾਰ ਕਰਨਾ ਔਖਾ ਹੋ ਗਿਆ ਜੀ, ਏਹਨਾ ਮਾੜਾ ਹਾਲ ਤਾਂ ਯੂਪੀ ਬਿਹਾਰ ਵਿੱਚ ਵੀ ਨਹੀਂ, ਕੰਮ ਕਾਰ ਪਹਿਲਾਂ ਹੀ ਘਾਟੇ ਵਿੱਚ ਜਾ ਰਹੇ ਨੇ , ਜੇ ਕਿਸੇ ਦਾ ਕੰਮ ਚਲ ਜਾਂਦਾ ਤਾਂ ਗੈਂਗਸਟਰ ਧਮਕੀਆਂ ਦਿੰਦੇ ਨੇ ਜਿਹੜੇ ਡੀ ਜੀ ਪੀ ਤਕ ਨੂੰ ਚੁਣੌਤੀ ਦਿੰਦੇ ਨੇ, ਤੇ ਪੁਲੀਸ ਤੋਂ ਬੰਦੇ ਫੜੇ ਨਹੀਂ ਜਾਂਦੇ, ਜਦੋਂ ਕਿਸੇ ਦਾ ਕਤਲ ਕਰ ਦਿੰਦੇ ਨੇ ਫਿਰ ਪੁਲੀਸ ਟ੍ਰੇਸ ਕਰਦੀ ਹੈ, ਇਸ ਦਾ ਹੱਲ ਵਪਾਰੀ ਆਪਣਾ ਸਾਰਾ ਵਪਾਰ ਉਦੋਂ ਤਕ ਬੰਦ ਕਾਰ ਦੇਣ ਜਿਹਨਾਂ ਟਾਈਮ ਗੈਂਗਸਟਰਾਂ ਦਾ ਐਨਕਾਉਂਟਰ ਸ਼ੁਰੂ ਨਾ ਹੋਣ, ਸਰਕਾਰ ਨੂੰ ਵੀ ਪਤਾ ਲੱਗੂ ਪੰਜਾਬ ਗੈਂਗਸਟਰਾਂ ਨਾਲ ਚਲਦਾ ਜਾਂ ਵਪਾਰੀਆਂ ਨਾਲ, ਗੈਂਗਸਟਰਾਂ ਨੂੰ ਫਰੋਤੀ ਦੇਣ ਨਾਲੋਂ ਚੰਗਾ ਸਰਕਾਰ ਜੇਕਰ ਪੰਜਾਬ ਦੇ ਸਾਰੇ ਵਪਾਰੀਆਂ ਤੇ ਗੈਂਗਸਟਰ ਟੈਕਸ ਲਗਾ ਦੇਵੇ ਤਾਂ ਲੋਕ ਖੁਸ਼ੀ ਖੁਸ਼ੀ ਭਰਨਗੇ, ਨਾਲੇ ਸਰਕਾਰ ਦੇ ਖਜਾਨੇ ਵਿੱਚ ਵੀ ਫਾਇਦਾ ਹੋਵੇਗਾ

  • @sukhichahal3448
    @sukhichahal3448 ปีที่แล้ว

    Waheguru

  • @gurkhalsa2671
    @gurkhalsa2671 ปีที่แล้ว

    Veer ji aa ta Att ho ge

  • @jassadhillon9339
    @jassadhillon9339 ปีที่แล้ว +1

    Yr up tu b. mare halat nn

  • @sarwandhandwar
    @sarwandhandwar หลายเดือนก่อน

    Agar Punjab de eh Halaat hun Ya Guverment astifa de deve ya Protections deve . Sharam hai sarkari agenciesnu.

  • @nirmalgrewal6695
    @nirmalgrewal6695 ปีที่แล้ว +9

    Khalistan bn jave fr a sb da hall ho skda

  • @RunkuChaurasiya
    @RunkuChaurasiya ปีที่แล้ว

    God bless you

  • @Harpreetkaur-p4m
    @Harpreetkaur-p4m ปีที่แล้ว +3

    Tuhade hospital aya hovega.jo ph number janda o thode link vich hovega.Daro na datte raho

  • @ajitstudio2161
    @ajitstudio2161 ปีที่แล้ว

    Paaji dass aap k saath hai

  • @NikhilKumar-ok5qp
    @NikhilKumar-ok5qp ปีที่แล้ว

    Os da no. Kyo nhi show krde Pye

  • @kulbirsingh8808
    @kulbirsingh8808 ปีที่แล้ว

    God bless you sir ji

  • @gurjantsingh84011
    @gurjantsingh84011 ปีที่แล้ว +1

    Ae saab sarkar krwa rahi , gangsters nu sir chr ke rakhya hoya aw, kanwar Vijay Pratap nu kio ni dgp laya sarkar

  • @JaswantSingh-ms3bf
    @JaswantSingh-ms3bf 6 หลายเดือนก่อน

    ਆ ਥਾਣੇਦਾਰ ਸਿਰਫ ਰਿਸ਼ਵਤ ਲੈਣ ਵਾਸਤੇ ਰੱਖਿਆ

  • @sukhwindersingh1349
    @sukhwindersingh1349 ปีที่แล้ว

    ਵੀਰ ਫਿਰ ਕਿ ਹੋਇਆ ਇਹ ਵੀ ਮਰੀਜ਼ ਨੂੰ ਹਸਪਤਾਲ ਭਰਤੀ ਕਰ ਕੇ ਫਰੋਤਿਆ ਵਸੂਲਦੇ ਨੇ ਜੈ ਪੈਸਾ ਹੈਗਾ ਪਤਾ ਦੇ ਦੇਣਗੇ ਤਹਿ ਚਕਿਆ

  • @zaildarsingh6442
    @zaildarsingh6442 ปีที่แล้ว

    ਕਿਆ ਹੋ ਰਿਹਾ ਜਾਰ ਪੰਜਾਬ ਨੂੰ

  • @indiabazaar7271
    @indiabazaar7271 ปีที่แล้ว

    very sad

  • @user-wk9os7ur5b
    @user-wk9os7ur5b ปีที่แล้ว

    Veer. Ji. Help. Kro.

  • @SCOOBYDOOBYDO-s4r
    @SCOOBYDOOBYDO-s4r ปีที่แล้ว +1

    CAPTAIN DE GHARWALI NAL FRAUD HOYA SI 25 lakh da FAKE CALL TUH, odu tah 24 ghante VICH bande fadd lae si tah..HAMESHA ARMED RAHO SARE TIME MAADA AAUN WALA HUN

  • @SANDEEPKAUR-vp7bd
    @SANDEEPKAUR-vp7bd ปีที่แล้ว +1

    Punjab di police inhi dhilli ho gyi h kmm to ...kuj nhi krdi suti rhndi bs

  • @PrinceKumar-cf7ek
    @PrinceKumar-cf7ek ปีที่แล้ว +1

    🙏💐💐💐💐💐💐💐💐💐🙏

  • @goldenhuts5006
    @goldenhuts5006 ปีที่แล้ว +1

    Don't vote again aam admi parties

  • @kakasingh1405
    @kakasingh1405 ปีที่แล้ว

    ਪੈਸਾ ਵੀ ਦੁਸਮਣ ਬਣ ਜਾਂਦਾ

  • @kaur2234
    @kaur2234 ปีที่แล้ว +1

    Rab😂too😮wada😢gegnhi😅honda😮peda😮maa😮ñe😮hi😮kita😮sabnoo😅kisenoo😮kioy😅0resan😅karde😅mehnt😅kàrke😅khan😅jo❤hak😅banda😮rab😅too😅darna😮 chañga😅honda😮tauda😮rab❤bhala❤kre❤rooLA❤beth ke ßamzoo❤bir❤ puñjabia ñoo❤des dia taklif samzni chàhidi❤hath zodke benti❤❤na❤dukhi❤kroo apnia noo❤keh❤sakde ha❤dekho❤suño❤mano❤8ñsaniat❤bhala❤karoo❤sabda❤

  • @Malkeetsingh-b8w
    @Malkeetsingh-b8w ปีที่แล้ว +2

    Bai fikar na kro sara punjab tuhade nal he

  • @sukhichahal3448
    @sukhichahal3448 ปีที่แล้ว

  • @shiningstar6244
    @shiningstar6244 ปีที่แล้ว +1

    Punjab police de DGP , SP te sari distt police nu resign Kar Dena chahida , we need yogi model for such bastard no mercy

  • @pawankumarsharma6769
    @pawankumarsharma6769 ปีที่แล้ว

    बहुत बुरा हाल है

  • @rajwindersingh-ov3tc
    @rajwindersingh-ov3tc ปีที่แล้ว

    Fail sarkaar ਭੰਡ ਦੀ

  • @mukhtarsinghsanger9259
    @mukhtarsinghsanger9259 ปีที่แล้ว

    5:41 😊 5:41 5:41 5:41 5:41

  • @satnamuppal3973
    @satnamuppal3973 ปีที่แล้ว +1

    BROTHER JI KHAKHI BARDI BALLIE CRUPET HAA

  • @Rohitshergill389
    @Rohitshergill389 ปีที่แล้ว +1

    Tuhady nl eda. Huna. Chida bahut lutya. Gareba nu tusi. Eny tarly tuhady loog v lendy ne kisy te tars kardy tusi 😂😂😂

  • @PalvinderShahi-b4y
    @PalvinderShahi-b4y หลายเดือนก่อน

    Sab pulice hi karva rahi he sab Mili bhagat he Bai di spot Karo Ji

  • @dso8018
    @dso8018 ปีที่แล้ว

    BADLAV AA GYA JEE😢😢😢

  • @deepkkumar1896
    @deepkkumar1896 ปีที่แล้ว

    Badla aa gaya

  • @jagsirsingh9959
    @jagsirsingh9959 ปีที่แล้ว

    ਭਗਵਤਮਾਨ ਸਭ ਕੁੱਛ ਕਰਵਾਅ ਰਿਆ😂 ਹੈ

  • @gurkhalsa2671
    @gurkhalsa2671 ปีที่แล้ว

    Yar main ve milna chounde aa iss traa de bade nu

  • @OneLikeM-oe1rx
    @OneLikeM-oe1rx ปีที่แล้ว

    Gangster jwai bna k rkhdi APP sarkar😂😂😂

  • @Rohitshergill389
    @Rohitshergill389 ปีที่แล้ว +1

    Tuhady nl. Sare dr. Nal eda huna chida 😂😂😂😂

    • @parminderkaur354
      @parminderkaur354 ปีที่แล้ว

      Kion tenu ki problem aa doctor’s naal tery bwaseer da ilaz nhi hoia

    • @Rohitshergill389
      @Rohitshergill389 ปีที่แล้ว +1

      @@parminderkaur354 mera Loddy. Da. Treatment kita cpesy jada le leya

  • @SoniSingh-gb4yp
    @SoniSingh-gb4yp ปีที่แล้ว

    ਭਗਵੰਤ ਬੁੱਚੜ ਕਾਲਾਂ ਕਰੋਂਦਾ

  • @products03
    @products03 ปีที่แล้ว

    Punjab polic nu chahida hai

  • @puneetbedi1952
    @puneetbedi1952 ปีที่แล้ว

    Police know every way of handling this kind situation but somewhere police is taking care of this kind of criminals else this case are not normal for any other state like Punjab

  • @HarjeetSingh-w6p
    @HarjeetSingh-w6p 5 หลายเดือนก่อน

    ਟਰੇਸ ਕਿੱਦਾਂ ਕਰਨ ਭਗਵੰਤ ਬੁੱਚੜ ਸਿੰਹੁ ਮਾਨ ਦੇ ਘਰੋ ਕਾਲ ਕਰ ਰਿਹਾ

  • @harmeetbrar6859
    @harmeetbrar6859 ปีที่แล้ว +1

    Bhagwant Mann ki kar reha tu. Faaltu time waste karda. Kar hun kuch

  • @PawanKumar-qh2jc
    @PawanKumar-qh2jc ปีที่แล้ว

    यह हैं, बदलाव आप दा

  • @goldenhuts5006
    @goldenhuts5006 ปีที่แล้ว

    Shame govt

  • @gurmeetsinghmander6654
    @gurmeetsinghmander6654 ปีที่แล้ว

    Ki PTA tu kisa ton pehla jyda Paisa lyna hone,,,Tn kr k oh Gangster bnea hova

  • @babbarsher2065
    @babbarsher2065 หลายเดือนก่อน

    Phona ne duniya Patt te. 😂👉🏿📞📱👈🏿😂🇮🇳😂

  • @Dalbirsingh-sn3os
    @Dalbirsingh-sn3os ปีที่แล้ว

    Waheguru jee mehar karange ghabrana nai

  • @InderjitSingh-jr3vq
    @InderjitSingh-jr3vq หลายเดือนก่อน

    Sarkar nakam hogi a Punjab ch

  • @varindersinghprince553
    @varindersinghprince553 ปีที่แล้ว +1

    Kush ni krna pilice ne maade bande nu bas tang karde aa takde agy ena da v moot nikal janda

  • @kushalsekhon2803
    @kushalsekhon2803 ปีที่แล้ว

    Gansters de agge sarkar har chuki aa …

  • @manjindersingh2139
    @manjindersingh2139 ปีที่แล้ว

    Man sab. Eh ki aa

  • @jsingh7743
    @jsingh7743 ปีที่แล้ว

    Bai eko gll hai bs gunda raaj hai leader lokan kol security hai aam bnde kol nhi ki kru aam bnda

  • @glennthomas4755
    @glennthomas4755 ปีที่แล้ว

    System collapse hogya hai

  • @laddusingh9653
    @laddusingh9653 ปีที่แล้ว

    Police nu sub patta. Jado ikk sapata marde. Kolkata tak mager jande ehh ??😅😅😅

  • @rajuverma-sj5iv
    @rajuverma-sj5iv หลายเดือนก่อน

    police nu sara pata ha kon ha

  • @armaangorkha8028
    @armaangorkha8028 ปีที่แล้ว

    Wahaguru. Mahear. Karn

  • @Crocodilesingh-y8q
    @Crocodilesingh-y8q ปีที่แล้ว

    Aaj da phoola ehna nu phoola da tag do

  • @MOHIT.OFM20
    @MOHIT.OFM20 ปีที่แล้ว

    Lai lao badlaw daa suaad.

  • @rajsingh-of1uh
    @rajsingh-of1uh ปีที่แล้ว

    Nakam police Punjab dee😊

  • @BaljinderSingh-lq7lt
    @BaljinderSingh-lq7lt ปีที่แล้ว

    Bera gark sarkar