Today News: ਗੈਂਗਸਟਰ ਦਾ Police ਸਾਹਮਣੇ Doctor ਨੂੰ ਆਇਆ 2 Crore ਦੀ ਫਿਰੌਤੀ ਲਈ Phone, ਦਿੱਤੀ ਧਮਕੀ,ਹੋਈ ਤੂੰ-

แชร์
ฝัง
  • เผยแพร่เมื่อ 6 ม.ค. 2025

ความคิดเห็น • 90

  • @roshansharma8079
    @roshansharma8079 9 หลายเดือนก่อน +18

    ਇਸ ਤਰ੍ਹਾਂ ਦੇ ਕੇਸਾਂ ਦੀ ਬਰੀਕੀ ਨਾਲ ਜਾਂਚ ਹੋਵੇ ਦੋਸੀਆ ਖਿਲਾਫ਼ ਸਖਤ ਕਾਰਵਾਈ ਹੋਵੇ

  • @jagjitsingh2267
    @jagjitsingh2267 ปีที่แล้ว +23

    ਵੀਰੋ ਡਾਕਟਰ ਕੋਲ ਏਨਾ ਪੈਸਾ ਹੋਏਗਾ ਕਮਾਲ ਹੋ ਗਈ, ਵੀਰੋ ਰਾਜ ਗਲਤ ਬੰਦਿਆਂ ਦੇ ਹੱਥ ਵਿੱਚ ਚਲੇ ਗਿਆ, ਸਾਰੇ ਬੁਰੇ ਇੰਨਸਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ, ਅਤੇ ਆਮ ਆਦਮੀ ਦੀ ਲੁੱਟ ਖੋਹ ਕਤਲ ਹੋ ਰਿਹਾ ਹੈ, ਬਹੁਤ ਮਾੜੀ ਗੱਲ ਹੈ, ਬੰਦਾ ਕਿਥੇ ਜਾਵੇਗਾ,,,

    • @tibbewale-uf5tj
      @tibbewale-uf5tj ปีที่แล้ว +2

      Bhagwant Maan nu bura jhi Jaya kropo

  • @gursharansingh3453
    @gursharansingh3453 ปีที่แล้ว +13

    ਸਰਕਾਰ ਨੂੰ ਯੂਪੀ ਦੇ ਮੂੱਖ ਮੰਤਰੀ ਵਾਲਾਂ ਕੰਮ ਕਰਨਾਂ ਚਾਹੀਦਾ ਹੈ ਭਗਵੰਤ ਮਾਨ ਸਿੰਘ ਜੀ ਮੂੱਖ ਮੰਤਰੀ ਸਾਹਿਬ ਜੀ

  • @amriksingh9252
    @amriksingh9252 ปีที่แล้ว +20

    ਕੇਜਰੀਵਾਲ ਜੁੰਡਲੀ ਨੇ ਪੰਜਾਬ ਬਰਵਾਦ ਕਰ ਦਿੱਤਾ ਜੂਪੀ ਬਿਹਾਰ ਬਣਾ ਦਿੱਤਾ ਭਗਵੰਤ ਮਾਨ ਨਸ਼ੇੜੀ ਨੂੰ ਅਸਤੀਫਾ ਦੇਣਾ ਚਾਹੀਦਾ

    • @amriksingh9252
      @amriksingh9252 ปีที่แล้ว +4

      @@Gagan-bz2kt ਓਹ ਟੋਪੇ ਮੈਂ ਅਕਾਲੀਆਂ ਤੇ ਕਾਂਗਰਸੀਆਂ ਤੇ ਬੀ ਜੇ ਪੀ ਆਲਿਆ ਨੂੰ ਵੀ ਦੇਖਿਆ 45 ਸਾਲ ਉਮਰ ਆ ਮੇਰੀ ਮੈਂ ਸ਼ਭ ਕੁੱਝ ਦੇਖਿਆ ਕੀਹਨੇ ਕੀਹਨੇ ਕੀ ਕੁੱਝ ਕੀਤਾ ਸਾਰੀਆਂ ਪਾਰਟੀਆਂ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਤਾਂ ਕਰਕੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਵੀ ਨਵੀਂ ਪਾਰਟੀ ਆ ਪੰਜਾਬ ਵਾਸਤੇ ਵਧੀਆ ਕੰਮ ਕਰਨਗੇ ਪਰ ਇਹ ਦੱਲਾ ਮੁੱਖ ਮੰਤਰੀ ਵੀ ਦਿੱਲੀ ਮੂਹਰੇ ਕੋਡਾ ਹੋਇਆ ਫਿਰਦਾ ਸ਼ਰੇਆਮ ਗੋਲੀਆਂ ਚੱਲੀ ਜਾਂਦੀਆਂ ਨੇ ਚਿੱਟਾ ਵੀ ਪਹਿਲਾਂ ਨਾਲੋਂ ਵਧ ਗਿਆ ਯਾਰ ਸਭ ਕੁੱਝ ਓਹੀ ਆ ਐਵੇਂ ਕੁੱਝ ਭੇਡਾਂ ਮੈਂਹ ਮੈਂਹ ਮੈਂਹ ਮੈਂਹ ਮੈਂਹ ਕਰਦੀਆ ਰਹਿੰਦੀਆਂ ਨੇ ਤੇਰੇ ਵਰਗੀਆਂ ਅਸੀਂ ਕਿਸੇ ਪਾਰਟੀ ਦੀਆਂ ਭੇਡਾਂ ਨਹੀਂ ਅਸੀਂ ਸਾਰੀਆਂ ਪਾਰਟੀਆਂ ਨੂੰ ਬੋਲਦੇ ਆ ਜਦੋਂ ਗਲਤ ਹੁੰਦਾ

  • @RomansinghRommy
    @RomansinghRommy 7 หลายเดือนก่อน +4

    ਪੁਲੀਸ ਚਾਹੇ ਤਾਂ ਕੋਲ ਦੇ ਦੌਰਾਨ ਹੀ ਲੋਕੇਸ਼ਨ ਪਰਾ ਕਰ ਸਕਦੀ ਸੀ, ਇਹਨਾਂ ਗੈਂਗਸਟਰ ਖਿਲਾਫ ਵੀ ਸਰਕਾਰਾਂ ਨੂੰ ਸਖ਼ਤ ਐਕਸ਼ਨ ਲੈਣ ਦੀ ਲੋੜ ਹੈ, ਕੋਈ ਵੀ ਗੈਂਗਸਟਰ ਫੜਿਆ ਜਾਵੇ ਤਾਂ ਸਿੱਧੀ ਗੋਲੀ ਮਾਰੋ ਮੱਥੇ ਚ ਬੱਸ ਆਹੀ ਹੱਲ ਹੋ ਗੰਗਸਟਰ ਜੜ੍ਹੀ ਖਤਮ ਕਰਨ ਦਾ

  • @BalrajDhillon-y3i
    @BalrajDhillon-y3i 7 หลายเดือนก่อน +4

    ਸਕਿਉਰਟੀ ਦਾ ਚੱਕਰ ਜੇ ਧਮਕੀ ਅਸਲ ਹੁੰਦੀ ਏਦਾਂ ਨਾ ਬੋਲਦਾ

  • @kakasingh1405
    @kakasingh1405 ปีที่แล้ว +8

    ਫੋਨ ਦਾ ਨਾਂ ਪਤਾ ਨਹੀਂ ਲੱਗ ਰਿਹਾ,, ਕਰਾਇਮ ਕਿਵੇਂ ਰੁਕੂ

  • @amriksingh9252
    @amriksingh9252 ปีที่แล้ว +29

    ਪੁਲਿਸ ਕਿਤੇ ਇਹ ਨਾ ਕਹਿ ਦੇਵੇ ਚਲੋ ਜੇਕਰ ਉਹ 2 ਕਰੋੜ ਮੰਗਦੇ ਆ ਤੂੰ ਇੱਕ ਕਰੋੜ ਦੇ ਕੇ ਕੰਮ ਨਬੇੜ

  • @majoruppal7552
    @majoruppal7552 ปีที่แล้ว +2

    Very good answer

  • @jaswinderjassa2637
    @jaswinderjassa2637 ปีที่แล้ว +4

    ਮੈਨੂੰ ਲਗਦਾ ਡਾਕਟਰ ਦੀ ਕਿਸੇ ਨੇ ਸੁਪਾਰੀ ਦਿੱਤੀ ਤਾਂ ਹੀ ਗੈਂਗਸਟਰ ਏਨੇ ਪੈਦਾ ਮੰਗ ਰਿਹਾ ਗੈਂਗਸਟਰ ਨੂੰ ਪਤਾ ਏਹੇ ਡਾਕਟਰ ਏਨੇ ਜ਼ਿਆਦਾ ਪੈਸੇ ਦੇ ਨੀ ਸਕਦਾ

  • @Jasbirsingh-ki1ws
    @Jasbirsingh-ki1ws ปีที่แล้ว +23

    ਪੰਜਾਬੀਓ ਜਿੱਥੇ ਵੀ ਇਹੀ ਜਿਹੀ ਘਟਨਾ ਹੁੰਦੀ ਏ ਹਿੰਦੂ ਸਿੱਖ ਵੀਰ ਇਕੱਠੇ ਹਓ ਜਾਇਆ ਕਰੋ ਅਤੇ ਛਾਤੀ ਡਦ ਕੇ ਖੜ੍ਹ ਜਾਇਆ ਕਰੀ ਇਨਾ ਕੁੱਤੇ ਗੈਂਗਸਟਰ ਨੂੰ ਇਸ ਤਰਾ ਠੱਲ ਪੈਣੀ

    • @waotxoxo5553
      @waotxoxo5553 ปีที่แล้ว +1

      Shi gl aa veer tuhadi

  • @PremSingh-ir2zb
    @PremSingh-ir2zb 7 หลายเดือนก่อน +5

    ਪੁਲਸ ਦੇ ਪੱਲੇ ਕੁਝ ਨਹੀਂ ਹੈ

  • @jogasingh-wv6eh
    @jogasingh-wv6eh ปีที่แล้ว +2

    ਡਾਕਟਰ ❤❤❤❤❤❤

  • @JasmineRajput-sl5er
    @JasmineRajput-sl5er ปีที่แล้ว +2

    🙏 Waheguru ji 🙏

  • @Love-jl1ji
    @Love-jl1ji ปีที่แล้ว +3

    Punjab sarkar sleep😴😴😴

    • @Humanity0101
      @Humanity0101 ปีที่แล้ว +1

      Lelo delhi de bhaiye da raj

  • @truthwins005
    @truthwins005 ปีที่แล้ว +3

    ਭਗਵੰਤ ਮਾਨ ਸਾਹਬ ਕਿੱਥੇ ਹੋਂ????? ਸੌਂ ਗਿਆ ਭੰਤਾ ਲਗਦਾ।

  • @satnamsingh1213
    @satnamsingh1213 ปีที่แล้ว +10

    ਜਾਗੋ ਲੋਕੋ ਹੁਣ

  • @ashokkalia4151
    @ashokkalia4151 ปีที่แล้ว +3

    Very tragic.

  • @ikodapasara8143
    @ikodapasara8143 ปีที่แล้ว +3

    ਤੁਹਾਨੂੰ ਪੁਲਿਸ ਵਾਲੇ ਨੇ ਦੱਸਿਆ ਕਿ ਗੈਂਗਸਟਰ ਨੇ ?

  • @Bhupinderkaurdhaliwalusa
    @Bhupinderkaurdhaliwalusa ปีที่แล้ว +2

    ਵਟਸ ਐਪ ਦੀ ਕਾਲ ਦੀ ਡਿਟੇਲ ਨਹੀਂ ਨਿਕਲਦੀ ਹੈ

    • @hard2React
      @hard2React ปีที่แล้ว +2

      Eh jhooth aa Bai..Whatsapp fb di call 1 saal baad v nikldi aa ehi marwaundi ..jis v company di registration India ch aa oh nikldi ..GSm sirf 6month record..gaming ja unknown app di nhi possible bs

  • @gurwindersingh1502
    @gurwindersingh1502 ปีที่แล้ว +2

    👍

  • @reehal28
    @reehal28 ปีที่แล้ว +4

    Ehi badlav aaya hai ji maan sarkar de aan naal

  • @amriksingh9252
    @amriksingh9252 ปีที่แล้ว +3

    ਗੈਂਗਸਟਰ ਤਾਂ ਸਰਕਾਰ ਨੇ ਰੱਖੇ ਹੋਏ ਆ ਜਵਾਈਆ ਵਾਂਗੂ ਰੱਖਦੇ ਆ ਪਹਿਲਾਂ ਅਕਾਲੀ ਕਾਂਗਰਸੀਆ ਨੇ ਰੱਖੇ ਹੋਏ ਸੀ ਹੁਣ ਝਾੜੂ ਪੋਚਾ ਪਾਰਟੀ ਨੇ ਰੱਖੇ ਹੋਏ ਆ

  • @bonvivant8618
    @bonvivant8618 ปีที่แล้ว +1

    पुलिस नंपुसक होगी वा, शर्म आनी चाही दी वा पंजाब पुलिस नू , गैंगस्टर पुलिस सब इक्को थाली दे चट्टे बट्टे ने सब मिले ने

  • @harishkumar-vs8yd
    @harishkumar-vs8yd ปีที่แล้ว

    Very good eho jeha naal evvvi hi karni chaihdi .

  • @Harpreetkaur-p4m
    @Harpreetkaur-p4m ปีที่แล้ว

    Excellent bro 👌👌👌👌👌kicho kamm

  • @jogasingh-wv6eh
    @jogasingh-wv6eh ปีที่แล้ว +5

    ਇਹ ਸਾਰੇ ਸਰਕਾਰੀ ਦਲਲੇ ਨੇ

  • @Amarjitdhunna-d8r
    @Amarjitdhunna-d8r ปีที่แล้ว

    Happy jatt de 😂😂😂😂😂😂😢😢😢😢😢

  • @manjeetsingh-sx6nl
    @manjeetsingh-sx6nl ปีที่แล้ว +1

    Bai ji police hi phone karva rahi aa police vich gang bane hoai ae aethe high level officer vich involve hega na aehna thy private bande rakhe hoi ae thode sari information location track kar k gangster an nu bej tha ae bai Sab rale mela hi ae Apna app bacho police nal mil ke hi chalda sara km

  • @charanjitjeeta7766
    @charanjitjeeta7766 ปีที่แล้ว +2

    Punjab da bura haal hoya a

  • @Dilshansingh478
    @Dilshansingh478 7 หลายเดือนก่อน

    ਜਿੰਨਾ ਚਿਰ ਇਹਨਾਂ ਦੇ ਛਿੱਤਰ ਨਹੀਂ ਪੈਂਦੇ ਉਹਨਾਂ ਚਿਰ ਉਹਨਾਂ ਚਿਰ ਇਹੋ ਜਿੱਹੇ ਚੱਲਦਾ ਮਾਰਦਾ

  • @bikramjitchahal2359
    @bikramjitchahal2359 ปีที่แล้ว

    Doctor nu eda hi tension pati. U.k da number, koi purana vaar kadhda.

  • @truelove5270
    @truelove5270 ปีที่แล้ว +1

    Eh te bai DGP punjab nu chahida action lawe koi. Moosewala marta , ki karwayi hoyi ? Eda he punjab de loga nu dhamkiya aan lagiya tan , koi gharo bahar na niklu koi

  • @glennthomas4755
    @glennthomas4755 ปีที่แล้ว +1

    Gaurav arya te bishnoi da hath lag reha hai😊

  • @MalkitSingh-gz6zb
    @MalkitSingh-gz6zb 7 หลายเดือนก่อน +1

    2 No Sa Paysa Doctran Kol Hai Sarkari Hospital Sector 32 Chandigarh Sade Rishtedar Di Lutt Tut Gay C 45000 Hazar Mangiya Opreshan Da Nawanshahr Sarkari Hospital Walian Vi 45000 Mangiya Sub Lutere Sarkari Doctor

  • @simranrana9297
    @simranrana9297 ปีที่แล้ว

    😮😢😢🤲🤲

  • @jasvirkumar4412
    @jasvirkumar4412 7 หลายเดือนก่อน +1

    Yah sab sarkari dal Lene

  • @hsdhand797
    @hsdhand797 ปีที่แล้ว +1

    Doctor v TARNTARAN da ta ehni cheti nhi dabbda

  • @sitycyber3639
    @sitycyber3639 ปีที่แล้ว +1

    Jinha ne vota Pa k sarkar banai unha di..ma ..

  • @NS-id7ff
    @NS-id7ff ปีที่แล้ว +1

    Menu tan Sad Jatt lagda hai, jehda tha tha bheek mang reha hai 😂

  • @parambirsingh5943
    @parambirsingh5943 ปีที่แล้ว +2

    System collapsed.....no govt ....no system.....

  • @gurpreetbhullar417
    @gurpreetbhullar417 ปีที่แล้ว +1

    App Sarkar failure

  • @HarishSharma-dt5dt
    @HarishSharma-dt5dt ปีที่แล้ว

    ਡਾਕਟਰ ne ਸਵਾਦ ਲਿਆ ta,eh gangester unj ee machere va,2 deo ,ten dedo,50 hajaar de do,sale kam ni kar ni ,ehna sochiya ah doctor ton fadde aa 2 ਕਰੋੜ lene najare,Ghoosiya mangna tan koi 2,4 lakh mang la ,chal le k paise doctor v chal vadiya tarike naal gal nibad j,vaise tan 2,4 v ni dena chahida,

  • @tibbewale-uf5tj
    @tibbewale-uf5tj ปีที่แล้ว +1

    Ehna gangsters nu lok ik jutt ho k samna krn tan eh kakh v ni haige main gal eh aa koi kise nal khad da ni ... ikalla banda kuch ni hunda .. j lok ikk ho jaan tan eh sb khatam ho jawega... ehna ne ena dukhi kita aj kal koi trakki krn ton v drda .. odo hi khoon pseene nal kmaye paise nu sale kho lain lai plan krn lagg jnde aa ... koi insan trakki kre eh magar pai jnde aaa ...

  • @inder_Kirat429
    @inder_Kirat429 ปีที่แล้ว

    Saade rishtedaar aa

    • @SandeepSran-ud5lw
      @SandeepSran-ud5lw 6 หลายเดือนก่อน

      Vr ye lod hoe ta jror daso doctor vr de nal a my

  • @hard2React
    @hard2React ปีที่แล้ว

    Ehna ne doctor mrwa dena fook ch video bna ke duje ni labhde hunde ...ransum na dena oni vaddi gall ji jiddi hwa haazi

  • @Nupa-bb1xs
    @Nupa-bb1xs 3 หลายเดือนก่อน

    Jdo koi fadia janda hai ta bulldozer fero fer band houga

  • @gurprtapsingh3615
    @gurprtapsingh3615 ปีที่แล้ว +2

    Jaat veer A Kam Nahi kardey

    • @HarishSharma-dt5dt
      @HarishSharma-dt5dt ปีที่แล้ว

      Saab krde veer aaj kal,koi ghat ni ajj de time,jida jive soot anda layi ਜਾਂਦੇ

  • @sukhwant690
    @sukhwant690 ปีที่แล้ว

    Eh Happy Jatt nahi ehdi maa de 4 vaar Shadi hoi a ,eh keehda pata nahi par eh Jatt Kahi janda

  • @cohansirdi9260
    @cohansirdi9260 ปีที่แล้ว +2

    Doctor Daler aa.J police ne kujh naa kita taa saabit ho jayega ki police ate gangsters rale hoye Han .

  • @Amarjitdhunna-d8r
    @Amarjitdhunna-d8r ปีที่แล้ว

    Doctor do not worry. Ram Bhagwan will help you.

  • @HonnyKaler
    @HonnyKaler ปีที่แล้ว

    2,,croor. Kis. Da. Bahi. ,,,,Tu . mahanat. Kar. Jine. Marze. Paisa kmmma. Leeee

  • @haryana......
    @haryana...... ปีที่แล้ว

    Jaach he honi hor ehnaaa toh ki honaa

  • @Sukhwindersingh-f9r
    @Sukhwindersingh-f9r 7 หลายเดือนก่อน

    Badlla

  • @SandeepSran-ud5lw
    @SandeepSran-ud5lw 6 หลายเดือนก่อน

    Tere nal a vr doctor

  • @sitycyber3639
    @sitycyber3639 ปีที่แล้ว

    Bijli free h bakki asi kuch ni keh sakde

  • @Sunny-k3t5c
    @Sunny-k3t5c ปีที่แล้ว

    Raksha Bandhan Punjab ka maholi Yatra mein kyon sareaam Loki protein adaniya protein

  • @sukhchainsingh227
    @sukhchainsingh227 ปีที่แล้ว

    +44..uk 🇬🇧 to ph kr riha ..Sala bdda daler.. samne aa agle de

  • @BhaktiSangeetSaini
    @BhaktiSangeetSaini ปีที่แล้ว +1

    Chori nale seena jori,
    Dr kol pesa hai ja nahi kisi nu ke hak a jabaerdasti mangan da fir poori family maran da!!!
    je chor de family nu mar den fer? (kisi nu nahi marna chahida)
    mehnat karow age badow, Kahde SIKH a je Gurumat nal nahi chalna?

  • @AmritpalSingh-yl7yf
    @AmritpalSingh-yl7yf ปีที่แล้ว

    Pehla ehna di jeb bharni pendi aa fr ja k kuz kam krde aa , sare ralee hoe ne aam bnde di koi puch gich ni ethe

  • @amrikatwal2841
    @amrikatwal2841 2 หลายเดือนก่อน

    Dr sahib ih ik puppy he isde keere tuhanu kdne avde hn kute to drn de koe lor nhi

  • @kakabullethomeroyalenfield7297
    @kakabullethomeroyalenfield7297 ปีที่แล้ว

    Fukra phone karn wala. Naale wtsup call India da Number nai. Mard Hove te Video call kare.

  • @amritdhillonamrit6881
    @amritdhillonamrit6881 ปีที่แล้ว

    Police to ass la do b kuj krn gye

  • @ParamjitGill-j9f
    @ParamjitGill-j9f 7 หลายเดือนก่อน

    Sharam karan

  • @rishirajghai5123
    @rishirajghai5123 ปีที่แล้ว

    Maan Saab da Punjab
    Sharam karo aap waleo

  • @HonnyKaler
    @HonnyKaler ปีที่แล้ว

    Salyeo. Koye. Kaam. Krro. Mahanat. Krro.

  • @harkiratsingh847
    @harkiratsingh847 ปีที่แล้ว

    Happy' jatt nahi fudu jatt lakha lanta

  • @itzsrayg5851
    @itzsrayg5851 ปีที่แล้ว

    Enna bund parvni bus hun gangsters hu lgna sada daar mukna edda kaam karan ge pkka dheki chleo very sad