ਪੰਜਾਬ 'ਚ ਤੁਸੀਂ ਕਦੇ ਨਹੀਂ ਦੇਖੇ ਹੋਣੇ ਅਜਿਹੇ ਪੰਛੀ ਤੇ ਜਾਨਵਰ, ਤੁਸੀਂ ਵੀ ਮੁਫ਼ਤ 'ਚ ਲੈ ਸਕਦੇ ਹੋ ਨਜ਼ਾਰਾ

แชร์
ฝัง
  • เผยแพร่เมื่อ 19 มี.ค. 2022
  • ਪੰਜਾਬ 'ਚ ਤੁਸੀਂ ਕਦੇ ਨਹੀਂ ਦੇਖੇ ਹੋਣੇ ਅਜਿਹੇ ਪੰਛੀ ਤੇ ਜਾਨਵਰ
    ਬਿਨਾਂ ਟਿਕਟ ਤੁਸੀਂ ਵੀ ਮੁਫ਼ਤ 'ਚ ਲੈ ਸਕਦੇ ਹੋ ਨਜ਼ਾਰਾ
    ਵੇਖੋ ਕਿੱਥੇ ਹੈ ਇਹ ਸ਼ਾਨਦਾਰ ਜਗ੍ਹਾ
    Sood Farm in Hoshiarpur, Punjab is home to many unique birds and rare dogs
    #birdlovers #zoos #animal #DesPardesTV #SoodFarm #Hoshiarpur #emo Facebook | / despardestvpage
    Website | www.despardestv.ca
    Instagram | / despardestv
    Email | info@despardestv.ca
    Phone | India: +91 9814081457 | Canada: +1 604 599 6962
    #despardestv #punjab #punjabelection

ความคิดเห็น • 85

  • @satpalkatal8149
    @satpalkatal8149 ปีที่แล้ว +64

    ਜਾਨਵਰਾਂ ਨੂੰ ਪਿਆਰ ਕਰਨ ਵਾਲੇ ਲੋਕ ਰੱਬ ਦੀ ਪਹਿਲੀ ਪਸੰਦ ਹੁੰਦੇ ਹਨ.ਰੱਬ ਤੁਹਾਨੂੰ ਸਦਾ ਲਈ ਤਰੱਕੀ ਬਖਸ਼ੇ

    • @user-jh1xo4ku1t
      @user-jh1xo4ku1t 6 หลายเดือนก่อน +2

      ਪਿਆਰ ਨਹੀਂ ਕੰਮ ਕਾਰੋਬਾਰ ਇਹ ਇਹਨ ਸੈਲ ਵੇਚਦੇ ਹਨ ਆਂਡੇ ਵੇਚਦੇ ਹਨ ਖਾਣ ਮੀਟ ਵਸਤੇ ਹੋਰ ਇਹਨਾਂ ਨੂੰ ਇਕਲੇ ਵੇਚਣ ਤੋਂ ਬਿਨਾਂ ਨੀ ਰੱਖੇ ਪੈਸੇ ਕਮਾਉਣ ਦਾ ਸਾਧਨ ਹਨ ਜਿਸ ਤਰਾ ਮੁਰਗੀ ਫਾਰਮ ਵਾਲੇ ਰੱਖਦੇ ਕੀ ਮੁਰਗ਼ੀ ਫਾਰਮ ਵਾਲੇ ਨੂੰ ਤੁਸੀਂ ਜਾਨਵਰਾਂ ਪਿਆਰ ਕਰਨ ਵਾਲੇ ਕਹੋ ਗੇ
      ਜਾਨਵਰ ਪਿਆਰ ਤਾਂ ਓ ਕਰਦੇ ਜਿਨਾ ਕੋਈ ਕਿਸੇ ਨੂੰ ਵੇਚਦੇ ਨਹੀਂ ਖੁਲੇਆਮ ਫਿਰਦੇ ਹੋਣ ਬੱਚੇ ਵੱਡੇ
      ਇਹ ਫਾਰਮ ਵਾਲੇ ਕਿਸੇ ਵੀ ਪਾਲਣ ਵਾਲੇ ਪੰਛੀ ਜਾਨਵਰ ਨੂੰ ਖਾਣਾ ਮੁਫ਼ਤ ਨਹੀਂ ਦਿੰਦੇ
      ਇਹ ਫਾਰਮ ਵਾਲੇ ਕਿਸੇ ਦਾਨੇ ਪਾਣੀ ਫੀਡ ਮੁਫ਼ਤ ਨਹੀਂ ਦਿੰਦੇ

    • @jeetajeeta7410
      @jeetajeeta7410 6 หลายเดือนก่อน

      Right ji🎉

    • @pewdiepiegames5534
      @pewdiepiegames5534 6 หลายเดือนก่อน

      ​@@user-jh1xo4ku1thi.

    • @jassalkaur3548
      @jassalkaur3548 6 หลายเดือนก่อน

      🥰🥰🥰🥰🙏🙏🙏🙏🙏👌👌

  • @gursewaksingh8299
    @gursewaksingh8299 4 หลายเดือนก่อน +6

    ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਉਪਰਾਲਾ ਹੈ। ਧੰਨਵਾਦ

  • @g.s.dhaliwaldhaliwal159
    @g.s.dhaliwaldhaliwal159 4 หลายเดือนก่อน +3

    Kya nazara dill khus ho gea❤❤❤

  • @user-ws5uj2ht5h
    @user-ws5uj2ht5h 4 หลายเดือนก่อน +4

    ❤❤ਬਾਈ ਜੀ ਘੈਟ ਹੈ ਬਹੁਤ ਬਦੀਆ ਜਾਨਬਰ ਬਹੁਤ ਬਦੀਆ ❤❤❤ਸੋਹਣਾ ਹੈ❤❤❤

  • @bschahal9453
    @bschahal9453 14 วันที่ผ่านมา

    ਸ਼ਾਬਾਸ਼ ਬਹੁਤ ਹੀ ਸ਼ਲਾਘਾਯੋਗ ਹੈ ਜੀ

  • @gogisingh4272
    @gogisingh4272 6 หลายเดือนก่อน +7

    ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ 🙏

  • @gurvindersinghgurvinder9620
    @gurvindersinghgurvinder9620 4 หลายเดือนก่อน +2

    ਜਰੂਰ ਆਵਾਂਗੇ ਬਾਈ ਜੀ ਮੀਨੂ ਦੇ ਬੱਚੇ ਲੈਣ ਤੇ ਟਰਕੀ ਦੇ ਤਲਵੰਡੀ ਸਾਬੋ ਦਮਦਮਾ ਸਾਹਿਬ ਬਹੁਤ ਸੋਹਣਾ ਫਾਰਮਾ ਬਈ ਤੁਹਾਡਾ ਜੀ 🙏🙏🙏🙏🙏

  • @JaswinderSingh-io7uo
    @JaswinderSingh-io7uo 9 หลายเดือนก่อน +9

    ❤❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤❤❤❤❤

  • @AmrikSingh-yr4dn
    @AmrikSingh-yr4dn 6 หลายเดือนก่อน +4

    ਬਹੁਤ ਵਧੀਆਂ ਉਪਰਾਲਾ ਜੀ 👍
    ਹੁਸ਼ਿਆਰਪੁਰ ਕਿਹੜੀ ਜਗਾ ਜੀ ?

  • @Manpreet_sidhu193
    @Manpreet_sidhu193 8 วันที่ผ่านมา +1

    ਬਾਈ ਮੋਰ ਵੀ ਲਿਆ ਕੇ ਰੱਖ ਲਓ ਵਿਰਦੇ ਸੋਹਣੇ ਲੱਗਣ ਗੇ 🦚🤗

  • @bschahal9453
    @bschahal9453 14 วันที่ผ่านมา

    ❤❤ ਠੇਠ ਪੰਜਾਬੀ ਸ਼ਬਦਾਵਲੀ

  • @viksingh4584
    @viksingh4584 ปีที่แล้ว +8

    Wah wahh ❤❤❤❤❤❤❤. Bahut bahut mubarakan eh soch nu!! Waheguru mehar kare veerji

  • @daljitsingh8832
    @daljitsingh8832 4 หลายเดือนก่อน +4

    ਸੂਦਸਾਹਿਬ ਬਹੁਤ ਸਿਆਣੇ ਹਨ 99% ਲੋਕ ਡਰਦੇ ਬੇਇਜਤੀ ਦੇ ਮਾਰੇ ਕਿਸੇ ਦੇ ਫਾਰਮ ਦੇ ਵਿੱਚ ਨਹੀਂ ਵੜਦੇ ਤੇ ਉਹਨਾਂ ਦੇ ਸ਼ੌਂਕ ਜਰੂਰ ਹੁੰਦੇ ਹਨ ਪਰ ਸ਼ਰਮ ਦੇ ਮਾਰੇ ਇੱਜਤ ਦੇ ਮਾਰੇ ਕਿਸੇ ਦੇ ਫਾਰਮ ਮਨ ਚ ਨਹੀਂ ਜਾਂਦੇ ਇਹ ਖੁੱਲਾ ਜਿਹੜਾ ਓਪਨ ਰੱਖਿਆ ਹੋਇਆ ਹੈ ਇੱਥੇ ਮੇਰੇ ਵਰਗਾ ਬੇਅਕਲ ਬੀ ਫਰੀ ਦੇ ਵਿੱਚ ਗਰੀਬ ਬੜਾ ਕੋਈ ਦੇਖ ਸਕਦਾ ਹੈ ਤੇ ਜਿਹਨੇ ਕਿਸੇ ਨੂੰ ਸੌਖ ਪੂਰਾ ਕਰਨਾ ਉਹ ਇਸ ਨੂੰ ਲੈ ਵੀ ਸਕਦਾ ਹੈ ਸੂਦ ਸਾਹਿਬ ਜੇ ਕਿਸੇ ਗਰੀਬੜੇ ਬੱਚੇ ਦੇ ਸ਼ੌਂਕ ਤੁਹਾਡੇ ਫਾਰਮ ਦੇ ਵਿੱਚ ਆ ਕੇ ਜਾਗ ਪਵੇ ਉਸ ਨੂੰ ਕੋਈ ਬੱਚਾ ਫਰੀ ਵੀ ਦੇ ਦਿਆ ਕਰੋ ਬਹੁਤ ਰੱਬ ਦੀਆਂ ਖੁਸ਼ੀਆਂ ਮਿਲਿਆ ਕਰਨਗੀਆਂ

  • @user-we2zh6ix7e
    @user-we2zh6ix7e 27 วันที่ผ่านมา

    Bahut sohna lagea veer tohada chidea ghar dil khus hoyea ❤❤

  • @bschahal9453
    @bschahal9453 14 วันที่ผ่านมา

    ❤❤ EXCELLENT 👌👌

  • @DeolUSA
    @DeolUSA 4 หลายเดือนก่อน +1

    Waoooooo !!! Awesome Veer Ji!

  • @bschahal9453
    @bschahal9453 14 วันที่ผ่านมา

    ❤❤FINEST EVER I SEEN IN PUNJAB😂😂

  • @NavjotSingh7x
    @NavjotSingh7x 6 หลายเดือนก่อน +1

    Waheguru ji chardikalan vich rakhe app sabb nu eda hi khus karde rahoo loka nu

  • @rimpykajal7802
    @rimpykajal7802 11 หลายเดือนก่อน +3

    bahut wadhiya soch aw

  • @santokhsingh1112
    @santokhsingh1112 6 หลายเดือนก่อน

    बहुत अच्छा लगा भाई , कभी जरूर देखेंगे

  • @SurjitSingh-qq2qu
    @SurjitSingh-qq2qu 2 ปีที่แล้ว +5

    Good Job bro👍

  • @daljitsingh8832
    @daljitsingh8832 4 หลายเดือนก่อน +1

    ਵੀਰ ਜੀ ਜਿਹੜੇ ਜਾਨਵਰਾਂ ਦੇ ਨਾਮ ਗੁਰੂ ਦੀ ਬਾਣੀ ਦੇ ਵਿੱਚ ਆਉਂਦੇ ਹਨ ਉਹ ਇੱਕ ਵੀ ਨਹੀਂ ਹੈ ਉਰੇ ਬਾਜ ਚਕੌਰ ਰੋਖ ਰੂਹਾਨ ਹਾਥੀ ਸ਼ੇਰ ਜੰਗਲੀ ਜੰਗਲੀ ਬਿੱਲਾ ਜੰਗਲੀ ਮੱਝ ਸਭ ਤੋਂ ਜ਼ਹਰੀਲਾ ਸੱਪ ਵੇਲ ਮੱਛੀ ਮਛੀ ਕੂੰਜਾਂ ਹੰਸ ਅੰਮ੍ਰਿਤਸਰੀ ਬੱਕਰਾ ਬੱਕਰੀ ਸਤਤਰ ਇੰਚ ਤੋਂ ਉੱਪਰ ਦੇ ਕਦ ਦਾ ਘੋੜਾ ਪੋਨੀ ਘੋੜਾ

  • @user-th9cz8lu2c
    @user-th9cz8lu2c หลายเดือนก่อน

    G, very nice and beautiful with a good feeling see your post and good wishes for you

  • @user-dq9lc2jf4x
    @user-dq9lc2jf4x 5 หลายเดือนก่อน

    ਬਹੁਤ ਵਧੀਆ ਚੈਨਲ

  • @gurpreetdaleh7226
    @gurpreetdaleh7226 7 หลายเดือนก่อน

    ਬਹੁਤ ਵਧੀਆ ਉਪਰਾਲਾ ਜੀ

  • @ramnikkaur4792
    @ramnikkaur4792 2 ปีที่แล้ว +6

    Sir tussi apni jagah nu hor v sohna banao
    Trees te grass laga ke baithan laee sohni benches lagao architect di Salah naal te 50 Rs ticket rakho maintenance laee

  • @KuldeepSingh-ex9sh
    @KuldeepSingh-ex9sh 5 หลายเดือนก่อน

    Wahe guru Ji

  • @rooparakesh7765
    @rooparakesh7765 หลายเดือนก่อน

    Very nice

  • @user-yc3rw1jn6x
    @user-yc3rw1jn6x 20 วันที่ผ่านมา

    Macau parots v rkho ji❤❤❤

  • @daljitsingh8832
    @daljitsingh8832 4 หลายเดือนก่อน

    ਸੋਧ ਸਾਹਿਬ ਕਿਸੇ ਤਰ੍ਹਾਂ ਹੋਮਨ ਡਲੀਵਰੀ ਦਾ ਵੀ ਸਿਸਟਮ ਬਣਾਓ ਇਹਨਾਂ ਦਾ ਜਿਹੜਾ ਬੰਦਾ ਦੂਰ ਤੋਂ ਨਹੀਂ ਆ ਸਕਦਾ

  • @bishankumar312
    @bishankumar312 3 หลายเดือนก่อน

    Good 👍🏻

  • @avisood8932
    @avisood8932 2 ปีที่แล้ว +1

    Thinks

  • @PreetMeenia-em9sc
    @PreetMeenia-em9sc 4 หลายเดือนก่อน

    Very good job

  • @Goldy_Gorsi
    @Goldy_Gorsi 5 หลายเดือนก่อน

    Bot Vadiya farm h bhi ❤️

  • @blackbrightnesscarexperts4496
    @blackbrightnesscarexperts4496 2 ปีที่แล้ว

    Ok good and thanks

  • @user-sl7lo1nt4n
    @user-sl7lo1nt4n 6 หลายเดือนก่อน

    Bahut vadia with depuchema

  • @GURJITSINGH-me9sz
    @GURJITSINGH-me9sz 5 หลายเดือนก่อน

    Very good ji

  • @sukhbirkahlon9424
    @sukhbirkahlon9424 6 หลายเดือนก่อน

    So nice

  • @user-wp4dj3bl6y
    @user-wp4dj3bl6y 5 หลายเดือนก่อน

    👌

  • @KuldeepSingh-rh5jv
    @KuldeepSingh-rh5jv 3 หลายเดือนก่อน

    Original desi murgi murga da joda mil sakda veer ji

  • @PremSingh-vo8pi
    @PremSingh-vo8pi 6 หลายเดือนก่อน

    Good 22G

  • @babbarsher2065
    @babbarsher2065 หลายเดือนก่อน

    Google wood farm hoishearpur. Punjab. Sood farm. Mano billi. Sale. Te. 🐶🐰🐔🐦🐤🐣🐥🦆

  • @manjeet-zn1rs
    @manjeet-zn1rs 8 หลายเดือนก่อน

    ❤❤❤❤❤😊

  • @khushboogrover4827
    @khushboogrover4827 ปีที่แล้ว +3

    Sale v karde o sir

  • @KHAJAANDAS-cy7hl
    @KHAJAANDAS-cy7hl 9 หลายเดือนก่อน

    Good job sir jaldi vist krde aa ji
    I from chinal khud Punjab dae

  • @amrindersingh3rddahlia715
    @amrindersingh3rddahlia715 5 หลายเดือนก่อน

    👌👍🙏

  • @surinderkumar1800
    @surinderkumar1800 2 ปีที่แล้ว +2

    Nice job...

  • @gurvindersinghgurvinder9620
    @gurvindersinghgurvinder9620 2 หลายเดือนก่อน

    ਟਰਕੀ ਦੇ ਆਂਡੇ ਜਾਂ ਬੱਚੇ ਚਾਹੀਦੇ ਹਨ ਬਾਈ ਜੀ ਨੰਬਰ ਸੈਂਡ ਕਰਿਓ ਜੀ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ

  • @herbalistorganic1499
    @herbalistorganic1499 13 วันที่ผ่านมา

    ਅਪਣਾ ਕਨਟੇਕਟ ਨੰਬਰ ਦੁੳ ਸੂਦ ਸਾਹਿਬ

  • @balwindersidhu5201
    @balwindersidhu5201 6 หลายเดือนก่อน +1

    Bai g tuhade form de mutable Banoorh wala Zoo tan kujh v nhi.

  • @bhupindersingh7215
    @bhupindersingh7215 7 หลายเดือนก่อน +1

    turna Saab ji dhanwad tuhada ji.. plzzzzzz sood huna da no send kriyo plz

  • @Panjabi22
    @Panjabi22 6 หลายเดือนก่อน

    Main etho 2009 ch bull terrier dog leya c 6000 da , ki din c oh video dekh k yaad aa gayi

  • @balveersingh7857
    @balveersingh7857 ปีที่แล้ว +1

    Sir ji Rab tuhanu tarkiy de

  • @gogisingh4272
    @gogisingh4272 6 หลายเดือนก่อน

    ਵੀਰ ਜੀ ਬੋਰਡ ਵੀ ਪੰਜਾਬੀ ਵਿੱਚ ਲਿਖੋ ਜੀ 🙏

  • @daljitsingh8832
    @daljitsingh8832 4 หลายเดือนก่อน

    ਸੋਧ ਸਾਹਿਬ ਕੋਈ ਸਾਊਂਡ ਲੈਸ ਬਥਕ ਹੈ ਗੀਆਂ

  • @kaifsheikh9147
    @kaifsheikh9147 10 หลายเดือนก่อน +1

    All breed ke swan birds or ducks per ek video banao ok or all information ok

  • @Gurlalsingh-oo9dq
    @Gurlalsingh-oo9dq 11 หลายเดือนก่อน +2

    ਬਾਈ ਜੀ ਨੇ ਕਿਹਾ ਹੈ ਕਿ ਕੀ ਸੋਕ ਦਾ ਕੋਈ ਮੁੱਲ ਨਹੀਂ ਹੁੰਦਾ

  • @deeptravel-shorts
    @deeptravel-shorts 6 หลายเดือนก่อน

    Pura adress ke aa paji daso plz

  • @user-ge3yu8ls2o
    @user-ge3yu8ls2o 8 หลายเดือนก่อน

    ਵੀਰ ਜੀ ਬੁਲਟੇਰ ਡੌਗ ਦਾ ਬੱਚਾ ਮਿਲ ਸਕਦਾ ਜੀ

  • @Nansi-wp2xh
    @Nansi-wp2xh 6 หลายเดือนก่อน

    A bai ta teenu satra Wale warga lagda jma

  • @agricultureimpliment9525
    @agricultureimpliment9525 7 ชั่วโมงที่ผ่านมา

  • @manoranjant.v4144
    @manoranjant.v4144 6 หลายเดือนก่อน

    Veer g adress v ds dende

  • @maanveer3241
    @maanveer3241 4 หลายเดือนก่อน

    Peacock h ji

  • @rimpykajal7802
    @rimpykajal7802 11 หลายเดือนก่อน +1

    proper adress dso

  • @palasharma972
    @palasharma972 6 หลายเดือนก่อน +1

    very good work 😂🎉❤

  • @monuhest8274
    @monuhest8274 2 ปีที่แล้ว

    22 manu b shonke aa

  • @surindersingh22katoch99
    @surindersingh22katoch99 7 หลายเดือนก่อน

    ਕਿ ਤੁਹਾਡੇ ਕੋਲ ਚਕੋਰ ਮਿਲ ਸਕਦਾ ਹੈ ਅਸਲੀ

  • @ramjikhepar9815
    @ramjikhepar9815 2 หลายเดือนก่อน

    Phone no

  • @navsandawalia5438
    @navsandawalia5438 6 หลายเดือนก่อน

    Bord hindi ch lga

  • @mukhvindersra8132
    @mukhvindersra8132 3 หลายเดือนก่อน

    Contact no.??

  • @jagpreet7899
    @jagpreet7899 ปีที่แล้ว +1

    Price RS-

  • @young__farmer
    @young__farmer 5 หลายเดือนก่อน

    Bha ji apna number deo ji

  • @sachdiawaj8952
    @sachdiawaj8952 6 หลายเดือนก่อน

    Koi contact number

  • @sunnysingh9017
    @sunnysingh9017 3 หลายเดือนก่อน

    Sir ji please WhatsApp number send kro form walo ka

  • @sharwankumar5604
    @sharwankumar5604 9 หลายเดือนก่อน +1

    Phone number bhi likhkar bhej do

    • @balvinderkaur5579
      @balvinderkaur5579 6 หลายเดือนก่อน +1

      ਫੋਨ। ਨੰਬਰ। ਦਸੋ। ਆਪਾਂ। ਦਿਲੀ। ਤੇ

    • @Jasvir-Singh8360
      @Jasvir-Singh8360 5 หลายเดือนก่อน

      ਫੋਨ ਨੰਬਰ ਜਰੂਰ ਦੱਸਣਾ ਚਾਹੀਦਾ ਹੈ ਸੂਦ ਵੀਰ ਦਾ