The Great True Person and beautiful Horses Lover. Sardar Sakider Lopo wallya well Done Job Bhai Gee always Kush Rahein brother, Have a wonderful weekend. Stay Blessed
Sukhjinder bhaji tuhada no mil sakda bai tuhanu milna c pr mai haje portugal aa pr tuhadi mai ehthe reh k v koi video ni miss kri di sab dekhi diya pr manu bachpan to ee bhut shok aa ...bhai jado mai india ayea tuhanu ta jaroor mil k jaoga ....aona mai sirf india shok kr k ee aa .....ik mere dil di reej aa k tuhanu ik bar milna jaroor aa ....bhaji tusi nice aa 🙏🙏🙏🙏🙏🙏
ਬਾ ਕਮਾਲ ਵਸ਼ੇਰੀ ਆ ਲੋਪੋ ਵਾਲਿਆਂ ਲੱਗ ਹੀ ਨਹੀਂ ਰਹੀ ਪੈਂਤੀ ਸਾਲ ਦੀ ਕਿਆ ਬਾਤ ਐ ਬਾਈ ਦੀ ਮੇਹਨਤ ਵਾਹਿਗੁਰੂ ਮਿਹਰ ਕਰੇ
ਸੱਚੀਂ ਬਾਈ ਅੱਜ ਤਾਂ ਵਾਕਿਆ ਹੀ ਅਜੂਬੇ ਦੇ ਦਰਸ਼ਨ ਕਰਵਾ ਦਿੱਤੇ ਬਹੁਤ ਬਹੁਤ ਧੰਨਵਾਦ ਬਾਈ ਜੀ ।
F uffhufhruhffh fjhd
The Great True Person and beautiful Horses Lover. Sardar Sakider Lopo wallya well Done Job Bhai Gee always Kush Rahein brother, Have a wonderful weekend. Stay Blessed
ਧੰਨ ਵਾਹਿਗੁਰੂ ਜੀ ਅਕਾਲ ਹੀ ਅਕਾਲ ਗੁਰਬਰਅਕਾਲ
ਵਾਹ ਜੀ ਵਾਹ ...
Awesome paaji ✌️👍✌️👍
Att
Very sweet and beautiful
Sirra 22 Ji
Wah bai wah
Salute aa bai nu
Bahut vdhia ji
Kia baat ay wah g wah
Super duper 🙏❤️❤️
Wah y wah
👍👍👍👍Bahut vadiya Paaji 👍👍
Bohat khoob
U r great
ਨਾਸੀਹ ਵੀਡੀਓ ਜੀ
Kmaal di gal aa
Very nice Mann shab
Very good information you are great man by loponwale you are very nice thank-you
Masa allah
ਬਹੁਤ
ਸੋਹਣੀ
ਵੀਡੀਓ
ਜੀ
Bhut soni a veer ji
ਗੁੱਡ
Kaint y
Toronto Wala Jatt love this video
Sera 22
Very good 👍
Sirra 22
Very nice veer g
Waheguruji waheguruji mehar karn es ghodi te.
💯💯👍👍👌👌
Very good g
Wowooo
Very very nice
Gursimran Singh maan Always working hard, salute to you bro.
Good work
Very nice ji veer ji
Att bai Sri ganganagar sukhchainpura
👍👍👍 nice
22 very very nice 🐎👍👍👍👍👌🙏
Very nice
Excellent female horse with amazing fitness in this long rendered life across
Cute brother
👌👌👌👌
Nice 👌 Bai ji good job Bai 👏 👍 👌 🙏
Att very nice
bott vady jankary Dety vr ji ny very nice and good job
👌🏻👍🙏
Very nyc
🔥🔥
Nice👍
waaaa
Waheguru bhla kre
Nice
🙋🙋🙋
Super
👍
nice 22g
Nice Bro
ਬਾਈ ਜੀ ਲੋਪੋ ਵਾਲਿਆਂ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ। ਤੁਹਾਡੀਆਂ ਵਿਡੀਉ ਵਧਿਆ ਜਾਨਕਾਰੀ ਦਿਦਿਆ ਨੇ। ਤੇ ਤੁਸੀਂ ਇੱਕ ਵਧਿਆ ਇਨਸਾਨ ਹੋ ਤੁਹਾਡੀ ਗੱਲ ਕਰਨ ਤੋਂ ਪੱਤਾ ਲੱਗਦਾ ਹੈ । ਇਕ ਬੇਨਤੀ ਕਰਨੀ ਹੈ ਵੀਰ ਜੀ।ਆਪ ਸਰਦਾਰ ਹਾਂ ਆਪਣੀ ਸਰਦਾਰੀ ਕਾਇਮ ਰੱਖਣ ਲਈ ਆਪਣੇ ਵਡੇਰਿਆਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਨੇ। ਬਾਕੀ ਤੁਹਾਡੇ ਚੇਨਲ ਦਾ ਨਾਂ ਵੀ ਸ਼ੋਕੀ ਸਰਦਾਰ ਹੈ। ਇਸ ਲਈ ਤੁਸੀਂ ਨੰਗੇ ਸਿਰ ਵਿਡੀਉ ਨਾ ਬਣਾਇਆ ਕਰੋ ਪੱਗ ਨਾਲ ਸਾਡੀ ਟੋਰ ਬੰਨਦੀ ਹੈ ਘੱਟ ਦੀ ਨਹੀਂ। ਬਾਕੀ ਵੀਰ ਜੀ ਤੂਹਾਡੀ ਲਾਈਫ ਹੈ। ਮੈ ਤਾਂ ਅਪਣਾ ਵੀਰ ਸਮਝ ਕੇ ਬੇਨਤੀ ਕੀਤੀ ਹੈ। ਜੇ ਕੁਝ ਗੱਲਤ ਬੋਲਿਆ ਗਿਆ ਹੋਵੇ ਤਾਂ ਮਾਫ ਕਰ ਦਿਊਂ। ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ।
Nice horse Ajay chaprana Haryana Faridabad nice video sir i love you very much
Good
Nice video veer
Nyc bro
👌🏻
NYC y g
👌👌👌👌👌👌👌
ਮੈ ਨੀ ਮੰਨਦਾ ਇਹ ਪੈਂਤੀ ਸਾਲ ਦੀ ਏ । ਏ ਪੱਕਾ ਇਨਾ ਨੂ ਭੁਲੇਖਾ ਲੱਗਾ ਏ
ਭੁਲੇਖਾ ਤੈਨੂੰ ਹੋਣਾ ਵੀਰ ਉਹਨਾਂ ਨੂੰ ਨੀ ਅਗਲੇ ਐਵੇਂ ਨੀ ਕਹਿੰਦੇ ਜੇ ਹੈਗੀ ਆ ਤਾਂ ਹੀ ਆ
att g
Good vedio
Bai jiii ਜਲੰਧਰ te kapurthala laage kehre bndea kol swari lai ghordiya ne dsseo plz meinu boht shonk aa
Y j Jarror kro interview Docktrr saab dee 👍👍👍
Sita 22
Nice horse Ajay chaprana Haryana Faridabad
malak es Ghodi dyi Oumer Hor lambi kre 🙏🏻Thanku soda Bai Ji bhout bhout eni kant vedio bna k dekhn da Moka milda sanu 🙏🏻
ਜੁਗਨੂੰ ਘੋੜਾ ਮੁਕਤਸਰ ਸ਼ੋਅ ਜਿੱਤਿਆ ਉਦੋਂ ਮੈਂ ਕੋਲ ਸੀ ਉਸ ਮੇਲੇ ਤੇ
Ssa bai
Pind da nal dsi dasoi karo
Bai ghodeya di Umar kini k hundi aa maximum
Sukhjinder bhaji tuhada no mil sakda bai tuhanu milna c pr mai haje portugal aa pr tuhadi mai ehthe reh k v koi video ni miss kri di sab dekhi diya pr manu bachpan to ee bhut shok aa ...bhai jado mai india ayea tuhanu ta jaroor mil k jaoga ....aona mai sirf india shok kr k ee aa .....ik mere dil di reej aa k tuhanu ik bar milna jaroor aa ....bhaji tusi nice aa 🙏🙏🙏🙏🙏🙏
Veer ji Abohar Line de video bnao.ji
Paji kode di training di video banao
Sada pind da khubsurte a ah stud farm
Bacheri ta 🔥🔥🔥🔥
22g nu 🙏
Plz ess ghodi de bachhe jroor show kryo
Thnx vede veer ji
Op
👍👌✌🏻
Paji pind ketha panda tuhada 🙏🙏🙏🙏🤝💞💘💘❣❣😊😋
near jagraon
🙄🤔😲
ਫਿਰ ਬਾਈ ਡਾਕਟਰ ਸੁਖਦੇਵ ਦੀ ਇੰਟਰਵਿਉ ਲਾਉ
Sai gal
Veer dairy farm di jaroor pao
Bhot vadia vrr janwar
bai bijli wali line de thale stud bnia hoya eh thodi glt gl lggi
3 saal phlaa gye c bai kol ghore dekhn nukre deri farm v bhut takra ena da
Veer dr. Saab da interview lo
Bai sowaddi kala Wala pind
ਬਾਈ ਜੀ ਮੈਂ ਸ਼ੌਂਕੀ ਸਰਦਾਰ ਚੈਨਲ ਤੇ ਕੋਈ ਵੀ ਅਜਿਹੀ ਵੀਡਿਓ ਨਹੀਂ ਛੱਡੀ ਜਿਹੜੀ ਮੈਂ ਦੇਖੀ ਨਾ ਹੋਵੇ ਪਰ ਬਾਈ ਮੈਨੂੰ ਸ਼ੌਂਕ ਬੜਾ ਹੈ ਘੋੜਿਆਂ ਦਾ ਪਰ ਬਾਈ ਮੈਂ ਮੁੱਲ ਪੈਸੇ ਭਰਕੇ ਘੋੜਾ ਯ ਘੋੜੀ ਨਹੀਂ ਖਰੀਦ ਸਕਦਾ ਬਾਈ ਬਣਕੇ ਮੈਨੂੰ ਕੋਈ ਘੋੜਾ ਯ ਘੋੜੀ ਯ ਬਚਾ ਜਿਹੜਾ ਕੋਈ ਨਾ ਰੱਖਦਾ ਹੋਵੇ ਮੈਨੂੰ ਦਾ ਦਿਓ ਕਿਰਪਾ ਕਰਕੇ ਇਹ ਅਹਿਸਾਨ ਜਰੂਰ ਕਰਿਓ ਮੈਂ ਪੂਰੇ ਸ਼ੌਂਕ ਨਾਲ ਰੱਖੂੰਗਾ ਕਿਸੇ ਤਰ੍ਹਾ ਦਾ ਵੀ ਜਾਨਵਰ ਹੋਵੇ ਚਾਹੇ ਚੰਬੀ ਬੱਚੀ ਹੋਵੇ ਮਤਲਬ ਕਿਸੇ ਤਰ੍ਹਾ ਦਾ ਵੀ ਪਰ ਮੈਨੂੰ ਦਵਾ ਦਿਓ ਬਾਈ ਬੜੀ ਮਿਹਰਬਾਨੀ ਹੋਵੇਗੀ
Dr. Sukhdev nal v meet karo Bai gee