Sukhbir Badal ‘ਤੇ ਹਮਲੇ ਪਿੱਛੇ ਕਿਹੜੀ ਤਾਕਤ ਦਾ ਹੱਥ ? | Iqbal Singh Jhundan | Navreet Sivia | Akhar

แชร์
ฝัง
  • เผยแพร่เมื่อ 16 ม.ค. 2025

ความคิดเห็น • 184

  • @hardevsinghsidhu4557
    @hardevsinghsidhu4557 หลายเดือนก่อน +12

    ਸਿਵੀਆ ਇਹਨਾ ਨੇ ਕੁਸ ਨਹੀ ਕਰਨਾ,ਇਹ ਆਪਣੀ ਰਿਪੋਰਟ ਹੀ ਲਾਗੂ ਨਹੀ ਕਰਾ ਸਕਿਆ
    ਇਹ ਤਾ ਬਾਦਲ ਦੇ ਪਿਛ ਲੱਗੂ ਹੈਇਹ ਸਾਰੇ ਕੌਮ ਦੇ ਗਦਾਰ ਹਨ ਕੀ ਜਰੂਰੀ ਸੀ ਇਹ ਇੰਟਰਵਿਊ

  • @lakhbirsingh7485
    @lakhbirsingh7485 หลายเดือนก่อน +11

    ਤੁਹਾਡੀ ਰੀਪੋਰਟ ਤਾਂ ਮੰਨੀ ਨਹੀਂ ਗੲਈ ਸਾਬ੍ਹ ਜੀ ਧੰਨਵਾਦ ਜੀ

  • @tarlochansinghdupalpuri9096
    @tarlochansinghdupalpuri9096 หลายเดือนก่อน +30

    ਚਲੋ ਸੁਖਬੀਰ ਬਾਦਲ ਤੇ ਹਮਲਾਵਰ ਹੋਇਆ ਤਾਂ ਮੌਕੇ ‘ਤੇ ਹੀ ਪਛਾਣਿਆਂ ਗਿਆ ਪਰ ਸੁਖਬੀਰ ਬਾਦਲ ਦੇ ਰਾਜ-ਭਾਗ ਮੌਕੇ ਬਿਅਦਬੀ ਵਿਰੁੱਧ ਰੋਸ ਕਰ ਰਹੀ ਸੰਗਤ ਉੱਤੇ ਗੋਲ਼ੀ ਚਲਾਉਣ ਵਾਲ਼ੀ ਪੰਜਾਬ ਪੁਲੀਸ ‘ਅਣਪਛਾਤੀ’ ਹੋ ਗਈ ਸੀ !
    ਉਹ ਯਾਦ ਹੈ ਝੂੰਦਾ ਹੁਣਾ ਨੂੰ ?

    • @HarmandeepSingh-e7s
      @HarmandeepSingh-e7s หลายเดือนก่อน +3

      Bhai sab bhul jo tuc auna wala tym sukhbir badal da

    • @sand305
      @sand305 หลายเดือนก่อน

      😂😂​@@HarmandeepSingh-e7s

    • @jagjeet021
      @jagjeet021 หลายเดือนก่อน +2

      aap alea ne sidha beadbi krayi ohde bare v bhonkla

    • @HarmandeepSingh-e7s
      @HarmandeepSingh-e7s หลายเดือนก่อน

      @@sand305 has lo

    • @manpreetkhosa876
      @manpreetkhosa876 หลายเดือนก่อน +1

      @@HarmandeepSingh-e7s 🤣🤣🤣

  • @nachhattersingh3815
    @nachhattersingh3815 หลายเดือนก่อน +4

    ਗੁਰੂ ਰਾਮਦਾਸ ਜੀ ਦੇ ਘਰ ਵਿੱਚ ਹਮਲਾ ਨਿੰਦਣਯੋਗ ਹੈ।

  • @jpskhalsa8288
    @jpskhalsa8288 หลายเดือนก่อน +12

    ਕੀ ਸੌਦਾ ਸਾਧ ਨੂੰ ਬਿਨਾ ਮੰਗਿਆ ਮੁਆਫ਼ੀ,ਸਾਲਬਤ ਪੁਰੇ ਵਾਲਾ ਕੇਸ ਬਠਿੰਡੇ ਅਦਾਲਤ ਵਿਚੋ ਵਾਪਸ ਲੈ ਲੇਣਾ ਅਗਵਾਹੀ ਤੋਂ ਦਬਾਅ ਪਾ ਕੇ ਅਗਵਾਹ ਬਿਠਾ ਲੇਅਣਾ ਕਿਸ ਦਾ ਹੁਕਮ ਸੀ ।ਗੁਰੂ ਸਾਹਿਬ ਜੀ ਦੀ ਬੀੜ ਚੋਰੀ ਪੜਤਾਲ ਨ ਕਰਨੀ,ਪਾਵਨ ਅੰਗ ਗਲੀਆਂ ਚ, ਕੋਟ ਕਪੂਰੇ ਚੌਕ ਚ ਬੈਠੀ ਸੰਗਤ ਉਤੇ ਡਾਗਾਂ,ਗੰਦਾ ਪਾਣੀ ਅਤੇ ਗੋਲੀਆਂ ਚਲਾ ਉਣ ਹੁਕਮ ਕਿਸ ਦਾ ਸੀ,ਬਹਿਬਲ ਕਲਾਂ ਗੋਲੀ ਦਾ ਚੋਲਾਉਣ ਹੁਕਮ ਕਿਸ ਦਾ ਸੀ ।

    • @TarsemSingh-ci5ls
      @TarsemSingh-ci5ls หลายเดือนก่อน

      ਤੁਹਾਡਾ ਕਿਹੜਾ ਏਰੀਆ ਹੈ ਜੀ ਦੱਸਣਾ

    • @baldevsidhu7719
      @baldevsidhu7719 หลายเดือนก่อน

      @@TarsemSingh-ci5lsਕਿੳ ਤੂ ਥਾਨੇ ਮੁਖਬਰੀ ਕਰਨੀ ?

  • @ਸਤਨਾਮਸਿੰਘ2324
    @ਸਤਨਾਮਸਿੰਘ2324 หลายเดือนก่อน +2

    ਮਨਪੀਤ ਇਯਾਲੀ ਦੀ ਇਫਟਰਵਿਉ ਲਉ ਜੀ,ਇਸ ਮੁਆਫੀ ਅਤੇ ਨਵੀ ਭਰਤੀ ਨੂੰ ਲੈ ਕੇ।

  • @inderjitsingh1912
    @inderjitsingh1912 หลายเดือนก่อน +14

    ਭੰਡ ਨੇ ਕਰਵਾਇਆ ਹਮਲਾ ਉਸ ਨੂੰ ਡਰ ਲਗਦਾ ਹੁਣ 2 ਸਾਲ ਰਹਿਗੇ

    • @KalaSerron
      @KalaSerron หลายเดือนก่อน +1

      @@inderjitsingh1912 ਨਹੀ ਜੀ ਭੇਡਾ ਤਾ ਆਪਾ ਹਮਲਾ ਤਾ ਸੇਰ ਕਰਦਾ ਹੁੰਦਾ ਉਹ ਛੇਰ ਸੀ ਅਸਲੀ ਗੂਰੂ ਦਾ ਸਿੱਘ

    • @inderjitsingh1912
      @inderjitsingh1912 หลายเดือนก่อน

      @KalaSerron ਟੱਟੂ ਸਿੰਘ ਸੀ ਜੇ ਸਿੰਘ ਹੁੰਦਾ ਤਾ ਪਹਿਲਾ ਅਕਾਲ ਤਖ਼ਤ ਤੋਂ ਜੋ ਤਨਖਾਹ ਲੱਗੀ ਉਸ ਨੂੰ ਪੂਰੀ ਕਰਨ ਤੋਂ ਬਾਅਦ ਉਸ ਦੇ ਘਰ ਜਾ ਕੇ ਮਾਰਦਾ ਜੇ ਬਦਲਾ ਲੈਣਾ ਸੀ ਜਿਵੇੰ ਮੂਸੇਵਾਲਾ ਦੀ ਸਕਿਓਰਟੀ ਹਟਾ ਕੇ ਭੰਡ ਉਸਨੂੰ ਮਰਵਾਇਆ ਉਸੇ ਤਾ ਹੁਣ ਟੱਟੂ ਸਿੰਘ ਨੂੰ ਪਤਾ ਸੀ ਹੁਣ ਉਹ ਇੱਕਲਾ ਮਾਰ ਦੇਵਾਂਗੇ

    • @Mansa-wu6gp
      @Mansa-wu6gp หลายเดือนก่อน

      ਉਹ ਕੋਈ ਵੀ ਵਿਅਕਤੀ ਕੁਛ ਵੀ ਵਿੰਗਾ ਨਹੀਂ ਕਰ ਸਕਦਾ

    • @KalaSerron
      @KalaSerron หลายเดือนก่อน +1

      @Mansa-wu6gp ਖੁਸਰੇ ਦੀ ਗ਼ਏ ਬਰਾਤ।।।ਬਾਕੀ ਭੇਡਾ ਕਤੀੜਾ ਤਾ200ਸੋ।ਤੋ ਵੱਧ ਸੀ ਗੁਰੂ ਦਾ ਸਿੱਖ ਇੱਕ ਸੀ ਭੱਜ ਕਿਉ ਗ਼ਏ ਸਵਾ ਲੱਖ ਨਾਲ ਇੱਕ ਲੜਦਾ ਬਾਕੀ ਚਿੱਟੇ ਦੇ ਵਪਾਰੀ ਵੀ ਨਾਲ ਨੇ ਖੁਸਰੇ ਵੀ ਨਾਲ ਨੇ ਭੇਡਾ ਤੇ ਕਤੀੜਾ ਤਾ ਵੱਦੁ ਨੇ ਸਵਾ ਲੱਖ ਨੋਜਵਾਨ ਸ਼ਹੀਦ ਕੀਤਾ ਬਾਦਲ ਕੰਜਰ ਨੇ ਸਰਮ ਕਰ ਅਕਲ ਨੂੰ ਹੱਥ ਮਾਰੋ

    • @jagjeet021
      @jagjeet021 หลายเดือนก่อน

      @@KalaSerronjhadu ne krayi beadbi lale de kehn te kanjar kidi badi rajniti krgayw

  • @gurpreetrandhawa2230
    @gurpreetrandhawa2230 หลายเดือนก่อน +4

    ਗੁਰੂ ਘਰ ਵਿੱਚ ਗੋਲੀ ਚਲਾਉਣੀ ਬਹੁਤ ਮਾੜੀ ਘਟਨਾ,

    • @ManjitSingh-js8zv
      @ManjitSingh-js8zv หลายเดือนก่อน

      ਫੇਰ ਮਸੇ ਰੰਗੜ੍ਹ ਵਾਲਾ ਸਿਰ ਵੱਡਣਾ ਓਹ ਵੀ ਮਾੜਾ ਸੀ ਤੁਸੀਂ ਦਲੇ ਓਹ ਬਾਦਲ ਦੇ ਇਸ ਤੋਂ ਵੱਧ ਕੁਝ ਨਹੀਂ

  • @harvindersinghraju6299
    @harvindersinghraju6299 หลายเดือนก่อน +4

    sad jindabad

  • @sahijpreet8899
    @sahijpreet8899 หลายเดือนก่อน +8

    C M S PARKASH BADAL JI PUNJAB VIKAS DA FHAKRE KOM NO DOUT PROF

  • @reshamsidhu7397
    @reshamsidhu7397 หลายเดือนก่อน +14

    ਇਸ ਘਟਨਾ ਦੇ ਨਾਲ ਇੱਕ ਮੇਲ ਖਾਂਦੀ ਘਟਨਾ ਜਲ੍ਹਿਆਂ ਵਾਲੇ ਬਾਗ਼ ਦੀ ਵੀ ਹੈ। ਜਿਸ ਵਿੱਚ ਜਰਨਲ ਡਾਇਰ ਬੇਕਸੂਰ ਲੋਕਾਂ ਉੱਤੇ ਗੋਲੀ ਚਲਾਉਣ ਦੇ ਹੁਕਮ ਦਿੰਦਾ ਹੈ ਅਤੇ ਊਧਮ ਸਿੰਘ ਗੋਲੀ ਦਾ ਬਦਲਾ ਗੋਲੀ ਨਾਲ ਲੈਂਦਾ ਹੈ ਅਤੇ ਅਸੀਂ ਬੜੇ ਮਾਣ ਨਾਲ ਊਧਮ ਸਿੰਘ ਵੱਲੋਂ ਲਏ ਇਸ ਬਦਲੇ ਨੂੰ ਯਾਦ ਕਰਦੇ ਹਾਂ। ਉਸੇ ਤਰ੍ਹਾਂ ਸੁਖਬੀਰ ਬਾਦਲ ਦਾ ਕੇਸ ਹੈ ਇਸ ਨੇ ਵੀ ਸਿੱਖ ਸੰਗਤ ਉੱਤੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਜੋ ਕਿ ਇਸ ਨੇ ਪੂਰੀ ਦੁਨੀਆਂ ਦੇ ਸਾਹਮਣੇ ਕਬੂਲਿਆ ਹੈ। ਫਿਰ ਤੁਸੀਂ ਸਹੀਦ ਊਧਮ ਸਿੰਘ ਵਾਲੀ ਘਟਨਾ ਨੂੰ jastify ਕਿਵੇਂ ਕਰੋਗੇ ਹੈ ਕੋਈ ਇਸ ਗੱਲ ਦਾ ਜਵਾਬ ????............

    • @baldevsidhu7719
      @baldevsidhu7719 หลายเดือนก่อน +3

      ਵੀਰ ਜੀ ਭਾਈ ਚੌੜਾ ਦੀ ਬਹੁਤ ਕੁਰਬਾਨੀ ਹੈ ਸਿਖਾ ਪਰਤੀ ਮੈ The Sahota Show ਤੇ ਸੁਨਿਆ ਉਨਾ ਨੂ ਬਾਦਲ ਰਾਜ ਚ ਟਾਰਚਰ ਕੀਤਾ ਗਿਆ ਕਿ ਅਪਾਹਜ ਹੋ ਗਏ ਤੇ ਕਲ ਉਨਾ ਦੀ ਪਗ ਜਾਨ ਬੁਝ ਕੇ ਮਜ਼ੀਠੀਆ ਦੇ ਇਕ ਸਮਰਥਕ ਨੇ ਲਾਹੀ ਜਦੋ ਪੁਲਿਸ ਉਨਾ ਨੂ ਲਿਜਾ ਰਹੀ ਸੀ ਕੀ ਪਗ Shri Guru Gobind Singh ji ਨੇ ਨਹੀ ਦਿਤੀ ਇਕ ਸਿਖ ਹੀ ਸਿਖ ਦੀ ਪਗ ਲਾਹ ਰਹਿਆ !

    • @baldevsidhu7719
      @baldevsidhu7719 หลายเดือนก่อน +1

      ਗੋਲੀ ਗੋਲੀ ਚ ਫਰਕ 😂 Double standards, ਇਕ ਗੋਲੀ ਹਕ ਮਗਨ ਵਾਲੀ ਜਨਤਾ ਦੀ ਜਾਨ ਲੈਦੀ ਬਹਿਬਲ ਕਲਾ ਚ ਤੇ ਹੁਕਮ ਦੇਣ ਵਾਲਾ ਤਖਤੀ ਪਾ ਕੇ ਕੁਰਸੀ ਤੇ ਬੈਠਾ, ਇਕ ਗੋਲੀ ਖਾਲੀ ਜਾਦੀ ਤੇ ਬਦਲਾ ਲੈਣ ਵਾਲਾ ਜੇਲ ਚ! ਕਾਲੇ ਗੋਰੇ 😂

    • @KashmirsinghHayer-vv5zo
      @KashmirsinghHayer-vv5zo หลายเดือนก่อน +2

      @@baldevsidhu7719 ik sikh hee sikh te hamla darbar sahib te kare kinee sikhan vaste sharm dee gall ha

    • @baldevsidhu7719
      @baldevsidhu7719 หลายเดือนก่อน

      @@KashmirsinghHayer-vv5zoਮੈ ਇਸ ਗਲ ਨੂ justify ਨਹੀ ਕੀਤਾ ! ਇਕ ਸਿਖ ਜੇਲ ਚ ਹੈ ਜਿਸ ਦੀ ਗੋਲੀ ਖਾਲੀ ਤੇ ਇਕ ਮੋਜ ਨਾਲ ਕੁਰਸੀ ਤੇ ਬੈਠਾ ਜਿਸ ੇ ਸਿਖਾ ਨੂ ਮਰਵਾੳਨ ਦਾ order ਦਿਤਾ

    • @reshamsidhu7397
      @reshamsidhu7397 หลายเดือนก่อน

      ​@@KashmirsinghHayer-vv5zoਜੀ ਬਾਦਲਾਂ ਨੂੰ ਸਿੱਖ ਸਮਝਣਾ ਬਹੁਤ ਵੱਡੀ ਕੁਤਾਹੀ ਹੈ ਇਨ੍ਹਾਂ ਨੇ ਜੌ ਕੌਮ ਦਾ ਸਿਆਸੀ ਤੌਰ ਤੇ ਨੁਕਸਾਨ ਕੀਤਾ ਹੈ ਉਸ ਦੀ ਤੁਲਨਾ ਅਸੀਂ ਮੁਗਲਾਂ ਨਾਲ ਹੀ ਕਰ ਸਕਦੇ ਹਾਂ। ਇਹ ਸਿੱਖੀ ਦੇ ਭੇਸ ਵਿੱਚ ਮਸੰਦ ਹਨ

  • @SukhwinderSingh-zp9ux
    @SukhwinderSingh-zp9ux หลายเดือนก่อน +2

    Sukhveer badal jindabaad

  • @KalaSerron
    @KalaSerron หลายเดือนก่อน +25

    ਨਵਰੀਤ ਜੀ ਚੋੜਾ ਸਾਬ ਲਵ ਯੂ ਸਹੀ ਕੰਮ ਕੀਤਾ ਹੈ ਕਿਉ ਮੱਸੇ ਰੰਘੜ ਦਾ ਸਿਰ ਕਲਮ ਕੀਤਾ ਸੀ ਹੁਣ ਕਿਉ ਨਹੀ

    • @Kuldeep-wb3uq
      @Kuldeep-wb3uq หลายเดือนก่อน +4

      ਫੇਰ ਤਾਂ ਭਾਰਤੀ ਫ਼ੌਜ ਨੇ ਵੀ ਜੂਨ 1984 ਵਿੱਚ ਵਧੀਆ ਕੀਤਾ ਸੀ ਉਸ ਟਾਈਮ ਤਾਂ ਪੂਰਾ ਹਰਿਮੰਦਰ ਸਾਹਿਬ ਮੱਸੇ ਰੰਗੜਾ ਨਾਲ ਭਰਿਆ ਸੀ

    • @KalaSerron
      @KalaSerron หลายเดือนก่อน +7

      @@Kuldeep-wb3uq ਸਰਮ ਕਰ ਉਏ ਸਰਕਾਰੀ ਦੱਲੀਆ ਟੋਟ ਨਾ ਬਣ ਬਾਦਲ ਗ਼ਦਾਰ ਤਾ ਪਾਪੀ ਹੈ ਪਰ ਉਹ ਗੁਰੂ ਦੇ ਸਿੰਘ ਸੀ ਜਨਨੈਲ ਸਿੰਘ ਖਾਲਸਾ ਤੇਰੀ ਵਰਾਗੀਆ ਕਤੀੜਾ ਜਾ ਭੇਡਾ ਨਹੀਂ ਸੀ

    • @shinderbrar
      @shinderbrar หลายเดือนก่อน +1

      ❤❤❤👉👌👌✌✌ 0:31

    • @AmarjitSingh-eq3rl
      @AmarjitSingh-eq3rl หลายเดือนก่อน

      ਮੱਸੇ ਰੰਘੜ ਤੋਂ ਕੀ ਮਤਲਬ ਹੈ ਅੱਜਕਲ ਸਿੱਖਾਂ ਦੇ ਵਿਆਹਾਂ ਵਿਚ ਡੇ ਜੇ ਉਤੇ ਕੁੜੀਆ ਨਾਲ ਨੱਚਦੇ ਤੇ ਨੋਟ ਵਾਰਦੇ ਹਨ ਕਿ ਉਹ ਮਸਾ ਰਘੜ ਨਹੀ ਹਨ ਤੁਹਾਡੇ ਅਲੇ ਦੁਆਲੇ ਅਜਿਹੇ ਕਈ ਮਸੇ ਰਘੜ ਮਿਲ ਜਾਣਗੇ ਇਹ ਤੁਹਾਡੇ ਘਰ ਵਿਚ ਵੀ ਹੋ ਸਕਦਾ ਹੈ

  • @deepshergill776
    @deepshergill776 หลายเดือนก่อน +6

    ਇੰਟਰਵਿਊ ਲੈਣ ਲਈ ਕਿਹਨੂੰ ਬੁਲਾਇਆ ਜੋ ਖੁਦ ਗਲਤ ਨੇ ਪਹਿਲਾਂ ਭਾਈ ਸਾਹਿਬ ਦਾ ਇਤਿਹਾਸ ਪੜ੍ਹੋ ਫੇਰ ਗੱਲ ਕਰੋ ਪੱਤਰਕਾਰ ਸਾਹਿਬ ਤੁਸੀਂ ਪੂਰਾ ਜ਼ੋਰ ਲਾਇਆ ਹੋਇਆ ਕਲ ਦਾ ਭਾਈ ਸਾਹਿਬ ਨੂੰ ਬੁਰਾ ਸਾਬਿਤ ਕਰਨ ਲਈ ਪਹਿਲਾ ਤੁਹਾਨੂੰ ਫੋਲੋ ਕਰਦੇ ਸੀ ਪਰ ਅੱਜ ਤੋ ਅਨਫੋਲੋ ਤੁਸੀਂ ਵੀ ਅਕਾਲੀ ਦਲ ਜੋਇਨ ਕਰ ਲਿਆ ਲਗਦਾ ਸੁਖਬੀਰ ਕੋਈ ਨਿਮਾਣਾ ਸਿੱਖ ਨਹੀਂ ਹੈਗਾ ਓ ਬੋਹੀ ਗੁਨਾਹ ਕਿਤੇ ਨੇ ਉਹਨੇ ਕਦੇ ਨਾ ਭੁਲਨਜੋਗ ਭਾਈ ਸਾਹਿਬ ਨੇ ਕੁਝ ਗਲਤ ਨਹੀਂ ਕੀਤਾ ਇਹ ਗੱਲ ਕਿਉ ਨੀ ਕੀਤੀ ਤੁਸੀ ਕ ਭਾਈ ਸਾਹਿਬ ਦ ਪੱਗ ਉਤਾਰੀ ਦੋਗਲੀ ਗੱਲ ਕਿਉ ਕਰਦੇ ਓ ਤੁਸੀ ਅਕਾਲੀ ਦਲ ਹੁਣ ਅਹ ਕਰ ਰਿਹਾ ਜਦੋ ਇਹਨਾ ਦਾ ਰਾਜ ਹੋ ਓਦੋ ਇਹਨਾ ਨੇ ਕੀ ਕੀ ਕੀਤਾ ਹੋਣਾ ਸੋਚੋ ਜੋ ਖਤਮ ਹੋਣ ਤੋ ਬਾਅਦ ਵ ਪੱਗ ਲਾਹ ਸਕਦੇ ਨੇ 🙏

    • @AmarjitSingh-eq3rl
      @AmarjitSingh-eq3rl หลายเดือนก่อน

      ਤੁਸੀ ਕਦੇ1984 ਸਿੱਖ ਕਤਲੇ ਆਮ ਦੀ ਵੀ ਗੱਲ ਕਰੋ ਸਿੱਖ ਦਾ ਕਤਲੇ ਆਮ ਵੀ ਸਿੱਖ ਧਰਮ ਦੀ ਬੇਅਦਵੀ ਹੈ

    • @jagjeet021
      @jagjeet021 หลายเดือนก่อน

      aap ne beadbi krayi

  • @jitsinghsidhu5126
    @jitsinghsidhu5126 หลายเดือนก่อน +22

    ਬਹੁਤ ਗ਼ਲਤ ਗੱਲ ਆ ਦਰਬਾਰ ਸਾਹਿਬ ਵਿੱਚ ਗੋਲੀ ਚੱਲਣੀ

    • @baldevsidhu7719
      @baldevsidhu7719 หลายเดือนก่อน +4

      ਤੇ ਸਿਖਾ ਨੂ ਗੋਲੀ ਮਾਰ ਕੇ ਮਰਵਾ ਕੇ ਤੇ ਤਖਤੀ ਪਾ ਕੇ ਬੈਠ ਗਿਆ ਪਰ ਇਕਮਸਿਖ ਅਜ ਜੇਲ ਚ ਕਿੳ? ਦੋਗਲਿਆ ਨੇ ਪਗ ਵੀ ਜਾਣ ਬੁਝ ਕੇ ਲਾਹੀ ਹਾਲੇ ਵੀ ਹਲੀਮੀ ਹੈਨੀ

    • @manpreetkhosa876
      @manpreetkhosa876 หลายเดือนก่อน

      ​@@baldevsidhu7719bai g lok sire de ghuse a ona vste kise msand da soda lgna v madi gl a

    • @ajaibsingh-td1cu
      @ajaibsingh-td1cu หลายเดือนก่อน +2

      Massa rangarh v Darbaar sahib de ander hi sodia c

    • @jagjeet021
      @jagjeet021 หลายเดือนก่อน

      @@baldevsidhu7719te jhadu valo beadbi krayi ohde bare v bol

    • @baldevsidhu7719
      @baldevsidhu7719 หลายเดือนก่อน

      @ ਕਿਥੇ? ਮੋਦੀ ਰਸਸ ਦੇ ਦਬਾਵ ਥਲੇ ਛੋਟੇ ਬਾਦਲ ਨੇ ਸਿਖਾ ਤੇ ਗੋਲੀਚਲਾਈ ! ਮੈ ਝਾੜੂ ਵਾੇ ਨੂ ਫੁਲ ਨ੍ਹੀ ਤੋਲਦਾ

  • @KalaSerron
    @KalaSerron หลายเดือนก่อน +3

    ਨਵਰੀਤ ਬਾਈ ਜੀ ਲਵ ਯੂ ਪਰ ਜੇ ਪੰਜਾਬ ਦੇ ਕਿਸਾਨੀ ਜਵਾਨੀ ਪਾਣੀ ਖਾਸ ਕਰ ਤਖ਼ਤ ਪੰਥ ਸਿੱਖ ਕੌਮ ਬਚਾਉਣੀ ਹੈ ਤਾਂ ਬਾਦਲ ਕੰਜਰ ਨਾਲ ਜੁੰਡਲੀ ਪਾਸੇ ਕਰਨਾ ਆਪਣਾ ਫਰਜ਼ ਹੈ ਦੁਖ ਹੈ 100ਸਾਲ।ਤੋ ਅਸੀ ਅਕਾਲੀ ਸੀ ਅੱਜ ਵੀ ਅਕਾਲੀ ਹਾ ਤੇ ਰਹਾਗੇ

  • @satwindersingh5156
    @satwindersingh5156 หลายเดือนก่อน +6

    ਜੈਸੀ ਕਰਨੀ ਵੈਸੀ ਹੀ ਭਰਨੀ ਭਾਜੀ ਨਰਾਇਣ ਸਿੰਘ ਚੌੜਾ ਵੀਹ ਦਾ ਹਿਸਾਬ ਲਾਵੋ ਇਸ ਉਮਰ ਵੀ ਜੋਧਿਆਂ ਵਾਲਾ ਕੰਮ ਕੀਤਾ।ਕੀ ਤੁਸੀਂ ਨਹੀਂ ਜਾਣਦੇ ਬਾਦਲਾਂ ਨੇ ਜੋਂ ਕੀਤਾ

  • @SukhwinderSingh-zp9ux
    @SukhwinderSingh-zp9ux หลายเดือนก่อน +3

    Akali dal jindabaad

  • @yuvi8010
    @yuvi8010 หลายเดือนก่อน +2

    ਹਰਮਿੰਦਰ ਸਾਹਿਬ ਤੇ ਗੋਲੀ ਚਲਾ ਕੇ ਕੰਮ ਮਾੜਾ ਕੀਤਾ

  • @mehalsingh1229
    @mehalsingh1229 หลายเดือนก่อน +8

    ਸ਼ੋੑਮਣੀ ਅਕਾਲੀ ਦਲ ਜ਼ਿੰਦਾਬਾਦ

  • @KashmirsinghHayer-vv5zo
    @KashmirsinghHayer-vv5zo หลายเดือนก่อน +5

    Sad zindabad

  • @BalkarSingh-h3w
    @BalkarSingh-h3w หลายเดือนก่อน +6

    ਸੁਖਬੀਰ ਸਿੰਘ ਬਾਦਲ ਨੇ ਗਲਤੀ ਮੰਨ ਕੇ ਬਹੁਤ ਵਧੀਆ ਕੀਤਾ

  • @rexsingh22
    @rexsingh22 หลายเดือนก่อน +5

    Good morning Akhar🙏

  • @skm1016
    @skm1016 หลายเดือนก่อน +5

    ਕੀ ਮਤਲਬ ਕਿਹੜੀ ਤਾਕਤ ਦਾ ਹੱਥ ਹੈ??.....ਸਟੇਟ ਦਾ ਔਜਾਰ ਥਙ ਕੇ ਹਜਾਰਾਂ ਹਜਾਰਾਂ ਕਤਲ, ਪੰਜਾਬ ਦਾ ਘਾਣ ਕਰਨ ਵਾਲੇ ਸੁਖਬੀਰ ਲਈ ਸਕਿਓਰਟੀਆਂ? ਇਹਨੂੰ ਸਿਟੋ ਕਾਲੇ ਪਾਣੀਂ, ਭਾਈ ਸਾਹਿਬ ਨੂੰ ਲਿਆਓ ਬਾਹਰ

  • @garybassi2014
    @garybassi2014 หลายเดือนก่อน +8

    we love Sukhbir ji just like brother .

  • @jagwantsingh8245
    @jagwantsingh8245 หลายเดือนก่อน +1

    Good person 🙏🙏

  • @SinghHarkesh-y3l
    @SinghHarkesh-y3l หลายเดือนก่อน +3

    Sat Sri akal ji
    ❤❤❤

  • @GurpalSingh-qo9qc
    @GurpalSingh-qo9qc หลายเดือนก่อน

    2027 ਦੇ ਵਿੱਚ ਚੋਣਾਂ ਜਿੱਤਣ ਲਈ ਤਿਆਰੀਆਂ ਕਰ ਰਹੀਆਂ ਹਨ ਸਾਰੀਆਂ ਸਿਆਸੀ ਪਾਰਟੀਆਂ
    ਪਰ ਪੰਜਾਬ ਦੇ ਲੋਕਾਂ ਦੇ ਲਈ ਕੁੱਝ ਨਹੀਂ ਕਰਨਾ ਚਾਹੁੰਦੇ

  • @DeepSingh-gd5kw
    @DeepSingh-gd5kw หลายเดือนก่อน +8

    ਨਵਰੀਤ ਸਿਵੀਆਂ ਸਿਆਣਾ ਪੱਤਰਕਾਰ ਆ ਪੰਜਾਬ ਨੂੰ ਦੁਬਾਰਾ ਉਸੇ ਕਾਲੇ ਦੌਰ ਵੱਲ ਧੱਕਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ " ਮੂਰਖਾ ਨੂੰ ਛੱਡਕੇ ਬਾਕੀ ਸਾਰਾ ਪੰਜਾਬ ਹੀ ਚਿੰਤਾ ਵਿੱਚ ਡੁੱਬਿਆ ਹੋਇਆ ""

    • @balvirsinghkuthala2515
      @balvirsinghkuthala2515 หลายเดือนก่อน +2

      ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ

    • @baldevsidhu7719
      @baldevsidhu7719 หลายเดือนก่อน +1

      ਤੈਨੂ ਆਵਦੀ ਮਲਾਈ ਵਾਲੀ ਕੁਰਸੀ ਦੀ ਜਿਆਦਾ ਚਿਤਾ ਲਗਦੀ 😂

    • @KalaSerron
      @KalaSerron หลายเดือนก่อน +1

      @@DeepSingh-gd5kw ਕੁਰਸੀ ਦੀ ਅੱਗ ਲੱਗੀ ਹੈ ਬਾਦਲ ਕੰਜਰ ਨੂੰ ਘੋਰ ਪਾਪੀ ਹੈ ਕਿਉ ਬੇਅਦਬੀ ਪਾਣੀ ਕਿਸਾਨੀ ਜਵਾਨੀ ਤਖਤ ਪੰਥ ਸਿੱਖ ਕੌਮ ਹਜ਼ਾਰਾਂ ਨੋਜਵਾਨ ਮਾਰ ਦਿੱਤੇ ਬਾਦਲ ਗ਼ਦਾਰ ਨੇ ਪਰ ਆਪਾ ਕਤੀੜਾ ਤੇ ਭੇਡਾ ਮਿਉ ਮਿਉ

    • @simarjitgarcha3873
      @simarjitgarcha3873 หลายเดือนก่อน

      ਚਿੰਤਾ ਡਰ ਚੋਂ ਉਪਜਦੀ ਹੈ, ਡਰੇ ਹੋਏ ਲੋਕ ਕੁੱਝ ਵੀ ਨਹੀਂ ਕਰ ਸਕਦੇ

  • @SukhdevSingh-s6d
    @SukhdevSingh-s6d หลายเดือนก่อน +5

    ਇਹ ਹਮਲਾ ਸੁਖਵੀਰ ਬਾਦਲ ਤੇ ਨਹੀ ਹੋਇਆ ਇਹ ਹਮਲਾ ਅਕਾਲ ਤਖ਼ਤ ਦੇ ਫੈਸਲੇ ਤੇ ਕੀਤਾ ਗਿਆ ਹੈ ਇਸ ਦੀ ਵੱਧ ਤੋ ਵੱਧ ਨਿੰਦਿਆ ਕੀਤੀ ਜਾਵੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।

    • @RaghbeerSinghSekhon
      @RaghbeerSinghSekhon หลายเดือนก่อน

      ਇਹ ਫੈਸਲਾ ਅਕਾਲ ਤਖ਼ਤ ਸਾਹਿਬ ਦਾ ਨਹੀਂ,25 ਸਾਲਾਂ ਤੋਂ ਚੋਣਾਂ ਨਾ ਹੋਣ ਕਾਰਨ ਆਪਣਾ ਸੰਵਿਧਾਨਕ ਰੁਤਬਾ ਗਵਾ ਚੁੱਕੀ ਸ਼ਿਰੋਮਣੀ ਕਮੇਟੀ ਤੇ ਚੋਣਾਂ ਵਿੱਚ ਵਾਰ ਵਾਰ ਰੱਦ ਕੀਤੇ ਧੜੇ ਦੇ ਜਥੇਦਾਰਾਂ ਦਾ ਹੈ। ਕੋਈ ਗੁਰੂ ਦਾ ਸਿੱਖ ਨਹੀਂ ਮੰਨਦਾ ਇਸਨੂੰ।ਝੂਠ ਨਾ ਬੋਲੋ ਵਾਰ ਵਾਰ।

  • @jaswinderbrar38
    @jaswinderbrar38 หลายเดือนก่อน +4

    ਸੁਖਬੀਰ ਸਿੰਘ ਬਾਦਲ ਜਿੰਦਾਬਾਦ

  • @yuvi8010
    @yuvi8010 หลายเดือนก่อน +1

    ਇਹ ਗੁਰਸਿੱਖ ਦਾ ਕੰਮ ਨਹੀਂ

  • @sharrykhehra829
    @sharrykhehra829 หลายเดือนก่อน +5

    EK Gall hor bhai naran singh bara and ohna de history vkho ohna sikhi li ki ki kita sab nu pta lgjo

  • @FeelSatisfying-hp8wb
    @FeelSatisfying-hp8wb หลายเดือนก่อน +4

    ਕਿਰਪਾ ਕਰਕੇ ਬਾਦਲ ਤੇ ਮਜੀਠੀਆ ਨੂੰ ਸਿੱਖ ਰਾਜਨਿਤੀ ਤੋਂ ਪਾਸੇ ਕਰੋ

  • @gurdeepsinghgrewal5329
    @gurdeepsinghgrewal5329 หลายเดือนก่อน +5

    ਇਹਨੂੰ ਕਮੇਟੀ ਮੈਬਰ ਬਣਾ ਕੇ ਇਨਾਮ ਦਿੱਤਾ ਰਿਪੋਰਟ ਦੱਬਣ ਦਾ

    • @jagjeet021
      @jagjeet021 หลายเดือนก่อน

      ehne keha c aap ne krayi beadbi ohi sach niklyq

  • @RaghbeerSinghSekhon
    @RaghbeerSinghSekhon หลายเดือนก่อน +1

    ਕੀ 25 ਸਾਲਾਂ ਤੋਂ ਚੋਣਾਂ ਨਾ ਹੋਣ ਕਾਰਨ ਆਪਣਾ ਸੰਵਿਧਾਨਕ ਰੁਤਬਾ ਗਵਾ ਚੁੱਕੀ ਸ਼ਿਰੋਮਣੀ ਕਮੇਟੀ, ਤੇ ਲੋਕਾਂ ਵੱਲੋਂ ਚੋਣਾਂ ਵਿੱਚ ਵਾਰ ਵਾਰ ਰੱਦ ਕੀਤੇ ਧੜੇ ਦੇ ਜਥੇਦਾਰਾਂ ਨੂੰ ਕੋਈ ਹੱਕ ਹੈ ਪੰਥਿਕ ਮਸਲਿਆਂ ਤੇ ਫ਼ੈਸਲੇ ਕਰਨ ਦਾ।

  • @JaskaranJaskaransangha
    @JaskaranJaskaransangha หลายเดือนก่อน +1

    Akali dal a rea 2027 c

  • @narindersinghbhullar7587
    @narindersinghbhullar7587 หลายเดือนก่อน +1

    ❤❤❤❤❤

  • @gagandeepharaj9388
    @gagandeepharaj9388 หลายเดือนก่อน +3

    Bai tanu vadia reporter mande c par tu v Badal bare fiker bala karda

  • @SatnamSingh-h6e
    @SatnamSingh-h6e หลายเดือนก่อน +2

    ਇਕਬਾਲ ਸਿੰਘ ਝੂੰਦਾਂ ਇਕ ਨੇਕ ਦਿਲ ਤੇ ਸੱਚੇ ਸੁੱਚੇ ਇਨਸਾਨ ਹਨ

  • @sandeepsidhu7050
    @sandeepsidhu7050 หลายเดือนก่อน +1

    Badal dal ch shamal ho jao navreet vr

  • @charanjeetsingh6137
    @charanjeetsingh6137 หลายเดือนก่อน +1

    Yaar manpreet Ayali nu pradhan banao SAD da, bakki ah sarre nakamme neh,, nilaikk putt neh😊

  • @baldevsidhu7719
    @baldevsidhu7719 หลายเดือนก่อน +3

    ਭਾਈ ਚੇੜਾ ਤੇ ਜੋ ਤਸਦਦ ਹੋਇਆ ਹੈ ਬਾਦਲ ਸਰਕਾਰ ਵੇੇ ਜਿਸ ਨੇ ਉਨਾ ਨੂ disable ਕਰ ਦਿਤਾ ਹੈ ਜਿਸ ਤਨ ਲਾਗੇ ਸੋਈ ਜਾਨੇ ਨਾਲੇ ਉਨਾ ਦੀ ਪਗ ਜਾਨ ਬੁਝ ਕੇ ਮਜੀਠੀਏ ਦੇ ਸਮਰਥਕ ਨੇ ਕਿੳ ਲਾਹੀ ਇਹ ਤਾ ਗੁਰੂ ਨੇ ਸਾਨੂ ਦਿਤੀ ਇਹ ਮੈ The Sahota show ਤੇ ਦੇਖਿਆ ਸੀ ਪਹਿਲਾ ਮੇਰੀ sympathy ਸੁਖਬੀਰ ਨਾਲ ਸੀ

  • @gaganhundal8891
    @gaganhundal8891 หลายเดือนก่อน

    ਸਾਦ ਪਖੰਡੀ ਬਾਬੇ ਨੇ ਬਾਦਲ ਕੇ ਇਤਿਹਾਸ ਚ ਅਕਾਲ ਤਖਤ ਸਾਹਿਬ ਉੱਤੇ ਜਾਕੇ ਹਮਲਾ ਕਰਕੇ ਹੀ ਸਿੱਖਾਂ ਨੇ ਸਿਰ ਵੱਢਿਆ ਹੋਇਆ ਹੈਗਾ ਵੈਰੀਆਂ ਦਾ ਬਾਦਲਾਂ ਦਾ ਵੀ ਉੱਥੇ ਹੀ ਵੱਢਣਾ ਚਾਹੀਦਾ ਗਾ

  • @arjansingh980
    @arjansingh980 หลายเดือนก่อน +1

    CHOURRA nu V Lok Yaad Rakhan gy

  • @RanjitSingh-1313-i7g
    @RanjitSingh-1313-i7g หลายเดือนก่อน +4

    ਅਕਾਲੀ ਦਲ ਖਤਮ ਹੋ ਗਿਆ ਹੈ

    • @HarmandeepSingh-e7s
      @HarmandeepSingh-e7s หลายเดือนก่อน +3

      Aa jana bhul ja tu
      SAD di chardikala Li jathedar sahib v
      Keh rhe akali dal majboot huna chahida

    • @baldevsidhu7719
      @baldevsidhu7719 หลายเดือนก่อน

      @@HarmandeepSingh-e7sਕੁਰਸੀ ਚੁਕੀ ਫਿਰੋ ਟੁਕੜ ਬੋਚੋ

  • @jaswinderbrar38
    @jaswinderbrar38 หลายเดือนก่อน +2

    ਅਕਾਲ ਤਖ਼ਤ ਦੇ ਹਮਲੇ ਦਾ ਜੁਮੇਵਾਰ ਝਾੜੂ ਸਰਕਾਰ ਜੁਮੇਵਾਰ ਹੈ ਸੁਖਵੀਰ ਵਾਗ ਭਗਵੰਤ ਮਾਨ ਨੂੰ ਬਲਾ ਕੇ ਸਜਾ ਦਿਤੀ ਜਾਵੇ ਅਕਾਲੀ ਵਰਕਰ

  • @jasmindersingh1845
    @jasmindersingh1845 หลายเดือนก่อน +2

    ਠੀਕ ਕਿਹਾ ਝੂੰਦਾਂ ਸਾਹਿਬ ਨੇ

  • @lakhveer8isingh357
    @lakhveer8isingh357 หลายเดือนก่อน

    Siva ji Punjab me katna investment ho gaya investment kyu nahi hua app episode karo .... Punjab da mudha kya hai

  • @punjabitechnicaltrader8272
    @punjabitechnicaltrader8272 หลายเดือนก่อน

    Navreet bai tusi #1158 assistant professor aali recruitment vaare v kuch gal karo. Punjab di jawaani da mudda.

  • @sahijpreet8899
    @sahijpreet8899 หลายเดือนก่อน

    In political up down ? Professor

  • @rajvirsingh6801
    @rajvirsingh6801 หลายเดือนก่อน +1

    ਗਲਤੀਆਂ ਨਹੀਂ ਬੱਜਰ ਪਾਪ ਜੁਰਮ ਕੀਤੇ ਆ ਬਾਦਲਾਂ ਨੇ ਸਜ਼ਾ ਲੱਗੀ ਨੀ ਲਗਵਾਈ ਆ ਜੱਫੇਮਾਰਾਂ ਨੂੰ ਕਹਿ ਕੇ । ਅਕਾਲੀ ਦਲ ਤਾ ਵੱਡੇ ਬਾਦਲ ਨੇ ਖ਼ਤਮ ਕਰ ਦਿੱਤਾ ਸੀ ਪਹਿਲਾਂ ਹੀ । ਭਾਈ ਚੌੜਾ ਨੇ ਜੋ ਕੀਤਾ ਬਿਲਕੁਲ ਸਹੀ ਕੀਤਾ। ਜੇ ਮੱਸੇ ਰੰਗੜ ਤੋਂ ਵੱਧ ਪਾਪ ਬਾਦਲਾਂ ਨੇ ਕੀਤੇ ਆ ਖੁਸਰੇ ਮੁੰਡਾ ਜੰਮ ਸਕਦੇ ਪਰ ਬਾਦਲਾਂ ਦੀ ਸਰਕਾਰ ਕਦੇ ਵੀ ਨਹੀਂ ਬਣ ਸਕਦੀ ਹੁਣ । ਗੁਰੂ ਗ੍ਰੰਥ ਸਾਹਿਬ ਦੇ ਵੱਡੇ ਦੁਸ਼ਮਣ ਆ ਬਾਦਲ ਦਲ ਵਾਲੇ

    • @AmarjitSingh-eq3rl
      @AmarjitSingh-eq3rl หลายเดือนก่อน

      ਹੁਣ ਬੰਦੀ ਸਿੰਘਾ ਦੀ ਰਿਹਾਈ ਮੁਸ਼ਕਲ ਹੈ ਹਰਕਤ ਹੀ ਅਜਿਹੀ ਹੈ

  • @arjansingh980
    @arjansingh980 หลายเดือนก่อน

    Punjab Police Anpchate👎✖️😭

  • @JagseerSingh-qq2ti
    @JagseerSingh-qq2ti หลายเดือนก่อน +6

    ਸੁਖਬੀਰ ਸਿੰਘ ਬਾਦਲ ਇਕ ਸੱਚਾ ਇਨਸਾਨ ਸੱਚੇ ਬੰਦੇ ਨਾਲ ਰੱਬ ਹਮੇਸ਼ਾਂ ਜਰੂਰ ਖੜ੍ਹਦਾ

  • @arjansingh980
    @arjansingh980 หลายเดือนก่อน

    Eh Koi Sajja ne.Sajja Ta Parmatma he Dew.

  • @arjansingh980
    @arjansingh980 หลายเดือนก่อน

    Galtia Anjany ne Jany Ketia.Jaise Karne Vaise Bharne.

  • @gurvinderusingthe2097
    @gurvinderusingthe2097 หลายเดือนก่อน

    Sibhiya Sahib,
    Jekar Koyie Kehinda Hai K Sukhbeer Badal Te Goli Chalaun Waley Narain Singh Chaurha Da Bhara /Barother Congress Party Da Khas Banda Hai.
    Ajj Kallah Ekk Bhayie Ekk Party Wich Hunda Hai Te Duza Bhayie Kisey Hore Party Wich Hunda Hai.
    S. Partap Singh Bajwa Congress Party De Senior Leader Han Te Ohnah De Bhayie Sahib B.J.P. Party De Leader Han.
    Es Tarran Hore V Kayie Leaderan De Pariwar Han K Ekk Bhayie Ekk Party Wich Hai Te Duza Bhayie Kisey Hore Party Wich Hai.

  • @BaljinderSingh-rq1xo
    @BaljinderSingh-rq1xo หลายเดือนก่อน

    Navneet g mein tohade nal gal karna chahunda ha pl Mera nal gal Karo pl

  • @gurvirsingh5169
    @gurvirsingh5169 หลายเดือนก่อน

    Kisan andolam cho channel chl gya hun .. lehar naal jurhe singha vaare bolda

  • @turlochanmalhi3130
    @turlochanmalhi3130 หลายเดือนก่อน

    Was there a proper investigation in the incidents involving Sri Gurugranth SahibJi. Gapi was involved in most incidents and covered up.
    This fellow is a stooge of Badals. By the way, Jathdhers were appointed by Badals. Are you sure Sikhs world accepted the verdict. Stop blackmailing Sikhs in the name of Akal Thakat. Nothing will change and that was planned.

  • @arjansingh980
    @arjansingh980 หลายเดือนก่อน

    Badla nu sabh JANDY AA

  • @Babafaridphotography
    @Babafaridphotography หลายเดือนก่อน

    Jehda akaaliya ne nuksaan kitaa kaum da akal takhat to mafia davayia sarse wale nu

  • @Paramjitsingh-to2pc
    @Paramjitsingh-to2pc หลายเดือนก่อน +1

    ਸਜ਼ਾ ਨੀ ਸੇਵਾ

  • @rupindersodhi6869
    @rupindersodhi6869 หลายเดือนก่อน +3

    Sukha Amli Sikh Panth da Dokhi

    • @jagjeet021
      @jagjeet021 หลายเดือนก่อน

      jhadu ne dokhi ta

  • @surindersaluja253
    @surindersaluja253 หลายเดือนก่อน

    Sewa nahi gunah di saja bhog raha Sukhbir

  • @didarsingh171
    @didarsingh171 หลายเดือนก่อน

    Galti nhi sukhbeer na gunah keta a

  • @ekmsingh1911
    @ekmsingh1911 หลายเดือนก่อน

    Bai eh sab nu jathedara ne natik tor te SAD di jumevari jog nahi samjya tusi kiwe leader keh skde o Halle v

  • @arjansingh980
    @arjansingh980 หลายเดือนก่อน

    Sukhy ny Ke Ke ne Keeta.

  • @brarsaab5931
    @brarsaab5931 หลายเดือนก่อน +1

    ਇਹ ਲੋਕ ਬਾਦਲ ਨੂੰ ਹੀ ਪ੍ਰਧਾਨ ਬਣਾਉਣ ਗੇ,,,,,

  • @gurvinderusingthe2097
    @gurvinderusingthe2097 หลายเดือนก่อน

    Manyog Jhoonda Sahib V Ekk Nake INSAAN Han.

  • @SohanSingh-e2f
    @SohanSingh-e2f หลายเดือนก่อน

    Congres ne Darbar Sahib ki kita si

  • @sahijpreet8899
    @sahijpreet8899 หลายเดือนก่อน

    99% lok anti this

  • @GurmajorSingh-k1m
    @GurmajorSingh-k1m หลายเดือนก่อน

    Akali Dal nu kali Dal bnata tuci akali Dal sadi maa party per Badal Dall nhi

  • @Sukhjinder5911
    @Sukhjinder5911 หลายเดือนก่อน

    Lukh lahanat Badal tole te
    Guru sahib di beadbi krke mucha nu vut de rhe ne
    Kukh nhi rehna tuhada

  • @JasvinderSingh-dr7oi
    @JasvinderSingh-dr7oi หลายเดือนก่อน

    Paterkar ji time wasting you have no other work we no like sewak sirsa sad b

    • @JasvinderSingh-dr7oi
      @JasvinderSingh-dr7oi หลายเดือนก่อน

      Nakoder kand bagradi kand killer also same sukhveer who died

  • @GurmajorSingh-k1m
    @GurmajorSingh-k1m หลายเดือนก่อน

    Sarse sadhu ne tuhanu khreedea

  • @RAVINDERSINGH-wj8ol
    @RAVINDERSINGH-wj8ol หลายเดือนก่อน

    Jidan kursi agai fir badmashi karni ehna chitta vechna

  • @gurmejmand7208
    @gurmejmand7208 หลายเดือนก่อน

    5 din di seva lado choura nu

  • @salariaproductions6073
    @salariaproductions6073 หลายเดือนก่อน

    Tu kehra Akali a Oye dss

  • @sharrykhehra829
    @sharrykhehra829 หลายเดือนก่อน +3

    380 Granth sahib ji and kina sikha nu mar vaya ohdi shja ahdi niki yr vdia sahja dan lga he goli vjni chide a

    • @sharrykhehra829
      @sharrykhehra829 หลายเดือนก่อน +2

      380Guru granth sahib akali dal na gab kite and bht sikha nu marvaya ah akali sukhbir na mnaya va pr ohdi shja ahdi niki ni se huni chide goli vjni chide a

    • @baldevsidhu7719
      @baldevsidhu7719 หลายเดือนก่อน +3

      ਸੁਖਬੀਰ ਸਿਘ ਤੇ ਹਮਲੇ ਦਾ ਮੇਰਾ ਪਹਿਲਾ reaction ਸੀ ਇਹ ਤਾ ਅਕਾਲ ਤਖਤ ਸਹਿਬ ਨੂ challenge ਹੈ ਪਰ ਜਦੋ ਮੈ ਭਾਈ ਚੌੜਾ ਬਾਰੇ ਜਾਨਿਆ ਜਿਨਾ ਨੂ ਬਾਦਲ ਸਰਕਾਰ ਸਮੇ ਟਾਰਚਰ ਐਨਾ ਕੀਤਾ ਗਿਆ ਕਿ ਉਹ ਆਪਨਾ ਆਪ ਠੀਕ ਤਰਾ ਸਭਾਲ ਨਹੀ ਸਕਦੇ ਤਾ ਮੈ ਇਹ ਸੋਚਿਆ ਕਿ ਜੋ ਬਰਗਾੜੀ ਗੋਲੀ ਚਲੀ ਕਿ ਉਹ ਗੋਲੀ ੲਸ ਗੋਲੀ ਤੋ ਘਟ ਮਹਹਤਾ ਰਖਦੀ ਸੀ ? ਇਕ ਹੋਰ ਗਲ ਜਦੋ ਭਾਈ ਚੋੜਾ ਨੂ ਲਿਜਾ ਰਹੇ ਸੀ ਤਾ ਮਜੀਠੀਆ ਦੇ ਸਮਰਥਕ ਨੇ ਜਾਣ ਬੁਝ ਕੇ ਉਨਾ ਦੀ ਪਗ ਲਾਹੀ ਉਹ video clip ਮੈ The Sahota ਸੋ ਤੇ ਦੇਖੀਹੈ ਤੇ ਪਗ ਤਾ Guru Gobind Singh ji ਨੇ ਦਿਤੀ ਹੈ ਕਾਲੀਆ ਚ ਹਾਲੇ ਵੀ ਡਰਾਮਾ ਕਰਨ ਦੀ ਆਦਤ ਨਹੀ ਗਈ

    • @sharrykhehra829
      @sharrykhehra829 หลายเดือนก่อน

      @baldevsidhu7719 rigth

  • @sukhwindersingh956
    @sukhwindersingh956 หลายเดือนก่อน

    Jhoonda sahib agar tusy aapne aap nu punjab ate shiromny akalydal de khair khva samjhde ho tan sabh to pehla jhoonda comety de report jantak karr dio baaky galla baad vich kario😅

  • @KalaSerron
    @KalaSerron หลายเดือนก่อน +1

    ਬਾਦਲ ਗ਼ਦਾਰ ਨੂੰ ਜਥੇਦਾਰ ਨੇ ਸਜਾ ਲਾਈ ਪਰ ਹੁਣ ਚੋੜਾ ਸਾਬ ਨੂੰ ਕਿਉ ਨਹੀ ਅਕਾਲ ਤਖ਼ਤ ਤੋਂ ਸਜਾ ਲਾਉਂਦੇ ਹੁਣ ਕਹਿੰਦੇ ਪੁਲਿਸ ਸਜਾ ਦੇਵੇ ਕਿਉ

    • @HarmandeepSingh-e7s
      @HarmandeepSingh-e7s หลายเดือนก่อน

      Sreammm bnda goli chla reha
      Tuc mndee ni

    • @baldevsidhu7719
      @baldevsidhu7719 หลายเดือนก่อน +2

      ਇਕ ਤਾ ਸਿਖਾ ਨੂ ਮਰਵਾ ਕੇ ਮੋਜ ਨਾਲ ਕੁਰਸੀ ਤੇ ਬੈਠਾ ਤੇ ਦੂਸਰਾ ਖਾਲੀ ਗੋਲੀ ਵਾਲਾ ਜੇਲ ਚ ! ਇਕ ਸਿਖੀ ਪਰਮੋਟ ਕਰਦਾ ਟਾਰਚਰ ਕੀਤਾ ਗਿਆ ਇਕ ਮਲਾਈ ਖਾਦਾ ਰਹਿਆ ! ਕਾਲੇ ਗੋਰੇ type democracy

    • @KalaSerron
      @KalaSerron หลายเดือนก่อน +2

      @baldevsidhu7719 ਬਾਈ ਜੀ ਸੌਂ ਪਰਸੈਂਟ ਸਹੀ ਗੱਲ ਹੈ ਪਰ ਬਾਦਲ ਦੀ ਸਾਰੀ ਜੁੰਡਲੀ ਹੀ ਕੰਜਰ ਹੈ ਪਰ ਆਪਾ ਜਾਗੋ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਅਣਖੀ ਬੰਦੇ ਪਰ ਸਾਡੀ ਮਰ ਗਈ ਹੈ

    • @sarbjitsingh2033
      @sarbjitsingh2033 หลายเดือนก่อน

      Ehna gaddaran nu atwadi chauda Saab lagda

    • @AmarjitSingh-eq3rl
      @AmarjitSingh-eq3rl หลายเดือนก่อน

      ​@@KalaSerronਜਾਗ ਕੇ ਕੀਹਨੂੰ ਦੁੱਧ ਧੋਤਾ ਕਿਹ ਸਕਦੇ ਹੈ ਉਸਦਾ ਨਾਮ ਦੱਸ ਦਿਓ

  • @ManjitJudge-g3c
    @ManjitJudge-g3c หลายเดือนก่อน

    Dur

  • @kamleshdutt2814
    @kamleshdutt2814 หลายเดือนก่อน

    Iokan de putt maar ke galti ho gae

  • @AmrinderKumar-f2o
    @AmrinderKumar-f2o หลายเดือนก่อน

    Tu kithy c

  • @tejibenipal8972
    @tejibenipal8972 หลายเดือนก่อน

    ਦੁਸ਼ਮਣੀ ਕੋਈ ਨਹੀਂ ਲੱਗਦੀ ਗੁੱਸਾ ਲੱਗਦਾ

  • @Sohamsingh-r9j
    @Sohamsingh-r9j หลายเดือนก่อน

    Chopra Sahib na jo kita oh bilkul right kita

  • @GurmajorSingh-k1m
    @GurmajorSingh-k1m หลายเดือนก่อน

    Khassi loke

  • @salariaproductions6073
    @salariaproductions6073 หลายเดือนก่อน

    Jaisi krni baisi parni

  • @gurdeepsinghgrewal5329
    @gurdeepsinghgrewal5329 หลายเดือนก่อน +1

    ਇਹ ਕਿਹੜਾ ਦੁੱਧ ਧੋਤੇ ਆ

  • @arjansingh980
    @arjansingh980 หลายเดือนก่อน

    CM Maan Zindabad.Good CM

  • @kamleshdutt2814
    @kamleshdutt2814 หลายเดือนก่อน

    Sharm karo

  • @karamjeetsingh3585
    @karamjeetsingh3585 หลายเดือนก่อน

    ਬਕਵਾਸ

  • @jaswinderbrar38
    @jaswinderbrar38 หลายเดือนก่อน

    ਇਹ ਚੌੜਾ ਲੱਭਜੂ ਵਾਲਾ ਬੰਦਾ ਨਹੀਂ ਗਦਾਰ ਹੈ ਕੋਮ ਦਾ ਬੁਚੜ

  • @VickyCalifornia3
    @VickyCalifornia3 หลายเดือนก่อน

    Jdo singhan da chaare paase ton shikaar khedeya ja riha c odo ehna de hirde kithe c
    Naale asi prhde smjhde han jo itihas ch hoea ta saade hikkan ch agg lgdi aa jdki odo asi jamme v nhi c
    Ta jo oh vele de purane bande bhave oh S. NARAYAN SINGH ne bhave Hor purane Bande
    Ohna ne ta akhhi dekheya aa haddi handaeya sangarsh nu
    Oh kive sehnn kr len
    Jihne behas krni oh trk nal kreo putt
    Vakkhian paad deyuu ......

  • @Rabb_mehar_kre
    @Rabb_mehar_kre หลายเดือนก่อน

    Siviye bai pehlan ISI de dallyan di ginti hajaaran ch hundi c, commentan ton pta laggdi c eh ginti..hun tan 450 h dalle reh gye jehre Agencian kol aapni dhee gehne rakh ke te fund lai ke comment krde aa...koi gal ni sache Patshah ne je kde suni tan asi v screen shot lyi baithe aan.... Kaaleserron vargyan di d#€€ te je naa charhe tan asi v Jatt de ni.....ehna bhedan di dhee nal fere lai laine aa....sanu sade Rabb te bharosa...sadi barat kde khali ni murri....

  • @hell111able
    @hell111able หลายเดือนก่อน

    Ah kudichod munda hamesha mud dhud ke aap party wal nu hi aa janda😂😂😂

  • @ArshdeepSingh-tc2zh
    @ArshdeepSingh-tc2zh หลายเดือนก่อน

    MauSLA

  • @KalaSerron
    @KalaSerron หลายเดือนก่อน +1

    ਨਵਰੀਤ ਬਾਈ ਜੀ ਲਵ ਯੂ ਪਰ ਜੇ ਪੰਜਾਬ ਦੇ ਕਿਸਾਨੀ ਜਵਾਨੀ ਪਾਣੀ ਖਾਸ ਕਰ ਤਖ਼ਤ ਪੰਥ ਸਿੱਖ ਕੌਮ ਬਚਾਉਣੀ ਹੈ ਤਾਂ ਬਾਦਲ ਕੰਜਰ ਨਾਲ ਜੁੰਡਲੀ ਪਾਸੇ ਕਰਨਾ ਆਪਣਾ ਫਰਜ਼ ਹੈ ਦੁਖ ਹੈ 100ਸਾਲ।ਤੋ ਅਸੀ ਅਕਾਲੀ ਸੀ ਅੱਜ ਵੀ ਅਕਾਲੀ ਹਾ ਤੇ ਰਹਾਗੇ

    • @AmarjitSingh-eq3rl
      @AmarjitSingh-eq3rl หลายเดือนก่อน

      ਕਿਹੜਾ ਲੀਡਰ ਤੇਰੀ ਨਜ਼ਰ ਵਿਚ ਠੀਕ ਹੈ ਦੱਸ ਦਿਓ

  • @arjansingh980
    @arjansingh980 หลายเดือนก่อน

    CM Maan Zindabad.Good CM