Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
Veer dhillon Sahib islamik,sat Sri akal ji,veer g bahut badhiya lagya hai,aap g sabh nu purania yaad taza krwa dene❤❤ love u veer dhillon, sade v Punjab aao,asi v mehmaan niwazi
❤ bahut vadhia vlog 👍🏻👍🏻👍🏻goga ji "Hoshiariyan " ch aunde a me o v dekhdi hundi bahut hi entertaining hai o v program. Tuhade vlog di me desperately wait krdi hundi a. Love from jalandhar (Navjeet kaur )
ਕੀ ਸਿਫ਼ਤ ਕਰਾਂ ਤੇਰੀ ਨਾਸਿਰ ਪੁੱਤਰਾ ਮੈਨੂੰ ਤਾਂ ਚਾਅ ਚੜ ਜਾਂਦਾ ਹੈ ਤੈਨੂੰ ਵੇਖ ਕੇ। ਆਹ ਮੇਰੇ ਪੁਰਖਿਆਂ ਦੀ ਠੇਠ ਬੋਲੀ ਸੁਣ ਕੇ ਮੈਨੂੰ ਆਪਣੇ ਬਾਪ ਫੁੱਫੜ ਤੇ ਦਾਦੀ ਕੋਲ਼ੋਂ ਸੁਣੀਆਂ ਸਨੇਹ ਭਰੀਆਂ ਬਾਤਾਂ ਯਾਦ ਆ ਜਾਂਦੀਆਂ ਨੇ। ਜੁੱਗ ਜੁੱਗ ਜੀਵੋ ਨਾਸਿਰ ਪੁੱਤਰ ਜੀ ਸੈਮੀ ਬੇਟਾ ਤੇ ਮੇਰੇ ਨਾਨਕੇ ਪਿੰਡ ਪਸਰੂਰ ਦੇ ਗੋਗਾ ਪੁੱਤਰ ਜੀ ❤❤❤
Nice Meeting of Panjab, Panjabi and Panjabiat Zindabad. Master Barinder Singh Zakhmi. Presenter, SIKH CHANNEL 768 England.
Chupke chupke wah kya bat hai awesome singing 👏
Pure talent
ਤੁਹਾਡੇ ਵਲੋਗ ਦਾ ਵਿਆਹ ਜਿੰਨਾ ਚਾਅ ਹੁੰਦਾ ਸਾਨੂੰ , ਸਾਡੇ ਘਰ ਵਿਚ ਸਾਰਾ ਪਰਿਵਾਰ ਤੁਹਾਡੇ ਵਲੋਗ ਬਹੁਤ ਚਾਅ ਨਾਲ ਦੇਖਦੇ ਨੇ, ਕਵਾਲੀ ਸੁਣ ਕੇ ਮਜਾ ਆਗਿਆ,ਸਾਡੇ ਫ਼ਿਰੋਜ਼ਪੁਰ ਛਾਉਣੀ ਵਿਚ ਸ਼ਰਸਹਵਾਲੀ ਬਾਬਾ ਜੀ ਦਰਗਹ ਤੇਂ ਕਵਾਲੀ ਹੁੰਨਦੀ ਹੈ।ਬਹੁਤ ਵਧਿਆ ਲਗਦਾ ਕਵਾਲੀ ਸੁਨਣਾ।ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੌ ਕੀ ਤੁਸੀਂ ਸਾਨੂੰ ਲਹਿੰਦੇ ਪੰਜਾਬ ਦੇ ਦਰਸ਼ਨ ਦੀਦਾਰੇ ਕਰਵਾ ਰਹੇ ਹੋ ❤
ਯੁੱਗ ਯੁੱਗ ਜੀਅ ਨਾਸਿਰ ਢਿਲੋ ਪੁੱਤਰ ਜੀ ਸਾਰਾ ਲਹਿੰਦਾ ਪੰਜਾਬ ਦਿਖਾਈ ਜਾਂਦੇ ਮਨ ਖੁਸ਼ੀ ਨਾਲ ਭਰ ਜਾਦਾ ਕਵਾਲੀ ਸੁਣਾ ਕੇ ਮੇਰੇ ਪਾਪਾਂ ਦੀ ਯਾਦ ਕਰਾਤੀ ਉਹ ਰਾਤ ਨੂੰ ਦੇਰ ਤਕ ਸੁਣਦੇ ਸੀ ❤
ਸਾਡੀ ਪੰਜਾਬੀ ਬੋਲੀ ਜ਼ਿੰਦਾਬਾਦ ❤❤❤
ਢਿੱਲੋਂ ਸਾਬ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਤੁਸੀਂ ਸਾਨੂੰ ਕਵਾਲੀ ਵੀ ਸੁਣਾ ਦਿੱਤੀ ਹੈ ਜੀ ਬਹੁਤ ਵਧੀਆ ਹੈ ਜੀ ਅਲਾ ਤਾਲਾ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ ਰੱਬ ਰਾਖਾ
Wakharaheholshordepuranebajsrgoodjo🎉
❤❤❤🎉🎉🎉
Nassar dhillon bai apna m no sand kar deo g tuhadi tarif lyi ward he nhi milde. Ba kmal sat shri akal ji
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਸਾਰੇ ਪੰਜਾਬੀਆਂ ਨੂੰ ਪਿਆਰ ਹੱਸਦੇ ਵੱਸਦੇ ਰਹੋ ਖੁਸ਼ੀਆਂ ਮਾਣੇ
ਜਿਉਦੇਂ ਰਹੋ ਨਾਸਿਰ ਬਾਈ ਜੀਉ 👌
ਪੰਜਾਬੀਆ ਲਈ ਕਿੰਨੇ ਮਾਣ ਵਾਲੀ ਗੱਲ ਆ ਜਦ ਕਵਾਲੀ ਗਾਉਣ ਵਾਲੇ ਨਾਸਿਰ ਭਾਈ ਸਾਹਿਬ ਨੂੰ ਸੰਬੋਧਨ ਕਰਕੇ ਮੈ ਇੰਨਾ ਜਾਣਦਾ ਹਾਂ ਸਰਦਾਰ ਸਾਹਿਬ ਨਾਲ ਇੰਨਾ ਦੀਆ ਵੀਡੀਓ ਵੇਖੀਆ ਨੇ ਇਹ ਸਾਡੀ ਦੋਨਾ ਪੰਜਾਬਾ ਸਾਂਝ ਤੇ ਪਿਆਰ ਦੀ ਇੱਕ ਉਦਾਹਰਣ ਆ ਵਾਹਿਗੁਰੂ ਸਾਡੀ ਸਾਂਝ ਨੂੰ ਇਵੇ ਕਾਇਮ ਰੱਖੇ ਵਾਹਿਗੁਰੂ ਅੱਗੇ ਦੁਆ ਕਰਦੇ ਹਾਂ
ਬਹੁਤ ਹੀ ਵਧੀਆ ਢਿੱਲੋਂ ਭਾਊ, ਯਾਰ ਗੋਗਾ ਵੀ ਬੰਬ ਆ,ਹਰ ਇਕ ਕਿਰਦਾਰ ਦਾ ਮਿਸਤਰੀ ਆ, ਬੱਲੇ ਬੱਲੇ ਆ, ਅਫ਼ਰੀਕਾ ਤੋਂ,
Nasir veer...bhut he ghaint vlog🎉🎉🎉🎉
Ripan y da ਧੰਨਵਾਦ ਜਿਨ੍ਹਾਂ। ਤੁਹਾਡੇ ਨਾਲ ਪਹਿਚਾਣ ਕਰਾਈ ।ਧੰਨਵਾਦ ਤੁਹਾਡਾ ਢਿੱਲੋਂ ਸਾਬ ਪੁਰਾਣਾ ਪੰਜਾਬ ਦਿਖੋਣ ਲਈ
ਨਾਸਿਰ ਵੀਰ ਸਤਿ ਸ੍ਰੀ ਅਕਾਲ ਜੀ ਜਿਉਂਦੇ ਵਸਦੇ ਰਹੋ
Wah kamaal buhut dhanwaad Lahore de darshan karvon liye Nasir bai
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
Sultan veera this old man from Canada sends a blessing
ਗੋਗਾ ਭਾਜੀ ਦੀ ਕਮੇਡੀ ਅਤੇ ਕਵਾਲੀ ਬਹੁਤ ਸੋਹਣੀ ਸੀ ❤
Bahut bahut vadiya bro
Dhillon saab khush raho hasde vasde rho panjabi nu pyar krn wale
Dhillon Hunde Hi Sira Chak ke Rakh Jatta Love You Veere Punjab Punjabi Jindabad ❤❤❤❤❤
Bai g ,Bahut hi kamaal da vlog ,Yaar Ghazal bahut e kamaal di gayi Quawal veeran ne❤❤❤❤❤
Vadhia jankari
missing Rippan n Khushi dhillon saab u r really great 🎉🎉
ਬਹੁਤ ਵਧੀਆ ਨਾਸਿਰ ਢਿੱਲੋ ਸਾਹਿਬ, ਰਬ ਰਾਖਾ
Goga pasruri vi sira banda yr
Waheguru mehar karan veer ji❤❤❤
ਬਹੁਤ ਬਹੁਤ ਵਧੀਆ ਵਲੋਗ ਹੈ ਅੱਜ ਦਾ ਨਾਸਿਰ ਵੀਰ ਸਤਿ ਸ੍ਰੀ ਆਕਾਲ ਜੀ ਸਾਰੇ ਭਰਾਵਾਂ ਨੂੰ 🙏
I Love Nasir Dhillon from the core of my heart.
Very nice vlog nasir bhai❤
Kwali wale bhai ne bhi najara liya dita 👍🌹🌹
Tusi ene hasmuk ho naasir dilon ji sano pata nhi si❤
Nice to see goga Pasruri and Sami jutt together ❤
Dillon sab you are great.jeunde vasde raho.
Masha Allah ,Sooo Beautifuuuul vlog Nasir bai❤❤❤❤❤
Eh Punjab v mera hai oh Punjab v mera hai
Bohat vadiya Nasir bhai ji
ਮੇਲਾ ਲਗੇ ਲਹੌਰ’ਚ ਤੇ ਅਸੀ ਸਵੇਰੇ ਅਮ੍ਰਿਤਸਰ ਤੋਂ ਆ ਕੇ ਸ਼ਾਮ ਨੂੰ ਮੁੜ ਜਾਈਏ
Good and jabardast Jasbir Singh dera baba nanak gurdaspur PB india
Miss you Lahore❤❤❤
ਸਤਿ ਸਰੀ ਅਕਾਲ ਜੀ ਸਾਰਿਆ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Love you sir Rab tunu bhut khuss rakhe
Dhillon sab nazara aya gea ji ❤❤
Veer dhillon Sahib islamik,sat Sri akal ji,veer g bahut badhiya lagya hai,aap g sabh nu purania yaad taza krwa dene❤❤ love u veer dhillon, sade v Punjab aao,asi v mehmaan niwazi
Every time WARM AND OUTSTANDING WELCOME….❤❤❤❤
Bhut vdia mza aa jnda tuhade vlog dekh k khush rho veere eda hi hsde rho
❤ bahut vadhia vlog 👍🏻👍🏻👍🏻goga ji "Hoshiariyan " ch aunde a me o v dekhdi hundi bahut hi entertaining hai o v program. Tuhade vlog di me desperately wait krdi hundi a. Love from jalandhar (Navjeet kaur )
Love u mera veer nasir bai very good job 😊
اللّٰہ آپ کو خوش رکھے ناصر بھائی ۔اور کامیاب فرمائے آمین ۔ہسدے تے وسدے رہو ۔
Vere bhut vdea sewa krr rahe o tusi...
ਸਤਿ।ਸ਼ਰੀ।ਅਕਾਲ।ਨਾਸਿਰ। ਬਾਈ।ਜੀ
Nasir Sammi Gogga jeonde wasde raho from Punjab India ❤❤
Waaao Nasir sb very good and informative vlog love from Lahore ❤❤❤❤
Love from Moga punjab
Very good👍👍
Zindagi da ik supna he Lahore vakhan da
Nasir paji keep it up. All punjabis with you ❤
Nasir bai g good bande ooo
Nice dhillon saab
Nasir dilo sahib bahut hi sadar vloge
bhut ghaint nasir bai 😂
Qawali superb
Slm wlkm nasir paji
Goge paji ne te qwalli waliyan ne att kra ti
NICE EPISODE
CARRY ON
Bahut Vadhia Nasir Beta
ਸਾਰਿਆਂ ਦਾ ਸਤਿਕਾਰ 🙏
Bhoot vadiea vlog Nasir bhai 😊😊goga bhai sleem bhai de sare vlogs tv te dekhde haan 🤗🤗
Very good Naseer
ਜੀਉਂਦਾ ਰਹਿ ਵੀਰਿਆ
ਦਿਲੋਂ ਪਿਆਰ ਆ।
bout vadia lga Bai ❤❤❤
ਬਹੁਤ ਵਧੀਆ ਵੀਰ ਜੀ
Qawali sun k bhut vadhia lgga ,Nasir bhaji ikk gll pakki a jattan de moonho gallan badian nikldiyan 😜
ਸਿਰਾ ❤❤❤❤
Bahot vadyaa Bai Nasar Dhillon g
Very nice video Nasir ji
ਬਹੁਤ ਵਧੀਆ ਜੀ
ਬੜਾ ਸੋਹਣਾ ਜੱਟ ਨਾਸਿਰ ਢਿੱਲੋਂ
Lahore aaj b sare punjabiya de dillan❤ch vasda. Sach hi kiha ki jihne Lahore nhi dekheya samjo jammiya hi nhi.
Good video nasar bhai god bless sawarn Singh from UK
ਵਾिਹਗੁਰੂ ਜੀ
Very beautiful efforts bro.
Very Nice Vlog
ਬਹੁਤ ਹੀ ਵਧੀਆ ਵੀਡੀਓ ਜੀ
Very nice
Pehli waari goge nu hasda wekhya
eh velog v sundar ban gia ji..vipan kumar
Sira nasir bhai
Mashallah beautiful vlog maza aa gaye vlog 💖 ❤️
very niceNasir Dhillonvah ❤❤❤❤❤❤
Thude vlog di wait rahndi bhot vdia vlog hunde thude❤🙏🏻
ਸ਼ੁਕਰ ਆ ਗੋਗਾ ਵੀ ਹੱਸਿਆ
Dhillon sab good job
Bhut vdiya g❤❤
Hill bhai Jan nice videos
Vary nice👍
Good job sir ji
very nice vlog dhillon sahab & also great to see goga g in ur vlog,i m watching u since u have delivered echo gill village vlog my ancestrals pind
Nasir Dhillon is a great character
Dhillon saab rab ne chaheya ta jrur milange
Tusi bhut khush dil ho brother❤❤❤❤
ਸਾਂਝੇ ਪੰਜਾਬ ਦਾ ਪਿਆਰ aa ਵੀਰ