ਸਿਨੇਮਾ ਦਾ ਕਾਰੋਬਾਰ ਕਿੱਦਾ ਹੁੰਦਾ ਸੀ ਫਿਲਮਾਂ ਨਾਲ ਜੁੜੀਆਂ ਸਿਨੇਮਾ ਦੀਆਂ ਅੰਦਰੂਨੀ ਗੱਲਾਂ ਦੱਸੀਆਂ ਸਿਨੇਮਾ ਮਲਿਕ ਨੇ |

แชร์
ฝัง
  • เผยแพร่เมื่อ 16 ม.ค. 2025

ความคิดเห็น • 106

  • @bootawarring7005
    @bootawarring7005 หลายเดือนก่อน +15

    ਪਤਰਕਾਰ ਨੇ ਆਪਣੀਆ ਗਾਜਰਾਂ ਜਿਆਦਾ ਵੇਚੀਆਂ

  • @RanjitSingh-gn5gf
    @RanjitSingh-gn5gf หลายเดือนก่อน +6

    ਖਰੀਦਦਾਰ ਜੋ ਮਰਜੀ ਹੋਵੇ ਪਰ ਅਦਰਸ਼ ਸਿਨਮਾ ਚੱਲਣਾ ਜ਼ਰੂਰ ਚਾਹੀਦਾ ਬਚਪਣ ਦੀਆਂ ਯਾਦਾਂ ਇਸ ਨਾਲ ਬਹੁਤ ਜੁੜੀਆਂ ਹੋਈਆਂ

  • @punjabiludhiana332
    @punjabiludhiana332 หลายเดือนก่อน +24

    ਵੀਰ ਵੀਡੀਓ ਐਡੀਟ ਕਿਸੇ ਤੋ ਕਰਵਾ ਲਿਆ ਕਰੋ । ਸਾਰਾ ਘਾਲਾਂ ਮਾਲ਼ਾ ਕੀਤਾ ਪਿਆ 😂😂

    • @Hastinderbhaker
      @Hastinderbhaker หลายเดือนก่อน +4

      ਸਹੀ,ਨਾਸ ਮਾਰਤਾ

    • @imgurpritsingh
      @imgurpritsingh หลายเดือนก่อน +5

      ਸਹੀ ਗੱਲ ਆ ਨਾਸ ਮਾਰਿਆ ਪਿਆ ਵੀਡਿਓ ਦਾ

  • @tirathsingh6539
    @tirathsingh6539 หลายเดือนก่อน +5

    ਬਹੁਤ ਵਧੀਆ ਮੁਲਾਕਾਤ
    ਹੋਰ ਸਿਨੇਮਾ ਮਾਲਕਾਂ ਨਾਲ ਗੱਲਬਾਤ ਕਰੋ❤❤❤

  • @Bawarecordsofficial
    @Bawarecordsofficial หลายเดือนก่อน +12

    ਆਡੀਓ ਤੁਹਾਡੀ ਦੋਵਾਂ ਵੀਡੀਓਜ਼ ਦੀ ਆਈ ਜਾਂਦੀ ਆ ਗੱਲ ਦੀ ਸਮਝ ਨਹੀਂ ਆ ਰਹੀ | ਕੱਲ ਵਾਲ਼ੇ ਸ਼ਾਰਟਜ਼ ਦੀ ਆਡੀਓ ਬੰਦ ਕਰਨੀ ਸੀ

  • @ਗੁਰਚਰਨਸਿੰਘ-ਦ3ਣ
    @ਗੁਰਚਰਨਸਿੰਘ-ਦ3ਣ หลายเดือนก่อน +6

    ਨਵਲਟੀ ਸਿਨੇਮਾ 2005/06 ਦੇ ਕਰੀਬ ਬੰਦ ਹੋਇਆ ਨਟਰਾਜ ਸਿਨੇਮਾ loc ਫਿਲਮ ਨੇ ਬੰਦ ਕਰਵਾ ਦਿੱਤਾ ਸੀ ਵੱਡੀ ਫਲੋਪ ਹੋਈ ਸੀ ਮੈ ਆਖ਼ਰੀ ਫਿਲਮ ਸਰਦਾਰ ਜੀ ਦੇਖੀ ਸੀ ਦਿਲਜੀਤ ਦੀ ਅਦਰਸ਼ ਚ ਇੰਟਰਵਲ ਚ ਛੋਲੇ ਪੂਰੀਆਂ ਗ਼ਰਮ ਗੁਲਾਬ ਜਾਮਣ ਬਹੁਤ ਖਾਦੀਆਂ ਅਦਰਸ਼ ਚ 🙏🏼

    • @jassisingh6319
      @jassisingh6319 หลายเดือนก่อน +1

      😂😂loc nai band kerwaya si uyi bhor reha flop hoyi fer ki hoya her film thodi cheldi si fayda nuksan cheli janda si koi cheldi si koi ket cheldi si koi achi cheldi si koi bilkul nehi cheldi si. Ehe nehi k ik film na cheli te cinema band ho gya us kerk 😂 jed public auna ket gyi pehla cable TV chel pye fer malls khul gye time change ho gya smartphone chel pye public ketgi auna theater vich fer holi holi band hi hoge. Ik adhi film naal khuch nehi hunda. Hun ethe yaar anmule tek chelya lockdown ch jake band hoya ethe v legi hoyu loc fer ehnu v kata pya hona ehe kyu nehi band hoya us time. Isiterha koi ik film nehi hoyi k natraaj band ho gya.

  • @punjabiludhiana332
    @punjabiludhiana332 หลายเดือนก่อน +5

    ਇੱਕ ਗੱਲ ਲਾਲਾ ਜੀ ਦੀ ਸਹੀ ਆ । ਅੱਜ ਕੱਲ ਲੋਕਾਂ ਕੋਲ ਟਾਈਮ ਨਹੀਂ ਹੈ ਫ਼ਿਲਮ ਵੇਖਣ ਦਾ । ਯੂਟਿਊਬ ਤੇ ਟੇਲਰ ਵੇਖ ਲਿਆ ਦੋ ਨੰਬਰ ਦੇ ਕੁੱਝ ਸ਼ੀਨ ਵੇਖ ਲਏ ਤੇ ਫਿਲਮ ਦੀ ਸਟੋਰੀ ਦਿਮਾਗ ਵਿੱਚ ਆ ਗਈ ਬੱਸ । ਪੰਜ ਛੇ ਘੰਟੇ ਸਪੈਸ਼ਲ ਟਾਈਮ ਕੱਢ ਕੇ ਬਹੁਤ ਘੱਟ ਲੋਕ ਜਾਂਦੇ ਆ ।

  • @punjabiludhiana332
    @punjabiludhiana332 หลายเดือนก่อน +9

    ਐਡੀਟ ਕਿਸੇ ਤੋ ਕਰਾ ਲਿਆ ਕਰੋ
    ਕਈ ਅਵਾਜ਼ਾਂ ਆਈ ਜਾਂਦੀਆਂ
    ਕੁੱਝ ਨਹੀਂ ਸਮਝ ਲੱਗਦਾ ।
    ਆਪ ਨਾਂ ਪੰਗੇ ਲਿਆ ਕਰੋ ਜਦੋਂ ਵੀਡੀਓ ਐਡੀਟ ਕਰਨੀ ਨਹੀਂ ਆਉਂਦੀ

  • @nasirmohamadnasirmohamad485
    @nasirmohamadnasirmohamad485 หลายเดือนก่อน +5

    ਉਹ ਭਰਾਵਾਂ ਪਹਿਲਾਂ ਗੱਲਾਂ ਬਾਤ ਕਰਨੀ ਸਿਖ ਤੂੰ ਤਾਂ ਆਪਣੇ ਘੋੜੇ ਭਜਾਈ ਜਾਨਾ ਸਹਿਜ ਤਰੀਕੇ ਨਾਲ ਗੱਲ ਕਰ

  • @punjabiludhiana332
    @punjabiludhiana332 หลายเดือนก่อน +7

    ਕੀ ਫ਼ਾਇਦਾ ਇੰਟਰਵਿਊ ਕਰਨ ਦਾ
    ਕੱਖ ਨੀ ਪੱਲੇ ਲਿਆ । ਕਈ ਅਵਾਜ਼ਾਂ ਆਈ ਜਾਂਦੀਆਂ 😂

  • @MohinderSingh-y4g
    @MohinderSingh-y4g หลายเดือนก่อน +3

    ਆਦਰਸ਼ ਸਿਨੇਮਾ
    ਖੰਨਾ
    ਵਿਜ ਸਰ ਦਾ ਜੀ ਦਾ ਇੰਟਰਵਿਊ ਬਹੁਤ ਵਧੀਆ ਲੱਗਿਆ
    ਫਰੀਦਕੋਟ

    • @Drdbandindia
      @Drdbandindia 17 วันที่ผ่านมา

      ਜੁਬਲੀ ਸਿਨੇਮਾ? ਫ਼ਰੀਦਕੋਟ

  • @Drdbandindia
    @Drdbandindia 17 วันที่ผ่านมา

    ਬਹੁਤ ਭਾਵੁਕ ਇੰਟਰਵਿਊ ,ਧੰਨਵਾਦ ਪੰਜਾਬੀ ਰੁਸਤਮ,,,ਬਹੁਤ ਸੁੰਦਰ ਵੀਡਿਉ ,, ਧੰਨਵਾਦ ਵਿਜੇ diamond sir ,, ਕਿਰਪਾ ਕਰਕੇ ਕਿਵੇਂ ਵੀ ਕਰਕੇ ਦੁਬਾਰਾ ਸ਼ੁਰੂ ਕਰੋ ਜੀ , ਜਾਂ ਵਿਰਾਸਤ ਘੋਸ਼ਿਤ ਕਰਕੇ ਇਹਦੀ ਸਾਂਭ ਸੰਭਾਲ ਕਰੀਏ ,,ਤੁਸੀਂ ਇਹ ਸਿਨੇਮਾ ਵੇਚਣ ਦੀ ਗੱਲ ਨਾਂ ਕਰੋ ਜੀ, ਫਰੀਦਕੋਟ ਚ ਜੁਬਲੀ ਸਿਨੇਮਾ ਸੀ ਪਰ ਪਤਾ ਨੀ ਕੀ ਲੋੜ ਪਈ ਓਹਨਾ ਨੇ ਸਿਨੇਮਾ ਜੜ੍ਹੋਂ ਪੁੱਟ ਤਾ ਪਲਾਟ ਕੱਟ ਤੇ , ਮਾਰਕੀਟ ਬਣ ਗਈ,ਬੈਂਕ ਬਣ ਗਏ , ਬੁਰਾ ਹਾਲ ਹੋ ਗਿਆ ਓਹਨਾ ਲੋਕਾਂ ਦਾ ਜਿਹਨਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਸਨ,ਇਸ ਤੋਂ ਚੰਗਾ ਤਾਂ ਫਰੀਦਕੋਟ ਚ ਦੂਸਰਾ ਨਵਾਂ ਸਵਰਨ ਸਿਨੇਮਾ ,ਬੇਸ਼ੱਕ ਕਿਸਤਰਾਂ ਵੀ ਹੋਇਆ ਜੀ ਗਿੱਲ multiplex ਬਣ ਗਿਆ ਓਹਨਾ ਨੇ ਸਕ੍ਰੀਨ ਕਾਇਮ ਰੱਖੀ ,,ਸ਼ਾਬਾਸ਼ ਸਵਰਨ ਸਿਨੇਮਾ ਗਿੱਲ ਸਾਹਬ ਜੀ ਦਾ ਜੀ ਮਲਟੀ ਪਲੈਕਸ ਬਣ ਗਿਆ ਪਰ ਜੁਬਲੀ ਸਿਨੇਮਾ ਦਾ ਨਮੋਨਿਸ਼ਾਂ ਮਿਟ ਗਿਆ,,ਕਿਰਪਾ ਕਰਕੇ ਤੁਹਾਨੂੰ ਵਾਸਤਾ ਜੇ ਰੱਬ ਦਾ ਇਸ ਵਿਰਾਸਤ ਨੂੰ ਸੰਭਾਲੋ ,ਫਰੀਦਕੋਟ ਤੋਂ ਸ਼ੁਭ ਚਿੰਤਕ #gillmultiplexfdk #adarshcinemakhanna

  • @PrinceKumar-ue3jy
    @PrinceKumar-ue3jy 29 วันที่ผ่านมา +2

    ਬਜ਼ੁਰਗ ਨੇ ਕਿੰਨੀ ਵਧੀਆ ਗੱਲ ਕਹੀ ਪਹਿਲਾਂ ਦੇ ਲੋਕ ਅੱਗੇ ਦਾ ਸੋਚ ਕੇ ਆਉਣ ਵਾਲੇ ਟਾਈਮ ਦਾ ਸੋਚ ਕੇ ਫਿਰ ਉਹ ਚੀਜ਼ ਬਣਾਉਂਦੇ ਸੀ ਜਾਂ ਉਹ ਕੰਮ ਕਰਦੇ ਸੀ

  • @GurmeetSingh-m2c
    @GurmeetSingh-m2c 21 วันที่ผ่านมา

    ਬਹੁਤ ਵਧੀਆ ਹੈ 🎉🎉

  • @ekktaabpsingh6293
    @ekktaabpsingh6293 29 วันที่ผ่านมา +2

    ਐਡੀਟਿੰਗ ਬਹੁਤ ਮਾੜੀ ਹੈ ਕੁੱਝ ਪਤਾ ਨਹੀਂ ਚੱਲ ਰਿਹਾ ਕੀ ਗੱਲ ਹੋ ਰਹੀ ਹੈ ਐਂਕਰ ਬਹੁਤ ਬੋਲ ਰਿਹਾ ਜਵਾਬ ਪੂਰਾ ਨਹੀਂ ਹੋਣ ਦਿੰਦਾ irritating ਹੋ ਰਹੀ ਹੈ ਇੰਟਰਵਿਊ intrest lack ਹੋ ਰਿਹਾ 😢

  • @ਪਿੰਡਾਂਆਲੇਵਲੋਗਸ
    @ਪਿੰਡਾਂਆਲੇਵਲੋਗਸ หลายเดือนก่อน +4

    ਤੈਨੂੰ ਵੀਡੀਓ ਹੀ ਨਹੀਂ ਬਣਾਉਣੀ ਆਉਂਦੀ ਪਹਿਲਾ ਵਾਲੀ ਵੀਡੀਓ ਦੀ ਕਲਿਪ ਵਿਚ ਲਾ ਰਿਹਾ ਓਹਦੀ ਆਵਾਜ ਵਿਚ ਆ ਰਹੀ ਆ

  • @pindasingh4281
    @pindasingh4281 หลายเดือนก่อน +1

    ਗੱਲ ਇਹ aa ਕੇ ਇਸ ਪੱਤਰਕਾਰ ਕੋਲੇ ਟਾਈਮ ਥੋੜ੍ਹਾ, ਤਾਂ ਇਹੋ ਸਾਰੇ ਕੰਮ ਇਹਦੇ ਵਿਚੇ ਕਰਨੇ ਚਾਉਂਦੇ aa

  • @ShivaVerma-q4d
    @ShivaVerma-q4d หลายเดือนก่อน +1

    Kapurthala da jagjit cinema vi bahut popular so mein school valo pehli film agar tum na hote rajesh khanna rekha di film dekhi si

  • @jupindersingh-lp9em
    @jupindersingh-lp9em หลายเดือนก่อน +2

    Veer ji editing thik nahi hoi dubara video bnao.

  • @jasbirsingh1107
    @jasbirsingh1107 หลายเดือนก่อน +2

    Yaar tu apni mari jana bakwas kari janda .
    Vijay sir di gal ni sunan dinda .
    Aggay toun theek kar , kamarouli na mar .

  • @JASWANTSINGH-cs9oe
    @JASWANTSINGH-cs9oe หลายเดือนก่อน +1

    Cinema hall ko agar light lagakar dikhaya hota to video super hoti lekin ab bekar keo ke aandar se cinema bilkul nhi dikha agar dikhta to ek alag hi bat hoti eh sach bat ha

  • @harvindersharma7644
    @harvindersharma7644 หลายเดือนก่อน +3

    Anjan tu tere wass di gal ni, koi hor kam krla, tenu koi sawal ni krna aoda, zeero kam aa video da

  • @SonyKhan-q9f
    @SonyKhan-q9f 28 วันที่ผ่านมา

    Aenu chalao ji jarur🙏🙏

  • @GurpreetSingh-jz3vv
    @GurpreetSingh-jz3vv หลายเดือนก่อน

    Thanks brother ji 🙏 miss u time Gold

  • @ToopaTv28
    @ToopaTv28 หลายเดือนก่อน

    2-3 var gya ji mai es cinema vich.Gajni pehli var dekhi c es cinema vich.respect from Malaysia ❤

  • @RashpalBrar-ur4uj
    @RashpalBrar-ur4uj หลายเดือนก่อน +2

    ਕੰਮ ਸਿੱਖੋ ਪਹਿਲਾ ਵੀਡੀਉ ਬਣਾਉਣ ਦਾਆ ਵੀਡੀਉ ਕਿਤੇ ਹਰਭੇਜ ਸਿੱਧੂ ਨੇ ਕੀਤੀ ਹੁੰਦੀ ਨਜਾਰਾ ਆ ਜਾਣਾ ਸੀ

  • @manpreetsinghbrar3869
    @manpreetsinghbrar3869 หลายเดือนก่อน +4

    ਘੋਲ ਮਚੌਲਾ ਪਾਇਆ

  • @yourwestwisher4259
    @yourwestwisher4259 22 วันที่ผ่านมา

    1995 ch novelty ch Amir khan di Bazi film dekhi c

  • @ZeeFive-u7k
    @ZeeFive-u7k หลายเดือนก่อน +3

    Editing di mom sister krti 22

  • @Baldevpatiala72
    @Baldevpatiala72 หลายเดือนก่อน +2

    Ki eh interview aa agle cinema malik ne jdo dekhi honi aa os nu aap te sharam aundi honi kis channel nu interview de ditti

  • @narinderportraits
    @narinderportraits หลายเดือนก่อน

    AnProfeshnal camera man anchor editor

  • @arjunsarthi9053
    @arjunsarthi9053 หลายเดือนก่อน +1

    सिनेमा मालिक को अब याद नहीं reel kahan lagate they.

  • @reactionvideos6908
    @reactionvideos6908 2 วันที่ผ่านมา

    Bai yr video kise to edit karwa lea kro mix kete pai a samjh ne aundi kithe ke kea, ek video ch do videos chlaea paia

  • @gurvinderusingthe2097
    @gurvinderusingthe2097 หลายเดือนก่อน +1

    Duzey Nu Bolan Dayie Da Hai Bhayie.

  • @CharanjitSingh-py3nx
    @CharanjitSingh-py3nx หลายเดือนก่อน +1

    Bekaar editing Dubble Audio krr k dislike....

  • @JaswantSingh-gb3kx
    @JaswantSingh-gb3kx หลายเดือนก่อน +2

    ਆ ਚਵਲ ਉਸ ਨੂੰ ਬੋਲਣ ਨੀ ਦਿੰਦਾ ਆਪ ਹੀ ਬੋਲੀ ਜਾਦਾ

  • @amancreationsfilms
    @amancreationsfilms หลายเดือนก่อน

    ਬਾਈ ਤੁਸੀ ਵੀਡੀਓ ਤਾ ਬਹੁਤ ਵਧੀਆ ਬਣਾਈ ਆ ਪਰ ਇਡੀਟਿੰਗ ਨੇ ਵੀਡੀਓ ਖਰਾਬ ਕਰਤੀ ... ਮੈ ਪਿਛਲੇ ਦਸ ਤੋ ਇਡੀਟਿੰਗ ਕਰ ਰਿਹਾ ਹਾ ਤੁਸੀ ਮੈਨੂੰ ਦੱਸਣਾ ਜੀ .. ਇਹ ਵੀਡੀਓ ਵੀ ਓ ਕੇ ਹੋਜੂੰ ..

  • @suranisingh
    @suranisingh 29 วันที่ผ่านมา

    Plz Edit the vlog
    Why u interrupted the conversation

  • @lovepreetsingh3502
    @lovepreetsingh3502 24 วันที่ผ่านมา

    2019 ch main February ch punjabi film dekhi c.. oss to baad band hoeaa .. yaar anmulle ta pehla aayi aa

  • @CharanJeet-y9q
    @CharanJeet-y9q หลายเดือนก่อน +1

    Patarkar Saab pahla km sihk lo kad bolna kad nhi agle di gl poori hundi ni vich boli janda

  • @JaswinderSingh-cp2dk
    @JaswinderSingh-cp2dk หลายเดือนก่อน +1

    Achor sahib thodi sunan Shakti rakho

  • @satwantsingh4570
    @satwantsingh4570 28 วันที่ผ่านมา

    Delete kr k dubara pa video aap dekh pauni c video

  • @karanbaxi
    @karanbaxi 27 วันที่ผ่านมา

    22 g pehla film da print book karana penda c, full payment karke distributor nu ,chale na chale theater owner di kismat.

  • @kumargauravsam
    @kumargauravsam หลายเดือนก่อน

    Bai gussa na kari editing ch dhyan dawo poori video ch khichdi bani payi aa kuch ni samaj aa reha

  • @RajaMehrok
    @RajaMehrok 24 วันที่ผ่านมา

    ਬਾਕੀ ਤਾਂ ਠੀਕ ਆ ਪਰ ਐਡੇਟੀੰਗ ਬਿਲਕੁਲ ਵੀ ਠੀਕ ਨਹੀਂ ਕਿਤੀ !! ਪੰਜਾਬੀ ਰੁਸਤਮ ਨੂੰ ਇਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ !! ਕਿਉਂਕਿ ਇਸ ਵੀਡੀਓ ਚ ਸਭ ਕੁਝ ਘਾਲਾਂ ਮਾਲਾਂ ਕਰਤਾ

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 28 วันที่ผ่านมา

    ਵੀਡੀਓ ਦਾ ਨਾਸ ਮਾਰ ਕੇ ਰੱਖ ਦਿੱਤਾ।😅😅😅😅 ਚਾਹੇ ਤਾਂ ਮਾਈਕ ਵੀ ਲੈ ਲੈ ਕਿਓਂਕਿ ਅੱਜਕਲ੍ਹ ਤਾਂ ਰਾਜੂ ਬੱਕਰੀਆਂ ਵਾਲੇ ਨੇ ਪੰਜ ਛੇ ਟੰਗੇ ਹੋਏ ਹੁੰਦੇ ਨੇ।

  • @khandjmehalkalan7852
    @khandjmehalkalan7852 29 วันที่ผ่านมา

    yr jdo tun duji video bna hi diti uplode kr hi diti sari fr ede ch clip lon di ki lod a mn de a starting a par editing kro smar ke video loka ne gut dekhi gala vad kadyea

  • @darshansingh4843
    @darshansingh4843 หลายเดือนก่อน

    Bai ankhen di trophy raja taaki firozpur wich dekhi si

  • @ShivaVerma-q4d
    @ShivaVerma-q4d หลายเดือนก่อน

    Mein pehli vaar agar tum na hote film school vallo dekhi si

  • @jasbirsingh1107
    @jasbirsingh1107 หลายเดือนก่อน +1

    Reporter sahab tuhanu interview lain di tameez nahin .
    Dooje nu boln ni dinda .
    Sabzi mandi na banao ji .

  • @Starajvlogs
    @Starajvlogs หลายเดือนก่อน +1

    Bodar movie dekhi c
    Baqi editing bahut khrab kiti
    Ehna vadya content c

  • @karama709
    @karama709 หลายเดือนก่อน

    ਪੰਜਾਬ ਦੇ ਹੋਰ ਸਿਨੇਮਾ ਮਾਲਕ ਦਾ ਇੰਟਰਵਿਊ ਦਿਖਾਉ

  • @balwindersomal8111
    @balwindersomal8111 24 วันที่ผ่านมา

    22 ji editing di galti kr gaye😢

  • @CharanjitSingh-py3nx
    @CharanjitSingh-py3nx หลายเดือนก่อน +1

    Dubble Audio ..
    .bekaar. editing ....
    Saara swad ee khraab krr ta Dubble Audio ne...

  • @prabhjotbenipal2848
    @prabhjotbenipal2848 หลายเดือนก่อน

    Babbu Mann live 2001
    Aadras cinema Khanna

  • @kuldeeprahal5807
    @kuldeeprahal5807 4 วันที่ผ่านมา

    Bai ke krta video da 😢, Ana vadia time discuss kar raha c tusi .

  • @prabhjotbenipal2848
    @prabhjotbenipal2848 หลายเดือนก่อน +1

    1990 to 2005 address cinema khana hit movies
    Ashaqi
    Sadak
    Damini
    MOHRA
    ZIDDI
    BORDER
    RAJA HINDUSTANI
    GHATAK
    HUM AAP KE HAI KAUN
    BAZZIGAR
    GADAR

  • @prabhjotbenipal2848
    @prabhjotbenipal2848 หลายเดือนก่อน

    Golden juble adaras cinema movie
    MOHRA

  • @satinderahdi3083
    @satinderahdi3083 หลายเดือนก่อน

    Kush ne samz lagde

  • @satwantsingh4570
    @satwantsingh4570 28 วันที่ผ่านมา

    Veer teri lgda dwai chldi pims to,,

  • @Shubhdeep-sharma1
    @Shubhdeep-sharma1 29 วันที่ผ่านมา

    Ankhen film Raja Taki Ferozerpur sab to jada chali c us da award ve canime vich pea hunda c last tak pea reha hi

  • @ShallyGill-m2x
    @ShallyGill-m2x หลายเดือนก่อน +1

    Main sab to jyada filma Adarsh theatre vich he dekhiye ne khanne da natraj theatre te us to bad Adarsh theatre he vadiya me mania janda c

    • @ToopaTv28
      @ToopaTv28 หลายเดือนก่อน

      Natraj baad vich Dhaa dita c❤.mai 2-3 var gya Adarsh cinema vich. Sab to pehli film mai Amir Khan di Gajni dekhi c es cinema vich. Respect from Malaysia ❤

  • @prabhjotgill4782
    @prabhjotgill4782 4 วันที่ผ่านมา

    Poor editing destroyed this good video.

  • @BilluSingh-sv4ul
    @BilluSingh-sv4ul หลายเดือนก่อน +1

    ਕੀ ਆ .

  • @rajindersingh463
    @rajindersingh463 หลายเดือนก่อน

    Gal he sunan daindaa😂

  • @InderjitSingh-gw7yb
    @InderjitSingh-gw7yb หลายเดือนก่อน +1

    Very poor editing

  • @blade_xyzz
    @blade_xyzz หลายเดือนก่อน

    video da vich clip hor hor layi jnde video edit krni sikho pehla fir interview laini start kryo video da jaloos kad k rakhta😝😝😝

  • @parmjitsingh2594
    @parmjitsingh2594 หลายเดือนก่อน

    Interview lain wala vadia ni lagea interview den wala bahut vadia tharme naal bolna chahida

  • @lakhvirbhuchu1157
    @lakhvirbhuchu1157 หลายเดือนก่อน

    22 phala tu apni video dekh ehnu changi video 2bara up lod kar

  • @kulvindersingh5512
    @kulvindersingh5512 หลายเดือนก่อน

    Ancor.aap.hi.boli.janda...na editing vdeya..svaal krda jwab den hi nhi denda

  • @InderjitSingh-gw7yb
    @InderjitSingh-gw7yb หลายเดือนก่อน

    Anchoring so so .....

  • @HappyRajpur
    @HappyRajpur หลายเดือนก่อน

    22 tusi sekho pehly tuhda kuj v pata ni lgada

  • @inderpaul9264
    @inderpaul9264 หลายเดือนก่อน

    Reporter klun a

  • @PVC_and_ACP_sheet_works
    @PVC_and_ACP_sheet_works หลายเดือนก่อน +1

    Baki jo mja purane theatre c film dekan da oe ajkl de multiplex ya pvr kithe

  • @alisheak8733
    @alisheak8733 6 วันที่ผ่านมา

    Interview len wala fudu hai. Es da bas di gal nhi app bhot bolda hai duje nu bolan nhi da reha

  • @Rajputgold
    @Rajputgold 27 วันที่ผ่านมา

    99% cinema bnd hochuke a india de

  • @GurjeetSingh-hf5ue
    @GurjeetSingh-hf5ue หลายเดือนก่อน

    Lasi bolger

  • @prabhjotbenipal2848
    @prabhjotbenipal2848 หลายเดือนก่อน

    Good

  • @JassJassi-f7t
    @JassJassi-f7t 27 วันที่ผ่านมา

    Ah patterkari kar reha hai k gajra vech reha hai.

  • @1.vickyy
    @1.vickyy 6 วันที่ผ่านมา

    POOR EDITING.

  • @lovepreetsingh3502
    @lovepreetsingh3502 24 วันที่ผ่านมา

    y a.. pichli video vich le k .... bilkul naas maarta tu...

  • @BhupinderSingh-pb2ub
    @BhupinderSingh-pb2ub หลายเดือนก่อน

    Sara beda grk kr ta

  • @RamanKumar-uq9hb
    @RamanKumar-uq9hb 28 วันที่ผ่านมา

    Tare ma de ...

  • @PVC_and_ACP_sheet_works
    @PVC_and_ACP_sheet_works หลายเดือนก่อน +1

    Bai ji editing te tik dhang nal kr lo seen koi awaj koi

  • @gurunamsaggi3873
    @gurunamsaggi3873 หลายเดือนก่อน

    Bhai ji covid se pahle Yaar Anmulle 2 release hui thi Yaar Anmulle 1. 15 ja
    16 Mein release hui thi