Meri Zindagi Mere Lekh ~ Prof Harpal Singh Pannu ~ Mere Jazbaat Episode 35
ฝัง
- เผยแพร่เมื่อ 9 ก.พ. 2025
- This is season 5 of Mere Jazbaat. In this episode we asked Prof Harpal Singh Pannu to start this season from his life journey and the writings. He shared his life journey and the famous articles about Guru Nanak Dev Ji, Bhai Mardana, Baba Banda Singh Bahadur, Maharaja Ranjit Singh, Madhu Bala, Reshma, Khushwant Singh, Balwant Gargi, Shiv Kumar Batalvi, Aflzal Ehsan Randhawa, Pinocchio & many more. Please watch this episode and share your views in the comments section.
Meri Zindagi Mere Lekh ~ Prof Harpal Singh Pannu ~ Mere Jazbaat Episode 35
Host: Mintu Brar
D.O.P: Mandeep Singh Gill
Editing & Direction: Manpreet Singh Dhindsa
Facebook: PenduAustralia
Instagram: / pendu.australia
Music: www.purple-pla...
Contact : +61434289905
2023 Shining Hope Productions © Copyright
All Rights Reserved
#merejazbaat #harpalsinghpannu #penduaustralia #maharajaranjitsingh #gurunanakdevji #gurunanak #babananak #madhubala #punjabi #podcast
Previous Episode
Mere Jazbaat Episode 27 ~ Prof Harpal Singh Pannu ~ The Book Of Tea in Punjabi ~ Mintu Brar
• Mere Jazbaat Episode 2...
Mere Jazbaat Episode 28 ~ Prof. Harpal Singh Pannu ~ World's One of Best Architect was A Sikh
• Mere Jazbaat Episode 2...
Mere Jazbaat Episode 29 ~ Prof. Harpal Singh Pannu ~ Mera Bachpan ~ Mintu Brar
• Mere Jazbaat Episode 2...
Mere Jazbaat Episode 30 ~ Prof Harpal Singh Pannu ~ Sufi Fakeer Mansoor ~ Mintu Brar
• Mere Jazbaat Episode 3...
Mere Jazbaat Episode 31 ~ Prof Harpal Singh Pannu ~ Meghdoot Shakuntla ~ Mintu Brar
• Mere Jazbaat Episode 3...
Mere Jazbaat Episode 32 ~ Prof. Harpal Singh Pannu ~ History of Punjab by Rajmohan Gandhi~Mintu Brar
• Mere Jazbaat Episode 3...
Mere Jazbaat Episode 33 ~ Prof. Harpal Singh Pannu ~ Sirdar Kapur Singh ICS ~ Mintu Brar
• (Full Video)Mere Jazba...
Mere Jazbaat Episode 34~Prof Harpal Singh Pannu~British Rule in India ~Interesting Facts~Mintu Brar
• Mere Jazbaat Episode 3...
Professor Sahib ਤੁਹਾਡੇ ਸੁਣਾਉਣ ਦਾ ਤਰੀਕਾ ਏਨਾ ਵਧੀਆ ਰੋ ਸੁਣਨ ਵਾਲਾ ਕਦੇ ਵੀ boring ਨਹੀ feel ਕਰ ਸਕਦਾ , ਅਕਸਰ ਸੁਣਦੀ ਰਹਿੰਦੀ ਹਾਂ , ਜੀਓ!
60 ਸਾਲਾਂ ਦੀ ਜ਼ਿੰਦਗੀ ਵਿਚ ਸ਼ਾਇਦ ਪਹਿਲੀ ਵਾਰ ਕੋਈ ਗਿਆਨ ਦੀ ਗੱਲ ਸੁਣੀ ਹੈ। ਅਰਦਾਸ ਹੈ ਵਾਹਿਗੁਰੂ ਮੈਨੂੰ ਵੀਂ ਕੁਝ ਅਕਲ ਬਖਸ਼ ਦੇਵੇ ਭਾਂਵੇਂ ਆਖਰੀ ਦਿਨਾਂ ਵਿਚ ਹੀ ਦੇਵੇ।
ਪਨੂੰ ਸਾਹਿਬ ਜੀ ਮੈਂ ਤੁਹਾਨੂੰ ਕਦੀਂ ਪੜ੍ਹਿਆ ਨਹੀਂ ਪਰ ਤੁਹਾਨੂੰ ਸੁਣਦੀ ਆਂ ਤੁਹਾਡੇ ਸੁਣਾਉਣ ਦਾ ਅੰਦਾਜ਼ ਬਹੁਤ ਚੰਗਾ ਲੱਗਦਾ ਐ 🙏
Hello
Nice fite works
😊😊😊
ਪੜ੍ਹ ਕੇ ਸੁਣੋਗੇ ਤਾਂ ਬਹੁਤ ਆਨੰਦ ਆਵੇਗਾ।
ਬਿਲਕੁਲ same 🙏
ਮੈਂ ਖੁਸ਼ਕਿਸਮਤ ਆ ਜੋ ਕੀ 2021 ਵਿੱਚ ਪੰਨੂ ਸਾਬ ਜੀ ਨੂੰ ਮਿਲਿਆ ਸੀ ਯੂਨੀਵਰਸਿਟੀ ਕਾਲਜ ਚੂੰਨੀ ਕਲਾ ਵਿੱਖੇ ❤❤🙏🙏
Waheguru ji chardi kalan vich rakhn 🙏
ਪੰਨੂ ਸਾਹਿਬ ਏਹ ਹਲੀਮੀ ਹੀ ਤੁਹਾਡੀ ਜੋ ਹਰ ਜ਼ਿੰਦਾ ਜ਼ਮੀਰ ਵਾਲੇ ਇਨਸਾਨ ਨੂੰ ਪਸੰਦ ਆਉਂਦੀ ਹੈ
ਬਾਪੂ ਜੀ ਆਪ ਜੀ ਦੇ ਪਿਤਾ ਜੀ ਨੂੰ ਵੀ ਪ੍ਰਨਾਮ
ਪੰਨੂ ਸਾਹਿਬ ਮੇਰਾ ਬੇਟਾ ਤੁਹਾਨੂੰ ਬਹੁਤ ਸੁਣਦਾ ਹੈ ਵਾਹਿਗੁਰੂ ਤੁਹਾਨੂੰ ਉਮਰ ਦੇ ਵੇ
Pannu ji very nice ji
ਪੰਨੂ ਸਾਹਿਬ ਤੁਹਾਡਾ ਬਹੁਤ ਧੰਨਵਾਦ
Sakoon Da duja Naam Bapu ji Pannu Saab ji ne. Thanks 🙏.
ਇਹ ਉਸ ਫੁਲਵਾੜੀ ਦਾ ਇਕ ਬਚਿਆ ਹੋਇਆ ਫੁੱਲ ਹੈ, ਜਿਹੜੀ ਫੁਲਵਾੜੀ ਸਰਕਾਰ ਨੇ ਨੱਬੇ ਦੇ ਦਹਾਕੇ ਵਿਚ ਉਜਾੜ ਦਿੱਤੀ, ਸਾਡੇ ਬੜੇ ਵਿਦਵਾਨ, ਯੋਧੇ ਸੂਰਬੀਰ ਉਸ ਅਗਨ ਵਿਚ ਭੇਟ ਹੋਏ, ਪੰਨੂ ਸਾਹਬ ਆਪ ਜੀ ਨੂੰ ਲੰਮੀਂ ਉਮਰ ਬਖਸ਼ੇ, ਚੜਦੀ ਕਲਾ ਰੱਖੇ ਆਪ ਜੀ ਦੀ 🙏🙏🙏
ਪਨੂੰ ਸਾਹਿਬ ਪ੍ਰਮਾਤਮਾ ਦੀ ਤੁਹਾਡੇ ਉੱਪਰ ਬਹੁਤ ਬਖਸ਼ਿਸ਼ ਹੈ।
ਵਾਹਿਗੁਰੂ ਜੀ 🙏
Salute to you my dear respectable ❤❤❤❤❤❤❤❤❤❤❤❤❤❤❤❤
ਤੁਹਾਨੂੰ ਸੁਨਣ ਦਾ ਮਨ ਕਰਦਾ ਹੈ ।ਚੰਗਾ ਲਗਦਾਹੈ
ਪਿੰਨੂ ਸਾਹਿਬ ਮੇਰੇ ਕੋਲ ਸ਼ਬਦ ਨਹੀਂ ਹਨ ਕਿ ਜਿੰਨਾ ਨਾਲ ਤੁਹਾਡਾ ਧੰਨਵਾਦ ਕਰ ਸਕਾਂ ਰੱਬ ਰਾਖਾ
ਸਦਕੇ ਜਾਈਏ ਇਸ ਤਰ੍ਹਾਂ ਦੇ ਉਸਤਾਦਾਂ ਦੇ ਦਿਲੋੰ ਸਤਿਕਾਰ ਕਰਦਾ ਹਾਂ ਜੀ ਵਾਹ ਜੀ ਵਾਹ ਸੁਆਦ ਆਗਿਆ ਸੁਣ ਕੇ ਮੇਰਾ ਸਿਰ ਝੁਕਦਾ ਹੈ ਜੀ
ਸਰਦਾਰ ਜੀ ਵਰਗੇ ਗੁਰੂ ਹਰ ਇੱਕ ਵਿਦਿਆਰਥੀ ਦੇ ਹੋਣੇ ਚਾਹੀਦੇ ਆ, ਉਹਨਾਂ ਦੀਆ ਗੱਲਾਂ ਸਕੂਨ ਦਿੰਦੀਆ ਰੂਹ ਨੂੰ
Easy Easy
ਪਿਆਰ ਹੀ ਪਿਆਰ
ਸਵਾਦ ਆ ਗਿਆ ਗਲਬਾਤ ਸੁਣਕੇ
ਵਾਹਿਗੁਰੂ ਜੀ 👏👏
ਬਹੁਤ ਵਧੀਆ ਸੋਚ ਦੇ ਮਾਲਕ ਨੇ ਡਾਕਟਰ ਪੱਨੁੰ ਜੀ ਵਾਹਿਗੁਰੂ ਮੇਹਰ ਕਰੇ ਇਸ ਤਰ੍ਹਾਂ ਹੀ ਆਪਣੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਇੱਕ ਚੰਗੀ ਰੀਝ ਡਾਕਟਰ ਜੀ ਦੇ ਮਨ ਵਿੱਚ ਹੋਵੇ ਧੰਨਵਾਦ ਕੀਤਾ ਜਾਦਾ ਹੈ ਡਾਕਟਰ ਪੱਨੁੰ ਜੀ ਦਾ
ਤੁਹਾਡੀਆਂ ਕਹੀਆਂ ਗੱਲਾਂ ਦਿਲ ਵਿੱਚ ਉਤਰ ਜਾਂਦੀਆਂ . ਬਹੁਤ ਸਕੂਨ ਮਿਲਦਾ. ਪਰਮਾਤਮਾ ਤੂਹਾਨੂੰ ਚੜਦੀ ਕਲਾ ਵਿਚ ਰੱਖੇ . ਸਦਾ ਸਲਾਮਤ ਰਹੋ🙏🙏
ਮਿੰਟੂ ਬਰਾੜ ਜੀ ਪ੍ਰੋਫੈਸਰ ਪੰਨੂ ਸਾਹਿਬ ਦੇ ਵਿਚਾਰ ਸੁਣੇ ਤੇ ਬਹੁਤ ਵਧੀਆ ਲੱਗਿਆ ਜੀ !
ਧੰਨਵਾਦ
ਇਹੋ ਜਿਹੇ Episodes ਹੋਰ ਵੀ ਲੈ ਕੇ ਆਇਆ ਕਰੋ ਜੀ
ਤਾਂ ਕਿ ਆਉਣ ਵਾਲੀ ਪੀਹੜੀ ਦੀ ਜਾਣਕਾਰੀ ਵਧੇ
ਬੇਸ਼ਰਤੇ ਉਹ ਸੁਨਣ ਦੇ ਚਾਹਵਾਨ ਹੋਣ ਜਾ ਉਹਨਾ ਨੂੰ ਬਜ਼ੁਰਗ ਮਾਤਾ ਪਿਤਾ ਜਾ ਸੂਝਵਾਨ ਰਿਸ਼ਤੇਦਾਰ ਗਾਈਡ ਕਰਨ ਵਾਲਾ ਹੋਵੇ ਤੇ ਉਹ ਜਾਣਕਾਰੀ ਪ੍ਰਾਪਤ ਕਰਨ ਦੀ ਖਿੱਚ ਰੱਖਦੇ ਹੋਣ । ਦਾਸ ਦੇ ਨਿੱਜੀ ਤਜਰਬੇ ਦੇ ਮੁਤਾਬਿਕ
ਸ੍ਰੋਤਿਆਂ ਦੀ ਗਿਣਤੀ ਬਹੁਤ ਘੱਟ ਹੈ।
ਵਾਹਿਗੁਰੂ ਜੀ ਕਿਰਪਾ ਕਰਨ ਤੇ ਸਾਂਭ ਨੂੰ ਸੁਮੱਤ ਬਖ਼ਸ਼ਣ ਜੀ 🙏
ਸਾਂਭ correction ਸਾਰਿਆ ਨੂੰ ਸੁਮੱਤ ਬਖ਼ਸ਼ਣ ਜੀ 🙏
Grateful 🙏
You are great 👍
ਨਹੀਂ ਰੀਸਾਂ ਡਾਕਟਰ ਪੰਨੂ ਸਾਹਿਬ ਦੀਆਂ
ਪਾਣੀ ਦੀ ਕਲਕਲ ਹਵਾ ਦੀ ਸਾਂ ਸਾਂ ਪੰਛੀਆਂ ਦੀ ਦੀਚਹਿਚਹਾਟ ਤੇ ਪੰਨੂ ਜੀ ਦੀ ਰੁਹਾਨੀ ਸੁਰੀਲੀ ਬਿਆਨ ਕਰਨ ਦੀ ਕਲਾ ਵਾਹ ਵਾਹ ਵਾਹਿਗੁਰੂ 🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਭਾਈ ਸਾਹਿਬ
ਤੁਹਾਡੀਆਂ ਗੱਲਾਂ ਬਹੁਤ ਸਕੂਨ ਦੇਂਦੀਆਂ ਨੇ ਮਨ ਨੂੰ
ਬਹੁਤ ਬਖਸ਼ਿਸ਼ ਹੈ ਤੁਹਾਡੇ ਤੇ ਕਲਗੀਧਰ ਪਾਤਸ਼ਾਹ
ਦੀ
❤❤❤
ਪਾਠ ਪੜ੍ਹਨ ਵਰਗੀ ਸੰਤੁਸ਼ਟੀ ਹੋਈ🙏
Pannu Saab tu c Punjabi de Pahredaar ho tuhanu Punjab di Satsriakal ji.
Tu c tandrust raho te ise tra sewa kro ji. Bahut khushi hundi hai tuhanu sun k..
ਬਾਪੂ ਜੀ ਤਹਾਨੂੰ ਸੁਣ ਕੇ ਬਹੁਤ ਵਧੀਆ ਲੱਗਾ
ਪ੍ਰੋਫੈਸਰ ਸਾਹਿਬ ਮੈਂ ਤੁਹਾਡਾ ਵਿਦਿਆਰਥੀ ਰਿਹਾ ਹਾਂ ਖਾਲਸਾ ਕਾਲਜ ਵਿਚ ਬਹੁਤ ਵਧੀਆ ਗਲਾਂ ਵਿਚਾਰ ਸਾਖੀਆਂ ਹਨ ਤੁਹਾਡੀਆਂ ਸਰ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿਚ ਰਖੇ। 🙏🙏
ਪਨੂੰ ਸਾਹਿਬ ਜੀ ਬਹੁਤ ਵਧੀਆ ਜੀ।
ਬਹੁਤ ਵਧੀਆ ਵਿਚਾਰਾ
ਵਾਹ... ਬਹੁਤ ਖੂਬ 💐💐🙏
ਕਠਪੁਤਲੀ ਪੰਜਾਬੀ ਵਿੱਚ ਕਿਹੜੇ ਲੇਖਕ ਨੇ ਅਨੁਵਾਦ ਕੀਤਾ ਜੀ। 🙏🙏
Prof. Harpal Singh Pannu
Lakha. Lakha. Diya. Gala. Ji
ਮੇਰਾ ਮਨ ਕਿਤਾਬ ਪੜਨ ਚ ਨਹੀਂ ਲੱਗਦਾ ਪਰ ਤੁਹਾਨੂੰ ਸੁਣਦਾ ਥੱਕਦਾ ਨਹੀਂ 🙌🙌
ਵਾਹਿਗੁਰੁ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ❤
ਪਨੂੰ ਸਾਹਿਬ ਜੀ ਤੁਹਾਡੀ ਵਿਦਵੱਤਾ ਨੂੰ ਪ੍ਰਣਾਮ।
ਵੱਖਰੀ ਦੁਨੀਆਂ ਚ ਚਲੇ ਗਏ ਸੀ. ਸੁਣਦੇ ਸੁਣਦੇ
💕💕
ਵਾਹ ਪੰਨੂ ਸਾਬ
Satnam shri waheguru ji 🙏🙏
Super
Sat shri akal ji sarea nu veer ji bohat dhanwad sukhria ji professor Saab nu invited krn lyi
Kamal sir ji jindabad
Wonderful Wonderful Dr H S Pannu ji you are great salute you God bless you
ਬਹੁਤ ਹੀ ਵਧੀਆ ਸਲੀਕਾ ਖੂਬਸੂਰਤ ਅੰਦਾਜ਼ ਹੈ। ਬੁਹਤ ਸਰਲ ਤਰੀਕੇ ਨਾਲ ਗੱਲ ਸਮਝ ਵਿੱਚ ਆ ਜਾਂਦੀ ਹੈ। ਬੁਹੱਤ ਬੁਹੱਤ ਧੰਨਵਾਦ।
Ba kmal❤❤😊😊
ਧੰਨ ਧੰਨ ਸਿਰੀ ਗੁਰੂ ਗ੍ਰੰਥ ਸਹਿਬ ਜੀ🙏🙏
Very nice
Baba ji 🙏
Tusin great ho sir.
Waheguru ji🙏
Pannu saab Rabb app ji nu meri v ummar la deve. Waheguru ji ka Khalsa, Waheguru Ji ki fateh.
Vaheguru chardi cala vich rakhn dhanvad
Bhut dina bad aaye uncle ji waheguru thonu chardikala bakhashe
Bhut changa laga ji sun k ❤
Bhut vadia uncle g❤ waheguru g mehar parya hath rekhn🙏👍
Bahot Vadhiya hamesha di tarah... Thanks Pendu Australia Team 💐💐💐
Bot vadia lga sara episode sun k ..Pannu sabb g bot vadia insan ne jdo v sunnan lgde a rukea e ni jnda pura kite bina
pnnu saab milna thonu ❤
Very good ji
Vaheguru. Vaheguru. Vaheguru Vaheguru. Ji
Best 1:15 mintues I have spent on youtube
My mind is totally changed after listening you I Am in different world
Very good views.
BAKAMMAAL HAI, SARRDAAR Dr HARPAL SINGH PANNU G !!
I love you s Harpal Singh sahib ji ❤️🙏
ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ
So touching
Gallan sun k rooh nu sakoon milda❤
WaheGuru Ji
Bahut wadiya wichar ne waheguru ji
Bahut achha lagia
Oh great man .//may God bless you
Waheguru ji
🙏🏻Waheguruji 😇Waheguruji 😇🙏🏻
Waheguru ji ka Khalsa, Waheguru ji ki Fateh....Tuhadiyan sakhiyan sun ke Jharkhand vich Ramgarh Cantt de ik buzurg di gal yad aa gyi...Dharam ik h Insa niyat te jatan 2 han Mard te aurat...
Waheguru ji. App ji nu salute app ji giving a great knowledge of Good and simple living truth. Grateful for praising Guru Nanak dev ji sakhi.
Blessed soul..Jo Hari ka pyara so sabna ka pyara..I wish to see Pannu Veerji in person someday. I can keep him listening for hour's & hours...I am so blessed for being connected with soulful Maskeen ji & Pannu Veerji.. simply love the way he laugh during his talk.A pure laugh is pure beauty..❤
Wah ji wah ji 🙏🙏❤❤
😊very nice
🙏🙏waheguru ji
Pannu uncle de sister meri mom naal Bhutal Kalan School wich Teach karde c , Down to Earth Personality 🎉😊 My village is Khandebad , I Live in California USA
Good job 👍👍👍👍👍
You are gem of the community ❤
❤
ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਸਾਹਿਬ ਵਾਲੀ ਸਾਖੀਆ ਵਾਲੀ ਕਿਤਾਬ ਦਾ ਨਾਮ ਨੀ ਲੱਭ ਰਿਆ ਮੈਨੂੰ
ਹੋ ਸੱਕੇ ਮੱਦਦ ਕਰੀਉ🙏
drive.google.com/file/d/1v9679TBmrYanrxRzZKEBoGdlm4o9MGjy/view
Nice 😊
Ji , Pannu sahib ji asade comments padhde hai , uhnade naal bata karniya hai ji🙏🏻
Some deep thoughts everyone must listen
❤🙏
🙏🙏🙏🌹👍
🙏🏻❤️Waheguruji ka khalsa❤️🙏🏻
🙏🏻❤️Waheguruji ki Phateh❤️🙏🏻
Pannu sab
Your narrations... wonderful
We you should go around in the society more often and educate community . We specially appreciate your soft method .
Vah. Vah. Vah. Vaheguru. Vaheguru. Vaheguru. Vaheguru. Ji.
🙏🙏
It was a pleasure listening to your such an interesting and a knowledgeable talk. Thank you.
Jo besamj vichare shar kri jande o