Akashdeep ਨੂੰ ਕਿਸ ਨੇ ਦਿੱਤਾ ਹਥੌੜਾ ਤੇ ਪੈਟਰੋਲ…ਡਾ. ਅੰਬੇਡਕਰ ਦਾ ਬੁੱਤ ਤੋੜਨ ਤੋਂ ਪਹਿਲਾਂ ਕੀ ਹੋਇਆ…

แชร์
ฝัง
  • เผยแพร่เมื่อ 30 ม.ค. 2025

ความคิดเห็น • 30

  • @deepbrar.
    @deepbrar. 5 ชั่วโมงที่ผ่านมา +12

    ਬੇਸ਼ਰਮ ਲੋਕਾਂ ਦਾ ਕੰਮ ਹੈ Dr ਅੰਬੇਡਕਰ ਸਾਹਿਬ ਜੀ ਦੀ ਸਿਮਰਤੀ ਨਾਲ ਅਜਿਹਾ ਕਰਨਾ। ਅੰਬੇਡਕਰ ਸਾਹਿਬ ❤️❤️❤️
    *ਅੰਬੇਡਕਰ ਸਾਹਿਬ ਜੀ ਯੁੱਗ ਪੁਰਸ਼ ਸਨ ਜਿਨ੍ਹਾਂ ਸਾਨੂੰ ਜੀਵਨਜਾਂਚ ਸਿਖਾਈ*

  • @whitestarfilms55
    @whitestarfilms55 3 ชั่วโมงที่ผ่านมา +4

    Very good ਵੀਰ ਜੀ 🙌🙌✝️✝️ਇਹ ਸੱਚੀਆਂ ਗੱਲਾਂ ਨੇ 👌👌

  • @NirmalSingh-ys7wz
    @NirmalSingh-ys7wz 30 นาทีที่ผ่านมา +1

    ਜੇ ਕਿਸੇ ਨੂੰ ਡਾ:ਅੰਬੇਦਕਰ ਜੀ ਚੰਗੇ ਨਹੀੰ ਲਗਦੇ ਤਾਂ ਕੋੲੀ ਗੱਲ ਪਰ ਡਾ.ਅੰਬੇਦਕਰ ਸਾਹਿਬ ਦਾ ਨਿਰਾਦਰ ਕਰਨ ਦਾ ਵੀ ਕੋੲੀ ਅਧਿਕਾਰ ਨਹੀੰ।ਪੰਜਾਬ ਦੇਸ਼ ਅਤੇ ਭਾੲੀਚਾਰੇ ਲੲੀ ਬੁਰਾ ਵਕਤ ਹੈ।

  • @nishansran7672
    @nishansran7672 4 ชั่วโมงที่ผ่านมา +3

    Tehna sahib thx ji

  • @ravibhagat6448
    @ravibhagat6448 ชั่วโมงที่ผ่านมา +2

    ਜੈ ਭੀਮ ਜੈ ਭਾਰਤ ਜੈ ਸੰਵਿਧਾਨ,,,,,,

  • @pawandeepkaur10000
    @pawandeepkaur10000 ชั่วโมงที่ผ่านมา +2

    ਜੈ ਭੀਮ ਜੈ ਸੰਵਿਧਾਨ ਜੈ ਭਾਰਤ🙏💙

  • @BalkarSingh-st1ov
    @BalkarSingh-st1ov ชั่วโมงที่ผ่านมา +1

    ਬਹੁਤ ਵੱਡਾ ਸਵਾਲ ਐ ❤❤

  • @deepbrar.
    @deepbrar. 5 ชั่วโมงที่ผ่านมา +7

    ਤੁਸੀਂ ਰੌਂਦ ਸਕਦੇ ਹੋ ਸਾਰੇ ਫੁੱਲਾਂ ਨੂੰ ਪਰ
    *ਤੁਸੀਂ ਬਸੰਤ ਨੂੰ ਆਉਣ ਤੋਂ ਨਹੀਂ ਰੋਕ ਸਕਦੇ*

  • @deepbrar.
    @deepbrar. 5 ชั่วโมงที่ผ่านมา +5

    " ਚੀਜ਼ਾਂ ਬਣੀਆਂ ਸੀ ਵਰਤਣ ਲਈ "," ਤੇ ਇਨਸਾਨ ਬਣੇ ਸੀ ਪਿਆਰ ਕਰਨ ਲਈ,
    *ਤੇ ਲੋਕ ਚੀਜ਼ਾਂ ਨੂੰ ਪਿਆਰ ਕਰਨ ਲੱਗ ਗਏ ਇਨਸਾਨਾਂ ਨੂੰ ਵਰਤਣ ਲੱਗ ਗਏ*
    ਅੰਮ੍ਰਿਤਸਰ ਦਾ ਕੀਤਾ ਚੰਡੀਗੜ੍ਹ ਚ ਭੁਗਤਿਆ 😮

  • @ManjitKaur-ph3ue
    @ManjitKaur-ph3ue 3 ชั่วโมงที่ผ่านมา +4

    ਸਰਵਣ ਸਿੰਘ ਟਹਿਣਾ ,ਭਰਾਵਾ ਜਿੰਨਾ ਦੇ ਹੱਥ ਰਾਜ ਉਹਨਾਂ ਰਚੇ ਕਈ ਤਰਾ ਦੇ ਰਾਜ

  • @pawandeepkaur10000
    @pawandeepkaur10000 ชั่วโมงที่ผ่านมา +3

    Jai bhim Jai Savindhaan Jai Bharat

  • @BaldevSingh-w8e
    @BaldevSingh-w8e ชั่วโมงที่ผ่านมา +1

    Bilkul sahi iesdi janch honi chahidie

  • @satnaam.singhmalhi6249
    @satnaam.singhmalhi6249 2 ชั่วโมงที่ผ่านมา +1

    ਸਹੀ ਗੱਲ ਆ ਬਈ ਜੀ

  • @surindersandhi3924
    @surindersandhi3924 ชั่วโมงที่ผ่านมา

    Ji Hi Dear Bro Very Very Good Job Ji Thank You Ji Sat Shri Akal Ji ❤

  • @tarsemlal4576
    @tarsemlal4576 4 ชั่วโมงที่ผ่านมา +2

    Baba Sahib is living in our ❤️

  • @NehalKhan-gp1td
    @NehalKhan-gp1td 2 ชั่วโมงที่ผ่านมา +1

    Good

  • @sandeepmasih5143
    @sandeepmasih5143 2 ชั่วโมงที่ผ่านมา +1

    Very true Sir thanks for the updates 🇺🇸🇺🇸🇺🇸🇺🇸🇺🇸🇺🇸🦁🦁🙏🙏

  • @kaurkharoud899
    @kaurkharoud899 3 ชั่วโมงที่ผ่านมา +1

    ਸਵਰਨ ਸਿੰਘ ਟਹਿਣਾ ਕਿਸਾਨ ਜ਼ਿੰਦਾਬਾਦ

  • @gurbirsingh4812
    @gurbirsingh4812 3 ชั่วโมงที่ผ่านมา +1

    🙏

  • @GurmukhSingh-i7x
    @GurmukhSingh-i7x 43 นาทีที่ผ่านมา

    ਕੌੜਾ ਸੱਚ ਕਿਹਾ ਗਿਆ ਇਸ ਤੇ ਅਮਲ ਕਰਨ ਲਈ ਪੜਤਾਲ ਕਰਨੀ ਜ਼ਰੂਰੀ ਹੈ ਦੇਖੋ ਭਵਿੱਖ ਵਿੱਚ ਹੁੰਦੀ ਹੈ ਜਾ ਨਹੀ?

  • @GagandeepSingh-gd6dj
    @GagandeepSingh-gd6dj 23 นาทีที่ผ่านมา

    99% ਭਾਰਤ ਦੇ ਲੀਡਰ ਉਣਾ ਦੇ ਪੈਰ ਵਰਗੈ ਨੀ 👌👍 ਜੱਦ ਤੱਕ ਕਾਲੇ ਅੰਗਰੇਜ ਸੁਧਰ ਦੇ ਨਹੀ ਜਾ ਇਥੋ ਜਾਦੇ ਨੀ ਯਾ ਸਾਰੇ ਬੁੜੇ ਕੱਡ ਦੇਣ ਕਾਲੇ ਅੰਗਰੇਜ ਉਦੂ ਤੱਕ ਕੁਜ ਨੀ ਹੁੰਦਾ ਭਾਰਤ ਦਾ ਵਿਦੇਸ ਤਾਹੀ ਅੱਗੇ ਹੈ ਉਥੇ ਬਾਬੇ ਹੈ ਨੀ ਗੰਦੇ ਲੀਡਰ ਨੀ ਇਥੇ ਦੋ ਕੰਮ ਧਰਮ ਹਿੰਦੂ ਮੁਸਲਮਾਨ ਭਾਰਤ ਪਕਿਸਤਾਨ ਫੂਦੂ ਬਣਾਇਆ ਹੋਇਆ ਲੋਕਾ ਦਾ ਲੋਕ ਬਣਦੇ ਬਣੀ ਚੱਲੋ ਪੰਜਾਬ ਤਾ ਖਾਲੀ ਹੋ ਰੈਹਾ ਭਈਆ ਰਾਜ ਆ ਰੈਹਾ ਰੂਕ ਜੋ ਸਰਪੰਚ mla ਸਬ ਭਈਆ ਲੋਗ ਹੋਣ ਗੇ

  • @singhsardar8992
    @singhsardar8992 43 นาทีที่ผ่านมา

    22 ji es nu bhai amritpal singh naal jodan ge ਜੋ ਕੇ jhooth hai dab

  • @NavdeepSingh-dc1or
    @NavdeepSingh-dc1or 2 ชั่วโมงที่ผ่านมา +1

    Veer g kanooncirf dalitan da nhi a sarran li a but tuci dalit 2 kio bolde aa

  • @Growing-qb6ts
    @Growing-qb6ts 12 นาทีที่ผ่านมา

    Tehna saab tuhanu agency da banda keh dewe ta problem, te Bhai Amritpal Singh nu tusi agency da dsde. Tusi apne lai proof mangde ta loki kehnde tuhada agency mindset wali byanbazi, ta tusi keh dinde apne apne khyaal aa. Tuhade kol ki saboot a Bhai Amritpal Singh de khilaaf? Tusi v byanbazi krde jo ke jyadatar nu agency wali lgdi te Bhai Amritpal Singh ne v byanbaazi kiti. Tusi sehmat nahi ta boht lok tuhade naal v sehmat nahi. Ja apni baar nu na tarfea kro.

  • @narindersingh1708
    @narindersingh1708 45 นาทีที่ผ่านมา

    Kisi hor de dmag he lgda he

  • @HARJINDERSINGH-wt4bm
    @HARJINDERSINGH-wt4bm 2 ชั่วโมงที่ผ่านมา +2

    A sab sikha nu badnaam karan di sajas si