ਖਾਲੀ ਸੰਧਾਰਾ-3| khali sandhara-3| new punjabi videos2024|punjabi short movies

แชร์
ฝัง
  • เผยแพร่เมื่อ 10 ก.ย. 2024

ความคิดเห็น • 223

  • @manjitkaur2362
    @manjitkaur2362 7 หลายเดือนก่อน +10

    ਜਿਥੇ ਇਹੋ ਜਿਹੀਆਂ ਸੱਸਾ ਹੋਣ ਓਥੇ ਨੂੰਹਾਂ ਨੂੰ ਸਾਹ ਨਹੀਂ ਲੈਣ ਦਿੰਦੀਆਂ ਇਕ ਆ ਲਛੀ ਮਾਂ ਦਾ ਚਮਚਾ

  • @jassikaur8068
    @jassikaur8068 4 หลายเดือนก่อน +3

    ਧੀਆਂ ਕੋਲ ਮਾਂ ਪਿਓ ਜਿਆਦਾ ਦੇਰ ਨਹੀਂ ਸੋਹੰਦੇ ,, ਪਹਿਲਾਂ ਦੇ ਟਾਈਮ ਸਿਆਣੇ ਤਾਂ ਧੀਆਂ ਦੇ ਘਰੋਂ ਪਾਣੀ ਵੀ ਨਹੀਂ ਪੀਂਦੇ

  • @kulwinderknagra3640
    @kulwinderknagra3640 7 หลายเดือนก่อน +5

    ਕਿੰਨੇ ਖੁਸ਼ ਹੋ ਗੇ ਵੀਰਪਾਲ ਦੀ ਮਾ ਨੂੰ ਕਢ ਕੇ ਮਾਂ ਪੁਤ ਪੀ ਲਵੋ ਹੁਣ ਚਾਹ ਬਣੀ ਵੀਰਪਾਲ ਕੋਰ ਦੀ

  • @baldevsidhu7719
    @baldevsidhu7719 7 หลายเดือนก่อน +4

    ਜੇ ਤਾ ਮਾਪੇ ਅਧਾ ਜਮੀਨ ਜਾਇਦਾਦ ਧੀ ਨੂ ਦਾਜ ਚ ਦਿਦੇ ਹਨ ਫਿਰ ਤਾ ਧੀ ਦੇ ਮਾਪਿਆ ਦਾ ਹਕ ਆ ਕੇ ਰਹਿਨ ਨਹੀ ਤਾ ਜੋ ਪੁਤ ਕਮਾਈ ਖਾਦਾ ਉਸ ਦੀ ਜੁਮੇਵਾਰੀ ਬਨਦੀ ਸਾਭਨ ਦੀ

  • @mandeepkaurjattana2412
    @mandeepkaurjattana2412 7 หลายเดือนก่อน +9

    ਜੱਜ ਦੀ ਧੀ ਨੀ ਤਾਂ ਨਾਹੁਣਾ ਨਹੀਂ 😂😂😂😂🤣🤣🤣🤣🤣😂😂😂😂😂🤣🤣🤣🤣🤣ਦੋਵੇਂ ਸੱਸ ਨੂੰਹ ਅੱਗ ਸੇਕਦੀਆਂ ਕਿੰਨੀ ਸ਼ਾਂਤੀ ਨਾਲ ਲੜਦੀਆਂ ਨੇ 🤣🤣😂😂😅😅😆😆👍👍👍

    • @sardarsingh4806
      @sardarsingh4806 7 หลายเดือนก่อน +1

      🤭👌😂

    • @satnamkaur2493
      @satnamkaur2493 7 หลายเดือนก่อน

      ​@@gurjeetkaur6137😂😂😂😂

    • @sardarsingh4806
      @sardarsingh4806 7 หลายเดือนก่อน

      @@gurjeetkaur6137
      taljo taljo,
      aina gussa chnga ni hunda babeyo 🙏😂😂

  • @kinderkaur7426
    @kinderkaur7426 7 หลายเดือนก่อน +3

    Waheguru ji, ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ
    ਸੱਸ ਨੂੰ ਥੋੜ੍ਹਾ ਜਿਹਾ ਦਿਮਾਗ ਵਰਤਣਾ ਚਾਹੀਦਾ ਹੈ।

  • @GaganDeep-wf6jn
    @GaganDeep-wf6jn 7 หลายเดือนก่อน +8

    ਗਲਤ ਗੱਲ ਵੀਰਪਾਲ ਦੀ ਸੱਸ ਦੀ ਮਾਂ ਧੀ ਕੋਲ ਹੀ ਆਉਂਦੀ 🥹

    • @devil.com1070
      @devil.com1070 28 วันที่ผ่านมา

      2 3 dina layi mahinia layi nahi

  • @nachhattarkaur7600
    @nachhattarkaur7600 7 หลายเดือนก่อน +5

    ਛੋਟੀ ਬੇਬੇ ਨੇ ਹੁਣ ਵੀ ਮਾਸਕ ਨਹੀਂ ਲਾਇਆ ਬਹੁਤ ਡਰਦੀ ਆ ਵੱਡੀ ਬੇਬੇ ਤੋਂ 😂😂😂😂

  • @manjeetkaursidhu969
    @manjeetkaursidhu969 หลายเดือนก่อน

    ਮਾਤਾ ਹੁਣ ਉਹ ਟਾਈਮ ਨਹੀਂ ਹੈਗਾ ਬੀਤੀਆਂ ਦੇ ਘਰ ਦਾ ਪਾਣੀ ਵੀ ਨਹੀਂ ਪੀਣਾ ਹੁਣ ਇਹ ਮਾਡਰਨ ਜਵਾਨਾ ਉਥੇ ਧੀ ਉਥੋਂ ਹੀ ਪੁੱਤ ਧੀਆਂ ਕਿਹੜਾ ਉੱਪਰੋਂ ਗਿਰੀਆਂ ਨੇ

  • @darshankaur4761
    @darshankaur4761 25 วันที่ผ่านมา

    ਵਧੀਆ ਜੀ
    ਵੀਡੀਓ ਧੰਨਵਾਦ

  • @jaspreetuppal4764
    @jaspreetuppal4764 7 หลายเดือนก่อน +7

    ਬਹੁਤ hi ਜਿਆਦਾ ਸੋਹਣੀ vvideo c , ਸਾਡੇ ਤੋ ਏਨੀ wait nai ਕੀਤੀ ਜਾਂਦੀ ਪਲਜ਼ ਥੋੜਾ ਜਲਦੀ video ਲੇ k ਆਇਆ kro g,eve ਲਗਦਾ k daily sodi ਵੀਡਿਓ ਆਵੇ ❤

  • @amanjudge8795
    @amanjudge8795 7 หลายเดือนก่อน +7

    ਜੇ ਮਾਂ ਧੀ ਕੋਲ ਆ ਗਈ ਫੇਰ ਕੀ ਹੋਇਆ ਨੱਕ ਵਿੱਚ ਦੱਮ ਲਿਆ ਤਾਂ ਮਾਤਾ ਦੇ

    • @devil.com1070
      @devil.com1070 28 วันที่ผ่านมา

      Maa dhee da ghar nahi ਪੱਟਦੀ

  • @Maninder_brar
    @Maninder_brar 7 หลายเดือนก่อน +2

    Sirra episode 👍 Bhut vadia end ,, insaniyat nhi marni chidi majboor da dil na dhkao , maa ta maa hi hundi aa chahe nuh di maa hi aa

  • @jotbhangu4719
    @jotbhangu4719 7 หลายเดือนก่อน +32

    ਮਾਤਾ ਜੀ ਧੀਆ ਦੀ ਮਾ ਕਿਥੇ ਜਾਣ ਵਧੀਆ ਵੀਰਪਾਲ ਇੰਝ ਹੀ ਬਣਨਾ ਚਾਹੀਦਾ ਇਹਨਾਂ ਨਾਲ

    • @AmusedFish-od9wh
      @AmusedFish-od9wh 7 หลายเดือนก่อน +5

      U

    • @baldevsidhu7719
      @baldevsidhu7719 7 หลายเดือนก่อน +1

      ਮੁਡੇ ਨੂ ਪਹਿਲਾ ਹੀ ਜਾਇਦਾਦ ਨਹੀ ਸੰਭਾਲਨੀ ਚਾਹੀਦੀ ਕੁਝ ਮਾਪੇ ਆਪ ਵੀ ਰਖਨ ਬੁਢੇਪੇ ਵਾਸਤੇ

    • @ushasehgal2580
      @ushasehgal2580 7 หลายเดือนก่อน

      Bhut badhiya, Usha Sehgal ghaziabad veerpal da Kam sab to vadhiya 👌

    • @sarabjitkaur3365
      @sarabjitkaur3365 7 หลายเดือนก่อน +1

      ​@@AmusedFish-od9whਹਹਨਦਪਠ😮ਈਓ😂ਉਇਪਿਕਸ 😂ਚਠ 😮😢ਹੈ ਹੈ ੲ 🎉 r2 v
      fifth 😅b😮11the ❤😂😂😊😊😮😮

    • @rupandeepdhaliwal6922
      @rupandeepdhaliwal6922 7 หลายเดือนก่อน

  • @anurag_saddi
    @anurag_saddi 7 หลายเดือนก่อน +2

    Nice video
    Veer pal ne sab betia nu bht vdia samjaeya

  • @rajsingh2776
    @rajsingh2776 5 หลายเดือนก่อน +1

    ਵਧੀਆ ਸਟੋਰੀ ਬਣਾਈ ਹੈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਮਿਹਰ ਕਰੇ ਰਾਜ ਖੀਵਾ ਮਾਨਸਾ

  • @inderjitkaur4820
    @inderjitkaur4820 7 หลายเดือนก่อน +1

    Very good story hai 👌👌 inderjit kaur bathinda

  • @anmolgill4013
    @anmolgill4013 7 หลายเดือนก่อน +1

    Very very nice video God bless you

  • @sonysidhu7451
    @sonysidhu7451 2 หลายเดือนก่อน

    ਆਹ ਟੋਪੇ ਆਲੀ ਬੈਚਰ ਭਾਦੋਂ ਦੇ ਗਹਾਰੇ ਨੇ ਖਾ ਲਿਆ ਸਾਰਾ ਟੱਬਰ 😂😂😂

  • @neelamsingh4952
    @neelamsingh4952 7 หลายเดือนก่อน +2

    Bebe di acting lajwaab
    Veer pal acting also mindblowing ♥️👌👌♥️

  • @annantjotbhangu1785
    @annantjotbhangu1785 22 วันที่ผ่านมา

    ਬਠਿੰਡੇ ਤੋਂ ਰਣਵੀਰ ਵਧੀਆ ਸਿਖਿਆ

  • @rachhpalsingh78466
    @rachhpalsingh78466 7 หลายเดือนก่อน +1

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ ।

  • @harpreetsingh45-f7c
    @harpreetsingh45-f7c 7 หลายเดือนก่อน +3

    ❤❤❤❤

  • @InduSharma-s9v
    @InduSharma-s9v 26 วันที่ผ่านมา

    Veerpal bhi sahi hai

  • @karamjeetkaur997
    @karamjeetkaur997 7 หลายเดือนก่อน +4

    Bebe g bahut sohni acting a sodi all team very good karmjeet shubhneet dharampura 🙏🏻🙏🏻🙏🏻🙏🏻🙏🏻🙏🏻❤❤❤❤❤❤❤❤❤❤

  • @user-ym8ex4qr8r
    @user-ym8ex4qr8r หลายเดือนก่อน

    ਬਹੁਤ ਗਲਤ ਗੱਲ ਹੈ ਜੇ ਪੁੱਤ ਮਾੜੇ ਹੋਣ ਤਾਂ ਮਾਪੇ ਕਿੱਥੇ ਜਾਣ

  • @GaganBrar-gm6os
    @GaganBrar-gm6os 7 หลายเดือนก่อน +1

    ਬਹੁਤ ਹੀ ਸੋਹਣੀ ਵੀਡੀਓ ਬਣਾਈ ਐ ਜੀ
    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ

  • @satindersingh7805
    @satindersingh7805 7 หลายเดือนก่อน +1

    Very nice video

  • @eetsingh8923
    @eetsingh8923 7 หลายเดือนก่อน +1

    Good acting I like it 👌👌 Amandeep Sri muktsar sahib

  • @RajKumar-zp8xv
    @RajKumar-zp8xv 2 หลายเดือนก่อน

    Raj kumar Garg

  • @kulwinderknagra3640
    @kulwinderknagra3640 7 หลายเดือนก่อน +2

    ਬੀਰਪਾਲ ਤਾ ਸਹੀ ਚਲ ਰਹੀ ਸੀ ਬੇਬੇ ਜੀ ਤੁਸੀ ਜਾਣ ਬੁਝ ਕੇ ਉਸਦੀ ਮਾਂ ਨਾ ਲੜਦੇ ਸੀ

    • @devil.com1070
      @devil.com1070 28 วันที่ผ่านมา

      Verpal ਦੀ ਮਾ ਧੀ ਦਾ ਘਰ ਪੱਟਦੀ ਨਹੀਂ

  • @Parminderkaur-hm5re
    @Parminderkaur-hm5re 7 หลายเดือนก่อน +2

    Good..story😅😅😅😅

  • @Be.a.__men
    @Be.a.__men 7 หลายเดือนก่อน +2

    Very nice ❤❤

  • @jasbirkaler256
    @jasbirkaler256 7 หลายเดือนก่อน +1

    Bahut vadhia video Jasbir from Surrey

  • @zimmysandhu
    @zimmysandhu 7 หลายเดือนก่อน +1

    Bahot vdiya vedio
    Zimmy babarpur ਨਾਭਾ

  • @kulwinderknagra3640
    @kulwinderknagra3640 7 หลายเดือนก่อน +1

    ਵੈਰੀ ਨਾਈਸ ਵੀਡੀਓ 🙏❤🙏

  • @kulwinderknagra3640
    @kulwinderknagra3640 7 หลายเดือนก่อน +1

    ਚਾਚਾ ਬੁਲਾਉਣਾ ਤਾ ਤੁਹਾਨੂੰ ਮਹਿੰਗਾ ਪੈ ਗਿਆ ਹੁਣ ਮਾਫੀ ਮੰਗ ਲਵੋ

  • @rachhpalsingh78466
    @rachhpalsingh78466 7 หลายเดือนก่อน

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @swinderjitkaur7794
    @swinderjitkaur7794 7 หลายเดือนก่อน +6

    Boht vadia episode. Bebe ji di acting boht sohni una kr k episode dekhi da.

  • @GurpreetKaur-nq1dm
    @GurpreetKaur-nq1dm 7 หลายเดือนก่อน

    Pekya de ene hind ne pgai de viah toh baad sorya de manei de aa sewa Kari de aa nle khena manni da pekya nu dhee de ghr enterfair ne Kari da

  • @JasdeepKaur-t9j
    @JasdeepKaur-t9j 2 หลายเดือนก่อน

    Bhut hi vdia story c

  • @devil.com1070
    @devil.com1070 28 วันที่ผ่านมา +1

    Ghar ch aag la k kehdi maa te lashi nu vadia pushi😂😂😂😂

  • @Kiran_creator353
    @Kiran_creator353 7 หลายเดือนก่อน

    Very vary nice video bro and didi

  • @sumanjay2417
    @sumanjay2417 3 หลายเดือนก่อน

    🎉👍👍👌👌👌

  • @aishdeepsidhu296
    @aishdeepsidhu296 7 หลายเดือนก่อน +1

    Good ❤

  • @rampreetkaur5376
    @rampreetkaur5376 7 หลายเดือนก่อน +2

    ਸਤਿ ਸ਼੍ਰੀ ਅਕਾਲ ਆਂਟੀ ਜੀ ਰਮਪ੍ਰੀਤ ਕੌਰ ਚੀਮਾ ਮੰਡੀ 🙏🏼🙏🏼

  • @GURDEEPSINGH-mn2sl
    @GURDEEPSINGH-mn2sl 7 หลายเดือนก่อน

    super duper hit videos

  • @TarnveerSingh-qh4xy
    @TarnveerSingh-qh4xy 7 หลายเดือนก่อน +1

    ❤❤❤👌👌👌 MOGA

  • @user-ep7me2bs5h
    @user-ep7me2bs5h 7 หลายเดือนก่อน +1

    Good 👍😊

  • @ravimittal9692
    @ravimittal9692 2 หลายเดือนก่อน

    Soooooooooo Beautiful Video Ravi KANT Mandi Gobindgarh

  • @inderjeetkaur6273
    @inderjeetkaur6273 2 หลายเดือนก่อน

    Vary vary nice video

  • @babybaby2986
    @babybaby2986 7 หลายเดือนก่อน +2

    A naw bebe ta bhot pakhnd kar de a 😂😂😂😂

  • @kuldeepkaur2770
    @kuldeepkaur2770 5 หลายเดือนก่อน

    Veerpal very nyc actsary da km bhut bdia❤🎉

  • @BalwinderKaur-dv1uf
    @BalwinderKaur-dv1uf 7 หลายเดือนก่อน +1

    Very nice Video 🙏🙏

  • @RajwinderKaur-kp9oe
    @RajwinderKaur-kp9oe 7 หลายเดือนก่อน

    Bahut vadiya story ji

  • @chahal2563
    @chahal2563 7 หลายเดือนก่อน

    bhut vadhiya g parminder aishveer pind kotala

  • @kanshiramsharma2403
    @kanshiramsharma2403 7 หลายเดือนก่อน

    Very nice video with nice moral Kanshi Ram Sharma Kasauli Himachal Pradesh India

  • @BhinderKaur-pg7hk
    @BhinderKaur-pg7hk 7 หลายเดือนก่อน +1

    Very good video ji ❤❤❤❤

  • @vickygosal6219
    @vickygosal6219 7 หลายเดือนก่อน +1

    Very nice ji 😊

  • @PujaRani-oh6xb
    @PujaRani-oh6xb 7 หลายเดือนก่อน

    Very nice video 🎉god bless u all team 👍karmjeet singh lang district patiala

  • @sidhu4385
    @sidhu4385 7 หลายเดือนก่อน +4

    ਮਨ ਨੀ ਭਰਦਾ ਵੀਡਿਉ ਦੇਖ ਕੇ ਐਵੇਂ ਲਗਦਾ ਵੀ ਦੇਖੀ ਹੀ ਜਾਈ ਏ ❤❤❤❤ Jaspreet Canada

  • @boharsingh7725
    @boharsingh7725 7 หลายเดือนก่อน +1

    ਬਹੁਤ ਹੀ ਵਧੀਆ ਬਾਈ
    👌👌👌👌👌

  • @GURSHAN_RAMGHARIA
    @GURSHAN_RAMGHARIA 7 หลายเดือนก่อน +1

    Bhout vadiay viedo ha ji ❤❤ good work

  • @Gurwinder979
    @Gurwinder979 7 หลายเดือนก่อน +2

    Veerpal ta kla bolde aa mara barge ta taa lva😂😂

  • @gurdeepgill16
    @gurdeepgill16 7 หลายเดือนก่อน

    Veer pal ne Sira lata🎉😮😅😅😅😅

  • @kanshiramsharma2403
    @kanshiramsharma2403 7 หลายเดือนก่อน

    Very Nice video with nice performançe

  • @nirmalsingh6660
    @nirmalsingh6660 7 หลายเดือนก่อน

    Very good Nirmal Singh Rupnagar

  • @faqirchand3396
    @faqirchand3396 7 หลายเดือนก่อน

    Nice video Faqir Chand Barnala

  • @johardass7377
    @johardass7377 7 หลายเดือนก่อน

    ਬਹੁਤ ਵਧੀਆ ਵੀਡੀਓ

  • @devsoni6830
    @devsoni6830 7 หลายเดือนก่อน

    Bohat sohni sirij h
    Binder soni ratia

  • @armaansingh1468
    @armaansingh1468 7 หลายเดือนก่อน

    Daljit kaur usa very very nice very good

  • @manpreetsingh-hx3pu
    @manpreetsingh-hx3pu 7 หลายเดือนก่อน

    👌👌

  • @rajinderaujla9854
    @rajinderaujla9854 7 หลายเดือนก่อน

    🎉🎉

  • @channiverma176
    @channiverma176 7 หลายเดือนก่อน +1

    Ek baat taa hegi.. Jdo verrpal di maa gae... rondya nu dekh k mnn voht dukhi hoya

  • @AmritkaurHunjan
    @AmritkaurHunjan 5 หลายเดือนก่อน

    ❤❤❤❤❤❤😂😂

  • @manjitkaur-uh1mi
    @manjitkaur-uh1mi 7 หลายเดือนก่อน +1

    So nice vedio
    Mother in Law nu pyar nal rahna chyda

  • @husanpreet9665
    @husanpreet9665 7 หลายเดือนก่อน

    Bebe ji very helpful video aa ji waheguru ji tuhanu hamesha khush rakhn thanks ji ❤❤❤❤❤

  • @user-ze9fh6ip1f
    @user-ze9fh6ip1f 7 หลายเดือนก่อน

    Bhot sone video ji

  • @iqbalsinghcheema4768
    @iqbalsinghcheema4768 7 หลายเดือนก่อน

    Good lakhwinder cheema USA

  • @happy_harman9725
    @happy_harman9725 7 หลายเดือนก่อน

    Very very very ,,,,,, nice story 👌👌👍👍 karmjit kaur moga ❤❤

  • @user-nh4nf2ob6d
    @user-nh4nf2ob6d 3 หลายเดือนก่อน

    Very nice 👍👍👍👍

  • @GurmeetKaur-h4r
    @GurmeetKaur-h4r 7 หลายเดือนก่อน

    Mata ji video nice new Delhi❤❤❤❤🎉🎉🎉🎉🎉🎉🎉🎉🎉

  • @dhillon711
    @dhillon711 7 หลายเดือนก่อน

    Uncle ji di acting bhut vadia hai

  • @hamirsinghsingh8102
    @hamirsinghsingh8102 7 หลายเดือนก่อน

    Hamir Singh Delhi very very nice video

  • @usharani6155
    @usharani6155 7 หลายเดือนก่อน

    Bhot vadia c tino episode
    Good work 👍

  • @manjeetkaur949
    @manjeetkaur949 7 หลายเดือนก่อน +1

    Good work ji

  • @PalPal-fh9xq
    @PalPal-fh9xq 3 หลายเดือนก่อน

    Nice video

  • @raspreetdhillon855
    @raspreetdhillon855 7 หลายเดือนก่อน +1

    Good work ❤

  • @ramanjeetkaur4663
    @ramanjeetkaur4663 7 หลายเดือนก่อน

    Bebe doing exlent work Ramanjeet Kaur Scotland

  • @parmjitkamboj8570
    @parmjitkamboj8570 4 หลายเดือนก่อน

    Very nice

  • @sukhpalkaur8003
    @sukhpalkaur8003 3 หลายเดือนก่อน

    Q❤❤

  • @bhajankaur8289
    @bhajankaur8289 7 หลายเดือนก่อน

    Wah kudie 🎉🎉🎉🎉🎉 bhajan kaur jirkpur Chandigarh

  • @parmjeetkaur4750
    @parmjeetkaur4750 7 หลายเดือนก่อน

    Very, very, nice, story,

  • @kuldeepkaur2770
    @kuldeepkaur2770 5 หลายเดือนก่อน

    Veerpal dimaa de mask pvata ma puta ne Ida nhikrna chahida je ma nu koi ghre problem c ta ki oh apni beti kol ni a skdi Galt behave nhi karna chahida bhut Sona act sari team bdayi di patr a❤🎉

  • @user-se4rp4pr3q
    @user-se4rp4pr3q 7 หลายเดือนก่อน

    Great story

  • @sukhjeetkaur68
    @sukhjeetkaur68 7 หลายเดือนก่อน

    Bhot hi vdia video aa g. 🤩💖💖💖👌

  • @sarwandassmehton3421
    @sarwandassmehton3421 7 หลายเดือนก่อน

    Haanji ki Haal ehh ji thodaaaaaaaaaaaaaaaaaaaaaaaa Team Ghar Parivaar Waleyo Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks 🙏🙏🙏🙏🙏🙏🙏🙏🙏🙏🙏

  • @user-hf8mx6py5f
    @user-hf8mx6py5f 7 หลายเดือนก่อน

    Bahut vadhiya Video bebe di acting super i am big fan of bebe. surinder kaur pathankot

  • @Preet_1989
    @Preet_1989 7 หลายเดือนก่อน

    Bahut hi soni video hai ji

  • @user-kb1cr4bp5u
    @user-kb1cr4bp5u 7 หลายเดือนก่อน

    V nice Deepa narwal Surrey Canada