[PART 2] Gurbani Debate : Bhai Kulbir Singh of Toronto and Inder S. Ghagga

แชร์
ฝัง
  • เผยแพร่เมื่อ 18 ต.ค. 2024
  • [PART 2] Gurbani Debate : Bhai Kulbir Singh of Toronto and Inder S. Ghagga
    Gurdwar Sahib Tapoban, Toronto

ความคิดเห็น • 375

  • @heenakumari4162
    @heenakumari4162 2 ปีที่แล้ว +9

    ਘੱਗਾ ਜੀ good ਪ੍ਰਚਾਰਕ

  • @BalwinderSingh-wq7pg
    @BalwinderSingh-wq7pg ปีที่แล้ว +3

    ਨੀਲੀਆਂ ਪੱਗਾਂ ਵਾਲਿਆਂ ਜਾਂਣਕੇ ਸਿਰ ਫਸਾਇਆ ਕਮਲ ਘੋਟ ਦੇਐ ਗੁਰਬਾਣੀ ਇਹ ਵੀ ਕਹਿੰਦੀ,ਨਾ ਹਮ ਹਿੰਦੂ ਨ ਮੁਸਲਮਾਨ ।।
    ਗੁਰੂ ਜੀ ਕੋਈ ਧਰਮ ਨਹੀ ਮੰਨਦੀ ।ਗੱਲ ਇਨਸਾਨੀਅਤ ਤੇ ਸੱਚ ਦੀ ਹੈ। ਧਰਮ ਪੁਆੜੇ ਦੀ ਜੜ੍ਹ ਹੈ ਇਸ ਤੋ ਇਹ ਸਿਧ ਹੈ ।ਗੁਰੂ ਜੀ ਇਕ ਸਿਧਾਂਤ ਦੀ ਗੱਲ ਹੈ, ਨਾਂ ਕਿ ਧਰਮ ਨਵਾਂ ਬਣਾਉਣ ਦੀ, ਘੱਗਾ ਜੀ ਲੱਗਦੇ ਹਨ।

  • @ravindercharan
    @ravindercharan 10 ปีที่แล้ว +12

    Discussion handle in very professional manner. May Satguru Maharaj always keep them in Chardikalaan.

  • @KulwinderSingh-jf7oy
    @KulwinderSingh-jf7oy ปีที่แล้ว +14

    ਬਾੱਪੂ ਘੱਗਾ ਜੀ ਨੇ ਬਹੁਤ ਵਧੀਆ ਵਿਚਾਰ ਦਿੱਤੇ 👍👍

  • @manpreetsinghbrar3869
    @manpreetsinghbrar3869 6 ปีที่แล้ว +27

    ਇਹ ਧੱਕੇ ਨਾਲ ਮਨਾਉਣ ਨੂੰ ਫਿਰਦੇ ਐ

  • @supre122
    @supre122 4 ปีที่แล้ว +5

    ਬਹੁਤ ਹੀ ਵਧੀਆ ਚਰਚਾ ਹੋ ਰਹੀ ਹੈ । ਜੇ ਹਰ ਗੱਲ ਪੰਥ ਵਿੱਚ ਇਸ ਤਰਾਂ ਦੀ discussion ਕਰਕੇ ਕੀਤੀ ਜਾਵੇ ਤਾਂ ਬਹੁਤ ਸਾਰੇ ਮਸਲੇ ਸੁਲਝਾਏ ਜਾ ਸਕਦੇ ਹਨ ।

  • @vichrirooh
    @vichrirooh 2 ปีที่แล้ว +11

    ਸਾਫ ਪਤਾ ਚਲ ਰਿਹਾ ਕੇ ਇਹ ਬੁਜ਼ੁਰਗ ਕਿਤਾਬੀ ਗਿਆਨੀ ਹੈ,,, ਤੇ ਦੂਸਰਾ ਸਿੰਘ ਗੁਰੂ ਦਾ ਓਟ ਆਸਰਾ ਲੈਕੇ ਅਤੇ ਆਪਣੇ ਸੋਹਣੇ ਭਗਤੀ ਵਾਲੇ ਜੀਵਨ ਚੋਂ ਜਵਾਬ ਦੇ ਰਿਹਾ,,,💞

  • @jagmeetsinghmme8082
    @jagmeetsinghmme8082 4 ปีที่แล้ว +1

    ਘੱਗਾ ਜੀ ਗੁਰਬਾਣੀ ਵਿੱਚ ਫਰਮਾਨ ਹੈ ਕਿ ਆਪ ਨਰਾਇਣ ਕਲਾ ਧਾਰਿ ਜਗ ਮਹ ਪ੍ਰਵਰਿਓ ਕਿ ਪਰਮਾਤਮਾ ਆਪ ਇਸ ਧਰਤੀ ਉੱਤੇ ਮਨੁੱਖ ਦੇ ਰੂਪ ਵਿਚ ਆਉਂਦਾ ਹੈ ਅਕਾਲ ਪੁਰਖ ਇਕ ਨਿਰਾਕਾਰ ਰੂਪ ਹੈ ਤੇ ਗੁਰੂ ਨਾਨਕ ਤੇ ਹੋਰ ਸਾਰੇ ਗੁਰੂ ਸਹਿਬਾਨ ਓਸੇ ਪਰਮਾਤਮਾ ਦਾ ਸਾਕਾਰ ਰੂਪ ਹਨ ਪਰ ਬਹੁਤੇ ਸਿਆਣੇ ਜੋਂ ਬਣਦੇ ਨੇ ਇਹ ਚੀਜ ਓਨਾ ਦੀ ਸਮਜ ਵਿਚ ਨਹੀਂ ਆ ਸਕਦੀ ਉਹ ਗੁਰੂ ਨਾਨਕ ਜੀ ਨੂੰ ਵੀ ਇਕ ਆਮ ਇਨਸਾਨ ਸਮਾਜ ਬੈਠੇ ਨੇ ਭਗਤਾ ਨੇ ਇਸ ਨੂੰ ਪਹਿਲਾ ਤੋਂ ਈ ਸਮਜਯਾ ਹੈ ਪਰ ਜੌ ਬਹਤੇ ਸਿਆਣੇ ਬਣਦੇ ਓਨਾ ਦੀ ਸਮਜ ਵਿਚ ਨਹੀਂ ਆਉਂਦਾ ਪਰਮਾਤਮਾ ਸੋ ਇਸ ਲਈ ਲਿਖਿਆ ਹੈ
    ਭੋਲੇ ਭਾ ਮਿਲੇ ਰਘੁਰਾਇਆ
    ਚਤੁਰਾਈਆਂ ਕਿੰਨੇ ਨਾ ਪਾਇਆ

  • @SandeepKaler-b6o
    @SandeepKaler-b6o 22 วันที่ผ่านมา

    ਕੋਈ ਖੇਲ ਨੀ ਜੀਵ ਦੁੱਖੀ ਹਨ ਬਚਕਾਣੀਆਂ ਗੱਲਾਂ ਵੀ ਲੱਗਦੀਆਂ ਹਨ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਖਤਮ ਕਰਨਾ ਸਭ ਤੋਂ ਵੱਡਾ ਚਮਤਕਾਰ ਹੈ 🙏🏻🙏🏻🙏🏻

  • @SandeepSingh-jx8tn
    @SandeepSingh-jx8tn 5 ปีที่แล้ว +12

    ਘੱਗਾ ਜੀ. ਤੁਸੀਂ ਪੰਥ ਨੂੰ ਬਹੁਤ ਜਾਗਰੂਕ ਕਰ ਰਹੇ ਹੋ!

    • @sherbajdhaliwal5650
      @sherbajdhaliwal5650 5 ปีที่แล้ว +1

      Sandeep Singh ਘੰਟਾ

    • @manjinderkaur769
      @manjinderkaur769 3 หลายเดือนก่อน +1

      ​@@sherbajdhaliwal5650tu ghanta apni mummy nu de ja k 😂

    • @gurvindersingh1650
      @gurvindersingh1650 5 วันที่ผ่านมา

      Mummy ਦਾ ਮਤਲਬ ਸਭਾੰਲੀ ਹੌਇ ਲਾਸ਼।
      Mommy ਮਤਲਬ ਮੇਰੀ ਮਾਂ।

  • @MohanSingh-ci6kx
    @MohanSingh-ci6kx 5 ปีที่แล้ว +6

    Lot of Sikh history need to be researched and verified on all angles.

  • @amritpal8269
    @amritpal8269 5 ปีที่แล้ว +10

    Guru ji is himself a super consciousness, oh behosh kiwein ho sakde ne .

    • @truthbomb886
      @truthbomb886 2 ปีที่แล้ว

      Sharir chhadan to pela conciousness khoni ik stage aa.

  • @gurbanivichar4483
    @gurbanivichar4483 5 ปีที่แล้ว +10

    ਘੱਗਾ ਜੀ ਵੀਚਾਰ ਇਨਸਾਨਾ ਨਾਲ ਹੁੰਦੀ ਏ ਪਸ਼ੂਆਂ ਨਾਲ ਨਹੀਂ

  • @sartajsartajsingh7221
    @sartajsartajsingh7221 6 ปีที่แล้ว +18

    ਘੱਗਾ ਜੀ ਅਸੀ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾ ਅਤੇ ਸਹਿਜ ਪਾਠ ਵੀ ਕੀਤੇ ਹਨ ਗੁਰੂ ਨਾਨਕ ਸਾਹਿਬ ਜੀ ਵਿੱਚ ਅਤੇ ਨਿਰੰਕਾਰ ਵਿਚ ਕੋਈ ਫਰਕ ਨਹੀ ਹੈ

    • @sukhjindergill8195
      @sukhjindergill8195 5 ปีที่แล้ว

      Sartaj Sartajsingh tere bohat ute di gla

    • @ਤਰਨਦੀਪਸਿੰਘ
      @ਤਰਨਦੀਪਸਿੰਘ 5 ปีที่แล้ว

      nirankar kdi v sreer dharan karke maa di kokh cho janam nhi dharda, guru nanak sahib nirankar da noor han

    • @gurpreetkaur228
      @gurpreetkaur228 4 ปีที่แล้ว

      Budda pagal ho gia guru ji nu aam insan dasda

    • @mandeepchahal4664
      @mandeepchahal4664 4 ปีที่แล้ว +2

      ਬੁੱਢੇ ਦਾ ਨਾਸਤਿਕਤਾ ਚ ਪਹਿਲਾ ਨੰਬਰ ਹੈ

    • @baljinderkaur4579
      @baljinderkaur4579 2 ปีที่แล้ว

      Guru sab ton pelan rab heni ci tera matlab hai

  • @arshpreetsingh3822
    @arshpreetsingh3822 ปีที่แล้ว

    ਸੰਗਤ ਲਈ ਸੁਚੇਤ ਰਹਿ ਕੇ ਵੇਖਣ ਵਾਲੀ ਗੱਲ ਇਹ ਹੁੰਦੀ ਹੈ ਕੇ ਜਿਸ ਵੀ ਵਿਦਵਾਨ ਨੂੰ ਅਸੀਂ ਪੜ੍ਹ ਰਹੇ ਹਾਂ ਜਾਂ ਉਸ ਵਿਦਵਾਨ ਦੇ ਵਿਚਾਰ ਸੁਣ ਰਹੇ ਹਾਂ, ਉਹ ਸੁਣ ਪੜ੍ਹ ਕੇ ਅਸੀਂ ਗੁਰੂ ਨਾਲ ਜੁੜ ਰਹੇ ਹਾਂ ਜਾਂ ਗੁਰੂ ਉੱਤੇ ਸਾਡੇ ਮੰਨ ਵਿੱਚ ਤਰਕ ਉੱਠ ਰਿਹਾ ਹੈ
    ਕਈ ਵਾਰ ਇਵੇਂ ਹੁੰਦਾ ਹੈ ਕਿ ਵਿਦਵਾਨ ਆਪਣੀ ਵਿਦਵਤਾ ਦਰਸਾਉਣ ਲਈ ਵੱਖਰੇ ਦ੍ਰਿਸ਼ਟੀਕੋਣ ਨਾਲ ਇਤਿਹਾਸਕ ਪਲਾਂ ਨੂੰ ਲਿਖ ਜਾਂ ਸੁਣਾ ਦਿੰਦਾ ਹੈ
    ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਤਿਹਾਸ ਜਾਂ ਗੁਰਬਾਣੀ ਸਮਝਣ ਪੜ੍ਹਣ ਦਾ ਕਾਰਜ ਸਿੱਖ ਨੂੰ ਗੁਰੂਸਾਹਿਬ ਨਾਲ ਤੇ ਗੁਰਬਾਣੀ ਨਾਲ ਜੋੜਨ ਲਈ ਹੁੰਦਾ ਹੈ ਨਾ ਕੇ ਸ਼ੰਕਾ ਕਰਨ ਲਈ
    ਤਰਕ ਇੱਕ ਮਾਨਵ ਬੁੱਧੀ ਵਿੱਚੋਂ ਨਿੱਕਲੀ ਵਸਤ ਹੈ ਜੇ ਮਨੁੱਖ ਆਪ ਅਧੂਰਾ ਹੈ ਤੇ ਉਸ ਦੀ ਹਰ ਇਜਾਤ ਕੀਤੀ ਚੀਜ਼ ਦੀ ਸੀਮਾਂ ਹੈ
    ਕੋਈ ਵੀ ਧਰਮ ਸ਼ਰਧਾ ਤੋਂ ਬਿਨਾ ਨਹੀਂ ਹੁੰਦਾ।ਸ਼ਰਧਾ ਇਕ ਐਸਾ ਅੰਸ਼ ਹੈ ਜਿਸ ਨੂੰ ਨਾਲ ਲੈ ਕੇ ਹੀ ਧਰਮ ਮਾਰਗ ਤੇ ਚੱਲਿਆ ਜਾ ਸੱਕਦਾ ਹੈ। ਨਿਰੋਲ ਤਰਕ ਜਾਂ ਨਿਰੋਲ ਸ਼ਰਧਾ ਦੋਨੋ ਹੀ ਘਾਤਕ ਸਾਬਤ ਹੁੰਦੇ ਹਨ ।

  • @ਸਿੰਘ-ਙ1ਬ
    @ਸਿੰਘ-ਙ1ਬ 4 ปีที่แล้ว +6

    Ghadeya nal gal karn da koi faida nahi ghagga ji

  • @ajmersingh8066
    @ajmersingh8066 2 ปีที่แล้ว +1

    ਸੂਰਜ ਪ੍ਰਕਾਸ਼ ਗ੍ਰੰਥ ਤਾਂ ਇਹਨਾਂ ਦੇ ਬ੍ਰਹਮਗਿਆਨੀ ਨੇ ਲਿਖਿਆ

  • @winforwarrior
    @winforwarrior 12 ปีที่แล้ว +5

    Akal hi Akal ..........., great vichars by Bhai Kulbir Singh Ji....

    • @nirmalsinghbadan675
      @nirmalsinghbadan675 6 ปีที่แล้ว

      इस कुत्ते बंधन उच्चतर मारो अरे उसी की तो बाहर निकालो कर देना

    • @vardaantv542
      @vardaantv542 ปีที่แล้ว

      EXACTLY

  • @ManpreetSingh-v4t
    @ManpreetSingh-v4t 2 หลายเดือนก่อน

    Sri dasam granth sahib g kot kot naman 🙏🙏❤ akaalll hi akaalll sri sarbloh granth sahib sri aad guru granth sahib sri dasam granth sahib g 🙏🙏❣️

  • @tarandeepsingh_
    @tarandeepsingh_ ปีที่แล้ว +1

    ਘੱਗਾ ਜੀ ਦਾ ਬੌਧਿਕ ਪੱਧਰ ਸਿੰਘ ਸਾਬ ਜੀ ਦੇ ਬੌਧਿਕ ਪੱਧਰ ਦੇ ਨੇੜੇ ਤੇੜੇ ਵੀ ਨਹੀਂ

  • @Gursewak_singh34
    @Gursewak_singh34 5 ปีที่แล้ว +1

    ਬੈਠ ਕੇ ਵਿਚਾਰ ਚਰਚਾ ਕਰਨਾ ਚੰਗੀ ਗੱਲ ਹੈ

  • @sukhmanjot427
    @sukhmanjot427 5 ปีที่แล้ว +17

    ਘੁਗਾ ਜੀ ਦੀ ਬੋਲ ਬਾਣੀ ਨਿਧੜਕ ਹੈ ਇਸ ਤੂ ਸਾਬਤ ਹਦਾ ਕਿ ਸੁਚ ਪ੍ਰਚਾਰਕ ਹੈ

    • @CreativeVlog623
      @CreativeVlog623 4 ปีที่แล้ว

      Ghagha nastik kamredi he

    • @ramanrehal5744
      @ramanrehal5744 4 ปีที่แล้ว +1

      Gurmeet Singh haha tuc aastik bahman ho gatrean aale

    • @manjindersingh4278
      @manjindersingh4278 3 ปีที่แล้ว

      Nai ਸੁੱਚ ਗੱਲ ਇਹ ਹੈ ਇਸ ਬੰਦੇ ਨੂੰ ਗੁਰੂਬਾਣੀ tho kush ਪ੍ਰਾਪਤ ਨਾਈ ਹੋਇਆ

  • @jassiSingh-ps8cr
    @jassiSingh-ps8cr 6 ปีที่แล้ว +6

    ਗੁਰੂ ਜੀ ਨੇ ਕਿਹਾ ਸੀ ਅਕਾਲ ਪੁਰਖਿ ਇੱਕ ਹੈ

  • @kikarsinghbrar6414
    @kikarsinghbrar6414 ปีที่แล้ว

    ਸਿੱਖ ਧਰਮ ਇੱਕ ਗਿਆਨ ਦਾ ਧਰਮ ਹੈ, ਇਸ ਵਿੱਚ ਕੇਵਲ ਸ਼ਰਧਾ ਨੂੰ ਕੋਈ ਥਾਂ ਨਹੀਂ ਹੈ।

  • @Harpreetsingh-ej3nw
    @Harpreetsingh-ej3nw ปีที่แล้ว +1

    Bhi kulbir Singh Ji tuhade vichar bhut. Bdya

  • @garrysrancanada1791
    @garrysrancanada1791 5 ปีที่แล้ว +2

    ਬਾਕੀ ਗੱਲਾ ਠੀਕ ਆ ਬਸ ਗੁਰੂ ਸਾਹਿਬ ਦੀ ਬੇਹੋਸੀ ਆਲੀ ਗਲ ਗਲਤ ਆ

    • @vipykairon
      @vipykairon 5 ปีที่แล้ว

      ਬਾਬੇ ਨੇ ਮਾਸ ਖਾ ਲਿਆ ਹੋਵੇ ਗਾ ਇਹ ਗੱਲ ਸਹੀ ਹੈ?

  • @dryashpal
    @dryashpal 6 ปีที่แล้ว

    ਸਮਕਾਲ ਦੇ ਸੰਦਰਭ ਵਿੱਚ ਗੁਰਬਾਣੀ ਦੇ ਅਰਥਾਂ ਤੇ ਭਾਵ- ਅਰਥਾਂ 'ਤੇ ਚਰਚਾ ਤਾਂ ਸਾਰਥਕ ਮੰਨੀ ਜਾ ਸਕਦੀ ਹੈ ਪਰ ਗੁਰੂ ਸਾਹਿਬਾਨ ਦੇ ਜੀਵਨਕਾਲਿਕ ਘਟਨਾਵਾਂ 'ਤੇ ਚਰਚਾ ਸਿਵਾਇ ਕਿਆਸਾਰਾਈਆਂ ਤੋਂ ਹੋਰ ਕੁਝ ਨਹੀਂ ਕਿਓਂਕਿ ਸ਼ਰਧਾ ਅਤੇ ਤਰਕ ਹਮੇਸ਼ਾ ਸਮਾਨੰਤਰ ਚਲਦੇ ਰਹੇ ਹਨ, ਚਲਦੇ ਰਹਿਣਗੇ।

  • @dhanveersingh5428
    @dhanveersingh5428 2 ปีที่แล้ว

    ਗੁਰੂ ਨਾਨਕ ਦੇਵ ਜੀ ਨੂੰ ਘੱਗਾ ਤੋਂ ਪੁੱਛਗਿੱਛ ਕਰਕੇ ਚੱਲਣਾ ਚਾਹੀਦਾ ਹੈ

  • @harjindersingh8638
    @harjindersingh8638 4 ปีที่แล้ว +1

    Gur prmeshr eko jan (Sri guru grant shib ji)

  • @rabbiishq-1371
    @rabbiishq-1371 6 ปีที่แล้ว +7

    Bhai Kulbir Singh ji kamal di vichar kiti aap ji. Waheguru ji hamesha aap ji nu chardikala bakhshn

  • @jagannath6786
    @jagannath6786 5 ปีที่แล้ว +9

    ਵੀਰ ਜੀ ਘੱਗਾ ਜੀ ਠੀਕ ਹਨ

    • @sherbajdhaliwal5650
      @sherbajdhaliwal5650 5 ปีที่แล้ว

      Jagan Nath ਬਾਈ ਜੀ ਬੋਡੂ ਨਾਲ ਬੋਡੂ ਨਾ ਬਣੋ

    • @Sikhyouthsweden
      @Sikhyouthsweden ปีที่แล้ว

      Jagannath🤣🤣🤣🤣🤣

  • @LakhvirRam-z3e
    @LakhvirRam-z3e ปีที่แล้ว +1

    Babu Ghagga ji has jindabad & jindadill....!

  • @AmanSingh-ix5hr
    @AmanSingh-ix5hr 8 หลายเดือนก่อน +1

    Ghaga cleverly handled the situation @1:56 god and us are same (jot) light no difference.

  • @simranjeetsaini2816
    @simranjeetsaini2816 3 ปีที่แล้ว +2

    Ghagga j end ne

  • @gurpreetsingh-vb1uh
    @gurpreetsingh-vb1uh 6 ปีที่แล้ว +10

    ਆ ਸਰਦਾਰ ਦਾ ਚਿੱਟਾ ਦਾੜਾ ਇੰਨੂੰ ਸ਼ਰਮ ਮਹਿਸੂਸ ਨੀ ਆਉਦੀ । ਯਾਰ ਕੀ ਸੋਚ ਆ ਇਸਦੀ

    • @jindsingh1019
      @jindsingh1019 5 ปีที่แล้ว +1

      eh dushman a vero sikh kom da

    • @virkgurwant3343
      @virkgurwant3343 4 ปีที่แล้ว

      Eh sachi gll bolda veer ji

  • @ajmersingh8066
    @ajmersingh8066 2 ปีที่แล้ว

    ਇਹ ਤਾਂ ਗੁਰੂ ਸਾਹਿਬ ਦੀ ਵੀ ਨਹੀਂ ਮੰਨਦੇ

  • @SatinderSingh-lf7yq
    @SatinderSingh-lf7yq 5 ปีที่แล้ว +11

    ਘੱਗਾ ਸਾਹਿਬ ਜੀ ਸਹੀ ਹਨ

    • @gurpreetkaur228
      @gurpreetkaur228 4 ปีที่แล้ว

      Pagal Budda guru ji nu aam insan dasda

    • @m.javedakram2572
      @m.javedakram2572 4 ปีที่แล้ว

      @@gurpreetkaur228 plz be respectfull he is like your father

    • @gurpreetkaur228
      @gurpreetkaur228 4 ปีที่แล้ว

      @@m.javedakram2572 tark Kyu krda pr respect vala km Ni krda

    • @m.javedakram2572
      @m.javedakram2572 4 ปีที่แล้ว

      @@gurpreetkaur228 you can disagree with his argument it is your right but not abuses him that is my point

    • @gurpreetkaur228
      @gurpreetkaur228 4 ปีที่แล้ว

      @@m.javedakram2572 as u wish par aa guru da Sikh nahi Jo guru gobind Singh ji te Tarak karda

  • @JaswinderSingh-ez5xm
    @JaswinderSingh-ez5xm 5 ปีที่แล้ว +1

    ਗੁਰੂ ਸਾਹਿਬ ਨੂੰ ਕੋਹੜੀ,,, ਬਣਾਈ ਬੈਠੇ ਹੋ
    ਸੂਰਜ ਪ੍ਰਕਾਸ਼ ਵਿੱਚੋਂ ਬਾਹਰ ਕੱਢੋ ਗਏ

    • @sarbjitsinghsidhu5141
      @sarbjitsinghsidhu5141 4 ปีที่แล้ว

      SURAJ PARKASH hi 🔥 🔥 fuku FARZIWARHE te ASHLEELTA naal Bharpur hai ji..............

  • @ajmersingh8066
    @ajmersingh8066 2 ปีที่แล้ว

    ਕਿਹੜੀ ਸ਼ਕਤੀ ਯਾਰ

  • @ajmersingh8066
    @ajmersingh8066 2 ปีที่แล้ว

    ਸੂਰਜ ਪ੍ਰਕਾਸ਼ ਗ੍ਰੰਥ ਬਾਰੇ ਨਹੀਂ ਬੋਲਣਾ

  • @prabhjitsingh2614
    @prabhjitsingh2614 5 ปีที่แล้ว +10

    Ghaaga saab ikale te baki innhe jane i salute to ghaaga saab

    • @mandeepchahal4664
      @mandeepchahal4664 4 ปีที่แล้ว +4

      ਨਾਸਤਿਕ no, 1ਘੱਗਾ ji

  • @JS-sy6fl
    @JS-sy6fl 2 ปีที่แล้ว

    Radical Bhai sahib , singh sahib ji , apna gyan drust karro , Nanak ne Muslim Country ch Baang he diti c , Mann matt shodo , Gurmatt pakdo .
    Mood manter sunhke kise ne nhi c ona…… Samjna kin. C……??………Baang deke Muslims eekathay karne. C , fir sikhi da opdesh dena. C ………Nhi ta Muslims ne daangaan leke aa Jana. C we all know them

  • @rajdeepsinghdhanju9824
    @rajdeepsinghdhanju9824 5 ปีที่แล้ว +8

    ਘੱਗਾ ਜੀ ਦੇ ਵਿਚਾਰ ਕਰਨ ਦਾ ਤਰੀਕਾ ਬਹੁਤ ਵਧੀਆ ਹੈ। ਧੰਨਵਾਦ ਘੱਗਾ ਜੀ।

  • @baljeetrathour7230
    @baljeetrathour7230 หลายเดือนก่อน

    bhai kulbir singh bhtt vdiya vidhvan san afsos hun apne vjch nhi rhe ❤

  • @simmusaraw783
    @simmusaraw783 5 ปีที่แล้ว +4

    Ghagga sacchi anusar thik hai

  • @ajmersingh8066
    @ajmersingh8066 2 ปีที่แล้ว

    ਇਹਨਾਂ ਨੂ ਉਹ ਗ੍ਰੰਥ ਨਹੀਂ ਦਿਸਦੇ ਇਹਨਾਂ ਨੂ

  • @babapunjabsingh9474
    @babapunjabsingh9474 4 ปีที่แล้ว

    ਨਹੀਂ ਜਿਤ ਸਕਿਆ ਬਾਬਾ ਢਡਰੀਆਂ ਵਾਲੇ ਵਿਗਿਆਨੀ ਇਕ ਲਖ ਦਾ ਇਨਾਮ,ਟਿਕ ਕੇ ਦੇਖਣ ਵਾਲੀ ਵੀਡੀਓ,ਕਮੈਟ ਕਰੋ, ਸ਼ੇਅਰ ਕਰੋ , ਲਾਈਕ ਬੇਸ਼ਕ ਨਾਂ ਕਰੋ,,th-cam.com/video/8pKnILeQ32c/w-d-xo.html

  • @balwinderdhaliwal4441
    @balwinderdhaliwal4441 ปีที่แล้ว

    BOTH THESE GUYS ARE GOOD .THEY ARE TRYING BEST . GOOD . VERY HARD TO REACH GOD . GOOD LUCK YOU GUYS .

  • @chhindachhinda3678
    @chhindachhinda3678 3 ปีที่แล้ว +3

    Ghaga ji👌👌👌👌🙏🙏🙏🙏

  • @kulbersingh4230
    @kulbersingh4230 6 ปีที่แล้ว +2

    ਵਾਹਿਗੁਰ ਜੀ ਕਿਰਪਾ ਕਰੋ ਅਣਜਾਣ ਬਚਿਆ ਤੇ

  • @dalbirvirk2524
    @dalbirvirk2524 4 ปีที่แล้ว

    ਗੁਰੂ ਸਾਹਿਬ ਨੇ ਕਿਹਾ ਕਿਰਤ ਕਰੋ, ਨਾਮ ਜਪੋ, ਵੰਡ ਸੵਕੋ ਵਾਹਿਗੁਰੂ ਜੀ

  • @RajinderSingh-ri7bw
    @RajinderSingh-ri7bw 5 ปีที่แล้ว

    ਅਕਾਲ ਪੁਰਖ ਜੀ ਨੇ ਨਾਮ ਦੇਵ ਨੂੰ ਕਿਹਾ ਸੀ ਕਿ ਕਹਿ ਤਾਂ ਧਰਨ ਕੋਡੀ ਕਰੂੰ ।
    ਇਸ ਦੇ ਬਾਰੇ ਘਗਾ ਕੀ ਕਹਿਗਾ?

  • @vardaantv542
    @vardaantv542 ปีที่แล้ว +1

    SIRF GHAGGE DE JUTTIAAN MAARO HOR KUCH KRN DI LORH NHI

  • @inderjeetsingh378
    @inderjeetsingh378 6 ปีที่แล้ว +2

    ਘਘੇ ਗਦੇ ਦੀ ਬਣ ਗਈ ਰੇਲ ਸਿੰਘੋ ਮਿਸ਼ਨਰੀਆ ਨੂੰ ਸੋਧਾ ਲਾਉ

  • @manjinderkaur769
    @manjinderkaur769 3 หลายเดือนก่อน

    Ghagga ji you are a real star ❤❤

  • @maancoachingclassesmandida5769
    @maancoachingclassesmandida5769 5 ปีที่แล้ว +2

    Gga ji gl dleel nal krde hn. Gurbani v hr gl dleel nal krdi h

  • @manjeetthind8718
    @manjeetthind8718 5 ปีที่แล้ว +2

    Bhut vdea ji ghagga saab ji

  • @RajinderSingh-ri7bw
    @RajinderSingh-ri7bw 5 ปีที่แล้ว

    ਗੁਰੂ ਤੇਗ ਬਹਾਦਰ ਸਾਹਿਬ ਜੀ ਤੇਗ ਦੇ ਧਨੀ ਸਨ ।ਫਿਰ ਬਿਨਾ ਤੇਗ ਦੇ ਦਿਲੀ ਪਹੁੰਚੇ ।ਇਸ ਬਾਰੇ ਘਗਾ ਸਾਹਿਬ ਕੀਕਹਿਣਗੇ?

    • @Deepsingh-mt4pe
      @Deepsingh-mt4pe 3 ปีที่แล้ว

      ਮੇਰੇ ਸੁਨਣ ਮੁਤਾਬਕ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਧਮਧਾਨ ਸਾਹਿਬ ਤੋਂ।

  • @prabhjitsingh2614
    @prabhjitsingh2614 5 ปีที่แล้ว +2

    Har insaan apne vichhar rakh sakda je koi accept karna chave te gud nahi te delete

  • @param561
    @param561 6 ปีที่แล้ว

    Bahut sohna uprala as ida beh k vichar krni chahidi aa
    Kon jitya aa kon harya ih ni vicharna chahida Baki guru Nanak sahib samat bakshan

  • @techpurba3864
    @techpurba3864 4 ปีที่แล้ว +3

    Prof inder singh ghagga ji bilkul right ne

  • @ajmersingh8066
    @ajmersingh8066 2 ปีที่แล้ว

    ਇਹ ਤਾਂ ਸਰਸਰੀ ਗੱਲ ਆ

  • @manjindersingh4278
    @manjindersingh4278 3 ปีที่แล้ว +4

    Guru he ਰਬ ਹੈ ਰਬ he ਗੁਰੂ ਹੈ

  • @premsingh3939
    @premsingh3939 4 ปีที่แล้ว +2

    ਧੰਨਵਾਦ ਇੰਦਰ ਸਿੰਘ ਘੱਗਾ ਜੀ ਦਾ, ਜਿਸ ਤਰੀਕੇ ਨਾਲ ਤੱਤ ਪੇਸ਼ ਕੀਤਾ ਹੈ।

  • @yadanrehjaniyan
    @yadanrehjaniyan 5 ปีที่แล้ว

    Aaj de time vich iven ji discussion har gurudware vich honi chahidi hai ,

  • @punjabto558
    @punjabto558 5 ปีที่แล้ว +6

    Inder singh ghagga zindabad

  • @dhanveersingh5428
    @dhanveersingh5428 2 ปีที่แล้ว

    ਸੱਚ ਦਾ ਸੰਘਰਸ਼ ਨੂੰ ਸੁਣ ਕੇ ਪਤਾ ਕਰ ਲਵੋ

  • @BalvirSingh-jo3yu
    @BalvirSingh-jo3yu 5 ปีที่แล้ว +2

    ਘੱਗਾ ਜੀ ਇਹਨਾਂ ਨਾਲ ਮੱਥਾ ਮਾਰਨ ਦੀ ਲੋੜ ਨਹੀਂ ਹਰ ਗੱਲ ਧੱਕੇ ਨਾਲ ਮਨਾਉਂਦੇ ਹਨ ਇਨ੍ਹਾਂ ਦੇ ਭਾਪੇ ਸੰਤੋਖੇ ਦੇ ਗੱਪ ਹੀ ਚੰਗੇ ਲਗਦੇ ਨੇ ਤੁਸੀਂ ਸੱਚ ਬੋਲਣਾ ਜਾਰੀ ਰੱਖੋ ਇਨ੍ਹਾਂ ਦੂਰੀ ਹੀ ਚਾਹੀਦੀ ਹੈ

  • @JS-sy6fl
    @JS-sy6fl 2 ปีที่แล้ว

    @12 00 Ethay Ghagga ji theek hun , Kitab shabab Guru Granth and Dasam Granth ch Western Dharma de Granths layi varteya hai , it’s 100 % true . I can give dozen examples from Baani .
    Eastern Dharm layi Veda shabad vartde hun ……Western chon main Islaam hy , so Kitab nu Quran layi smjna hai…Mecca jandeyan Guru ji Quran he leke gaye honge , nhi ta pakde jana c Musalmani bheis me ja rahe thay ………Dr sahib singh ji v tapla khaa gaye hun .
    Eastern Religions chon Hindu Dharam great hy , ……Ved - Kteib , combination Baani ch qayi bar onda hy .………Thank you Ghagga ji , you first time kum di gall kiti hy .…………Jagtar Singh USA

  • @sardarnisweet6817
    @sardarnisweet6817 6 ปีที่แล้ว +1

    Vesey tan mai taksal di vichardhara naal sehat nahi par aithey bahut changa

  • @sandeepsinghsilvernosepins7592
    @sandeepsinghsilvernosepins7592 2 ปีที่แล้ว +2

    Ghaga sahib g great han veer g plz gal samjo g dyan naal...waheguru ji

  • @karamjeetsingh4070
    @karamjeetsingh4070 4 ปีที่แล้ว +2

    ਇਕ ਪਾਸੇ ਸਾਰੇ prof. ਕਹਿੰਦੇ ਕਿ ਪੁਰਾਤਨ ਹੱਥ ਲਿਖਤਾਂ ਵਿੱਚ ਮਿਲਾਵਟ ਕੀਤੀ ਗਈ ਹੈ ।। ਤੇ ਆਪ ਓਹਨਾਂ ਸਾਖੀਆਂ ਦਾ ਆਧਾਰ ਬਣਾ ਕੇ ਕਿਤਾਬਾਂ ਲਿਖੀ ਜਾਂਦੇ ।। ਇਹਨਾ ਕੀ ਸੁਧਾਰਨਾ ਗ੍ਰੰਥਾਂ ਨੂੰ ਇਹ ਤਾਂ ਆਪ ਤਰਕਵਾਦੀ ਬਣ ਗਏ 🙏🙏mr. Inderbir singh ji you r rational professor because you have ego of your study . nobody can define how big almighty God is . Nd guru granth sahib ji says Supreme lord nd guru Nanak Dev sahib ji both are same. So everyone beleives in guru granth sahib ji 🙏🙏

  • @varunchaudhary799
    @varunchaudhary799 2 ปีที่แล้ว

    karamaat naal ni ohna di sacch bolan di himmat naal guru mahaan si
    Ohna di soch te chalke lok celebrity bane ne

  • @samerthapa6331
    @samerthapa6331 2 ปีที่แล้ว

    Rukbu, den, nu, kahande, nan, ucha, khase, mahal, ma, banga, da, kudai, suttaya, bang, na, sun, sake, reha, khuda, jagae,, sute, pae, nepag, sab, sune, na, banga, koe, jo, banga, sune, sai, sandhe, soe, sache, namm, bare, samja, rahe, San,

  • @HarbhajanSingh-kt5ei
    @HarbhajanSingh-kt5ei 6 ปีที่แล้ว +6

    Very good bhai Kulbir singh ji

  • @ajmersingh8066
    @ajmersingh8066 2 ปีที่แล้ว

    ਉਦੋਂ ਬੇਹੋਸ਼ ਹੋਣ ਵਾਲੀ ਦਵਾਈ ਹੈਨੀ ਸੀ

  • @ArshDeepsingh-xe6wq
    @ArshDeepsingh-xe6wq 2 ปีที่แล้ว

    Good question

  • @dalbirsinghsandhu9154
    @dalbirsinghsandhu9154 5 ปีที่แล้ว +2

    Gagga good

    • @mandeepchahal4664
      @mandeepchahal4664 4 ปีที่แล้ว

      ਵੀਰੇ ਕਿਹੜੇ ਪਾਸਿਓਂ Good, ਬੁੱਢਾ ਨਾਸਤਿਕ

  • @parmeetsingh3326
    @parmeetsingh3326 5 ปีที่แล้ว +3

    ਭਾਈ ਕੁਲਬੀਰ ਸਿੰਘ ਜੀ ਤੁਸੀ ਕਦੇ ਬਾਦਲ ਨੂੰ ਕੋਈ ਸਵਾਲ ਪੁਛਿਆ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਬਾਰੇ । ਜਾ ਉਨ੍ਹਾ ਦੇ ਘਰ ਅੱਗੇ ਧਰਨਾ ਲਗਾਇਆ ? ਜਾਣਕਾਰੀ ਚ ਵਾਧਾ ਕਰਿਉ ਜੀ

    • @sherbajdhaliwal5650
      @sherbajdhaliwal5650 5 ปีที่แล้ว

      parry computers ਬਾਦਲ ਕਿੱਥੋਂ ਆ ਗਿਆ

  • @drharjeetsinghuppal5771
    @drharjeetsinghuppal5771 ปีที่แล้ว

    ਇਹੋ ਜਿਹੇ ਬੰਦੇ ਜੂਤ ਨਾਲ ਮੰਨਦੇ ਹਨ ਦਲੀਲ ਨਾਲ ਨਹੀਂ !

  • @waheguruji5993
    @waheguruji5993 2 ปีที่แล้ว

    ਘੁੱਗਾ ਨਾਸਤਕ

  • @bikramsingh3157
    @bikramsingh3157 6 ปีที่แล้ว +3

    Gurbani koi Kalpana Ni hai

  • @khajinder
    @khajinder 6 ปีที่แล้ว

    Dhan Dhan Sahib Sri Guru Nanak dev jio
    Dhan Dhan Sahib Sri Guru Gobind Singh jio
    Dhan Dhan Sahib Sri Guru Granth Sahib jio

  • @Gursewak_singh34
    @Gursewak_singh34 5 ปีที่แล้ว

    ।।ਆਪ ਆਪਣੀ ਬੁਧ ਹੈ ਛੇਤੀ ।। ਬਰਨਤ ਭਿੰਨ-ਭਿੰਨ ਤੋਹ ਤੇਤੀ ।।

  • @RajinderSingh-ri7bw
    @RajinderSingh-ri7bw 5 ปีที่แล้ว

    ਘੱਗਾ ਹਰ ਥਾਂ ਤੇ ਆਪਣੇ ਤੂਕੇ ਲਾਉਦਾ ਹੈ ।
    ਦਸਵੇਂ ਪਾਤਸ਼ਾਹ ਜੀ ਨੇ ਭਾਈ ਮਹਾਂ ਸਿੰਘ ਜਖਮੀ ਹੋਏ ਨੂੰ ਆਖਿਆ ਸੀ ਕਿ, ਜੇ ਕਹੇਂ ਤਾਂ ਦੋ ਜਹਾਨਾ ਦੀ ਜਿੰਦਗੀ ਹੋਰ ਬਖਸ਼ ਦਿਆਂ? ਘਗਿਆ ਇਹ ਦਸ ਗੁਰੂ ਕੀ ਨਹੀ ਕਰ ਸਕਦਾ?
    ਘਗਿਆ, ਇਕ ਪੰਜ ਸਾਲ ਦਾ ਗੁਰੂ, ਕਿਸੇ ਸੀਦੇ ਸਾਦੇ ਬੰਦੇ ਦੇ ਕੋਲੋ ਗੀਤਾ ਦੇ ਅਰਥ ਕਰਾ ਸਕਦਾ ਹੈ ।ਹੋਰ ਕੀ ਨਹੀ ਕਰ ਸਕਦਾ?

  • @amritsager
    @amritsager 9 ปีที่แล้ว +8

    This is not a fair debate. Kulbir Singh is a good Sikh but he is no match for Ghagga's understanding of Sikhi and clarity of thought and expression. Good discussion though. Each should respect the others view and continue with their parchaar. Up to sanggat to decide which philosophy is correct.

    • @soorma01
      @soorma01 6 ปีที่แล้ว +2

      Ghagga is an idiot. can't even make any good point. Just bunch of gibberish & childish ideas. How does being able to withstand any condition relate to them being able to or not able to change circumstances. Two different. One is about self & the other is about OTHERS. Others have different bhana for them & guru ji follow different bhana. Freakin idiot doesn't even get that.

  • @prabhjitsingh2614
    @prabhjitsingh2614 5 ปีที่แล้ว +2

    Prof.ghaaga ji nu daroona chonde ne i think

    • @jaskiratsingh7794
      @jaskiratsingh7794 4 ปีที่แล้ว +1

      Professor ? Uss bande di koi school di padhaai v nhi te oh professor kive bn gya professor banan vaaste padhai kar ni pendi hai veere

  • @sukhbrar2031
    @sukhbrar2031 4 ปีที่แล้ว +4

    Salute baba ji prof ghagga saab salute ji salute

  • @sandeep85849
    @sandeep85849 7 ปีที่แล้ว

    jot rup har aap guru nanak kahayo,gur parmehar eko jaan,aap narayan kaladhar jag meh parvareyo,guru arjun partakh har...
    guru hi parmeshar je

  • @sastriqbals
    @sastriqbals 6 ปีที่แล้ว +1

    8ਵੀਂ ਫੇਲ ਘੱਗਾ ਮਹਾਨ ਵਿਦਵਾਨ ਇਸ ਦੀ ਕੋਈ ਖੋਜ ਨੀ ਵੀਰ ਦਾਸ ਨੇ ਇਸ ਦੀਆ ਕਿਤਾਬਾ ਸਾਰੀਆ ਪੜ੍ਹੀਆ ਪਰ ਸਬੂਤ ਤੇ ਪਰੂਫ਼ ਕੋਈ ਨੀ

  • @GurpreetSingh-vk5vv
    @GurpreetSingh-vk5vv 2 ปีที่แล้ว

    Gagha sirf karamaat ch ykeen rakhda is nu smjaan ch koi fyda ni

  • @mandeepsingh-oj8fb
    @mandeepsingh-oj8fb 5 ปีที่แล้ว

    Bohat vadiaa singh saab ji ewy krna he chahe da se

  • @HarvinderSingh-el2wl
    @HarvinderSingh-el2wl 4 ปีที่แล้ว +13

    Ghagha sir is very good prcharak speaking logically ...

    • @mandeepchahal4664
      @mandeepchahal4664 4 ปีที่แล้ว +7

      ਨਾਸਤਿਕ no 1

    • @singhdhruv4319
      @singhdhruv4319 3 ปีที่แล้ว +2

      Aap ji de Logical Ghagge ne ta aap hi manya ki jo mai likhya ooda koi aadhar nhi,oo mai aap sochya behodh ho gye hon ge shayad

    • @Gurpreetsingh-sj5jp
      @Gurpreetsingh-sj5jp 3 ปีที่แล้ว +3

      Keda Logic guru sahib beshosh ho gye ??

    • @69MrBunny
      @69MrBunny 3 ปีที่แล้ว +1

      @@Gurpreetsingh-sj5jp hanji guru saab nu maar dita par oh bihosh ni ho sakde va ji va twadi logic de.

    • @Gurpreetsingh-sj5jp
      @Gurpreetsingh-sj5jp 3 ปีที่แล้ว

      @@69MrBunny oh prawa na syana bn jyada .... guru nanak dev ji nu kisey v ni marya kedi duniya ch rehndey ho na sada pichey lagya kro .... guru ram das ji guru arjan dev ji , bhai taru ji bahi sati das bhai mati das dasi inha cho keda beshosh hoya Dard naaal ? Na apna faltu Dimag lgaya kro jeda tuhada sada ne pagal kita hoya ....... marna te behosh honey ch bahot frk aa... je tu gangu da khoon aaa te mein tere naal koi argument ni krni je tu sikh aaa sada da fr jini mrji argument krli

  • @sukbirsinghyastranajobs20
    @sukbirsinghyastranajobs20 5 ปีที่แล้ว +2

    NAstik

  • @satkabirmanufacturer5018
    @satkabirmanufacturer5018 5 ปีที่แล้ว

    ਭਾਈ ਕੁਲਬੀਰ ਸਿੰਘ ਜੀ ਦਾ ਨੰਬਰ ਹੈ ਕਿਸੇ ਕੋਲ

  • @AmanSingh-ix5hr
    @AmanSingh-ix5hr 8 หลายเดือนก่อน

    I side with khulbir singh.. two wrongs don't make a right.

  • @maanlive3654
    @maanlive3654 6 ปีที่แล้ว +8

    Kutta ghagha

  • @SukhSingh-bk9gv
    @SukhSingh-bk9gv 2 หลายเดือนก่อน

    Bapu ji sache ne

  • @preet6476
    @preet6476 6 ปีที่แล้ว +2

    Ghgaa saab gal daleel nal ena d glaa take naal manon di

  • @Simransingh355-u1l
    @Simransingh355-u1l ปีที่แล้ว

    Katebh refers to people of book and not a book.