m eh ta nhii kahunga k kamaljeet brar koi panthak ne ... but mainu lghda h k iss 2024 election vich giddarbaha seat to kamal jeet brar nu khda karna chahinda h ... jurrat h os bnde vich haan kaffi logh onhan de father saab de kuch dosh laundhe ne but jroori ta nhii k j peyo ne koi galti kari h ta putt bhii karu ...ikk chance dewna chahinda h sirf 2yrs di ta gal h koi jayda tym di bhii nhii pta lgh ja na h k jo kehnde h os te khre utarde h k nhii...
Baje k da ta koi daava hi ni ban da, jis di na koi sense ban di a, o ik bhagt Banda c vichara NSA lag gya, but es da matlab a ni ki o aake election ladde
ਬਾਬਾ ਰਾਜਾ ਰਾਜ ਸਿੰਘ ਜੀ ਖਾਲਸਾ ਪੰਥ ਦੇ,ਹਮ,ਦਰਦ, ਬਿਲਕੁਲ ਸਹੀ ਗੱਲ ਆ ਪਰਚੀ ਸਿਸਟਮ
ਬਿਲਕੁਲ ਸਹੀ ਗੱਲ ਹੈ ਬਾਬਾ ਰਾਜਾ ਰਾਜ ਸਿੰਘ ਜੀ ਦੀ ਇਹ ਸਾਰੇ ਆਪਣੇ ਆਪ ਹੀ ਆਪ ਨੂੰ ਉਮੀਦਵਾਰ ਨਾ ਸਮਝਣ ਜਿਸ ਨੂੰ ਵੀ ਸਿੱਖ ਸੰਗਤਾਂ ਆਪ ਮਤਾ ਪਾ ਕੇ ਉਮੀਦਵਾਰ ਬਣਾਏ ਓਹੀ ਸੱਭ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ ਤੇ ਸਾਰਿਆਂ ਨੂੰ ਇਮਾਨਦਾਰੀ ਨਾਲ ਉਸਦਾ ਸਾਥ ਦੇਣਾ ਚਾਹੀਦਾ ਹੈ ਨਹੀਂ ਤਾਂ ਇਹ ਸਾਰੇ ਅਪਣਾ ਤੇ ਕੌਮ ਦਾ ਨੁਕਸਾਨ ਕਰਵਾਉਣ ਗੇ
ਗੁਰੂ ਸਾਹਿਬ ਦਾ ਤਾਂ ਡਰਾਮਾ ਬਣਾ ਤਾ ਇਹਨਾਂ ਨੇ ਕੁਰਸੀ ਦੇ ਭੁੱਖਾਂ ਨੇ ਲੋਕਾਂ ਨੇ
ਬਾਬਾ ਜੀ ਤੁਸੀਂ ਆਪ ਵਿੱਚ ਆ ਕੇ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਕੇ ਪਰਚੀਆਂ ਪਾ ਦਿਉ ਜਿਸ ਦੀ ਪਰਚੀ ਨਿਕਲੇ ਉਹ ਸਭ ਨੂੰ ਪ੍ਰਵਾਨ ਹੋਵੇ।
ਬਾਬਾ ਜੀ ਦੇ ਵਿਚਾਰ ਬਹੁਤ ਵਧੀਆਂ ਹਨ ਪੰਥ ਦੀ ਸੋਚ ਅਨਸਾਰ ਹੀ ਕਿਸੇ ਇੱਕ ਜਾਣੇ ਨੂੰ ਉਮੀਦਵਾਰ ਥਾਪਿਆ ਜਾਵੇ
ਇਨ੍ਹਾਂ ਕੁਰਸੀ ਦੇ ਸੱਭ ਲੋਭੀਆਂ ਨੂੰ ਨਿਧੱੜਕ ਸੱਚ ਸਣਾਉਂਣ ਲਈ ਗੁਰੂ ਦੀਆਂ ਲਾਡਲੀਆਂ ਫੌਜਾਂ ਦਾ ਬਹੁਤ, ਬਹੁਤ ਧੰਨਵਾਦ ਜੀ।
ਬਾਬਾ ਜੀ ਮਨਦੀਪ ਸਿੰਘ ਸਿੱਧੂ ਨੇ ਜਿੱਤ ਜਾਣਾ, ਭਾਵੇਂ ਜਿਹੜਾ ਮਰਜ਼ੀ ਖਲੋ ਜਾਵੇ
ਮਨਦੀਪ ਸਿੱਧੂ ਜਿੱਤੂਗਾ ।।
ਬਾਬੇ ਰਾਜ ਸਿੰਘ ਦੀ ਬਿਲਕੁਲ ਸਹੀ ਹਨ
ਇਹੀ ਕਾਰਨ ਹੈ ਜਿਹੜਾ ਅਸੀ ਸਿੱਖ ਰਾਜ ਵੱਲ ਨਹੀਂ ਵੱਧ ਪਾ ਰਹੇ ਹਾ ਕਿਉਂਕਿ ਜਦੋਂ ਸਾਡੇ ਕਿਸੇ ਲੀਡਰ ਨੂੰ ਕੋਈ ਕੁਰਸੀ ਮਿਲਦੀ ਹੈ ਤਾਂ ਸਭ ਨੂੰ ਕੁਰਸੀ ਦਿਸਣ ਲੱਗ ਜਾਂਦੀ ਸੱਚੀ ਦੁੱਖ ਲੱਗਦਾ ਇਹ ਸੋਚਕੇ ਕਿ ਅਸੀ ਕਦੇ ਇੱਕਠੇ ਨਹੀ ਹੋ ਸਕਦੇ
ਬਾਬਾ ਜੀ ਸਹੀ ਗੱਲ ਹੈ ਕੌਮ ਦੀ ਅਨੱਰਜੀ ਖਤਮ ਨਹੀ ਕਰਨੀ ਚਾਹੀਦੀ 2027 ਜੋਰ ਸੋਰ ਨਾਲ ਲੜਨੀ ਚਾਹੀਦੀ ਹੈ ਇਹਨਾ ਚਾਰਾ ਨਾਲ ਸਰਕਾਰ ਤੇ ਕੀ ਫਰਕ ਪੈਣਾ 92 ਹੈ
ਆਪਣੀ ਮਰਜ਼ੀ ਨਾਲ ਕੋਈ ਵੀ ਉਮੀਦ ਨਹੀਂ ਖੜਨਾ ਚਾਹੀਦਾ ਹੈ ਹੁਣ ਦੀਪ ਸਿੱਧੂ ਦੇ ਭਰਾ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਬਾਕੀ ਤਿੰਨ ਉਮੀਦਵਾਰ ਨੂੰ ਸੰਨ ਸਤਾਈ ਦੀ ਉਡੀਕ ਕਰਨੀ ਚਾਹੀਦੀ ਹੈ ਜੀ ਵਾਹਿਗੁਰੂ ਸਾਹਿਬ ਜੀ
ਕੀ ਕੁਰਸੀ ਤੋ ਬਿਨਾਂ ਕੋਮ ਦੀ ਸੇਵਾ ਨਹੀ ਹੋ ਸਕਦੀ ਹੈ ਜੀ ।
ਖਾਲਸਾ ਪੰਥ ਦੀ ਡੱਟਕੇ ਹਮਾਇਤ ਕਰੌ।
ਸਾਰੇ ਬੰਦੀ ਸਿੰਘ ਸਾਡੇ ਸਤਿਕਾਰਯੋਗ ਨੇ ਪਰ ਕੌਮ ਨੂੰ ਗੁਰਮਤਾ ਕਰਕੇ ਸ਼ਹੀਦ ਭਾਈ ਦੀਪ ਸਿੰਘ ਸਿੱਧੂ ਦੇ ਭਰਾ ਨੂੰ ਗਿੱਦੜਬਾਹੇ ਦਾ MLA ਬਣਾਇਆ ਜਾਵੇ
ਧੰਨਵਾਦ
ਬਾਬਾ ਜੀ ਦੇ ਵਿਚਾਰ ਬਹੁਤ ਵਧੀਆ ਜੀ
Baba.ji..ਏ।ਕੁਰਸੀ।ਦੇ।।ਲਾਲਚੀ।ਨੇ
ਕੀ ਭਾਈ ਕੋਮ ਦੀ ਸੇਵਾ MLA ,ਅਤੇ MP ਬਣ ਕੇ ਹੀ ਹੋ ਸਕਦੀ ਹੈ । ਜਿਵੇਂ ਟਿਕਟਾਂ ਲਈ ਦੋੜਦੇ ਹਨ , ਫੇਰ ਤਾਂ ਨਿੰਜੀ ਹਿੱਤ ਝਲਕਦਾ ਹੈ ।
ਸ਼ਰਮ ਆਉਂਦੀ ਹੈ ਜਦੋਂ ਇਹ ਆਪਣੇ ਆਪ ਨੂੰ ਪੰਥਕ ਦਸਦੇ ਹਨ ਇਹ ਕਿਹੜੇ ਪਾਸੇ ਤੋਂ ਪੰਥਕ ਹੋ ਗਏ ਇਹ ਤਾਂ ਆਪੋ ਆਪਣੇ ਘਰ ਭਰਨ ਤੇ ਕੁਰਸੀ ਲਈ ਹੀ ਪੰਥਕ ਬਣ ਜਾਂਦੇ ਨੇ
ਸਹੀ ਜੀ , ਕੀ ਇਨਾਂ ਤੋ ਇਮਾਨਦਾਰੀ ਦੀ ਆਸ ਰੱਖੀ ਜਾ ਸਕਦੀ ਹੈ ,
ਪਰਚੀ ਪਾ ਕੇ ਹੱਲ ਕਰਨਾ ਚਾਹੀਦਾ ਹੈ 🙏
ਮਨਦੀਪ ਸਿੰਘ ਸਿਧੂ। ਜਿਦਾਬਾਦ
ਪਹਿਲੀ ਗੱਲ ਤਾਂ ਸਿੱਖਾਂ ਦੇ ਕਿੰਨੇ ਧੜੇ ਹਨ ਜਿੱਤਣਾ ਇੱਕ ਨੇ ਹੈ ਮੇਰਾ ਇੱਕ ਸੁਝਾਅ ਹੈ ਕਿ ਹਰੇਕ ਪਿੰਡ ਦਾ ਇੱਕ ਪ੍ਰਧਾਨ ਹੋਵੇ ਤੇ ਪਿੰਡ ਦੇ ਹਰੇਕ ਬਰਾਦਰੀ ਦਾ ਇੱਕ ਮੈਂਬਰ ਹੋਵੇ ਉਹ ਪ੍ਰਧਾਨ ਚੁਨਣ ਉਹ ਹਰੇਕ ਪਿੰਡ ਦੇ ਪ੍ਰਧਾਨ ਨਾਲ ਬਲਾਕ ਪੱਧਰ ਤੇ ਕਮੇਟੀ ਹੋਵੇ ਉਹ ਉਮੀਦਵਾਰ ਅਨਾਊਸ ਕਰਨ ਜੋ ਇੱਕ ਵਾਰ ਜਿੱਤ ਜਾਵੇ ਦੁਬਾਰਾ ਹੋਰ ਉਮੀਦਵਾਰ ਅਗਲੀ ਵਾਰ ਹੋਵੇ ਉਮੀਦਵਾਰ ਤੇ ਕੋਈ ਪਰਚਾ ਨਾ ਹੋਵੇ ਇੱਕ ਗੱਲ ਯਾਦ ਰੱਖਿਓ ਸਕਰੀਨ ਸ਼ੋਟ ਲੈ ਲਵੋ ਇਹ ਕੰਮ ਕਰਨਾ ਪੈਣਾ ਸਰਕਾਰ ਹੁਣ ਹੋਰ ਕਰਜ਼ਾ ਚੁੱਕ ਰਹੀ ਹੈ ਵੀਰ ਮੈਨੂੰ ਵੀ ਗਾਲ਼ਾਂ ਕੱਢਣਗੇ ਕਿ ਪਹਿਲਾਂ ਵਾਲਿਆਂ ਨੇ ਵੀ ਕਰਜ਼ਾ ਲਿਆ ਸੀ ਜੇ੍ ਉਹ ਮਾੜੇ ਲੱਗੇ ਫਿਰ ਹੀ ਲੋਕਾਂ ਨੇ 92 ਜਿਤਾਏ ਇਹ ਤਾਂ ਪਰਾਣਿਆ ਨੂੰ ਚੰਗੇ ਕਹਾ ਗਏ ਕੱਲ੍ਹ ਸੀ ਐਮ ਨਾਲ 35 ਕਾਰਾਂ ਦਾ ਕਾਫਲਾ ਸੀ ਕਿੱਧਰ ਗਿਆ ਵੀ ਆਈ ਪੀ ਕਲਚਰ। ਮੈ ਤਾਂ ਆਵਦੀ ਸੋਚ ਦੱਸੀ ਹੈ ਜੇਕਰ ਮੈ ਗਲਤ ਹਾ ਤਾ ਮੁਆਫ ਕਰਨਾ
ਪਰਚੀ ਵਾਲਾ ਸਿਧਾਂਤ ਪੰਥਕ ਹੈ ਪਰਵਾਨਤ ਵੀ ਹੈ ਜਦੋਂ ਬੰਦਾਈ ਖਾਲਸਾ ਬਾਬਾ ਬਿਨੋਦ ਸਿੰਘ ਤੇ ਤੱਤ ਖਾਲਸਾ ਦਾ ਭਾਈ ਕਾਹਨ ਸਿੰਘ ਚ ਰੋਲਾ ਪਿਆ ਸੀ ਤਾਂ ਭਾਈ ਮਨੀ ਸਿੰਘ ਜੀ ਨੇ ਪਰਚੀ ਵਾਲੀ ਰਿਵਾਇਤ ਨੂੰ ਮੰਨ ਕੇ ਤੱਤ ਖਾਲਸਾ ਨੂੰ ਜਥੇਦਾਰ ਥਾਪ ਦਿੱਤਾ ਸੀ
Jo nakma banda oh punjab da leader banan toryia sab mha nikmhe
ਦੀਪ ਸਿੱਧੂ ਦਾ ਭਰਾ good ਆਂ ਪੜਿਆਂ ਲਿਖਿਆ ਆ
ਬਾਬਾ ਜੀ ਰਾਉਕੇ ਪਰਿਵਾਰ ਦੀ ਕੁਰਬਾਨੀ ਵਾਲੀ ਵੱਡੀ ਆ ਸਰਪੰਚ ਚੜ੍ਹ ਸਿੰਘ ਦੀ ਕੁਰਬਾਨੀ ਕਾਉਂਕੇ ਸਾਹਬ ਜਿਨੀਂ ਆ ਜੀ ਅਲੈਕਸਨ ਗੱਲ ਵੱਖਰੀ ਆ
Bahut hi sahi keh gaye
ਧੰਨ ਓ ਤੁਸੀਂ ਬਾਬਾ ਰਾਜਾ ਰਾਜ਼ ਸਿੰਘ ਜੀ ,
ਸੁਖਰਾਜ ਤਾਂ ਆਪਣੇ ਪਿਉਂ ਦੀ ਮੋਤ ਤੇ ਵੀ ਰਾਜਨੀਤੀ ਕਰ ਰਿਹਾ
ਵਾਹਿਗੁਰੂ ਭਲਾ ਕਰਨ ।
ਬਾਬਾ ਜੀ ਨੂੰ ਬਣਾਉ ਅਕਾਲ ਤਖ਼ਤ ਸਾਹਿਬ ਜੀ ਦਾ ਜਥੇਦਾਰ
ਪੰਜਾਬ ਦੇ ਲੀਡਰਾਂ ਦੀ ਕੁਰਸੀ ਦੀ ਭੁੱਖ ਨੇ ਕੌਮ ਨੂੰ ਬਰਬਾਦ ਕਰ ਦਿੱਤਾ ਹੈ 😢😢😢😢😢
ਅਸੀਂ ਸੁਖਰਾਜ ਸਿੰਘ ਨਿਆਮੀਵਾਲਾ ਦੇ ਨਾਲ ਹਾਂ
Great Baba Raja Raj Singh ji Bahadur zindabad zindabad
Full Support
ਪੰਜ ਪਿਆਰੇ ਅਰਦਾਸਾਂ ਸੋਧ ਕੇ ਫਿਰ ਪਰਚੀ ਪਾਉਣ।
Very Very good ji
ਸਿੱਖ ਕੌਮ ਦਾ ਹੀਰਾ।
ਬਾਬਾ ਜੀ, ਇਹਨਾਂ ਆਪੋਂ ਚ ਹੀ ਪੱਗਾਂ ਲਾਹੁਣ ਤੋਂ ਗ਼ੁਰੇਜ਼ ਨਹੀਂ ਕਰਨਾ,ਦੋ ਜਿੱਤ ਗਏ ਹਵਾ ਕਾਰਨ, ਤੇ ਜਿਹੜੇ ਬਣੇ ਓ ਸੱਭ ਤੋਂ ਪਹਿਲਾਂ ਆਪਣੇ ਹੀ ਪਰਿਵਾਰ ਨੂੰ ਨਹੀਂ ਸਾਂਭ ਸਕੇ , ਮੁਦਿਆਂ ਬਾਰੇ ਇਕ ਨੂੰ ਪੁੱਛਿਆ ਉਤਰ ਕਮਾਲ ਦਾ ਦਿੱਤਾ ਜੀ , ਮਾਨ ਸਾਡੇ ਬੰਦਿਆਂ ਨੂੰ ਪ੍ਰੇਸ਼ਾਨ ਕਰਦੇ ਹੋਰ ਤਾਂ ਬਸ ਠੀਕ ਹੀ ਹੈ,ਵਾਹ ਕਿਆ ਮੁੱਦੇ ਲੱਭੇ
Mha morkh punjabi aa inha no koi akal ni punjab no khrab kar k lot liya punjab da styia nash kar dita
ਬਾਬਾ ਜੀ ਪੁਰਾਣੀ ਪਰੰਪਰਾ ਦੇ ਨਾਲ 4 ਦੇ ਨਾਮ ਦੀਆਂ ਪਰਚੀਆਂ ਪਾ ਕੇ ਕਿਸ਼ੇ ਦੀ ਕਂਢ ਕੇ ਜਿਸ ਦੇ ਨਾਮ ਦੀ ਨਿਕਲੇ ਉਹ ਚੁਨਾਵ ਲੜ ਲੇਵੇ
ਸਹੀਦ ਪ੍ਰੀਵਾਰਾ ਦਾ ਸਤਿਕਾਰ ਹੋਣਾ ਚਾਹੀਦਾ ਹੈ , ਟਿਕਟ ਕਾਬਲ ਬੰਦੇ ਨੂੰ ਮਿਲੇ ।
Baba Raj Singh is right every one should follow him
Very true
ਖਾਲਸਾ ਪੰਥ ਦੀ ਸਾਨ ਵਧਾਉ।
ਬਾਬਾ ਜੀ ਇਹ ਲੋਕ ਬਾਈ ਦੀਪ ਸਿੱਧੂ ਦੀ ਸ਼ਹੀਦੀ ਨੂੰ ਵਰਤ ਰਹੇ ਨੇ ਬਾਈ ਦੀਪ ਸਿੱਧੂ ਦੇ ਕੇਸ ਬਾਰੇ ਕੋਈ ਅੱਪਡੇਟ ਨਹੀਂ ਦੱਸੀ ਜਾ ਰਹੀ ਗੁੱਸਾ ਉਨਾ ਨੂੰ ਦਿਖਾ ਰਹੇ ਹਾਂ ਜਿਨਾ ਨੇ ਸਾਰੀ ਉਮਰ ਸਘੰਰਸ਼ ਵਿੱਚ ਕੱਢਤੀ।
ਜਦੋਂ ਸਾਡਾ ਗੁਰੂ ਇੱਕ ਸਾਡਾ ਦੇਸ਼ ਇੱਕ ਸਾਡਾ ਪੰਥ ਵੀ ਇੱਕ ਹੀ ਉਮੀਦਵਾਰ ਨੂੰ ਉਮੀਦਵਾਰ ਬਣਾਵੇ ਤਾਂ ਪੰਥ ਦੀ ਚੜ੍ਹਦੀ ਕਲਾ ਹੋਵੇਗੀ
27,da cm, sarder amrtpal Singh ji kalhsa jindabad baba ji Raj Singh ji kalhsa jindabad
ਬਾਈਕਾਟ ਹੀ ਹੋਣਾ ਚਾਹੀਦਾ ਹੈ
ਪਹਿਲਾਂ ਤਾਂ ਇਕ ਨੇਤਾ ਬਣਾਉ।
ਸੁਖਰਾਜ ਨੇ ਮੋਰਚਾ ਪੈਸੇ ਲੈ ਕੇ ਚੱਕਿਆ
Paechi vali gall baba ji di shi waheguru ji 🙏
ਭਾਈ ਅਮਿੑੰਤਪਾਲ ਸਿੰਘ ਜੀ ਨੂੰ ਜਿਮਨੀ ਚੋਂਣਾ ਨਹੀ ਲੜਨੀਆਂ ਚਾਹੀਦੀਆਂ ਸਾਲ 2027 ਦੀਆਂ ਤਿਆਰੀਆਂ ਕਰਨੀਆਂ ਚਾਹੀਦੀਆਂ ਹਨ
2027🦅
ਬਾਬਾ ਰਾਜਾ ਰਾਜ਼ ਸਿੰਘ ਨਿਹੰਗ ਸਿੰਘ ਵਾਂਗੂੰ ਬਾਕੀ ਨਿਹੰਗ ਜਥੇਬੰਦੀਆਂ ਦੇ ਆਗੂ ਕਿਉਂ ਨਹੀਂ ਅੱਗੇ ਆਉਂਦੇ
Bilkul sahi he baba ji
Kihra guru kahda guru guru no ta vech k kursiya le rahe aa sadva cogress app akali sab chor aa
Waheguru ji mehar kre sikh sangt nu samat bakhsn
Bahut bahut vadia vichar baba ji 🙏🏻
Bilkul sahi gal va ji
Good 👍 waheguru ji 🙏
ਬਾਬਾ ਰਾਜਾ ਰਾਜ ਸਿੰਘ ਜੀ ਤੁਸੀ ਹੀ ਬੋਲੇ ਸੀ ਬਾਬਾ ਬਕਾਲਾ ਰੈਲੀ ਵਿੱਚ ਇੱਥੇ ਕੋਈ ਵੀ ਬੰਦੀ ਸਿੰਘ ਦਾ ਪੋਸਟਰ ਨਹੀਂ ਲੱਗ ਨੇ ਕੋਮ ਦਾ ਜਰਨੈਲ ਜੋਧਾ ਹੀਰਾ ਅਣਖੀ ਜੇਥਦਾਰ ਭਾਈ ਜਗਤਾਰ ਸਿੰਘਹਵਾਰਾ ਦਾ ਪੋਸਟਰ ਲੱਗ ਨਹੀਂ ਦੂਜਾ ਸੱਭ ਲੀਡਰ ਕੁਰਸੀ ਦਾ ਭੁੱਖ ਨਾ ਕੋਈ ਨਹੀਂ ਬੋਲੀਆਂ ਇਹ ਸੱਭਡਰਾਮਾ ਬਾਜ ਨੇ ਲੋਕ ਨੇ ਵਹਿਗੁਰੂ ਜੀ
ਲੱਗਿਆ ਹੋਇਆ ਸੀ ਭਾਈ ਹਵਾਰਾ ਜੀ ਦਾਂ ਪੋਸਟਰ ਸਾਰੇ ਪੁਰਾਣੇ ਬੰਦੀ ਸਿੰਘਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਸੀ ਉੱਥੇ ਵੀਰ
Amritpal singh jis bande nu ticket denge uh hi Ladoga ji
Amritpal singh di salah naal chalo plz plz 🙏🏻
Baba g tusi hi aa jo gall khatam
Kalhsa,raj jindabad
waheguru.ji
Baba raja raj singh je bilkul teak keh rahe ney
baba ji raja raj singh nu sanjha umedwar bhai
ਬਾਬਾ ਜੀ 20 ਮਹੀਨਿਆਂ ਤੋਂ ਤੁਸੀਂ ਕੌਮੀ ਇਨਸਾਫ ਮੋਰਚੇ ਤੇ ਬੈਠੇ ਹੋ ਇਹਨੇ ਮਸਲਿਆ ਬਾਰੇ ਆਪ ਜੀ ਵਿਚਾਰ ਪੇਸ਼ ਕਰਦੇ ਹੋ ਕੁਛ ਕੁ ਗੱਲ ਮੋਰਚੇ ਬਾਰੇ ਵੀ ਦੱਸੋ ਉਥੇ ਕੀ ਚਲਦਾ ਤੁਸੀਂ ਤੇ ਮੁੱਖੀ ਮੇਮ੍ਬਰਾਂ ਵਿੱਚੋ ਹੋ ਕੇ ਸਿਰਫ 26 ਜਾਨਵਰੀ ਤੇ 15 ਅਗਸਤ ਨੂੰ ਹੀ ਮੋਰਚੇ ਬਾਰੇ ਬੋਲਣਾ, ਇਹ ਮਾਰੀ ਗੱਲ ਆ ਬੰਦੀ ਸਿੰਘਾਂ ਬਾਰੇ ਹਵਾਰੇ ਬਾਰੇ ਕੀ ਜਤਨ ਕਰ ਰਹੇ ਹੋ ਓਵੀ ਤੇ ਦੱਸੋ, ਇਕ ਵਾਰੀ ਵੀ ਮੁਖ ਮੰਤਰੀ ਪੰਜਾਬ ਯਾ ਗੋਵਰਨਰ ਪੰਜਾਬ ਨੂੰ ਮਿਲੋ ਜਾਕੇ ਤਾਂ ਜੋ ਜਿਸ ਗੱਲਾਂ ਕਰਕੇ ਤੁਸੀਂ ਸਬ ਨੇ ਮੋਰਚਾ ਲਾਇਆ ਸੀ ਓਦੋ ਵੀ ਹੱਲ ਕੀਤਾ ਜਾ ਸਕੇ ਧੰਨਵਾਦ
MandepSidhuGood
🙏🙏
SUHI GULL KHALSA JI KUR RHE HUN EKE NAL GULL BNOO GIDHERRH BAHA SEAT TE RSDHALIWALL ❤
Baba ji bilkul thik kiha
Lottery system is good.
BABA INSAAF TAUON KEE LAINA KURSI CHAHIDEE HAI AUJ DEE GOVT NWE CHEHRE HEE HUN RS DHALIWALL FDK ❤
m eh ta nhii kahunga k kamaljeet brar koi panthak ne ... but mainu lghda h k iss 2024 election vich giddarbaha seat to kamal jeet brar nu khda karna chahinda h ... jurrat h os bnde vich haan kaffi logh onhan de father saab de kuch dosh laundhe ne but jroori ta nhii k j peyo ne koi galti kari h ta putt bhii karu ...ikk chance dewna chahinda h sirf 2yrs di ta gal h koi jayda tym di bhii nhii pta lgh ja na h k jo kehnde h os te khre utarde h k nhii...
ਬਾਬਾ ਜੀ ਜੇ ਏਦਾ ਚੋਣਾਂ ਲੜਣਗੇ ਤਾਂ ਸਿੱਖ ਕੌਮ ਨੇ ਸਾਥ ਛੱਡ ਦੇਣਾ ਫਿਰ ਥਾਂ ਥਾਂ ਭੱਟਗੇ ਫਿਰ ਸਿੱਖ ਕੌਮ ਨੇ ਸਾਥ ਨਹੀ ਦੇਣਾ
Amritsar de kameti vich sarea kasta nu samal karna chaheda ha
sukhraj singh ne kine benifit apne pita de mott de le le ne hun je bhalda ha te pardan mantri ne kihra kadu wich teer maria ha
Raj.s.ji.
Kom.ko.sahe.sayd.dy.rhay.ny.
Bhai ranjit singh jis ne nirmakari gurbachn maria si os no tikt dio kurbani bala 14 sal jail kati a
Jo Leder ban gaya o sikh nahi rehnda ji
ਸੁਖਰਾਜ ਸਿੰਘ ਤਾਂ ਤਲਵਾੜਾ ਤੇ ਸਿਮਰਨ ਜੀਤ ਮਾਨ ਨੇ ਭਾਈ ਅਮਰਪਾਲ ਸਿੰਘ ਖਾਲਸਾ ਤੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਦੇ ਵਿਰੁੱਧ ਵਿੱਚ ਖੜਾ ਕੀਤਾ ਹੈ ਭਰਧਾਦਾਨ ਮੰਤਰੀ ਤਾਂ ਬੈਠ ਜਾਣਗੇ । ਰਾਉਕੇ ਕਲਵੰਤ ਸਿੰਘ ਦਾ ਕੋਈ ਬਿਆਨ ਨਹੀਂ ਹੈ। ਮੈਂ ਬਾਬੇ ਰਾਜਾ ਰਾਜ ਜੀ ਨਾਲ ਸਹਿਮਤ ਹਾਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰ ਕੇ ਪਰਚਿਆਂ ਪਾਕੇ ਹੀ ਇੱਕ ਦੀ ਮੱਦਦ ਕਰਨੁ ਚਾਹੀਦੀ ਹੈ।
Baje k da ta koi daava hi ni ban da, jis di na koi sense ban di a, o ik bhagt Banda c vichara NSA lag gya, but es da matlab a ni ki o aake election ladde
ਬਾਜੇਕੇ ਲੀਡਰ ਬਣਨ ਦੇ ਕਾਬਿਲ ਨਹੀਂ ਹੈ ਬਾਜੇਕੇ ਨੂੰ ਆਪਣੇ ਪਿੰਡ ਦਾਂ ਨਾਂ ਨਹੀਂ ਲੈਣਾ ਆਉਂਦਾ ਬਹੁਤ ਨਸ਼ਾ ਕਰਦਾ ਸੀ ਨਸ਼ਾ ਛੱਡ ਕੇ ਅੰਮ੍ਰਿਤਧਾਰੀ ਸਿੱਖ ਬਣਿਆ ਸੀ ਭਾਈ ਅੰਮ੍ਰਿਤਪਾਲ ਸਿੰਘ ਤੋਂ ਪ੍ਰਭਾਵਿਤ ਹੋ ਕੇ ਬਾਜੇਕੇ ਇੱਕ ਸਿੱਧਾਂ ਬੰਦਾ ਹੈ ਚਲੋ ਉਸਨੂੰ ਇਹ ਹੋ ਗਿਆ ਮੈਂ ਵੀ ਖੜ੍ਹਾ ਉਸਨੂੰ ਵਿਚਾਰੇ ਨੂੰ ਕੋਈ ਨੌਲਜ ਨਹੀਂ ਹੈ
ਸੁਖਰਾਜ ਸਿੰਘ ਨਿਆਮੀਵਾਲਾ ਨੂੰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਖੜ੍ਹਾ ਹੋਣ ਲਈ ਭਾਈ ਸਰਬਜੀਤ ਸਿੰਘ ਖਾਲਸਾ ਦੇ ਖਿਲਾਫ ਆਪਣਾਂ ਬੰਦਾ ਖੜ੍ਹਾ ਕੀਤਾ ਸੀ ਫਰੀਦਕੋਟ ਸਿਮਰਨਜੀਤ ਮਾਨ ਨੇ ਸਿਮਰਨਜੀਤ ਮਾਨ ਭਾਈ ਸਰਬਜੀਤ ਸਿੰਘ ਖਾਲਸਾ ਦੇ ਖਿਲਾਫ ਚੱਲ ਰਿਹਾ ਹੈ
😅😅😅😅
Bapu. G. App. Aga. Lago.
ਮਨਦੀਪ ਸਿੰਘ ਸਿਧੂ। ਜਿਦਾਬਾਦ
🙏🙏
🙏🙏
🙏🙏
🙏🙏