ਜਮੀਨ ਦੀ ਜਮਾਬੰਦੀ, ਨਕਸਾ ਦੇਖਣ ਦਾ ਸਹੀ ਤਰੀਕਾ ।ਜੱਟ ਦੇ ਪੁੱਤ ਨੂੰ ਆਹ ਜਾਣਕਾਰੀ ਹੋਣੀ ਜਰੂਰੀ ਏ ।

แชร์
ฝัง
  • เผยแพร่เมื่อ 20 ม.ค. 2025

ความคิดเห็น • 27

  • @ranjeetsingh-qy8kk
    @ranjeetsingh-qy8kk 25 วันที่ผ่านมา

    ਬਹੁਤ ਵਧੀਆ ਜਾਣਕਾਰੀ ਬਾਈ ਜੀ ਥੋੜੀ ਜਾਣਕਾਰੀ ਦਿਓ ਕਿ ਸਾਂਝੇ ਖਾਤੇ ਵਿੱਚੋਂ ਇੱਕ ਘਰ ਨੇ ਆਬਾਦੀ ਵਾਲੀ ਜਗ੍ਹਾ ਕਿਸੇ ਨੂੰ ਦੇ ਦਿੱਤੀ ਬਾਅਦ ਵਿੱਚ ਉਹ ਜਗਹਾ ਤਕਸੀਮ ਵਿੱਚ ਸਾਡੇ ਹਿੱਸੇ ਆ ਗਈ ਉਸਦਾ ਹੱਕ ਸਾਨੂੰ ਕਿਵੇਂ ਮਿਲੂਗਾ ਕਿਰਪਾ ਕਰਕੇ ਜਾਣਕਾਰੀ ਦਿਓ

  • @sarabjitsingh3320
    @sarabjitsingh3320 หลายเดือนก่อน +4

    ਬਈ ਬਾਪੂ ਦੀ ਅਵਾਜ ਬਹੁਤ ਘਟ ਹੈ

  • @Singhhh-z2y8k
    @Singhhh-z2y8k หลายเดือนก่อน

    Very good Initiative veerji❤❤. ਸ਼ਾਬਾਸ਼ ਵੀਰਜੀ

  • @avtaranttal70
    @avtaranttal70 หลายเดือนก่อน +2

    ਵਧੀਆ ਜਾਣਕਾਰੀ

  • @BinduMavi-rq8zh
    @BinduMavi-rq8zh หลายเดือนก่อน +1

    ❤❤ਬਕ਼ਹੁਤ ਵਧਿਆ ਵਿਡਿਓ

  • @jagtarbrar4794
    @jagtarbrar4794 หลายเดือนก่อน +6

    ਇਟਰਵਿਊ ਵਾਲੇ ਆਦਮੀ ਦੀ ਆਵਾਜ ਦਾ ਧਿਆਨ ਰੱਖੋ

  • @nirmalsinghnarain1952
    @nirmalsinghnarain1952 หลายเดือนก่อน +2

    ਗੁਰਪ੍ਰੀਤ ਸਿੰਘ ਇਕ ਬੰਦੇ ਦੀ ਜਮੀਨ ਕਿਸੇ ਬੰਦੇ ਕੋਲ ਠੇਕੇ ਤੇ ਸੀ ਉਸ ਨੇ ਬਿੰਨਾ ਦਸੇ ਗਿਰਦਾਵਰੀਆਂ ਆਪਣੇ ਨਾਂ ਕਰਵਾ ਲਈ ਹੂਣ ਉਹ ਕਬਜਾ ਧਕੇਲ ਨਾਲ ਕਰਦਾ ਉਸ ਦਾ ਕੀ ਹਲ ਹੈ ਧੰਨਵਾਦ

  • @jaspalsinghmangat4097
    @jaspalsinghmangat4097 22 วันที่ผ่านมา

    Very good knowledge

  • @RajinderSingh-ds3mf
    @RajinderSingh-ds3mf หลายเดือนก่อน

    Very important information, good efforts ( Raj Gill Dirba)

  • @IQBALSINGH-l1p
    @IQBALSINGH-l1p 25 วันที่ผ่านมา

    Very good 22 g

  • @simrannehal6412
    @simrannehal6412 16 วันที่ผ่านมา

    Good

  • @MANTASHWAR
    @MANTASHWAR หลายเดือนก่อน

    Siraaa knowledge

  • @SatpalSingh-t1r
    @SatpalSingh-t1r หลายเดือนก่อน

    Good information

  • @amanatshow
    @amanatshow 29 วันที่ผ่านมา

    Bai check karke video upload karo Awaj ni aa rahi baba g di

  • @gudguyg
    @gudguyg 29 วันที่ผ่านมา

    ਬਾਪੂ ਜੀ, ਕੋਰਟ ਕੇਸ ਚ ,ਕਬਜਾ ਰੱਖ ਕੇ ਜ਼ਮੀਨ ਵੰਡ ਜ਼ਰੂਰੀ ਨਹੀਂ,ਕਬਜਾ ਤੋੜ ਕੇ ਵੀਂ ਹੋ ਸਕਦੀ ਹੈ,

  • @DALBIRSINGH-uu5bt
    @DALBIRSINGH-uu5bt หลายเดือนก่อน

    ❤❤❤❤❤

  • @WarinderVirk
    @WarinderVirk 29 วันที่ผ่านมา

    'ਵਾਜ'ਬੋਹਤ'ਘਟ'ਆ'ਰਹੀਏ'ਬਾਪੂ'ਦੀ'ਠੰਡ'ਏ'ਚਮਚਾ'ਲਵਾਦੇਆ'ਕਰੋ'ਬੂਡੇਆਦੇ'ਹਡ'ਟੂਰਦੇ'ਰੇਣ'ਕਦੀ'ਕਦੀ'ਕੋਈ'ਡਰ'ਨਹੁ

  • @RMWM9427
    @RMWM9427 หลายเดือนก่อน

  • @suchasingh-o9v
    @suchasingh-o9v หลายเดือนก่อน

    Vir ji bapu ji da nabr jrur dio ji

  • @popesingh7488
    @popesingh7488 หลายเดือนก่อน

    Mic kite mouth kite

  • @Bhangujatt3191
    @Bhangujatt3191 หลายเดือนก่อน +1

    ਪੰਜਾਬ ਵਿੱਚ ਤਿੰਨ ਪੑਕਾਰ ਦੇ ਕਿੱਲੇ ਹਨ ਇੱਕ ਅੱਠ ਕਨਾਲ ਦਾ ਪੋਣੇ ਪੰਜ ਵਿੱਘੇ ਦਾ ਦੂਜਾ ਚਾਰ ਵਿੱਘੇ ਦਾ ਅੱਸੀ ਵਿਸਵੇ ਦਾ ਤੀਜਾ ਸਵਾ ਛੇ ਵਿੱਘੇ ਦਾ

    • @cssidhu6884
      @cssidhu6884 หลายเดือนก่อน

      ਚੋਥਾ ਵੀ ਹੈ ਵੀਰ ਬਾਰਾਂ ਬਿਗਿਆ ਦਾ ਜਿੱਥੇ ਬਿਗੇ ਬਿਸਵੇ ਚਲਦੇ ਆ

  • @LovepreettSingh5993
    @LovepreettSingh5993 หลายเดือนก่อน +1

    Awaz heni sikhna kee muraba😅

  • @nirmalsidhu5777
    @nirmalsidhu5777 17 วันที่ผ่านมา

    Ja sannu pta ta he .patwarri passa de lutt karda a

  • @Ravi-o9j6y
    @Ravi-o9j6y 29 วันที่ผ่านมา

    Bapu jindabad

  • @popesingh7488
    @popesingh7488 หลายเดือนก่อน +1

    Bad voice bapu de

  • @BhupinderSinghBadesha
    @BhupinderSinghBadesha หลายเดือนก่อน +1

    ❤❤