ਵਿਆਹ ਤੋਂ 24 ਦਿਨਾਂ ਬਾਅਦ ਹੀ ਰਾਤ 2 ਵਜੇ ਪਤੀ ਨੇ -- ਕਰਤਾ ਪਤਨੀ ਦਾ ਕੀਤਾ ਕ.ਤ.ਲ --- ਕੁੜੀ ਨੇ ਜਾਣਾ ਸੀ ਕਨੇਡਾ
ฝัง
- เผยแพร่เมื่อ 22 ก.ย. 2024
- ਵਿਆਹ ਤੋਂ 24 ਦਿਨਾਂ ਬਾਅਦ ਹੀ
ਰਾਤ 2 ਵਜੇ ਪਤੀ ਨੇ
ਕਰਤਾ ਪਤਨੀ ਦਾ ਕੀਤਾ ਕ.ਤ.ਲ
ਕੁੜੀ ਨੇ ਜਾਣਾ ਸੀ ਕਨੇਡਾ !
Punjab News , Punjab News Live , Punjab News Channel , Punjab News Tv , Punjabi News , Punjabi News Live , Punjabi News Live Channel , Punjabi News Channel ,
Punjab News Channel :
Punjab News : An Emerging Punjabi News Channel Holding True And Fearless Journalism
Punjab News has been one of the leading and emerging news Platforms covering as well as presenting the accountable and True information and news across all the North Indian states , especially in Punjab. Launched 6 years ago, the channel has been in a great run to cover all the salient and indispensable issues and news Topics, fearlessly. Punjab News channel has been gathering, assessing, creating and presenting news and information which Aids to the awareness of individuals towards the society.
Web Site : www.punjab.news/
To extend their journalism to more and more people, Punjab News channel also launched its dedicated website where you can find News in the form of articles ( punjabi and English language ) and videos . Their dedicated Website holds the news as well as serves the queries by the users and welcomes any complaints, information and enlightenment from their audiences. As far as the theme of the news is concerned, Punjab News channel streams instant news, food vlogs , situational and organised lives, crucial interviews with the research scholars as well as the entities concerned and creates an Unbiased and courageous press world.
Striving to unveil the best and faithful news and social issues for the audience, Punjab News channel aspires to become a platform to speak for , divulge and reveal on behalf of the audience to the people at power and responsibilities at its best.
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our youtube Punjabi News channel: tinyurl.com/Pu...
Website : www.punjab.news
Subscribe to our channel: tinyurl.com/Pu...
Subscribe to our Punjab News Politics channel
/ @punjabnewspolitics
Exploring The Realm Of Real Journalism With Punjab News
It is said that Journalism is about results. It’s about affecting your community or your society in the most progressive way and Punjab News has been one of the real life instances of the above-mentioned quote.
Rising from the State of Punjab and covering the entire union of India, the Punjab news channel has been in limelight delivering the various bold and important packages of News and happenings around all the North Indian States especially, Punjab for more than the past 8 years .
The channel speaks for the news which is unbiased and tether the connecting facts to the platform of Audiences and Viewers. Moreover , the channel holds the theme of covering and bringing forth the instant news much before any other channel in front of Audiences and people of the state.
Moreover, the lives whether they are situational as well as specified stand for the truth and the inevitable need of the hour and will be continued to do so in the coming ages . In today’s rampant me-too-ism, Punjab News is one of those Punjabi news channels which are perceived as “courageous” and “different ” which keeps the audacity to show and bring forth the true efforts of serving the truthful as well as the fast news to the public.
For All Live Coverage, Exclusive And Latest Punjabi News Update, Watch The LIVE TV Of Punjab News , Catch The Latest News LIVE
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our Punjab News Politics channel
/ @punjabnewspolitics
Subscribe to our channel: tinyurl.com/Pu...
#PunjabNews #PunjabiNews
Music :
Punjab News
Punjab News , Punjab news live Punjabi News Channel Breaking News punjabi videos punjab news live Punjabi News ਪੰਜਾਬ ਨਿਊਜ਼ punjab news today
Facebook : / punjabnewsofficial
Je ਨਰਮ ਸੀ ਤਾਂ ਹੀ ਮਾਰਤੀ ਧੀ ਕਿਸੇ ਦੀ ਓ ਵੀ ਏਨੀ ਬੇਰਹਿਮੀ ਨਾਲ਼.... waheguru ji
ਪਰਿਵਾਰ ਨੂੰ ਇਨਸਾਫਜਰੂਰ ਮਿਲਣਾ ਚਾਹੀਦਾ
ਮਾੜਾ ਸਮਾਂ ਜਦੋਂ ਆਉਂਦਾ ਕੋਈ ਪਤਾ ਨਹੀਂ ਲੱਗਦਾ
ਵਾਹਿਗੁਰੂ ਜੀ🙏
ਬਹੁਤ ਸ਼ਰਮਨਾਕ ਅਤੇ ਦੁਖਦਾਇਕ ਗੱਲ ਹੈ
ਦੋਸ਼ੀ ਕਿਸੇ ਵੀ ਹਾਲਤ ਵਿੱਚ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ਼ ਕਰੜੀ ਕਾਰਵਾਈ ਕਰਨੀ ਚਾਹੀਦੀ ਹੈ ਕੁੜੀ ਕੋਈ ਗਲਤੀ ਕਰਦੀ ਸੀ ਤਾਂ ਉਸ ਦੇ ਪਰਵਾਰ ਨੂੰ ਦੱਸਿਆ ਜਾਂਦਾ ਨਾ ਕਿ ਉਸ ਨੂੰ ਜਾਨੋਂ ਮਾਰ ਦੇਣਾ ਚਾਹੀਦਾ ਸੀ
ਸਾਰਾ ਪਰਿਵਾਰ ਰਲੀ ਮਿਲੀ ਭੁਗਤ ਆ ਮੋਤ ਬਦਲੇ ਮੋਤ ਦਿੱਤੀ ਜਾਵੇ ਤਾਂ ਜੋ ਹੋਰ ਲੋਕਾ ਨੂੰ ਸਮਝ ਆ ਸਕੇ ਧੀ ਦੇ ਮਾਂ-ਬਾਪ ਨੂੰ ਇਨਸਾਫ ਦਿੱਤਾ ਜਾਵੇ ਸਮਾਜ ਦਾ ਬੇੜਾ ਗਰਕ ਗਿਆ ਸਹੁਰਿਆ ਦਾ ਪਰਿਵਾਰ ਢੰਗ ਕਰ ਰਿਹਾ ਸੱਸ ਸਹੁਰਾ ਨਣਦ ਤੇ ਕਾਰਵਾਈ ਕੀਤੀ ਜਾਵੇ ਇਹਨਾ ਸਾਰਿਆ ਨੂੰ ਜੇਲ ਭੇਜਿਆ ਜਾਵੇ ਇਹ ਸਹੁਰਿਆ ਦੇ ਪਰਿਵਾਰ ਦੀ ਰਲੀ ਮਿਲੀ ਭੁਗਤ ਆ ਹੁਣ ਮਾਰ ਕੇ ਢੰਗ ਕਿਵੇ ਕਰਦੀਆ ਫੱਫੇਕੁੱਟਣੀਆ ਇਕ ਧੀ ਮਾਰ ਕੇ ਢੰਗ ਕਿਵੇ ਕਰਦੀਆ ਲੱਖ ਲਾਹਣਤਾ ਇਹੋ ਜਿਹੇ ਘਟੀਆ ਪਰਿਵਾਰ ਤੇ ਸਖਤ ਕਾਰਵਾਈ ਸੱਸ ਨਣਦ ਤੇ ਸਹੁਰੇ ਤੇ ਤਿੰਨੇ ਤੇ ਕੀਤੀ ਜਾਵੇ ਕੱਲ੍ਹ ਨੂੰ ਸਾਮਾਜ ਹੋਰ ਲੋਕ ਕਿਸੇ ਦੀ ਧੀ ਭੈਣ ਨਾਲ ਇਹੋ ਜਿਹਾ ਕੰਮ ਕਰਨ ਤੋ ਪਹਿਲਾ100 ਵਾਰ ਸੋਚਣ ਸਖਤ ਤੋ ਸਖਤ ਸਜਾ ਸੁਣਾਈ ਜਾਵੇ ਘਰ ਵਾਲੇ ਨੂੰ ਮੋਤ ਦੇ ਘਾਟ (ਫਾਂਸੀ)ਦੀ ਸਜਾਂ ਦਿੱਤੀ ਜਾਵੇ ਉਹ ਤਾਂ ਨਾ ਵਿਆਹ ਕਰਾਂ ਲੂ ਮੋਤ ਦੇ ਬਦਲੇ ਮੋਤ ਦੀ ਸ਼ਜਾਂ ਦਿੱਤੀ ਜਾਵੇ ਇਹ ਗਿੱਦੜਾ ਬਘਿਆੜਾ ਦੀਆ ਇਕੋ ਗੱਲਾ ਆ ਸੱਸ ਨਣਦ, ਸਹੁਰੇ ਨੂੰ ਜੇਲ੍ਹ ਭੇਜਿਆ ਜਾਵੇ ਇਹਨਾ ਨੇ ਮਰਡਰ ਕੀਤਾ ਸਹੁਰਿਆ ਪਰਿਵਾਰ ਨੇ ਮਿਲ ਕੇ ਕੀਤਾ ਇਕ ਜਾਣੇ ਦਾ ਕੰਮ ਨਹੀ ਬੇਸ਼ਰਮ ਲੋਕਾ ਦਾ ਬੇੜਾ ਗਰਕ ਗਿਆ ਕਿਵੇ ਸੱਸ ਨਣਦ ਪਟਰ ਪਟਰ ਬੋਲਦੀਆ 🥾🥾🥾🥾🐕🐕🐕🐕🐕😡😡😡😡😡😡
Ryt
Sahi gal aa bai
ਸਭ ਰਲੇ ਹੋਏ ਨੇ ਜੀ ਮੁੰਡੇ ਦੀ ਮਾ ਵੀ ਰਲੀ ਹੋਈ ਹੈ
Jdo munda pehla tang krda c fer tusi kyu vyahi kudi othe ? Khooh ch dhakka ta tusi v aap e ditta jaan k... bohat dukh di gal aa
Waheguru ji Waheguru ji ❤️🙏🙏🙏🙏🙏❤️RIP
Waheguru ji
ਜਿਨ੍ਹਾਂ ਨੇ ਵਿਆਹ ਕੇ ਤੋਰੀ ਉਨ੍ਹਾਂ ਦਾ ਵੀ ਕਸੂਰ ਆ ਜਿਨਾਂ ਨੇ ਮਾਰੀ ਉਨ੍ਹਾਂ ਦਾ ਵੀ ਕਸੂਰ ਆ ਜਦੋਂ ਮਾਂ ਪਿਓ ਨੂੰ ਪਤਾ ਲੱਗ ਗਿਆ ਸੀ ਲੜਾਈ ਝਗੜਾ ਚੱਲ ਦਾ ਫੇਰ ਕੀ ਮਰਨ ਜਾ ਇੰਤਜ਼ਾਰ ਕਰਦੇ ਸੀ
Aa sari family chakni chahi di ha sara clever na family members
Mera sarya nu aa hi suneha ki apni dhee da sath dya kro odi sohre rhndi di saar lya kro
😰mere waheguru. 🙏
ਪਤਾ ਕਿਉ ਨਹੀਂ ਸੱਭ ਗੱਲਾ ਘਰੇ ਪਤਾ ਹੁੰਦਾ ਜੂਤ ਫਿਰਨਾ ਚਾਹੀਦਾ
Waheguru ji 😢
Waheguru waheguru waheguru JI
Fansi di sja milni chahidi munde nu
Sade pind di kuri da bi ada hi c one apne ghr dsya c pr ghrdya ne koi action ni lya ohna ne kuri nu maar dita phir case krya ghrdya phir ohna nu 10 10 saal di sajja ho gi c sari family nu
Mot da Badla mot hona chaidi a
Drame kr rhe ehh hun sab naal hi aa
Mude nu Fanssi Deni chahidi a Mut Da Badla Mut Huni Chahidi a
Ho skda kudi da visa aya hon kr k ohnu vehm pai gya howe k eh v kite beaint kour wang shad k na chli jawe
Eh gal pehla sochni chidi c nale saria kuria baint kaur wargia nhi hundia
je wala Canada wala bhoot swar c ta ap ielts kar lenda kahnu kise di dhee da katil karna c
Visa ta pehla a gya c viah wad wich kita c
Ho skda eh te munde kolo pta lghu k ohna vich ki gl hoi c. Jine marna hunda ik din wait ni krda. Mnth ho gya c viah nu kuj te gl vich miss hou
@@RavikiranDhillonphir marni c divorce le lenda o kon hunda c marni wala aglya di dhee nu
Natak kardi a nal e Tu c
Reporters thodi sharam krea kro agle de mooh ch camera na marn nu jayea kro give them some privacy
Jdo kudi nu munda marda c ta munda da gharda bola c sundz ni c ohna nu kudi nu jdo munda na mariya cheeka ni suniya tadfrdi ni suni ohna nu
Marriahe na kro 😢
Jad phle hi pta c tang krde aa te onu otho le jande awe maran li onu othe sad ta tuc jithe suru c hi ni c bandi agge bi munde ne ada hi krna c aho je sudrde thodi aa samjun da koi fyda hoya apni kuri gwa li TUC
Jad tang krda c ta bhen nu le jande apne ghr maran li kyu sad ta onu sohre