Gurdaspur News | ਪ੍ਰੇਮੀ ਨਾਲ ਮਿਲਕੇ ਭੈਣ ਵੱਲੋਂ ਭਰਾ ਦੇ ਕਤਲ ਦਾ ਮਾਮਲੇ ਚ ਆਇਆ ਨਵਾਂ ਮੋੜ !| N18V

แชร์
ฝัง
  • เผยแพร่เมื่อ 16 ม.ค. 2025

ความคิดเห็น • 253

  • @rbrar3859
    @rbrar3859 3 หลายเดือนก่อน +127

    ਜਾ ਨੀ ਪਾਪਣੇ , ਭਰਾ ਤਾਂ ਮਾਰ ਦਿੱਤਾ ਪਰ ਇਹ ਚੰਮ ਦਾ ਭੁੱਖਾ ਤੇਰੇ ਨਾਲ ਨਹੀ ਖੜਨਾ, ਦੁਨੀਆ ਸਾਰੀ ਉਮਰ ਤੈਨੂੰ ਲਹਾਣਤਾ ਪਾਵੇਗੀ।

  • @jagdishsingh9965
    @jagdishsingh9965 3 หลายเดือนก่อน +217

    ਪੱਥਰ ਦਿਲ. ਜਲਾਦ..ਇਕ ਦਿਨ ਯਾਦ ਰੱਖੀ ਜਿਸਦੇ ਪਿਛੇ ਭਰਾ ਮਾਰਿਆ..ਇਹ ਯਾਰ ਵੀ ਤੈਨੂੰ ਇਕ ਦਿਨ ਛੱਡ ਜਾਵੇਗਾ ...

  • @Location_Doaba_area
    @Location_Doaba_area 3 หลายเดือนก่อน +115

    ਸਾਹਿਬਾ ਤਾਂ ਐਵੇਂ ਬਦਨਾਮ ਆ/ ਉਸਨੇ ਭਰਾਵਾਂ ਦਾ ਸਾਥ ਦਿੱਤਾ ਪਰ ਤੇਰੇ ਵਰਗੀਆਂ ਕਰਕੇ ਲੋਕੀ ਧੀ ਜੰਮਣ ਤੋਂ ਡਰਦਾ, ਤੇਰੇ ਵਰਗੀਆਂ ਕਰਕੇ ਚੰਗੀਆਂ ਕੁੜੀਆਂ ਵੀ ਬਦਨਾਮ ਹੁੰਦੀਆ ਨੇ

    • @sekhonjatti
      @sekhonjatti 3 หลายเดือนก่อน

      ਇਹੀ ਕੰਮ ਸਾਹਿਬਾ ਨਾਲ ਹੋਣਾ ਸੀ ਜੇ ਉਹ ਯਾਰ ਨਾਲ ਖੜਦੀ ਪਰ ਉਹ ਭਰਾਵਾਂ ਨਾਲ ਖੜੀ ਸੀ ਤਾਂ ਵੀ ਮਾੜੀ ਵੱਜੀ ਕੇ ਉਹਨੇ ਯਾਰ ਮਰਵਾ ਦਿੱਤਾ ਭਰਾਵਾਂ ਨਾਲ ਰਲ ਕੇ 😢😢 ਚੱਲ ਕੀ। ਰਿਹਾ ਦੁਨੀਆ ਤੇ ਪਰਮਾਤਮਾ 😢😢

  • @paramjitsingh6295
    @paramjitsingh6295 3 หลายเดือนก่อน +130

    ਕੁੜੀ ਬਹੁਤ ਗਲਤ ਆ

  • @rattandhaliwal
    @rattandhaliwal 3 หลายเดือนก่อน +96

    ਕੁਸ਼ ਨਹੀਂ ਹੋਣਾ ਕੁੱਤੀ ਚੋਰਾਂ ਨਾਲ ਰਲ ਗਈ ਲੱਗਦੀ ਇਹ ਕਲੈਹਣੀ ਨੂੰ ਤੇ ਇਹਦੇ ਆਸ਼ਕ ਨੂੰ ਫਾਂਸੀ ਹੋਣੀ ਚਾਹੀਦੀ ਜੋ ਹਿੱਕ ਠੋਕ ਕੇ ਕਹਿੰਦੀ ਹੈ ਮੈਨੂੰ ਕੋਈ ਪਛਤਾਵਾ ਨਹੀਂ। ਬਹੁਤ ਬਹੁਤ ਅਫ਼ਸੋਸ ।

    • @wahegurucafe7735
      @wahegurucafe7735 3 หลายเดือนก่อน

      EJ😮_😅/? 0:13 😅😊😅„/😅

  • @deputysingh716
    @deputysingh716 3 หลายเดือนก่อน +50

    ਜੇ ਮਰਾਉਣੀ ਈ ਸੀ ਤਾ ਕਿਸੇ ਹੋਟਲ ਚ ਚਲੀ ਜਾਦੀ ਭਰਾ ਉੱਪਰੋ ਲੰਘਣ ਦੀ ਕੀ ਲੋੜ ਸੀ

  • @DaljitKaur-o7n
    @DaljitKaur-o7n 3 หลายเดือนก่อน +8

    ਜਿੰਨਾ ਚਿਰ ਆਪਣੇ ਬੱਚਿਆਂ ਨੂੰ ਪਰਮਾਤਮਾ ਨਾਲ ਨਹੀਂ ਜੋੜਦੇ ਇਹ ਕਾਮ ਕ੍ਰੋਧ ਲੋਹ ਮੋਹ ਹੰਕਾਰ ਵੱਧਦਾ ਹੀ ਜਾਵੇਗਾ ਮਾਂ ਦੀ ਜ਼ਿੰਮੇਵਾਰੀ ਬਣਦੀ ਹੈ ਓੁਹ ਬੱਚਿਆਂ ਨੂੰ ਮੁੱਢ ਤੋਂ ਹੀ ਚੰਗੇ ਸੰਸਕਾਰ ਦੇਵੇ ਅਸਲ ਵਿੱਚ ਬੱਚੇ ਹੀ ਆਪਣੀ ਜਾਇਦਾਦ ਹਨ ਹੁਣ ਤਾਂ ਵਾਹਿਗੁਰੂ ਦਾ ਭਾਣਾ ਮੰਨੋ

  • @NarvailSingh-qr3dg
    @NarvailSingh-qr3dg 3 หลายเดือนก่อน +65

    ਇਸ ਕੁੜੀ ਫਾਂਸੀ ਹੋਣੀ ਚਾਹੀ ਦੀ

  • @ankemeier33
    @ankemeier33 3 หลายเดือนก่อน +61

    ਲਵ ਮੈਰਿਜ ਕਨੂੰਨ ਬੰਦ ਕਰਾਉ

    • @JatinderSingh-nu7jy
      @JatinderSingh-nu7jy 3 หลายเดือนก่อน +3

      Bai ji love marriage je band ho gye fer chori milan wale hor mar jan ge reasoning bai ji meri gal nu samjo asi sara culture western follow karde a par jehdi ghrane tikane di kudi ja vohti a bhabhi a oh sharm mandi a koi photo video you tube te nahi paundi jehde sadi age de a 30-35 ona diyan jnanian kde Sochial media te photo upload nahi kardian par hun walian thuhanu v pata ki hunda Mein uk rehnda 15 sal ton meri wife di gal ta chado merian kudian meri wife merian bhatijiyan al duala koi photo v nahi upload kardiyan even mere what’s app te reason meri maa di tarbiat plus nasal mostly maa peo v harami a jo kmai khande a kudian de hathon

    • @sekhonjatti
      @sekhonjatti 3 หลายเดือนก่อน

      Right

    • @Khu-f1t
      @Khu-f1t 3 หลายเดือนก่อน

      Love nu bandnaam na kar
      Eh jaan I vasna c
      Love kise nu maarn di ijajat nhi dinda

    • @captainsingh6721
      @captainsingh6721 3 หลายเดือนก่อน

      Love mairige act lagu ho chuka india ch,
      Maa baap di marji na hove tan viah ni ho sakda

    • @Khu-f1t
      @Khu-f1t 3 หลายเดือนก่อน +1

      @@captainsingh6721 fer tera viaa kise hor di masook na hou.oh tere to chori ohnu milu.

  • @rbrar3859
    @rbrar3859 3 หลายเดือนก่อน +28

    ਘਰੇ ਭੈਣ ਦੇ ਰੁਪ ਵਿੱਚ ਡੈਣ ਨੇ ਜਨਮ ਲੈ ਲਿਆ ਹੈ।

  • @Noor_sarai4321
    @Noor_sarai4321 3 หลายเดือนก่อน +7

    ਜਿਹੜੀ ਆਪਣੇ ਭਰਾ ਦੀ ਨਹੀਂ ਬਣੀ ਉਹ ਕਿਸੇ ਦੀ ਕਿਵੇਂ ਬਣੇ ਗਈ ਫਾਂਸੀ ਦਿਓ ਦੋਨਾਂ ਨੂੰ ਤਾਂ ਫਿਰ ਇਦਾ ਦਾ ਕੋਈ ਕੇਸ ਨਾ ਹੋਵੇ ਫ਼ਾਂਸੀ ਹੀ ਹੋਣੀ ਚਾਹੀਦੀ ਏ

  • @DevRaj-qt7th
    @DevRaj-qt7th 3 หลายเดือนก่อน +14

    ਬੜੀ ਮਾੜੀ ਗੱਲ ਹੈ ਮਾਂ ਪਿਓ ਦਾ ਜੁਆਨ ਪੁੱਤ ਮਾਰ ਦਿੱਤਾ 🥲🥲

  • @DreamNDA__Motivation
    @DreamNDA__Motivation 3 หลายเดือนก่อน +49

    ਫੁੱਲ ਵਰਗਾ,ਮਾਪਿਆ ਦਾ ਬੱਚਾ ਇਸ ਕੂਤੀ ਡੈਨ ਰੱਡੀ ਦੇ ਹੱਥ ਪੈਰ ਵੱਡ ਦਿਊ

    • @MakingofLuxury
      @MakingofLuxury 3 หลายเดือนก่อน

      @@DreamNDA__Motivation ਲੋਲ LOL ਵਰਗਾ ਮਾ ਪਿਆ ਦਾ ਮੁੰਡਾ 😂

    • @Jkchef839
      @Jkchef839 3 หลายเดือนก่อน +1

      @DreamNDA_Motivation Aapna DNA Check kra

    • @MakingofLuxury
      @MakingofLuxury 3 หลายเดือนก่อน +1

      @@Jkchef839 ਚੰਗਾ ਹੋਇਆ ਕੁੜੀ ਨੇ ਘੜੇ ਤੋ ਕੋਲਾ ਚਕ ਤਾਂ
      ਸਵਾਦ ਆ ਗਯਾ ਬੱਬਰ ਸ਼ੇਰਨੀ ਕੁੜੀ

    • @MakingofLuxury
      @MakingofLuxury 3 หลายเดือนก่อน

      @@Jkchef839 ਹਾਂਜੀ ਕਰਵਾ ਲਿਆ ਰਿਪੋਰਟ ok aai wa
      HAHaaaa
      ਵੈਸੇ ਕੁੜੀ ਨੇ ਫੁਲ ਮਸਲ ਕੇ ਰੱਖ ਤਾਂ

    • @MakingofLuxury
      @MakingofLuxury 3 หลายเดือนก่อน

      @@DreamNDA__Motivation ਤੁੱਸੀ ਕਸਾਈ ਹੁਣੇ ਹੋ

  • @Sidhumoosewala-wp2ux
    @Sidhumoosewala-wp2ux 3 หลายเดือนก่อน +33

    ਕਿੰਨਾ ਸੋਹਣਾ ਮੁੰਡਾ ਮਾਰ ਤਾਂ ਇੰਨਾ ਹਰਾਮ ਜਾਂਦੇ ਨੂੰ ਮੌਤ ਦੀ ਸਜ਼ਾ ਦਿਓ ਤਾਹ ਜੋ ਗਾਹ ਕੋਈ ਇਹੋ ਜਹਾਂ ਜੁਰਮ ਕਰਨ ਤੋਂ ਪਹਿਲਾਂ 1000 ਵਾਰ ਸੋਚੇ 🙌

  • @BalwinderKaur-s4q
    @BalwinderKaur-s4q 3 หลายเดือนก่อน +14

    ਪਾਪਣ ਕਿਸੇ ਥਾ ਦੀ ਕੰਜਰੀ ਨੂੰ ਫਾਸ਼ੀ ਦੇਵੋ

  • @jyotibhatia7868
    @jyotibhatia7868 3 หลายเดือนก่อน +82

    ਵਾਹ ਪੰਜਾਬ ਪੁਲਿਸ ਵਾਲਿਓ ਕਿਵੇਂ ਇੱਕ ਮਰੇ ਵਿਅਕਤੀ ਨੂੰ ਹੀ ਮੁਜਰਿਮ ਸਾਬਿਤ ਕਰ ਰਹੇ ਹੋ ! ਪੈਸਾ ਬੋਲਦਾ

    • @NavDeep-h7s
      @NavDeep-h7s 3 หลายเดือนก่อน +5

      ਪੁਲਿਸ ਨੇ ਗੱਫਾ ਲੈ ਲਿਆ ਲਗਦਾ

    • @Gurjinder-li2dw
      @Gurjinder-li2dw 3 หลายเดือนก่อน +2

      Dub k mar jo kisi da beksur putt chala gya

  • @surindersyal6575
    @surindersyal6575 3 หลายเดือนก่อน +4

    ਹੁਣ ਤਾਂ ਅੰਤਾਂ ਦਾ ਮਾੜਾ ਯੁੱਗ ਆ ਗਿਆ। ਮਾਂ, ਬਾਪ, ਭੈਣ, ਭਰਾ, ਪਤਨੀ ਕਿਸੇ ਤੇ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ।

  • @BhupinderKumar-ko9lg
    @BhupinderKumar-ko9lg 3 หลายเดือนก่อน +15

    ਦੋਨਾਂ ਦੇ ਹੱਥ ਪੈਰ ਵਡ ਕੇ ਤੇ ਰੀੜ ਦੀ ਹੱਡੀ ਤੋੜ ਕੇ ਚੌਂਕ ਵਿਚ ਸੁੱਟ ਦਿਓ ਤੇ ਹੁਕਮ ਦਿੱਤਾ ਜਾਵੇ ਕੇ ਇਹਨਾਂ ਨੂੰ ਨਾਂ ਪਾਣੀ ਨਾਂ ਰੋਟੀ ਦੇਣਾ ਨਾਂ ਇਹਨਾਂ ਨੂੰ ਛਾ ਵਿੱਚ ਕਰਨਾ ਧੁੱਪ ਵਿੱਚ ਹੀ ਸੜਨ ਦਿਓ

  • @kuldeepbega
    @kuldeepbega 3 หลายเดือนก่อน +40

    ਇਸ਼ਕ ਦੀ ਅੱਗ ਅੱਗੇ ਰਿਸ਼ਤੇ ਹਾਰ ਗਏ

  • @Pritamsingh-j6s
    @Pritamsingh-j6s 3 หลายเดือนก่อน +38

    ਰੱਖਦਾ ਤੈਨੂ ਵੀ ਨਹੀ

  • @ManveerSingh-lc2cj
    @ManveerSingh-lc2cj 3 หลายเดือนก่อน +10

    ਹਵਸ ਦੀ ਭੁੱਖੀ ਇਸਤਰੀ ਕੁਛ ਵੀ ਕਰ ਸਕਦੇ ਸਕਦੀ ਤੋਬਾ ਤੋਬਾ ਰੱਬਾ ਮੇਹਰ ਕਰੀ

  • @gaggudhaliwal3283
    @gaggudhaliwal3283 3 หลายเดือนก่อน +29

    ਹਾਜੀ ਜ਼ਿਆਦਾ ਮਾਡਰਨ ਹੋਣ ਦਾ ਨਤੀਜਾ

  • @amriksingh9589
    @amriksingh9589 3 หลายเดือนก่อน +3

    ਇਸ ਨਾਲੋ ਤਾ ਸਹਿਬਾਂ ਚੰਗੀ ਸੀ ਜਿੱਸ ਨੇ ਸਕੇ ਭਰਾਵਾਂ ਦਾ ਸਾਥ ਦਿੱਤਾ😂😢

  • @HarpalSingh-tk4wh
    @HarpalSingh-tk4wh 3 หลายเดือนก่อน +70

    ਵੀਰ ਜੀ ਕੁੜੀ ਗ਼ਲਤ

  • @BalwantSingh-rz4ch
    @BalwantSingh-rz4ch 3 หลายเดือนก่อน +34

    ਕੁੜੀ ਆਸਕ ਮਗਰ ਲੱਗ ਕੇ ਝੂਠ ਬੋਲਦੀਆ

  • @RaviSingh-qq3ch
    @RaviSingh-qq3ch 3 หลายเดือนก่อน +8

    ਲੋਕ ਕਹਿੰਦੇ ਨੇ ਧੀਆਂ ਨਾ ਰੋਸ਼ਨ ਕਰਨਗੀਆਂ ਪਰ ਇਹ ਭਰਾ ਮਰਵਾ ਰਹੀਆਂ ਨੇ

  • @HarpalsinghHarpal-wg4gu
    @HarpalsinghHarpal-wg4gu 3 หลายเดือนก่อน +12

    ਇਹ ਧੀਆਂ ਨੂੰ ਨਹੀ ਚਾਹੀਦਾ ਕਰਨਾ

  • @Jagtarsingh-yy2ng
    @Jagtarsingh-yy2ng 3 หลายเดือนก่อน +3

    ਪੁੱਤ ਦੇ ਕਤਲ ਦਾ ਇਨਸਾਫ ਲੈਣ ਲਈ ਧਰਨਾ। ਇਸ ਤੋਂ ਮਾੜੀ ਗੱਲ ਕੀ ਹੋ ਸਕਦੀ😢

  • @bajwa4032
    @bajwa4032 3 หลายเดือนก่อน +3

    ਕੁੜੀ ਨੂੰ ਇਸ਼ਕ ਦਾ ਭੂਤ ਚੜੇਆ ਹੋਇਆ ਹੈ ਪਰ ਇਹ ਕੁੜੀ ਇਕ ਦਿਨ ਬਹੁਤ ਪਛਤਾਵੇ ਗੀ ਪਿਆਰ ਪਿਊਰ ਤੇ ਇਕ ਮੂੰਹ ਦੀਆਂ ਗੱਲਾ ਨੇ ਸਾਰਾ ਲੰਨ ਦਾ ਸਿਆਪਾ ਹੈ

  • @RajKamal-g2i
    @RajKamal-g2i 3 หลายเดือนก่อน +30

    Eh Kehra Sati Savitri Jubaan Ehdi Kainchi Di Trha Chldi Hale Bahar Jado Jail Vich Raihna Piya Phir Pata Lagu Tainu Ik Aashak Da Kar Ke Eh Ka ra Hoya Badchlan Jail Vich Ja Ke Pata Laguga Nahi Haiga Ehnu Buhat Aag Lagi Si

    • @jinderpreet7621
      @jinderpreet7621 3 หลายเดือนก่อน

      Jad a klank laundian maa baap de muthey te,fer ena nu jamanh to v dar lagda,plz ena Dona nu fansi honhi chahidi

  • @G.singh0001
    @G.singh0001 3 หลายเดือนก่อน +3

    ਬਹੁਤ ਵਧੀਆ dsp sab,,

  • @JagdishSingh-dz4mn
    @JagdishSingh-dz4mn 3 หลายเดือนก่อน +14

    ਕੁੜੀ ਨੂੰ ਮਾਰੂ ਤਾ ਹੀ ਹੋਰਾ।। ਨੂੰ ਆਕਲ । ਆਉ

  • @gurpreet927
    @gurpreet927 3 หลายเดือนก่อน +23

    ਮੁੰਡੇ ਦਾ ਪਿਓ ਕਿੰਨਾ ਸ਼ਰੀਫ਼ ਲਗਦਾ

  • @alltractorfanclub.1487
    @alltractorfanclub.1487 3 หลายเดือนก่อน +2

    ਏਹੋ ਜਿਹੀਆ ਕਲੈਣੀਆ ਕਰਕੇ ਹੀ ਲੋਕ ਧੀ ਜੰਮਣ ਤੋ ਡਰਦੇ ਆ । ਦੁੱਖ ਤਾ ਮਾਪੇ ਹੀ ਜਾਣ ਦੇ ਆ ਜਿਨੀ 18..20 ਸਾਲ ਪੁੱਤ ਪਾਲ ਕੇ ਗੱਭਰੂ ਕੀਤਾ। ਤੇ ਏਹ ਡੈਣ ਕੁੱਝ ਮਿੰਟਾ ਚਾ ਹੀ ਖਾਗੀ ।💔💔😭😭😥😥🙏🙏🙏🙏🙏

  • @Mannsaab01
    @Mannsaab01 3 หลายเดือนก่อน +2

    ਕੁੜੀ ਨੂੰ ਲੱਖ ਲਾਹਨਤ ਪਿੰਡ ਵਾਲਿਆਂ ਵੱਲੋਂ ਕੁੜੀ ਨੂੰ ਚੌਰਾਹਿਆਂ ਵਿੱਚ ਫਾਂਸੀ ਦੇਣੀ ਚਾਹੀਦੀ ਹੈ

  • @GurmeetSingh-w2m
    @GurmeetSingh-w2m 3 หลายเดือนก่อน +3

    ਨੀ ਕੁੱਤੀਏ ਫੜ ਤਾਂ ਤੈਨੂੰ ਉਸ ਨੇ ਤੇਰੇ ਆਸ਼ਕ ਨਾਲ ਨੰਗੀ ਨੂੰ ਨੀ ਕੁੱਤੀਏ ਜਿਹੜੀ ਦੇਣੀ ਸੀ ਦੇਈਂ ਜਾਂਦੀ ਚਾਹੇ ਦਸ ਤੋਂ ਪੜਵਾਂਉਦੀ ਨੀ ਜਵਾਕ ਕਿਉਂ ਮਾਰਨਾ ਸੀ ਹਰਾਮਜਾਦੀਏ

  • @muchogusto2018
    @muchogusto2018 3 หลายเดือนก่อน +13

    ਗੱਲ ਮਿੱਤਰੋ ਇੱਦਾ ਕੀ ਝੂਠ ਚੱਲ ਰਿਹਾ ਸ਼ਰੇਆਮ, ਕੁੜੀ ਜੋਂ ਵੀ ਕਿ ਦੇਵੇ ਉਹ ਸੱਚ, ਗਲਤ ਨਜ਼ਰ, ਰੱਖਦਾ ਸੀ ਤਾਂ ਕੌਣ ਮਾਰ ਦਿੰਦਾ, ਜੇਕਰ ਆਸ਼ਕ ਨੂੰ ਮਿਲ ਸਕਦੀ ਸੀ ਆਸ਼ਕ ਨਾਲ ਮਿਲਕੇ ਮਾਰ ਸਕਦੀ, ਹੋ ਸਕਦਾ ਓਸਨੇ ਕੁਝ ਗਲਤ ਹੁੰਦਾ ਵੇਖ ਲਿਆ ਹੋਵੇ।
    ਝੂਠ ਆ।

  • @PARMINDER-e5c
    @PARMINDER-e5c 3 หลายเดือนก่อน +2

    ਹਰਾਮ ਦੀਏ ਆਪਣਾ ਹੀ ਮਾਰ ਕੇ ਬੇਗਾਨਾ ਤੇਨੂੰ ਪਿਆਰਾ ਹੋਗਿਆ।ਸਾਰੀ ਉਮਰ ਰੋਵੇਂਗੀ

  • @parampreetsingh8675
    @parampreetsingh8675 3 หลายเดือนก่อน +1

    Saja honi chaiye

  • @pinkykaur3522
    @pinkykaur3522 3 หลายเดือนก่อน

    Waheguru ji 🙏

  • @Pitajiiiii
    @Pitajiiiii 3 หลายเดือนก่อน +2

    Bs Rabba Ehda diyaan Kudiya naal vasta na hove Zindgi vch
    Specially innocent lokaan da

  • @bajwa4032
    @bajwa4032 3 หลายเดือนก่อน

    ਆਪਣੇ ਪੰਜਾਬ ਵਿੱਚ ਕੋਈ ਕਨੂੰਨ ਨਹੀਂ ਕਨੂੰਨ ਤਾਂ ਅਰਬ ਦੇਸ਼ਾਂ ਵਿੱਚ ਹਨ ਜੇ ਕੋਈ ਅਪਰਾਧ ਕਰਦਾ ਉਸਨੂੰ ਚੌਰਾਹੇ ਵਿੱਚ ਖਿਲਾਰ ਕੇ ਤੁਰੰਤ ਫਾਂਸੀ ਦਿੱਤੀ ਜਾਂਦੀ ਹੈ ਜਾਂ ਹੱਥ ਵੱਡ ਦਿੱਤੇ ਜਾਂਦੇ ਹਨ

  • @sukhpalsingh2558
    @sukhpalsingh2558 3 หลายเดือนก่อน +6

    WAHAGURU ji

  • @Soniyamasih787
    @Soniyamasih787 3 หลายเดือนก่อน +17

    So sad ashiq piche bhai ka kattal

  • @Captan030
    @Captan030 3 หลายเดือนก่อน +1

    ਕਲਯੁਗ 😢

  • @yashpalsingh1741
    @yashpalsingh1741 3 หลายเดือนก่อน +10

    Glt kita kudi ne .sja hona chahidi ae

  • @davindersingh7003
    @davindersingh7003 3 หลายเดือนก่อน +4

    2 nu fasi de diyo

  • @Mukeshsaxena-oh3lm
    @Mukeshsaxena-oh3lm 3 หลายเดือนก่อน +7

    😢

  • @SurjeetSingh-rs8rq
    @SurjeetSingh-rs8rq 3 หลายเดือนก่อน +9

    Ehna dowan nu Saudi kanoon wali pathar maarke Maran wali saza diyo ji

  • @BaljinderSingh-ds8yh
    @BaljinderSingh-ds8yh 3 หลายเดือนก่อน

    ਕੁੜੀਏ ਤੈਨੂੰ ਰੱਬ ਵੀ ਮਾਫ ਨਹੀ ਕਰੇਗਾ ।ਤੂੰ ਦਰ ਦਰ ਭੱਟਕੇਗੀ ਗੱਲ ਯਾਦ ਰੱਖੀ । ਸੱਚ ਹਮੇਸਾ ਸੱਚ ਹੀ ਰਹਿੰਦਾ ਝੂਠ ਝੂਠ ਹੀ ਰਹਿੰਦਾ ਏ।

  • @gamingjattfatehveerdhaliwa1692
    @gamingjattfatehveerdhaliwa1692 3 หลายเดือนก่อน +10

    Vaise Jo v hai par aini himmat mere to ta makdi ni Mardi ghar ch. 😢

    • @Khushi_1898
      @Khushi_1898 3 หลายเดือนก่อน +4

      Your right 👍 aci kesi de ek thapad v mar dene aa te sari raat need nhe aundi kin a vada Dil aa kudi da

  • @LovneeshSingh-v5t
    @LovneeshSingh-v5t 3 หลายเดือนก่อน

    Waheguru ji eda diya dheeya kise veri dushman de ghar bina jaman😢

  • @HarjinderSingh-i3h
    @HarjinderSingh-i3h 3 หลายเดือนก่อน +1

    Kote koti koti koyi koti koti dan

  • @binderbindu6396
    @binderbindu6396 3 หลายเดือนก่อน

    Pind kehde di gll aaa

  • @suchasingh-o9v
    @suchasingh-o9v 3 หลายเดือนก่อน +1

    Baldev raj polic vale di foto v dikhao

  • @JAGJITSINGH-vx1nb
    @JAGJITSINGH-vx1nb 3 หลายเดือนก่อน +32

    ਕੁੜੀ ਕਿਸੇ ਦਿਨ ਵਡੀ ਤਪੜੀ ਬਣੇਗੀ...

    • @tirathsingh6539
      @tirathsingh6539 3 หลายเดือนก่อน +3

      😂😂😂

    • @Harwinder-pannu1245
      @Harwinder-pannu1245 3 หลายเดือนก่อน +5

      ਤਪੜੀ ਤੇ ਪੁਲਿਸ ਵਾਲੇ ਬਣਾਉਣ ਗੇ 😂😂

    • @SukhmandersinghWarainch
      @SukhmandersinghWarainch 3 หลายเดือนก่อน

      ਹੁਣ ਪੂਲਿਸ ਵਾਲੇ ਆ ਨੇ ਇਹਦੀ ਫੂੱਦੀ ਨੂੰ ਵੱਡਾ ਸਾਰਾ ਫੂੱਦਾ ਬਣਾ ਦੇਣਾ 😮

  • @JagsirSingh-fp4jd
    @JagsirSingh-fp4jd 3 หลายเดือนก่อน

    ਅੰਤ ਹੋਣ ਵਾਲਾ ਹੈ ਦੁਨੀਆਂ ਦਾ ਬਹੁਤ ਜ਼ਿਆਦਾ ਪਾਪ ਵੱਧ ਰਿਹਾ ਹੈ ਇਸ਼ਕ ਨੇ ਦੁਨੀਆ ਇੰਨੀ ਜ਼ਿਆਦਾ ਅੰਨੀ ਕਰ ਦਿੱਤੀ ਹੈ

  • @KaranFreeFire09
    @KaranFreeFire09 3 หลายเดือนก่อน +5

    Waheguru waheguru ji waheguru ji

  • @ManjitSingh-b6n
    @ManjitSingh-b6n 3 หลายเดือนก่อน

    ਪਲੀਸ ਪੰਜਾਬ ਵੇਰੀ. Good

  • @baldevsinghgillbudhsinghwa9352
    @baldevsinghgillbudhsinghwa9352 หลายเดือนก่อน

    ਬਹੁਤ ਕੁੜੀਆ ਆਪਣੇ ਭਰਾ ਦੀਆਂ ਦੁਸ਼ਮਣ ਹਨਂ

  • @AmritSandhu365
    @AmritSandhu365 3 หลายเดือนก่อน

    Bai Kite Tu Kulwinder Billa Da Bhra Tan Ni Javan E Oven Lagda 😂😂😂

  • @kiranjotdhillon2961
    @kiranjotdhillon2961 3 หลายเดือนก่อน +1

    Omg

  • @SuchaSingh-mu7hn
    @SuchaSingh-mu7hn 3 หลายเดือนก่อน

    ਮਰੇ ਭਰਾ ਦੀ ਮਿੱਟੀ ਪਲੀਤ ਕਰ ਰਹੀ ਏ ਕਲਿਹਣੀ,, ਕਮਜਾਤ

  • @DhillonDHILLON-p9e
    @DhillonDHILLON-p9e 3 หลายเดือนก่อน +2

    ਪੈਸੇ ਭਾਲਦਾ ਹੋ ਮੁਲਾਜ਼ਮ

  • @baltejsingh4559
    @baltejsingh4559 3 หลายเดือนก่อน

    ਸਾਹਿਬਾ ਜੀ ਵੀ ਇਲਜਾਮ ਭਰਾਤੀ ਲਾਉਂਦੀ ਆ

  • @HarpreetSingh-h4z9b
    @HarpreetSingh-h4z9b 3 หลายเดือนก่อน +8

    Saro jail vich

    • @AnmolSing-do2xc
      @AnmolSing-do2xc 3 หลายเดือนก่อน

      Veer ji hun tuhade hisab kinna chir jail ch rahegi eh

    • @Gabarsingh-g4x
      @Gabarsingh-g4x 3 หลายเดือนก่อน +1

      ​@@AnmolSing-do2xcghto ghat 10 saal vadh to vadh 14 saal

  • @HariomKumar-c6h
    @HariomKumar-c6h 3 หลายเดือนก่อน

    😢😢😢😢

  • @sushilarajpoot139
    @sushilarajpoot139 3 หลายเดือนก่อน

    😢😢😢😢 himmat dekho ladki ka... Sharm nhi h isko.

  • @gurjeetsingh-k1s
    @gurjeetsingh-k1s 3 หลายเดือนก่อน

    ਉਹ ਜਵਾਕ ਸੀ

  • @simranrana9297
    @simranrana9297 3 หลายเดือนก่อน +2

    😮😬😡😡😡😡

  • @baltejsingh4559
    @baltejsingh4559 3 หลายเดือนก่อน

    ਇਹ ਗੱਲ ਲੋਕ ਸਭ ਜਾਣਦੇ ਆਵੀ ਤੂੰ ਭਰਾ ਦਾ ਕਤਲ ਕਿਉਂ ਕਰਿਆਯਾਰ ਨੂੰ ਵਫ਼ਾਦਾਰੀ ਵਿਖਾਉਣ ਵਾਸਤੇ

  • @Sandeep__singh.007
    @Sandeep__singh.007 3 หลายเดือนก่อน +1

    KI MILYA BHAI MAR K JAR V TENU NI MLNA

  • @DhillonDHILLON-p9e
    @DhillonDHILLON-p9e 3 หลายเดือนก่อน

    ਕੁੜੀ ਦਾ ਬਿਆਨ ਨਾ ਦਿਖਾਇਆ ਜਾਵੇ

  • @sukhjitKaur-h7h
    @sukhjitKaur-h7h 3 หลายเดือนก่อน +4

    Kesi kudi jo marji kare chache taye de put bhe bhra koi kese nu kuj n khu apni gendgi jro ma bap da kala put di berne kro keta kayl bhukhi gande kma di

  • @ravidasye734
    @ravidasye734 3 หลายเดือนก่อน +2

    ਇਨ੍ਹਾਂ ਨੂੰ ਜਿੰਦਾ ਕਿਉਂ ਰਖਿਆ ਗਿਆ ਹੈ ਮੁਲਜ਼ਮ ਆਪਣਾਂ ਜੁਰਮ ਕੈਮਰੇ ਸਾਹਮਣੇ ਕਬੂਲ ਕਰਦੇ ਨੇ

  • @Mossewala-nq9du
    @Mossewala-nq9du 3 หลายเดือนก่อน

    ਹੁਣ ਤੇਰੀ ਧੱਲੇ ਵਾਲੇ ਵਾਲ ਵੀ ਚਿੱਟੇ ਹੋ ਜਾਣੇ ਘੋੜੀਏ ਜ਼ੇਲ ਵਿਚ

  • @navigoyal3098
    @navigoyal3098 3 หลายเดือนก่อน

    Fasii do Fasi do

  • @KidNeeraj
    @KidNeeraj 3 หลายเดือนก่อน

    Afsos hoyega.. haje ni hona ..
    . Jado kite araam naal baithegi te tennu apni jindagi te afsos hovega..

  • @manjeetkaur1146
    @manjeetkaur1146 3 หลายเดือนก่อน

    🙏🙏😭😭😭o haan thenu khada frk hona kise di maa di ghod sunni kr k thenu apne aashak di pyi honi

  • @Canadian0001
    @Canadian0001 3 หลายเดือนก่อน +1

    Hun faminism wale kithe gye??

  • @DhroovUnbeatable
    @DhroovUnbeatable 3 หลายเดือนก่อน +1

    Tu je apne bhra di ni hoyi tu kise di vi honi 🤬🤬🤬🤬🤬

  • @lakhvinderkaurvirk7496
    @lakhvinderkaurvirk7496 3 หลายเดือนก่อน

    ਇੰਡੀਆ ਞਿਚ ਅਡਬਇ ਵਾਲਾ ਕਨੁਨ ਹੋਣਾ ਚਾਇਦਾ ਏ

  • @robyheer9339
    @robyheer9339 3 หลายเดือนก่อน +3

    kuri ne glat kitta

  • @garrysingh7946
    @garrysingh7946 3 หลายเดือนก่อน +4

    Hramdy no marru

  • @MaltiPathania-n5l
    @MaltiPathania-n5l 3 หลายเดือนก่อน

    Sadd hun jel. Ch

  • @rajveerkaur7479
    @rajveerkaur7479 3 หลายเดือนก่อน

    Ki milgya 🥺🥺🥺🥺ek gl yaad rakhi eh pyar kuj ni tenu ehne v Chdh dena kise din dekhli eh pyar kuj ni hunda 💯💯💯💔💔💔💯💯💯💯

  • @avtarsinghavtarsingh7983
    @avtarsinghavtarsingh7983 3 หลายเดือนก่อน

    Koi haal nahin ajj kall. rishte khatam hunde ja rahe hann.ghor kalyug hai ki Banu dunian da.khoon hi khoon da nahin banda.Lakh lahnat eho jahian bhena te.😡👎😒😳☝️

  • @kamaljitkaur808
    @kamaljitkaur808 3 หลายเดือนก่อน

    Eh katham karo

  • @davidroGer-z6i
    @davidroGer-z6i 3 หลายเดือนก่อน

    kalyug waheguru mehr kre

  • @kaurpawi6853
    @kaurpawi6853 3 หลายเดือนก่อน +1

    Glt nzr ni ,,asl ch nzr rakhda hona pta lgg gea hona ohnu

  • @Chhina__Shayar
    @Chhina__Shayar 3 หลายเดือนก่อน

    Skkaa skaaa hi hunda j skaa hunda fer boldi

  • @Mukeshkumar-k9m4f
    @Mukeshkumar-k9m4f 3 หลายเดือนก่อน

    Bahut baada jurm hai eh

  • @happygurjar-wz7li
    @happygurjar-wz7li 3 หลายเดือนก่อน +3

    Cheti viah kro kudiya de
    Havas jada vdd gai aa

  • @ramanpreetsingh1641
    @ramanpreetsingh1641 3 หลายเดือนก่อน +1

    Jehdiya kudiya khud galat hunddiya oh apneya nu galat bolan lag jandiya g

  • @bhupindersingh6164
    @bhupindersingh6164 3 หลายเดือนก่อน

    Waheguru ji

  • @ManpreetMehta-q1t
    @ManpreetMehta-q1t 3 หลายเดือนก่อน

    Pgl kudi shram nhi ayi tanu.marna tanu chida c.tanu es di saza jarur milo ge rab tanu ve ne shad da.

  • @karkhalsaab9193
    @karkhalsaab9193 3 หลายเดือนก่อน

    Kina sohna munda maar ditta😭😭😭😭bheina taan bhrawa te jaan dindia ihde hath ni kambe marn laggi de😭😭😭

  • @Dipyjatt
    @Dipyjatt 3 หลายเดือนก่อน

    Ade byan galt ho rahe ne

  • @Jeet123brar
    @Jeet123brar 3 หลายเดือนก่อน

    Fetemoob aho jehi de brother sis de jaan honda

  • @pargatsinghpargatsingh6092
    @pargatsinghpargatsingh6092 3 หลายเดือนก่อน

    Fasi lao esnu