Sonu Sitowala ਨੂੰ ਆਇਆ ਫੋਟੋ ਵਾਲਿਆ ਤੇ ਗੁੱਸਾ ਤੇ ਦੇਖੋ ਕੀ ਕਿਹ ਗਿਆਂ

แชร์
ฝัง
  • เผยแพร่เมื่อ 4 ต.ค. 2024
  • Sonu Sitowala ਨੂੰ ਆਇਆ ਫੋਟੋ ਵਾਲਿਆ ਤੇ ਗੁੱਸਾ ਤੇ ਦੇਖੋ ਕੀ ਕਿਹ ਗਿਆਂ

ความคิดเห็น • 141

  • @Kirat231
    @Kirat231 3 หลายเดือนก่อน +52

    ਇਹਦਾ ਵੀ ਮੁੱਖ ਮੰਤਰੀ ਆਲਾ ਹਾਲ ਹੋਣਾ, ਫੇਰ ਕਿੱਸੇ ਨੇ ਪੁੱਛਣਾ ਨਹੀ,

  • @GurmeetSingh-hs4xs
    @GurmeetSingh-hs4xs 3 หลายเดือนก่อน +39

    ਸਟੇਜ ਜੜਾਉਣ ਵਾਲਿਆਂ ਨੂੰ ਸ਼ਰਮ ਨਹੀਂ ਆਉਂਦੀ ਇਹ ਕੇਹੜਾ ਗਾਇਕ ਏ ਐਵੇ ਸਧਾਰਨ ਜਿਹੇ ਮੁੰਡੇ ਨੂੰ ਚਨੇ ਦੇ ਝਾੜ ਤੇ ਝੜਾ ਰਹੇ ਨੇ ਸੁਰ ਤਾਲ ਦਾ ਉਸ ਨੂੰ ਗਿਆਨ ਵੀ ਹੈ ਨਹੀਂ।

  • @gurveer.singh.grewal.3361
    @gurveer.singh.grewal.3361 3 หลายเดือนก่อน +19

    ਦੋ ਸੋ ਦੇਕੇ ਫੋਟੋ ਖਿਚਾਉਣ ਨੂੰ ਕਿਤੇ ਕੋਹੇਨੂਰ ਦਾ ਹੀਰਾ ਝਾਲ ਉੱਤਰਦੀ ਆ ਏਨਾਂ ਸ਼ੁਕਰ ਕਰੋਂ ਫ੍ਰੀ ਵਿੱਚ ਇੱਜ਼ਤ ਮਿਲ਼ਦੀ ਆ

  • @Randhawa336
    @Randhawa336 3 หลายเดือนก่อน +31

    ਗੱਲ ਆ ਕੋਈ। ਘੂਸੇ ਘੱਟੀ ਦੁਨੀਆਂ

  • @surinderkamboj6374
    @surinderkamboj6374 2 หลายเดือนก่อน +17

    ਆ ਕੇੜੇ ਜ਼ਮਾਨੇ ਦਾ ਕਲਾਕਾਰ ਹੈ ਸਈ ਬੋਲ ਵੀ ਨਈ ਸਕਦਾ ਆਨੇ ਦੀ ਅਕਲ ਨਈ

  • @SukhdevSingh-ed1yw
    @SukhdevSingh-ed1yw 2 หลายเดือนก่อน +5

    ਯਾਰ ਕਿਓ ਇਸਨੂੰ ਇਨਾ ਸਿਰ ਤੇ ਚੜਾਇਆ ਸਾਰੀ ਦੁਨੀਆ ਤੇ ਕੱਲਾ ਇਹੀ ਗਰੀਬ ਆ ਇਹ ਚੰਗਾ ਖਾਂਦਾ ਚੰਗਾ ਪਹਿਨਦਾ ਇਹ ਕੋਈ ਕੰਮ ਨੀ ਕਰ ਸਕਦਾ ਅੰਗਹੀਣ ਬੰਦੇ ਮਿਹਨਤ ਕਰਕੇ ਆਪਣਾ ਗੁਜਾਰਾ ਕਰਦੇ ਨੇ

  • @Lakhveersingh-m2g
    @Lakhveersingh-m2g 2 หลายเดือนก่อน +11

    ਇਹ ਉਹ ਗੱਲ ਆ ਕਵਲਾ ਵਿਹੜਾ ਤੇ ਸਮਝਾਵੇ ਕਿਹੜਾ ਘੂਸੇ ਜੰਮਣ ਤੇ ਕੰਧਾਂ ਕੰਬਣ

  • @hardeeplehal3182
    @hardeeplehal3182 3 หลายเดือนก่อน +4

    ਇਹਦੇ ਅੱਗੇ ਸਾਜੀ ਵੀ ਸਾਜ ਵਜਾਉਣ ਤੋਂ ਡਰਦੇ ਆ 😂😂

  • @JASWINDERSINGH-fh4ph
    @JASWINDERSINGH-fh4ph 3 หลายเดือนก่อน +7

    ਪਹਿਲਾਂ ਹਰਮਨ ਚੀਮਾਂ ਫਿਰ ਮੁੱਖ ਮੰਤਰੀ ਫਿਰ ਗੋਲੋ ਹੁਣ ਇਹ ਸੋਨੂੰ

  • @dua7862
    @dua7862 3 หลายเดือนก่อน +18

    Sidhe bande di baah raab ne faddi hundi aa ji raabi rooh aa
    Raab sukh rakhe pra te ❤️😊

  • @Lakhveersingh-m2g
    @Lakhveersingh-m2g 2 หลายเดือนก่อน +5

    ਕਿਹੜੇ ਕਲਾਕਾਰਾਂ ਵਿੱਚੋਂ ਕਲਾਕਾਰ ਆ ਇਹ ਐਵੇਂ ਬਕਵਾਸ ਮਾਰੀ ਜਾਂਦਾ ਲੰਡੂ ਉਹੋ ਜਹੀ ਇਹ ਦੁਨੀਆ ਜਿਹੜੀ ਐਵੇਂ ਸਟੇਜ ਤੇ ਚਾੜੀ ਫਿਰਦੀ ਆ

  • @Flopjeevan
    @Flopjeevan 3 หลายเดือนก่อน +4

    Waheguru ji hey akaal purakh waheguru ji waheguru ji tuci bade Beant Ho tuci Mehar Karo g sache patshaa g

  • @gurjantsinghkhalsa7602
    @gurjantsinghkhalsa7602 2 หลายเดือนก่อน +3

    ਆਹ ਦੇਖਲੋ ਸਾਹਿਬਜ਼ਾਦਿਆਂ ਦੇ ਵਾਰਸਾਂ ਦੇ ਅੱਜ ਕੱਲ੍ਹ ਦੇ ਰੋਲ ਮਾਡਲ। ਸ਼ਰਮ ਕਰੋ ਮਾੜੀ ਮੋਟੀ

  • @bindersingh5665
    @bindersingh5665 3 หลายเดือนก่อน +14

    ਪਿਆਰ ਆ ਬਾਈ ਸੋਨੂੰ ❤❤❤❤

  • @humanbody580
    @humanbody580 3 หลายเดือนก่อน +7

    Superstar Sonu setuwala da akahda number one zindabad

  • @sewaksidhu5620
    @sewaksidhu5620 3 หลายเดือนก่อน +1

    ਮੁੱਖ ਮੰਤਰੀ ਬਾਜੇ ਕੇ ਪਰਮਾਤਮਾ ਸਦਕਾ ਐਮ ਐਲ ਏ ਬਣੇਗਾ

  • @arashdeepsingh8767
    @arashdeepsingh8767 3 หลายเดือนก่อน +3

    ਇਹ ਹੈ ਹੀ ਕਮਲਾ ਤੇ ਕਮਲੀਆਂ ਹੀ ਮਾਰਨੀਆਂ

  • @paramjeetkaur5566
    @paramjeetkaur5566 3 หลายเดือนก่อน +7

    Good

  • @sewaksidhu5620
    @sewaksidhu5620 3 หลายเดือนก่อน +1

    ਫੱਕਰ ਨੂੰ ਕਿਓ ਗਾਲਾਂ ਕੱਢੀ ਜਾਂਦੇ ਕਿਤੇ ਪਰਮਾਤਮਾ ‌ਆਪਾ ਨੂੰ ਵੀ ਇਹੀ ਕੁਝ ਨਾ ਬਣਾ ਦੇਵੇ

  • @ekamsingh7316
    @ekamsingh7316 3 หลายเดือนก่อน +6

    ਦੁਨੀਆਂ ਪਾਗ਼ਲ ਆ

  • @ChiragRajput-d7x
    @ChiragRajput-d7x 3 หลายเดือนก่อน +9

    ਕਾਦਾ। ਸਟਰ ਫੁਦੋ ਦੁਨੀਆਂ ਇਸ ਤੋਂ ਵਧੀਆ ਮੁੰਡੇ ਫਿਰ ਦੇ ਜਿਨ੍ਹਾਂ ਨੂੰ ਗਰੀਬ ਨੇ ਮਾਰੀਆਂ ਹੋਈਆਂ

  • @YuvrajyuviSinghYuvi
    @YuvrajyuviSinghYuvi 3 หลายเดือนก่อน +4

    Ik tappa repeat krke saji v saaj laun ton soach rhe aw 😅😅😅

  • @desi_kambi
    @desi_kambi 3 หลายเดือนก่อน +4

    👌👌👌💝

  • @charansingh3917
    @charansingh3917 2 หลายเดือนก่อน +1

    ਓਏ ਲੋਕੋ ਓਏ ਬੇਵਕੂਫ ਲੋਕੋ ਕਿਉਂ ਕਿਸੇ ਦੀ ਬੇਜਤੀ ਕਰੀ ਜਾਨੇ ਆ ਗਰੀਬ ਇਨਸਾਨ ਦੀ ਨਾ ਯਾਰ ਆਉਣਾ ਕਰੋ ਉਹਨੂੰ ਸਿੱਧੇ ਰਸਤੇ ਤੋਰੋ ਗਲਤ ਰਸਤੇ ਨਾ ਪਾਓ ਇਹਨੂੰ

  • @ShivrajGill-wc5yq
    @ShivrajGill-wc5yq 3 หลายเดือนก่อน +3

    Slapender salpender salpender salpender salpender salpender hoi pai a😂😂😂😂

  • @MaanMaan-w3w
    @MaanMaan-w3w หลายเดือนก่อน

    Bai mere vadio Bhangra wala upload kr sakdey ho

  • @amanamandeep4211
    @amanamandeep4211 3 หลายเดือนก่อน

    Bahut badhiya 👍👍👍💯💯👍👍

  • @BeantSingh-km8xn
    @BeantSingh-km8xn 3 หลายเดือนก่อน +3

    Good 👍

  • @Humanity113
    @Humanity113 3 หลายเดือนก่อน +1

    ਜਵਾਕ ਵੀ ਖਿੱਚੀ ਫਿਰਦੇ ਨੇ ਸੋਨੂੰ ਨੂੰ

  • @humanbody580
    @humanbody580 3 หลายเดือนก่อน

    Bahut sunder awaj hai Sonu setuwala da

    • @harjatinderpalsingh4287
      @harjatinderpalsingh4287 3 หลายเดือนก่อน

      ਕਿਉਂ ਫੂਕ ਦੇ ਦੇ ਕੇ ਬੇੜਾ ਗ਼ਰਕ ਕਰ ਰਹੇ ਹੋ ਵੀਰ

  • @GurcharnsinghGuri
    @GurcharnsinghGuri 3 หลายเดือนก่อน +4

    ❤❤

  • @jagsirsharma1375
    @jagsirsharma1375 3 หลายเดือนก่อน +1

    Love you Sonu hera bnda yaar tu

  • @jashandeepsingh116
    @jashandeepsingh116 2 หลายเดือนก่อน

    ustad ji❤

  • @divinewisdom8
    @divinewisdom8 3 หลายเดือนก่อน

    Thanks

  • @alexdhillon530
    @alexdhillon530 3 หลายเดือนก่อน +7

    Masla 200 da lgda

  • @humanbody580
    @humanbody580 3 หลายเดือนก่อน

    Star ban gaya Sonu setuwala

  • @ManjeetsinghGarry-xg8pq
    @ManjeetsinghGarry-xg8pq 3 หลายเดือนก่อน

    Sira Lata sonu bai❤❤❤❤❤

  • @lakhikhairpurwala
    @lakhikhairpurwala 2 หลายเดือนก่อน

    Ok ❤❤❤❤❤❤❤

  • @jagjeetsingh9613
    @jagjeetsingh9613 5 วันที่ผ่านมา

    ਏਤਾਨੀਟੂਸ਼ਟਰਾਂ ਵਾਲਾਵਰਗਾ

  • @Satnam.111
    @Satnam.111 3 หลายเดือนก่อน +2

    😂kaml pai had yr loka de eda vada star singer song de maa pan lok maje😂😂😂😂

  • @missu1989
    @missu1989 3 หลายเดือนก่อน

    ਸਿੱਧਾ ਜਿਹਾ ਬੰਦਾ ਵਾ ਹੁਣ ਗੱਡੀਆਂ ਚ ਘਮਾਉਂਦੇ ਫਿਰਦੇ ਆ ਬਾਅਦ ਚ ਇਹਦੀ ਕਿਸੇ ਨੇ ਬ*** ਮਾਰ ਲੈਣੀ ਆ ਫੇਰ ਇਨੇ ਵੇਖਣਾ ਮੰਤਰੀ ਵਾਂਗੂੰ ਉਹਨੇ ਕੀ ਲਨ ਫੜ ਲਿਆ ਫਿਰ ਕਹਿੰਦਾ ਫਿਰਦਾ ਸੀ ਸੋਹਣੀ ਮਾਨ ਦੀ ਮੈਂ ਬਹੁਤ ਲਈ ਆ😂😊

  • @lifestruth9066
    @lifestruth9066 3 หลายเดือนก่อน +2

    Love uu sonu veere ❤❤❤❤❤

  • @YounisFRK
    @YounisFRK 2 หลายเดือนก่อน

    Salpendor yara da

  • @ShivrajGill-wc5yq
    @ShivrajGill-wc5yq 3 หลายเดือนก่อน +3

    Salpender hun hor mehga ho jana lagea wa

  • @sukhjit0000
    @sukhjit0000 3 หลายเดือนก่อน +2

    😂😂🎉❤

  • @Tajinder-p5g
    @Tajinder-p5g 2 หลายเดือนก่อน

    Apne loka da kug ni ban sakda, jihna vich kalah ohna nu koi ni pushda.....

  • @Naresh-q4e8b
    @Naresh-q4e8b 3 หลายเดือนก่อน +1

    ❤❤❤❤

  • @AmritpalSingh-oz5jr
    @AmritpalSingh-oz5jr 3 หลายเดือนก่อน +1

  • @JaspalSingh-gc2oy
    @JaspalSingh-gc2oy 3 หลายเดือนก่อน

    Nic

  • @parwindersinghmalowalia2366
    @parwindersinghmalowalia2366 3 หลายเดือนก่อน +3

    Ah keda sala 200 alla

  • @sonurattu8185
    @sonurattu8185 3 หลายเดือนก่อน

    Sirrrra kra ta ustaad g legend end nhi rees tariya jhotta gabaru

  • @MandeepSingh-k7q5k
    @MandeepSingh-k7q5k 3 หลายเดือนก่อน

    Sonu sira banda

  • @piralal8236
    @piralal8236 2 หลายเดือนก่อน

    😂😂😂😂😂😂😂😂

  • @ManjeetsinghGarry-xg8pq
    @ManjeetsinghGarry-xg8pq 3 หลายเดือนก่อน

    Jo aya veer is Dee roti chaksu Aya ❤❤❤❤❤

  • @RanjitSingh-lc5ci
    @RanjitSingh-lc5ci 3 หลายเดือนก่อน

    Sonu ❤❤❤❤

  • @KishoreKumar-ne2pt
    @KishoreKumar-ne2pt 3 หลายเดือนก่อน

    Gall us nu kadni chahidi hai jis ne is nu stage de uper chadiya hai

  • @manoharlal-kz4uz
    @manoharlal-kz4uz 2 หลายเดือนก่อน

    कमलिया दा लाना एक वी नहीं सियाना

  • @NavdeepSingh-ev3xp
    @NavdeepSingh-ev3xp 2 หลายเดือนก่อน

    😢😢😢😢

  • @MohinderSinghMohinderSingh-v3b
    @MohinderSinghMohinderSingh-v3b 2 หลายเดือนก่อน

    ਰੋਂਦਾ ਹੈ ਕੌਣ ਹੈ

  • @manrajtv5778
    @manrajtv5778 3 หลายเดือนก่อน +1

    Sonu Kalap Geya..

  • @Prabhjahagir
    @Prabhjahagir 3 หลายเดือนก่อน

    Sonu Dil la ke rakhda

  • @Majhailtejipbx02
    @Majhailtejipbx02 2 หลายเดือนก่อน

    😂😂😂😂😂😂

  • @DilbagSingh-kn4dw
    @DilbagSingh-kn4dw 3 หลายเดือนก่อน

    Selpander yaran da😂😂😂😂😂😂

  • @PoojaSharma-m6c4v
    @PoojaSharma-m6c4v 2 หลายเดือนก่อน

    Lul sunya ehneee😂😂😂😂😂😂😂😂😂

  • @manjitpal1156
    @manjitpal1156 3 หลายเดือนก่อน +1

    😂❤

  • @tirathsingh6539
    @tirathsingh6539 3 หลายเดือนก่อน

    😂😂😂😂😂 ਮਸਤ ਮਲੰਗ

  • @navdeepkaur5951
    @navdeepkaur5951 3 หลายเดือนก่อน +1

    eh ta hasa mjak li a na gaiki krke ni

  • @sikhwarrior7283
    @sikhwarrior7283 3 หลายเดือนก่อน

    Yaar eh ki bkwas oh ta sidha hai vichara*tusi kuj shrm kro

  • @jyotisandhu3519
    @jyotisandhu3519 3 หลายเดือนก่อน

    Oh 😱 god

  • @IshanSharma-s7n
    @IshanSharma-s7n 3 หลายเดือนก่อน

    😊😊😊

  • @HarjotSingh-y4e
    @HarjotSingh-y4e หลายเดือนก่อน

    Rab,,the,,ropp,,,ha..Banda,,...maf..Karo.....bro

  • @LakhveerpunjabiOFFICIAL
    @LakhveerpunjabiOFFICIAL 3 หลายเดือนก่อน

    Hun ta bas karo garib da majak bana.....band kro..😢😢😢😢😢😢

  • @Surajsinghvirdi-ud5om
    @Surajsinghvirdi-ud5om 3 หลายเดือนก่อน

    Slpender yaara da

  • @RinkaSingh-h1u
    @RinkaSingh-h1u 3 หลายเดือนก่อน +1

    Aenu kr len deo koi .dihaadi vachare nu..kyu aeda patha gol kr re

  • @rajeshgoyal2447
    @rajeshgoyal2447 2 หลายเดือนก่อน

    O aa ki cheez hai yaar ehdey pallay ta kuch hai nahi

  • @GurvinderKaur-o4t
    @GurvinderKaur-o4t 3 หลายเดือนก่อน

    Sura di asitesi kar rha ies nu koe rokda kio nhi

  • @YounisFRK
    @YounisFRK 2 หลายเดือนก่อน

    Puchhda ta eve a jiven saala khan hove....

  • @satpalSingh-li6jk
    @satpalSingh-li6jk 3 หลายเดือนก่อน

    😂😂

  • @KaranbirKaran-v7p
    @KaranbirKaran-v7p 3 หลายเดือนก่อน

    Chal ghar te bnjoo greeb da😊

  • @NeerajSarangal-k5v
    @NeerajSarangal-k5v 3 หลายเดือนก่อน

    200 rupe sunde he jantaa thalle lath gayi ...

  • @RajinderKumar-k1l8r
    @RajinderKumar-k1l8r 2 หลายเดือนก่อน

    O baba a kon a

  • @Saroopsingh102
    @Saroopsingh102 3 หลายเดือนก่อน

    Is ne sare singar fail kar dene 😂😂

  • @amanjotsinghishpujani8059
    @amanjotsinghishpujani8059 3 หลายเดือนก่อน

    200 d photo 😂😂😂

  • @gurjeetsingh-gd1wr
    @gurjeetsingh-gd1wr 3 หลายเดือนก่อน

    200...200 ਮੈਂਨੂੰ ਦੇਈ ਜਾਓ ਕਿਉਂ ਕਿਹਾ, ਸੋਨੂੰ ਨੂੰ ਦੇ ਈ ਜਾਓ ਕਿਉਂ ਨਹੀਂ ਕਿਹਾ

  • @JassiJassi-vh9pk
    @JassiJassi-vh9pk 3 หลายเดือนก่อน +2

    Slpendri 😅

  • @Satnam.111
    @Satnam.111 3 หลายเดือนก่อน

    😂had loka de yr

  • @multiadschannel2867
    @multiadschannel2867 2 หลายเดือนก่อน

    Paagal lok kyo ho gaye hn

  • @sarbjeetkaur1179
    @sarbjeetkaur1179 2 หลายเดือนก่อน

    Sonu ta bhola.panchi he keu os da jaloos kd rhe ho

  • @UshaRani-xl7po
    @UshaRani-xl7po 3 หลายเดือนก่อน

    Lalluram😂

  • @JagsirSingh-w4j
    @JagsirSingh-w4j 3 หลายเดือนก่อน +1

    Kamla Banda na bolna ta aunda nhai

  • @gurneesingh7092
    @gurneesingh7092 3 หลายเดือนก่อน

    🤔🤔🤣😭

  • @Viral_pankajq6j
    @Viral_pankajq6j 2 หลายเดือนก่อน

    Besura

  • @ZalimShayar786
    @ZalimShayar786 3 หลายเดือนก่อน

    😂 fuck

  • @Informationaboutfreeearning
    @Informationaboutfreeearning 3 หลายเดือนก่อน

    A hai india de progress joo pagal famous ho reha hai

  • @SukhwinderSingh-wq5ip
    @SukhwinderSingh-wq5ip 3 หลายเดือนก่อน

    ❤❤

  • @PaliGrewal-pq6yz
    @PaliGrewal-pq6yz 2 หลายเดือนก่อน

    😂😂😂😂😂😂

  • @desi_kambi
    @desi_kambi 3 หลายเดือนก่อน +2

    ❤❤❤