Sukhbir Singh Badal ਦਾ ਅਸਤੀਫਾ ਮਨਜ਼ੂਰ ਹੋਣ 'ਤੇ ਸੁਣੋ Parminder Dhindsa ਦਾ ਸਭ ਤੋਂ ਵੱਡਾ ਬਿਆਨ | ZeePHH

แชร์
ฝัง
  • เผยแพร่เมื่อ 24 ม.ค. 2025

ความคิดเห็น • 30

  • @AgamJot-y7v
    @AgamJot-y7v 15 วันที่ผ่านมา +9

    ਇਹ ਬਹੁਤ ਵੱਡੀ ਚਾਲ ਆ ਪੰਜਾਬ ਦੇ ਲੋਕ ਇਸ ਗੱਲ ਨੂੰ ਸਮਝਣ ਇਸ ਅਕਾਲੀ ਲਾਣੇ ਤੇ ਭਰੋਸਾ ਨਾ ਕਰਨ

    • @JagsirChahal-k9v
      @JagsirChahal-k9v 14 วันที่ผ่านมา +1

      💯✌️👏👏👏👏👏

  • @romanasingh1914
    @romanasingh1914 14 วันที่ผ่านมา +2

    ਵੀਰ ਜੀ ਮਸਾ ਮਗਰੋਂ ਲਾਤੇ ਸੁਖਵੀਰ ਬਾਦਲ ਝੂਠਾ ਦਾ ਟੋਲਾ ਹੈ ਝੂਠ ਝੂਠ ਅਸਤੀਫਾ ਅਸਤੀਫਾ ਅਸਤੀਫਾ ਹੁਣ ਪੰਜਾਬ ਤੋ ਬਹਾਰ ਕੱਢੋ ਬੇਈਮਾਨੀ ਹੁਕਮਨਾਮਾ ਸੰਗਤ ਦੇ ਸਾਮਣੇ ਦੱਸੇ

  • @SukhdevSingh-gj2gc
    @SukhdevSingh-gj2gc 15 วันที่ผ่านมา +6

    ਕਿਰਪਾ ਕਰਕੇ ਫੇਰ ਇਸੇ ਨੂੰ ਦੁਬਾਰਾ ਨਾ ਪਰਧਾਨ ਨਾ ਬਣਾ ਦਿਆ ਜੇ ਪਹਿਲਾਂ ਬੜੀ ਮੁਸ਼ਕਿਲ ਅਸਤੀਫਾ ਦਿੱਤਾ ਹੈ ਹੁਣ ਕਿਸੇ ਨਵੇ ਬੰਦੇ ਨੂੰ ਮੌਕਾ ਦਿੱਤਾ ਜਾਵੇ

  • @tirthanandraghbirsingh9266
    @tirthanandraghbirsingh9266 13 วันที่ผ่านมา

    ਹੁਣ ਤੱਕ ਕਹਿ ਰਹੇ ਸੀ ਸੁਖਬੀਰ ਸਿੰਘ ਬਾਦਲ ਦਾ ਆਸਤੀਫਾ ਕਿਉ ਨਹੀ ਮਨਜ਼ੂਰ ਹੂੰਦਾ ਜੇ ਮਨਜ਼ੂਰ ਹੋ ਗਿਆ ਤਾਂ ਮਨਜ਼ੂਰ ਕਿਊ ਹੋ ਗਿਆ ਇੰਨਾਂ ਲੋਕਾ ਦਾ ਪਤਾ ਨਹੀਂ ਕੀ ਸੰਤੁਲਨ ਖਰਾਬ ਹੋ ਗਿਆ ਇਹ ਲੋਕ ਪੰਜਾਬ ਤੇ ਕੌਮ ਦਾ ਬੇੜਾ ਗਰਕ ਕਰਕੇ ਛੱਡਣਗੇ।

  • @khojikafir
    @khojikafir 14 วันที่ผ่านมา

    God thanks eventually truth has prevaild.

  • @HardayilSingh
    @HardayilSingh 15 วันที่ผ่านมา

    👍

  • @SUKHDEVKang-f3p
    @SUKHDEVKang-f3p 15 วันที่ผ่านมา +2

    ਚੰਗ਼ਾ ਹੋਇਆ ਗੁਰੂ ਘਰਾਂ ਤੋਂ ਭਗੋੜੀਆ ਵਲੋਂ ਪਾਈ ਹੋਈ ਗੰਦਗੀ ਆਪਣੇ ਆਪ ਗੁਰੂ ਘਰਾਂ ਤੋਂ ਆਪਣੇ ਆਪ ਬਾਹਰ ਹੋ ਗਈ ਹੈ,, ਧੰਨਵਾਦ

  • @gagasmalsar9404
    @gagasmalsar9404 14 วันที่ผ่านมา

    ਥੋਨੂੰ ਪਿਉ ਪੁੱਤਾ ਨੂੰ ਨੰਬਰਦਾਰੀ ਨੀ ਮਿਲਨੀ ਭਾਵੇ ਸਾਰਾ ਪਿੰਡ ਮਰਜੇ 0:38 0:38

  • @gagasmalsar9404
    @gagasmalsar9404 14 วันที่ผ่านมา

    ਤੁਸੀ ਪਿਉ ਪੁੱਤ ਨੇ ਅਕਾਲੀ ਦਲ ਦਾ ਬਹੁਤ ਨੁਕਸਾਨ ਕੀਤਾ ਥੋਨੂੰ ਬਹੁਤ ਚਿਰ ਪਹਿਲਾ ਹੀ ਪਾਰਟੀ ਚੋ ਕਡ ਦੇਣਾ ਚਾਹੀਦਾ ਸੀ ਦੋਨੇ ਪਿਉ ਪੁੱਤ ਨੇ ਸੰਗਰੂਰ ਚੋ ਅਕਾਲੀ ਦਲ ਦਾ ਬਹੁਤ ਨੁਕਸਾਨ ਕੀਤਾ

  • @SukhwinderSingh-zp9ux
    @SukhwinderSingh-zp9ux 15 วันที่ผ่านมา +1

    Sukhveer badal jindabaad

  • @Sanvi_kaur1234
    @Sanvi_kaur1234 13 วันที่ผ่านมา

    Sukhbir Badal jindabad

  • @harmesh6428
    @harmesh6428 15 วันที่ผ่านมา +2

    Dhandasa na parti da bothit nuksan kitta. Bjp da banda

  • @SukhwinderSingh-zp9ux
    @SukhwinderSingh-zp9ux 15 วันที่ผ่านมา +1

    Akali dal jindabaad

  • @gurvinderpalsingh679
    @gurvinderpalsingh679 15 วันที่ผ่านมา +1

    SUKHBIR MAJITHHIA JE MOONH NAL VI TOILET SAAF KARN PHIR VI SIKH KAUM NE BADAL JUNDLI NU MAAF NI KARNA

  • @SukhwinderSingh-zp9ux
    @SukhwinderSingh-zp9ux 15 วันที่ผ่านมา +1

    Dhindsa. Party dha. Nas. Kita

  • @amarjitcheema1687
    @amarjitcheema1687 15 วันที่ผ่านมา +1

    Dhindsa.privar.ne.sangrur.dist.ch.akalidal.da.beda.gark.karta

  • @JasPinder-gx3xs
    @JasPinder-gx3xs 15 วันที่ผ่านมา

    AKALI DUL KHUTAM NHI HOEA BEEBA ,LEADR SHIP KHUTEM HOEE CEE, RSDHALIWALL DFDK ❤

  • @jagdishbadyal2214
    @jagdishbadyal2214 14 วันที่ผ่านมา

    Do not trust him and Masand party

  • @jagwantsingh8245
    @jagwantsingh8245 14 วันที่ผ่านมา

    Dhindsa chandu bibii badala ne ral ke akalidal nu badnam kita

  • @factsofeducation3816
    @factsofeducation3816 14 วันที่ผ่านมา

    Sukhbir de ult sab chaval ekthe hoe ah

  • @sarbjitsingh2033
    @sarbjitsingh2033 14 วันที่ผ่านมา

    Dhindsa bjp join kar akali dal de khilaaf sidhi ladai kar