ਅਕਾਲੀ ਦਲ ਅਰਾਮ ਕਰ ਰਿਹਾ ਸੀ, ਹੁਣ ਬਣਾਉ ਸਾਰਿਆਂ ਨੂੰ ਬੰਦੇ, ਸੁਣੋ Sukhbir Badal ਨੇ ਇਹ ਕਿਉਂ ਕਿਹਾ?

แชร์
ฝัง
  • เผยแพร่เมื่อ 9 ม.ค. 2025

ความคิดเห็น • 22

  • @jagdevsingh3958
    @jagdevsingh3958 วันที่ผ่านมา +4

    ਇਲੈਕਸ਼ਨ ਆਉਣ ਦਿਓ ਫਿਰ ਦੱਸਾਂਗੇ ਬੰਦੇ ਕੌਣ ਬਣਦੇ ਐ ਪਿੰਡਾਂ ਵਿੱਚ ਆਏਓ ਸੰਦੂਖੜੀ ਭਰ ਕੇ ਲੈ ਜਾਓ ਪਤਾ ਲੱਗਜੂ ਬੰਦੇ ਕੌਣ ਬਣਦੇ

  • @KiratDhillon-y2v
    @KiratDhillon-y2v 15 ชั่วโมงที่ผ่านมา +2

    ਗਿਰਗਿਟ ਵਿੱਚ ਫ਼ਿਰ ਵੀ ਗਹਿਰਤ ਹੈਗੀ।।
    ਪਰ ਆਹ ਪਾਪੀ ਸੁਖਬੀਰ ਪਾਗਲ ਵਿੱਚ ਅਣਖ ਨਾਂਮ ਬੀ ਹੀ ਨਹੀਂ ਹੈਗਾ

  • @ajabsingh2610
    @ajabsingh2610 16 ชั่วโมงที่ผ่านมา +1

    ਇਸਨੂੰ ਸੁਨਣ ਵਾਲੇ ਬੈਠੇ ਬੋਰ ਨਹੀਂ ਹੁੰਦੇ

  • @JagdeepSingh-v8f
    @JagdeepSingh-v8f 8 ชั่วโมงที่ผ่านมา

    ਇਹ ਗੱਲ ਕਰਕੇ ੍ਆਪੇ ਹੱਸੀ ਜਾਂਦੈ।ਮ ਕਮਾਲ ਐ ਲੋਕ ਸਭ ਕੁਝ ਜਾਣ ਕੇ ਵੀ ਹੁਣ ਵੀ ਇਹਦੇ ਪਿੱਛੇ ਲੱਗੇ ਹੋਏ ਨੇ

  • @jagdevsingh3958
    @jagdevsingh3958 วันที่ผ่านมา +1

    ਫੱਟਦੀ ਨੂੰ ਪਵਾਇਆ ਝੋਲੀ ਚ ਹੱਸ ਕੇ ਕੌਣ ਪਵਾਉਂਦਾ ਜਦੋਂ ਫਟਣ ਲੱਗ ਗਈ ਫਿਰ ਪਵਾਇਆ ਗਲਤੀਆਂ ਕਰਕੇ ਫੇਰ ਨਹੀਂ ਮੰਨ ਰਿਹਾ ਤੂੰ ਹਾਲੇ

  • @PrinceKumar-cf7ek
    @PrinceKumar-cf7ek 4 วันที่ผ่านมา +1

    🙏🏻💐💐💐💐💐💐💐🙏🏻😊

  • @JaswantBrar-uw9fn
    @JaswantBrar-uw9fn 10 ชั่วโมงที่ผ่านมา +1

    Good badal saab

  • @JaswantBrar-uw9fn
    @JaswantBrar-uw9fn 10 ชั่วโมงที่ผ่านมา +1

    Badal sahi good

  • @rachhpalsingh5387
    @rachhpalsingh5387 2 วันที่ผ่านมา +1

    Hun latt thek hogi

    • @JaswantBrar-uw9fn
      @JaswantBrar-uw9fn 10 ชั่วโมงที่ผ่านมา

      Kio la ilaj bimari nhi c hoi bhai 35 din vich sahi ho janda a plaster naal banda

  • @bhupindersingh4084
    @bhupindersingh4084 16 ชั่วโมงที่ผ่านมา

    ਸੂਂਖਾ।ਪਾਗਲ।ਪਤਾ।ਨੀ।ਅਫੁਮ।ਖਾਕੇ।ਕਿਵੈ।ਸੂਂਤਾ।ਰਿਹਾ।ਹੂਣ।ਅਧੁਆ।ਲਾ।ਕੇ।ਜਾਗੂਗਾ।ਆਪ।।ਹੀ।ਆਖ।ਰਿਹਾ।ਹੈ।ਕਾਲੁ।ਬਾਦਲ।ਖਤਮ।ਹੋ।ਗੀਆ

  • @AmarjitSingh-v7h
    @AmarjitSingh-v7h 7 ชั่วโมงที่ผ่านมา

    Na boalan.tha chaj eh hai sada gappy sukha eh tan akali party nu v aram jarwa dinda