MP Raghav Chadha | ਬ੍ਰਿਟੇਨ ਤੋਂ Maharaja Ranjit Singh ਦਾ ਸਿੰਘਾਸਨ ਵਾਪਸ ਲਿਆਂਦਾ ਜਾਵੇ | News18 Punjab

แชร์
ฝัง
  • เผยแพร่เมื่อ 15 ต.ค. 2024
  • ਰਾਘਵ ਚੱਢਾ ਨੇ ਰਾਜਸਭਾ 'ਚ ਚੁੱਕਿਆ ਰਣਜੀਤ ਸਿੰਘ ਦਾ ਮੁੱਦਾ। ਰਾਘਵ ਚੱਢਾ ਦੀ ਭਾਰਤ ਸਰਕਾਰ ਤੋਂ ਮੰਗ। 'ਮਹਾਰਾਜਾ ਰਣਜੀਤ ਸਿੰਘ ਦਾ ਸਿੰਘਾਸਨ ਵਾਪਸ ਲਿਆਂਦਾ ਜਾਵੇ'। ਬ੍ਰਿਟੇਨ 'ਚ ਹੈ ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਦਾ ਸਿੰਘਾਸਨ। ਲੰਦਨ ਦੇ ਵਿਕਟੋਰੀਆ ਮਿਊਜ਼ੀਅਮ 'ਚ ਪਿਆ ਹੈ ਸੋਨੇ ਦਾ ਸਿੰਘਾਸਨ। ਭਾਰਤ ਸਰਕਾਰ ਇੰਗਲੈਂਡ ਦੀ ਸਰਕਾਰ ਨਾਲ ਗੱਲ ਕਰੇ- ਚੱਢਾ। ਸਿੰਘਾਸਨ ਵਾਪਸ ਲਿਆਉਣ ਦੀ ਕੋਸ਼ਿਸ਼ ਕਰੇ ਭਾਰਤ ਸਰਕਾਰ- ਚੱਢਾ। ਮਹਾਰਾਜਾ ਰਣਜੀਤ ਸਿੰਘ ਬਾਰੇ ਕਿਤਾਬਾਂ 'ਚ ਪੜ੍ਹਾਇਆ ਜਾਵੇ- ਚੱਢਾ।

ความคิดเห็น • 7

  • @bagri5618
    @bagri5618 2 หลายเดือนก่อน +3

    ਪਹਿਲਾਂ ਇਸ ਨੂੰ ਪੁੱਛੋ ਕਿ ਤੁਸੀਂ ਪੰਜਾਬ ਲਈ ਕੀ ਕੀਤਾ ਹੈ।

  • @Gill-wasdf
    @Gill-wasdf 2 หลายเดือนก่อน +1

    ਜਿੱਤੀ ਹੋਈ ਚੀਜ਼ ਕੋਈ ਵੀ ਵਾਪਸ ਨਹੀ ਕਰਦਾ ਹੁੰਦਾ

  • @gurtejsinghsidhu9161
    @gurtejsinghsidhu9161 2 หลายเดือนก่อน +1

    ਪੰਜਾਬੀ ਤਾ ਪੰਜਾਬ 😅😅😅ਛਡ ਬਾਹਰ ਜਾ ਰਹੇ ਹਨ

  • @palwindersingh-q9m
    @palwindersingh-q9m 2 หลายเดือนก่อน +1

    Kamm se kamm othe safe ta peya hai.

  • @nirpjeetsinghsingh1330
    @nirpjeetsinghsingh1330 2 หลายเดือนก่อน

    👍

  • @Mianwindya-sn5vj
    @Mianwindya-sn5vj 2 หลายเดือนก่อน

    ਇਹਨਾਂ ਨੂੰ ਕਿੱਦਣ ਦੀ ਹੈ ਅਕਲ ਆਈ

  • @Karanvashist99
    @Karanvashist99 2 หลายเดือนก่อน +1

    AAP palti ne Delhi me sarab gotala kia eske bhare me v kitabo me paraea jae ta jo pta chale aap palti ka charitar