ਹੁਣ ਲੱਗੂ ਪਰਾਲੀ ਦੇ ਰੇਟ ਨੂੰ ਅੱਗ 85286-00048 | Paddy Straw for Animal feed

แชร์
ฝัง
  • เผยแพร่เมื่อ 5 ต.ค. 2024

ความคิดเห็น • 238

  • @sukhdevgill9424
    @sukhdevgill9424 ปีที่แล้ว +37

    ਪਰਾਲੀ ਦੀ ਸਾਂਭ-ਸੰਭਾਲ ਦੇ ਲਈ ਬਹੁਤ ਹੀ ਵਧੀਆ ਉਪਰਾਲਾ ਹੁਣ ਕਿਸਾਨ ਵੀਰਾਂ ਨੂੰ ਪਰਾਲੀ ਨੂੰ ਅੱਗ ਨਹੀਂ ਲਗਾਉਣੀ ਪਵੇਗੀ

  • @gursharnsingh1180
    @gursharnsingh1180 ปีที่แล้ว +37

    ਇਸ ਪਰਾਲੀ ਨਾਲ ਪਸ਼ੂ ਦੁੱਧ ਵੀ ਜ਼ਿਆਦਾ ਦਿੰਦੇ ਹਨ ਅਸੀਂ ਵੀ ਹਰ ਸਾਲ ਪਸ਼ੂਆਂ ਵਾਸਤੇ ਝੋਨੇ ਦੀ ਪਰਾਲੀ ਜੋੜਦੇ ਹਾਂ ਪਰ ਤੁਹਾਡਾ ਨਵਾਂ ਤਰੀਕਾ ਮੈਨੂੰ ਬਹੁਤ ਵਧੀਆ ਲੱਗਿਆ ਧੰਨਵਾਦ ਜੀ

  • @balvirdhaliwal1041
    @balvirdhaliwal1041 ปีที่แล้ว +102

    ਇਹ ਪੰਜਾਬੀ ਨੇ ਕੋਈ ਨਾ ਕੋਈ ਹੱਲ ਕਰ ਹੀ ਲੈਂਦੇ ਨੇ । 👍

    • @OhiSandhu
      @OhiSandhu ปีที่แล้ว +2

      Ehne saalan ton waste he kri jnde c agg la.
      Kise nu pta ni lgya.
      Kmal aa

  • @JaspalSingh-ce4dd
    @JaspalSingh-ce4dd ปีที่แล้ว +31

    ਬਹੁਤ ਵਧੀਆ ਉਪਰਾਲਾ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਵਾਤਾਵਰਣ ਨੂੰ ਬਚਾਉਣ ਦਾ ਯਤਨ ਕੀਤਾ ਹੈ ਜਿਸ ਨੇ

  • @balwinderbath4184
    @balwinderbath4184 ปีที่แล้ว +11

    ਸਰਕਾਰ ਨੂੰ ਇਹਨਾਂ ਕਿਸਾਨਾਂ ਨੂੰ ਕੋਈ ਮਾਲੀ ਸਹਾਇਤਾ ਜਰੂਰ ਦੇਣੀ ਚਾਹੀਦੀ ਹੈ👍

  • @gurpreetsinghdhillon2374
    @gurpreetsinghdhillon2374 ปีที่แล้ว +16

    ਪਸੂ ਬਹੁਤ ਘੱਟ ਖਾਂਦੇ ਨੇ ਅਤੇ ਪਸੂਆ ਨੂੰ ਪਰਾਲ਼ੀ ਖਵਾਉਣ ਲਈ ਦਾਣੇ ਦੀ ਮਾਤਰਾ ਵਧਾਉਣੀ ਪੈਂਦੀ ਹੈ ਅਤੇ ਪਸੂਆ ਨੂੰ ਬੈਅ ਬਾਂਦੀ ਰੋਗ ਫੰਗਸ ਹੋ ਜਾਂਦੀ ਹੈ

    • @gurpreetmangat1089
      @gurpreetmangat1089 ปีที่แล้ว +3

      Gujran de pasu ok ne

    • @pandatji5008
      @pandatji5008 ปีที่แล้ว +1

      ਤਾਰਾ ਮੀਰਾ ਪਾ ਲੋ ਵੀਰ ਜਾ ਮਿੱਠਾ ਸੋਡਾ

    • @gurpyarsingh2164
      @gurpyarsingh2164 ปีที่แล้ว

      Bey ji deas no bacho koi gal ne koi kkash ma tere ne

  • @sukhwantsingh8937
    @sukhwantsingh8937 ปีที่แล้ว +13

    ਮੱਕੀ 160 ਕੁੱਆਟਲ ਤੋ ਵੀ ਜਿਆਦਾ ਨਿਕਲ ਦੀ ਏ ਜਿਰੀ ਦਾ ਸਰਾ ਨਾੜ 35 , 40 ਕੁਆਟਲ ਤੋ ਵੱਧ ਨਹੀ ਨਿਕਲ ਦਾ ਅੱਗ ਲਾਉਣ ਨਾਲੋ ਤਾ ਵਧੀਆ ਏ

  • @laddibehniwalpb0932
    @laddibehniwalpb0932 ปีที่แล้ว +24

    ਵੀਰ ਜੀ ਤੁਹਡਾ ਧਨਵਾਦ ਤੁਸੀਂ ਇਹ ਜਾਣਕਾਰੀ ਦਿੱਤੀ

  • @kewalkrishankambojkoku3241
    @kewalkrishankambojkoku3241 ปีที่แล้ว +10

    ਪਰਾਲੀ ਦੀ ਸਾਭ ਲਈ ਨਵਾ ਤਰੀਕਾ ਕੱਢਿਆ
    ਬਹੁਤ ਵਧੀਆ ਵੀਰ ਜੀ

  • @bhullarsahib69
    @bhullarsahib69 ปีที่แล้ว +12

    ਗੁੱਡ ਬਹੁਤ ਵੱਧੀਆ ਖੋਜ ਹੈ 🚩 ਕਿਸਾਨਾਂ ਦੀ ਪੁਰਾਲੀ ਵੀ ਹੁਣ ਡੇਰੀ ਫਾਰਮਿੰਗ ਲਈ ਕੰਮ ਆਵੇਗੀ, ਪੰਜਾਬ ਦੁੱਧ ਦਾ ਭੰਡਾਰ ਬਣੇਗਾ 🚩👌

    • @jaswindersran3080
      @jaswindersran3080 ปีที่แล้ว

      ਪਰਾਲੀ ਉੱਪਰ ਜਿਹੜੀਆਂ ਜ਼ਹਿਰਾਂ pesticides ਦਾ ਛਿੜਕਾ ਹੋਇਆ ਹੈ ਉਹ ਦੁੱਧ ਰਾਹੀਂ ਮਨੁੱਖੀ ਸਿਹਤ ਤੇ ਬਹੁਤ ਬੁਰਾ ਅਸਰ ਪਾਉਣਗੇ

  • @sukhwindersidhu9105
    @sukhwindersidhu9105 ปีที่แล้ว +15

    ਵੀਰ ਜੀ ਪਿਛਲੇ ਤੋ ਪਿਛਲੇ ਸਾਲ ਸਾਡੇ ਇਲਾਕੇ ਵਿੱਚ ਇੱਕ ਘਰ ਨੇ ਤੂੜੀ ਵਾਲੀ ਮਸ਼ੀਨ ਨਾਲ ਤਿੰਨ ਚਾਰ ਟਰਾਲੀਆਂ ਬਣਾਈਆਂ ਸਨ।

    • @mansimarn1332
      @mansimarn1332 ปีที่แล้ว +2

      asi har sar ਬਣਾਉਂਦੇ ਆ

  • @gurbhejsingh7882
    @gurbhejsingh7882 ปีที่แล้ว +28

    ਲੋਕ ਕਿੰਨੇ ਚਿੰਤਤ ਨੇ ਸਪਰੇ ਵਾਲੇ ਸਾਏਲੇਜ ਲਈ ਪਰ ਜਿਹੜੇ ਚੋਲ ਬੰਦਿਆਂ ਨੇ ਖਾਣੇ ਨੇ ਉਹ ......?

    • @JobFarming
      @JobFarming ปีที่แล้ว +4

      ਬਾਈ ਅੱਗੇ ਕਿਹੜਾ ਪਰਾਲੀ ਪੈਂਦੀ ਨੀ ਡੰਗਰਾਂ ਨੂੰ???
      ਲੋਕ ਸਪਰੇ ਕਰਕੇ ਚਿੰਤਤ ਨਹੀਂ ਨੇ ਵੀ ਹਾਏ ਪਰਾਲੀ ਚ ਸਪਰੇ ਹੋਊ ਲੋਕ ਸਾਲੇ ਗਧੇ ਆਲਾ ਸੰਦ ਲੈਨਿਆਂ ਨੂੰ ਤਕਲੀਫ਼ ਇਹ ਆ ਵੀ ਕਿਸਾਨਾਂ ਨੇ ਹੱਲ ਕਿਉੰ ਲੱਭ ਲਿਆ ਪਰਾਲੀ ਦਾ।ਇਹੀ ਤਾਂ ਇਹਨਾਂ ਫੁੱਦੂ ਝਾਵਿਆਂ ਕੋਲ ਗੱਲ ਹੁੰਦੀ ਹਾਏ ਧੂੰਆਂ ਕਰਦੇ ਕਿਸਾਨ ਹਾਏ ਕਿਸਾਨ ਕਰਨ ਨੂੰ।।
      ਵੈਸੇ ਵੀ ਚੰਗੀ ਤੋਂ ਚੰਗੀ ਸਪਰੇ ਦਾ ਅਸਰ 20-25 ਦਿਨਾਂ ਤੋਂ ਵੱਧ ਨਹੀਂ ਹੁੰਦਾ, ਖਾਦ ਕੋਈ ਵੀ ਆ ਓਹ ਬੂਟੇ ਦਾ ਖੁਰਾਕੀ ਤੱਤ ਹੁੰਦਾ।

    • @SukhvirSingh-gt6gs
      @SukhvirSingh-gt6gs ปีที่แล้ว +2

      ਸਹੀ ਗਲ ਹੈ ਸਾਡੇ ਤਾਂ ਸਬ ਪਰਾਲੀ ਪਾਉਂਦੇ ਨੇ ਅਸੀਂ ਵੀ ਇਸ ਵਾਰ ਬੇਲਰ ਨਾਲ ਗੱਠਾਂ ਬਣਵਾਈਆਂ

    • @amrikjhajj1537
      @amrikjhajj1537 ปีที่แล้ว

      @@JobFarming in

    • @OhiSandhu
      @OhiSandhu ปีที่แล้ว +1

      @@JobFarming sahi gal kahi diwali ala pollution praali sir pa ditta jnda bdi chlaki nl...punjb ton hryana tapp delhi dhuan phnch v jnda par amrtsr ton lahore ni phnchda.. enu khnde dhua v maaro dabb k te goddyan heth v deke rkho

    • @farming478
      @farming478 14 วันที่ผ่านมา

      Spray ta makki te v hundiya wa

  • @KingHunter3597
    @KingHunter3597 ปีที่แล้ว +4

    ਬਹੁਤ ਵਧੀਆ ਚੀਜ਼ ਆ, ਸਾਡੇ ਕਿਸਾਨਾਂ ਦਾ ਮੱਕੀ ਦਾ ਖ਼ਰਚ ਵੀ ਬਚੇਗਾ ਜੀ ਅਤੇ ਅੱਗ ਲਾਉਣ ਦਾ ਝੰਜਟ ਵੀ ਖ਼ਤਮ

  • @AmarjeetSingh-no5mk
    @AmarjeetSingh-no5mk ปีที่แล้ว +12

    ਬਹੁਤ ਵਧੀਆ ਬਾਈ ਜੀ, ਪੰਜਾਬ ਜਿੰਦਾਬਾਦ, ਪੰਜਾਬੀ ਜਿੰਦਾਬਾਦ।

  • @prabhdialsingh3157
    @prabhdialsingh3157 ปีที่แล้ว +35

    ਬਹੁਤ ਵਧੀਆ ਵੀਰ ਜੀ

  • @paramjitsinghgill4034
    @paramjitsinghgill4034 ปีที่แล้ว +4

    This proves how disconcerned our respective govts had been regarding the interests of farmers. This could have been done much earlier.

  • @jiwanjotbhangu4384
    @jiwanjotbhangu4384 ปีที่แล้ว +7

    Wha ❣️ jatta a tn ਸਵਾਦ ਲਿਆ ਤਾਂ ਯਰ bhot vdia yyyy

  • @sukhmaan4159
    @sukhmaan4159 ปีที่แล้ว +25

    ਝੋਨੇ ਚ ਇਨ੍ਹਾਂ ਯੂਰੀਆ ਪੈਂਦਾ ਇੰਨ੍ਹੀਆਂ ਸਪਰੇਹਾਂ ਹੁੰਦੀਆ ਫੇਰ ਇਹ ਪਸ਼ੂਆਂ ਦੇ ਖਾਣ ਯੋਗ ਕਿਮੇ ਰਹਿ ਜੂ 🤔🤔🤔

    • @brarz3483
      @brarz3483 ปีที่แล้ว +8

      O prava makki te bot spra hundia 4 gate urea de 1 kele de pede a makki te bej ke veki fer pata lagu ga

    • @AmritpalSingh-iq2dp
      @AmritpalSingh-iq2dp ปีที่แล้ว +4

      vaise v pralli paunde aa lokk

    • @RanjeetSingh-ik1ol
      @RanjeetSingh-ik1ol ปีที่แล้ว +2

      Veer ਲੱਗਦਾ ਅਕਲ ਦੀ ਖਾਸੀ ਘਾਟ ਆ ਆਪਾਂ ਨੂੰ,,ਬਦਾਮ ਦੇਖ ਖਾ ਕੇ 2 ਸਾਲ

    • @sukhmaan4159
      @sukhmaan4159 ปีที่แล้ว

      @@RanjeetSingh-ik1ol 🌶️

    • @jagdeepsinghjaggi3614
      @jagdeepsinghjaggi3614 ปีที่แล้ว

      @@RanjeetSingh-ik1ol ਬਾਈ ਬਦਾਮ ਨਹੀ ਖਾਣੇ ਚਾਹੀਦੇ ਇੱਹਦਾ ਕੀ ਕਾਰਨ ਹੈ

  • @gurdarshansingh4627
    @gurdarshansingh4627 ปีที่แล้ว +6

    Bohout hi vadhia den a tekinikal lokan di 👍👌

  • @ਜੀਜਾਜੀ-ਘ3ਦ
    @ਜੀਜਾਜੀ-ਘ3ਦ ปีที่แล้ว +20

    ਸਾਡੇ ਪਿੰਡ ਨਹਿਰ ਤੇ ਭੰਗ ਬੋਹਤ ਹੋਈ ਆ ਵੀਰ ਓਹਦਾ ਵੀ ਸਾਈਲੇਜ ਪੋਣਾ, ਸਿਆਲਾ ਚ ਅਮਲੀਆਂ ਨੂੰ ਸ਼ੋਟੇਜ ਨੀ ਅੋਣ ਦੇਣੀ ਸੁੱਖੇ ਦੀ

  • @manjinderchahal349
    @manjinderchahal349 ปีที่แล้ว +6

    ਪੰਜਾਬੀ ਜਿੰਦਾਬਾਦ,ਜਿੰਦਾਬਾਦ।

  • @santsingh819
    @santsingh819 ปีที่แล้ว +1

    ਇਸ ਪਰਾਲੀ ਨਾਲ ਪਸ਼ੁ ਦੁੱਧ ਵੱਧ ਦਿੰਦੇ ਹਨ ਇਨ੍ਹਾਂ ਦਾ ਦੁੱਧ ਪੀਕੇ ਫਡਰ ਬੰਦੇ ਵੀ ਦੁੱਧ ਦੇਣ ਲੱਗ ਜਾਂਦੇ ਹਨ ਕਿਓਂਕਿ ਇਸ ਪਰਾਲੀ ਨੂੰ ਤੇਲਾ ਚੇਪੇ ਅਤੇ ਸੁੰਡੀ ਦਾ ਮਿਸ਼ਰਨ ਪਾਇਆ ਹੁੰਦਾ ਹੈ ਇਨ੍ਹਾਂ ਨੇ ਮਸ਼ੀਨ ਦੀਆਂ ਕਿਸ਼ਤਾਂ ‌ ਭਰਨ ਕਰਕੇ ਗੱਲਾਂ ਨੂੰ ਮਸ਼ਾਲਾਂ ਲਾਇਆ ਹੈ ਸਿਆਣੇ ਬਣੋਂ ਆਪਣੇ ਪਸ਼ੂਆਂ ਨੂੰ ਸੰਤੁਲਿਤ ਖੁਰਾਕ ਦਿਓ ਨਾ ਕਿ ਜ਼ਹਿਰ ਧੰਨਵਾਦ

  • @jassdhaliwal9455
    @jassdhaliwal9455 ปีที่แล้ว +10

    Spray ta makki te v bauht hundi aaaa
    Oh v paine hi aaa

  • @deepsidhu3954
    @deepsidhu3954 ปีที่แล้ว +5

    ਬਹੁਤ ਵਧੀਆ 19 ਵਾਲੇ 🌟👏

  • @sidhuagriclturefarm
    @sidhuagriclturefarm ปีที่แล้ว +14

    ਲੋਕਾਂ ਨੂੰ ਮਗਰ ਲਾਕੇ ਮਸ਼ੀਨ ਦੀ ਵਢਾਈ ਦਾ ਕਿਰਾਇਆ ਬਨਜੂ ਅਚਾਰ ਬਣੇ ਨਾ ਬਣੇ ਪਸ਼ੂ ਖਾਣ ਚਾਹੇ ਨਾ ਭਾਵੇ ਬਿਮਾਰ ਹੋਣ ਇੰਨਾ ਨੂੰ ਕੀ

  • @santsingh819
    @santsingh819 ปีที่แล้ว +3

    ਆਪ ਤਾਂ ਅਸੀਂ ਮੁਰਖ ਲੋਕ ਜਹਿਰਾ ਖਾ ਹੀ ਰਹੇ ਹਾਂ ਅੱਣ ਬੋਲ ਪਸ਼ੂ ਨੂੰ ਇਹ ਜ਼ਹਿਰਾਂ ਨਾ ਖਵਾਓ

  • @sabiivirk2075
    @sabiivirk2075 ปีที่แล้ว +10

    ਮਸ਼ੀਨ ਵਾਲੇ ਬਾਈ ਦਾ ਨੰਬਰ ਦੇਉਂ ਜੀ ਵੀਰ

  • @sukhpalsingh9688
    @sukhpalsingh9688 ปีที่แล้ว +12

    ਕਿਉਂ ਪਸੂਆਂ ਤੇ ਜੁਲਮ ਕਰਦੇ ਹੋ ਡਾਕਟਰਾਂ ਤੋਂ ਪੁਛੋ ਪਰਾਲੀ ਚ ਕਿਨੇਂ ਖਤਰਨਾਕ ਤੱਤ ਹੁੰਦੇ ਹਨ

    • @prabhdialsingh3157
      @prabhdialsingh3157 ปีที่แล้ว

      😀

    • @RanjeetSingh-tq4lw
      @RanjeetSingh-tq4lw ปีที่แล้ว +3

      Veer ji asi up vich rhane aa ji asi bhut he time to purali pashua nu phonne aa par sapray thodi ghat krri de aa

    • @JobFarming
      @JobFarming ปีที่แล้ว

      ਅੱਗ ਲਾਕੇ ਪਾਸੇ ਕਰੋ,ਐਵੀਂ ਪੰਜਵੀਂ ਫੇਲ੍ਹ ਵਿਦਵਾਨ ਸਾਲੇ ਗਿਆਨ ਚੋਦੀ ਜਾ ਰਹੇ।ਇਹੀ ਤਾਂ ਇਹਨਾਂ ਕੋਲ ਗੱਲ ਹੁੰਦੀ ਹਾਏ ਕਿਸਾਨ ਅੱਗ ਲਾਉਂਦੇ ਆ ਅੱਗ ਲਾਉਂਦੇ ਆ ਜੇ ਇਹ ਪਾਸ ਹੋਗਿਆ ਕੰਮ ਫੇਰ ਓਹ ਕਿਵੇਂ ਬੋਲ ਸਕਣਗੇ।
      ਕਿੰਨੇ ਗੁੱਜਰ ਡੰਗਰ ਬੰਨੀ ਬੈਠੇ ਓਹਨਾਂ ਦੇ ਪਸ਼ੂਆਂ ਦੀ ਤਾਂ ਖੁਰਾਕ ਹੀ ਸਾਰਾ ਸਾਲ ਪਰਾਲੀ ਹੁੰਦੀ।365 ਦਿਨ ਅਗਲੇ ਪਰਾਲੀ ਪਾਉਂਦੇ ਆ।ਓਹੀ ਪਰਾਲੀ ਜੇਕਰ ਕਿਸਾਨ use ਕਰਨ ਤਾਂ ਓਹ ਹਾਨੀਕਾਰਕ ਹੋਜੂ।

    • @SukhvirSingh-gt6gs
      @SukhvirSingh-gt6gs ปีที่แล้ว +1

      ਸਾਡੇ ਵੱਲ ਤੇ ਸਾਰੇ ਪਿੰਡ ਪਰਾਲੀ ਪਾਉਂਦੇ ਨੇ ਬਹੁਤ ਸਾਲਾਂ ਤੋਂ ਰੋਪੜ ਤੋਂ ਅੱਗੇ anandpur Sahib ਵੱਲ

    • @JobFarming
      @JobFarming ปีที่แล้ว +3

      @@SukhvirSingh-gt6gs ਭਰਾਵਾ ਇਹਨਾਂ ਨੂੰ ਇਹ ਤਕਲੀਫ਼ ਹੋਗੀ ਵੀ ਇਹਨਾਂ ਨੂੰ ਕੋਈ ਨਵਾਂ ਹੱਲ ਕਿਉੰ ਲੱਭ ਗਿਆ। ਇਹ ਸਾਲੇ ਇਹ ਚਾਹੁੰਦੇ ਨੇ ਵੀ ਕਿਸਾਨਾਂ ਕੋਲ ਕੋਈ ਹੱਲ ਨਾ ਹੋਵੇ ਓਹ ਅੱਗ ਲਾਵੇ ਫੇਰ ਇਹ ਸਾਲੇ ਦਿਖਾਵਾ ਕਰਨ ਕਿਸਾਨਾਂ ਨੂੰ ਬੋਲਕੇ ਵੀ ਹਾਏ ਪ੍ਰਦੂਸ਼ਣ ਕਰਤਾ ਕਿਸਾਨਾਂ ਨੇ।।
      ਇਹੋ ਜਹਿਆ ਦੇ ਤਾਂ ਹੱਥ ਪਾਕੇ ਖੋਲ੍ਹ ਦਵੇ ਫੇਰ ਖੁੱਲਾ ਹੱਥ ਹੀ ਖਿੱਚੇ

  • @gurbazsingh3152
    @gurbazsingh3152 ปีที่แล้ว

    eh khuti ch mutan wale bande ne jihde urae te sapre di gal karde aa ji bahut vadia veer ji rabb rakha ji

  • @sukhmaan1180
    @sukhmaan1180 ปีที่แล้ว +4

    Y reh sprey bahot painde aaa is ch,, bahot hanilarak honi aa eh achaar 🙁🙁🙁🙁

  • @BalwinderSingh-hy1ok
    @BalwinderSingh-hy1ok ปีที่แล้ว +6

    ਦੁਨੀਆ ਭਰ ਦਾ ਤੇਲਾ , ਟਿਡੇ, ਸਪ, ਡਸਟ ਨਿਰਾ ਗੰਦ ਆ ਸੈਲਜ ਨੀ ਕਹਿ ਸਕਦੇ

    • @Speedagriculture
      @Speedagriculture ปีที่แล้ว

      Sahi gal aw veer niri fungus hundi niche nad ch

    • @baghatakhar4236
      @baghatakhar4236 ปีที่แล้ว +1

      3 inch uccha rakh k vadna chahida

  • @SahibSingh-vd7kl
    @SahibSingh-vd7kl ปีที่แล้ว +7

    ਬੋਹਟ ਵਧੀਆ ਮਸ਼ੀਨ

  • @harmeetkharoud8994
    @harmeetkharoud8994 ปีที่แล้ว +2

    ਇਸ ਹਿਸਾਬ ਨਾਲ ਤਾਂ ਗੁਰਪ੍ਰੀਤ ਜੀ ਪਰਾਲੀ ਲੱਭੀ ਨੀ ਥਿਉਣੀ

  • @JarnailSingh-je1ys
    @JarnailSingh-je1ys ปีที่แล้ว +16

    ਜੋ ਝੂਠ ਦੂਨੀਆ ਤੇ ਚਲਦਾ ਉਹ ਸਾਰੇ ਨੈਟ ਤੇ ਆ ।

    • @chatansingh5545
      @chatansingh5545 ปีที่แล้ว

      ਕਿਓਂ ਮੂਤ ਚੋਂ ਮੱਛੀਆਂ ਮਾਰਦੇ ਓਂ ਬਾਈ ਜੀ ਜੇ ਪਰਾਲੀ ਦਾ ਸੈਲਜ ਬਣੌਣਾ ਹੀ ਆ ਕੁਝ ਤਾਂ ਖਰਚਾ ਕਰਨਾ ਪੈਣਾ ਕੋਈ ਮਿਨਰਲ ਮਿਕਚਰ, ਕੋਈ ਗੁੜ ਦਾ ਸੀਰਾ, ਨਮਕ,ਹੋਰ ਬਹੁਤ ਕੁਝ ਹੁੰਦਾ, ਮੇਥੇ, ਸੁੰਹ ਵਗਿਰੇ ਕੱਲੀ ਪਰਾਲੀ ਨਾਲ ਤਾਂ ਮੂਤਣਾ ਹੀ ਆ ਪਸ਼ੂਆਂ ਨੇ ਦੁੱਧ ਛੱਡੋ

    • @harpalsingh6013
      @harpalsingh6013 ปีที่แล้ว

      Gapy aa

  • @mannaaulakh199
    @mannaaulakh199 ปีที่แล้ว +11

    Next session ptta chalu

  • @gurbirsinghsandhu7538
    @gurbirsinghsandhu7538 ปีที่แล้ว +2

    Bohat vadia uprala nale vatawaran dusiat na hovega

  • @RajinderSingh-tv6vf
    @RajinderSingh-tv6vf ปีที่แล้ว +2

    Good work brother 👏. Parmatma sode te Mehr kre.

  • @paramjitsinghgill4034
    @paramjitsinghgill4034 ปีที่แล้ว +1

    Look at figures of pollution Delhi is generating and exporting its pollution to Haryana and Punjab.

  • @HarjeetSinghGill1
    @HarjeetSinghGill1 9 วันที่ผ่านมา

    ਬਹੁਤ ਵਧੀਆ ਕੰਮ ਜੀ🎉❤

  • @harmanjot907
    @harmanjot907 ปีที่แล้ว +2

    Mai bhi pana 4 saal too bahut wadia ciz

  • @pandatji5008
    @pandatji5008 ปีที่แล้ว +3

    ਮਸ਼ੀਨ ਦਾ ਕੀ ਰੇਟ ਐ ਵੀਰ ਏਕੜ ਦਾ

  • @Sade_Pind_Sade_Khet
    @Sade_Pind_Sade_Khet ปีที่แล้ว +4

    ਇਨ੍ਹਾਂ ਅਚਾਰ ਵੀ ਕਿੱਧਰ ਨੂੰ ਜਾਊ। ਬਾਕੀ ਝੋਨੇ ਤੇ ਕੀਤੀਆਂ ਇਨੀਆਂ ਸਪਰੇਹਾਂ ਉਨ੍ਹਾਂ ਦਾ ਅਸਰ ਵਿੱਚ ਈ ਆ। ਪਸ਼ੂ ਤਾਂ ਪੱਠਿਆਂ ਦੇ ਯੂਰੀਏ ਨੇ ਈ ਖਰਾਬ ਕਰੇ ਪਏ ਆ।

    • @Gurpreet_Singh_7
      @Gurpreet_Singh_7 ปีที่แล้ว

      ਸਪਰੇ ਮੱਕੀ ਤੇ ਘੱਟ ਹੁੰਦੀ ਏ

    • @Sade_Pind_Sade_Khet
      @Sade_Pind_Sade_Khet ปีที่แล้ว

      @@Gurpreet_Singh_7 ਬਿਲਕੁਲ ਵੀ ਨਹੀਂ ਜੀ, ਓਹ ਕਿਹੜਾ ਚੰਗੀ ਆ ਬਾਕੀ ਅਚਾਰ ਵਾਲੀ ਮੱਕੀ ਰਹਿੰਦੀ ਖੂੰਹਦੀ ਖੇਤ ਦੀ ਜੱਖਣਾ ਵੱਢ ਦਿੰਦੀ ਆ।

  • @walejatt-uh2tq
    @walejatt-uh2tq ปีที่แล้ว +13

    Siraa gal bat a

  • @gurbhindersandhu8654
    @gurbhindersandhu8654 ปีที่แล้ว +4

    Very good job Sar g 👍

  • @fatehpuriwale7079
    @fatehpuriwale7079 ปีที่แล้ว +6

    Eh ta time tapao kam aa veer jdo bnde kol tudi mukje

  • @deepmani6518
    @deepmani6518 ปีที่แล้ว +1

    ਬਾਈ ਜੀ ਕਿਹੜੇ ਝੋਨੇ ਦੀ ਪਰਾਲੀ ਨਾਲ ਚਾਰ ਪੈਦਾ ਕੇ ਹਰ ਇੱਕ ਝੋਨੇ ਦੀ ਪਰਾਲੀ ਨਾਲ ਪੈ ਜਾਦਾ ਚਾਰ ਬਾਈ ਜੀ ਧੰਨਵਾਦ ਜੀ

  • @jagdeepsingh6540
    @jagdeepsingh6540 ปีที่แล้ว

    22 g jehr v apa kina paone aan jhone ch oho apa janwra nu pama ge fr oho dudh denge apa ohi peema ge skeem sahi aa pr nira jehr hojuga Kank wale laan ton Kyi goona jyada jehr hojuga

  • @sidhu_pb53vlogs
    @sidhu_pb53vlogs ปีที่แล้ว +1

    Bai ik gl aw jedi prali da silage pe reha oh prali vich pesticides, fertilizer di amount v bohut hundi aa, appa kheta vich kine gte pa dina aw,
    Ki eh silage sahi aw pasua vaste.

    • @arshsidhu1187
      @arshsidhu1187 ปีที่แล้ว

      bai aapa saare kanak dii toodi ( ਤੂੜੀ ) v use karde aw oss wich v pesticide dii usage hundi hai bai oo v ta pasuya nuu paone aw aapan

  • @gurpreetmann3531
    @gurpreetmann3531 ปีที่แล้ว +5

    Very nice bro 👍

  • @kiranveerkaur7668
    @kiranveerkaur7668 ปีที่แล้ว +4

    1 dap 4 Urea 3 spraya oh kithe jandia
    Te ohna to hon waliya bimaria kithe jania
    Tu 20000 lai leya te saare Punjab ne kithe jana

    • @JobFarming
      @JobFarming ปีที่แล้ว

      ਫੇਰ ਤਾਂ ਅੱਗ ਹੀ ਲਾਕੇ ਸਰਨਾ,ਏਨਾ ਕੁਝ ਹੁੰਦਾ ਖੇਤਾਂ ਚ ਰਲਾਕੇ ਵੀ ਤਾਂ ਫੇਰ ਤੇਰੇ ਹਿਸਾਬ ਨਾਲ ਨੁਕਸਾਨ ਹੀ ਹੋਊ। ਕਿਉੰਕਿ ਏਨਾ ਕੁਝ ਪਾਓਗੇ ਤਾਂ ਫੇਰ ਤਾਂ ਖੇਤ ਚ ਫਰਟੀਲਾਈਜ਼ਰ ਦੀ ਲੋੜ ਹਰ ਸਾਲ ਵਧੀ ਜਾਣੀ।

    • @gobindmodelmaker7188
      @gobindmodelmaker7188 ปีที่แล้ว

      Bai kank te ki painda othe de nhi paindi urea te spraay nale eh achar pa rhe aa achar naa jo ehde ch pani aa oh nikl jau gaa ohda nuksan nhi hunda j qunatity kat rakho gee j hun sidhi prali v loki paunde a apr qunaity kat rakhni paindi aa kmlia vaang nhi chlna km b sari hi prali pai jao

    • @rajumallhi9224
      @rajumallhi9224 ปีที่แล้ว

      Bai makki te b 1 dap 4 urea 3 to 4 spraya am hi hundiya

    • @OhiSandhu
      @OhiSandhu ปีที่แล้ว

      Noon namak kyo paaya tenu pta??

  • @harbanssingh3943
    @harbanssingh3943 ปีที่แล้ว

    Prali de turhi vali maseen nal turhi v ban sakdi hai

  • @ashutoshdawas1900
    @ashutoshdawas1900 ปีที่แล้ว +2

    Kine rupey kuntal baich rahe ho bhusaa

  • @Laljeet104
    @Laljeet104 ปีที่แล้ว

    Is tran di video s nu kisan university t
    Vaternry doctors
    Dairy farmers doctors nu
    Permote krna chahida
    T j lok
    Motivate ho sakn t doubt clear ho skn

  • @gaddiloverspb
    @gaddiloverspb ปีที่แล้ว +4

    ਜੀਰੋ ਡਰੀਲ ਵਧੀਆ ਚੱਲੂ

  • @KuldeepSingh-dy7um
    @KuldeepSingh-dy7um ปีที่แล้ว +2

    Eda e mari janne jabblia je dudh aale dane samet paunde ta neutions value bandi eh tuddi da hi kam karu.. makki de aachar ch dana hunda eh ch dana h.. pAta ni sta ni odA hi boli jana😭🙄😭😭😂

  • @makhanpreet3530
    @makhanpreet3530 ปีที่แล้ว

    Bai apa johne nu kina jehar paunde aa .. jdo apa isda chaar pa lea ki animals nu nuksan na hove ga

  • @surinderpalsingh485
    @surinderpalsingh485 ปีที่แล้ว +2

    Nice Discovery

  • @Nawaz-xw5th
    @Nawaz-xw5th ปีที่แล้ว +13

    First Time Me 💝💝

  • @rajwantsingh2523
    @rajwantsingh2523 ปีที่แล้ว +4

    ਮਕੀ ਦੇ ਆਚਾਰ ਦੀ ਰੀਤ ਨਹੀਂ ਹੋ ਸਕਦੀ

  • @pannubaj2049
    @pannubaj2049 ปีที่แล้ว +2

    bai majhe are ch v machine chaide

  • @harwindersingh2291
    @harwindersingh2291 6 วันที่ผ่านมา

    Veer kitha maki kitha purali yar

  • @sukhdevaujla8783
    @sukhdevaujla8783 ปีที่แล้ว +5

    Bae ji daso vichia kitha

  • @gurjivangill3228
    @gurjivangill3228 ปีที่แล้ว +5

    ਮੋਕ ਲੱਗ ਜਾਂਦੀ ਪਸੂਆ ਨੂੰ

  • @plantsmylife3763
    @plantsmylife3763 ปีที่แล้ว +1

    22 ji jehryia spray hoyia ne poison ta khan ge pashu

    • @OhiSandhu
      @OhiSandhu ปีที่แล้ว

      Oh tn feed ch v urea aunda ajkl

  • @tajpreetsidhu8611
    @tajpreetsidhu8611 ปีที่แล้ว +3

    Thanks

  • @sukhsarai5835
    @sukhsarai5835 ปีที่แล้ว +2

    Veer ji ehne paisa khrab karn nalo reapir nal turi bano lo sirf jal change karo te turi bana lo

  • @prabhsandhu7308
    @prabhsandhu7308 ปีที่แล้ว +2

    Machine wale da number nhi mention kita

  • @princesaini5741
    @princesaini5741 ปีที่แล้ว +1

    Te jhone De vich eni dwaiya khad paunde o os da ki ?oss naal pasuaa nu kina nuksaan hona socheya kde

    • @PRIMETRACTORS
      @PRIMETRACTORS  ปีที่แล้ว

      Bai dawai ta makki te jiyada pendi aa

  • @baldevcheema160
    @baldevcheema160 ปีที่แล้ว +4

    Paterkarji 2.3 Sal Chuth Bholia

  • @surinderpalgill8426
    @surinderpalgill8426 ปีที่แล้ว +3

    Kimat vi dsya kro machine di

  • @inderdhaliwal2455
    @inderdhaliwal2455 ปีที่แล้ว

    Y Dasu ja prali chiye di aw nahi ta prso aag loni aq

  • @dairytech1086
    @dairytech1086 ปีที่แล้ว

    ਤੂੜੀ ਦਾ kmm ਕਰਦਾ y ਨਾ k mki ਦੇ silage da

  • @gursahibsingh2182
    @gursahibsingh2182 ปีที่แล้ว +2

    ਜੱਟ ਜੁਗਾੜੀ ਹੂੰਦੇ ਹੈ

  • @JaspalSingh-ce4dd
    @JaspalSingh-ce4dd ปีที่แล้ว +1

    Very good y g

  • @jagjiwansinghdhandhanshrig9982
    @jagjiwansinghdhandhanshrig9982 ปีที่แล้ว +4

    Vera mashien vala veer da number do

  • @sukhmansidhu5655
    @sukhmansidhu5655 ปีที่แล้ว +3

    bai j jhede sparay krde a ohda koi side effect nhi hunda pashua te ?

    • @AmritpalSingh-iq2dp
      @AmritpalSingh-iq2dp ปีที่แล้ว

      bai spray t makki te v krede aa

    • @sr.gurmukhsingh5079
      @sr.gurmukhsingh5079 ปีที่แล้ว

      @@AmritpalSingh-iq2dp ਮੱਕੀ ਦੀ ਸਪਰੇਅ ਵਿਚ ਸਮਾਂ ਬਹੁਤ ਹੁੰਦਾ ਬਾਕੀ ਅਚਾਰ ਵਾਲੀ ਮੱਕੀ ਨੂੰ ਡੈਲੀਗੇਟ ਦੀ ਸਪਰੇਅ ਕਰੀਦੀ ਆ ਨਾਲੇ ਮੱਕੀ ਨੂੰ ਲਾਸਟ ਵਿਚ ਕੋਈ ਸਪਰੇਅ ਨਹੀਂ ਹੁੰਦੀ

    • @mandeepmann5393
      @mandeepmann5393 ปีที่แล้ว

      Jhone di sprey da v 20-25 k din asar hunda os to bad ni nle fr sprey tan Chol te v hundi a Fr Chol v tan apa kha e lene a

    • @sr.gurmukhsingh5079
      @sr.gurmukhsingh5079 ปีที่แล้ว

      @@mandeepmann5393 ਚੋਲ ਨੂੰ ਬਣਾਇਆ ਜਾਂਦਾ ਫਿਰ ਖਾਈ ਦਾ ਕਾਲੇ ਤੇਲੇ ਦੀ ਸਪਰੇਅ ਲਾਸਟ ਚ ਕਰੀਦੀ

  • @amritkhattra5966
    @amritkhattra5966 ปีที่แล้ว +1

    2-2 liter,

  • @jassbadrukhan3121
    @jassbadrukhan3121 ปีที่แล้ว +4

    Custodia, amistar,corgan, wala silage

    • @BalwinderSingh-hy1ok
      @BalwinderSingh-hy1ok ปีที่แล้ว

      👌👌👌👌

    • @lakhwindernavugill4275
      @lakhwindernavugill4275 ปีที่แล้ว +2

      Makki te vi hun bhut spray hundyia wa

    • @JobFarming
      @JobFarming ปีที่แล้ว

      ਭਰਾ ਤੈਨੂੰ ਕੇਰਾਂ ਦਾਰੂ ਪਿਲਾ ਦਈਏ ਫੇਰ ਕੀ ਓਹ ਦਾਰੂ ਸਾਰੀ ਉਮਰ ਤੇਰੇ ਢਿੱਡ ਚ ਰਹੂਗੀ??? ਕੋਈ ਵੀ ਸਪਰੇ ਆ ਕੋਈ ਵੀ ਰੇਹ ਖਾਦ ਐ ਓਹਦਾ ਬੂਟੇ ਤੇ ਅਸਰ ਕੁਝ ਦਿਨਾਂ ਤੋਂ ਬਾਅਦ ਬਿਲਕੁਲ ਨਹੀਂ ਰਹਿੰਦਾ।
      ਵੈਸੇ ਫੂਦੀਜੀਵ ਆ ਜਿਹੜੇ ਓਹਨਾਂ ਨੇ ਤਾਂ ਬੱਸ ਕਿਸਾਨਾਂ ਚ ਘਾਟਾਂ ਹੀ ਲੱਭਣੀਆਂ ਹੁੰਦੀਆਂ।ਅੱਗੇ ਤਾਂ ਸਾਲਿਓ ਪਸ਼ੂਆਂ ਨੂੰ ਪਰਾਲੀ ਪੈਂਦੀ ਹੀ ਨੀ??? ਤੇਰੇ ਵਰਗੇ ਡੋਲੂ ਲੈਕੇ ਜੇਹੜੇ ਗੁੱਜਰਾਂ ਕੋਲੋਂ ਦੁੱਧ ਲੈਣ ਜਾਂਦੇ ਓਹ ਤਾਂ ਦੁੱਧ ਚ ਥੁੱਕ ਤੇ ਡੰਗਰਾਂ ਨੂੰ ਬਦਾਮ ਖਵਾਉਂਦੇ ਹੋਣਗੇ???
      ਜੇ ਅਸੀਂ ਅੱਗ ਲਾ ਦਈਏ ਪਰਾਲੀ ਨੂੰ ਅੱਗ ਬਾਅਦ ਚ ਲਗਦੀ ਤੁਹਾਡੀਆਂ ਝੂਆਂ ਨੂੰ ਅੱਗ ਪਹਿਲਾਂ ਪੈ ਜਾਂਦੀ ਹਾਏ ਜੱਟ ਅੱਗ ਲਾ ਰਹੇ

    • @billubraar4436
      @billubraar4436 ปีที่แล้ว +1

      Custodia kaa taa baiee koiee nuksaan ni,

    • @gurtejsingh5360
      @gurtejsingh5360 ปีที่แล้ว +2

      ਜੇ ਇਨਸਾਨ ਜਹਿਰ ਵਾਲੇ ਚੌਲ ਖਾ ਸਕਦੇ ਨੇ, ਫ਼ੇਰ ਡੰਗਰਾਂ ਨੂੰ ਕੀ ਫਰਕ ਪੈਂਦੈ।ਨਾਲੇ ਦੁੱਧ ਵੀ ਤਾਂ ਇਨਸਾਨਾਂ ਨੇ ਹੀ ਪੀਣੈ।

  • @nareshpubreja2709
    @nareshpubreja2709 ปีที่แล้ว +1

    Very good

  • @harpalchahal7327
    @harpalchahal7327 ปีที่แล้ว +2

    👌👌👌

  • @bhullarsahib69
    @bhullarsahib69 ปีที่แล้ว +1

    ਹੁਣ ਤੂੜੀ ਦੇ ਰੇਟ ਵੀ ਕਾਬੂ ਵਿੱਚ ਰਹਿਣਗੇ ☝️🚩

  • @dhaliwal5796
    @dhaliwal5796 ปีที่แล้ว +2

    sirra 22 ji

  • @bluepen215
    @bluepen215 ปีที่แล้ว +2

    Awesome

  • @sukhwantsinghmaan2170
    @sukhwantsinghmaan2170 ปีที่แล้ว +1

    Niec y

  • @gurpreetsharma1163
    @gurpreetsharma1163 ปีที่แล้ว +1

    Nice bro

  • @inderjitsingh3151
    @inderjitsingh3151 ปีที่แล้ว +3

    Rent par lan le mobile no daso ji

  • @amritbhullar2554
    @amritbhullar2554 ปีที่แล้ว +1

    Kinian sparya ketian o he dudh pena apa fer marna he aa

    • @OhiSandhu
      @OhiSandhu ปีที่แล้ว

      O bhrawa spray nl tn sundi ni mardi..tnu ki hoju...2 din asar rehnda usda

  • @jaswindergill3978
    @jaswindergill3978 ปีที่แล้ว +6

    👍👍👍

  • @GurwinderSingh-ny3bo
    @GurwinderSingh-ny3bo ปีที่แล้ว +1

    Good

  • @GagandeepSingh-th7ht
    @GagandeepSingh-th7ht ปีที่แล้ว +1

    Jhone te jo saprey hoya ni ohi annimal Khaan ge bimari vadu

    • @OhiSandhu
      @OhiSandhu ปีที่แล้ว

      Makki te keda hundi ni

    • @OhiSandhu
      @OhiSandhu ปีที่แล้ว

      Jo tu fal ssbzi cha patti etc sb khaana sbte hundi.. mithayi khoya paneer sb nkli

  • @gurwinderghuman6545
    @gurwinderghuman6545 ปีที่แล้ว +1

    Bot vadiya g

  • @ਹਿੰਮਤੀਲੋਕ
    @ਹਿੰਮਤੀਲੋਕ ปีที่แล้ว

    Lab report vikhao g

  • @gonaentertainment4040
    @gonaentertainment4040 ปีที่แล้ว +1

    E bande Bhagwat mann de restedar lagde a

  • @Trilokjalandhra
    @Trilokjalandhra ปีที่แล้ว +1

    Sabh ton wadhiya

  • @pindermaan8269
    @pindermaan8269 ปีที่แล้ว +1

    Lok aj kal lai lag bhut a

  • @pappusidhu3462
    @pappusidhu3462 ปีที่แล้ว

    ਗਧਾ ਘੋੜਾ ਇਕ ਕਰੀ ਜਾਂਦਾ ਹਨ

  • @amritgill6858
    @amritgill6858 ปีที่แล้ว +7

    ਜੱਟਾ ਕੋਲ ਪੈਸੇ ਰਹਿਣ ਨੀ ਦੇਣਾ ਬਸ

    • @gurpreetkalala3708
      @gurpreetkalala3708 ปีที่แล้ว +2

      Pesa rkh k ki krna y
      Vese world economic nu aapa smjh ni rhe

    • @nirpinderbajwa259
      @nirpinderbajwa259 ปีที่แล้ว +2

      ਮਸ਼ੀਨ ਵਾਲਾ ਕਿਹੜਾ ਖੋਹ ਕੇ ਲਿਜਾਂਦਾ ਪੇਸੈ??
      ਹੱਥ ਨਾਲ ਵੱਢ ਲਉ ।

    • @amritgill6858
      @amritgill6858 ปีที่แล้ว

      ਵਡਾਉਣੀ ਹੀ ਕਿਉਂ ਆ ਪਰਾਲੀ । ਲਿੱਧ ਨੂੰ ਅੱਗ ਲਗਾ ਕੇ ਰੋਟਾਵੇਟਰ ਨਾਲ ਕਣਕ ਬੀਜੀ ਜਾਂਦੀ ਆ । ਨਾਲੇ ਖਾਦ ਬਣਦੀ ਆ ਖੇਤ ਚ

  • @jsingh9814
    @jsingh9814 ปีที่แล้ว +2

    Bai apna ph no combine Wala da

  • @ramgarhiaagro7994
    @ramgarhiaagro7994 ปีที่แล้ว +2

    👍👌👌👌👌👌👌👌👍

  • @ASD-ns5nm
    @ASD-ns5nm ปีที่แล้ว +1

    ehta dairia ale a na ehna kolo tudi pori hundi a na hra chara poora hunda kul mila ke eh takra e marde a pasu zyade hunde ehna kol te khrcha pora hunda ni ,, pasu v sukke pye hunde a dairia alia de

    • @JobFarming
      @JobFarming ปีที่แล้ว

      ਭੁਲੇਖਾ ਤੇਰਾ,ਤੂੰ ਫਾਰਮਾਂ ਦੀ ਜਗ੍ਹਾ ਗੋਸ਼ਾਲਾ ਦੇਖੀਆਂ ਹੋਣੀਆਂ।
      ਜਿੰਨੇ ਡੰਗਰ ਵਧੀ ਜਾਂਦੇ ਨੇ ਓਨਾ ਖਰਚਾ ਘਟੀ ਜਾਂਦਾ।।ਤੇਰੇ ਵਰਗਾ ਇਕ ਡੰਗਰ ਮਗਰ ਹੀ ਪੂਰਾ ਟੱਬਰ ਪਾਗਲ ਕਰੀ ਰੱਖਦਾ

    • @ASD-ns5nm
      @ASD-ns5nm ปีที่แล้ว

      @@JobFarming aho tu e klla top da dairy farmer a, baki ta sare takra e marde a

    • @ASD-ns5nm
      @ASD-ns5nm ปีที่แล้ว

      @@JobFarming rhi gl tabbar di itho tk tu na e phuch ta chnga rhega

    • @ASD-ns5nm
      @ASD-ns5nm ปีที่แล้ว

      @@JobFarming soda tabbar tu ik danger piche pagal hunda dekhia hona tahi pta tnu

    • @JobFarming
      @JobFarming ปีที่แล้ว

      @@ASD-ns5nm 😂😂😂😂😂 ਚੱਲ ਸਾਲਾ ਭੋਸੜ੍ਹੂ।।ਮੇਰਾ ਕਮੈਂਟ ਹੀ ਕਾਪੀ ਕਰੀਂ ਜਾਂਦਾ।।
      ਆਜੀਂ ਤੈਨੂੰ ਦਿਖਾ ਦੇਵਾਂਗੇ ਫਾਰਮ।ਬੂਥਾ ਦਿਖੂ ਡੰਗਰਾਂ ਵਿਚੋਂ ਏਵੇਂ ਲਿਸ਼ਕਾਏ ਹੁੰਦੇ।।
      ਸਾਲੇ ਡੋਲੂ ਲੈਕੇ ਕਿਲੋ ਕਿਲੋ ਦੁੱਧ ਲੈਕੇ ਆਉਣ ਆਲੇ ਫਾਰਮਾਂ ਆਲੇ ਡੰਗਰਾਂ ਦੀਆਂ ਗੱਲਾਂ ਕਰਨਗੇ??? ਫੁਦੁਆ ਜਿੰਨਾ ਥੋਡੇ ਟੱਬਰ ਦਾ ਖਰਚਾ ਐਨਾ ਤਾਂ ਓਹ ਜਾਨਵਰਾਂ ਨੂੰ ਖੱਲ ਫੀਡ ਪਾਈਦੀ ਆ ਜੇਹੜੇ ਦੁੱਧ ਨਹੀਂ ਦਿੰਦੇ।