ਆਹ ਤਵੀਆਂ ਦੀ ਨਵੀਂ ਨਸਲ ਆਗੀ,, ਚੀਜ਼ ਈ ਵੱਖਰੀ ਆ,,, ਆਹ ਹਲ੍ਹ ਕਿਸ ਟਰੈਕਟਰ ਮਗਰ ਪੈਣਗੇ
ฝัง
- เผยแพร่เมื่อ 18 ธ.ค. 2024
- #sukhjinder_lopon #tractor #agriculture #farm #johndeere #farming #farmer #fendt #newholland #tractors #farmlife #traktor #masseyferguson #landwirtschaft #claas #caseih #jattlife #agro #swaraj #tractorlife #jatt #farmers #ford #agricultura #tochan #punjabi #harvest #valtra #agri #case #realestate
ਇਹਨਾਂ ਸਮਾਨਾਂ ਨੇ ਹੀ ਕਿਸਾਨਾਂ ਨੂੰ ਬਰਬਾਦ ਕਰ ਦਿਤਾ ਹੈ ਫਸਲਾਂ ਦਾ ਝਾੜ ਤਾਂ ਰਿਹਾ ਸੀ ਨਹੀਂ ਨਾਂ ਕੋਈ ਰੇਟ ਹੈ
ਘੋੜਿਆਂ ਵਾਲੇ ਕੰਮ ਨਾਲੋਂ ਆਹ ਕਾਰਜ ਵਧੀਆ ਤੇ ਸੁਕਾ ਸੌਦਾ।
ਇਹ ਸ ਸਰਬਨ ਸਿੰਘ ਸੰਘਰਆ ਵਾਲੇ ਬਹੁਤ ਵਧੀਆ ਬੰਦੇ ਹਨ । ਜਿੰਨੇ ਵਧੀਆ ਇਹ ਆਪ ਹਨ ਉਸ ਤੋਂ ਵੀ ਵਧੀਆ ਸੰਦ ਬਣਾਉੰਦੇ ਹਨ ਖੇਤੀ ਬਾੜੀ ਵਾਲੇ । ਇਹ ਮੇਰੇ ਖੇਤੀ ਸੰਦਾਂ ਦੀ ਖਰੀਦ ਤੋਂ ਬਿਨਾਂ ਵੀ ਇੱਕ ਚੰਗੇ ਮਿੱਤਰ ਵੀ ਹਨ
ਸ਼ਰਵਨ ਸੰਗਰੀਆ ਵਾਲੇ ਵੀਰ ਨੂੰ ਦਿੱਲੋ ਸਲੂਟ ਏਂ ਜਿਸ ਨੇਂ ਕਿਸਾਨ ਵੀਰਾਂ ਲਈ ਐਨੇ ਬੱਧੀਆਂ ਸੰਦ ਬਣਾਕੇ ਕਿਸਾਨ ਵੀਰਾਂ ਲਈ ਐਨੇ ਬੱਧੀਆਂ ਤੇ ਤੱਗੜੇ ਸੰਦ ਬਣਾਏ ਬੱਸ ਇੱਕ ਵਾਰ ਪੈਸੇ ਤਾਂ ਜ਼ਰੂਰ ਲੱਗਣਗੇ ਪਰ ਜੇਹੜਾ ਵੀ ਸੰਦ ਕਿਸਾਨ ਵੀਰ ਲੇਉਗਾ ਉਸ ਨੂੰ ਸਾਰੀ ਉਮਰ ਦੇ ਨਜ਼ਾਰੇ ਸਮਝੋਂ ਕਿਉਂਕਿ ਕੀ ਸੰਦ ਬਾਈ ਦੇ ਤੱਗੜੇ ਹੀ ਬਹੁਤ ਨੇ ਵਾਹਿਗੁਰੂ ਸ਼ਰਵਨ ਵੀਰ ਨੂੰ ਸੱਦਾ ਚੱਡਦੀ ਕੱਲਾ ਵਿੱਚ ਰੱਖੇ ਤੇ ਦਿੱਨ ਦੁਗਣੀ ਰਾਤ ਚੌਗਣੀ ਤਰੱਕੀਆਂ ਬਖ਼ਸ਼ੇ 🙏🇳🇪🚜💪
ਇਹੋ ਜਮੀਨ ਕਿਸੇ ਟਾਇਮ ਬਲਦ ਵਾਹੁੰਦੇ ਸੀ, ਏਸਕੌਰਟ, 2511 ਵਾਹੁੰਦੇ ਸੀ ਅੱਜ 60 ਪਾਵਰ ਟਰੈਕਟਰ ਦੀਆਂ ਵੀ ਚੀਕਾਂ ਨਿਕਲਦੀਆਂ
❤❤❤❤😂
ਬਹੁਤ ਵਧੀਆ ਜਾਣਕਾਰੀ ਦਿੱਤੀ। ਨਵਿਆਂ ਤਵਿਆਂ ਦੀ। ਵੀਰ ਜੀ ਧੰਨਵਾਦ। ਮੈ ਯੂਪੀ ਤੋਂ
ਪੀ ਟੀ ਓ ਸਿਸਟਮ ਵਾਲਿਆ ਤਵੀਆਂ ਯੂਪੀ ਵਿਚ ਚਲਦੀਆਂ ਵੇਖੀਆਂ ਮੈਂਨੂੰ ਲਗਦਾ ਰੁਟਾਵੇਟਰ ਦੀ ਜਗ੍ਹਾ ਲੈਣਗੀਆਂ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਪਰਾਲੀ ਨੂੰ ਅੱਗ ਨਹੀਂ ਲੱਗਣੀ
ਬਹੁਤ ਵਧੀਆ ਜਾਣਕਾਰੀ 👌 👌
ਕਬੂਲ ਸ਼ਾਹ ਖੁੱਬਣ ਵਾਲਿਆਂ ਦੀ ਵੀਡਿਉ ਜ਼ਰੂਰ ਬਣਾਇਉ
ਪੀਤੀ ਚ ਜਿਹੜੇ ਵੱਟਾਂ ਵਾਉਦੇਂ ਆ ਤਾਂ ਬੇਗਾਨੇ ਪੀਤੀ ਲਾਉਦੇਂ ਵੀ ਬੜੀ ਛੇਤੀ ਆ ।
😂😂😂👍
😂😂😂
😅😅😅😅😅
shi gal aa ji
Sirf mjak di gl aa
ਬਹੁਤ ਵਧੀਆ ਮਸੀਨਰੀ, ਬਾਈ ਜੀ 👍
ਸੁੱਖੀ ਵੀਰ ਹੁਣ ਜਿੰਨੀਆਂ ਕੁ ਸੜਕਾਂ ਪੰਜਾਬ ਵਿੱਚ ਬਣ ਰਹੀਆਂ ਨੇ ਖੇਤ ਤਾਂ ਛੋਟੇ ਹੋਗੇ ਟਰੈਕਟਰ ਵਡੇ ਹੋ ਰਹੇ ਨੇ ਇਹਨਾ ਸੰਦਾਂ ਨੂੰ ਕੀ ਕਰਾਂਗੇ ਚਿੰਤਾ ਦਾ ਵਿਸ਼ਾ ਹੈ ਜੀ
jatta kola paise ni shadna bus navi toh navi cheez ondi aa dino din
ਜੱਟਾਂ ਦੀ ਛਿੱਲ ਲਾਹੁਣੀ ਆ
Sukhjinder lopo ji ssa ji bai eh technology europe bich 1993 ma is naal kaam karde c bai eh jiada pahadi wali zameen ta kamjab ha bai nale eh sida kam lai ha bade farm bich jiada kamjab ha 👍👍👍
Sade kol Bhoor singh sangeria dea ne sirra chaldea ne
Up bijnor afzalghr jogipura ✌❤
Sat Sri akal veer ji so nice video Parmatma chardikala vich rakhey
Veer ji ah speed disc harrow Lemken company di copy aa. Veer galt knowledge de reha va ah deep depth vaste hani balki 2-3 inch ch chaldi aa mitti nu roll di aa.
Is da name Lemken rubin compact disc aa. Ah 22.0 degree vertically te 17.3 degree angel horizontally slop ch hundi as.
❤❤bahut heavy Duty and Best Quality all implement
Veer ji tusi kheya ke PUNJAB walea nu hun je Matt ayi Hai plough ware .
Ki gall pehla eh Bina Matt to hi firde si ?.Punjab ch bahut time pehla to varte Jande ne .
Chaldea di video v pa deo bai 2 saal ho gay shop te e rakhi firde aa 😂😂😂
ਸਰਵਨ ਨਹੀਂ ਸਰਬਨ Sarban🙏
ਬਹੁਤ ਹੀ ਵਧੀਆ ਵੀਡੀਓ ਬਨਾਈ ਬਾਈ ਜੀ ਨੇ
Sir tusi implement da price be dad dya kro kyu ki interested want to proper knowledge thanks
ਸੰਗਰੂਆ ਵਾਲਿਆਂ ਦੇ ਸੰਦ ਉਹ ਬੰਦਾ ਖਰੀਦ ਸਕਦਾ ਜੀਂਦੇ ਕੋਲ ਬਾਹਰ ਦੀ ਕਮਾਈ ਜਾ ਫਿਰ ਦੋ ਨੰਬਰ ਦੀ ਆਮ ਬੰਦੇ ਦੀ ਪਹੁੰਚ ਤੋਂ ਬਹੁਤ ਦੂਰ ਨੇ
ਨਹੀਂ ਇਹ ਨਹੀਂ ਹੈ ਪੰਜਾਬ ਵਾਲਿਆਂ ਨਾਲੋ ਭਾਅ ਦਾ ਫਰਕ ਬਹੁਤ ਆ ਵਜਨ ਦਾ ਵੀ ਕਾਫੀ ਫਰਕ ਹੈ । ਬਾਕੀ ਕਵਾਲਿਟੀ ਬਹੁਤ ਵਧੀਆ ਬਣਾਉਂਦੇ ਹਨ । ਭਾਅ ਅਤੇ ਵਜਨ ਦਾ ਪਤਾ ਕਰ ਲਿਉ ਜੀ । ਅਸੀਂ ੧੨ ਸਾਲ ਤੋਂ ਇਹਨਾਂ ਸਮਾਨ ਵਰਤ ਰਹੇ ਹਾਂ । ਐਵੇਂ ਤੁਹਾਨੂੰ ਭੁਲੇਖਾ ਪਾ ਦਿੱਤਾ ਕਿਸੇ ਨੇ ਇਹ ਵਜਨ ਕਰਕੇ ਵੀ ਦੇ ਦਿੰਦੇ ਹਨ
ਨਹੀਂ ਇਹ ਨਹੀਂ ਹੈ ਪੰਜਾਬ ਵਾਲਿਆਂ ਨਾਲੋ ਭਾਅ ਦਾ ਫਰਕ ਬਹੁਤ ਆ ਵਜਨ ਦਾ ਵੀ ਕਾਫੀ ਫਰਕ ਹੈ । ਬਾਕੀ ਕਵਾਲਿਟੀ ਬਹੁਤ ਵਧੀਆ ਬਣਾਉਂਦੇ ਹਨ । ਭਾਅ ਅਤੇ ਵਜਨ ਦਾ ਪਤਾ ਕਰ ਲਿਉ ਜੀ । ਅਸੀਂ ੧੨ ਸਾਲ ਤੋਂ ਇਹਨਾਂ ਸਮਾਨ ਵਰਤ ਰਹੇ ਹਾਂ । ਐਵੇਂ ਤੁਹਾਨੂੰ ਭੁਲੇਖਾ ਪਾ ਦਿੱਤਾ ਕਿਸੇ ਨੇ ਇਹ ਵਜਨ ਕਰਕੇ ਵੀ ਦੇ ਦਿੰਦੇ ਹਨ
ਕਲਟੀਵੇਟਰ ਕਿਸੇ ਕਮ ਦੇ ਨਹੀ ਹੁੱਦੇ ਇਹਨਾ ਦੇ ਤੇ ਰੇਟ ਵੀ ਬਹੁਤ ਹਾਈ ਅੇ
ਫਿਲਮਾਂ ਵੇਖ ਸੁਣ ਕੇ ਪਤਾ ਲੱਗਿਆ ਕਿ ਚੈਨਲ ਦਾ ਨਾਂ ਇਸ ਤਰਾਂ ਦਾ ਕਿਉਂ ਹੈ। ਇਹ ਤਾਂ ਫੁਕਰਪੁਣੇ ਵਿੱਚ ਵੱਖਰੇ ਜਿਹੇ ਸ਼ਬਦ ਵੱਖਰੇ ਜਿਹੇ ਤਰੀਕੇ ਨਾਲ ਬਹੁਤ ਬੋਲਦਾ ਹੈ।
Bai ji bhura singh sangria v top aa sanda vich
Sat Sri akal Sarea nu Good job Soomal Germany
🌴 GROW MORE 🌴 PLANTS 🌴💟🌴
Sade kol sadhu sangria de enpliments ne bhut siraa ne bai
Good information
Sat shri akal ji sarea nu veer ji ehna de sand mehnga bohat hunda amm kisan nahi le sakda
Marre bande lai .....laduu keh k muh mitha krna aa😂😂😂😂😂
Sangria wale najaij loha launde a Rs boht high a
Bhut vadia tavia ne 👍👍👍
Bhai tavia rate ki hai
Jado kisht nahi de hundi fer ehna nu dekh k dar b lagda
ਦੋ ਨੰਬਰ ਦੇ ਪੈਸੇ ਵਾਲਾ ਬੰਦਾ ਇਸ ਨੂੰ ਖਰੀਦ ਸਕਦਾ ਸਰਕਾਰਾਂ ਨੇ ਕਿਸਾਨ ਨੂੰ ਮਾਰਨ ਤੇ ਲੱਕ ਬੰਨਿਆ ਹੋਇਆ ਇਨੇ ਇਨੇ ਮਹਿੰਗੇ ਸੰਦ ਕੌਣ ਖਰੀਦ ਕਰੇਗਾ ਪੰਜਾਬ ਵਿੱਚ 13000 ਹ ਪਿੰਡ ਆ ਪਿੰਡ ਵਿੱਚ ਦੋ ਤਿੰਨ ਕਿਸਾਨ 100 ਜਾ 150 ਕਿੱਲੇ ਵਾਲੇ ਹੁੰਦੇ ਨੇ ਜਿਨਾਂ ਦੇ ਪੱਲੇ ਚਾਰ ਪੈਸੇ ਨੇ ਬਾਕੀ 20 ਕਿੱਲਿਆਂ ਵਾਲਾ 25 ਕਿੱਲਿਆਂ ਵਾਲਾ 10 ਕਿੱਲਿਆਂ ਵਾਲਾ ਕਿਸਾਨ ਨੇ ਬੋਰ ਕਰਵਾਉਣ ਤੇ 2 ਲੱਖ ਰੁਪਈਆ ਲੱਗਦਾ ਜਿਹੜਾ ਬੋਰ ਆਪਾਂ 500 ਫੁੱਟ ਡੂੰਘਾ ਕਰਾਉਦੇ ਆ ਅਤੇ ਪੱਥਰ ਦਾ ਸਮਾਨ ਪਾਉਂਦੇ ਆ ਤੇ ਜੇ ਮੋਟਰ ਕੇਬਲ ਪਾਉਣੀ ਪੈ ਜੇ ਤੇ ਦੋ ਲੱਖ ਰੁਪਏ ਹੋਰ ਲੱਗਦਾ ਡਰਾਈਵਰੀ ਨਾਲ ਪੰਜਾਬ ਵਿੱਚ ਕਿਸਾਨ ਨੂੰ ਨਹਿਰੀ ਪਾਣੀ ਚਾਹੀਦੇ ਹਨ ਅਤੇ ਸਬਸਿਡੀ ਉੱਪਰ ਸਭ 22 ਯੋਗ ਸੰਦ ਚਾਹੀਦੇ ਹਨ ਬਾਕੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਜਿੰਨਾ ਕੋਲ ਵਿਦੇਸ਼ੀ ਪੈਸਾ ਹੈ ਉਹ ਖਰੀਦ ਸਕਦੇ ਹਨ ਬਾਕੀ ਹੁਣ ਵਿਦੇਸ਼ਾਂ ਦਾ ਵੀ ਬਹੁਤ ਬੁਰਾ ਹਾਲ ਹੈ ਬੱਚੇ ਆਈਲੈਟਸ ਕਰਕੇ ਜਮੀਨਾਂ ਵੇਚ ਵੇਚ ਕੇ ਜਾ ਰਹੇ ਹਨ ਇਹ ਸੰਦ ਯੂਪੀ ਰਾਜਸਥਾਨ ਜਿੱਥੇ ਵੱਡੇ ਫਾਰਮ ਨੇ ਲੋਕਾਂ ਕੋਲੇ ਉਹ ਲੈ ਕੇ ਜਾਂਦੇ ਨੇ ਭਰਾਵਾ ਗਰੀਬ ਨੇ ਕੀ ਇਹ ਵੱਡੇ ਵੱਡੇ ਸੰਦ ਖਰੀਦ ਲੈਣੇ ਹਨ ਬਾਕੀ ਗੱਲਾਂ ਘੱਟ ਕਰਿਆ ਕਰ ਰੇਟ ਵੀ ਦੱਸਿਆ ਕਰ ਕਿ ਇਹਨਾਂ ਚੀਜ਼ਾਂ ਦਾ ਰੇਟ ਕਿੰਨਾ ਹੈ
Hall te bhi 11 ja 13 he bhut a je vda peli voni a te
Bahut badhiya tabiyat Banaya bhai ne
Ik grup bnya pya youtuberan da jisnu company wale bulonde ne te promotion kronde ne te ehe youtuber bina knowledge to zimidaran di chil lvonde ne jhut maar mar ke 90% sand videsan ch 20 saal phla to chl rhe ne te kuj fel v ne aaha ethe bna ke nviyan kadan dass rhe ne bacho bai kissano ina to apne simple tawiyan te cultivator to ute khuj ni bai luto na inke chker ma
ਬਹੁਤ ਵੱਡੇ ਵੱਡੇ ਸੰਦ 😁
Bai Hindustan h805 khechu
Tevya vale palo mil jan ge bhi
Good job brothers
ਬੈਂਕਾਂ ਦੀਆ ਲਿਮਟਾ ਇਸ ਕਰਕੇ ਸਿਰ ਚੜਿਆ ਬੇ ਲੋੜੇ ਸੰਦ
Good job brother🙏
Nice video ❤❤❤
Rate ki a
Speed harrow
Good job
very nice bro
Murme kida puthe a tawe ehh taa
Bai eh sara jugad europe bich ha kio k sara pahadi ariya pathar wali zameen ha Punjab bich eh jugaad di jiada jaroort nahi eh Rajasthan mp nasik Gujarat bich hi jaroort ha👍👍😂
⛳
Rate plees
Veere. Price dasikaro
Virendra Sonia Kala ke tola nattu katta ki
Rate ne pushya bai
Old 1995
Good job Bai g nice
❤
Nice by g
ਰੇਟ ਕਿੰਨਾ ਹੈ
👌👌👌
1 sal ni veer 6 month vahly hundy a oh nu sanmi kahdey a
thodi gal vi theek aaa ji te kayi thayi ik sal vi shad de si jina kol changi chokhi zameen hundi si kyu ke sari ta wahi nahi jandi si ta baddal lainde si baldan nal kinni ku zameen wah lao banda hun jini kheti ik parivar karda pehlan pehal sara pind oni kheti karda hunda si
❤🖐🙏
❤😍
🙏
Sirra ❤
Eh sare ram Rahim de chele aa 😅
Bus kr lopo aalay eni video bnati tu es 5 ya 10 dina day andar apnay psa day chakar ma har kisi di video pai ja rha
Wmk
Veer tarei karma sotia va
ਸੰਦਾਂ ਦੀ video 😁
Good job brother 👍
Good job
Wmk
Very nice 👌